ਭਗਵੰਤ ਮਾਨ ਨੇ ਅੱਜ ਪੰਜਾਬੀ ਵਿਚ ਬਾਦਲਾਂ ਦੀ ਬਣਾਈ ਰੇਲ, ਬੀਬਾ ਬਾਦਲ ਉਠ ਕੇ ਲੱਗੀ ਸੀ ਰੋਕਣ | Bhagwant Mann

Поділитися
Вставка
  • Опубліковано 11 бер 2020
  • Bhagwant Mann , Parliament , bhagwant Mann's latest speech, new speech 2020 Delhi , Lok Sabha , Speech , badal family, harsimrat badal, Raliway track , Mp , sangrur , Bhagwant mann fans, Bhagwant Mann on rail budget

КОМЕНТАРІ • 1,1 тис.

  • @DaljeetSingh-tq5ll
    @DaljeetSingh-tq5ll 4 роки тому +846

    ਭਗਵੰਤ ਮਾਨ ਪੰਜਾਬ ਦਾ ਅਗਲਾ ਮੁੱਖ ਮੰਤਰੀ ਹੋਣਾ ਚਾਹੀਦਾ ਹੈ।

    • @jassipurba1823
      @jassipurba1823 4 роки тому +24

      par veer g voting vele lok eda nhi sochde

    • @parmjeet1639
      @parmjeet1639 4 роки тому +13

      @@jassipurba1823 sahi aa je ehna hi aa ta howo sare ik te pao vote ehnu mill k

    • @sohi5443
      @sohi5443 4 роки тому +18

      ਭਗਵੰਤ ਮਾਨ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ

    • @harjitsinghchahalkoulapur5209
      @harjitsinghchahalkoulapur5209 4 роки тому +6

      Right

    • @pavittergill265
      @pavittergill265 4 роки тому +6

      Shi keha hona chahiy👌👍👍

  • @desikhanrecords
    @desikhanrecords 4 роки тому +903

    ਪੰਜਾਬ ਚਹੁੰਦਾ ਹੈ ਆਮ ਆਦਮੀ ਦੀ ਸਰਕਾਰ ਬਾਕੀ ਸਭ ਪੰਜਾਬ ਤੋਂ ਬਾਹਰ ਸਹੀ ਹੈ ਤਾਂ ਲਾਇਕ ਕਰੋ

    • @charanjitsingh375
      @charanjitsingh375 4 роки тому +10

      ਪੰਜਾਬ ਦਾ ਧੂੰਆ ਉਡ ਕੇ ਦਿੱਲੀ ਵਿਚ ਹਾਹਾਕਾਰ
      ਪੰਜਾਬ ਦੇ ਪਾਣੀ ਦੀ ਦੂਜੇ ਸੂਬਿਆਂ ਵਿੱਚ ਜੈਜੈਕਾਰ
      ਚਿੱਟੇ ਦੇ ਸਬੰਧ ਵਿੱਚ ਮਾਫੀ ਦਾ ਸਮਾਚਾਰ
      ਕੀ ਹੁਣ ਕੇਜਰੀਵਾਲ ਦਾ ਬਦਲ ਗਿਆ ਹੈ ਵਿਚਾਰ?

    • @nachhattarkaur7600
      @nachhattarkaur7600 4 роки тому +4

      100% right

    • @nachhattarkaur7600
      @nachhattarkaur7600 4 роки тому +8

      2017 ch AAP nu mauka milaa si par sambal nahi sake khaira Saab best leader hai Ena nu pta nahi ki problem hai

    • @jasvirsingh3017
      @jasvirsingh3017 4 роки тому +2

      App nahi bai punjab de hateshi ledar samet man punjabi he chahide app kejriwal nahi chahida

