Chajj Da Vichar (1087) || ਕੌਣ ਚਾਹੁੰਦਾ ਆਤਮਾ ਤੇ ਅਮਨ ਰੋਜ਼ੀ ਦੀ ਜੋੜੀ ਤੋੜਨਾ ?

Поділитися
Вставка
  • Опубліковано 3 лис 2024

КОМЕНТАРІ • 1,4 тис.

  • @KuldeepSingh-uu7ob
    @KuldeepSingh-uu7ob 4 роки тому +21

    ਆਤਮਾ ਜੀ ਦੀ ਈਰਖਾ ਵਾਲੀ ਗੱਲ ਬਹੁਤ ਸੁੰਦਰ ਦਿੱਖ ਵਿਚ ਕਹੀ,ਕਿ ਈਰਖਾ ਖ਼ਤਮ ਹੋਣ ਤੇ ਰੱਬ ਦੇ ਨੇੜੇ ਤੇੜੇ ਹੋਂਣ ਦੀ 👍👍👍

    • @kuldiplohara
      @kuldiplohara Рік тому +1

      Thanks Haman ji and swaraj ji, God bless you 🙏

  • @harbanssinghdhunna2305
    @harbanssinghdhunna2305 4 роки тому +41

    ਤੁਹਾਡੇ ਸਵਾਲ ਅਤੇ ਗਾਇਕ ਜੋੜੀ ਆਤਮਾ ਬੁੱਢੇਵਾਲੀਆ+ਅਮਨ ਰੋਜ਼ੀ ਦੇ ਜਵਾਬ + ਗਾਣੇ
    ਕਮਾਲ ਦੇ ਸੀ, ਛਾ ਗੲੇ ਤੁਸੀਂ ਸਾਰੇ ਹੀ। ਧੰਨਵਾਦ

  • @amarjitsinghgrewal4155
    @amarjitsinghgrewal4155 4 роки тому +28

    100/100 ਨੰਬਰ ਦੋਵਾ ਧਿਰਾਂ ਨੂੰ । ਬਹੁਤ ਵਧੀਆਂ ਵਿਚਾਰ ਨੇ ਦੋਵੇ ਜੋੜਿਆ ਦੀਆ । ਮਨ ਪ੍ਰਸੰਨ ਹੁਦਾ ਪ੍ਰੋਗਰਾਮ ਦੇਖਕੇ । ਆਤਮਾ ਰੋਜੀ ਬਹੁਤ ਸਾਰਥਿਕ ਦੇ ਸੁਲਝੇ ਹੋਏ ਕਲਾਕਾਰ ਨੇ ।

  • @LakhvirSingh-rp9bn
    @LakhvirSingh-rp9bn 4 роки тому +112

    ਯਾਰ ਚੱਜ ਦਾ ਵਿਚਾਰ ਤਾਂ ਲਗਾਤਾਰ ਸੁਣਦੇ ਹਾਂ
    ਪਰ ਅੱਜ ਜਿਅਾਦਾ ਹੀ ਸੁਅਾਦ ਅਾ ਗਿਅਾ
    ਬੁਢੇਵਾਲੀਏ ਨੇ ਤਾਂ ਸਿਰਾ ਕਰਾਤਾ ਯਾਰ ਅੱਜ ਸੱਚ ਮੁਚ ਹਾਸਾ ਵੀ ਅਾ ਗਿਅਾ

    • @sukhveersingh3371
      @sukhveersingh3371 4 роки тому +1

      ਬੁੱਢੇ ਸਾਹ ਜੀ ਵਾਹ

    • @rubimander9015
      @rubimander9015 4 роки тому +1

      ਸਹੀ ਗੱਲ ਹੈ ਜੀ ਅੱਜ ਤਕ ਟਹਿਣਾ ਜੀ ਆਪਜੀ ਦਾ ਪ੍ਰੋਗਰਾਮ ਸੁਣ ਚ ਸਵਾਦ ਨੀ ਆਇਆ ਜਿੰਨਾ ਅੱਜ ਆਇਆ ਹੈ

    • @rupinderkaurrai8260
      @rupinderkaurrai8260 3 роки тому +2

      Sachi ajj ta Sirrrra hi c ki war hor bulawo ena nu👌👌👌👌👌👍👍👍👍

    • @girmeetbhullar8645
      @girmeetbhullar8645 6 місяців тому

      😊😊polollllll❤❤❤​@@sukhveersingh3371

  • @jobanveerbleem9750
    @jobanveerbleem9750 4 роки тому +147

    ਬਾਹਲਾ ਰੰਗੀਲਾ ਬੰਦਾ ਆਤਮਾ ਸਿੰਘ। ਪਰਮਾਤਮਾ ਚੜ੍ਹਦੀਕਲਾ ਚ ਰੱਖੇ।।

  • @gurdialsingh2600
    @gurdialsingh2600 4 роки тому +6

    ਬਾਈ ਸਵਰਨ ਸਿੰਘ ਟਹਿਣਾਂ ਜੀ ਅਤੇ ਮੈਡਮ ਹਰਮਨ ਥਿੰਦ ਜੀ ਤੁਹਾਡੀਆਂ ਗੱਲਾਂ ਨੂੰ ਅਸੀਂ ਹਰ ਸਮੇਂ ਮੱਦੇਨਜ਼ਰ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੀਆਂ ਗੱਲਾਂ ਅਤੇ ਵਿਚਾਰ ਬਹੁਤ ਹੀ ਵਧੀਆ ਹਨ। ਸੋ ਤੁਹਾਡਾ ਦਿਲੋਂ ਧੰਨਵਾਦ। ਗੁਰਦਿਆਲ ਸਿੰਘ ਔਜਲਾ ਵਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ।

  • @Harpal7653
    @Harpal7653 4 роки тому +92

    ਬਹੁਤ ਵਧੀਆ ਅੱਜ ਤਾਂ ਕਪਿਲ ਦਾ ਸ਼ੋਅ ਵੀ ਫਿੱਕਾ ਲੱਗਿਆ ਚੱਜ ਦਾ ਵਿਚਾਰ ਪ੍ਰੋਗਰਾਮ ਅੱਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖੇ ।

  • @KashmirSingh-ce8vu
    @KashmirSingh-ce8vu 3 роки тому +5

    ਅੱਜ ਪਹਿਲੀ ਵਾਰੀ ਇੱਕ ਸਿਆਣੇ ਸਿੰਗਰ ਦੀ ਜ਼ੁਬਾਨ। ਤੋਂ ਤੇ ਥਿੰਦ ਸਾਹਿਬ ਦੀ ਜ਼ੁਬਾਨ ਤੋਂ ਭੈਣ ਤੇ ਵੀਰ ਜੀ ਸੁਣਨ ਨੂੰ ਮਿਲਿਆ ਧਨਵਾਦ

