Sultana Nooran ਦਾ ਸਟੇਜ ਤੇ ਆਪਣੇ ਪਾਪਾ ਨਾਲ ਪਿਆਰ ਦੇਖ ਲੋਕਾ ਨੇ ਕੀਤਾ Enjoy

Поділитися
Вставка
  • Опубліковано 23 кві 2023
  • Sultana Nooran ਦਾ ਸਟੇਜ ਤੇ ਆਪਣੇ ਪਾਪਾ ਨਾਲ ਪਿਆਰ ਦੇਖ ਲੋਕਾ ਨੇ ਕੀਤਾ Enjoy

КОМЕНТАРІ • 330

  • @rajinderaustria7819
    @rajinderaustria7819 Рік тому +78

    ਧੀਅ ਅਤੇ ਬਾਪ ਦੀ ਬਹੁਤ ਹੀ ਖੂਬ ਅਤੇ ਜਬਰਦਸਤ ਜੋੜੀ ਕ੍ਰਿਪਾ ਕਰਕੇ ਇਸੇ ਤਰਾਂ ਹੀ ਗਾਉਂਦੇ ਰਹੋ।
    RAJINDER SINGH AUSTRIA
    (VIENNA)

    • @RajKumar-ph1rq
      @RajKumar-ph1rq Рік тому

      Gulshan Vir g you r great singer

    • @RajKumar-ph1rq
      @RajKumar-ph1rq Рік тому

      Gulshan g you are a great singer and sultana sister good singer. God bless you.

  • @arunpalsingh9511
    @arunpalsingh9511 Рік тому +13

    ਸ਼ੁਕਰ ਹੈ ਅੱਲ੍ਹਾ ਦਾ ਗੁਲਸ਼ਨ ਜੀ ਨੂੰ ਹਸਦਿਆਂ ਹੱਸਦਿਆਂ ਦੇਖਿਆ,,
    ਅੱਲ੍ਹਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਰਹਿਮਤਾਂ ਬਖਸ਼ੇ,

  • @dilpreetdhiman4042
    @dilpreetdhiman4042 Рік тому +39

    ਇੰਨਾ ਸੋਹਣਾ ਗਾਇਆ 🪗🎤ਰੂਹ ਖੁਸ਼ ਕਰ ਦਿੱਤੀ 👍ਪ੍ਰਮਾਤਮਾ ਸਦਾ ਖੁਸ਼ ਰੱਖਣ 🙏

  • @BhaiHiraSinghRattan
    @BhaiHiraSinghRattan Рік тому +35

    ਸ਼ਾਬਾਸ਼ ਸੁਲਤਾਨਾ ਭੈਣ....... ਜਿਉਂਦੀ ਰਹਿ

    • @SumanRani-sc9cg
      @SumanRani-sc9cg 11 місяців тому +1

      ❤❤❤❤❤❤❤❤❤❤❤❤❤❤❤❤❤❤

  • @ramandhariwal6594
    @ramandhariwal6594 Рік тому +85

    ਬਹੁਤ ਸੋਹਣਾ ਗਾਉਂਦੇ ਹੋ ਸੁਲਤਾਨਾ ਬੇਟਾ ਜੀ ਹੋਰ ਭਾਜੀ ਜੀ ਨੂੰ ਮੇਰੇ ਵੱਲੋ 🙏

  • @parmjit5894
    @parmjit5894 8 місяців тому

    Sultana ji voice very sweet or uncle ji v joti nalo mithi awaj hai sultana ji di khush reho

  • @malkitsingh3476
    @malkitsingh3476 Рік тому +8

    ਕੋਈ ਗੱਲ ਨਹੀਂ ਸੁਲਤਾਨਾ ਭੈਣ ਪਰਮਾਤਮਾ ਚੜਦੀ ਕਲਾ ਬਖਸ਼ੇਗਾ ਬੱਸ ਮਾਂ ਬਾਪ ਦੀ ਹੇਮਸ਼ਾ ਸੇਵਾ ਵਿਚ ਰਹਿਣਾ ਨਾਲ ਰਹਿਣਾ ਇੱਦਾਂ ਈ

