Lakha Sidhana Interview: 'ਬਾਦਲਾਂ ਨੂੰ ਬਚਾਉਣ 'ਚ ਲੱਗੀ ਸ਼੍ਰੋਮਣੀ ਕਮੇਟੀ', ਲੱਖਾ ਸਿਧਾਣਾ ਦਾ ਧਮਾਕੇਦਾਰ ਇੰਟਰਵਿਊ

Поділитися
Вставка
  • Опубліковано 2 лют 2025

КОМЕНТАРІ • 127

  • @BalkarSingh-dc1oq
    @BalkarSingh-dc1oq 6 днів тому +20

    ਲੱਖਾ ਸਿਧਾਣਾ ਜਿੰਦਾ ਬਾਦ ਬਾਦਲ ਮਸੰਦ ਹੈ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ

  • @pardeepchahal6387
    @pardeepchahal6387 6 днів тому +27

    ਲੱਖਾ ਸਿੰਘ ਸਿਧਾਨਾ ਜ਼ਿੰਦਾਬਾਦ ਵਾਹਿਗੁਰੂ ਜੀ ਚਾੜਦੀ ਕਲਾ ਵਿੱਚ ਰੱਖੀ ਵੀਰਾ ਨੂੰ

  • @SukhdeepKaur-t1q
    @SukhdeepKaur-t1q 6 днів тому +17

    ਬਹੁਤ ਵਧੀਆ ਵਿਚਾਰ ਨੇ

  • @Dilsher_brar2006
    @Dilsher_brar2006 5 днів тому +6

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈਂ ਲੱਖਾਂ ਸਿਧਾਣਾ ਨੇ ❤❤

  • @Manyakaur1313
    @Manyakaur1313 5 днів тому +10

    ਲੱਖੇ ਵੀਰੇ❤❤❤ ਅਮਿਤੋਜ਼ ਮਾਨ ਜੀ ❤❤❤❤

  • @SukhwinderSingh-wq5ip
    @SukhwinderSingh-wq5ip 5 днів тому +8

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

    • @gurdeepbachhal2455
      @gurdeepbachhal2455 4 дні тому

      ਆਪਣਾ ਘਰ ਆਪਣਾ ਹੁੰਦਾ ਇਹ ਗੱਲ ਭੁੱਲ ਗਏ

  • @ManpreetMpreet
    @ManpreetMpreet 4 дні тому +4

    Bilkul sahi gal a bai g

  • @JaswinderKaur-g9s
    @JaswinderKaur-g9s 6 днів тому +9

    ਲੱਖਾਂ ਵੀਰ ਤੇ ਅਮਿਤੋਜ ਮਾਨ ਵੀਰ ਜਿੰਦਾਬਾਦ

  • @AmandeepSingh-bu4wn
    @AmandeepSingh-bu4wn 4 дні тому +1

    ਬਹੁਤ ਵਧੀਆ ਵਿਚਾਰ ਜੀ

  • @user-sc7en9nm5w
    @user-sc7en9nm5w 4 дні тому +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣੀ ਸਿੱਖ ਕੋਮ ਤੇ ਕਿਰਪਾ ਕਰੋ ਜੀ ਵਾਹਿਗੁਰੂ ਜੀ

  • @Manyakaur1313
    @Manyakaur1313 5 днів тому +6

    ਟਰੰਪ ਨੇ ਸਹੀ ਕੀਤਾ ਏਦਾਂ ਇਹਨਾਂ ਨੂੰ ਅਕਲ ਨਹੀਂ ਆਉਣੀ ਪੰਜਾਬੀਆਂ ਨੂੰ।

  • @MahipalSingh-br9do
    @MahipalSingh-br9do 6 днів тому +7

    22 lakha jindabad
    Punjab da sher

  • @avtarsidhu5776
    @avtarsidhu5776 4 дні тому +1

    ਲੱਖਾ ਸਿੰਘ ਸਿਧਾਣਾ ਤੇ ਅਮਿਤੋਜ ਸਿੰਘ ਮਾਨ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖਣ ਪੰਜਾਬ ਲਈ ਬਹੁਤ ਲੜਦੇ ਆ ਵੀਰ

  • @ਗੁਰਪ੍ਰੀਤਸਿੰਘ-ਚ5ਧ

    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ

  • @paramjitdhamrait5185
    @paramjitdhamrait5185 5 днів тому +3

    Waheguru ji bless you Lakha Singh Sidhana. Love from Holland.