  • @bhindersekhon
    @bhindersekhon 4 роки тому +51

    ਬਹੁਤ ਸੋਹਣੀ interview ਆ ਬਾਈ ਨੇ ਬਹੁਤ ਹੀ ਰੰਗ ਬੰਨ ਤੇ, ਬਿਨ੍ਹਾਂ ਫੁਕਰੀ ਰਹਿਤ interview

  • @baldevsingj7980
    @baldevsingj7980 4 роки тому +59

    ਬਹੁਤ ਵਧੀਆ ਦੋਗਾਣਾ ਜੋੜੀ ਹੈ ਜੀ,ਅਮਨ ਰੋਜ਼ੀ ਨੂੰ ਆਤਮਾ ਸਿੰਘ ਜੀ ਨੇ ਸਿਖਾਇਆ ਪਰ ਆਤਮਾ ਸਿੰਘ ਜੀ ਨੇ ਗਾਉਣਾ ਕਿੱਥੋਂ ਸਿੱਖਿਆ..ਉਹਨਾਂ ਦੇ ਉਸਤਾਦ ਦਾ ਵੀ ਜਿਕਰ ਹੋਣਾ ਚਾਹੀਦਾ ਸੀ।
    ਬਲਦੇਵ ਸਿੰਘ 'ਪੂਨੀਆਂ'

  • @hathuriqbal6914
    @hathuriqbal6914 4 роки тому +31

    ਟਹਿਣਾ ਸਾਹਿਬ ਜੀ/ ਭੈਣ ਹਰਮਨ ਜੀ ਸ਼ਾਇਦ ਮੇਰੇ ਕੋਲ ਕੋਈ ਸ਼ਬਦ ਨਹੀਂ ਤੁਹਾਡੇ ਵਾਸਤੇ ਕਿਉਂਕਿ ਤੁਹਾਡੀ ਬੋਲੀ, ਸ਼ਲੀਕਾ,ਹਾਸਾ, ਪੇਸ਼ਕਾਰੀ ਲਾਜਵਾਬ!

  • @kabiraris6981
    @kabiraris6981 4 роки тому +10

    ਆਤਮਾ ਜੀ ਤੇ ਰੋਜੀ ਜੀ ਦੋਨਾ ਚ ਨਿਰਮਤਾ ਬੜੀ ਆ ਅਮਰਜੋਤ ਚਮਕੀਲੇ ਵਾਂਗ
    ਖੈਰ ਨਿਰਮਤਾ ਹੋਵੇ ਵੀ ਕਿੰਉ ਨਾ ਆਤਮਾ ਸ਼ਗਿਰਦ ਤੇ ਚਮਕੀਲੇ ਦਾ ਹੀ ਆ👍🏼💞👍🏼

  • @JaswantSingh-sw9qi
    @JaswantSingh-sw9qi 4 роки тому +53

    ਵਾਹ ਛਾ ਗਏ ਆਤਮਾ ਜੀ। ਵੈਸੇ ਅਖਾੜਿਆਂ ਵਿੱਚ ਵੀ ਕਮਾਲ ਕਰਦੇ ਹੋ ਪਰ ਅੱਜ ਟਹਿਣਾ ਸਾਹਿਬ ਨਾਲ ਇੱਕ ਮੜਿੱਕਾ ਲੈ ਕੇ ਮਨ ਨੂੰ ਤਸੱਲੀ ਹੋਈ। ਨਹੀਂ ਤਾਂ ਟਹਿਣਾ ਸਾਹਿਬ ਕਿਸੇ ਨੂੰ ਗੱਲ ਨਹੀਂ ਕਰਨ ਦਿੰਦੇ।

  • @kuldeepsingh9132
    @kuldeepsingh9132 4 роки тому +7

    ਟਹਿਣਾ ਸਾਬ ਬਹੁਤ ਵਧੀਆ ਜੋੜੀ ਪੇਸ਼ ਕੀਤੀ ਇਸ ਤਰ੍ਹਾਂ ਦੇ ਵਧੀਆ ਕਲਾਕਾਰ ਨੂੰ ਲੈ ਕੇ ਆਇਆ ਕਰੋ ਬਹੁਤ 2 ਧੰਨਵਾਦ ਜੀ

  • @mohinderbrar2966
    @mohinderbrar2966 4 роки тому +27

    ਬਹੁਤ ਵਧੀਆ ਪ੍ਰੋਗਰਾਮ ਹੈ ਬੇਟਾ। ਸਿੰਗਰ ਜੋੜੀ ਬਹੁਤ ਸੋਹਣਾ ਗਾਉਂਦੇ ਨੇ। ਤੁਹਾਡੇ ਸੁਆਲ ਜਵਾਬ ਟਾਹਿਣਾ ਸਾਹਿਬ ਬਹੁਤ ਵਧੀਆ ਲੱਗੇ। ਖੁੱਛ ਰਹੋ

  • @vanigillcanada95
    @vanigillcanada95 4 роки тому +8

    ਬਹੁਤ ਘੱਟ ਗਿਣਤੀ ਵਿੱਚ ਇਸ ਤਰ੍ਹਾਂ ਦੀਆਂ ਇੰਟਰਵਿਊ ਦੇਖਣ ਨੂੰ ਮਿਲਦੀਆਂ ਹਨ। ਜਿਉਂਦੇ ਰਹੋ ਟਹਿਣਾ ਸਾਹਿਬ ਜੀ ਅਤੇ ਹਰਮਨ ਭੈਣ ਜੀ। ਅਤੇ ਇਸ ਤਰ੍ਹਾਂ ਦੀਆਂ ਰੂਹਾਂ ਦੇ ਦਰਸ਼ਨ ਕਰਵਾਉਂਦੇ ਰਹੋ।

  • @BalvirKaur_Gill
    @BalvirKaur_Gill 4 роки тому +192

    ਟਿਹਣਾ ਜੀ ਅੱਜ ਯੁੱਗ ਨੂੰ ਯੁੱਗ ਟੱਕਰ ਗਿਆ ਮਜਾ ਆ ਗਿਆ ਗੱਲ ਬਾਤ ਸੁਣ ਕੇ। ਆਤਮਾ ਟਿਹਣਾ ਜੀ ਤੋਂ ਵੀ ਸਿਰਾ

  • @Gabrumunda599
    @Gabrumunda599 4 роки тому +5

    🙏 ਟਹਿਣਾ ਜੀ ਤੇ ਹਰਮਨਜੀ। ਚਰਨ ਜੀ ਤੋਂ ਬਾਅਦ ਆਤਮਾ ਜੀ ਤੇ ਅਮਨਜੀ ਦੀ interview ਦਿਲ ਨੂੰ ਛਹ ਗਈ।ਬਾਈਜੀ ਤੁਹਾਡਾ ਸੁਭਾਅ, ਬੋਲਣ ਦਾ ਤਰੀਕਾ ਬਹੁਤ ਹੀ ਵਧੀਆ ਲੱਗਾ❤️👌🏻 ਅਸਲੀ ਪੰਜਾਬੀ ਕਲ਼ਚਰ ਤੁਹਾਡੇ ਗਾਣਿਆਂ ਤੋਂ ਤੇ ਤੁਹਾਡੇ ਸੁਭਾਅ ਤੋਂ ਸਾਫ਼ ਸਾਫ਼ ਦਿਖਦਾ ਹੈ ਆਤਮਾ ਜੀ ਤੁਹਾਡੇ ਅੱਗੇ ਸਾਰੇ ਫੇਲ ਆ❤️❤️❤️

  • @JagwinderSingh-sd1fi
    @JagwinderSingh-sd1fi 4 роки тому +55

    ਹੋਰ ਗੱਲਾਂ ਦੀਆਂ ਗੱਲਾਂ
    ਸਵਾਦ ਬਹੁਤ ਆਇਆ
    ਆਤਮਾ ਸਿਰਾ ਲਾਉਦਾ
    ਟਹਿਣੇ 22 ਤੇ ਸੀਪ ਲਾ ਗਿਆ