  • @sarabjeetmottan5113
    @sarabjeetmottan5113 Рік тому +31

    ਜਿਸ ਨਾਲ ਮਾਂ ਬਾਪ ਹੰਦਾ ੳ ਹਮੇਸ਼ਾਂ ਕਾਮਯਾਬ ਰਹਿੰਦਾ ਹੈ ਉਸ ਨੂੰ ਕਿਸੇ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਸ ਨਾਲ ਹਰ ਵੇਲੇ ਰੱਬ ਹੁੰਦਾ ਹੈ gud sister g🎉

  • @raajprot3995
    @raajprot3995 Рік тому +12

    ਬਹੁਤ ਚੰਗੀ ਗੱਲ ਹੈ ਕਿ ਸੁਲਤਾਨਾ ਜੀ ਤੁਸੀਂ ਤੇ ਕਮ ਸੇ ਕਮ ਸਮਝੇ ਆਪਣੇ ਮਾਂ-ਬਾਪ ਦੀ ਫੀਲਿੰਗ ਨੂੰ

  • @parshotamkaur1310
    @parshotamkaur1310 Рік тому +21

    Mata Pita di sewa krni chahidi h ❤❤❤❤❤❤

  • @sarbjeetkaur1511
    @sarbjeetkaur1511 Рік тому +7

    ਹੁਣ ਸੁਲਤਾਨਾਂ ਦੀ ਪਹਿਚਾਣ ਹੋਣੀ 👍👍👍

  • @JaswinderKaur-kn5qh
    @JaswinderKaur-kn5qh Рік тому +227

    ਭੈਂਣ ਸੁਲਤਨਾ ਤੁਸੀਂ ਆਪਣੇ ਪਾਪਾ ਨੂੰ ਛੱਡ ਕੇ ਨਾ ਜਾਣਾ ਮਾਂ ਬਾਪ ਦਾ ਦਿਲ ਨਹੀਂ ਦੁਖਾਈ ਦਾ ਉਨਾ ਨੇ ਆਪਣਾ ਫਰਜ਼ ਪੂਰਾ ਕੀਤਾ ਤੁਹਾਨੂੰ ਪੈਰਾ ਤੇ ਖੜੇ ਕਰਨ ਦਾ ਹੁਣ ਉਨ੍ਹਾਂ ਨੂੰ ਤੁਹਾਡੀ ਲੋੜ ਹੈ ਆਪਣੇ ਫਰਜ਼ ਨਿਭਾਉਣ ਦਾ ਉਨਾ ਦੇ ਦਿਲ ਨੂੰ ਨਾ ਦਿਖਾਉਣਾ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ਣ ਗੇ

    • @gur786guru6
      @gur786guru6 Рік тому +4

      Sahi gal aa bhen ji

    • @gur786guru6
      @gur786guru6 Рік тому +3

      @HELLO ohna da mom dad pata kinda Ronda c dil krda c ahna nu ke kr dava jo aaj maa paa kyu Ronda aa

    • @djdiamondspain8016
      @djdiamondspain8016 Рік тому +1

      Veery Nice 🙏Good Msg🙏

    • @gur786guru6
      @gur786guru6 Рік тому +1

      @HELLO reetu na baj ka marriage krva laya ahna nu shrm ohna chaida c

    • @gur786guru6
      @gur786guru6 Рік тому +1

      @@djdiamondspain8016 🙏🏼🙏🏼🙏🏼🙏🏼

  • @swaranverygoodsingh8501
    @swaranverygoodsingh8501 11 місяців тому +2

    ਬੁਹਤ ਵਧੀਆ ਪ੍ਰੋਗਰਾਮ ਜੋਤੀ ਦੀ ਕੋਈ ਘਾਟ ਮਹਿਸੂਸ ਨਹੀ ਹੋਈ ਅੱਜ ਮੀਰ ਜੀ ਦੀ ਖੁਸ਼ੀ ਵਿਚੋ ਉਹਨਾਂ ਨੂੰ ਉਹਨਾਂ ਦਾ ਇੱਕ ਪੁੱਤ ਨਜਰ ਆ ਰਿਹਾ ਹੈ