  • @MahinderKamboj-z6d
    @MahinderKamboj-z6d 6 днів тому +8

    Sahi Brilliant amitoj mann 👏 👌

  • @CharanSinghSandhu-r4q
    @CharanSinghSandhu-r4q 5 днів тому +2

    Veer ji bilkul right hai 💯🙏🙏🙏

  • @JOHALDESIWEB
    @JOHALDESIWEB 12 годин тому +1

    ਕੀਦੇ ਕੀਦੈ ਦਿਲ ਵਿਚ ਆ ਰਿਹਾ ਕਿ ਕੱਲ ਨੂੰ ਕਿਧਰ ਜਾਵਾਂਗੇ ਇਸਾਈ, ਜਾ ਮੁਲੇ, ਜਾ ਡੇਰੇਦਾਰੀ ਜਾ ਫਿਰ ਨਾਸਤਿਕ,, ਕਿਓਕਿ ਸਿਖੀ ਦੇ ਤੇ ਵੈਰੀ ਬਣੇ ਸਾਰੇ

  • @RajWant-kp4fe
    @RajWant-kp4fe День тому +1

    Nice veer

  • @JagjitSingh-uz4dv
    @JagjitSingh-uz4dv 5 днів тому +4

    ਲੱਖਾਂ ਸਿਧਾਣਾ ਭਾਈ ਅੰਮ੍ਰਿਤ ਪਾਲ ਸਿੰਘ ਨਾਲ ਚੱਲੋ

  • @sukhdevsingh6084
    @sukhdevsingh6084 6 днів тому +8

    ਜਿੳਦਾ ਸੇਰਾ ਲਖਾ ਸਿਧਾਣਾ ਜਿਦਬਾਦ

  • @SawarnSingh-i4h
    @SawarnSingh-i4h 6 днів тому +6

    Vadhiya point dono bira

  • @paramjitdhamrait5185
    @paramjitdhamrait5185 5 днів тому +2

    Save Punjab, Save Punjabi.

  • @paramjitdhamrait5185
    @paramjitdhamrait5185 5 днів тому +2

    Waheguru ji bless you Amitoj Maan veeray. Love from Holland.

  • @karamjeet-zk9kd
    @karamjeet-zk9kd 5 днів тому +5

    Lakha y jindabad 💯

  • @GurwinderSingh-cc7yy
    @GurwinderSingh-cc7yy 4 дні тому +1

    Bilkul sahi gl a

  • @KhushdeepDhillon-u5d
    @KhushdeepDhillon-u5d 5 днів тому +4

    ਲੱਖਾ ਸਿਧਾਣਾ ਇਕੱਲਾ ਫੇਸਬੁੱਕ ਤੇ ਵਿਦਵਾਨ ਹੈ ਜੇ ਇਹਨਾਂ ਹੀ ਚੰਗਾ ਹੁੰਦਾ ਅੱਜ ਨੂੰ ਐੱਮ ਐੱਲ ਏ ਨਾ ਹੁੰਦਾ।

