ਸਰੀਰਕ ਪੱਖੋਂ ਅਪਾਹਜ ਸਿੰਘਾਂ ਨੂੰ ਪੁਲਿਸ ਨੇ ਪਾਇਆ ਘੇਰਾ, ਸਿੰਘਾਂ ਨੇ ਲਿਆਤੀ ਹਨੇਰੀ! ਪੁਲਿਸ ਨੇ ਜੋੜੇ ਹੱਥ!

Поділитися
Вставка
  • Опубліковано 3 лют 2025

КОМЕНТАРІ • 370

  • @vijaypalsingh4202
    @vijaypalsingh4202 Рік тому +44

    ਮਾਨ ਸਰਕਾਰ ਨੂੰ ਸ਼ਰਮ ਆਓਨੀ ਚਾਹੀਦੀ ਹੈ ਇਨ੍ਹਾਂ ਅਪਾਹਜਾਂ ਨੇ ਸਰੀਰ ਘੜੀਸ ਕੇ ਵੋਟਾਂ ਪਾਈਆਂ ਹਨ

  • @jatindersaran3610
    @jatindersaran3610 Рік тому +6

    ਬਹੁਤ ਮਾੜੀ ਗੱਲ ਮਾਨ ਸਾਹਿਬ ਰੱਬ ਤੋ ਡਰੋ ਨਹੀ ਤਾ ਤੁਹਾਡਾ ਹਾਲ ਵੀ ਕਾਗਰਸ ਤੇ ਅਕਾਲੀਆ ਵਾਲਾ ਹੋਉ

  • @santokhsinghbenipal8592
    @santokhsinghbenipal8592 Рік тому +4

    ਵਾਹਿਗੁਰੂ ਜੀ

  • @bharatindersinghsidhu8031
    @bharatindersinghsidhu8031 Рік тому +35

    ਜਿਹੜੀ ਸਰਕਾਰ ਲੋਕਾਂ ਨਾਲ ਗਲ ਕਰਨ ਤੋੋਂ ਡਰਦੀ ਹੋਵੇ ਉਸਨੂੰ ਸੱਤਾ ਵਿਚ ਰਹਿਣ ਦਾ ਕੋਈ ਹੱਕ ਨਹੀਂ॥

  • @sukhjinderjassar6780
    @sukhjinderjassar6780 Рік тому +65

    ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਪਹੁੰਚੌ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @ravinderpal1032
    @ravinderpal1032 Рік тому +7

    ਵਾਹੋ ਸਿੰਘੋ ਮੋਰਚੇ ਵਿੱਚ ਆਕੇ ਘਰ ਬੈਠੇ ਮੁਰਦਿਆਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਜਿੳਦੇ ਰਹੋ, ਰੱਬ ਤੁਹਾਡੇ ਤੇ ਮਿਹਰ ਕਰੇ, ਤੁਸੀਂ ਰਾਜ਼ੀ ਹੋ ਜਾਉ।

  • @singhmaninder6936
    @singhmaninder6936 Рік тому +7

    ਸਰਦਾਰ ਹੀ ਪੁਲੀਸ ਮੁੱਖਮੰਤਰੀ ਸਰਦਾਰ ਅਪਾਹਜ ਅਪਾਹਜ ਜਥੇ ਤੋ ਖਤਰਾ ਇਹ ਆ ਆਮ ਆਦਮੀ ਦੀ ਸਰਕਾਰ ਮਹਿੰਦਰ ਸਿੰਘ

