Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਹੁਤ ਹੀ ਖੁਸ਼ੀ ਹੋਈ ਲੱਖੇ ਦੀ ਪਤਨੀ ਤੇ ਮਾਤਾ ਜੀ ਦੀ ਗੱਲਬਾਤ ਸੁਣ ਕੇ ਤੇ ਮਿਲ ਕੇ , ਲੱਖਾ ਲੋਕਾਂ ਦੇ ਦਿਲਾਂ ਦਾ ਰਾਜਾ ਹੈ। ਇਮਾਨਦਾਰ, ਸੱਚਾ ਤੇ ਦਰਿਆ ਦਿਲ, ਵਾਹਿਗੁਰੂ ਮੇਹਰ ਰੱਖਣੀ🙏🌷🇺🇸
Lakha ❤️❤️❤️❤️🙏🙏👍👍
Lakhs good and Jindabad
Gangster likhna bhul gya bai tu.jina de putt marre ja marwaye lakha sidhana ne ohna de maa peo wife di interview v dikhao veer ji
ਬਹੁਤ ਸੋਹਣੀ ਗੱਲਬਾਤ ਕੀਤੀ ਬੜਾ ਚਾਅ ਸੀ ਬਾਈ ਜੀ ਦੀ ਮਾਤਾ ਜੀ ਤੇ ਸੁਪਤਨੀ ਨਾਲ ਗੱਲਬਾਤ ਕੀਤੀ ਬਹੁਤ ਹੀ ਵਧੀਆ 🙏❤🙏❤
ਬਹੁਤ ਵਧੀਆ ਉੱਚੀ ਸੁੱਚੀ ਸੋਚ ਧੀਏ ਇਹ ਸੋਚ ਲੈ ਕੇ ਚੱਲਦੇ ਰਹੋ ਵਾਹਿਗੁਰੂ ਕ੍ਰਿਪਾ ਕਰੇਗਾ ਵਲੋਂ ਮਾਸਟਰ ਅਵਤਾਰ ਸਿੰਘ ਅੱਕਾਂਵਾਲੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ੱਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ 🙏
ਲੱਖੇ ਬਾਈ ਦੀ ਜਿੱਤ ਪੱਕੀ ਹੈ ਕਿਉਂਕਿ ਲੱਖਾ ਬਾਈ ਪੰਜਾਬ ਦੀ ਜਾਨ ਤੇ ਸ਼ਾਨ ਹੈ। 💯✔️
ਵਾਹ ....ਭਾਜੀ ਬਹੁਤ ਵਧੀਆ ਕੀਤਾ ਇਹ ਇੰਟਰਵਿਊ ਕਰਕੇ ...ਮਾਤਾ ਜੀ ਤਾਂ ਇੱਕ ਇੰਟਰਵਿਊ ਅੱਗੇ ਦੇਖੀ ਹੈ,ਪਰ ਬੀਬਾ ਸੁਰਜੀਤ ਕੌਰ ਨਾਲ ਮਿਲਾ ਕੇ ਬਹੁਤ ਵਧੀਆ ਕੀਤਾ ...ਬਹੁਤ ਚਾਹ ਸੀ ...ਲੱਖੇ ਦੀ ਸ੍ਰੀਮਤੀ ਦੇ ਰੂ ਬ ਰੂ ਹੋਣ ਦੀ ।ਥੋੜ੍ਹੀ ਤੇ ਸੁਹਣੀ ਗੱਲਬਾਤ ।
ਲੱਖੇ ਦੀ ਵਾਈਫ ਦਾ ਨਾਮ ਸੁਖਜੀਤ ਕੌਰ ਐ ਜੀ
@@kaursingh8369bahi thoda pind kehra
ਲੱਖਾ ਬਾਈ ਪੰਜਾਬ ਦਾ ਯੋਧਾ ਵੀਰ ਆ, ਵਹਿਗੁਰੂ ਕਰੇ ਸਾਡੇ ਯੋਧੇ ਵੀਰ ਨੂੰ ਜਿੱਤ ਮਿਲੇ, ਤੇ ਮੇਰੇ ਦੇਸ਼ ਪੰਜਾਬ ਦੇ ਮਸਲਿਆਂ ਨੂੰ ਕੁੱਝ ਠੱਲ ਪਵੇ।
ਘਰ ਘਰ ਵਿੱਚ ਹੋਣ ਇਹੋ ਜਿਹੀਆਂ ਮਾਵਾਂ ਜਿਹਨੇ ਇਹੋ ਜਿਹੇ ਯੋਧੇ (ਲੱਖੇ ਸਿਧਾਣੇ) ਨੂੰ ਜਨਮ ਦਿੱਤਾ 🙏🙏
ਲੱਖਾ ਵੀਰ ਰੱਬ ਤੰਨੂ ਤਰੱਕੀ ਦੇਵੇ 🙋🙋🙋🙋🌹🍀
ਵਾਹਿਗੁਰੂ ਕਾਮਯਾਬ ਕਰਨ ਪਰਿਵਾਰ ਤੇ ਮੇਹਰ ਭਰਿਆ ਹੱਥ ਵਾਹਿਗੁਰੂ ਬਣਾਈ ਰੱਖਣ
ua-cam.com/video/OMBZrO3BixY/v-deo.html
Waheguru ji waheguru ji
ਬਹੁਤ ਵਧੀਆ ਮਾਤਾ ਜੀ ਤੇ ਭਾਬੀ ਜੀ ਨੇ ਗੱਲਾਂ ਕੀਤੀਆਂ ਅਸੀਂ ਅਰਦਾਸਾਂ ਕਰਦੇ ਹਾਂ ਲੱਖਾ ਵੀਰ ਜਿਤੂਗਾ ਸਾਡਾ ਹਲਕਾ ਜੰਡਿਆਲਾ ਏ ਪਰ ਲੱਖੇਵੀਰ ਲਈ ਬਹੁਤ ਪਿਆਰ ਏ ਲੱਖੇ ਦੀ ਵੱਡੀ ਭੈਣ
ਬਾਈ ਲੱਖਾਂ ਪੰਜਾਬ ਦਾ ਪੁੱਤਰ ਹੈ ਅਤੇ ਲੱਖਾਂ ਪੰਜਾਬ ਵਿਚ ਸੱਭ ਨਾਲੋ ਜਿਆਦਾ ਵੋਟਾਂ ਨਾਲ ਜਿੱਤੇਗਾ ਪੰਜਾਬ ਵਾਲਿਉ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਬਾਈ ਲੱਖਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨਹੀ ਹਾਰਨਾ ਚਾਹੀਦਾ ਜੇ ਇਹ ਹਾਰ ਗਏ ਤਾ ਸਾਰਾ ਪੰਜਾਬ ਹਾਰ ਜਾਵੇਗਾ ਇਕ ਚੈਲੰਜ ਹੈ ਪੰਜਾਬੀਉ
ਲੱਖਾ ਸਿਧਾਣਾ ਪੰਜਾਬ ਦੇ ਲੋਕਾਂ ਦੀ ਆਵਾਜ ਹੈ, ਹੁਣ ਇਸ ਆਵਾਜ ਨੂੰ ਬੁਲੰਦ ਕਰਨਾ, ਪੰਜਾਬੀਓ ਥੋਡਾ ਕੰਮ ਹੈ, ਇਕੱਠੇ ਹੋ ਕੇ ਪੰਜਾਬ ਨੂੰ ਬਚਾ ਲਓ,ਲੱਖਾ ਸਿਧਾਣਾ ਜਿੰਦਾਬਾਦ ✌️✌️💯💯✌️✌️