    • @parmindermehtot1088
      @parmindermehtot1088 4 роки тому +2

      bilkul ryt ji

  • @BhupinderSingh-fe5il
    @BhupinderSingh-fe5il 4 роки тому +276

    ਸੱਚੀ ਗੱਲ ਦੀਆਂ ਬਹੁਤ ਮਿਰਚਾਂ ਲਗੀਆਂ ਸਿਮਰੋ ਨੂੰ

  • @jagsirgrewal5048
    @jagsirgrewal5048 4 роки тому +659

    ਅਕਾਲੀ ਸਰਕਾਰ ਨੇ ਪੰਜਾਬ ਨੂੰ ਮਾਰ ਦਿੱਤਾ ਭਗਵੰਤ ਮਾਨ ਜਿੰਦਾਬਾਦ

    • @preetgrewal1718
      @preetgrewal1718 4 роки тому +24

      ਹੁਣ ਵੀਰ ਸੱਚ ਕੌੜਾ ਬੀਬਾ ਨੂੰ ਸੁਣਨਾ ਤਾਹੀਓਂ ਉਠ ਕੇ ਚੀਕਾਂ ਮਾਰ ਦੀ ਏ😜😜😜😜😜😜

    • @sarbjitrandhawa2358
      @sarbjitrandhawa2358 4 роки тому +8

      Very good

    • @manjotsingh4730
      @manjotsingh4730 4 роки тому +5

      @@preetgrewal1718 jmaa ryt 🤣🤣🤣🤣mircha lgg giya vire madam nu

    • @user-fi8uw7ur5x
      @user-fi8uw7ur5x 4 роки тому +2

      ਕਾਂਗਰਸ ਨੇ ਵੀ ਬਹੁਤ ਲੁੱਟਿਆ ਕੁਟਿਆ ਹੈ ਜਗਸੀਰ ਜੀ

  • @user-fi8uw7ur5x
    @user-fi8uw7ur5x 4 роки тому +39

    ਇਹ ਬੰਦਾ ਮੁੱਖ ਮੰਤਰੀ ਜ਼ਰੂਰ ਬਣਨਾ ਚਾਹੀਦਾ ਹੈ ਯਾਰ । ਹੋ ਜਾਓ ਪੂਰਾ ਪੰਜਾਬ ਇੱਕ ਮੁੱਠ ਵੀਰੇ ।
    ਜਿਹੜੇ ਵੀਰ ਮੇਰੇ ਨਾਲ ਸਹਿਮਤ ਹਨ ਕੁਮੈਨੰਟ ਨੂੰ ਲਾਈਕ ਜ਼ਰੂਰ ਕਰੋ ਜੀ

  • @jagsirsinghbajwasaab3933
    @jagsirsinghbajwasaab3933 4 роки тому +428

    ਭਗਵੰਤ ਮਾਨ ਚੜ੍ਹਦੀ ਕਲਾ ਵਿੱਚ ਰਹੋ👌👌🌹🌹🌹🙏🙏🙏

    • @mannatbawa7743
      @mannatbawa7743 4 роки тому +1

      Sab ton wadh fukra te ਘਮੰਡੀ banda

    • @harpreetsinghmonga11
      @harpreetsinghmonga11 4 роки тому +3

      galat ki keha..oh daso...banda te koi vi purA changa nahi hunda

    • @paramsidhu7961
      @paramsidhu7961 4 роки тому +2

      Shammi akali pakhi lgdi hai

  • @47203752raju
    @47203752raju 4 роки тому +221

    ਬਾਈ ਭਗਵੰਤ ਮਾਨ ਨੇ ਚੰਗੀ ਮੰਜੀ ਠੋਕੀ ਐ ਨੰਨ੍ਹੀ ਪਰੀ ਦੀ।2022 ਦੀ ਪੰਜਾਬ ਦੀ ਸੱਤਾ ਝਾੜੂ ਦੇ ਹੱਥਾਂ ਵਿੱਚ ਐ

  • @lalikhan4024
    @lalikhan4024 4 роки тому +142

    ਅਕਾਲੀਆਂ ਤੇ ਕਾਂਗਰਸੀਆਂ ਨੂੰ ਭਜਾਊ ਆਮ ਆਦਮੀ ਪਾਰਟੀ ਲਿਆਉ

  • @ParwinderSingh-pp7fm
    @ParwinderSingh-pp7fm 4 роки тому +259

    ਸੰਗਰੂਰ ਨੂੰ ਬੈਕਬਰਡ ਆਖਣ ਵਾਲੇਓ ਜੇ ਕਿਤੇ ਤੁਸੀ ਸੰਗਰੂਰ ਆਲਿਆ ਮਗਰ ਲਗੇ ਹੂੰਦੇ ਤਾ ਅੱਜ ਦਿਲੀ ਆਲੀਆ ਸਾਰੀਆ ਸਕੀਮਾਂ ਪੰਜਾਬ ਨੂੰ ਮਿਲਨੀਆ ਸੀ ਪਰ ਅਫਸੋਸ 😢

    • @jasssingh5720
      @jasssingh5720 4 роки тому +4

      Parwinder Singh100 % ryt

    • @iqbalsidhu1150
      @iqbalsidhu1150 4 роки тому +1

      👍👍👍👍

    • @lovelykahlwan5047
      @lovelykahlwan5047 4 роки тому

      Ryt ver

    • @yadwindersingh2118
      @yadwindersingh2118 4 роки тому +9

      ਸਾਡੇ ਮਾਨਸਾ ਆਲਿਆ ਨੇ ਨਾਜਰ ਜਿਤਾ ਤਾ ਸੀ ਪਰ ਚੌਰਾ ਵਿਕ ਗਿਆ ਬਾਈ ਸੰਗਰੂਰ ਮਾਨਸਾ ਬਠਿੰਡੇ ਨੂੰ ਲੋਕ ਐਵੇਂ ਬੈਕਵਰਡ ਕਹੀ ਜਾਂਦੇ ਆ