  • @gurmindermaansinghmaan7584
    @gurmindermaansinghmaan7584 Рік тому +23

    ਸ਼ਤਿਨਾਮ ਵਾਹਿਗੁਰੂ ਮੇਹਰ ਕਰੋ

  • @baljitratol2981
    @baljitratol2981 Рік тому +61

    ਧੰਨ ਤੇਰਾ ਖਾਲਸਾ ਵਾਹਿਗੁਰੂ ਜੀ 🙏

  • @jatindertiwana2658
    @jatindertiwana2658 Рік тому +50

    ਧੰਨ ਤੇਰੀ ਸਿੱਖੀ ਬਾਜਾ ਵਾਲਿਆਂ🙏🙏🙏🙏🙏🙏

  • @asttydydydgfxfxyfufug3798
    @asttydydydgfxfxyfufug3798 Рік тому +6

    ਧੰਨ ਹੌ ਸਿੱਖਾਂ ਦਾ ਜਜਵਾ ਸਿੰਘੋ ਤੁਸੀ ਸ਼ੇਰ ਪੁੱਤ ਹੋ ਪੰਜਾਬ ਦੇ

  • @MSingh-ue5wf
    @MSingh-ue5wf Рік тому +26

    ਵਾਹਿਗੁਰੂ ਜੀ ਚੜਦੀਕਲਾ ਬਣਾਈ ਰੱਖਣ ਜੀ ਸਲੂਟ ਭਾਈ ਸਾਬ ਜੀ ਆਪ ਸਭ ਸਿੰਘਾ ਨੂੰ ਜੀ 🙏🙏🙏🙏🙏❤

  • @ranjitkaur5043
    @ranjitkaur5043 Рік тому +7

    ਰਗ ਬਰੰਗੇ ਕੱਪੜੇ ਪਾਕੇ ਲੋਕ ਸੜਕਾਂ ਤੇ ਆ ਗਏ ਇਹ ਬਣਾਇਆ ਮਾਨ ਨੇ ਰੰਗਲਾ ਪੰਜਾਬ

  • @sonyfoujigurdaspur
    @sonyfoujigurdaspur Рік тому +52

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

    • @bintykala686
      @bintykala686 Рік тому +2

      sari umer bandran waang nachada reha bhagwanta joker

  • @gautamsidhu7875
    @gautamsidhu7875 Рік тому +2

    ਵੱਲੇ ਭਰਾ ਵੋ ਥੋਨੂੰ ਸਿਰ ਝੁਕਦਾ ਵਹਿਗੁਰੂ ਕਿਰਪਾ ਕਰੇ ਥੋਡੇ ਤੇ

  • @karamjeetkaur6307
    @karamjeetkaur6307 Рік тому +22

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਗੁਰੂ ਕੇ ਸਿੱਖ 🙏🙏🙏🙏🙏

  • @tarsemgrewal2889
    @tarsemgrewal2889 Рік тому +24

    ਮਿਹਨਤ ਕਰਦੇ ਲੋਕਾਂ ਦੀ ਹਮੇਸ਼ਾ ਹੀ ਜਿੱਤ ਹੂੰਦੀ ਹੈ ਜੀ।

  • @Gurlove0751
    @Gurlove0751 Рік тому +77

    ਪਾਓ ਗ੍ਰਿਫਤਾਰੀਆਂ, ਪੂਰਾ ਪੰਜਾਬ ਜੇਲਾਂ ਭਰ ਦੇਊ ਥੋਡੀਆਂ

  • @ManpreetSingh-sx9rn
    @ManpreetSingh-sx9rn Рік тому +5

    Wah ਸਿੰਘੋ ਤੁਹਾਡੀ ਚੜਦੀਕਲਾ

  • @sukhjeetkaur4019
    @sukhjeetkaur4019 Рік тому +8

    ਰਬ।ਦਵਿਆਘ।ਵੀਰਾਂਨੂੰ।ਚੜਦੀਕਲਾ।ਬਖਸ਼ੇ

  • @sukhwantsinghbandmastar1867
    @sukhwantsinghbandmastar1867 Рік тому +4

    12 12 ਧਾਰਾ ਲਗੋਦੇ ਨੇ ਸਿੱਖਾ ਤੇ ਏ ਪੁਲਸੀਏ ਸ਼ਰਮ ਆਉਂਦੀ ਨਹੀਂ

  • @laxmansingh11
    @laxmansingh11 Рік тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @sardarsaab1007
    @sardarsaab1007 Рік тому +19

    22 ਅੱਜ ਤੁਸੀਂ ਪੁਲਿਸ ਵਿੱਚ ਹੋ ਕੋਈ ਜ਼ਰੂਰੀ ਨਹੀਂ ਤੁਹਾਡੇ ਬੱਚੇ ਕੱਲ੍ਹ ਨੂੰ ਪੁਲਿਸ ਵਿੱਚ ਹੀ ਹੁਣ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਹੈ ਥੋੜਾ ਆਉਣ ਵਾਲੇ ਭਵਿੱਖ ਬਾਰੇ ਜਰੂਰ ਸੋਚਿਆਂ ਕਰੋ