  • @AmanDeep-nh3yq
    @AmanDeep-nh3yq 6 днів тому +4

    ਅੱਜ ਪਰਚਾਰ ਚੱਲ ਰਿਹਾ ਕਿ ਪੰਜਾਬ ਦੀ ਜ਼ਮੀਨ ਬਹੁਤ ਮਹਿੰਗੀ ਹੋ ਜਾਣੀ ਆ ਮਤਲੱਬ ਕਿ ਅਸੀਂ ਸੇਲ ਤੇ ਲੱਗ ਚੁੱਕੇ ਹਾਂ ਤੇ ਬੱਸ ਇੰਤਜ਼ਾਰ ਹੈ ਕੌਣ ਕਿੰਨੇ ਚ ਵਿਕਦਾ। ਫੇਰ ਕੀ???? ਖਾਲਿਸਤਾਨ ਜਾਂ ਆਪਣੀ ਧਰਤੀ ਤੇ ਰਾਜ ਕਰਨ ਦੀ ਗੱਲ ਖ਼ਤਮ ਜਦ ਧਰਤੀ ਤਾਂ ਵਿਕ ਗਈ, ਗਲ੍ਹ ਸਾਫ਼ ਹੋ ਗਈ ਕਿ ਪੰਜਾਬੀ ਆਪਣਾ ਰਾਜ ਨਹੀਂ ਚਾਹੁੰਦੇ।.... ਦੂਜਾ ਬੇਜ਼ਮੀਨੇ ਤੇ ਆਪਣੇ ਸੂਬੇ ਵਿਚ ਘੱਟ ਗਿਣਤੀਆਂ ਚ ਹੋਣਾ। ਖੇਤੀ ਖ਼ਤਮ, ਨੌਕਰੀਆਂ ਹੈ ਨਹੀਂ ਸਾਰਾ ਕੁਝ ਮੁੱਲ ਦਾ ਕਿੰਨੇ ਸਾਲ ਚੱਲੂ ਇਹ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੋਠੀਆਂ ਕਾਰਾਂ ਤੋਂ ਇਲਾਵਾ ਕੀ ਛੱਡਿਆ??? ਕੁੱਛ ਸਾਲਾਂ ਤੋਂ ਬਾਅਦ ਬਹੁਤ ਵੱਡਾ ਸੁਆਲ ਖੜਾ।

  • @Rajpal-z7c
    @Rajpal-z7c 5 днів тому +1

    ਬਹੁਤ ਵਧੀਆ ਵਿਚਾਰ ਹਨ ਲੱਖੇ ਬਾਈ ਦੇ,ਪਰ ਡਰ ਲੱਗਦੈ ਵੀ ਜੇ ਕੱਲ੍ਹ ਨੂੰ ਲੱਖਾ ਐਮ ਐਲ ਏ ਬਣ ਗਿਆ,ਸੁਣਨੀਂ ਏਸ ਨੇਂ ਵੀ ਨੀਂ ਕਿਸੇ ਦੀ

  • @gurighuman1344
    @gurighuman1344 6 днів тому +6

    Very good vir ji ❤ 🚩🚩🚩🚩🚩💪💪

  • @surjeetsighsonu7896
    @surjeetsighsonu7896 5 годин тому

    ਬਹੁਤ ਵਧੀਆ ਵਿਚਾਰ ਦਿੱਤੇ 🎉🎉

  • @SharanDhillon-i3o
    @SharanDhillon-i3o 5 днів тому +4

    Good

  • @sukhjitsingh6668
    @sukhjitsingh6668 6 днів тому +6

    Bahut badhiya lagya Ji

  • @Gill-f5i
    @Gill-f5i 6 днів тому +11

    ਲੱਖਾ ਸਿਧਾਣਾ

  • @GurmeetSingh-ru7vq
    @GurmeetSingh-ru7vq 5 днів тому +2

    Nice. Lakha

  • @sukhdeepsinghvirdi.2654
    @sukhdeepsinghvirdi.2654 4 дні тому +1

    👍👍 .

  • @bsr840
    @bsr840 6 днів тому +4

    ਇਸ ਦੁਨੀਆਂ ਵਿੱਚ ਹਰ ਤਰ੍ਹਾਂ ਦੇ ਲੋਕ ਵਸਦੇ ਹਨ।

  • @DeepSarao-m9f
    @DeepSarao-m9f 6 днів тому +4

    U.r.right

  • @AmritPal22-qn7ed
    @AmritPal22-qn7ed 4 дні тому +1

    Lakha sahi kahda bai

  • @MMajha-o2t
    @MMajha-o2t 6 днів тому +3

    Mann sahib is very great person

  • @Rajpal-z7c
    @Rajpal-z7c 5 днів тому +1

    ਇਸਾਈ ਬਣਾਉਂਣ ਚ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਹੈ। ਕਿਉਂ ਨੀਂ ਬਾਂਹ ਫੜਦੀ ਗਰੀਬਾਂ ਦੀ।