    • @ParwinderSingh-pp7fm
      @ParwinderSingh-pp7fm 4 роки тому +4

      @@yadwindersingh2118 ਕੋਈ ਗੱਲ ਨੀ ਵੀਰੇ 2022 ਆਪਣਾ ਈ ਆ

  • @MrSingh1577
    @MrSingh1577 4 роки тому +219

    ਭਗਵੰਤ ਮਾਨ ਪੰਜਾਬ ਦਾ ਅਗਲਾ ਮੁੱਖ ਮੰਤਰੀ ਹੋਣਾ ਚਾਹੀਦਾ ਹੈ

  • @gssingh8042
    @gssingh8042 4 роки тому +87

    ਮਜਾ ਆ ਗਿਆ ਏਸੇ ਕਰਕੇ ਕਹਿਨੇ ਆ ਭਗਵੰਤ ਮਾਨ ਸੰਸਦ ਦਾ ਹੀਰੋ ਆ ਪੰਜਾਬ ਦਾ ਸ਼ੇਰ ਏਹਨੂੰ ਮੁੱਖ ਮੰਤਰੀ ਬਣਾ ਕੇ ਟੋਕਰੇ ਥੱਲੇ ਨਹੀ ਦਿੱਤਾ ਜਾ ਸਕਦਾ

  • @bhindajatt1430
    @bhindajatt1430 4 роки тому +325

    ਪੰਜਾਬ ਦਾ ਯੋਦਾ ਮਾਨ ਸਾਹਿਬ

  • @j1982lakh
    @j1982lakh 4 роки тому +217

    Only ਆਪ ਅਕਾਲੀ ਸਾਫ 🙏

    • @harmanpreetsingh5935
      @harmanpreetsingh5935 4 роки тому

      Only paghwant man not app and kejriwal rss da Banda aa paghwant man jindabaad

    • @harjeetsingh6428
      @harjeetsingh6428 4 роки тому +7

      ਵੀਰੇ ਕੱਲੀ ਅਕਾਲੀ ਨੀ ਨਾਲ ਕਾਗਰਸ ਵੀ ਸਾਫ਼

    • @sohi5443
      @sohi5443 4 роки тому +6

      @@harjeetsingh6428 ਕੈਪਟਨ ਗਦਾਰ ਪੰਥ ਦੋਖੀ ਬਾਦਲਾ ਦਾ ਨਾਂ ਲੈਣਾ ਵੀ ਪਿੰਡਾਂ ਵਿੱਚ ਨਫਰਤ ਕਰਦੇ ਹਨ

  • @ramneekghuman5830
    @ramneekghuman5830 4 роки тому +183

    ਭਗਵੰਤ ਮਾਨ ਸਾਹਿਬ ਜਿੰਦਾਬਾਦ

  • @Gurpappa8461
    @Gurpappa8461 4 роки тому +446

    ਬੱਲੇ ਬੱਲੇ ਬੱਲੇ ਮੰਨਗੇ ਭਗਵੰਤ ਮਾਨਾਂ ਪਹਿਲਾਂ ਹੀ ਟੇਢੀ ਅੱਖ ਨਾਲ ਬੀਬਾ ਬਾਦਲ ਵੱਲ ਝਾਕੀ ਜਾਂਦਾ ਸੀ 😂😂😂😂😂