  • @hirasingh1428
    @hirasingh1428 Рік тому +4

    ਵਹਿਗੂਰ ਜੀ ਮੇਹਿਰ ਕਰੋ ਸਾਡੀ ਸਿੱਖ ਕੌਮ ਦੇ ।ਵਹਿਗੂਰ ਜੀ ਵਹਿਗੂਰ ਜੀ ਵਹਿਗੂਰ ਜੀ ਵਹਿਗੂਰ ਜੀ ਵਹਿਗੂਰ ਜੀ

  • @nirvalsingh6516
    @nirvalsingh6516 Рік тому +8

    ਵਾਹਿਗੁਰੂ ਚੜਦੀਆ ਕਲਾ ਕਰੇ

  • @punjabsingh1702
    @punjabsingh1702 Рік тому +11

    ਮੁੱਖ ਮੰਤਰੀ ਨੂੰ ਮਿਲਣਾ ਚਾਹੀਦਾ ਹੈ ਜੈ ਨਹੀਂ ਮੰਨਦਾ ਤਾਂ ਸਾਰੇ ਪੰਜਾਬ ਦੇ ਨੋਜਵਾਨ ਆਪਣੀ ਜਾਨਾਂ ਦੇਣ ਲਈ ਤਿਆਰ ਨੇ ਆਸੀ ਹੋਰ ਜ਼ੁਲਮ ਨਹੀਂ ਸਿਹ ਸੱਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KirpalSingh-mi8xq
    @KirpalSingh-mi8xq Рік тому +26

    ਸਾਰੇ ਲੀਡਰ ਰਾਜ ਨੇਤਾ ਮੰਤਰੀ ਮੁਖਮੰਤਰੀ ਪ੍ਧਾਨ ਮੰਤਰੀ ਰਾਸ਼ਟਰਪਤੀ ਜੀ ਇਹ ਲੋਕ ਆਪਣੇ ਹਿਰਦਿਆਂ ਵਿਚ ਇਕ ਆਸ ਲੈ ਕੇ ਆਏ ਨੇ ਪਰ ਸਤਾ ਦੇ ਅਹੰਕਾਰ ਵਿਚ ਰਬ ਜੀ ਦੀ ਤਾਕਤ ਨੂੰ ਨਾ ਭੁੱਲੋ ਇਕ ਅਖ ਦੇ ਫਲਕੇ ਵਿਚ ਕੀ ਤੋਂ ਕੀ ਕਰ ਸਕਦਾ ਕਦੀ ਵੀ ਵਾਹਿਗੁਰੂ ਜੀ ਦੀ ਹੋਂਦ ਨੂੰ ਨਾ ਭੁੱਲੋ ਇਨਾ ਅੰਗਹੀਣਾਂ ਪਿਆਰਿਆ ਦੀ ਬਦ ਅਸੀਂਸ਼ ਨਾ ਲੈਣਾ ਇਨ੍ਹਾਂ ਦੀ ਰਬ ਬੜੀ ਛੇਤੀ ਸੁਣਦਾ ਹੈ ਬਾਕੀ ਤੁਹਾਡੀ ਅਕਲ ਅਨੂਸਾਰ ਜੋ ਤੁਹਾਨੂੰ ਚੰਗਾ ਲਗੇ ਉਹ ਹੀ ਕਰ ਲੈਣਾ ਅਸੀਂ ਤਾ ਆਪਣੇ ਘਟ ਅੰਦਰ ਦੀ ਸਮਝ ਆਈ ਗਲ ਦਸੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @bintykala686
      @bintykala686 Рік тому

      sari umer bandran waang nachada reha bhagwanta joker

  • @desasingh7038
    @desasingh7038 Рік тому +27

    ਇਹ ਕੇਂਦਰ ਸਰਕਾਰ ਨੂੰ ਜਾਗਣਾ ਚਾਹੀਦਾ ਹੈ
    ਪਥਰ ਦਿਲ ਨਾ ਬਣੋ ਮੋਮ ਬਣੋ ਮੋਦੀ ਜੀ

  • @ssingh4432
    @ssingh4432 Рік тому +14

    ਪੰਜਾਬੀਓ ਇਕੱਠੇ ਹੋ ਜੋ ਘਰ ਘਰ ਦਾ ਮੈਬਰ ਮੋਰਚੇ ਚ ਪਹੁਚੋ ਬੰਦੀ ਸੁਿਘਾ ਦੀ ਰਿਹਾਈ ਲਈ , ਇਹਨਾ ਨੂੰ ਦੇਖ ਆ ਜਾਉ , ਵਾਹਿਗੁਰੂ ਜੀ

