ਗੋਰੇ ਨੂੰ 40 ਸਾਲ ਬਾਅਦ ਲੱਭਿਆ ਗੁਆਚਿਆ ਪੰਜਾਬੀ ਯਾਰ|Friends Meet After 40 Years

Поділитися
Вставка
  • Опубліковано 9 лют 2025
  • #kaintpunjabi #latestpunjabivideo #kaintpunjabichannel
    ਇੰਟਰਵਿਊ ਦੀ ਸਾਡੀ ਕੋਈ ਫੀਸ ਨਹੀਂ
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

КОМЕНТАРІ • 619

  • @kaintpunjabi
    @kaintpunjabi  Місяць тому +260

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @SukhdeepSingh-l1s
    @SukhdeepSingh-l1s Місяць тому +101

    ਏਥੇ ਸਕਾ ਭਰਾ ਨੀ ਆਪਣਾਂ ਬਣਦਾ
    ਏਦਾ ਦੀਆਂ ਦੋਸਤੀਆਂ ਦੇ ਰਿਸ਼ਤੇ ਦੇਖ ਕੇ ਯਕੀਨ ਹੋ ਜਾਂਦਾ ਹੈ ਇਨਸਾਨਾਂ ਵਿੱਚ ਈਮਾਨਦਾਰੀ ਜਿਊਦੀ ਹੈ।

  • @kaulbhupinder4703
    @kaulbhupinder4703 Місяць тому +292

    ਇਹ ਦਿੱਲਾਂ ਦੇ ਸਾਫ਼ ਲੋਕ ਹਨ ਅਫ਼ਸੋਸ ਇਹ ਸਾਡੀ ਹੁਣ ਆਖਰੀ ਪੀੜੀ ਆਂ ਜਿਹੜੇ ਦਹਾਕਿਆਂ ਦੀ ਯਾਰੀ ਦੋਸਤੀ ਨੂੰ ਸਾਂਭ ਰੱਖਦੇ ਆ।

    • @Gyaan5242
      @Gyaan5242 Місяць тому +10

      nhi bhai ajje agge sadi umar 46 vale jiyonde aa yari nibugi

    • @5aab_k
      @5aab_k Місяць тому +5

      Je baba dil da saaf si tan hi aayea gora milan...eh saanu apne bande marhe pata nai kyu lagde a ?

    • @TheJaggi1974
      @TheJaggi1974 Місяць тому

      Bilkul sahi keha g

    • @jatinderdevgun3709
      @jatinderdevgun3709 Місяць тому

      ❤❤right g bro

    • @malwabeltpatiala.Europe
      @malwabeltpatiala.Europe 12 днів тому

      Aapa sambi a yaari veere goriya di aj v changi izzat ehna nal meri

  • @himmatsingh8197
    @himmatsingh8197 Місяць тому +150

    ਇਮਾਨਦਾਰੀ ਨਾਲ ਦਿਲੋਂ ਮਿਹਨਤ ਕਰਨ ਦੀ ਕਦਰ ਕੀਤੀ ਜਿਮ ਨੇ ।

  • @RavikiranDhillon
    @RavikiranDhillon Місяць тому +192

    ਅੱਖਾਂ ਭਰ ਆਯੀਆਂ ਯਾਰੀ ਦੇਖ ਕੇ. ਬਾਪੂ ਜੀ ਜੋਗਰਾਜ ਵਰਗੇ ਲਗਦੇ ਬੋਲਦੇ ਵੀ ਓਦਾਂ. 🙏🙏

    • @LakhvirSingh-nu8ue
      @LakhvirSingh-nu8ue Місяць тому +7

      ਸਹੀ ਗੱਲ ਬਾਈ ਜੋਗਰਾਜ ਵਰਗੇ ਹੀ ਲੱਗਦੇ ਬਾਪੂ

    • @Sonu_nijjar
      @Sonu_nijjar Місяць тому +2

      @@RavikiranDhillon paji aa jao kithe pind nu mel jao walcome any time

  • @PalaAULAKH
    @PalaAULAKH Місяць тому +271

    ਬਾਈ ਜੀ ਇਹੋ ਜਿਹੇ ਯਾਰ ਦੋਸਤ ਕਰਮਾਂ ਨਾਲ ਮਿਲਦੇ ਆ ਅੱਜ ਕੱਲ ਦੀਆਂ ਯਾਰੀਆ ਦਾ ਤਾਂ ਸਾਰੇ ਵੀਰਾਂ ਨੂੰ ਪਤਾ ਹੀ ਆ ਲਵਜੂ ਸਰਦਾਰ ਜੀ❤❤❤❤