  • @Lally-randhawa
    @Lally-randhawa Рік тому +16

    ਰੂਹ ਖੁਸ਼ krti ਮੀਰਾ ਗੌਸ ਪਾਕ ਸਰਕਾਰ ਏਦਾ ਮੇਹਰ ਰੱਖੇ

  • @sarbjeetkaur1511
    @sarbjeetkaur1511 Рік тому +33

    ਤੁਸੀ ਆਪਣੇ ਮਾਂ ਪਿਓ ਨੂੰ ਕਦੇ ਨਾ ਭਲ ਜਾਇਉ ਤੇ ਨਾ ਹੀ ਕਲੇ ਛੱਡ ਦਿਉ ਨਾਲ ਹੀ ਰਹਿਣਾ 🙏🙏🙏

  • @Mohammadislaam1234
    @Mohammadislaam1234 11 місяців тому

    Ehnu kehnde ne khushi, meer saab aj kise diwane di taraan ga rahe ne, wah, rabb to baad, maa baap nu sukoon aolaad to hi milda he, sultana putter maa baap nu khush kar le, rabb khush ho jau ga, doulat naal nhi jani, allah tohade sare pariwar nu khush rakhhe ❤❤❤❤❤❤❤

  • @vehlijanta6321
    @vehlijanta6321 Рік тому +7

    Rooh khush ho gyi .. sachi gal aa rabb dekhya ni kise ne rabb de roop ch maape banaye a sache paatshah ne .. hmesha hi inj rehna maapeya di baah bnke .. maapeya lyi bche kde vadde nai hjnde bche hi rehde .. maapeya jiha pyar kheyaal prwa sath duniya te koi ni de skda .. God bless u both❤️🙏

  • @SandeepSingh-yp1hs
    @SandeepSingh-yp1hs Рік тому +14

    ਬਹੁਤ ਵਧੀਆ ਸੁਲਤਾਨਾ ਨੂਰਾਂ ਜੀ

  • @RamSingh-ub6gv
    @RamSingh-ub6gv Рік тому +4

    ਬਹੁਤ ਵਧੀਆ ਗਾੲਿਆ ❤❤❤🌹🌹🌹👍👍👍

  • @KuldeepKaur-zz7mm
    @KuldeepKaur-zz7mm Рік тому +7

    Waheguru ji 🙏 aap te Mehr kare ❤

  • @kakadhillondhillon1486
    @kakadhillondhillon1486 Рік тому +25

    sultana ji great voice sirra karwa ditta apne father da sath jaroor deo god bless you

    • @muhammadraffi5070
      @muhammadraffi5070 Рік тому +1

      Sultana wah kamaal apne abba ji ami ji nu na chdi ehna nu hun tuhadi lathi di jroort hy ma bapp di sewa kise bhaga wale de hise aandi hy

  • @Gurpreet.Guri1993
    @Gurpreet.Guri1993 Рік тому +7

    ਬਹੁਤ ਬਹੁਤ ਚੰਗਾ ਲੱਗਾ ਦੇਖ ਕੇ

  • @riteshbhardwaj1681
    @riteshbhardwaj1681 9 місяців тому

    Beautiful sultana ji kya आवाज़ ha, aapki...

  • @jeetsingh4775
    @jeetsingh4775 11 місяців тому

    Eh Hai piyr bapoo Ji day.respected perentts

  • @praveenlata3190
    @praveenlata3190 Рік тому +26

    Kuj cheeja Rab chnge vaste krda,,
    Sultana da jlwa ,,jyoti nal te,,sultana nzr ni aundi c hun vekho ,,kinna sohna noor disda
    Rab giley shikve mita k,murh family nu ik kare 🙏🏽❤