ਲੱਖੇ ਦੀ ਮਾਂ ਨੂੰ ਸਲਾਮ ਆ ਜਿਸਨੇ ਸ਼ੇਰ ਪੁੱਤ ਨੂੰ ਜਨਮ ਦਿੱਤਾ
bhai amritpal singh da sath deo . lakha politician bnda va
ਮੀਰੀ ਅਤੇ ਪੀਰੀ ਦੋਵੇਂ ਜਰੂਰੀ
@@manveersingh5092sala plotis tha
Bhai amritpal singh jindabad
@@manveersingh5092 lakha ta bai amirtpal da sath denda tu ki karda amirtpal lai
ਲੱਖਾਂ ਸਿਧਾਣਾ ਸਾਡਾ ਵੀਰ ਪੰਜਾਬ ਦੀ ਸ਼ਾਨ ਹੈ ਪੰਜਾਬ ਦੇ ਲੋਕਾਂ ਦੀ ਚਿੰਤਾ ਰੱਖਣ ਵਾਲਾ ਪੰਜਾਬ ਦਾ ਪੁਤੱਰ ਹੈ ਜੋ ਸਾਡੇ ਪੰਜਾਬ ਦੇ ਲੋਕਾਂ ਦੀ ਚਿੰਤਾ ਰੱਖਣ ਵਾਲਾ ਬਬੱਰ ਸ਼ੇਰ ਲੀਡਰ ਵੀਰ ਜੀ ਨੂੰ ਵੋਟਾਂ ਪਾ ਕੇ ਕਾਮਯਾਬ ਕਰੌ ਜੀ ।ਨੀਟਾ ਨਵਾਂਸ਼ਹਿਰ ਦੋਆਬਾ ਜੈ ਭੀਮ ਜੈ ਭਾਰਤ ਜੀ
ਲੱਖਾਂ ਸਿਧਾਣਾ ਸਾਡਾ ਵੀਰ ਹੈ ਸਾਡੇ ਪੰਜਾਬ ਦੀ ਜਵਾਨੀ ਨੌਜਵਾਨਾਂ ਦੀ ਚਿੰਤਾ ਰੱਖਣ ਵਾਲਾ ਲੀਡਰ ਹੈ ਲੱਖੇ ਵੀਰ ਜੀ ਨੂੰ ਵੋਟਾਂ ਪਾਓ ਕਾਮਯਾਬ ਬਨਾਓ
ਲੱਖਾ ਵੀਰ ਪੰਜਾਬ ਦੀ ਸ਼ਾਨ ਆ ਓਹਨਾ ਦੀ ਜਿੱਤ ਪੱਕੀ ਆ ਵਾਹਿਗੁਰੂ ਜੀ ਵੀਰ ਨੂੰ ਚੜਦੀਕਲਾ ਵਿੱਚ ਰੱਖਣ
Haan baai... Eh tere pariwaar de bnde da katal kr dve fer v ehi kahenga
ਲੱਖਾਂ ਸਿੰਘ ਵੀਰ ਜ਼ਿੰਦਾਬਾਦ
ਲੱਖਾ ਸਿਧਾਣਾ ਵੀਰ ਜਿੰਦਾਬਾਦ ਲੱਖਾ ਸਿਧਾਣਾ ਵੀਰ ਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਹਮੇਸ਼ਾ ਤੰਦਰੁਸਤ ਤੇ ਲੰਬੀ ਉਮਰ ਤੇ ਤਰੱਕੀ ਕਰਨਾ ਵਹਿਗੁਰੂ ਜੀ
ਜਿੱਤ ਪੱਕੀ ਆ ਬਾਈ ਦੀ ਲੱਖਾਂ ਸਿਧਾਨਾ ਵੀਰ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿੱਤਾਉ
ਪੰਜਾਬ ਦਾ ਸ਼ੇਰ ਲੱਖਾ ਸਿਧਾਣਾ ।ਲੱਖਾ ਹੀ ਪੰਜਾਬ ਦੇ ਮਸਲਿਆਂ ਦੀ ਗੱਲ ਕਰਦਾ ਹੈ।ਵਾਹਿਗੁਰੂ ਲੰਬੀ ਉਮਰ ਕਰੇ 🙏🙏🙏🙏🙏
ਮਾਤਾ ਜੀ ਤੇ ਸੁਖਜੀਤ ਕੌਰ ਨੂੰਪਿਆਰ ਭਰੀ ਸੱਤ ਸ੍ਰੀ ਅਕਾਲ🙏ਪੰਜਾਬ ਸਿੰਘ ਨੂੰ ਬਹੁਤ ਬਹੁਤ ਪਿਆਰ
ਮੇਰਾ ਵੀਰ ਲੱਖਾ ਜ਼ਰੂਰ ਜਿੱਤੇਗਾ ਵਾਹਿਗੁਰੂ ਜੀ ਜਰੂਰ ਮੇਹਰ ਕਰਨਗੇ 🙏
ਲੱਖੇ ਵੀਰ ਦੇ ਅੰਦਰ ਪੰਜਾਬ ਦਾ ਦਰਦ ਆ
ਜਰੂਰ ਜਿਤਾਇਆ ਜਾਵੇ ਲੱਖੇ ਵੀਰ ਨੂੰ
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
ਮੌੜ ਵਾਲਿਆਂ ਨੂੰ ਬੇਨਤੀ ਆ ਕਿ ਲੱਖਾ ਸਿੰਘ ਸਿਧਾਣਾ ਵਰਗਾ ਲੀਡਰ ਮਿਲਿਆ ਜੋ ਸਾਰੇ ਪੰਜਾਬ ਦਾ ਹਮਦਰਦੀ ਆ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਬੰਦਾ ਏ ਲੱਖਾ ਸਿੰਘ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉ
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਾਉ ਅੱਜ ਇਕ ਜੂਨ ਹੈ ਵੋਟਾ ਦਾ ਦਿਨ ਹੈ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗਰੀਬਾਂ ਦੀ ਲਾਜ ਰੱਖ ਲੈਣਾਂ ਤੇਰੇ ਬਿਨਾ ਮੇਰੇ ਨਾਂ ਕੋਏ❤️👏 ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ❤️ ਲੱਖਾਂ ਸਿਧਾਣਾ ਜ਼ਿੰਦਾਬਾਦ ❤❤
ਲਖਾ ਸਿਧਾਣਾ ਜਿਦੰਬਾਦ ਪ੍ਰਮਾਤਮਾ ਚੜਦੀ ਕਲਾ ਚ ਰੱਖੇ