    • @omg-shorts
      @omg-shorts Місяць тому +5

      😮😅😅😊😊😊😅😅😊😊😊 5:52 😊😊😊😊

    • @satnam-w9n
      @satnam-w9n Місяць тому +10

      ਗੋਰੇਆ ਦੀ ਪੱਕੀ ਤੇ ਸੱਚੀ ਹੁੰਦੀ ਹੈ ਪਿਆਰੇ ਕਰਨ ਵਾਲੇ ਲੋਕ ਨੇ

    • @harmanjeetsingh5369
      @harmanjeetsingh5369 Місяць тому +4

      Rooh Khush ho gyi…Sache kirdaar c sade bajurgaa de…Waheguru

    • @satnamsinghsatta3464
      @satnamsinghsatta3464 Місяць тому +1

      ਬਾਪੂ ਜੀ ਤੇ ਗੋਰੇ ਦੀ ਯਾਰੀ❤❤❤

    • @ramasrarai9117
      @ramasrarai9117 Місяць тому +2

      @@PalaAULAKH ਮੈਨੂੰ ਵੀਡਿਓ ਬੋਹੁਤ ਸੋਹਣੀ ਲੱਗੀ। ਮੈਂ ਭੀ 10 ਸਾਲ KSA ਸਾਊਦੀ ਅਰਬ ਵਿਚ ਲਾਏ ਮੈਂ ਅਕਾਊਂਟੈਂਟ ਸੀ ਆਫਿਸ ਵਿਚ। ਹੁਣ ਮੈਂ ਇੱਟਲੀ ਵਿਚ ਹਾਂ। But ਉਹ ਦਿਨ ਬੋਹੁਤ ਹੀ ਗੋਲਡਨ days ਸਨ। ਹਾਲੇ ਭੀ ਪੁਰਾਣੇ ਦੋਸਤ ਯਾਦ ਹਨ but ਸਰਦਾਰ ਵੀਰ ਦੀ ਯਾਰੀ ਬੇਮਸਾਲ ਹੈ।

  • @jarnailsinghsran8040
    @jarnailsinghsran8040 Місяць тому +61

    ਕਿਆ ਬਾਤ ਵਡਭਾਗੀ ਰੂਹਾਂ।ਪਿਛਲੇ ਰਿਸ਼ਤੇ ਹੁੰਦੇ ਆ ਕੋਈ ਸੁੱਚੇ , ਜਨਮਾਂ ਤੱਕ ਨਿਭਦੇ ਨੇ ।ਇਹ ਨੇ ਅਸਲੋਂ ਅਮੀਰ ਲੋਕ।

  • @kimowalia1966
    @kimowalia1966 Місяць тому +95

    ਬਹੁਤ ਵਧੀਆ video ਦਿਲ ਖੁਸ਼ ਹੋ ਗਿਆ 🙏🏻🥰

  • @Rainasinghaulakh
    @Rainasinghaulakh Місяць тому +35

    ਇਹ ਕਰਾਮਾਤ ਨੀ ਮੁਲਾਕਾਤ ਆ .... ਸਾਫ ਦਿਲਾਂ ਦੀਆਂ ਯਾਰੀਆਂ ਛਲ ਕਪਟ ਤੋਂ ਰਹਤ ......❤❤❤

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ Місяць тому +75

    ਕਦੀ ਕਿਸੇ ਦਾ ਅਸਾਨ ਨਾ ਭੁੱਲੋ,,ਜੇ ਤਰੱਕੀ ਕਰਨੀ,, ਹਮੇਸ਼ਾ ਮਦਦ ਗਾਰ ਬਣੋਂ ਰੱਬ ਆਪੇ ਸੁਣ ਲੈਂਦਾ,,,

    • @ParveenKumar-lf4my
      @ParveenKumar-lf4my Місяць тому +1

      @@ਵਾਹਿਗੁਰੂ-ਲ2ਞ
      ਯਾਰੀ ਵਿੱਚ ਅਹਿਸਾਨ ਨਹੀਂ ਹੁੰਦਾ। ਬਸ ਪਿਆਰ ਅਤੇ ਸਤਿਕਾਰ 🙏

  • @baljitsidhu8912
    @baljitsidhu8912 Місяць тому +97

    ਗੋਰਿਆਂ ਦੀ ਯਾਰੀ ਇਸੇ ਤਰ੍ਹਾਂ ਦੀ ਹੀ ਹੁੰਦੀ ਹੈ। ਮੈਨੂੰ ਵੀ ਇਨ੍ਹਾਂ ਵਿੱਚ ਰਹਿੰਦੇ ਨੂੰ 47 ਸਾਲ ਹੋ ਗਏ ਹਨ। ਕੰਮਾਂ ਕਾਰਾਂ ਤੇ ਕੀ ਮਜਾਲ ਹੈ ਕੋਈ ਕੰਮ ਚ ਕਮੀਂ ਕਰਨ। ਅੱਜਕਲ੍ਹ ਦੀ ਮੁਡੀਹਰ ਤਾਂ ਟਾਲ ਮਟੋਲ ਕਰਦੇ ਆ।ਪਰ ਪੁਰਾਣੇ ਗੋਰੇ ਕੰਮ ਵੇਲੇ ਨਹੀਂ ਕੋਈ ਹੀਲ ਹੁੱਜਤ ਕੰਮ ਪੂਰਾ ਕਰਕੇ ਫਿਰ ਪੂਰਾ enjoy ਵੀ ਕਰਨਾ ਹੈ।❤❤❤

    • @prabhjotkaur629
      @prabhjotkaur629 Місяць тому +7

      @@baljitsidhu8912 ਬਿਲਕੁਲ ਸੱਚ ਵੀਰੇ ਇਹ ਲੋਕ ਬਹੁਤ ਇਮਾਨਦਾਰ ਹਨ ਅਰਦਾਸ ਬੇਨਤੀ ਕਰੀਏ ਕਿਤੇ ਸਾਡੀ ਮਡੀਰ ਨੂੰ ਅਕਲ ਆ ਜਾਵੇ 🙏