  • @samshersinghsamshersingh4267
    @samshersinghsamshersingh4267 Рік тому +12

    ਲੱਖ ਲਹਾਨਤ ਹੈ ਭੰਗਵੱਤਾ ਤੇਰੇ ਤੇ

    • @sevaksingh6202
      @sevaksingh6202 Рік тому

      Es var sade sangrur ch ni a skda bhagwanta

    • @bintykala686
      @bintykala686 Рік тому +1

      sari umer bandran waang nachada reha bhagwanta joker hun luk gaya

    • @avtarsingh1350
      @avtarsingh1350 Рік тому +1

      Ede nalo te sada up wala yogi theek aa twada maan te bada penchod nikleya

  • @GurmeetSingh-ud1dv
    @GurmeetSingh-ud1dv Рік тому +2

    ਸਰਕਾਰ ਨੂੰ ਚਾਹੀਦਾ ਗਲਬਾਤ ਕਰਨ

  • @kulwindersinghninda375
    @kulwindersinghninda375 Рік тому +8

    ਵਾਹਿਗੁਰੂ ਜੀ ਮੇਹਰ ਕਰੋ 🙏

  • @JaswantSingh-mn3bz
    @JaswantSingh-mn3bz Рік тому +8

    ਮੁੱਖ ਮੰਤਰੀ ਬਣਨ ਤੋਂ ਪਹਿਲਾਂ ਆਮ ਘਰ ਦਾ ਮੁੰਡਾ ਸੀ ਹੁਣ ਨਹੀਂ

  • @dalbirsingh9019
    @dalbirsingh9019 Рік тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

    • @bintykala686
      @bintykala686 Рік тому

      sari umer bandran waang nachada reha bhagwanta joker

  • @darbarasingh1704
    @darbarasingh1704 Рік тому +4

    ਵਹਿਗੂਰੂ ਮੇਹਰ ਕਰੇ

  • @BALKAR169
    @BALKAR169 Рік тому +10

    ਵਾਹਿਗੁਰੂ ਜੀ 👍❤️🙏

  • @santokhsinghbenipal8592
    @santokhsinghbenipal8592 Рік тому +1

    ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ ਸਰਕਾਰ ਟੁੱਟ ਚੁੱਕੀ ਹੈ

  • @lovedeepdhami
    @lovedeepdhami Рік тому +11

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurbhejsingh1670
    @gurbhejsingh1670 Рік тому +21

    ਏ ਰੋਜ ਲਾਰੇ ਲਾਉਂਦਾ ਸਰਦਾਰ ਪੁਲਿਸ ਵਾਲਾ ।। ਵਕਤ ਆਵੇਗਾ ਖਾਲਸਾ 96 ਕਰੋੜ ਹੋਵੇਗਾ ਤੇ ਦੁਨੀਆਂ ਭਰ ਵਿੱਚ ਇਨਸਾਫ ਹੋਵੇਗਾ

  • @lakhwindersinghkhangura3465
    @lakhwindersinghkhangura3465 Рік тому +9

    ਵਾਹਿਗੁਰੂ ਜੀ 🙏

  • @kartarsinghkartarsingh2273
    @kartarsinghkartarsingh2273 Рік тому +7

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ

  • @GurmeetSingh-ud1dv
    @GurmeetSingh-ud1dv Рік тому +2

    ਦਾਸ ਭਗਵੰਤ ਮਾਨ ਦੇ ਹੱਕ ਵਿੱਚ ਸੀ ਪਰ ਜੇ ਸਿੰਘਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਬੁੱਚੜ ਬੇਅੰਤਾ ਹੀ ਐ

  • @LOvEpREEtSINGH-uz4gg
    @LOvEpREEtSINGH-uz4gg Рік тому +20

    Waheguru ji kirpa karo

  • @rajwinder1968
    @rajwinder1968 Рік тому +10

    ਪੁਲਿਸ ਵਾਲੇ ਵੀਰ ਵੀ ਸੋਚਦੇ ਹੋਣੇ ਪਰਮਾਤਮਾ ਕਿਹੜੇ ਚੁਰਾਹੇ ਤੇ ਖੜਾ ਕਰ ਦਿੱਤਾ ਸਾਨੂੰ ਅਸੀ ਚਹੁੰਦਿਆ ਹੋਇਆ ਆਪਣੇ ਧਰਮ ਦੀ ਸੇਵਾ ਨਹੀ ਕਰ ਸਕਦੇ