  • @naseebkaur3387
    @naseebkaur3387 Рік тому +10

    ਬਹੁਤ ਵਧੀਆ ਲੱਗਿਆ ਪਿਓ ਧੀ ਨੂੰ ਇਕੱਠੇ ਵੇਖ ਕਿ ਮਾਤਾ ਪਿਤਾ ਦੀ ਇੱਜ਼ਤ ਕਰਨੀ ਚਾਹੀਦੀ ਹੈ ਕਨਾਲ ਜਵਾਈ ਨੂੰ ਵੀ ਨਾਲ ਰੱਖ ਲਓ ਜੋਤੀ ਨੇ ਤਾਂ ਧੋਖਾ ਦੇ ਦਿੱਤਾ ਚੰਗਾ ਮੁੰਡਾ ਏ

  • @ranasingh8847
    @ranasingh8847 Рік тому +7

    Sultana ji your voice is very sweet
    keep it up sing always with your papa best of wishes may god bless you and live long!

  • @daljitsingh6464
    @daljitsingh6464 Рік тому +10

    V nice voice Sultana God bless you ❤❤❤❤

  • @kulwantheer315
    @kulwantheer315 Рік тому +4

    Sultana ji hamesha papa ki pari ban ke rehna. Parents dee bukkal vich hee sawarg hunda hai.👍🙏👏💝

  • @JassiSingh-cb4qs
    @JassiSingh-cb4qs Рік тому

    Sultana g bahut sohna gaya aur tuhadi pehchan hun honi aa bhut agge jayoge kiyonki tuhade naal rabb jani maa baap ne

  • @sunnystutistuti6181
    @sunnystutistuti6181 Рік тому +12

    This is the real singing......u r very melodious singer Sultana g........thonu hun sun k rooh khush hundi phlan taan rolla vadd hunda c Sangeet ghatt ....

  • @harbanschhina555
    @harbanschhina555 Рік тому +16

    Joyti nooran kadde v sultana nooran de rees ne karr sakdi ,sultana nooran very good singer ,sultana da appde papa ji nall bhuett pyear te respect hai ,

  • @harnekmalla8416
    @harnekmalla8416 Рік тому +14

    ਬਾਪ ਅਤੇ ਧੀ ਹਮੇਸ਼ਾ ਲਈ ਖੁਸ਼ ਰੈਹਣ ਜੀ ੦

  • @manjitsingh1278
    @manjitsingh1278 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਸ੍ਰੀਅਕਾਲ ਜੀ ਰਾਮ ਰਾਮ ਸਲਾਮ ਅਲ ਏਕਮ ਹਲੇਲੁਹੀਆ ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸੂਰਜ ਛਿਪੇ ਤੋਂ ਬਾਦ ਸ਼ਾਮ ਵੇਲੇ ਰਹਿਰਾਸ ਸਾਹਿਬ ਜੀ ਦਾ ਪਾਠ ਆਰਤੀ ਤੇ ਅਰਦਾਸ ਕਰੋ ਰਾਤ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸਭ ਧਰਮਾਂ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਦਾਨੀਆਂ ਰਿਸ਼ੀਆਂ ਮੁਨੀਆ ਸਾਧੂ ਸੰਤਾਂ ਮਹਾਤਮਾ ਬ੍ਰਹਮਗਿਆਨੀਆਂ ਮਹਾਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਤੰਬਾਖੂ ਅਫੀਮ ਚਰਸ ਚਿੱਟਾ ਨਸ਼ੇ ਛੱਡੋ ਨਿੰਦਿਆ ਚੁਗਲੀ ਈਰਖਾ ਬੇਈਮਾਨੀ ਧੋਖਾ ਹੰਕਾਰ ਨਾ ਕਰੋ ਕਿਸੇ ਦਾ ਦਿਲ ਮਨ ਨਾ ਦੁਖਾੳ ਬੁਰਾ ਨਾ ਸੋਚੋ ਨਾ ਕਰੋ ਨਿੰਦਿਆ ਚੋਰੀ ਯਾਰੀ ਨਸ਼ੇ ਸਦਾ ਲਈ ਬੰਦ ਕਰ ਦਿਉ ਛਡ ਦਿਉ ਇਹ ਪੰਜਾਬੀ ਵੀਰਾਂ ਨੂੰ ਸ਼ੋਭਾ ਤੇ ਧਾਰਮਿਕ ਲੋਕਾਂ ਨੂੰ ਸ਼ੋਭਾ ਨਹੀ ਦਿੰਦਾ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਪੜ੍ਹ ਲਿਖਕੇ ਚੰਗੇ ਕੰਮ ਕਰਕੇ ਮਾਂ ਪਿਉ ਦਾ ਨਾਮ ਰੌਸ਼ਨ ਕਰੋ ਧੰਨਵਾਦ ਜੀ ਡਬਲਯੂ ਡਬਲਯੂ ਡਬਲਯੂ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ

  • @ninderjitkaur3186
    @ninderjitkaur3186 Рік тому +6

    Should respect parents like you Sultana God bless you

  • @anshurandhawa8406
    @anshurandhawa8406 Рік тому +9

    I wish k sai ji tanu bhehna nu pehla wangu kathe kar den🙏🙏

  • @PREMSINGH-uj5iw
    @PREMSINGH-uj5iw 11 місяців тому

    You are great SULTANA JI

  • @pindabuttarmusic
    @pindabuttarmusic Рік тому +22

    ਬਹੁਤ ਸੋਹਣਾ,, ਸੁਲਤਾਨਾ ਬਾਰੇ ਚੰਗੇ ਸ਼ਬਦ ਲਾਈਵ ਹੋ ਜ਼ਰੂਰ ਬੋਲਿਆ ਕਰੋ❤❤

  • @yugplayz2474
    @yugplayz2474 Рік тому +1

    Bahut hi vadhiya gaya sultana bhain ne.

  • @gaganddepsingh8020
    @gaganddepsingh8020 Рік тому +2

    Sultana ji bhut sohni voice aa thodi....sayd pehlan kite na kite hide rehndi c performance ch ...really very heart touching voice... u r father great person. ..bus ehda e gaunde raho...👍

  • @pk.NoNaladishahji
    @pk.NoNaladishahji Рік тому +2

    Jai sai ji sai ji di kirpa nal bhot acha LGa sai ji tahnu khush rkhn

  • @harnekmalla8416
    @harnekmalla8416 Рік тому +3

    ਦੋਨੋ ਰਾਜੀ ਰਹੋ ਦੁਆਵਾਂ❤❤

  • @jattpardesi5923
    @jattpardesi5923 Рік тому

    Awesome bht mjaa aaya sun k thnu

  • @rakhiraina8986
    @rakhiraina8986 Рік тому +19

    Buhut Soni awaz hai.Roh nu sakune milda hai.Babaji tusi sare pariwar Wale nale kar dene.Tusi sare naal buhut badaya lagde ho.Babji bless you and your family always.Stay happy and healthy.May live long life.Mai tadi sare family de fan hai.🙏🙏🙏🙏

  • @shilpasabarwal8427
    @shilpasabarwal8427 Рік тому +4

    Jinkai uper papa ka hath hota hai . Woh sab sai acha insaan hota aa es liya apnai maa baap ki kader krni chiyea

  • @yadwindersingh1364
    @yadwindersingh1364 Рік тому +34

    ਜੋਤੀ ਨਾਲੋਂ ਹਜ਼ਾਰ ਗੁਣਾ ਵਧੀਆ ਪ੍ਰਫੋਰਮੈਂਸ ਹੈ ਸੁਲਤਾਨਾ ਦੀ।ਜੋਤੀ ਬਿਲਕੁੱਲ ਰਫ਼ ਗਾਂਦੀ ਏ।

  • @GurwinderSingh-km9zb
    @GurwinderSingh-km9zb Рік тому +7

    Beautiful voice comes from good soul, respect the parents, god bless you

  • @jagsirsingh4420
    @jagsirsingh4420 Рік тому +1

    ਵਾਹਿਗੁਰੁ ਵਹਿਗੁਰੂ ਵਹਿਗੁਰੂ ਵਹਿਗੁਰੂ

  • @harpal34
    @harpal34 Рік тому +8

    Waheguru bless you and your family .