    • @satinderdeol4290
      @satinderdeol4290 Місяць тому +2

      ਬਹੁਤ ਹੀ ਵਧੀਆ ਆ ਦੋਸਤ ਮਿੱਤਰ ਅਸਲੀ ਇਹੋ ਹਨ

    • @ParveenKumar-lf4my
      @ParveenKumar-lf4my Місяць тому +2

      @@baljitsidhu8912 👍

    • @Surinder7980
      @Surinder7980 Місяць тому +1

      ਕੰਮ ਕਰਦਿਆਂ ਵੀ enjoy ਕਰਦਾ ਗੋਰਾ ਮੈਂ ਦੇਖਿਆ।

  • @JagjitSingh_
    @JagjitSingh_ Місяць тому +41

    ਬਹੁਤ ਵਧੀਆ ਦਿਲ ਨੂੰ ਸਕੂਨ ਵਾਲੀ ਵੀਡੀਓ ਸੀ ਅੱਜ ਵੀ ਜਾਗਦੀਆਂ ਜਮੀਰਾਂ ਵਾਲੇ ਲੋਕ ਇਸ ਦੁਨੀਆਂ ਵਿੱਚ ਹਨ ਧੰਨਵਾਦ ਘੈਂਟ ਪੰਜਾਬੀ ਚੈਨਲ ਦਾ ਜਿਹੜਾ ਕਿ ਮੁੰਡਾ ਹਰ ਗੱਲ ਵਿੱਚ ਰਸ ਭਰ ਦਿੰਦਾ ਹੈ

  • @hsbhullar..8509
    @hsbhullar..8509 Місяць тому +28

    ਸਾਰੀ ਵੀਡੀਓ ਦੇਖੀ ਮਨ ਬਹੁਤ ਖੁਸ਼ ਹੋਇਆ ਯਾਰੀ ਹੋਵੇ ਤਾਂ ਇਦਾਂ ਦੀ ਹੋਵੇ❤

  • @ManjitKaur-fg9iy
    @ManjitKaur-fg9iy Місяць тому +47

    ਕੁੱਝ ਰਿਸ਼ਤੇ ਪੁਰਾਣੇ ਹੁੰਦੇ ਹਨ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਕਿਥੇ ਜੰਮਿਆ ਕਿਵੇਂ ਮਿਲਿਆ 🙏👌❤️

  • @ManjitSingh-cl6qy
    @ManjitSingh-cl6qy Місяць тому +93

    ਜੀਵਨ ਵਿੱਚ ਚੰਗੀ ਉਚੀ ਸੁਚੀ ਸੋਚ ਨਾਲ ਹੀ ਬੰਦੇ ਦੀ ਤਰੱਕੀ ਹੁੰਦੀ ਹੈ। ਮੇਰੀ ਜ਼ਿੰਦਗੀ ਦਾ ਤਜ਼ਰਬਾ ਹੈ

  • @gopinijjargopinijjar2639
    @gopinijjargopinijjar2639 Місяць тому +61

    Meri Mata ji ta bappu ji 🙏 ❤❤

    • @sarbbrar2203
      @sarbbrar2203 Місяць тому +4

      tere babe bapu ne bhut vdia tera bapu veera saaf dil da

    • @sarbbrar2203
      @sarbbrar2203 Місяць тому +2

      tere bapu bhut he pyare insan a veera

    • @BalbirMaan-se7jb
      @BalbirMaan-se7jb Місяць тому +2

      Maa.ta.akha.bnd.kr.ke.sun.rhi.h.

    • @ssingh3543
      @ssingh3543 Місяць тому

      ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਚ ਰੱਖੇ

  • @Sanz_Recordz
    @Sanz_Recordz Місяць тому +59

    ਗੋਰੇ ਬਹੁਤ ਵਧੀਆ ਦਿਲ ਦੇ ਇਨਸਾਨ ਹੁੰਦੇ ਯਾਰੀ ਬਹੁਤ ਵਧੀਆ ਨਿਭਾ ਜਾਂਦੇ 🙏🏻 💐

    • @kdmdilse
      @kdmdilse Місяць тому +3

      Right

    • @ramanjeetsingh4602
      @ramanjeetsingh4602 Місяць тому +3

      Apne lok hi faida chukde aa

    • @user-ui8z
      @user-ui8z Місяць тому +1

      Jidha sare punjabi nahi chunge ove sare gore bhi chunge nahi hunde koi koi hunda a

    • @sukhdevk.ghuman7407
      @sukhdevk.ghuman7407 Місяць тому +3

      ਇੱਥੇ ਗੋਰੇ ਕਾਲੇ ਲੋਕਾਂ ਦੀ ਗੱਲ ਨਹੀਂ ਹੈ। ਇਹ ਤਾਂ ਚੰਗੇ ਸੰਸਕਾਰਾਂ ਨਾਲ ਪਲੇ ਹੋਇਆਂ ਦੀ, ਅੰਤਰ ਆਤਮੇ ਸੁਲਝਿਆ ਹੋਇਆ ਦੀ ਹੈ।

    • @Sanz_Recordz
      @Sanz_Recordz Місяць тому +1

      @@sukhdevk.ghuman7407 ਹਾਜ਼ੀ ਮੰਨਦੇ ਆਂ ਪਰ ਆਪਣੇ ਲੋਕ ਤਰੱਕੀਆਂ ਕਰ ਜਾਣ ਬਾਅਦ ਚ ਭੁੱਲ ਜਾਂਦੇ ਕੋਈ ਸਾਡਾ ਯਾਰ ਸੀ, ਕਿਵੇਂ ਦੇ ਹਲਾਤ ਨੇ ਉਹਦੇ ਕੋਈ ਨੀ ਦੇਖਦਾ ਮੇਰੇ ਨਾਲ ਹੋ ਰਿਹਾ ਜੀ, 🙏🏻🙏🏻 ਇਹ ਯਾਰੀ ਨੂੰ ਦੇਖ ਕੇ ਫੀਲ ਹੋਇਆ ਗੋਰੇ ਇਨਸਾਨ ਦਿਲ ਦੇ ਚੰਗੇ ਹੁੰਦੇ ਆਪਣੇ ਵਾਲੇ ਤਾਂ ਮੱਚਦੇ 🙏🏻🙏🏻