  • @manjotcheema597
    @manjotcheema597 Рік тому +10

    Salam a ji waheguru ji

  • @shounkkhetiwaadi7160
    @shounkkhetiwaadi7160 Рік тому +4

    ਪਾਲੋ ਵੋਟਾਂ ਆਮ ਆਦਮੀ ਪਾਰਟੀ ਨੂੰ ਦੀਪ ਸਿੱਧੂ ਨੇ ਦੱਸਿਆ ਕਿ ਬਹੁਤ ਮਾੜੀ ਪਾਰਟੀ ਆ

  • @gurjantsingh6378
    @gurjantsingh6378 Рік тому +15

    Waheguru ji Waheguru ji dhanbad ji 🙏

  • @satveendersinghkala
    @satveendersinghkala Рік тому +8

    Dhan Dhan Shri Guru pita Gobind Singh gi

  • @Janti838
    @Janti838 Рік тому +17

    Waheguru g ka Khalsa

  • @rajindersingh6282
    @rajindersingh6282 Рік тому +20

    ਵਾਹਿਗੁਰੂ ਜੀ ਮੇਹਰ ਕਰੋ ਜੀ🙏

  • @gurisingh1309
    @gurisingh1309 Рік тому +11

    ਭਗਵੰਤ ਮਾਨ ਕੋਠੀ ਅੰਦਰ ਜਿਉਦਾ ਮਾਰਗਿਆ ਸੀ ਐਮ 🥕🥕🥕🌷🌷ਖਾਲਸੇ ਦੀ ਚੜਦੀ ਰਹੇਗੀ 🌷🌷

    • @bintykala686
      @bintykala686 Рік тому

      sari umer bandran waang nachada reha bhagwanta joker

  • @baljitkaurbenipal8660
    @baljitkaurbenipal8660 Рік тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਸਲੂਟ ਆ ਵੀਰੋਂ

  • @gurvarindersingh4217
    @gurvarindersingh4217 Рік тому +3

    ਵੋਟ ਦਾ ਹੱਕ ਤਾ ਵੋਟ ਪੇਣ ਸਾਰ ਖਤਮ ਹੋ ਜਾਂਦਾ ਫਿਰ ਤਾ ਹੱਕ ਠੱਗਾ ਦੇ ਹੱਥ ਆ ਜਾਦਾ। ਫਿਰ ਉਹ ਠੱਗ ਆਪਣੀਆ ਮਨ ਮਰਜੀਆ ਚਲਾਉਦੇ ਨੇ।