  • @JaswinderSingh-nj3fz
    @JaswinderSingh-nj3fz 4 роки тому +3

    ਚੱਜ ਦੇ ਵਿਚਾਰ ਦੇ ਨਾਲ ਨਾਲ ,ਚੱਜ ਦਾ ਮਨੋਰੰਜਨ ਵੀ ਹੋਇਆ ,ਬਹੁਤ ਵੱਧੀਆ ।

  • @manjitnagra545
    @manjitnagra545 3 роки тому +3

    ਤੁਹਾਡੇ ਦੋਵਾਂ ਦਾ ਇੰਨਟਰਵਿਊ ਕਰਨ ਦਾ ਅੰਦਾਜ਼ ਦੇਖਣ ਸੁਣਨ ਵਾਲੇ ਨੂੰ ਆਪਣੇ ਵੱਲ ਖਿੱਚਕੇ ਰੱਖਦਾ ,ਜੋੜੀ ਰੱਖਦਾ ਤੇ ਆਏ ਮਹਿਮਾਨ ਨੂੰ ਬਹੁਤ ਸਲੀਕੇ ਨਾਲ ਸਵਾਲ ਪੁੱਛਦੇ ਹੋ ਜਿਸ ਨਾਲ ਉਹ ਘਬਰਾਉਂਦੇ ਨਹੀਂ ਤੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਤੇ ਦਿਲਚਸਪ ਬਣਦਾ 👌👍🙏😇

  • @LakhwinderSingh-up5tw
    @LakhwinderSingh-up5tw 2 роки тому +1

    ਅਸੀਂ ਤਾਂ ਸਟੇਜਾਂ ਤੇ ਵੇਖਾ ਤੇ ਅਸੀਂ ਸਮਝਦੇ ਸੀ ਕਿ ਇਹ ਲਾਈਫ ਪਾਟਰਨ ਹਨ ਪਰ ਬਹੁਤ ਸੋਹਣੀ ਗਾਇਕ ਜੋੜੀ ਜੀ

  • @ESM.Motivation41
    @ESM.Motivation41 4 роки тому +56

    ਆਤਮੇ ਦਾ ਵਾਰ ਵਾਰ ਭੈਣ ਸ਼ਬਦ ਵਰਤਣਾ ਉਚੇ ਇਖਲਾਕ ਨੂੰ ਦਰਸਾਉਂਦਾ ਹੈ

    • @reenashah8631
      @reenashah8631 4 роки тому +2

      ਰੋਜ਼ੀ ਨੁੰ ਨਹੀ ਕਿਆ ਏਕ ਵਾਰ ਵੀ😂😂😂😂

  • @singhsatnam61
    @singhsatnam61 4 роки тому +1

    ਆਤਮਾ ਸਿੰਘ ਜੀ ਅੱਜ ਅੰਨੇ ਨੂੰ ਲਗੜਾ ਫੇਰ ਪਾ ਕਿ ਮਿਲਿਆ ਜਾਨੀ ਟਹਿਣਾ ਸਹਿਬ ਬਰਾਬਰ ਦੀ ਚੋਟ ਬਹੁਤ ਹੀ ਵਧੀਆ ਛਜ ਦਾ ਵਿਚਾਰ ਧੰਨਵਾਦ ਆਤਮਾ ਸਿੰਘ ਜੀ ਇਕ ਗੀਤ ਆਇਆ ਸੀ ਚਿੰਟਿਆ ਦਿੰਦਾ ਹਾਸਾ 1993.94ਵਿਚ ਆਇਆ ਸੀ ਉਹ ਗਾਣਾ ਚਾਹੀਦਾ ਅਤੇ ਆਪਣਾ ਫੋਨ ਨੰ ਜਰੂਰ ਲਿਖਣਾ ਧੰਨਵਾਦ ✌✌✌✌✌✌✌✌✌✌

  • @GaganDeep-hg1nu
    @GaganDeep-hg1nu 4 роки тому +33

    ਸਾਡੇ ਪਿੰਡ ਆਤਮਾ ਸਿੰਘ ਤੇ ਰੋਜੀ ਜੀ 2_3 ਪ੍ਰੋਗਰਾਮ ਹੋਏ ਆ ਹਰ ਵਾਰੀ ਲੋਕ ਜ਼ਿਆਦਾ ਪਿਆਰ ਦਿੰਦੇ ਆ.. ਪੰਜਾਵਾ ਅਬੋਹਰ ਤੋਂ

    • @gurmukhsinghpipalthagurmuk5767
      @gurmukhsinghpipalthagurmuk5767 4 роки тому

      ਵੀਰ ਤੇਰਾ ਪਿੰਡ ਓ ਹੀ ਆ ਜੋ ਲੰਬੀ ਕੋਤੇ 2 ਨਹਿਰਾਂ ਵੀ ਕੋਲੋਂ ਲੰਗ ਦੀਆ ਨੇ

  • @gurdarshansidhu170
    @gurdarshansidhu170 3 роки тому +3

    ਆਤਮਾ ਬਾਈ ਬਹੁਤ ਹੀ ਵਧੀਆ ਇਨਸਾਨ ਹੈ ਟਹਿਣਾ ਸਾਬ ਕੱਲੇ ਕਲਾਕਾਰ ਵਾਲੇ ਨਹੀਂ ਇਸ ਵਿੱਚ ਸਾਰੇ ਹੀ ਗੁਣ ਨੇ ਵਾਹਿਗੁਰੂ ਇਸ ਜੋੜੀ ਤੇ ਮੇਹਰ ਭਰਿਆ ਹੱਥ ਰੱਖੇ

  • @rajwinderwaraich8641
    @rajwinderwaraich8641 4 роки тому +141

    ਬਹੁਤ ਵਧੀਆ ਜੀ ਟਹਿਣਾ ਸਰ ਨੂੰ ਅੱਜ ਬਰਾਬਰ ਦੀ ਜੋਰਦਾਰ ਟੱਕਰ ਮਿਲੀ। ਬਹੁਤ ਮਜ਼ਾ ਆਇਆ ਪ੍ਰੋਗਰਾਮ ਦੇਖ ਕੇ।

  • @jarnailmeetkay396
    @jarnailmeetkay396 2 роки тому +1

    ਬਹੁਤ ਵਧੀਆ ਜੀ
    ਆਤਮਾ ਬੁੱਢੇਵਾਲੀਆ ਤੇ ਅਮਨ ਰੋਜ਼ੀ ਜੀ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ। ਜਾਣਕਾਰੀ ਵੀ ਦਿੱਤੀ ਅਤੇ ਹਾਸਾ ਮਜ਼ਾਕ ਵੀ ਸੀ
    ਜਿਉਂਦੇ ਰਹੇ ਵਸਦੇ ਰਹੋ
    Prime Asia TV thnx ji

  • @SSingh-pe6mh
    @SSingh-pe6mh 4 роки тому +75

    ਅੱਜ ਤਾਂ ਆਤਮੇ ਬਾਈ ਨੇ ਟਹਿਣਾ ਸਾਹਬ ਨੂੰ ਖੂੰਜੇ ਲਾਈ ਰੱਖਿਆ l ਬੋਲਣ ਨੀਂ ਦਿੱਤਾ ਟਹਿਣਾ ਸਾਹਬ ਨੂੰ l ਬਾਈ ਤਾਂ ਫਿਰ ਐਕਣ ਈਂ ਆਂ l

  • @kewalkanjla2239
    @kewalkanjla2239 4 роки тому +24

    1991 ਚ ਪਹਿਲੀ ਟੇਪ,, ਖੁੰਢ ਐ ਪੁਰਾਣਾ ਬਾਈ ਆਤਮਾ ,,,👍👍👍

    • @singh-lp5xs
      @singh-lp5xs 3 роки тому +1

      ਇਨਾ ਪੁਰਾਣਾਂ ਗੋਂਦਾ ਆਤਮ ਬੁੱਢੇ ਆਲਿਆ ..