  • @harjinderkaur99
    @harjinderkaur99 Місяць тому +44

    ਗੋਰੇ ਯਾਰੀ ਪੱਕੀ ਨਿਭਾਉਦੇ ਨੇ ਜੇ ਕਿਸੇ ਨਾਲ ਇਹ ਲੋਕ ਦਿਲੋ ਮਿਲ ਜਾਣ। ਇੰਨਾਂ ਦੀ ਪੈਸੇ ਨਾਲ ਯਾਰੀ ਨਹੀ ਅਪਣੇ ਲੋਕਾਂ ਵਾਂਗ । ਯਾਰੀ ਨਿਵਾੳਉਦੇ ਨੇ ਬਿੰਨਾਂ ਲਾਲਚ ਤੋਂ।ਆਪਣੇ ਤਾਂ ਮਤਲਬ ਦੀ ਯਾਰੀ ਆ।

    • @SarbjitKaur-nx6eo
      @SarbjitKaur-nx6eo Місяць тому +1

      Bilkul sachi 🎉🎉🎉 gal aaa 100000000000000%%%%

    • @Lucius-ix8dt
      @Lucius-ix8dt Місяць тому

      Ehho j vehm na rkho. Koi koi hunda dilo krn vala. Nhi moka sab lab de Aa

  • @RajinderSingh-nr6wl
    @RajinderSingh-nr6wl Місяць тому +49

    ਇਹਨੂੰ ਕਹਿੰਦੇ ਨੇ ਦਿਲਦਾਰ ਯਾਰੀ ।ਦੇਖ ਲਵੋ ਗੋਰਾ ਆਸਟ੍ਰੇਲੀਆ ਤੇ ਸਰਦਾਰ ਜੀ ਪੰਜਾਬ ਤੋਂ ਸੱਚਾ ਪਿਆਰ। ਅਸੀਂ ਗੋਰੇ ਦਾ ਤਹਿ ਦਿਲੋਂ ਧੰਨਵਾਦ ਬਹੁਤ ਮਿਹਰਬਾਨੀ।

    • @Sonu_nijjar
      @Sonu_nijjar Місяць тому +1

      @@RajinderSingh-nr6wl march vich aaona 22 ge dobara melan g gore ne

  • @BzbBzbjnzjs
    @BzbBzbjnzjs Місяць тому +29

    Very 👍good👍 friend ship aa punjabi te gore di❤❤

  • @Punjabi-f9b
    @Punjabi-f9b Місяць тому +27

    ਬਾਪੂ ਬਹੁਤ nice ਇਨਸਾਨ ਲੱਗਦਾ 👍❤️

    • @Sonu_nijjar
      @Sonu_nijjar Місяць тому +1

      @@Punjabi-f9b hanji sir aa jao pind nu malan dad nu any time welcome g

    • @SumanSharma-e2b7e
      @SumanSharma-e2b7e Місяць тому +1

      Love you bapu ji

  • @bhatoyesaab4534
    @bhatoyesaab4534 Місяць тому +25

    ਬਾਬਾ ਘੈਂਟ ਬੰਦਾ ਏ ਸਾਫ ਦਿਲ

  • @Gamingcomunti
    @Gamingcomunti Місяць тому +24

    ਬਹੁਤ ਵਧੀਆ ਵੀਰ

  • @jashanambala301
    @jashanambala301 Місяць тому +15

    Kya baat edaa de yaariyan aj kl vekhn nu kithe milde ❤️🖤 #yaari ✅

  • @rbrar3859
    @rbrar3859 Місяць тому +13

    ਵਾਹਿਗੁਰੂ ਜੀ ਗੱਲ ਸੁਣਕੇ ਦਿਲ ਖੁਸ਼ ਹੋ ਗਿਆ ਹੈ।

  • @Makhan-r1j
    @Makhan-r1j Місяць тому +15

    ❤ ਇਹ ਹੈ ਅਸਲੀ ਯਾਰੀ ❤

  • @avtaarsingh8950
    @avtaarsingh8950 Місяць тому +29

    ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਸੁਣਿਆ ਸੀ ਅੱਜ ਦੇਖ ਵੀ ਲਿਆ ❤❤❤❤❤❤

  • @ManiRai-i7v
    @ManiRai-i7v Місяць тому +19

    ਬਹੁਤ ਵਧੀਆ ਵੀਰ ਜੀ ਵੀਡੀਓ ਤੁਹਾਡੀ ਬਹੁਤ ਸੋਹਣੀ ਹੈ। ❤ਬਹੁਤ ਵਧੀਆ ਵੀਰ ਜੀ ਵੀਡੀਓ ਤੁਹਾਡੀ ਬਹੁਤ ਸੋਹਣੀ ਹੈ

  • @prabhjotkaur629
    @prabhjotkaur629 Місяць тому +32

    ਸਾਨੂੰ ਬਹੁਤ ਖੁਸ਼ੀ ਹੋਈ ਪਰਮਾਤਮਾ ਖੁਸੀਆਂ ਬਰਕਤਾਂ ਸਫਲਤਾ ਬਖਸ਼ਣ ਮੇਰੇ ਮਾਲਕ ਵੀ ਬਹੁਤ ਪਿਆਰ ਕਰਦੇ ਮੈਨੂੰ 19 ਸਾਲ ਹੋ ਗਏ ਜਦੋਂ ਮੈ ਇੰਡੀਆ ਆ ਗਈ ਹੁਣ ਤੱਕ ਯਾਦ ਅਉਦੀ ਰਹਿੰਦੀ 🎉🎉❤❤👍👍👌👌🙏🙏ਇਹ ਕੋਈ ਪਿਛਲਾ ਹੀ ਰਿਸ਼ਤਾ ਹੈ ਵਾਹਿਗੁਰੂ ਫਿਰ ਮੇਲ ਮਿਲਾਪ ਹੋ ਗਏ 👍👍