  • @gurpiarsingh1526
    @gurpiarsingh1526 4 роки тому +196

    ਬਾਕੀ 12 ਵੀ ਦੇਖ ਲੋ ਕਿਥੇ ਸੁੱਤੇ ਪਏ ਹਨ ਮਾਨ ਸਾਹਿਬ ਜ਼ਿੰਦਾਬਾਦ

    • @Panjab_4784
      @Panjab_4784 4 роки тому

      Gurpiar Singh Right bro but Sade Lok bohat pagal a

    • @uniquejatt8895
      @uniquejatt8895 4 роки тому +1

      @@Panjab_4784 ohh kaala maal shkkn aale a bss

    • @HarjinderSingh-on4mh
      @HarjinderSingh-on4mh 4 роки тому +1

      ਬਾਕੀ ਦੇ ਮੁੰਹ ਵਿਚ ਮੈ ਲੱਨ ਪਾਇਆ ਆ ਤਾ ਕਰਕੇ🤣🤣🤣🤣🤣

    • @Panjab_4784
      @Panjab_4784 4 роки тому +1

      Harjinder Singh hahahahha

  • @nachhattarchahal200
    @nachhattarchahal200 4 роки тому +129

    ਬਹੁਤ ਵਧੀਆ ਮਾਨ ਜੀ

    • @jagtarsingh5879
      @jagtarsingh5879 4 роки тому +1

      ਬਹੁਤ ਵਧੀਆ ਮਾਨ ਜੀ

  • @balpreetgill8402
    @balpreetgill8402 4 роки тому +294

    ਜੱਟ ਦੱਬਦਾ ਕਿੱਥੇ ਆ

  • @sukhisingh1055
    @sukhisingh1055 4 роки тому +144

    ਵਾਹ ਓ ਮਾਨਾਂ ਜਿਓੰਦਾ ਰਹਿ

  • @SukhjinderSingh-of8vd
    @SukhjinderSingh-of8vd 4 роки тому +73

    ਬਹੁਤ ਵਧੀਆ ਗੱਲ ਕੀਤੀ ਮਾਨ ਸਾਬ

  • @AmandeepSingh-pp5kf
    @AmandeepSingh-pp5kf 4 роки тому +125

    Hun ta ਸੁਪਨੇ ਚ ਵੀ ਭਗਵੰਤ mann ਆਉਂਦਾ

  • @jagsirsingh2969
    @jagsirsingh2969 4 роки тому +177

    ਭਗਵੰਤ ਮਾਨ ਜਿੰਦਾਬਾਦ

  • @swarangill5017
    @swarangill5017 4 роки тому +57

    100 percent sach keha mann sahib jio tohathon ehi umeed he Punjab nu really

  • @kuldipjamus1968
    @kuldipjamus1968 4 роки тому +18

    ਅੱਛਾ ਕੀਤਾ ਭਗਵਾਨ ਜੀ, ਇਸੇ ਤਰ੍ਹਾਂ ਇਹਨਾਂ ਦੀ ਬੇਜਤੀ ਕਰੋ। ਪੁਛੋ ਇਹਨਾਂ ਨੂੰ ਕਿਨ੍ਹਾਂ ਪੈਸਾ ਚਾਹੀਦਾ ਹੈ

  • @ArshadAli-bk6qv
    @ArshadAli-bk6qv 4 роки тому +63

    ਪੰਜਾਬ ਦੀ ਸ਼ਾਨ ਭਗਵੰਤ ਮਾਨ ✌✌

  • @hardeepharry9872
    @hardeepharry9872 4 роки тому +8

    ਹਾਏ ਓਏ,, ਕਿਆ ਬਾਤ ਆ!!!!! ਸਵਾਦ ਲਿਆਤਾ ਬਾਈ। ਜਿਉਂਦਾ ਰਹਿ ਮਾਨਾ

  • @JasbirSingh-fy8vy
    @JasbirSingh-fy8vy 4 роки тому +10

    ਵਾਹਿਗੁਰੂ ਜੀ ਭਲਾ ਕਰੇ ਭਗਵੰਤ ਮਾਨ ਬਿਲਕੁਲ ਸਹੀ ਟ੍ਰੇਨਾਂ ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਨੂੰ ਡੇਲੀ ਦੋ ਜਾ ਤਿੰਨ ਟ੍ਰੇਨਾਂ ਜਾਣੀਆਂ ਚਾਹਿਦੀਆ ਤਾਂ ਸੰਗਤ ਨੂੰ ਸੁਖ ਹੋ ਜਾਉਂਗਾ

  • @gurindhersingh3894
    @gurindhersingh3894 4 роки тому +89

    Drug maafia
    Sand maafia
    Cable maafia
    Transport maafia
    Hotel maafia
    Unemployment
    Punjab lutya gya
    Punjab khaa gye
    Bachaaa laooo punjab nu
    Bhut buraa haal hai generation youth da

    • @ancientindian3961
      @ancientindian3961 4 роки тому

      Congress ?

    • @gurdevsingh3940
      @gurdevsingh3940 4 роки тому +1

      Veer ji only way to clean Punjab is hange badle family and so called capt and all the lanch man

    • @ancientindian3961
      @ancientindian3961 4 роки тому

      Gurdev Singh correct veer ji! God bless Punjab ! Proud to be Punjabi !