ਸਹੀ ਗੱਲ ਬਹੁਤ ਬਧੀਆ ਬੰਦਾ ਬਾਈ ਲੱਖਾ ਸਿਧਾਣਾ
ਲਖੇ ਬਾਈ ਜੀ ਦੇ ਇਲਾਕੇ ਨਿਵਾਸੀਆਂ ਨੂੰ ਹੱਥ ਬਨ ਕੇ ਅਪੀਲ ਹੈ ਕਿ ਲਖੇ ਬਾਈ ਜੀ ਦਾ ਡਟ ਕੇ ਸਾਥ ਦੇਵੋ।
ਬਹੁਤ ਚੰਗੀ ਗੱਲ-ਬਾਤ ਹੋਈ ਲੱਖਾ ਜ਼ਰੂਰ ਜਿਤੇਗਾ
ਵਾਹਿਗੁਰੂ ਜੀ ਮਿਹਰ ਕਰਿਉ ਬਾਈ ਤੇ।
ਚੰਗੀ ਸੋਚ ਵਾਲਾ ਨਿਡਰ, ਗ਼ਰੀਬਾਂ ਦਾ ਕਿਸਾਨਾਂ ਦ, ਮਜ਼ਦੂਰ, ਕੁੜੀਆ ਦੇ ਮਸਲੇ, । ਸਾਰੀਆਂ ਮੁਸ਼ਕਿਲ ਦੀ ਆਵਾਜ। ਅਸੀਂ ਇੱਥੇ ਵੀ ਖ਼ਬਰਾਂ ਪੰਜਾਬ ਦੀਆ ਦੇਖਦੇ ਰਹਿੰਦੇ ਹਾ।
ਮੌੜ ਵਾਲਿਓ ਵੇਖਿਓ ਕਿਤੇ ਗ਼ਲਤੀ ਨਾ ਕਰਜਿਓ ਤੁਸੀਂ ਖੁਸ਼ਕਿਸਮਤ ਐਂ ਜਿਹੜਾ ਥੋਨੂੰ ਲੱਖਾ ਸਿਧਾਣਾ ਲੀਡਰ ਮਿਲਣ ਲੱਗਿਆ ਐ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ ਲੱਖੇ ਸਿਧਾਣੇ ਨੂੰ
ਬਾਈ ਜੀ ਮੌੜ ਹਾਲਕੇ ਵਾਲੇਉ ਗੱਲਤੀ ਨਾ ਕਰ ਬੈਠੋਉ ਬਾਈ ਲੱਖੇ ਵਾਰਗਾ ਹੋਰ ਨੀ ਮਿਲਣਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਮੌੜ ਹਾਲਕੇ ਵਾਲੇ ਆ ਨੂੰ
@@jagtarmann9939 ua-cam.com/video/OMBZrO3BixY/v-deo.html
ਜਿੱਤ ਪੱਕੀ ਆ ਵੀਰ ਦੀ🌾🌾🌾🌾🌾
ਬਹੁਤ ਵਧੀਆ ਲੱਗਿਆ ਸਾਡੇ ਸ਼ੇਰ ਪੰਜਾਬੀ ਦਾ ਘਰ ਤੇ ਪਰਿਵਾਰ ਦੇਖ ਕੇ.ਹੁਣ ਵੋਟਾਂ ਦਾ ਨਤੀਜਾ ਆ ਚੁਕਾ ਹੈ ਤੇ ਸਰਕਾਰ ਬਣੀ ਨੂੰ ਵੀ 2 ਮਹੀਨੇ ਦਾ ਸਮਾਂ ਹੋ ਚੁੱਕਾ ਹੈ.ਲੱਖਾ ਬਾਈ ਨੂੰ ਨਿੱਜੀ ਸਲਾਹ ਦੇ ਰਿਹਾਂ ਕੇ ਆਪਣੀ ਸਮਝ ਅਨੁਸਾਰ ਕੋਈ ਚੰਗੀ ਪਾਰਟੀ ਜੁਆਇਨ ਕਰਕੇ ਉਸ ਪਾਰਟੀ ਨੂੰ ਆਪਣੀ ਸੋਚ ਦਾ ਧਾਰਨੀ ਬਣਾ ਕੇ ਲੋਕ ਹਿੱਤ ਵਿਚ ਕੰਮ ਕਰਵਾਉਣ.ਲੋਕ ਲੱਖਾ ਜੀ ਦੇ ਨਾਲ ਸੀ ਪਰ ਇਸ ਵਾਰ ਜੇਤੂ ਪਾਰਟੀ ਦਾ ਵੋਟ ਬੈਂਕ ਲੱਖਾ ਜੀ ਦੇ ਵਿਰੁੱਧ ਭੁਗਤ ਗਿਆ ਹੈ ਨਹੀਂ ਤਾਂ ਇਨਾ ਦਾ ਲੈਵਲ ਕਾਫੀ ਉਚਾ ਸੀ ਹੋਰਾਂ ਨਾਲੋਂ 🙏
ਲੱਖਾ ਬਾਈ ਜਿਤੂ ਗਾ ਪ੍ਰਮਾਤਮਾ ਮਿਹਰ ਕਰੇ
ਲੱਖਾ ਵੀਰ ਇਮਾਨਦਾਰ ਤੇ ਬਹੁਤ ਵਧੀਆ ਬੰਦਾ ਆ ਮੇਰੇ ਵੀਰੋ ਸਪੋਰਟ ਕਰੋ ਸਾਡੇ ਤਾਂ ਦੋਆਬੇ ਵਿੱਚ ਕੋਈ ਚੰਗਾ ਹੈ ਹੀ ਨਹੀਂ ਹੁੰਦਾ ਤਾਂ ਅਸੀਂ ਫੁੱਲ ਸਪੋਟ ਕਰਦੇ ਮੇਰੇ ਵੀਰੋ ਸਪੋਟ ਕਰੋ ਵੀਰ ਦੀ
ਭੈਣ ਦੀ ਵਧੀਆ ਸੋਚ ਹੈ ਤੁਹਾਡੀ ਰੱਬ ਤੁਹਾਨੂੰ ਤਰੱਕੀਆਂ ਬਕਸਣ
ਲੱਖੇ ਵਾਰਗਾ ਪੁੱਤ ਜੰਮਣ ਵਾਲੀ ਮਾਂ ਨੂੰ ਦਿਲੋਂ ਸਲੂਟ ਐ ਜੀ
God bless you lakha veer ji And your family 🙏 🙏 🙏
ਬਾਈ ਜੀ ਜਿੱਤ ਪੱਕੀ ਵੀਰ ਜੀ ਉਠਿਆ ਅਸੀਂ ਤੁਹਾਡੇ ਨਾਲ ਮੋਡੇ ਨਾਲ ਮੋਡੇ ਦੀ ਲੋੜ ਹੈ ਜ਼ਿਆਦਾ ਤੋਂ
ਵਾਹਿਗੁਰੂ ਜੀ ਵੀਰ ਜੀ ਨੂੰ ਕਾਮਯਾਬੀ ਬਖਸ਼ੇ
ਲੱਖੇ ਬਾਈ ਨੂੰ ਜਿੱਤ ਮਿਲੇ ਜੀ
Lakha ji di wife kine cute a rang deh v sohne shkal v sohni dil deh v sohne bol chal vi sohni
ਲੱਖਾ ਉਹ ਸੂਰਮਾ ਜੀਹਦਾ ਨਾਮ ਰਹਿੰਦੀ ਦੁਨੀਆਂ ਤੱਕ ਰਹਿਣਾ ਬਾਪੂ ਕਲਗੀਆਂ ਵਾਲੇ ਚੜਦੀ ਕਲਾ ਵਿੱਚ ਰੱਖਣ ਬਾਕੀ ਘਰ ਤੇ ਪਰਵਾਰ ਵੇਖ ਕੇ ਦਿਲ ਖੁਸ਼ ਹੋ ਗਿਆ
ਬਹੁਤ ਹੀ ਵੱਡੇ ਫਰਕ ਨਾਲ ਜਿੱਤੂ ਪੰਜਾਬ ਦਾ ਬੱਬਰ ਸ਼ੇਰ ਬਾਪੂ ਕਲਗੀਆਂ ਵਾਲੇ ਕਿਰਪਾ ਕਰਨ ਗੇ