  • @happyheart3931
    @happyheart3931 Рік тому +4

    Wah wah wah sultana g ajjj bapu nal tusi khad gaya jag te dil dono jitt laye

  • @patinderbhatti9243
    @patinderbhatti9243 Рік тому +5

    God bless you sultana g

  • @kirandeepkirandeep3838
    @kirandeepkirandeep3838 Рік тому +2

    Rab tuhadey naal rahega kyukee maa pita naal tusie pyar kardey hoo

  • @rickybanga7391
    @rickybanga7391 Рік тому

    Dhan mere satguru gurbachan Dass ji mahraj chakladia Walea walo likhwaea klam Tera rab nalo wad k didar sonea 🙏🙏🙏🙏

  • @gogikaur4694
    @gogikaur4694 Рік тому +3

    Sultana good beti ae ... apnye Maa,Peeyan nal ese tarhan e rahna

  • @pbx7026
    @pbx7026 11 місяців тому

    Bhot vdia gayaki….

  • @lakhilibra4360
    @lakhilibra4360 Рік тому +3

    Good father recpct❤🎉🎉🎉🎉good sistter🎉🎉🎉🎉🎉🎉🎉

  • @jasdeepkaur2128
    @jasdeepkaur2128 Рік тому +15

    Sultana ਦਾ ਜਿਸ ਮੁੰਡੇ ਨਾਲ ਓਦੇ ਘਰਦਿਆਂ ਨੇ ਵਿਆਹ ਕੀਤਾ , ਹਜੇ ਤਕ ਓਦੇ ਨਾਲ ਰਿਸ਼ਤਾ ਨਿਭਾ ਰਹੀ ਹੈ, ਇਹ ਵੀ ਤਾਂ ਓਸੇ ਪਿਓ ਦਾ ਖੂਨ ਆ,, ਦੂਜੇ ਪਾਸੇ jyoti nu ਦੇਖਲੋ, ਓਦੀ ਆਪਣੀ ਮੰਨ ਮਰਜੀ ਨਾਲ ਵਿਆਹ ਹੋਇਆ ,ਪਰ ਓਦੇ ਨਾਲ ਵੀ ਨੀ ਰਿਸ਼ਤਾ ਨਿਬਾ ਸਕੀ

    • @manjitsingh1278
      @manjitsingh1278 Рік тому +2

      ਸਹੀ ਗਲ ਆ ਜੀ ਭੈਣ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ -ਇਜਤ ਸਭ ਤੋਂ ਮਹਿੰਗਾ ਗਹਿਣਾ ਕੁੜੀ ਕੁਆਰੀ ਦਾ ਕਦੇ ਵੀ ਮਾਂ ਪਿਉ ਭੈਣ ਭਰਾ ਦੀ ਇਜਤ ਖਰਾਬ ਨਹੀਂ ਕਰਨੀ ਇਜਤ ਬਣਾਉਣ ਨੂੰ ਬੜਾ ਸਮਾਂ ਲਗਦਾ ਹੈ ਗਵਾਉਣ ਦੋ ਮਿੰਟ ਲਗਦੇ ਹਨ ਪੜ੍ਹ ਲਿਖਕੇ ਚੰਗੇ ਕੰਮ ਕਰਕੇ ਮਾਂ ਪਿਉ ਦਾ ਨਾਮ ਰੌਸ਼ਨ ਕਰੋ ਕਿਉਕਿ ਇੱਜਤ ਧਰਮ ਸਮਾਂ ਤੇ ਜਿੰਦਗੀ ਬਹੁਤ ਕੀਮਤੀ ਹੁੰਦੇ ਹਨ ਧੰਨਵਾਦ ਜੀ

  • @diljitshammi7864
    @diljitshammi7864 Рік тому +5

    Bhut ghaint Gaya dona n

  • @NareshKumar-ly9mg
    @NareshKumar-ly9mg Рік тому +2

    पैने बाहोत चंगा गया ,क्या शानदार प्रदर्शन किता, परमात्मा तुहानू तरकी दवे , नूरा नाल जद वी गाया ओ ज्यादा टाइम गांदी सी ते तुसी बहोत घट पर आज तुहानु सुनके दिल खुश हो गया , पर अपने बापू जी दा साथ न चढ्यो