  • @harjindersidhu9887
    @harjindersidhu9887 4 роки тому +7

    ਹੁਣ ਤੱਕ ਦੇ ਸਾਰੇ ਗਾਣੇ ਬਹੁਤ ਵਧੀਆ ਹਨ । ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਆਤਮਾ ਸਿੰਘ ਅਤੇ ਇੰਦਰਜੀਤ ਉਰਫ਼ ਅਮਨ ਰੋਜ਼ੀ ਜੀ ਨੂੰ।

  • @lakhvindersingh3431
    @lakhvindersingh3431 4 роки тому +2

    ਟੈਣਾ ਸਾਬ ਅੰਗਰੇਜ਼ਅਲੀ ਦੀ ਮੁਲਾਕਾਤ ਕਰੋ ਜੀ

  • @rakeshchander9170
    @rakeshchander9170 4 роки тому +20

    ਆਤਮਾ ਸਿੰਘ ਵੀਰ ਜੀ ਨੇ ਆਪਣੇ ਉਸਤਾਦ ਚਮਕੀਲਾ ਜੀ ਬਾਰੇ ਅੱਜ ਕੋਈ ਗੱਲ ਨਹੀਂ ਕੀਤੀ ਇਸ ਕਰਕੇ ਇੰਟਰਵਿਊ ਥੋੜ੍ਹਾ ਫਿੱਕੀ ਪੈ ਗਈ

  • @apsmundi7352
    @apsmundi7352 4 роки тому +30

    ਟਹਿਣਾ ਸਾਬ ਅੱਜ ਤਾਂ ਜੁਗ ਨੂੰ ਜੁਗ ਟੱਕਰ ਗਿਆ ।।ਸੱਚੀ ਸਵਾਦ ਅਾ ਗਿਅਾ ਗੱਲਾਂ ਸੁਣ ਕੇ।।।

  • @HarjinderSingh-dw8et
    @HarjinderSingh-dw8et 4 роки тому +11

    ਬਹੁਤ ਬਹੁਤ ਸੋਹਣੀ ਜੋੜੀ ਆ
    ਰੱਬ ਇਹਨਾਂ ਦੀ ਜੋੜੀ ਸਲਾਮਤ ਰੱਖੇ

  • @soulgamer8853
    @soulgamer8853 4 роки тому

    ਓਸਤਾਦ ਗੁਰੂ ਜੀ ਦੀ ਹਮੇਸ਼ਾਂ ਲੋੜ ਹੁੰਦੀ ਹੈ

  • @GurdevSingh-el9bm
    @GurdevSingh-el9bm 4 роки тому +43

    ਬਹੁਤ ਵਧੀਆ ਜੋੜੀ ਮੈ ਬਹੁਤ ਸੁਣਦਾ
    ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ

  • @dhirsingh6836
    @dhirsingh6836 4 роки тому +3

    ਟਹਿਣਾ ਸਾਹਿਬ
    ਦਵਿੰਦਰ ਕੋਹਿਨੂਰ ਨਾਲ ਮੁਲਾਕਾਤ ਕਰਵਾਉ ਜੀ

  • @sheerasran3541
    @sheerasran3541 4 роки тому +12

    ਅੱਜ ਬਹੁਤ ਸਵਾਦ ਅਾੲਿਅਾ.....ਹਰਮਨ ਭੈਣ ਤੇ ਅਮਨ ਰੋਜੀ ਭੈਣ.....ਟਹਿਣਾ ਸਾਹਿਬ ਧੰਨਵਾਦ ਵੀਰ ਜੀ.....

  • @rajhayer3566
    @rajhayer3566 2 роки тому +1

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਆਤਮਾ ਸਿੰਘ ਜੀ ਮੈਂ ਤੂਹਾਨੂੰ ਬਹੁਤ ਪਸੰਦ ਕਰਦੀ ਹਾਂ ਕਿਤੇ ਮੋਕਾ ਮਿਲਿਆ ਤਾਂ ਜਰੂਰ ਮਿਲਾਂਗੇ

  • @drgurpreet5444
    @drgurpreet5444 4 роки тому +11

    ਖੁਸ਼ਮਿਜਾਜ਼
    ਸਦਾਬਹਾਰ
    ਖੁੱਲਾ ਡੁੱਲਾ
    ਪਿੰਡਾਂ ਵਾਲਿਆਂ ਦਾ ਕਲਾਕਾਰ
    ਬਾ-ਕਮਾਲ ਅਦਾਕਾਰ
    ਹਾਸੇ ਠੱਠੇ ਵਾਲਾ ਇੰਨਸਾਨ
    ਜੀਉ ਆਤਮਾ ਸਿੰਘ ਅਤੇ ਰੋਜ਼ੀ ਜੀ
    ਪਰ ਟਹਿਣਾ ਸਰ ਦੇ ਮਾਮਲੇ ਵਿੱਚ
    ਅੱਜ ਸੇਰ ਨੂੰ ਸਵਾ ਸੇਰ ਟਕਰਿਆ
    ਜੀਉ ਦਿਲ💓💓💖💖 ਖੁਸ਼ ਕਰਤਾ

  • @gurbajmaan9605
    @gurbajmaan9605 4 роки тому +145

    ਟਹਿਣਾ ਜੀ ਇਕ ਇਕ ਵਾਰ ਧਰਮਪ੍ਰੀਤ ਦੀ ਮਾਤਾ ਤੇ ਰਾਜ ਬਰਾਡ਼ ਦੀ ਪਤਨੀ ਤੇ ਕੁਲਵਿੰਦਰ ਢਿਲੋਂ ਦੀ ਪਤਨੀ ਨੂੰ ਜ਼ਰੂਰ ਸੱਦੋ

  • @gurpreetsinghgopi2155
    @gurpreetsinghgopi2155 4 роки тому +13

    ਟਹਿਣਾ ਸਾਹਿਬ ਜੀ ਤੇ ਹਰਮਨ ਜੀ ਬਹੁਤ ਬਹੁਤ ਧੰਨਵਾਦ ਜੀ ਇਸ ਇੰਟਰਵਿਊ ਲਈ ਜੀ ਅਮਨ ਰੋਜ਼ੀ ਤੇ ਆਤਮਾ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ

  • @baljeetmohaar2345
    @baljeetmohaar2345 4 роки тому +8

    ਜੋੜੀ ਬਹੁਤ ਹੀ ਸਹੋਣਾ ਨੱਖਰਾ ਕਰਦੇ ਹਨ, ਰੋਜੀ ਵਰਗਾ ਨੱਖਰਾ ਕਿਸੇ ਨਾਰ ਵਿਚ ਨਹੀ ਹੈ, ਰੋਜੀ ਰੋਜੀ ਹੀ ਆ ਤੇ ਆਤਮਾ ਆਤਮਾ ਹੀ ਆ