ਵਾਹਿਗੁਰੂ, ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਲੱਖਾਂ ਬਾਈ ਜ਼ਿੰਦਾਬਾਦ ਬਾਈ ਭੈਣਾਂ ਤੇ ਮਾਵਾਂ ਦੀ ਅਰਦਾਸ ਵਾਹਿਗੁਰੂ ਜਰੂਰ ਸੁਣਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙄 ਹੈ
ਬਹੁਤ ਵਧੀਆ ਵਹਿਗੁਰੁ ਮੇਹਰ ਕਰੇ
ਸਲੂਟ ਆ ਲੱਖੇ ਬਾਈ ਦੇ ਪਰਿਵਾਰ ਨੂੰ
ਦਸਵੇਂ ਪਾਤਸ਼ਾਹ ਜੀ ਵੀਰੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ 🙏🏻🙏🏻🙏🏻
ਧੀਆਂ ਭੈਣਾਂ ਦਾ ਮਸੀਹਾ ਲੱਖਾ ਸਿਧਾਣਾ ਵੀਰ ਨੂੰ ਵਧ ਤੋਂ ਵੱਧ ਬੋਟਾਂ ਪਾ ਕੇ ਜਿਤਾਇਆ ਜਾਵੇ
ਸਤਿ ਸ੍ਰੀ ਅਕਾਲ ਭਾਈ ਲੱਖਾ ਸਿੰਘ ਜੀ
Lakha veer ji di mata te wife di tusi interview kiti .Thanku tuhada.Assi lakha veer di wife te mata ji diyan gallan sun sake.Boht vadiya lageya 🙏🙏🙏🙏🙏🙏
ਸਹੀ ਗੱਲ ਆਖੀ ਮਾਤਾ ਨੇ ਲੱਖਾ ਬਕਾਇਦਾ ਪੰਜਾਬ ਦਾ ਬੱਬਰ ਸੇਰ ਪੁੱਤਰ ਏ
ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਬਾਈ ਲੱਖੇ ਸਿਧਾਣੇ ਦੇ ਪਰਿਵਾਰ ਤੇ
ਲੱਖਾ ਸਿਧਾਣਾ ਜਿੰਦਾਬਾਦ ਲੱਖੇ ਦਾ ਪਰਿਵਾਰ ਜਿੰਦਾਬਾਦ ❤️❤️❤️🌹🌹🙏🙏
ਪੰਜਾਬ ਦਾ ਬੱਬਰ ਸੇਰ ਲੱਖਾ ਸਦਾਣਾ ਜਿੰਦਾ ਵਾਦ
भाईयो मेरी गल्ती भूल चूक माफ, भाई मैं हरियाणा के का जाट किसान, मेरे लक्खे भाई को जितादो बस
Thanks
🙏🙏
ਲੱਖਾ। ਬਾਈ ਬਹੁਤ ਵਧੀਆ ਬੰਦਾ ਅਾ ਪੰਜਾਬ ਬਾਰੇ ਬਹੁਤ ਸੋਚਦਾ
Full support lakhe veer ji nu 🙏🙏💪💪
ਵਾਹਿਗੁਰੂ ਜੀ ਮੇਹਰ ਕਰੇ ਬਾਈ ਤੇ
ਲੱਖਾ ਬਾਈ ਜਿੱਤ ਪੱਕੀ ਹੈ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਮੇਹਰ ਕਰੇ
ਲੱਖਾਂ ਸਿਧਾਣਾ ਜਿੰਦਾਬਾਦ ਕਿਸਾਨ ਮਜਦੂਰ ਏਕਤਾ ਜਿੰਦਾਬਾਦ✌✌✌
Bhut he vadia soch aa mata ji te sister ji
ਲਖਾ ਵੀਰ ਜਿਦੰਬਾਦ ਵਾਹਿਗੂਰ ਜੀ ਮੇਹਰ ਕਰਨ
Lakha bai di family vi chngi hai jehdi bure time ch naal khdi. Specially bai di wife chngi aa 💯💯👍🌍
Waheguru ji lmbi umr kre
Lekha sadana veer next Cm punjab 2022
We Support Lakha y , from USA, don’t worry Lakha y be have to win 🏆 🙏🙏❤️
ਪ੍ਰਮਾਤਮਾ ਜ਼ਰੂਰ ਸੁਣੇਗਾ ਮੌੜ ਏਰੀਏ ਦੇ ਲੋਕਾਂ ਨੂੰ ਵੀ ਬੇਨਤੀ ਹੈ ਕਿ ਸੋਚੋ ਕਿ ਲੱਖਾ ਦੋ ਚਾਰ ਮਹੀਨਿਆਂ ਤੋਂ ਹੀ ਨਹੀਂ ਕਈ ਸਾਲਾ ਤੋ ਲੋਕ ਭਲਾਈ ਵਾਲੇ ਕੰਮ ਕਰ ਰਿਹਾ ਹੈ ਜਿਸ ਤਰ੍ਹਾਂ ਪੰਜਾਬੀ ਬੋਲੀ , ਦਰਖਤ ਲਾਉਣੇ , ਧੀਆ ਭੈਣਾ ਦੇ ਮਸਲੇ , ਸਭ ਵਡੀ ਚੀਜ਼ ਸਿੱਧੀ ਸਪੱਸ਼ਟ ਗੱਲ ਮੂੰਹ ਅਤੇ ਸਾਰਿਆ ਦੇ ਸਾਹਮਣੇ ਕਹਿਣ ਵਾਲਾ ਇਨਸਾਨ ਹੈ । ਉਮੀਦ ਤੇ ਮਾਣ ਹੈ ਕਿੱਥੋਂ ਚਲ ਕੇ ਕਿੱਥੇ ਪਹੁੰਚ ਗਿਆ ਤੇ ਪੰਜਾਬੀ ਲੋਕਾਂ ਨੂੰ ਸਮਰਪਿਤ ਹੋ ਚੁੱਕਾ ਹੈ ਹੁਣ ਮੌੜ ਵਾਲਿਓ ਕਰੋ ਮਿਹਰਬਾਨੀ ਤਾਂ ਕਿ ਆਉਣ ਵਾਲੇ ਸਮੇਂ ਚੋ ਤੁਹਾਡੀ ਵੀ ਸੋਚ ਦੀ ਉਦਾਰਨ ਬਾਕੀ ਪੰਜਾਬ ਨੂੰ ਦਸ ਸਕੀਏ , ਅਸੀਂ ਬਾਹਰ ਬੈਠੇ ਆਪ ਜੀ ਦੇ ਧੰਨਵਾਦੀ ਹੋਵਾਗੇ , ਅਮਰੀਕ ਸਿੰਘ ਹੋਠੀ , ਦੋਆਬਾ
U r right