  • @ranjitsinghnagpal8843
    @ranjitsinghnagpal8843 10 годин тому

    ਸਹੀ ਗੱਲ ਹੈ ਬਾਈ ਜੀ,, ਇਹ ਲ਼ੋਕ ਭਰਿਸ਼ਟ ਹੋ ਚੁੱਕੇ ਨੇ,

  • @bsr840
    @bsr840 6 днів тому +6

    ਜਿਹੜੇ ਲੋਕ ਭਾਰਤ ਦੇ ਸੰਵਿਧਾਨ ਨੂੰ ਮੰਨਣ ਤੋਂ ਇਨਕਾਰੀ ਹਨ ਉਨ੍ਹਾਂ ਬਾਰੇ ਵੀ ਬੋਲੋ ਕੁਝ

  • @amarjittakhar9762
    @amarjittakhar9762 5 днів тому +1

    22 lakha thank you 🙏🙏

  • @sukhjitsingh6668
    @sukhjitsingh6668 6 днів тому +5

    Bilkul sahi

  • @sonukang1560
    @sonukang1560 6 днів тому +3

    Very good 👍

  • @tanveersingh1401
    @tanveersingh1401 5 днів тому +2

    Very nice

  • @sukhveerkaur2164
    @sukhveerkaur2164 6 днів тому +5

    Bilkul sach

  • @HarpreetSingh-q8b
    @HarpreetSingh-q8b 5 днів тому +3

    ਇਹਨਾਂ ਲੱਖੇ ਸਿਧਾਣੇ ਵਰਗਿਆਂ ਦੀ ਰੋਟੀ ਬਾਦਲਾਂ ਨੂੰ ਨਿੰਦਕੇ ਚੱਲਦੀ ਹੈ।

  • @ekamrandhawa5123
    @ekamrandhawa5123 6 днів тому +7

    ਨਰੂਲੇ ਵਰਗੇ ਅਨਪੜ ਲੋਕਾਂ ਨੂੰ ਮਗਰ ਲਾਈ ਜਾਂਦੇ ਨੇ ਪੈਸੇ ਦੇ ਕੇ

  • @inderveerbrar
    @inderveerbrar 6 днів тому +5

    ❤❤💯💯🔥❤️

  • @SumanpreetSingh-b1k
    @SumanpreetSingh-b1k 5 днів тому +4

    ਆਪਣੀ ਜਵਾਨੀ ਵਿਚ ਰੱਜ ਕੇ ਗੁੰਡਾਗਰਦੀ ਕਰਕੇ ਅੱਜ ਲੱਖਾਂ ਸਿਧਾਣਾ ਸਮਾਜ ਸੇਵੀ ਬਣਦਾ।

  • @MMajha-o2t
    @MMajha-o2t 6 днів тому +1

    I'm very happy to see today after long time

  • @bsr840
    @bsr840 6 днів тому +4

    ਸਾਰੇ ਲੋਕ ਤੁਹਾਡੇ ਵਾਂਗ ਗੈਂਗਸਟਰ ਕਿਵੇਂ ਬਣ ਜਾਣ

  • @KhushdeepDhillon-u5d
    @KhushdeepDhillon-u5d 5 днів тому +1

    ਕਈ ਲੋਕਾਂ ਦੀ ਰੋਟੀ ਹੀ ਬਾਦਲਾਂ ਨੂੰ ਭੰਡ ਕੇ ਚੱਲਦੀ ਹੈ। ਲੱਖਾ ਸਿਧਾਣਾ ਉਹਨਾਂ ਵਿੱਚੋਂ ਇੱਕ ਹੈ।

  • @SukhmanDhillon-m3q
    @SukhmanDhillon-m3q 5 днів тому +2

    ਚੱਲੇ ਕਾਰਤੂਸ ਵਾਲੀ ਗੱਲ ਹੈ ਲੱਖੇ ਸਿਧਾਣੇ ਦੀ ਕੋਈ ਨਹੀਂ ਜਦੋਂ ਪੁੱਛਦਾ ਫਿਰ ਇਹ ਅਕਾਲੀ ਦਲ ਦੇ ਖਿਲਾਫ ਬੋਲਣ ਲੱਗ ਜਾਂਦਾ ਚਾਰ ਪੈਸੇ ਬਣਾਉਣ ਤੇ ਲੱਗੇ ਹੋਏ ਨੇ ਸਮਾਜ ਸੇਵੀ।