    • @sharankaler6197
      @sharankaler6197 3 роки тому

      Aa he gal to manu bhut pasand a de nakhra kardi bhut soni lagde a 😘😘 love you de

  • @amannmarahar1637
    @amannmarahar1637 4 роки тому +100

    ਗਿੱਪੀ ਗਰੇਵਾਲ ਤੇ ਆਤਮਾ ਬਾਈ ਦੀ ਆਵਾਜ, ਸ਼ਕਲ,ਬੋਲ-ਬਾਣੀ ਰਲਦੀ ਮਿਲਦੀ ਆ।

    • @sukhmandersingh4429
      @sukhmandersingh4429 4 роки тому +2

      🙏🙏🙏👌🙋‍♂️

    • @sunilgujjar3529
      @sunilgujjar3529 4 роки тому +3

      ਦੋਵੇ ਦੇ ਪਿੰਡ ਲੁਧਿਆਣੇ ਸ਼ਹਿਰ ਦੇ ਕੋਲ ਆ

    • @theboss5164
      @theboss5164 4 роки тому +3

      Pind v naal naal e ne

    • @sarpanch9981
      @sarpanch9981 4 роки тому +3

      ਇੱਕੋ ਇਲਾਕੇ ਦੇ ਆ

    • @prabhmangat3269
      @prabhmangat3269 3 роки тому +2

      Bai pind nal nal ne 2 km da fark a, saade area de hi ne

  • @JagmeetSingh-kg4vi
    @JagmeetSingh-kg4vi 4 роки тому +1

    ਰੋਜੀ ਜੀ ਐਂਡ ਆਤਮਾ ਜੀ ਮਹਾਂਰਾਜ ਚੜਦੀ ਕਲਾ ਬਖਸ਼ੇ ਏਨਾਂ ਨੂੰ ਬਾਕੀ ਅੱਜ ਟਹਿਣਾ ਸਾਬ ਤੁਸੀ ਖੂੰਜੇ ਲੱਗੇ ਪਏ ਸੀ ਪਰ ਅੱਜ ਤੁਸੀ ਦੱਸਿਆ ਨੀ ਏਨਾਂ ਦਾ ਵਿਆਹ ਦੋਨਾਂ ਦਾ ਹੋਇਆ ਕੇ ਨਹੀ ਧੰਨਵਾਦ ਜੀ

  • @sewaksidhu3509
    @sewaksidhu3509 4 роки тому +24

    ਤੁਸੀ ਇੰਜ ਈ ਸੱਚਿਆ ਗੱਲ ਆ ਪੁਸਦੇ ਰਹੋ ਜੀ ਤੰਦਰੁਸਤ ਰਹੋ ਜੀ ❤️❤️

  • @singhjermany7946
    @singhjermany7946 4 роки тому

    ਧੱਨ ਧੱਨ ਸ੍ਰੀ ਗੁਰੂ ਰਾਮਦਾਸ ਜੀ ਸ਼ੁਕਰ ਹੈ ਵਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @jaswinderkaursidhu5559
    @jaswinderkaursidhu5559 4 роки тому +172

    ਆਤਮਾ ਜੀ ਦੀ ਆਵਾਜ਼ ਗਿੱਪੀ ਗਰੇਵਾਲ ਦੀ ਆਵਾਜ਼ ਨਾਲ਼ ਮਿਲ਼ਦੀ ਆ।ਸਿਰਫ ਬੋਲਣ ਸਮੇਂ, ਗਾਉਣ ਸਮੇਂ ਨੀ।

  • @harkamalsingh3086
    @harkamalsingh3086 2 роки тому +2

    ਬਹੁਤ ਹੀ ਵਧੀਆ ਲੱਗੀ ਇੰਟਰਵਿਊ
    ਰੱਬ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🙏

  • @buntycharik6952
    @buntycharik6952 4 роки тому +46

    Sir ji ਰਣਜੀਤ ਬਾਵਾ ਨੂੰ ਜਰੂਰ ਚੱਜ ਦੇ ਵਿਚਾਰ ਤੋਂ ਲੈ ਕੇ ਆਵੋ

  • @jagjitsinghsomal754
    @jagjitsinghsomal754 4 роки тому +2

    ਅਮਨ ਰੋਜੀ ਅਤੇ ਆਤਮਾ ਸਿੰਘ ਬੁਡੇਵਾਲੀਆ ਦੋਗਾਣਾ ਜੋੜੀ ਹੀ ਘਾਟੇ ਪੂਰੇ ਕਰਦੀ ਹੈ,
    ਜਿੰਨੀਆ ਹੋਰ ਚੰਗੀਆਂ ਜੋੜੀਆ ਗਲਤ ਫਹਿਮੀ ਜਾਂ ਬਡੇਪੇ ਕਾਰਣ ਸਾਥੋਂ ਦੂਰ ਹੋਈਆਂ ਸੀ ,ਧੰਨਵਾਦ ਆਤਮਾ ਜੀ।

  • @ਪ੍ਰੀਤਨਸਰਾਲੀ
    @ਪ੍ਰੀਤਨਸਰਾਲੀ 4 роки тому +6

    ਅॅਜ ਤॅਕ ਦਾ ਸਭ ਤੋਂ ਖੂਬਸੂਰਤ ਪ੍ਰੋਗਰਾਮ ਸॅਚੀ ਬੜਾ ਮਜ਼ਾ ਅਾਇਆ ਧੰਨਵਾਦ ਟिਹਣਾ ਸਾਹਬ ਅਤੇ ਭੈਣ ਹਰਮਨ ਜੀ

  • @avtarsingh5085
    @avtarsingh5085 3 роки тому +2

    ਆਤਮਾਂ ਤੇ ਅਮਨ ਰੋਜ਼ੀ ਦੀ ਜੋੜੀ ਮੇਰੀ ਸਭ ਤੋਂ ਮਨਪਸੰਦ ਜੋੜੀ ਹੈ ਵੱਲੋਂ ਅਵਤਾਰ ਮਾਸਟਰ

  • @gurjantsidhu1708
    @gurjantsidhu1708 4 роки тому +16

    ਕਡਾਕੇਦਾਰ ਇੰਟਰਵਿਊ, ਆਤਮਾ ਸਿੰਘ ਸਾਇਦ ਇਸ ਕਰਕੇ ਜਿਆਦਾ ਜੋਸ਼ ਚ ਹਨ ਕਿਉਂਕਿ ਬੁੱਢੇਵਾਲ ਦਾ ਸਵਾਲ ਹੈ 🙏ਰੋਜੀ ਜੀ ਵੀ👌🙏

  • @sohansinghsandhu4025
    @sohansinghsandhu4025 5 днів тому

    ਵਾਹਿਗੁਰੂ ਜੀ ਨੂੰ ਬੇਨਤੀ ਹੈ ਇਹ ਦੋਨੋ ਦੋਬਾਰਾ ਇਕਠੇ ਹੋ ਕੇ ਗੌਣ ਲੋਕਾਂ ਦੀ ਫਰਮਾਇਸ਼ ਹੈ ?