    • @kulwindersingh-vm4rc
      @kulwindersingh-vm4rc Місяць тому +1

      Sachi g

    • @ParveenKumar-lf4my
      @ParveenKumar-lf4my Місяць тому +1

      Sat Shri Akal,sis.
      ...thanx for sharing your nice experience 🙏

    • @prabhjotkaur629
      @prabhjotkaur629 Місяць тому +3

      @@ParveenKumar-lf4my ਧੰਨਵਾਦ ਜੁਗ ਜੁਗ ਜੀਉ 🙏🙏 ਵੀਰ ਜੀਉ ਏਨੇ ਵਧੀਆ ਸ਼ਬਦ ਵਿੱਚ ਸਤਿਕਾਰ ਮਾਣ ਦਿੱਤਾ ਪਰਮਾਤਮਾ ਹਮੇਸ਼ਾ ਖੁਸੀਆਂ ਬਰਕਤਾਂ ਸਫਲਤਾ ਬਖਸ਼ਣ 🙏🙏

  • @charanjitsingh4388
    @charanjitsingh4388 Місяць тому +16

    ਵਾਹਿਗੁਰੂ ਜੀ ਚੜਦੀਕਲ੍ਹਾ ਬਖਸ਼ੋ ਜੀ ।

  • @brarchotianwala4405
    @brarchotianwala4405 Місяць тому +14

    ਦਿਲੋਂ ਸਲਾਮ ਐਸੀ ਦੋਸਤੀ ਨੂੰ🙏❤️❤️🙏

  • @pawangill327
    @pawangill327 Місяць тому +11

    Dekh k rona 😭 aa gya eni chngi mitrta ❤❤😊 eni wadiya jigri ❤❤

  • @piralal8236
    @piralal8236 Місяць тому +10

    Dil khush ho gia ji gore da baba ji 🙏 da piar sun kai good 👍 ❤❤❤❤❤

  • @meetokaur6000
    @meetokaur6000 Місяць тому +24

    Very nice video ਦੋਸਤ ਹੋਵੇ ਤਾ ਐਦਾਂ ਦਾ ਹੋਵੇ ਦੋਸਤੀ ਬਹੁਤ ਹੀਂ nice ਲਗੀ ਵਾਹਿਗੁਰੂ ਜੀ ਚੜ੍ਹ ਦੀ ਲਈ ਕਲਾ ਵਿਚ ਰੱਖੇ thanks 🌹🙏uk

  • @neetugold6136
    @neetugold6136 Місяць тому +19

    ਬਹੁਤ ਵਧੀਆ ਲੱਗਾ।

  • @Avtarsingh-p6p8f
    @Avtarsingh-p6p8f Місяць тому +63

    ਯਾਰ ਨੂੰ ਪੁਰਾਣਾ ਯਾਰ ਮਿਲਿਆ ਤਾਂ ਦੋਵੇਂ ਯਾਰ ਦੀ ਖੁਸ਼ੀ ਸਾਂਭਲਣੀ ਔਖੀ ਹੋਣੀ ਹੀ ਸੀ ਕਿਉਂਕਿ ਦੋਵੇਂ ਯਾਰਾਂ ਦੀ ਪੈਂਦੀ ਗਲਵੱਕੜੀ ਦੇਖ ਕੇ ਸਾਡਾ ਮਨ ਵੀ ਗਦਗਦ ਹੋ ਗਿਆ

  • @SurjitSingh-rb3tr
    @SurjitSingh-rb3tr Місяць тому +7

    ਬਹੁਤ ਇਮੋਸਨਲ ਇਹੀ ਸੱਚਾ ਪਿਆਰ ਇਹੀ ਇਨਸਾਨੀਅਤ ਆ😊

  • @jagveersingh6497
    @jagveersingh6497 Місяць тому +14

    ਯਾਰੀ ਬਾਕਮਾਲ,ਪਰ ਸਮਾਂ ਬਹੁਤ ਘੱਟ ਮਿਲਿਆ ਦੋਵਾਂ ਦੋਸਤਾਂ ਨੂੰ ।

  • @gurmukhsingh9717
    @gurmukhsingh9717 Місяць тому +20

    ਪੱਤਰਕਾਰ ਵੀਰ ਜੀ ਬਹੁਤ ਵਧੀਆ ਬਾਪੂ ਜੀ ਦਾਂ ਜਾਰ ਗੋਰਾਂ ਗੋਰਾਂ ਬਾਪੂ ਨੂੰ ਮਿਲਣ ਲਈ ਪੰਜਾਬ ਆ ਗਿਆ ਧੰਨਵਾਦ

  • @dalbirsingh.--singhisking2340
    @dalbirsingh.--singhisking2340 Місяць тому +7