  • @GurmeetSingh-zu5vl
    @GurmeetSingh-zu5vl 7 місяців тому

    ਸੁਲਤਾਨਾ ਭੈਣ ਮਾਂ ਬਾਪ ਤੋਂ ਵਧ ਕੇ ਕੋਈ ਪਿਆਰ ਨਹੀ ਕਰਦਾ ਸਭ ਮਤਲਬ ਦੇ ਰਿਸ਼ਤੇ ਹੁੰਦੇ ਨੇ ਤੁਸੀਂ ਆਪਣੇ ਮਾਂ ਬਾਪ ਦਾ ਖਿਆਲ ਰੱਖੋ ਕਦੇ ਛੱਡ ਕੇ ਨਾ ਜਾਣਾ ਤੁਹਾਡੀ ਤਰੱਕੀਆਂ ਹੀ ਤਰੱਕੀਆਂ ਹਨ

  • @vdhillon4382
    @vdhillon4382 Рік тому +3

    Wah g wah👍

  • @gurbachankaler-eb9ch
    @gurbachankaler-eb9ch Рік тому

    Bahut khoob sultana ji jeo kush raho

  • @rajinderkaur5928
    @rajinderkaur5928 Рік тому

    God bless you waheguru ji mehar karan very good

  • @dollartoomuch2950
    @dollartoomuch2950 Рік тому +1

    🙏🙏🙏rab tarkiyaan bhakseh

  • @roshansinghmattu3272
    @roshansinghmattu3272 Рік тому +10

    Superb 🙏🙏🙏🙏🙏❤️❤️❤️❤️❤️

  • @kinnuowaan786
    @kinnuowaan786 Рік тому +1

    Bohat Sohna Song 👌👌👌👌

  • @navdeepkamboj5069
    @navdeepkamboj5069 Рік тому +1

    Baba mehr kre..baba murad shah ji...blessed..ji..kirpa kirpa kirpa..kirpa...rehmtaa.rehmtaa..🙏🙏

  • @anjubala2457
    @anjubala2457 Рік тому +4

    ❤buhat accha lga

  • @VijayLaxmi-wi2th
    @VijayLaxmi-wi2th Рік тому +4

    In reality you are real Sultana of your father

  • @sukhbirkaur7838
    @sukhbirkaur7838 Рік тому +8

    God bless u and your family. Very beautiful song and very sweet voice both of u

  • @rupinder_color_king
    @rupinder_color_king Рік тому

    Rab di boht sohni rooh ha dona wich ❤️🙏

  • @puneetsharma4160
    @puneetsharma4160 Рік тому +1

    Bhut vdia Gaya gulshan meer g ne,ghaint

  • @kakajhandukewala4579
    @kakajhandukewala4579 Рік тому

    ਨੂਰਾਂ ਭੈਣ ਨੂੰ ਸਪੋਰਟ ਕਰੋ ਬਾਈ ਸਾਰੇ
    ਨੂਰਾਂ ਭੈਣ ਵਿੱਚ ਭੋਰਾ ਹੰਕਾਰ ਨਈ ਆ🙏🏻🙏🏻🙏🏻🙏🏻🙏🏻💖💖💖💖

  • @user-kf1kt6yx9g
    @user-kf1kt6yx9g Рік тому +1

    ਬਹੁਤ ਖੂਬ ❤❤❤❤❤🙏🙏🙏🙏

  • @jashpalverynicekhuttan2408
    @jashpalverynicekhuttan2408 Рік тому +3

    Very nice voice Sultana

  • @DavinderSingh-vc2zh
    @DavinderSingh-vc2zh 11 місяців тому

    God bless you. Barileant singing.

  • @MOHAMEDHILALHILAL-ms3um
    @MOHAMEDHILALHILAL-ms3um Рік тому

    Sultan nooran talent comes to extraverted. Welcome!