  • @jaggasinghtailor2413
    @jaggasinghtailor2413 4 роки тому +3

    ਬਾਈ ਆਤਮਾ ਤਾਂ ਸਿਰਾ ਬੰਦਾ ਪਹਿਲੀ ਵਾਰ ਸੁਣਿਆ ਬਾਈ ਨੂੰ ਜਿਉਂਦੇ ਰਹੋ ਤੁਹਾਡੀ ਜੋੜੀ ਬਣੇ ਰਹੇ

  • @SunilSingh-zg6hg
    @SunilSingh-zg6hg 4 роки тому +2

    ਟਹਿਣਾ ਜੀ ਰਣਜੀਤ ਰਾਣਾ ਜੀ ਨੂੰ ਵੀ ਬੁਲਾਉ ਜੀ,,ਅੱਜ ਦਾ ਪ੍ੋਗਰਾਮ ਬਹੂਤ ਵਧੀਆ ਸੀ ਜੀ,,,ਬਹੁਤ ਵਧੀਆ ਸਿੰਗਰ ਜੋਡ਼ੀ ਦੋਨਾ ਦੀ

  • @Mansanews203
    @Mansanews203 4 роки тому +38

    ਟਹਿਣਾ ਜੀ ਅੱਜ ਦੀ ਇੰਟਰਵਿਊ ਬੜੀ ਵਧੀਆ ਲੱਗੀ। ਦਿਲ ਕਰਦਾ ਸੁਣਦੇ ਹੀ ਰਹੀਏ

  • @sonugillzgillz6853
    @sonugillzgillz6853 3 роки тому

    ਮੇਰੇ ਦੋਸਤ ਦੇ ਨਾਨਕੇ ਨੇ ਬੁੱਢੇਵਾਲ ਪਿੰਡ । ਅੱਜ ਉਹ ਇਸ ਦੁਨੀਆ ਵਿਚ ਨਹੀ ਹੈ। ਉਹਦੇ ਨਾਲ ਮੈ ਬਹੁਤ ਵਾਰ ਗਿਆ ਬੁੱਢੇਵਾਲ। good duet singers

  • @NirmalSingh-my8oz
    @NirmalSingh-my8oz 4 роки тому +46

    ਅਸਲੀ ਪੰਜਾਬੀਅਤ ਦਾ ਨਜ਼ਾਰਾ ਪੇਸ਼ ਕੀਤਾ ਟਹਿਣਾ ਜੀ ਹੂੰ ਸੁਣ ਕੇ ਦਿਲ ਖੁਸ਼ ਹੋ ਜਾਂਦਾ

    • @GurdeepSingh-td8fg
      @GurdeepSingh-td8fg 4 роки тому

      ਟਹਿਣਾ ਸਾਹਿਬ ਨਜ਼ਾਰਾ ਆ ਗਿਆ ਪਰ ਇਦਾਂ ਲਗਿਆ ਕਿ ਇੰਟਰਵਿਊ , ਆਤਮਾ ਜੀ ਟਹਿਣਾ ਸਾਹਿਬ ਦੀ ਵੀ ਕਰ ਰਹੇ ਨੇ ਹੁੰ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ

  • @mansaramandeepsingh7739
    @mansaramandeepsingh7739 2 роки тому

    ਉਹ ਆਤਮਾ ਸਿਆਂ ਇਹ ਵਹਿਮ ਕੱਢੋ ਵੀ ਤੁਸੀਂ ਰੋਜੀ ਨੂੰ ਚਲਾਇਆ ਰੋਜੀ ਦੀ ਅਵਾਜ਼ ਰੋਜੀ ਦੇ ਨਖਰੇ ਅਦਾਵਾਂ ਨੇ ਤੁਹਾਨੂੰ ਚਲਾਇਆ ਨਹੀਂ ਤਾਂ ਕਿੱਥੇ ਚਲਦੇ ਸੀ ਤੁਸੀਂ ਰੋਜੀ ਦਾ ਧੰਨਵਾਦ ਕਰਿਆ ਕਰੋ

  • @JAGMOHANsandhwan
    @JAGMOHANsandhwan 4 роки тому +56

    ਅੱਜ ਤਾਂ ਟੱਕਰ ਬਰਾਬਰ ਦੀ ਰਹੀ।
    ਖੈਰ ਅੱਜ ਦਾ ਪ੍ਰੋਗਰਾਮ ਵੀ ਬਹੁਤ
    ਵਧੀਆ ਰਿਹਾ ਜੀ।
    ਜਗਮੋਹਨ ਸਿੰਘ ਸੰਧਵਾਂ

  • @gurpreetsinghbatth2720
    @gurpreetsinghbatth2720 3 роки тому +1

    ਬਹੁਤ ਵਧੀਆ ਜੀ ਕੋਈ ਕਸਰ ਬਾਕੀ ਨਹੀਂ ਛੱਡੀ ਬਹੁਤ ਤਰੱਕੀਆ ਤੰਦਰੁਸਤੀ ਬਖਸੇ ਵਾਹਿਗੁਰੂ ਜੀ

  • @BaljinderSingh-wo2er
    @BaljinderSingh-wo2er 4 роки тому +3

    ਆਤਮਾ ਜੀ ਅਮਨ ਰੋਜੀ ਦੀ ਜੋੜੀ ਟੈਹਨਾ ਸ਼ਾਬ ਜੀ ਦੀ ਜੋੜੀ ਇਨ੍ਹਾਂ ਨੂੰ ਦਿਲੋਂ ਸਲਿਊਟ ਆਪਾ ਕਦੀ 5 ਮਿੰਨਟ ਤੋਂ ਵੱਧ ਕਿਸੇ ਦੀ ਇੰਟਰਵਿਊ ਨਹੀਂ ਦੈਖੀ ਏਥੇ ਆਤਮਾ ਸਿੰਘ ਰੋਜੀ ਜੀ ਨੂੰ ਦੈਖ ਕੇ ਅਨੰਦ ਆ ਗਿਆ ਪਹਿਲੀ ਵਾਰ ਜਹਿੜੀ 45 ਮਿੱਨਟ ਦੀ ਇੰਟਰਵਿਊ ਦੈਖ ਕੇ ਮਨ ਖੁਸ਼ ਹੋਈਆਂ ਜਿਊਂਦੇ ਵੱਸਦੇ ਰਹੋ ਆਤਮਾ ਸਿੰਘ ਅਮਨ ਰੋਜੀ

  • @kewalsingh1151
    @kewalsingh1151 4 роки тому +1

    ਸਾਰੇ ਪ੍ਰੋਗਰਾਮਾਂ ਨਾਲੋਂ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਟਹਿਣਾ ਸਾਹਿਬ

  • @sulinderrahllan4616
    @sulinderrahllan4616 4 роки тому +12

    ਸਰ ਆਪ ਪੰਨੂ, ਸੰਧਾਵਾਲੀਆ, ਟਹਿਣਾ ਅਤੇ ਧਿੰਦ ਦੀ ਜਾਣ ਪਹਿਚਾਣ ਦੀ ਮੁਲਾਕਾਤ ਵੀ ਦਿਖਉ ਜੀ।

  • @JagtarSingh-vr2jv
    @JagtarSingh-vr2jv 3 роки тому

    ਮੈ ਵੀ ਜਗੇੜੇ ਪਿੰਡ ਸਟੇਜ ਤੇ ਗਾਇਆ ਇਹਨੇ ਵੀ ਗਾਇਆ ਮੈ ਧੀਆ ਤੇ ਗਾਇਆ ਸੀ ਬੀਬੀਆ ਨੇ ਮੈਨੂੰ ਬਹੁਤ ਸਤਿਕਾਰ ਦਿਤਾ ਇਹਨੇ ਮੈਨੂੰ ਦੂਜਾ ਗੀਤ ਗਾਉਣ ਹੀ ਨੀ ਦਿੱਤਾ ਮੇਰਾ ਟਾਇਮ2ਕਹਿਕੇ ਬੰਦ ਕਰਾਤਾ ਐਨਾ ਮੱਚਿਆ