ਬਿਲਕੁਲ ਸਹੀ ਕਿਹਾ ਜੀ ।
Waheguru ji mehar karan ga veer Lakha ta 🙏 Good Pearson na🙏🙏
Waheguru ji 🙏 waheguru ji 🙏❣️ waheguru ji 🙏❣️ waheguru ji 🙏❣️ waheguru ji 🙏❣️ waheguru ji 🙏❣️🎉🎉
ਵੀਰ ਲੱਖੇ ਸਿਧਾਣੇ ਨੂੰ ਜਿਤਾਓ ਸਪੋਟ ਬਹੁਤ ਲੋੜ ਜੀ 🙏
ਲਕਾਸਿਦਾਨਾ ਜ਼ਰੂਰ ਜਿੱਤੇਗਾ ਮੇਰਾ ਤੀਸਰਾ ਬੇਟਾ ਹੈ ਜਿੱਤਕੇ ਮਾਂ ਤੋਂ ਸੀਰਬਾਦ ਲੈਨ ਜਰੂਰ ਪੁੱਜੇਗਾ ਪਰਮਾਤਮਾਮੇਹਰ ਕਰੇ
Waheguru ji hamesha chardi kla vich rakhe lakhe veer nu te fatah bakshe
Mata de ajj Darshan hoye. Jis ne rabb varge puter nu janam fitta .love u maa .
ਪੰਜਾਬ ਸਿੰਆਂ ਦਿਲੋਂ ਪਿਆਰ ਬਹੁਤ ਸਿਆਣਾ ਅਤੇ ਸਾਊ ਪਰਿਵਾਰ ਸਲੂਟ ਹੈ ਜੀ
Bahut khoob ji mehnat or himmat hi rang liaugi baki tan permatma te hundi hai dor waheguru sarean te mehar karan ji lakhe te osde sare sathian nu rabb dian rakhan waheguru bhali kare
Lakha veer ji jindabad🙏🙏
Lakha veer jinda baad 💪
ਉਹ ਵੀਰ ਜੀ ਭੈਣ ਜੀ ਮਾਤਾ ਜੀ ਕੁਤਿਆਂ ਦਾ ਕੰਮ ਭੌਂਕਣਾ ਪਰ ਹਾਥੀ ਆਪਣਾ ਟਾਈਮ ਖਰਾਬ ਕਰਨ ਦੀ ਬਜਾਏ ਆਪਣੀ ਚਾਲੇ ਤੁਰਿਆ ਰਹਿੰਦਾ ਉਸ ਨੂੰ ਪਤਾ ਭਈ ਇਹ ਭੌਂਕਣ ਤੋਂ ਬਿਨਾ ਹੋਰ ਕੁਝ ਨਹੀਂ ਕਰ ਸਕਦੇ ਬਾਈ ਲੱਖੇ ਸਿਧਾਣੇ ਦੀ ਜਿੱਤਣ ਦੀ ਉਮੀਦ ਨਹੀਂ ਵੋਟਾਂ ਤੋਂ ਪਹਿਲਾਂ ਈ ਬਾਈ ਲੱਖੇ ਸਿਧਾਣੇ ਦੀ ਝੋਲੀ ਵਿੱਚ ਪਈ ਆ ਇਕੱਲੀ ਜਿੱਤ ਹੀ ਨਹੀਂ ਸਗੋਂ ਸਾਰੇ ਪੰਜਾਬ ਵਿੱਚੋਂ ਸਾਰੇ ਉਮੀਦਵਾਰਾਂ ਵਿੱਚੋਂ ਵੱਧ ਵੋਟਾਂ ਤੇ ਜਿੱਤੂਗਾ
Waheguruji ❤❤❤❤
Lakha must win and this victory will be the victory of the common man in punjab .
Nhi jitt reha veer maur to
Lakha veer jitu 👍👍👍
ਲੱਖਾਂ ਵੀਰ ਜਿੰਦ ਜਾਨ ਪੰਜਾਬ ਦੀ ਵਾਹਿਗੁਰੂ ਮੇਰੀ ਉਮਰ ਵੀ ਲਾ ਦੇਵੇ
Lakha. Good. Veer. Ji
Lakha bai jindabad
Bahut changa insan hai veer
Waheguru ji mehar krna veere g te 🙏🏻
ਬਹੁਤ ਦੇਰ ਦੀ ਉਡੀਕ ਸੀ। 🙏🏻
Bahut vidiya vichar sister and mother g👍👍👍👍🙏🏻🙏🏻🙏🏻🙏🏻
ਲੱਖਾ ਸਿਧਾਣਾ ਤਾਂ ਪਹਿਲਾਂ ਹੀ m l a ਆ ਲੱਖਾ ਨੀ ਇਹ ਲੱਖਾਂ ਮਤਲਵ ਲੱਖਾਂ ਵਰਗਾ ਲੱਥੇ ਦੀ ਹਰ ਇਕ ਗੱਲ ਨੂੰ ਲੋਕ ਮੰਨਦੇ ਹਨ ਸੋਚ ਕਰਕੇ ਲੋਕ ਨਾਲ ਹੈ ਪੰਜਾਬ ਲਈ ਚਿੰਤਤ ਹੈ ਲੱਖਾ ਸਿਧਾਣਾ ਜਿੰਦਾਬਾਦ
Wehaguru ji mehar kro sab te ji 👏👏👏
Full support lakha sidhna veer nu...
ਬਾਈ ਲੱਖਾਂ ਜਿੰਦਾਬਾਦ
ਲੱਖਾਂ ਸਿਧਾਣਾ ਜਿੰਦਾਬਾਦ 👍
Very good 👍
ਲੱਖਾ ਬਾਈ ਜਿੰਦਾਬਾਦ
ਵਾਹਿਗੁਰੂ ਭਲੀ ਕਰੇ ਜੀ 🙏✍️💖
Jeunde reh bachi, tusin ik sher di sathi ho, mata ji tusin sher nu janam ditta hae 💙 🙏
Please vote and support Lakha sidhana veer....