  • @SKaur_multani
    @SKaur_multani Рік тому +1

    ਵਾਹਿਗੁਰੂ ਗਰੀਬਾਂ ਦਾ ਕੌਣ ਸਹਾਰਾ ਬਣੇਗਾ ਮੇਹਰ ਕਰੋ ਵਾਹਿਗੁਰੂ ਜੀ

  • @JaswantSingh-mn3bz
    @JaswantSingh-mn3bz Рік тому +1

    ਭਗਵੰਤ ਮਾਨ ਨੂੰ ਇਨ੍ਹਾਂ ਕੋਲ ਆ ਕੇ ਇਨ੍ਹਾਂ ਦੀ ਗੱਲ ਬਿਲਕੁਲ ਸੁਣਨੀ ਚਾਹੀਦੀ ਹੈ

  • @khushdhillon3511
    @khushdhillon3511 Рік тому +3

    ਇਸ ਅਫਸਰ ਦਾ ਹਰ ਰੋਜ਼ ਆਹੀ ਬਿਆਨ ਹੁੰਦਾ ਤੁਸੀਂ ਬੈਠੋ

  • @ramjitsingh2236
    @ramjitsingh2236 Рік тому +19

    Waheguru ji🙏🙏🙏🙏🙏

  • @paramjitsinghrai
    @paramjitsinghrai Рік тому +11

    Waheguru kirpa Karen ji 🙏🙏

  • @surindersingh5380
    @surindersingh5380 Рік тому +2

    ਭਗਵੰਤ ਮਾਨ ਨੂੰ ਡਰ ਲੋਕਾਂ ਤੋਂ ਨਹੀਂ ਲੱਗਦਾ,,, ਕੇਂਜਰੀ ਵਾਲ ,ਤੇ,, , ਮੋਦੀ, ਤੋਂ ਲਗਦਾ,,,,

  • @baljindersingh2043
    @baljindersingh2043 Рік тому +2

    ਭਗਵੰਤ ਮਾਨ ਆਪਣੀ ਉਕਾਦ ਨੂੰ ਨਾਂ ਭੁਲਾ ਟੀਵੀ ਤੇ ਸਕਿਟਾਂ ਕਰਦੇਆ ਨੂੰ ਪੰਜਾਬ ਨੇ ਤੈਨੂੰ, ਸੀਐਮ ਬਣਾਈਆਂ

  • @RajaSingh-oi5bw
    @RajaSingh-oi5bw Рік тому +10

    ਇਹ ਕੋਈ ਆਮ ਬੰਦਾ ਨੀ ਕੁਰਸੀ ਲੈ ਕੇ ਹੰਕਾਰ ਗਿਆ

  • @AmandeepSingh-xh1xx
    @AmandeepSingh-xh1xx Рік тому +1

    ਭਗਵੰਤ ਮਾਨ ਸਾਬ ਨੂੰ ਆ ਕੇ ਮਿਲਣਾ ਚਾਹੀਦਾ ਹੈ ਆ ਉਹ ਹੀ ਲੋਕ ਨੇ ਜਿੰਨਾ ਨੇ ਵੋਟਾਂ ਪਾਈਆਂ ਸੀ

  • @AmanpreetSingh-z7b
    @AmanpreetSingh-z7b 11 місяців тому

    ਸਹੀ ਗੱਲ ਵਾਹਿਗੁਰੂ ਜੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @ravindersingh3892
    @ravindersingh3892 Рік тому +3

    ਭਗਵੰਤ ਮਾਨ ਸੇਂਟਰ ਦੀ ਕਟਪੁਤਲੀ ਆ

  • @ranjitsingh820
    @ranjitsingh820 Рік тому +8

    Waheguru ji ka khaalsa waheguru ji ki fateh

  • @sonitractormodels5943
    @sonitractormodels5943 Рік тому

    ਧੰਨ ਤੇਰੀ ਸਿੱਖੀ ਬਾਜਾਂ ਵਾਲਿਆ 🙏🏻🙏🏻

  • @surjitsingh7032
    @surjitsingh7032 Рік тому +2

    ਵਾਹਿਗੁਰੂ ਜੀ ਮੇਹਿਰ ਕਰੋ ਸਿੰਘਾ ਦੀ ਚੜਦੀ ਕਲਾ ਕਰੋ ਮਾਨ ਜੀ ਕੋਈ ਹੱਲ ਕਰੋ ਕਿੱਥੇ ਜਾ ਕਿ ਬੈਠ ਗਏ ਹੋ ਸਭ ਕੁਝ ਹੀ ਭੁੱਲ ਗਏ ਕੁਰਸੀ ਬਦਲ ਵੇਖ ਲਓ ਕਿਤੇ ਕੀਟਾਣੂ ਵਿੱਚ ਰਹਿ ਗਏ ਹਨ

  • @binder177
    @binder177 Рік тому +1

    CM ਬਿਲਕੁਲ ਬੇਕਾਰ ਆ ਇਹ ਤਾਂ ਟੀਵੀ ਵਾਲੀ ਨੌਟੰਕੀ ਕਰਦਾ ਹੁਣ

  • @desasingh7038
    @desasingh7038 Рік тому +6

    ਮੋਦੀ ਜੀ ਜਾਗੋ ਬੰਦੀ ਸਿੰਘ ਰਿਹਾ ਕਰੋ
    ਹੁਣ ਤਾ ਪਥਰ ਦਿਲ ਨਾ ਬਣੋ
    ਮੋਮ ਬਣ ਕੇ ਰਿਹਾਅ ਕਰੋ

    • @nirmalsingh864
      @nirmalsingh864 Рік тому +1

      100%ਵੋਟਾਂ ਸਿੱਖਾਂ ਦੀਆਂ ਪਾਈਆ ਬਦਲਾ ਲਿਉਣ ਲਈ ।ਇਨੀ ਤਾਕਤ ਮਿਲੀ ।ਵਿਰ ਗਲ ਨਾ ਸੁਣੇ ।ਮਨ ਦੁਖੀ ਹੁੰਦਾ ਹੈ ।