    ਬਹੁਤ ਵਧੀਆ ਹੋਇਆ ਜੀ

  • @chamkaurdhaliwal588
    @chamkaurdhaliwal588 Місяць тому +7

    ਯਾਰ ਸੁਆਦ ਆ ਗਿਆ ! ਜਿੰਦਗੀ ਦੀ ਵਧੀਆ BDO

  • @manavgill1763
    @manavgill1763 Місяць тому +3

    Yeh dosti dil ❤se hai . God bless both u and your family 🙏🙏🙏🇨🇦🇨🇦🇨🇦

  • @DaljeetKaur444
    @DaljeetKaur444 Місяць тому +4

    ਖੂਨ ਦੇ ਰਿਸ਼ਤੇ ਤੇ ਹੈ ਹੀ ਪਰ ਦਿਲ ਦੇ ਰਿਸ਼ਤੇ ਕਿਤੇ ਜ਼ਿਆਦਾ ਹੁੰਦੇ ਨੇ ❤

  • @TheJaggi1974
    @TheJaggi1974 Місяць тому +3

    Taya pura khush ho gya apne jaar nu milke 🙏🏻🙏🏻🙏🏻bohat vadiya g🙏🏻🙏🏻🙏🏻sada guvandi aa Taya

  • @SandeepSharma-pt3bq
    @SandeepSharma-pt3bq Місяць тому +1

    ਸੱਚੀ ਦੋਸਤੀ ਦੀ ਇੱਕ ਬਹੁਤ ਸੋਹਣੀ ਮਿਸਾਲ ਹੈ ਇਨ੍ਹਾਂ ਦੋਨਾਂ ਦੀ ਦੋਸਤੀ। ਰੱਬ ਤੁਹਾਨੂੰ ਦੋਨੋ ਦੋਸਤਾਂ ਨੂੰ ਹਮੇਸ਼ਾ ਖੁਸ਼ ਰੱਖੇ।

  • @baljeetkaur152
    @baljeetkaur152 Місяць тому +3

    Bapu ji di khshi dekh ke dil khush ho geya ji ❤❤❤ From Italy ❤

  • @KulwantKaur-h5w
    @KulwantKaur-h5w Місяць тому +6

    ਇਹ ਹੁੰਦੀ ਅਸਲੀ ਜਾਰੀ ਵਾਹਿਗੁਰੂ ਚੜਦੀ ਕਲਾਂ ਵਿਚ ਰਖੇ

  • @navninderkaur938
    @navninderkaur938 Місяць тому +5

    True. Gore apni dosti jrur nibande ne mera brother france rehnda n meri marriage te ohda gora frn ohde nal India aya c n 1 month reha oh sade ghr n sab sade nal simple khana khanda c . N one week oh mere inlaws ghr reha sade kol😊bht happy moments c . oh wapis france jaan lgeya meinu te mere husbnd nu kehnda mein tuhanu apne kol jrur bulana n literally ohne sanu wapis ja k sponser kiti .oh mere mum dad da munda bneya hoea teeja . N mein aj v apne dono bros de equal es lyi ardas krdi. Waheguru ohnu always khush rakhey😊

  • @RajinderSingh-r5s
    @RajinderSingh-r5s Місяць тому +1

    ਜਿੰਦਾਬਾਦ ਰਹਿਣ ਰੱਬਾ ਯਾਰੀਆਂ
    ਵਾਹਿਗੁਰੂ ਵੀ ਪਿਆਰ ਕਰਦੇ ਨੇ ਚੰਗੀਆਂ ਰੂਹਾਂ ਨੂੰ ❤❤❤❤❤

  • @starxbgmi475.
    @starxbgmi475. Місяць тому +6

    ਇਹੋ ਜਿਹੇ ਯਾਰ ਹੁਣ ਦੇਖਣ ਨੂੰ ਨਹੀ ਮਿਲਦੇ

  • @sukhbirsingh735
    @sukhbirsingh735 Місяць тому +1

    Yaar .. bhot sukuun te dil nu tasali mili. Sache dil bala banda hi eh sab.... fill kar sakda. Nahi te aj kal de time ch kithe reh giya eda diya yarian... waheguru ji 🙏

  • @parvinderpankaj8466
    @parvinderpankaj8466 Місяць тому +5

    ਜਿੱਥੇ ਗੋਰਿਆਂ ਨੇ ਸਾਡੇ ਮੁਲਕ ਤੇ ਰਾਜ ਕੀਤਾ ਤੇ ਸਾਡੇ ਲੋਕਾਂ ਤੇ ਬੜੇ ਜ਼ੁਲਮ ਵੀ ਕੀਤੇ ਓਥੇ ਕੁਝ ਗੋਰੇ ਅਜਿਹੇ ਵੀ ਹਨ ਜੋ ਬੜੇ ਸਾਫ ਦਿਲ ਤੇ ਸੱਚੇ ਪਿਆਰ ਦੀ ਮਿਸਾਲ ਹਨ ਇਹ ਇਸ ਵੀਰ ਦੀ ਤੇ ਜਿਮ ਦੀ ਦੋਸਤੀ ਨੇ ਸਾਬਤ ਕਰ ਦਿੱਤਾ ਅਜਿਹੇ ਲੋਕ ਸਭ ਧਰਮਾਂ ਤੋਂ ਉਪਰ ਤੇ ਸਾਰੇ ਦੇਸ਼ਾਂ ਦੀਆਂ ਸੀਮਾਵਾਂ ਤੋਂ ਉਪਰ ਉਠ ਕੇ ਇਨਸਾਨੀਅਤ ਦੀ ਜਿਉਂਦੀ ਜਾਗਦੀ ਮਿਸਾਲ ਹਨ ਦਿਲੋਂ ਸਤਿਕਾਰ ਹੈ ਅਜਿਹੇ ਲੋਕਾਂ ਲਈ 👍👍❤️❤️🙏