    • @rajbirsinghbedi9305
      @rajbirsinghbedi9305 4 роки тому

      Veere prais sare krde maan de par voye paindi badla nu Sab nu eka krna pauga

  • @trendingvideo55546
    @trendingvideo55546 4 роки тому +70

    Bht Vdia kita veer ji

  • @sukhpalsinghsidhu2413
    @sukhpalsinghsidhu2413 4 роки тому +6

    ਬਹੁਤ ਹੀ ਵਧੀਆ ਭਾਸਣ ਦਿਤਾ ਆਮ ਪਾਰਟੀ MP ਭਗੰਵਤ ਮਾਨ ਨੇ ਜੀ Very Nice

  • @surjitpsiec7983
    @surjitpsiec7983 4 роки тому +60

    Maan Saab jindabad

  • @avneetkaur3871
    @avneetkaur3871 4 роки тому +54

    Very good g

  • @JaswinderSingh-gp4yg
    @JaswinderSingh-gp4yg 4 роки тому +55

    ਛਾ ਗਿਅ ਗੁਰੂ....
    ਦੱਬਦਾ ਕਿੱਥੇ ਅਾ ਜੱਟ

  • @jinderSingh-zl1sz
    @jinderSingh-zl1sz 4 роки тому +39

    Very good bhagwant maan ji

  • @BhattiSaab-si6cp
    @BhattiSaab-si6cp 4 роки тому +48

    Mann jindabad

  • @jasssandhu4036
    @jasssandhu4036 4 роки тому +19

    ਵਾਹ ਓਏ ਮਾਨਾ ਮੰਨ ਗਏ ਤੈਨੂੰ 👌👌

  • @iqbalsingh2302
    @iqbalsingh2302 4 роки тому +53

    ਮਾਨ ਸਾਬ

  • @parasahuja22
    @parasahuja22 4 роки тому +17

    ਸੱਚ ਬੋਲਦਾ ਤਾਂ ਹੀ ਕੌੜਾ ਲਗਦਾ 🙏🙏

  • @VishalSingh-bh3yz
    @VishalSingh-bh3yz 4 роки тому +11

    ਮਾਨਾ ਦਾ ਸ਼ੇਰ🦁 bhagwant maan

  • @jasveerkhokhar9846
    @jasveerkhokhar9846 4 роки тому +39

    Good mann sab

  • @nirmalsidhunirmalsidhu9690
    @nirmalsidhunirmalsidhu9690 4 роки тому +58

    ਅਸੀ ਸੰਗਰੂਰ ਵਾਲੇ ਤਾ ਬੇਸੁਮਾਰ ਵੋਟਾ ਨਾਲ ਜਤਾਉਣੇ ਆ ਬਾਕੀਆ ਦੀ ਜਮੀਰ ਮਰਗੀ

    • @paramsidhu7961
      @paramsidhu7961 4 роки тому +2

      ਬਠਿੰਡੇ ਤੇ ਮੁਲਾਂਪੁਰ ਦਾਖੇ ਵਾਲਿਆਂ ਦੀ ਜਮੀਰ ਮਰ ਗ ਈ

    • @luckymann1106
      @luckymann1106 3 роки тому

      Sahi Gall Aaa Sangroor Walia Nu Di lo Salute Maan Nu Doosri War MP Bna Ta

  • @jeevankumar1994
    @jeevankumar1994 4 роки тому +14

    ਤੇਰੇ ਯਾਰ ਨੂੰ ਦਬਣ ਨੂੰ ਫਿਰ ਦੇ ਸੀ
    ਪਰ ਦਬਦਾ ਕਿਥੇ ਆ👌👌

  • @surinderkumar-eu1bd
    @surinderkumar-eu1bd 4 роки тому +44

    Aap jindabad

  • @reshamgill5664
    @reshamgill5664 4 роки тому +50

    Maan

  • @sukhjindersinghrandhawa4444
    @sukhjindersinghrandhawa4444 4 роки тому +34

    Good maan saab

  • @apsofficial9082
    @apsofficial9082 4 роки тому +59

    Maan saab only..safai karage chora di . Sada faisla..