ਬਹੁਤ ਹੀ ਖੁਸ਼ੀ ਹੋਈ ਲੱਖੇ ਦੀ ਪਤਨੀ ਤੇ ਮਾਤਾ ਜੀ ਦੀ ਗੱਲਬਾਤ ਸੁਣ ਕੇ ਤੇ ਮਿਲ ਕੇ , ਲੱਖਾ ਲੋਕਾਂ ਦੇ ਦਿਲਾਂ ਦਾ ਰਾਜਾ ਹੈ। ਇਮਾਨਦਾਰ, ਸੱਚਾ ਤੇ ਦਰਿਆ ਦਿਲ, ਵਾਹਿਗੁਰੂ ਮੇਹਰ ਰੱਖਣੀ🙏🌷🇺🇸
Lakha ❤️❤️❤️❤️🙏🙏👍👍
Lakhs good and Jindabad
Gangster likhna bhul gya bai tu.jina de putt marre ja marwaye lakha sidhana ne ohna de maa peo wife di interview v dikhao veer ji
ਬਹੁਤ ਸੋਹਣੀ ਗੱਲਬਾਤ ਕੀਤੀ ਬੜਾ ਚਾਅ ਸੀ ਬਾਈ ਜੀ ਦੀ ਮਾਤਾ ਜੀ ਤੇ ਸੁਪਤਨੀ ਨਾਲ ਗੱਲਬਾਤ ਕੀਤੀ ਬਹੁਤ ਹੀ ਵਧੀਆ 🙏❤🙏❤
ਬਹੁਤ ਵਧੀਆ ਉੱਚੀ ਸੁੱਚੀ ਸੋਚ ਧੀਏ ਇਹ ਸੋਚ ਲੈ ਕੇ ਚੱਲਦੇ ਰਹੋ ਵਾਹਿਗੁਰੂ ਕ੍ਰਿਪਾ ਕਰੇਗਾ ਵਲੋਂ ਮਾਸਟਰ ਅਵਤਾਰ ਸਿੰਘ ਅੱਕਾਂਵਾਲੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ੱਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ 🙏
ਲੱਖੇ ਬਾਈ ਦੀ ਜਿੱਤ ਪੱਕੀ ਹੈ ਕਿਉਂਕਿ ਲੱਖਾ ਬਾਈ ਪੰਜਾਬ ਦੀ ਜਾਨ ਤੇ ਸ਼ਾਨ ਹੈ। 💯✔️
ਵਾਹ ....ਭਾਜੀ ਬਹੁਤ ਵਧੀਆ ਕੀਤਾ ਇਹ ਇੰਟਰਵਿਊ ਕਰਕੇ ...ਮਾਤਾ ਜੀ ਤਾਂ ਇੱਕ ਇੰਟਰਵਿਊ ਅੱਗੇ ਦੇਖੀ ਹੈ,ਪਰ ਬੀਬਾ ਸੁਰਜੀਤ ਕੌਰ ਨਾਲ ਮਿਲਾ ਕੇ ਬਹੁਤ ਵਧੀਆ ਕੀਤਾ ...ਬਹੁਤ ਚਾਹ ਸੀ ...ਲੱਖੇ ਦੀ ਸ੍ਰੀਮਤੀ ਦੇ ਰੂ ਬ ਰੂ ਹੋਣ ਦੀ ।ਥੋੜ੍ਹੀ ਤੇ ਸੁਹਣੀ ਗੱਲਬਾਤ ।
ਲੱਖੇ ਦੀ ਵਾਈਫ ਦਾ ਨਾਮ ਸੁਖਜੀਤ ਕੌਰ ਐ ਜੀ
@@kaursingh8369bahi thoda pind kehra
ਲੱਖਾ ਬਾਈ ਪੰਜਾਬ ਦਾ ਯੋਧਾ ਵੀਰ ਆ, ਵਹਿਗੁਰੂ ਕਰੇ ਸਾਡੇ ਯੋਧੇ ਵੀਰ ਨੂੰ ਜਿੱਤ ਮਿਲੇ, ਤੇ ਮੇਰੇ ਦੇਸ਼ ਪੰਜਾਬ ਦੇ ਮਸਲਿਆਂ ਨੂੰ ਕੁੱਝ ਠੱਲ ਪਵੇ।
ਘਰ ਘਰ ਵਿੱਚ ਹੋਣ ਇਹੋ ਜਿਹੀਆਂ ਮਾਵਾਂ ਜਿਹਨੇ ਇਹੋ ਜਿਹੇ ਯੋਧੇ (ਲੱਖੇ ਸਿਧਾਣੇ) ਨੂੰ ਜਨਮ ਦਿੱਤਾ 🙏🙏
ਲੱਖਾ ਵੀਰ ਰੱਬ ਤੰਨੂ ਤਰੱਕੀ ਦੇਵੇ 🙋🙋🙋🙋🌹🍀
ਵਾਹਿਗੁਰੂ ਕਾਮਯਾਬ ਕਰਨ ਪਰਿਵਾਰ ਤੇ ਮੇਹਰ ਭਰਿਆ ਹੱਥ ਵਾਹਿਗੁਰੂ ਬਣਾਈ ਰੱਖਣ
ua-cam.com/video/OMBZrO3BixY/v-deo.html
Waheguru ji waheguru ji
ਬਹੁਤ ਵਧੀਆ ਮਾਤਾ ਜੀ ਤੇ ਭਾਬੀ ਜੀ ਨੇ ਗੱਲਾਂ ਕੀਤੀਆਂ ਅਸੀਂ ਅਰਦਾਸਾਂ ਕਰਦੇ ਹਾਂ ਲੱਖਾ ਵੀਰ ਜਿਤੂਗਾ ਸਾਡਾ ਹਲਕਾ ਜੰਡਿਆਲਾ ਏ ਪਰ ਲੱਖੇ
ਵੀਰ ਲਈ ਬਹੁਤ ਪਿਆਰ ਏ ਲੱਖੇ ਦੀ ਵੱਡੀ ਭੈਣ
ਬਾਈ ਲੱਖਾਂ ਪੰਜਾਬ ਦਾ ਪੁੱਤਰ ਹੈ ਅਤੇ ਲੱਖਾਂ ਪੰਜਾਬ ਵਿਚ ਸੱਭ ਨਾਲੋ ਜਿਆਦਾ ਵੋਟਾਂ ਨਾਲ ਜਿੱਤੇਗਾ
ਪੰਜਾਬ ਵਾਲਿਉ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਬਾਈ ਲੱਖਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨਹੀ ਹਾਰਨਾ ਚਾਹੀਦਾ ਜੇ ਇਹ ਹਾਰ ਗਏ ਤਾ ਸਾਰਾ ਪੰਜਾਬ ਹਾਰ ਜਾਵੇਗਾ ਇਕ ਚੈਲੰਜ ਹੈ ਪੰਜਾਬੀਉ