  • @nishansurnath6095
    @nishansurnath6095 5 днів тому

    Good bro ji ♥️ 🫡♥️🫡Waheguru Ji merakarne ap te ji bro 🙏 ♥️🫡♥️🫡♥️🫡✊️✊️✊️✊️♥️🫡

  • @SumanpreetSingh-b1k
    @SumanpreetSingh-b1k 5 днів тому +2

    ਜਦੋਂ ਲੱਖੇ ਵਰਗਿਆਂ ਦੀ ਵੀਡੀਓ ਨਹੀਂ ਚੱਲਦੀ ਫਿਰ ਬਾਦਲ ਬਾਦਲ ਕਰਨ ਲੱਗ ਜਾਂਦੇ ਹਨ ਫਿਰ ਚਾਰ ਪੈਸੇ ਇਹਨਾਂ ਨੂੰ ਆ ਜਾਂਦੇ ਹਨ।

  • @bikramjeetsingh5286
    @bikramjeetsingh5286 6 днів тому +2

    ਤੇ ਵੀ ਭੱਈਏ ਰੱਖੇ ਹੋਏ ਨੇ

  • @RajaKhosla-t9i
    @RajaKhosla-t9i 5 днів тому

    🙏🙏

  • @HarjinderSingh-kt8sm
    @HarjinderSingh-kt8sm 16 годин тому

    Bilkul sahi lakha ji

  • @DavinderSingh-q9j
    @DavinderSingh-q9j 5 днів тому +1

    ਲੱਖਾ ਸਿਧਾਣਾ ਜੀ ਲੋਕ ਸਿਆਣੇ ਹੈ ਤੁਸੀਂ ਪੈਸਾ ਬਣਾਉਣ ਲਈ ਆਵੇ ਤੀਜੇ ਦਿਨ ਬਾਦਲਾਂ ਖਿਲਾਫ ਬੋਲਦੇ ਹੈ।

  • @DavinderSingh-q9j
    @DavinderSingh-q9j 5 днів тому +1

    ਸਮਾਜ ਸੇਵੀ ਦਾ ਨਾਟਕ ਕਰਕੇ ਲੱਖਾ ਸਿਧਾਣਾ ਆਪਣੇ ਕੀਤੇ ਗੈਰ ਕਾਨੂੰਨੀ ਕੰਮ ਲੁਕਾਉਣਾ ਚਾਹੁੰਦਾ ਹੈ

  • @gurwantsingh1895
    @gurwantsingh1895 5 днів тому

    Lakha bahi tey Amtoj bahi de jode number 1 aa

  • @DavinderSingh-q9j
    @DavinderSingh-q9j 5 днів тому +1

    ਜਿਸ ਨੇ ਆਪ ਗੁੰਡਾਗਰਦੀ ਕੀਤੀ ਹੋਵੇ ਉਹ ਅਕਾਲੀ ਦਲ ਦੇ ਖਿਲਾਫ ਬੋਲਦਾ ਚੰਗਾ ਨਹੀਂ ਲੱਗਦਾ।

  • @RajSingh-d5h
    @RajSingh-d5h 4 дні тому

    लखा सिदाना दि ईक ईक सुणन वालीया लखा सिदाना जिंदाबाद

  • @HardeepSingh-f5o
    @HardeepSingh-f5o 5 днів тому

    ਜਿਸ ਡਾ ਭੀਮ ਰਾਉ ਅੰਬੇਡਕਰ ਨੇ ਸਵਿਧਾਨ ਲਿਖਿਆ ਉਸ ਬਾਰੇ ਤਾਂ ਤੁਸੀਂ ਵੀ ਨਹੀਂ ਬੋਲਦੇ ਤੈਨੂੰ ਵੀ ਕੁਰਸੀ ਦੀ ਭੁਖ ਹੈ ਇਦਾ ਹੀ ਭਗਵੰਤ ਬੋਲਦਾ ਸੀ