  • @jasssingh5720
    @jasssingh5720 4 роки тому +19

    ਸਿਮਰੋ ਦੇ ਅੱਗ ਲੱਗੀ 😂🤣

  • @sufficityfaridkotpb.6168
    @sufficityfaridkotpb.6168 4 роки тому +42

    ਸਿਰਾਂ ਮਾਨ ਸਾਬ,
    ਵੈਸੇ ਤਾਂ ਨੰਨ੍ਹੀ ਛਾਂ ਚੁੰਨੀ ,ਪੱਗ ਨਾਲ ਦੀ ਰਗਾਈ ਫਿਰਦੀ ਐ।।

  • @SSMAAN-hg8ft
    @SSMAAN-hg8ft 4 роки тому +11

    ਨਜਾਰਾ ਲਿਆ ਦਿੱਤਾ ਮਾਨ ਸਾਬ੍ਹ

  • @balpreetsandhu8582
    @balpreetsandhu8582 4 роки тому

    ਵਾਹਿਗੁਰੂ ਜੀ ਭਲਾ ਕਰਨ ਸਰਬੱਤ ਦਾ, ਮਾੜੇ ਲੋਕਾਂ ਤੇ ਸੋਚਾਂ ਨੂ ਸਭ ਮੁਲਕ ਵਿਚੋ ਬਾਹਰ ਨਿਕਲੇ, ਸੱਚ ਬੋਲਣ ਵਾਲੇ ਬਹੁਤ ਘੱਟ ਹੁੰਦੇ ਹਨ ਤੇ ਏਨਾ ਦੇ ਦੁਸ਼ਮਣ ਵੀ ਬਹੁਤ ਜ਼ਿਆਦਾ ਹੁੰਦੇ ਹਨ

  • @davindersinghsandhu438
    @davindersinghsandhu438 4 роки тому +25

    Maan Saab zindawad

  • @SandeepKaur-ms9tb
    @SandeepKaur-ms9tb 4 роки тому +11

    Rab kre bhagwant Mann CM bne Hun !!!

  • @jakhmidil8114
    @jakhmidil8114 4 роки тому +154

    ਤੇਰੀ ਪੱਗ ਨਾਲ ਦੀਆਂ ਮਾਨਾਂ ਹੁਣ ਸਿਮਰੋ ਰੰਗਾਉਣ ਲੱਗ ਪਈ।

  • @jasdsidhu2076
    @jasdsidhu2076 4 роки тому

    ਰੱਬ ਭਗਵੰਤ ਨੂੰ ਚੜਦੀਕਲਾ ਚ ਰੱਖੇ

  • @ManjitSingh-eh6ym
    @ManjitSingh-eh6ym 4 роки тому +19

    Bhagwant Mann had become one of best Parliamentarian .
    Good to listen him speaking in Parliament.
    He is Also one of best Campaigner

    • @ramanrawat8386
      @ramanrawat8386 4 роки тому

      Fuck baghwant mann.....Amit Shah is best....370 bund wich De diti Kashmir De leadera Di🤣🤣🤣🤣🤣🤣🤣🤣

  • @balbeersingh4525
    @balbeersingh4525 4 роки тому +52

    Maan jindbd

  • @loveleensingh8646
    @loveleensingh8646 4 роки тому +42

    Mann di pgg nal da suit paya aa bibi badal ne😂😂

  • @harindermalhi8339
    @harindermalhi8339 4 роки тому +32

    ਬੀਬਾ ਬਾਦਲ ਦਾ ਸੂਟ ਪੱਗ ਨਾਲ ਮੈਚ ਕਰ ਗਿਆ ਮਾਨ ਸਾਬ ਦੀ ਪੱਗ ਨਾਲ

  • @preetam3415
    @preetam3415 4 роки тому +20

    ਭਗਵੰਤ ਮਾਨਾ ਇਹ ਸਪੀਚ ਵੀ ਹਿੰਦੀ ਚ ਦੇਣੀ ਚਾਹੀਦੀ ਸੀ ਜੇੜੀ ਸਾਰਿਆਂ ਨੂੰ ਸੁਣੇ।

    • @mintubhaikavlogs
      @mintubhaikavlogs 4 роки тому +1

      Translatar hunda y kisse v language c sun sakda koi v

    • @harjindersinghmaan7734
      @harjindersinghmaan7734 4 роки тому +1

      ੲਿਕੋ ਇਕ mp ਆ ਜਿਹੜਾ ਪੰਜਾਬੀ ਦੀ ਕਦਰ ਕਰਦਾ

    • @gurdeepsinghbk1288
      @gurdeepsinghbk1288 4 роки тому +1

      Y othe translated lggya hoya

    • @preetam3415
      @preetam3415 4 роки тому +2

      ਅਸਲ ਗੱਲ ਇਹ ਅਾ ਗਾਲਾਂ ਕੱਢਣ ਦ ਸਵਾਦ ਈ ਪੰਜਾਬੀ ਚ ਆਂਦਾ

  • @jagseerchahal1866
    @jagseerchahal1866 4 роки тому +7

    Next cm of punjab Bhagwant singh maan 2022 waheguru meher kre ✌✌✌✌

  • @sanddeep2652
    @sanddeep2652 4 роки тому +3

    Harsimrat Kaur badal is a honest leader aam admi party wale Sare bahie ne j

  • @LAKHVIRSINGH-gr4xo
    @LAKHVIRSINGH-gr4xo 4 роки тому +1

    Very good job bhai God bless you

  • @harjitsingh9179
    @harjitsingh9179 4 роки тому +9

    ਵਾਹ ਕਿਆ ਬਾਤ ਆ

  • @gurmailkaur4271
    @gurmailkaur4271 4 роки тому +42

    MOGA TO KOTKAPURA TRACK V JAROOR BANNA CHAHIDA.