ਲੱਖਾ ਸਿਧਾਣਾ ਪੰਜਾਬ ਦੇ ਲੋਕਾਂ ਦੀ ਆਵਾਜ ਹੈ, ਹੁਣ ਇਸ ਆਵਾਜ ਨੂੰ ਬੁਲੰਦ ਕਰਨਾ, ਪੰਜਾਬੀਓ ਥੋਡਾ ਕੰਮ ਹੈ, ਇਕੱਠੇ ਹੋ ਕੇ ਪੰਜਾਬ ਨੂੰ ਬਚਾ ਲਓ,
ਲੱਖਾ ਸਿਧਾਣਾ ਜਿੰਦਾਬਾਦ ✌️✌️💯💯✌️✌️
ਲੱਖੇ ਦੀ ਮਾਂ ਨੂੰ ਸਲਾਮ ਆ ਜਿਸਨੇ ਸ਼ੇਰ ਪੁੱਤ ਨੂੰ ਜਨਮ ਦਿੱਤਾ
bhai amritpal singh da sath deo . lakha politician bnda va
ਮੀਰੀ ਅਤੇ ਪੀਰੀ ਦੋਵੇਂ ਜਰੂਰੀ
@@manveersingh5092sala plotis tha
Bhai amritpal singh jindabad
@@manveersingh5092 lakha ta bai amirtpal da sath denda tu ki karda amirtpal lai
ਲੱਖਾਂ ਸਿਧਾਣਾ ਸਾਡਾ ਵੀਰ ਪੰਜਾਬ ਦੀ ਸ਼ਾਨ ਹੈ ਪੰਜਾਬ ਦੇ ਲੋਕਾਂ ਦੀ ਚਿੰਤਾ ਰੱਖਣ ਵਾਲਾ ਪੰਜਾਬ ਦਾ ਪੁਤੱਰ ਹੈ ਜੋ ਸਾਡੇ ਪੰਜਾਬ ਦੇ ਲੋਕਾਂ ਦੀ ਚਿੰਤਾ ਰੱਖਣ ਵਾਲਾ ਬਬੱਰ ਸ਼ੇਰ ਲੀਡਰ ਵੀਰ ਜੀ ਨੂੰ ਵੋਟਾਂ ਪਾ ਕੇ ਕਾਮਯਾਬ ਕਰੌ ਜੀ ।ਨੀਟਾ ਨਵਾਂਸ਼ਹਿਰ ਦੋਆਬਾ ਜੈ ਭੀਮ ਜੈ ਭਾਰਤ ਜੀ
ਲੱਖਾਂ ਸਿਧਾਣਾ ਸਾਡਾ ਵੀਰ ਹੈ ਸਾਡੇ ਪੰਜਾਬ ਦੀ ਜਵਾਨੀ ਨੌਜਵਾਨਾਂ ਦੀ ਚਿੰਤਾ ਰੱਖਣ ਵਾਲਾ ਲੀਡਰ ਹੈ ਲੱਖੇ ਵੀਰ ਜੀ ਨੂੰ ਵੋਟਾਂ ਪਾਓ ਕਾਮਯਾਬ ਬਨਾਓ
ਲੱਖਾ ਵੀਰ ਪੰਜਾਬ ਦੀ ਸ਼ਾਨ ਆ ਓਹਨਾ ਦੀ ਜਿੱਤ ਪੱਕੀ ਆ ਵਾਹਿਗੁਰੂ ਜੀ ਵੀਰ ਨੂੰ ਚੜਦੀਕਲਾ ਵਿੱਚ ਰੱਖਣ
Haan baai... Eh tere pariwaar de bnde da katal kr dve fer v ehi kahenga
ਲੱਖਾਂ ਸਿੰਘ ਵੀਰ ਜ਼ਿੰਦਾਬਾਦ
ਲੱਖਾ ਸਿਧਾਣਾ ਵੀਰ ਜਿੰਦਾਬਾਦ ਲੱਖਾ ਸਿਧਾਣਾ ਵੀਰ ਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਹਮੇਸ਼ਾ ਤੰਦਰੁਸਤ ਤੇ ਲੰਬੀ ਉਮਰ ਤੇ ਤਰੱਕੀ ਕਰਨਾ ਵਹਿਗੁਰੂ ਜੀ
ਜਿੱਤ ਪੱਕੀ ਆ ਬਾਈ ਦੀ ਲੱਖਾਂ ਸਿਧਾਨਾ ਵੀਰ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿੱਤਾਉ
ਪੰਜਾਬ ਦਾ ਸ਼ੇਰ ਲੱਖਾ ਸਿਧਾਣਾ ।ਲੱਖਾ ਹੀ ਪੰਜਾਬ ਦੇ ਮਸਲਿਆਂ ਦੀ ਗੱਲ ਕਰਦਾ ਹੈ।ਵਾਹਿਗੁਰੂ ਲੰਬੀ ਉਮਰ ਕਰੇ 🙏🙏🙏🙏🙏
ਮਾਤਾ ਜੀ ਤੇ ਸੁਖਜੀਤ ਕੌਰ ਨੂੰ
ਪਿਆਰ ਭਰੀ ਸੱਤ ਸ੍ਰੀ ਅਕਾਲ🙏
ਪੰਜਾਬ ਸਿੰਘ ਨੂੰ ਬਹੁਤ ਬਹੁਤ ਪਿਆਰ
ਮੇਰਾ ਵੀਰ ਲੱਖਾ ਜ਼ਰੂਰ ਜਿੱਤੇਗਾ ਵਾਹਿਗੁਰੂ ਜੀ ਜਰੂਰ ਮੇਹਰ ਕਰਨਗੇ 🙏
ਲੱਖੇ ਵੀਰ ਦੇ ਅੰਦਰ ਪੰਜਾਬ ਦਾ ਦਰਦ ਆ
ਜਰੂਰ ਜਿਤਾਇਆ ਜਾਵੇ ਲੱਖੇ ਵੀਰ ਨੂੰ
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
ਮੌੜ ਵਾਲਿਆਂ ਨੂੰ ਬੇਨਤੀ ਆ ਕਿ ਲੱਖਾ ਸਿੰਘ ਸਿਧਾਣਾ ਵਰਗਾ ਲੀਡਰ ਮਿਲਿਆ ਜੋ ਸਾਰੇ ਪੰਜਾਬ ਦਾ ਹਮਦਰਦੀ ਆ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਬੰਦਾ ਏ ਲੱਖਾ ਸਿੰਘ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉ
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਾਉ ਅੱਜ ਇਕ ਜੂਨ ਹੈ ਵੋਟਾ ਦਾ ਦਿਨ ਹੈ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗਰੀਬਾਂ ਦੀ ਲਾਜ ਰੱਖ ਲੈਣਾਂ ਤੇਰੇ ਬਿਨਾ ਮੇਰੇ ਨਾਂ ਕੋਏ❤️👏 ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ❤️ ਲੱਖਾਂ ਸਿਧਾਣਾ ਜ਼ਿੰਦਾਬਾਦ ❤❤
ਲਖਾ ਸਿਧਾਣਾ ਜਿਦੰਬਾਦ ਪ੍ਰਮਾਤਮਾ ਚੜਦੀ ਕਲਾ ਚ ਰੱਖੇ
ਸਹੀ ਗੱਲ ਬਹੁਤ ਬਧੀਆ ਬੰਦਾ ਬਾਈ ਲੱਖਾ ਸਿਧਾਣਾ
ਲਖੇ ਬਾਈ ਜੀ ਦੇ ਇਲਾਕੇ ਨਿਵਾਸੀਆਂ ਨੂੰ ਹੱਥ ਬਨ ਕੇ ਅਪੀਲ ਹੈ ਕਿ ਲਖੇ ਬਾਈ ਜੀ ਦਾ ਡਟ ਕੇ ਸਾਥ ਦੇਵੋ।
ਬਹੁਤ ਚੰਗੀ ਗੱਲ-ਬਾਤ ਹੋਈ ਲੱਖਾ ਜ਼ਰੂਰ ਜਿਤੇਗਾ
ਵਾਹਿਗੁਰੂ ਜੀ ਮਿਹਰ ਕਰਿਉ ਬਾਈ ਤੇ।
ਚੰਗੀ ਸੋਚ ਵਾਲਾ ਨਿਡਰ, ਗ਼ਰੀਬਾਂ ਦਾ ਕਿਸਾਨਾਂ ਦ, ਮਜ਼ਦੂਰ, ਕੁੜੀਆ ਦੇ ਮਸਲੇ, । ਸਾਰੀਆਂ ਮੁਸ਼ਕਿਲ ਦੀ ਆਵਾਜ। ਅਸੀਂ ਇੱਥੇ ਵੀ ਖ਼ਬਰਾਂ ਪੰਜਾਬ ਦੀਆ ਦੇਖਦੇ ਰਹਿੰਦੇ ਹਾ।
ਮੌੜ ਵਾਲਿਓ ਵੇਖਿਓ ਕਿਤੇ ਗ਼ਲਤੀ ਨਾ ਕਰਜਿਓ ਤੁਸੀਂ ਖੁਸ਼ਕਿਸਮਤ ਐਂ ਜਿਹੜਾ ਥੋਨੂੰ ਲੱਖਾ ਸਿਧਾਣਾ ਲੀਡਰ ਮਿਲਣ ਲੱਗਿਆ ਐ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ ਲੱਖੇ ਸਿਧਾਣੇ ਨੂੰ
ਬਾਈ ਜੀ ਮੌੜ ਹਾਲਕੇ ਵਾਲੇਉ ਗੱਲਤੀ ਨਾ ਕਰ ਬੈਠੋਉ ਬਾਈ ਲੱਖੇ ਵਾਰਗਾ ਹੋਰ ਨੀ ਮਿਲਣਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਮੌੜ ਹਾਲਕੇ ਵਾਲੇ ਆ ਨੂੰ
@@jagtarmann9939 ua-cam.com/video/OMBZrO3BixY/v-deo.html
ਜਿੱਤ ਪੱਕੀ ਆ ਵੀਰ ਦੀ🌾🌾🌾🌾🌾
ਬਹੁਤ ਵਧੀਆ ਲੱਗਿਆ ਸਾਡੇ ਸ਼ੇਰ ਪੰਜਾਬੀ ਦਾ ਘਰ ਤੇ ਪਰਿਵਾਰ ਦੇਖ ਕੇ.ਹੁਣ ਵੋਟਾਂ ਦਾ ਨਤੀਜਾ ਆ ਚੁਕਾ ਹੈ ਤੇ ਸਰਕਾਰ ਬਣੀ ਨੂੰ ਵੀ 2 ਮਹੀਨੇ ਦਾ ਸਮਾਂ ਹੋ ਚੁੱਕਾ ਹੈ.ਲੱਖਾ ਬਾਈ ਨੂੰ ਨਿੱਜੀ ਸਲਾਹ ਦੇ ਰਿਹਾਂ ਕੇ ਆਪਣੀ ਸਮਝ ਅਨੁਸਾਰ ਕੋਈ ਚੰਗੀ ਪਾਰਟੀ ਜੁਆਇਨ ਕਰਕੇ ਉਸ ਪਾਰਟੀ ਨੂੰ ਆਪਣੀ ਸੋਚ ਦਾ ਧਾਰਨੀ ਬਣਾ ਕੇ ਲੋਕ ਹਿੱਤ ਵਿਚ ਕੰਮ ਕਰਵਾਉਣ.ਲੋਕ ਲੱਖਾ ਜੀ ਦੇ ਨਾਲ ਸੀ ਪਰ ਇਸ ਵਾਰ ਜੇਤੂ ਪਾਰਟੀ ਦਾ ਵੋਟ ਬੈਂਕ ਲੱਖਾ ਜੀ ਦੇ ਵਿਰੁੱਧ ਭੁਗਤ ਗਿਆ ਹੈ ਨਹੀਂ ਤਾਂ ਇਨਾ ਦਾ ਲੈਵਲ ਕਾਫੀ ਉਚਾ ਸੀ ਹੋਰਾਂ ਨਾਲੋਂ 🙏
ਲੱਖਾ ਬਾਈ ਜਿਤੂ ਗਾ ਪ੍ਰਮਾਤਮਾ ਮਿਹਰ ਕਰੇ
ਲੱਖਾ ਵੀਰ ਇਮਾਨਦਾਰ ਤੇ ਬਹੁਤ ਵਧੀਆ ਬੰਦਾ ਆ ਮੇਰੇ ਵੀਰੋ ਸਪੋਰਟ ਕਰੋ ਸਾਡੇ ਤਾਂ ਦੋਆਬੇ ਵਿੱਚ ਕੋਈ ਚੰਗਾ ਹੈ ਹੀ ਨਹੀਂ ਹੁੰਦਾ ਤਾਂ ਅਸੀਂ ਫੁੱਲ ਸਪੋਟ ਕਰਦੇ ਮੇਰੇ ਵੀਰੋ ਸਪੋਟ ਕਰੋ ਵੀਰ ਦੀ
ਭੈਣ ਦੀ ਵਧੀਆ ਸੋਚ ਹੈ ਤੁਹਾਡੀ ਰੱਬ ਤੁਹਾਨੂੰ ਤਰੱਕੀਆਂ ਬਕਸਣ
ਲੱਖੇ ਵਾਰਗਾ ਪੁੱਤ ਜੰਮਣ ਵਾਲੀ ਮਾਂ ਨੂੰ ਦਿਲੋਂ ਸਲੂਟ ਐ ਜੀ
God bless you lakha veer ji
And your family 🙏 🙏 🙏