  • @kuldipjamus1968
    @kuldipjamus1968 Рік тому +2

    ਇਹ ਪੁਲਿਸ ਨੂੰ ਜੋ ਆਡਰ ਦਿੰਦੇ ਉਹ ਕਹੀ ਜਾਦੇ ਹਨ। ਪੰਜਾਬ ਪੁਲਿਸ ਸਿਖਾਂ ਦਾ ਸਾਧ ਦਿਉ।। ਪੰਜਾਬ ਪੁਲਿਸ ਦੀ ਵੀ ਉਹੀ ਲੋੜ ਹੈ।

  • @stat9728
    @stat9728 Рік тому +2

    khalistan jindabad. khalistan hi hal aa veeroo

  • @sharanjitsinghgill7181
    @sharanjitsinghgill7181 Рік тому +3

    Waheguru ji ka khalsha waheguru g ki faith waheguru g mehar karnge g

  • @jaiveersingh9420
    @jaiveersingh9420 Рік тому +2

    ਭਗਵੰਤ ਮਾਨ ਨੂੰ ਕਹੋ ਕੇ ਇੱਕ ਲੱਤ ਦੈ ਦੈਵੇ

  • @rajwinder1968
    @rajwinder1968 Рік тому +2

    ਲੱਖ ਦੀ ਲਾਹਨਤ ਸਰਕਾਰ ਦੇ

  • @rupinderdullet5153
    @rupinderdullet5153 Рік тому +3

    Bandi Singh nu rhyia karo waheguru g🙏🙏

  • @sidh_u
    @sidh_u Рік тому +2

    ਪੜ੍ਹਾਈ ਲਿਖਾਈ ਕਰ ਕੇ ਸਿੱਖ ਅਫਸਰ ਲੱਗ ਗਏ ਪਰ ਆਪਣੇ ਸਿੱਖ ਕੌਮ ਲਈ ਕੁਝ ਨਹੀਂ ਕਰ ਸੱਕਦੇ ਏਹ ਸਿੱਖ ਪੁਲੀਸ ਅਫਸਰ ਨੇ ਉਹਦਾ ਲੋਕ ਕਹੀ ਜਾ ਰਹੇ ਨੇ ਬੱਚੇ ਪੜ੍ਹ ਲਿਖ ਕੇ ਅਫਸਰ ਲਾਓ ਅੱਗੇ ਜਾ ਕੇ ਸਾਡੇ ਹੱਕ ਦੀ ਗੱਲ ਕਰਨ ਗੇ ਆਹ ਦੇਖ ਲਉ ਹੱਕ ਲੈ ਕੇ ਦੇ ਰਹੇ ਨੇ ਸਾਡੇ ਸਿੱਖ ਅਫਸਰ

  • @kewalsinghpunia7908
    @kewalsinghpunia7908 Рік тому +6

    Waheguru je mehar kar

  • @dr.gurjantsingh574
    @dr.gurjantsingh574 Рік тому

    ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ

  • @HarjinderSingh-ui7pv
    @HarjinderSingh-ui7pv Рік тому +13

    ਪੁਲਿਸ ਵਾਲੇ ਬਹੁਤ ਵਧੀਆ ਡੀਲ ਕਰ ਰਹੇ ਹਨ

  • @khalsaji1699
    @khalsaji1699 Рік тому +4

    Khalsa is VERY POWERFUL. ਐਟਮੀ ਹਥਿਆਰਾਂ ਨਾਲ ਲੈਸ ਲਾਲਾਸਤਾਨ ਸੁਚਾਲੇ ਖ਼ਾਲਸਿਆਂ ਤੋਂ ਵੀ ਡਰ ਗਏ । ਕਿੱਥੇ ਗਿਆ ਲਾਲਾ ਬਜਰੰਗੀ ????
    Look if Physically Challenged Sikhs seeking justice by peaceful march they are also a danger to Nuclear ☢️ Weapons Armed Nation . What a murder of democracy and shame on humane society and human rights .