  • @SumanpreetSingh-b1k
    @SumanpreetSingh-b1k 5 днів тому +2

    ਸਿਰੇ ਦਾ ਦੋਗਲਾ ਅਤੇ ਘਟੀਆ ਬੰਦਾ ਹੈ ਲੱਖਾ ਸਿਧਾਣਾ

  • @Gurmeetkaurarhi-jq2pm
    @Gurmeetkaurarhi-jq2pm 4 дні тому

    ❤😂❤❤❤❤❤❤❤

  • @narindersingh3140
    @narindersingh3140 5 днів тому

    ਜਿਹੜਾ ਕੰਮ ਤੁਸੀਂ ਪੰਜਾਬ ਦੇ ਵਿੱਚ ਕਰਨ ਨੂੰ ਫਿਰਦੇ ਜੇ ਉਹੀ ਕੰਮ ਟਰੰਪ ਅਮਰੀਕਾ ਦੇ ਵਿੱਚ ਕਰਨ ਨੂੰ ਫਿਰਦਾ ਹੈ ਇਹਨਾਂ ਕਿ ਤੁਸੀਂ ਉਦੋਂ ਵੀ ਦੋ ਕਦਮ ਅੱਗੇ ਜੇ ਤੁਹਾਡਾ ਅਜੇ ਬੱਸ ਨਹੀਂ ਚਲਦਾ ਜੇ ਚਲਦਾ ਹੁੰਦਾ ਤੇ ਤੁਸੀਂ ਬੜਾ ਕੁਝ ਕਰਨਾ ਸੀ

  • @arwindersinghghotra1825
    @arwindersinghghotra1825 5 днів тому

    Very good is lakha

  • @DavinderSingh-q9j
    @DavinderSingh-q9j 5 днів тому +1

    ਲੱਖੇ ਤੂੰ ਦੱਸ ਪਹਿਲਾਂ ਤੂੰ ਕਿੰਨੇ ਮੁੰਡਿਆਂ ਨੂੰ ਗੈਂਗਸਟਰ ਬਣਾਇਆ ਹੁਣ ਸਿਆਣਾ ਬਣਦਾ ਹੈਗਾ।

  • @LakhwinderSingh-nr1yu
    @LakhwinderSingh-nr1yu 5 днів тому

    Lakha bhai Maan saab zindabad

  • @bsr840
    @bsr840 6 днів тому +3

    ਹਰ ਬੰਦੇ ਦੀ ਪਰਸਨਲ ਲਾਈਫ ਹੈ।

    • @satwantkaur7296
      @satwantkaur7296 6 днів тому +2

      Personal life valian APNIAN kudian de nangage di kamayi kha rahe han.ronde personal life nu.

    • @Oldschool2003Singh
      @Oldschool2003Singh 5 днів тому

      Persnol life da matlb eh ni ke tusi kanjarkhana khull ke karo

  • @robinseth8425
    @robinseth8425 3 дні тому

    Mere bhai Punjab mein rahte hain Bachpan Se Hi Christian hai char PD Christian album Hamen Kabhi Ek rupaye nahin diya kaise hain baat vah nahin hai mere bhai Baat Ijjat ki hai Jab Khud ki line Chhoti Ho Jaaye kisi ki line Mita Nahin dete apni line lambi khinchne padati hai Kisi Se competition Nahin Ho Pa Raha uski Burai Karni Shuru kar do bus

  • @gurikamboj2771
    @gurikamboj2771 6 днів тому +2

    Lakha v leer he a

  • @ThindDurlabh
    @ThindDurlabh 6 днів тому +2

    ਸੌ ਮਣ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ

    • @satinderkaur7317
      @satinderkaur7317 5 днів тому

      ਇਹ ਤਾਂ ਫੇਰ ਵੀ ਹੱਜ ਨੂੰ ਤੁਰ ਪਿਆ ਤੁਸੀਂ ਆਪਾਂ ਕਦੋਂ ਤੁਰਾਂਗੇ 🙏ਮੁਆਫ ਕਰਨਾਂ ਜੇ ਕੋਈ ਅੱਗੇ ਲੱਗ ਕੇ ਤੁਰਦਾ ਓਹਦੀਆਂ ਲੱਤਾਂ ਨਹੀਂ ਖਿੱਚੀ ਦੀਆਂ 😂