  • @gurmindergondara4485
    @gurmindergondara4485 Місяць тому +9

    ਬਹੁਤ ਵਧੀਅ ਵੀਡੀੳ ਪਰਾਣੇ ਦੋਸਤ ਮਿਲੇ

  • @SukhwinderSingh-wq5ip
    @SukhwinderSingh-wq5ip Місяць тому +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @luckycherry85
    @luckycherry85 Місяць тому +2

    ਜਿਗਰੀ ਯਾਰ ਕਦੇ ਨਹੀਂ ਭੁੱਲਦੇ ਵਾਹਿਗੁਰੂ ਜੀ ਮੇਹਰ ਕਰੇ 🙏🏻♥️

  • @MANDEEPSINGH-hm3jg
    @MANDEEPSINGH-hm3jg Місяць тому +1

    ਵਾਹ ਜੀ ਵਾਹ ਵਾਹਿਗੁਰੂ ਜੀ ਇਸਤਰਾਂ ਦੇ ਯਾਰ ਦੋਸਤ ਹਰ ਇਕ ਨੂੰ ਮਿਲਾਵੇ

  • @harnekmalhans7783
    @harnekmalhans7783 Місяць тому +2

    Bhai Sahib and Bhain ji Sat Sri Akal You are lucky to have a true friend from Australia Gora And Thanks Beta for Showing an interesting video

  • @GurpreetSinghGill-f6w
    @GurpreetSinghGill-f6w Місяць тому +11

    ਸੱਚੇ ਯਾਰ ਦਾ ਮਨ ਵਿੱਚ ਪਿਅਾਰ ਹੋਵੇ ਰੱਬ ਅਾਪ ਹੀ ਮਿਲਾ ਦਿੰਦਾ ਿੲਹ ਹੁੰਦੀ ਸੱਚੀ ਯਾਰੀ ਮਸਾਲਾ ਹੈ ਯਾਰੀ ਦੀ

  • @RupinderSingh-oz2pt
    @RupinderSingh-oz2pt Місяць тому +4

    This is called true humanbeing ..nd. Great friend

  • @ib1463
    @ib1463 Місяць тому

    ਸੱਚੇ ਦਿੱਲਾ ਦੀਆਂ ਸੱਚਾ ਵਾਹਿਗੁਰੂ ਹੀ ਸਭ ਜਾਣੇ। ਹਰ ਪੰਜਾਬੀ ਮਾਨ ਮਹਿਸੂਸ ਕਰਦਾ ਹੈ ਇਹ ਮਿੱਤਰਾਂ ਦੀ ਦੋਸਤੀ ਦੇਖ ਕਿ। ਧੰਨਵਾਦ।

  • @parvindersingh-508
    @parvindersingh-508 Місяць тому +4

    ਤਾਹੀਓ ਕਹਿੰਦੇ ਨੇ ਯਾਰੀ ਜੱਟ ਦੀ ਤੂੰਤ ਦਾ ਮੋਛਾ ਸਮਜੀ ਨਾ ਟਿੱਚ ਬਲੀਏ ❤❤❤

  • @GurdeepKaur-m7b
    @GurdeepKaur-m7b Місяць тому +1

    Mehant nu Salam bapu ji gore ne dilo respect kitiii

  • @babystudio3089
    @babystudio3089 Місяць тому +1

    Va bhi va Dil khush ho gaya ajj v duniya te insaniyat kaim aa dhan baba nanak dhan teri baani

  • @gurdevsidhu5414
    @gurdevsidhu5414 Місяць тому +5

    ❤❤,,,, ਬਹੁਤ ਵਧੀਆ interview,,,,,

  • @gurdipsingh8486
    @gurdipsingh8486 Місяць тому

    ਆਹ ਬਾਪੂ ਜੀ ਦੇ ਦੋਸਤ ਦੀ ਵੀਡੀਓ ਦੇਖੀ ਗਲਾਂ-ਬਾਤਾਂ ਬਹੁਤ ਚੰਗੀ ਲਗੀਂਆਂ ।ਮਜਾ ਆ ਗਿਆ ਸਾਰੀ ਵੀਡੀਓ ਦੇਖਕੇ। ਆਪ ਸਭਨੂੰ ਮਾਤਾ ਜੀ ਨੂਂ ਭੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ❤

  • @ਗੁਰਦੀਪਸਿੰਘਟਿਵਾਣਾ

    ਬਹੁਤ ਬਹੁਤ ਵਧੀਆ👍💯 ਗੱਲ ਹੈ ਜੀ 🙏ਵਾਹਿਗੁਰੂ ਜੀ ਮੇਹਰ ਕਰਨ

  • @Lingbabar
    @Lingbabar Місяць тому +2

    Bahut vdia G bdaa changa lga dekh k aaise dost karma nal milde aa ❤❤❤

  • @kuldeepbamalia4463
    @kuldeepbamalia4463 Місяць тому +4

    ਬਹੁਤ ਵਦੀਆ ❤❤❤

  • @hardeepdosanjh2974
    @hardeepdosanjh2974 Місяць тому

    Proof of true Punjabi friendship, makes us so happy to hear this story.