  • @harimittar9335
    @harimittar9335 Рік тому +2

    Jai peera di🙏🙏

  • @oscar0759
    @oscar0759 Рік тому +3

    God bless you

  • @HarjinderKaur-lb4do
    @HarjinderKaur-lb4do Рік тому +1

    Mai ta sunia hi hun Sultana g nu nhi ta joyti hi sunde c lub u di

  • @Passssdddddd
    @Passssdddddd Рік тому

    ਵਾਹ ! ਉਸਤਾਦਾਂ ਦੀ ਕੋਈ ਰੀਸ ਨਹੀ ਕਰ ਸਕਦਾ ॥ ਇਸ ਬੰਦੇ ਨੇ ਸੁਰਾਂ ਦੇ ਦਮ ਤੇ ਬੱਚੇ ਪੈਰੀ ਕਰਤੇ… ਕੋਈ ਅੱਜ ਇਸ ਉਸਤਾਦ ਦੀ ਕਦਰ ਕਰੇ ਜਾਂ ਨਾਂ ਕਰੇ…,

  • @Manjotsingh-di2ij
    @Manjotsingh-di2ij Рік тому

    Sultana great job.great performance.father . daughter

  • @manjeetkaur2673
    @manjeetkaur2673 Рік тому +1

    Bhut khushi hoi k Sultana apne parents kol vapis chli gyi

  • @feezabains5659
    @feezabains5659 Рік тому

    Sis thada boht boht thanks tuc apne petta. Ji vapis ay gye..tusi dekheyo thanu eda di khusi milni jis nu tusi boht time to mang rahe ho

  • @Nina-kc6yx
    @Nina-kc6yx Рік тому +1

    Good god bless u

  • @bhupinderkour2553
    @bhupinderkour2553 11 місяців тому

    Sultana ji pizz appne papa dy nl hi rehna bhut accha lagha dona nu dekh

  • @jyotibrotia1521
    @jyotibrotia1521 Рік тому

    Sultana bache bhut acha laga tusi apne papa ji da sath de rhe ho ❤️❤️❤️❤️marn tu baad yaad karn da koi fyiada nhi jina de parents nhi una nu puch ke deko

  • @Sukh.Samridhi
    @Sukh.Samridhi Рік тому +2

    Boht acha ..vry nyc

  • @Lally-randhawa
    @Lally-randhawa Рік тому +1

    Super eda hi pyar bnea ਰਹੇ

  • @satinderbhadla
    @satinderbhadla Рік тому +3

    ਬਹੁਤ ਖੂਬ ਭੈਣ 👍👍

  • @pooja-oe9ev
    @pooja-oe9ev Рік тому +4

    Nice performnce😍😍😍😍😍

  • @harnekheersquestformedical9686

    Excellent

  • @navdeepkamboj5069
    @navdeepkamboj5069 Рік тому

    Boht sohna...🙏🙏💯

  • @gagantaneja4337
    @gagantaneja4337 Рік тому

    Jisde naal maa peyo h ohde naal rbb h khush rho
    Bhot vdhiya

  • @itzsunny234
    @itzsunny234 Рік тому +3

    Ik pita k liye es se yada Kushi ki bat Kiya ho gi k woh apni beti k sath ga Rha hai yah yuh kahu k beti apne pite k sath ga rhi hai bohat acha lga sun kr dekh kr daja ji kripa kre app pr

  • @jarnailvirkjarnailvirk5764
    @jarnailvirkjarnailvirk5764 Рік тому +1

    ਬਹੁਤ ਵਧੀਆ ਜੀ

  • @goraya1942
    @goraya1942 Рік тому

    Veery good , Always stay with your parents

  • @Djwale785
    @Djwale785 Рік тому

    Very nice 🌹🌹👍🌹🌹🌹 from pakistan

  • @ParminderSingh-in8wo
    @ParminderSingh-in8wo Рік тому

    Wah kya baat hai,,baap tah baap hunda VA,,sultana ji tuhadi voice bahut sohni VA,,ajj Tak Jyoti ne tahanu agge aun hi nahi dita,,but tusi tah bahut vadia ho,🙏🙏

  • @gillsaab3350
    @gillsaab3350 Рік тому +3

    Waah ji waah