  • @sajanbali8796
    @sajanbali8796 4 роки тому +1

    Sahi keha ji good ji congratulations ji

  • @bikramjeetsingh6874
    @bikramjeetsingh6874 4 роки тому +1

    Love you Mann Saab g end kronde jado v darshan hunde aa tuhade maan Saab g 👌👌👌👌

  • @virksabvirksab4630
    @virksabvirksab4630 4 роки тому +4

    WaheGuru Kripa Karen Mere Veer Bhagwant mante

  • @baldishkaur9953
    @baldishkaur9953 4 роки тому +4

    The great mann sahib 👌👌

  • @beantsingh8569
    @beantsingh8569 4 роки тому

    ਧੰਨਵਾਦ ਸਹਿਤ ਬਾਈ ਜੀ ਠੀਕ ਹੈ

  • @SurjitKumar-nx7gs
    @SurjitKumar-nx7gs 3 дні тому +1

    Mann sab zindabad

  • @laddisingh97
    @laddisingh97 4 роки тому +10

    Amm admi parti jinda bad

  • @kuldipsingh5787
    @kuldipsingh5787 4 роки тому +43

    ਡੀਜ਼ਲ ਦੀ ਗੱਲ

  • @gursevsingh5866
    @gursevsingh5866 2 роки тому +1

    Man Sahab 👌👌👍👌👍🌾

  • @kirpalsinghkakrala3412
    @kirpalsinghkakrala3412 4 роки тому

    ਲੁੱਟ ਲਿਆ ਮੇਲਾ ਮਾਨਾਂ, ਦਿਲ ਖੁਸ਼ ਕਰਤਾ

  • @AmanDeep-nh3yq
    @AmanDeep-nh3yq 4 роки тому +16

    Manna dabbi rakh killi 👍👍👍
    Punjab punjabi te punjabiat zindabad 💪💪

  • @mohindersinghsidhu3345
    @mohindersinghsidhu3345 4 роки тому +11

    Bhgwantmann good

  • @jagbirsinghkhalsa3601
    @jagbirsinghkhalsa3601 4 роки тому

    ਜੀ ਓਏ ਸੇ਼ਰਾ ....ਵਾਹਿਗੁਰੂ ਹੌਰ ਕਿਰਪਾ ਕਰੇ

  • @AmitpalSingh-Bizly
    @AmitpalSingh-Bizly 4 роки тому +2

    Bilkul sahi
    ਕੌੜਾ ਸੱਚ
    ਰਾਜ਼ੀ ਰਹਿ ਮਾਨ ਸਾਬ੍ਹ ਬਹੁਤ ਮਾਣ ਐ ਤੇਰੇ ਤੇ ਪੰਜਾਬ ਨੂੰ ਹਰ ਪੰਜਾਬੀ ਨੂੰ
    ਤੇ ਰਹੂਗਾ ਵੀ ਦੁਨੀਆਂ ਰਹਿਣ ਤੱਕ 👌🌹🌹💓
    ਪਹਿਲਾ ਐਮ ਪੀ ਭਗਵੰਤ ਮਾਨ ਹੀ ਹੈ ਜਿਸ ਨੇ ਪਾਰਲੀਮੈਂਟ ਵਿੱਚ
    ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਂਟ ਕਰਵਾਈ
    ਜੋ ਸਿੱਖ ਕੌਮ, ਪੰਜਾਬੀ ਤੇ ਪੰਜਾਬੀਅਤ ਲਈ ਬਹੁਤ ਮਾਣ ਵਾਲੀ ਗੱਲ ਹੈ👌
    ਇਹ ਕੰਮ ਕੌਮ ਦੇ ਹਿਤੈਸ਼ੀ ਕਹਾਉਣ ਵਾਲੇ ਸਿੱਖ ਧਰਮ ਦੇ ਠੇਕੇਦਾਰ ਕਹਾਉਣ ਵਾਲੇ ਪ੍ਰਕਾਸ਼ ਚੰਦ ਬਾਦਲ ਤੇ ਉਸਦੇ ਲੋਟੂ ਲਾਣੇ ਤੋਂ ਹੋਣਾ ਵੀ ਨਹੀਂ ਸੀ ਕਿਉਂ ਜੋ ਉਹਨਾਂ ਨੇ ਤਾਂ ਧਰਮ ਦੀ ਆੜ ਲੈ ਕੇ ਗੰਦੀ ਸਿਆਸਤ ਹੀ ਕੀਤੀ ਐ,