    • @omraisinghBatth-r6k
      @omraisinghBatth-r6k 5 днів тому

      Lakha Sidhana Punjab Da Putt

  • @KDhillon1313
    @KDhillon1313 5 днів тому

    Bai ek gal ma kehna chahuga ethe. Jina veere badal ne punjab da kita te tareeki ch pahel karai punjab di. Baki sarkara congress ya aap ale 50 saal ch nahi kara skde. Sukhbir ne galt kita ha sara kuj. Par punjab di tareeki badal ne hi kiti ha. Hor koi nahi kar skea. J ma glt hova te mnu sahi kar deo. 🙏🙏

  • @Nehakaur-q4f
    @Nehakaur-q4f 5 годин тому

    🙏🙏🙏🙏🙏🙇‍♀️🙇‍♀️🙇‍♀️🙇‍♀️🙇‍♀️🙏🙏🙏🌺🌺🌺❤️❤️❤️❤️

  • @varindersinghvarindersingh1720
    @varindersinghvarindersingh1720 6 днів тому +1

    nle frr dharne vch ki krda huna

  • @varindersinghvarindersingh1720
    @varindersinghvarindersingh1720 6 днів тому +1

    lakha sidhana v dugla lg da

  • @NirmalSingh-g4h
    @NirmalSingh-g4h 5 днів тому

    Lakha sidhana amitoj man bauht e satikar yoge ne ji jo panjab de haqa de gal kardy ne panjabio eka karo taa e koi prapti honi h

  • @devinderkaur4794
    @devinderkaur4794 5 днів тому

    Sari sikh kom golakan ch kuch naa paan sarikom paise ikthe krke gariban d help kre SGPC ne kisi d help nhi krni aap hi eh km krke sikhi bachani paini

  • @Pappu-m9g8s
    @Pappu-m9g8s 5 днів тому

    Sardar. Hari. Singh. Ji. Nalwa. Da. Marn. Ton. Bad. 8. Sall. Takk. Har. Roj. Sardar. Tolieya. Ta. Kachara. Hi. Dho. K. Tar. Ta. Pa. Dinda. San. Singh. Kila. Da. Bahar. Ta. Dusman. Vakh. K. Was. Tür. Janda. C. K. Sardar. Hala. Jiunda. Ta. Ajj. Sadi. Ah. Hälat. Ho. Gai. K. Ik. Techer. Ka. Rahi. K. Kachara. Sukna. Pa. K. Galt. Kita.

  • @satwantkaur7296
    @satwantkaur7296 6 днів тому

    Badal tan lang laah baitha hai.
    Akal takht di maar paini hai inahn jathedaran te,sgpc de member jo bemukh hoye han akal takht sahib ton.

  • @varindersinghvarindersingh1720
    @varindersinghvarindersingh1720 6 днів тому +1

    gup mar rea es nu he aya ph

  • @lucky15111
    @lucky15111 5 днів тому

    Tu bai galat a jwa galat a tu 2 partian akali congress bare mada bolta te rhi party kehri tu Bjp di jubani bolda

  • @MahinderKamboj-z6d
    @MahinderKamboj-z6d 6 днів тому

    Kat kion LA rahe ho amitoj de chaldi interview ch

  • @TaranvirBains
    @TaranvirBains 6 днів тому

    Oh veero kithe kithe pehra deonge tusi ithe Dakka marn wale har jagha daka mari ja rhe a kitho kitho vacha lauge Punjab. Nu
    Dal ch kush Kala ni a ithe dal e kalli a sari

  • @KDhillon1313
    @KDhillon1313 5 днів тому

    Sade punjab bahut piche reh gaya. Kuj sarkara madia nikl gaia kuj nasea ne barbad karta punjab nu. Asi apas ch kathe nahi ho skde. Betni ha k kathe ho jo🙏🙏