  • @SoniSingh-qm1uo
    @SoniSingh-qm1uo Рік тому +4

    ਦਾਰੂ ਪੀ ਕੇ ਸੁਤਿਆਂ ਅੰਦਰ

  • @avtarsingh-rr5bn
    @avtarsingh-rr5bn Рік тому +5

    ਮੁਖ ਮੰਤਰੀ ਅੰਨਾ ਤੇ ਬੋਲ਼ਾ ਬੋਲ਼ਾ ਹੋ ਗਿਆ ਹੈ

  • @preetkhalsa7356
    @preetkhalsa7356 Рік тому +1

    ਦਿੱਲੀ ਦਾ cm ea ਆਮਲੋਕਾਂ ਦਾ nhi

  • @manpreetsingh8343
    @manpreetsingh8343 Рік тому +2

    Vvv good speech

  • @AmandeepSingh-ul9mz
    @AmandeepSingh-ul9mz Рік тому +10

    ਮਾੜੀ ਸਰਕਾਰ

  • @SukhwinderSingh-ok3cb
    @SukhwinderSingh-ok3cb Рік тому

    ਹਰ ਬੰਦੇ ਨੂੰ ਹੱਕ ਬੋਲਣ ਵਾਲੇ ਨੂੰ ਹੱਕ ਦਿਵਾਉਣ ਜ਼ਰੂਰੀ ਹੈ ਜੀ

  • @lalliwalia366
    @lalliwalia366 Рік тому +1

    ਸੁਨੌ ਸਬ ਦੀਕਰੀ ਮਨ ਮਰਜੀ

  • @karamjitsinghdeshkomdiseva9851

    Satguru ji tere khalsa ji di chardicala hove

  • @KHALSARAJ-v2b
    @KHALSARAJ-v2b Рік тому

    ਲਾਹਨਤ ਹੈ ਸਰਕਾਰ ਦੇ

  • @baldevsinghriar4830
    @baldevsinghriar4830 Рік тому +2

    ਜੋ ਵਿਚਾਰੇ ਚੱਲ ਨਹੀਂ ਸਕਦੇ ਉਨ੍ਹਾਂ ਕੀ ਖਤਰਾ ਹੈ ਕੀ ਹੋ ਗਿਆ ਪੁਲਿਸ ਪ੍ਰਸ਼ਾਸਨ ਨੂੰ ਮੱਤ ਮਾਰੀ ਗਈ ਹੈ ਕੌਮੀ ਇਨਸਾਫ਼ ਮੋਰਚਾ ਜ਼ਿੰਦਾਬਾਦ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਦੇ ਸਿਰ ਉੱਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਵਾਨ ਹੋਵੇ ਜੀ ਖਾਲਸਾ ਜੀ

  • @manjitkaur5227
    @manjitkaur5227 Рік тому +1

    Veer ji good jop

  • @navneetkaur3740
    @navneetkaur3740 Рік тому +4

    Waheguru Maher kro anaa te

  • @baljeetsinghdehalbaljeetsi5144
    @baljeetsinghdehalbaljeetsi5144 8 днів тому

    ਮੁੱਖ ਮੰਤਰੀ ਦੀਆਂ ਮਾੜੀਆਂ ਕਰਤੂਤਾਂ ਤੇ , ਲੋਕਾਂ ਦੁਖੀ ਹਨ

  • @HappySingh-is4rd
    @HappySingh-is4rd Рік тому +4

    waheguru ji

  • @ohiterajeet4684
    @ohiterajeet4684 Рік тому

    Waheguru ji mehar krn bhaji di Waheguru ji Waheguru ji Waheguru ji Waheguru ji Waheguru ji

  • @nirbhaisiingh1087
    @nirbhaisiingh1087 Рік тому +4

    Waheguru ji

  • @chachatitusatta7746
    @chachatitusatta7746 Рік тому

    ਲਾਹਣਤ ਹੈ ਭੰਤੇ ਭੰਡ ਨੂੰ

  • @gurdeepbsingh1815
    @gurdeepbsingh1815 Рік тому +3

    Wehegaru ji kirpa karo

  • @balwantsinghsingh3650
    @balwantsinghsingh3650 Рік тому

    🙋Wha oya jatto atttt. Karti yarr 👌♥️♥️🙏

  • @khalsaji1699
    @khalsaji1699 Рік тому +2

    ਡਰ ਗਏ ਲਾਲੇ 😊😊

    • @bintykala686
      @bintykala686 Рік тому

      sari umer bandran waang nachada reha bhagwanta joker