  • @sherrysandhu1884
    @sherrysandhu1884 4 роки тому +7

    Waise kehna ta nhi chahida jdo da maan gya parliament Ch odo Di Badla Di nooh Di bhut Leni kiti a
    Shabash maan saab

  • @gurwindersingh9610
    @gurwindersingh9610 4 роки тому +15

    Y koe rees ni maan saab di jeyoda rh mana rab teri umr lamvi kre

  • @luckymann1106
    @luckymann1106 3 роки тому

    Maan Sab The Great 👍👍God Bless🙏 you Maan Sab 🍁🍁🍁Aap Zindabad🙏🙏🙏 rr

  • @RajvirSingh-qs1tg
    @RajvirSingh-qs1tg 4 роки тому

    Ik vaar aa hi jave ...Bhagwant maan....Punjab vich...

  • @navjotsandhu6327
    @navjotsandhu6327 4 роки тому +9

    ਪੰਥ ਦੇ ਨਾ ਤੇ ਜਨਤਾ ਨੂ ਹੁਣ ਤਕ ਬੇਵਕੂਫ ਬਣਾਇਆ ਬਾਦਲ ਦਲਿਆ ਨੇ

  • @inquilaabayega944
    @inquilaabayega944 4 роки тому +7

    Jiyunda reh maan sahb.... Future of punjab

  • @SukhchainSingh-is5gq
    @SukhchainSingh-is5gq 4 роки тому

    On behalf of the people of Punjab I am pleased to place on record our deep appreciation of service rendered as MP by Hon'ble Bhagwant Singh Maan. Bhagwant Maan is an asset to the Sikhism and we would choose Bhagwant Maan as our His Excellency The Chief Minister Punjab.

  • @nittughagga2712
    @nittughagga2712 4 роки тому +1

    Mann sab jindabad

  • @pargetsingh4623
    @pargetsingh4623 4 роки тому +10

    Good maan sab ji

  • @Ride102
    @Ride102 4 роки тому +24

    hahahahahah... ghaint

  • @jaswantsingh1183
    @jaswantsingh1183 3 роки тому

    Bahut vdiya Mann Saab ji 👍👍👍 full supt👍

  • @sukhdevsran9735
    @sukhdevsran9735 4 роки тому

    ਬਹੁਤ ਵਧੀਅਾ ਮਾਨ ਸਾਹਿਬ ਜੀ

  • @mandeepsinghsingh7600
    @mandeepsinghsingh7600 4 роки тому +3

    ਮਾਨ ਜੀ ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਕੁਝ ਦੱਸੋ

  • @sikhsgurbanilovers848
    @sikhsgurbanilovers848 4 роки тому +9

    Maan saab sangrur da maan na

  • @gurbajmaan9605
    @gurbajmaan9605 4 роки тому +1

    ਨੰਨੀ ਛਾਂ ਨੂੰ ਸੱਚੀ ਗੱਲ ਹਜ਼ਮ ਨਹੀਂ ਹੋਈ,ਮਾਨ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ

  • @surjeetkaur2267
    @surjeetkaur2267 4 роки тому +1

    Bhuhut badhiya maan ji

  • @HarpreetKaur-kq6mg
    @HarpreetKaur-kq6mg 4 роки тому +10

    salute to truth

  • @jaskiratsandhu4386
    @jaskiratsandhu4386 4 роки тому +4

    ਬਿਲਕੁਲ ਸਹੀ ਕਹਿ ਰਹੇ ਨੇ ਭਗਵੰਤ ਮਾਨ ਪਰ ਇਹ ਕਿਉ ਔਖੀ ਹੋ ਰਹੀ ਆ ।

  • @sukhwindergill3909
    @sukhwindergill3909 4 роки тому

    ਜੀਦਾ ਰਹੇ ਮੇਰੇ ਵੀਰ ਬਹੁਤ ਵਧੀਆ ਜੀ

  • @jaggijagginirman2539
    @jaggijagginirman2539 4 роки тому +1

    Next cm Bhagwant Mann only app

  • @VijayKumar-bc2on
    @VijayKumar-bc2on 4 роки тому +20

    ਰੇਤਾ ਖਾ

  • @harjitsingh9701
    @harjitsingh9701 4 роки тому +12

    Crore Lahnat Bathinde walya de .....simro nu mp bnaun lyi

    • @ankierai285
      @ankierai285 4 роки тому +2

      Eh y hera feri krke jitte aa bathinde ton 100 percent har hoyi payi c ehdi ta baad ch machin"an ch hera feri krati ehna luchya badla ne