  • @Nehakaur-q4f
    @Nehakaur-q4f 5 годин тому

    🙏👌🙏🙏🙏🙏🙇‍♀️🙇‍♀️🙇‍♀️🙇‍♀️🙏🙏🙏🙏🌹🌹🌹🌹

  • @jassasinghsidhu2884
    @jassasinghsidhu2884 5 днів тому

    Sare puade di jad bhindran wala c Punjab da beda garak e bhindran wale ne krwayea hai

  • @ManpreetDhaliwal-h7x
    @ManpreetDhaliwal-h7x 5 днів тому

    Badlzindabad

  • @arwindersinghghotra1825
    @arwindersinghghotra1825 5 днів тому

    Nhi tusi theek ho

  • @surinderkang8994
    @surinderkang8994 5 днів тому

    Veer ਮੇਰਾ ਕਿਸੇ ਨਾਲ ਕੋਈ ਗਿਲਾ ਨੀਂ ਪਰ ਲੋਕ ਥੋਡੇ ਨਾਲ ਕਿਉ ਤੁਰਨ ਪਹਿਲਾਂ ਤੁਰੇ ਸੀ ਤੁਸੀਂ ਲੋਕ ਆਪਣੇ ਘਰ ਲਈ ਫਿਰ ਦੇ ਉ ਗਰੀਬ ਬੰਦੇ ਲਈ ਕੋਈ ਨੀਂ ਖੜ ਦਾ ਤੁਸੀਂ ਪਿੰਡਾਂ ਚ ਗਰੀਬ ਬੰਦੇ ਨੂੰ ਦਿਹਾੜੀ ਨੀਂ ਲੇ ਕੇ ਜਾਂਦੇ ਫਿਰ ਥੋਡੇ ਨਾਲ ਕਿਉ ਤੁਰੇ ਕਦੇ ਮਜਦੂਰ ਦਿ ਵੀ ਗੱਲ ਕਰ ਲਿਆ ਕਰੋ y ਮਜਦੂਰਾਂ ਦਿ ਤੁਸੀਂ ਧਰਨੇ ਵਿਚ ਨੀਂ ਜਾਂਦੇ ਜਮੀਨਾਂ ਤੁਸੀਂ ਵੇਚੀਆਂ ਗਰੀਬ ਨੇ ਕੀ ਵੇਚੀਆਂ ਪ੍ਰਬੰਸੀ ਆ ਨੂੰ ਤੁਸੀਂ ਘਰ ਰੱਖਿਆ ਮਜ਼ਦੂਰ ਨੇ ਤਾ ਨੀਂ ਰੱਖਿਆ

  • @sukhrajgill4542
    @sukhrajgill4542 5 днів тому

    rotia. sekhan. te. aa

  • @MalkitSingh-lo5nv
    @MalkitSingh-lo5nv 5 днів тому

    Tu v parwasi rakhe ne

  • @bsr840
    @bsr840 6 днів тому

    ਕੋਈ ਧਾਰਮਿਕ ਬਣੇ, ਕੋਈ ਦਾਰੂ ਪੀਵੇ, ਕੋਈ ਖਿਡਾਰੀ ਬਣੇ।ਉਹਦੀ ਮਰਜ਼ੀ ਐ।

  • @sumitlovely1914
    @sumitlovely1914 6 днів тому +1

    Punjabi ne baiye da munda apni kudi Kol bejta 😂😂😂😂
    Punjab ch tah moj hi moj h

  • @SubaSingh-f9g
    @SubaSingh-f9g 5 днів тому

    ਜਿਉਂਦਾ ਪੂਤਰ ਲੱਖਾਂ ਸਿੰਘ ਜੀ ਸਿਧਾਣਾ ਭਾਈ ਅਮਿਤੋਜ ਸਿੰਘ ਮਾਨ ਜ਼ਿੰਦਾਬਾਦ ਭਰਾਵੋ ਪੁੱਤਰੋ ਕੁਤਿਆਂ ਤੋਂ ਬਚੋ ਹਲਕੇ ਹੋਏ ਫਿਰਦੇ ਹਨ ਵੱਡ ਨਾ ਜਾਣ