  • @KulwinderKaur-gg8sc
    @KulwinderKaur-gg8sc 4 роки тому +21

    ਅੱਜ ਤਾਂ ਟਹਿਣੇ ਭਾਜੀ ਦੀ ਰੇਲ ਬਣਾਤੀ।

  • @lakhveerpannu4312
    @lakhveerpannu4312 4 роки тому +2

    ਬਹੁਤ ਹੀ ਵਧੀਆ ਜੋੜੀ ਇਸੇ ਤਰ੍ਹਾਂ ਹੀ ਪੰਜਾਬੀਆਂ ਦੀ ਸੇਵਾ ਕਰ ਦੀ ਰਹੇ, ਧੰਨਵਾਦ ਜੀ

  • @bhindermalhi9355
    @bhindermalhi9355 4 роки тому +95

    ਬਹੁਤ ਵਧੀਆ ਜੋੜੀ ਜੀ ਇਹ ਮੇਰੇ ਪਸੰਦੀਦਾ ਗਾਇਕ ਹਨ ਧੰਨਵਾਦ ਜੀ

  • @sarwansinghsandhu49sandhu52
    @sarwansinghsandhu49sandhu52 4 роки тому

    ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਮੁਲਾਕਾਤ ਕਰਕੇ ਮਨ ਬਹੁਤ ਖੁਸ਼ ਹੋਇਆ ਹੈ ।
    ਸਰਵਨ ਸਿੰਘ ਸੰਧੂ ਭਿੱਖੀਵਿੰਡ
    ਸਾਬਕਾ ਵਾਈਸ ਪਰਧਾਨ
    ਇੰਡੀਅਨ ਐਕਸ ਸਰਵਿਸ ਮੈਨ ਲੀਗ ਭਿੱਖੀਵਿੰਡ ਬਲਾਕ ।

  • @deepjandoria3545
    @deepjandoria3545 4 роки тому +25

    ਘੈਂਟ ਬੰਦਾ ਬਾਈ ਆਤਮਾ ਜੀ ,,, ਚਮਚਿਆਂ ਨਾਲ ਸ਼ਰਾਬਾਂ buraaaaaaaaaa👍👍👍👍👍

  • @big--brain4231
    @big--brain4231 4 роки тому +1

    ਟਹਿਣਾ ਸਾਹਿਬ , ਹਰਮਨ ਥਿੰਦ , ਅਮਨ ਰੋਜ਼ੀ , ਅਾਤਮਾ ਸਿੰਘ , ਸਭ ਦੀ ਰੱਬ ਲੰਮੀ ੳੁਮਰ ਕਰੇ ਤਰੱਕੀਅਾ ਮਾਣੋ ਭਗਤ ਸਿੰਘ ਵਾਲਾ ਗੀਤ ਮੈ ਰੋਜ਼ ਸੁਣਦਾ

  • @kewaltelecomtahlisahib8416
    @kewaltelecomtahlisahib8416 4 роки тому +34

    ਬਹੁਤ ਵਧੀਆਂ , ਸੋਚਣ ਦਾ ਨਜ਼ਰੀਆ ਹੀ ਬਦਲ ਗਿਆ ਇਹਨਾਂ ਬਾਰੇ

  • @dsdhillonpunjab3552
    @dsdhillonpunjab3552 4 роки тому +1

    ਆਤਮਾ ਜੀ ਅਤੇ ਰੋਜੀ ਬਹੁਤ ਵੱਧੀਆ ਕਲਾਕਾਰ ਮਿਲਣ ਸਾਰ ਹਨ very nice singer ਮੈ ਗੀਤਕਾਰ ਸਨਮੁੱਖ ਸਿੰਘ ਅਜਾਦ ਦਾ ਚੇਲਾ ਞੀਰ ਜੀ ਧੰਨਵਾਦ

  • @ਦੀਪਸਿੰਘ-ਢ3ਬ
    @ਦੀਪਸਿੰਘ-ਢ3ਬ 4 роки тому +51

    ਗਾੱਣਾ ਭੁੱਲ ਗਿਆ ਤੇ ਵਿਸ਼ਾ ਚੇਤੇ ਆ...... ਟਹਿੱਣਾ ਵੀ ਸਿਰੇ ਲਾ ਦਿੰਦਾਂ

  • @pritambahranakodaria
    @pritambahranakodaria 4 роки тому +1

    ਬਹੁਤ ਖੂਬ ਜੋੜੀ ਗਾਉਣ ਵਾਲੀ ਵੀ ਤੇ ਸਵਾਲ ਕਰਨ ਵਾਲੀ ਵੀ

  • @ਕਿਸਾਨੀਪੰਜਾਬਦੀਸ਼ਾਨਹੈ

    ਆਤਮਾ ਸਿੰਘ ਦੀ ਹਾਜਰ ਜੁਆਬੀ ਬਾਕਮਾਲ ਹੈ ਜੀ।
    ਬਾਕੀ ਗੱਲ ਟਹਿਣਾ ਸਾਬ ਅੱਜ ਸਮਾਂ ਬੱਝ ਗਿਆ ਹੈ ।

  • @gurdialsingh2600
    @gurdialsingh2600 4 роки тому +1

    ਆਤਮਾਂ ਜੀ ਅਤੇ ਮੈਡਮ ਅਮਨ ਰੋਜੀ ਜੀ ਤੁਸੀਂ ਸਾਡੇ ਪਿੰਡ ਆਏ ਸੀ 17 /07 /2017 ਦੋ ਸਾਂਵਣ ਨੂੰ। ਅਸੀਂ ਹੁਣ ਬਾਹਰ ਚਲੇ ਗਏ ਹਾਂ ਅੱਜ ਤੁਹਾਡਾ ਪ੍ਰੋਗਰਾਮ ਵੇਖਿਆ ਤਾਂ ਬਹੁਤ ਵਧੀਆ ਲੱਗਿਆ

  • @gurjantsandhu8305
    @gurjantsandhu8305 4 роки тому +8

    ਬਹੁਤ ਜਿਆਦਾ ਸੋਹਣੀ ਜੋੜੀ ਅਾ ਟਹਿਣਾ ਸਾਬ ਤੇ ਹਰਮਨ ਥਿੰਦ ਜੀ ਅੈਵੇ ਦੇ ਕਲਾਕਾਰ ਲੈਅ ਕੇ ਆਇਆ ਕਰੋ

  • @gurjindersingh3027
    @gurjindersingh3027 4 роки тому +1

    ਆਤਮਾ ਸਿੰਘ ਰੋਜ਼ੀ ਮੈਡਮ ਬੇਸਟ ਸਿਗਰ

  • @butasingh8255
    @butasingh8255 4 роки тому +45

    ਬਹੁਤ ਵਧੀਆ ਜੋੜੀ

  • @jagjitsandhu1676
    @jagjitsandhu1676 3 роки тому

    ਬੁਹਤ ਹੀ ਵਧੀਆ ਜੋੜ੍ੀ ਇਹ ਸੰਗੀਤ ਦੇ ਖੇਤਰ ਵਿੱਚ ਚੰਗਾ ਥਾਂ ਹੈ . ਟਹਿਣਾ ਜੀ ਤੁਹਾਡਾ ਵੀ ਬੁਹਤ ਧੰਨਵਾਦ 🙏

  • @rupinderpalgill8165
    @rupinderpalgill8165 4 роки тому +33

    ਆਪ ਜੀ ਪੇਸ਼ਕਾਰੀ ਬਾ ਕਮਾਲ ਹੈ। ਆਪ ਆਮ ਜਿਹੀਆਂ ਗੱਲਾਂ ਕਰਦੇ ਖਾਸ ਗੱਲਾਂ ਕਰ ਜਾਂਦੇ ਹੋ।

  • @gurlalsingh469
    @gurlalsingh469 3 роки тому +1

    ਆਤਮਾ ਜੀ ਛੋਟੇ ਵੀਰ ਅਤੇ ਭੈਣ ਰੋਜੀ ਜੀ ਤੁਹਾਡੀ ਇੰਟਰਿਵਊ ਦੇਖੀ ਅਤੇ ਸੁਣੀ ਬਹੁਤ ਮਨ ਖੁਸ ਹੋਇਆ ਧੰਨਵਾਦ

  • @surindermander5899
    @surindermander5899 4 роки тому +18

    ਛੋਕਰਾਂ ਨਵਾਂਸ਼ਹਿਰ ਸਤਿ ਸ੍ਰੀ ਅਕਾਲ ਟਹਿਣਾ ਵੀਰ ਜੀ ਹਰਮਨ ਭੈਣ ਜੀ

    • @kulwinderbharta5971
      @kulwinderbharta5971 4 роки тому

      (ਨਵਾਂਸ਼ਹਿਰ) ਰਾਹੋਂ ਦੇ ਕੋਲ ਪਿੰਡ ਭਾਰਟਾ ਖੁਰਦ
      ਸੱਤ ਸ਼੍ਰੀ ਆਕਾਲ 🙏🙏

  • @mukhtiarbrar326
    @mukhtiarbrar326 4 роки тому +1

    ਅਾਤਮਾ ਜੀ ਰੋਜੀ ਜੀ
    ਤੁਸੀ ਬਹੁਤ ਵਧੀਅਾ ਸਿੰਗਰ
    ਹੋ ੲਿਕ ਗੀਤ ਜੋ ਤੁਸੀ ਸਹੀਦ ਭਗਤ ਸਿੰਘ ਵਾਰੇ
    ਗਾੲਿਅਾ ਹੈ ਵਾ ਕਮਾਲ
    ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਬਖਸਣ ਧੰਨਵਾਦ

  • @parmjitkaurgrewal4373
    @parmjitkaurgrewal4373 4 роки тому +5

    ਸਤਿ ਸ੍ਰੀ ਅਕਾਲ ਟਹਿਣਾ ਵੀਰ ਤੇ ਹਰਮਨ ਭੈਣ ਆਤਮਾ ਵੀਰ ਤੇ ਰੋਜੀ ਜੀ ਮੇਰੀ ਪਸੰਦ ਦੀ ਜੋੜੀ ਆ

  • @B_sra_tv
    @B_sra_tv 4 роки тому

    ਸੀਰਾ ਗਾਇਕ ਹੈ ਆਤਮਾ ਸਿੰਘ ਜਿਨਾ ਨੇ ਆਪਣੇ ਨਾਮ ਨਾਲ ਸਿੰਘ ਸ਼ਬਦ ਨੂੰ ਕੈਮ ਰੱਖਿਆ ਹੈ

  • @jatinderkaur8382
    @jatinderkaur8382 4 роки тому +4

    ਬਹੁਤ ਹੀ ਅਾਨੰਦ ਅਾਿੲਅਾ ਪ੍ੋਗਰਾਮ ਸੁਣ ਕੇ, ਤੁਹਾਨੂੰ ਤੇ ਦੋਗਾਣਾ ਜੋੜੀ ਨੂੰ ਭਵਿੱਖ ਲੲੀ ਸ਼ੁੱਭਕਾਯਨਾਵਾਂ, ਰੱਬ ਰਾਖਾ ।

  • @beantsingh4670
    @beantsingh4670 3 роки тому +1

    ਬਹੁਤ ਮਜਾ ਆਉਂਦਾ ਟਹਿਣਾ ਸਾਹਿਬ

  • @singhbhullar7227
    @singhbhullar7227 4 роки тому +16

    ਟਹਿਣਾ ਸਾਬ ਨੂੰ ਸਵਾਸੇਰ ਮਿਲਗਿਆ ਅੱਜ

    • @ArshDeep-nn7xr
      @ArshDeep-nn7xr 3 роки тому

      ਬਹੁਤ ਵਧੀਆ ਜੋੜੀ

  • @inderjeetbrar4346
    @inderjeetbrar4346 4 роки тому +2

    ਟੈਹਣੇ ਨੂੰ ਵੀ ਅੱਜ ਟੱਕਰਿਆ ਕੋਈ ਬਰਾਬਰ ਦਾ ਹੂੰ ਦਾ ਜਵਾਬ ਦੇਣ ਵਾਲਾ

  • @GurdeepSingh-ed3zl
    @GurdeepSingh-ed3zl 4 роки тому +6

    ਟਹਿਣਾ ਸਾਹਿਬ ਜੀ ਤੇ ਭੈਣ ਜੀ ਬਹੁਤ ਵਧੀਆ ਪ੍ਰੋਗਰਾਮ ਲਗਿਆ ਜੀ 👌👌👌

  • @gurdevsinghbhatti3757
    @gurdevsinghbhatti3757 3 роки тому

    ਸਤਿਨਾਮ ਸਾਗਰ ਸ਼ਰਨਜੀਤ ਸ਼ੰਮੀ ਨਾਲ ਮੁਲਾਕਾਤ ਕਰੋ

  • @JaswantSingh-lj1dk
    @JaswantSingh-lj1dk 4 роки тому +9

    ਸਾਡੇ ਮੂੰਡੇ ਦੇ ਵਿਆਹ ਦੀ ਸੀਗਾਰ ਜੋੜੀ ਜਦੋਂ ਵਾਹਿਗੁਰੂ ਜੀ ਨੇ ਪੋਤੀ ਜਾ ਪੋਤੇ ਦੀ ਦਾਤ ਬਖਸ਼ੀ ਤਾ ਏ ਜੋੜੀ ਨੂੰ ਫਿਰ ਬੇਨਤੀ ਕੀਤੀ ਜਾਵੇ ਗੀ

  • @sonubains74
    @sonubains74 4 роки тому

    ਅਮਨ ਰੋਜੀ ਤੇ ਆਤਮਾਸਿੰਘ ਲਾ ਜਵਾਬ ਹਨ ਬਹੁਤ ਸੰਜੀਦਗੀ ਨਾਲ ਗੱਲ ਕੀਤੀ ।ਪਰਮਾਤਮਾਂ ਹੋਰ ਹੋਰ ਤਰੱਕੀ ਬਖਸ਼ੇ।

  • @HSKHAIRA
    @HSKHAIRA 4 роки тому +4

    ਮੇਰੀ ਪਸੰਦੀਦਾ ਜੋੜੀ।
    ਆਤਮਾ ਸਿੰਘ ਤੇ ਅਮਨ ਰੋਜੀ।

  • @SatnamSingh-uy4ov
    @SatnamSingh-uy4ov 4 роки тому +1

    ਇਹਨਾਂ ਦੇ ਵਿਆਹ ਬਾਰੇ ਪੁਛਣਾ ਸੀ ਵੈਸੇ ਬੰਦਾ ਘੈਟ ਐ ਆਤਮਾ ਜਵਾਨ 😁 ਅਮਨ ਜੀ ਇਕ ਇੱਜ਼ਤਦਾਰ ਕੁੜੀ ਐ 🙏