  • @naschhattersinghshattadod3437
    @naschhattersinghshattadod3437 Місяць тому

    ਬਹੁਤ ਵਧੀਆ ਹਕੀਕਤ ਕਹਾਣੀ ਹੱਡ ਬੀਤੀ ਇਹਨੂੰ ਕਹਿੰਦੇ ਨੇ ਯਾਰੀ ਬਹੁਤ ਵਧੀਆ ਬਾਬੂ ਜੀ ਪ੍ਰਮਾਤਮਾ ਖੁਸ਼ੀਆ ਬਖਸ਼ੇ ਜੀ

  • @Jobanjotsingh07
    @Jobanjotsingh07 Місяць тому +2

    Bapu g sachi Rona nikl gya waheguru tanu sda khush rakhe 🙏🙏wmk

  • @ShamsherSharam
    @ShamsherSharam Місяць тому +5

    ਬੁਹਤ ਵਧੀਆ 🎉🎉

  • @virsasingh6859
    @virsasingh6859 Місяць тому +3

    ਗੋਰਾ ਬਹੁਤ ਹੀ ਨੇਕ ਬੰਦਾ ਪ੍ਤੀਤ ਹੁੰਦਾ ਹੈ ਸਾਬਾਸ 🙏🙏

  • @sanjeevsharma2988
    @sanjeevsharma2988 Місяць тому

    Sardar ji ale. Phole bande ne saf te suche insan da peyar bhi saf te sucha hunda❤

  • @yashvirsharda4909
    @yashvirsharda4909 Місяць тому +15

    Krishan te sudhama jesi dosti

  • @devindersangha4584
    @devindersangha4584 Місяць тому +2

    🎉ਪਿਆਰ ਦੀਆਂ ਤੰਦਾਂ ਖਿੱਚ ਲਿਆਉਂਦੀਆਂ

  • @jarnailsingh8301
    @jarnailsingh8301 Місяць тому +1

    ਬਹੁਤ ਵਧੀਆ ਗੱਲ 👍✅♥️♥️ ਗੋਰੇ ਬਹੁਤ ਜ਼ਜ਼ਬਾਤੀ ਹੁੰਦੇ ਨੇ

  • @Mansa-wu6gp
    @Mansa-wu6gp Місяць тому +3

    ਬਹੁਤ ਵਧਿਆ ਜੀ

  • @RamjeetSingh-mr8ys
    @RamjeetSingh-mr8ys Місяць тому +1

    ਪੰਜਾਬੀਆਂ ਦਾ ਦਿਲ ਦਰਿਆ ਹੁੰਦਾ ਜਿਥੇ ਚਲੇ ਜਾਣ ਆਪਣਾ ਬਣਾ ਲੈਂਦੇ ਹਨ ਤੇ ਬਣ ਜਾਂਦੇ ਹਨ। ਦੁਨੀਆਂ ਵਿੱਚ ਪੰਜਾਬ ਇੱਕ ਅਲੱਗ ਹੀ ਖਿੱਤਾ ਜੋ ਸਭ ਨੂੰ ਪਿਆਰ ਕਰਦਾ ਹੈ। ਵੀਡਿਓ ਦੇਖਕੇ ਮਨ ਭਾਵਕ ਹੋ ਗਿਆ। ਬਹੁਤ ਵਧੀਆ ਲੱਗੀ ਚਾਲੀ ਸਾਲਾਂ ਬਾਦ ਪਿਆਰ ਦੀ ਕਹਾਣੀ 🙏🙏🙏👌

  • @sukhdevsingh5972
    @sukhdevsingh5972 Місяць тому +8

    Great heart punjabi @astrilan veer

  • @ramasrarai9117
    @ramasrarai9117 Місяць тому +3

    ਵੀਡਿਓ ਦੇਖ ਕੇ ਬੋਹੁਤ ਆਨੰਦ ਆਇਆ। ਇਸ ਨੂੰ ਸਹੀ ਦੋਸਤੀ ਕਹਿੰਦੇ ਹਨ।

  • @GurbachanSingh-n7j
    @GurbachanSingh-n7j Місяць тому +11

    ਇਹਪੁਰਬਲਜਨਮ ਦਾ ਹਿਸਾਬ ਕਿਤਾਬ ਹੁੰਦਾ ਹੈ ਇਹ ਕਿਸੇ ਨਸੀਬ ਵਾਲੇ ਨੂੰ ਮਿਲਦਾ ਹੈ ਧੰਨਵਾਦ

  • @DarshanSingh-zp3hb
    @DarshanSingh-zp3hb Місяць тому +1

    ਬਹੁਤ ਖੂਬਸੂਰਤ ਦੋਸਤੀ ਦੀ ਮਸਾਲ

  • @ParminderGrewal-g9d
    @ParminderGrewal-g9d Місяць тому +1

    ❤❤

  • @shindasingh9386
    @shindasingh9386 Місяць тому +2

    Waheguru ji 👌🙏yari jat di toot da mochha ❤❤❤❤❤. Dona dosta di galwakri dekh ke man 👍💯malo mal ho gaya. Ik changi imandari nal kamkar karan da resulat. Ih dil de bahut saf hunde hun. Man 👍💯bahut khus hoya. Jinde raho ji m

  • @ParmjitAujla-d8x
    @ParmjitAujla-d8x Місяць тому +6

    Great Awesome yeary nice👍

  • @ParveenKumar-lf4my
    @ParveenKumar-lf4my Місяць тому +3

    ..... so nice presentation 👍

  • @kamaljeetrehil396
    @kamaljeetrehil396 Місяць тому +2

    ਬਹੁਤ ਵਧੀਆ ਲੱਗੀ ਵੀਡਿਓ। ਨੰਗਲ ਸਲਾਲਾ ਸਾਡੇ ਭੋਗਪੁਰ ਸ਼ਹਿਰ ਤੋਂ 6 ਕਿਲੋਮੀਟਰ ਦੀ ਦੂਰੀ ਤੇ ਹੈ।

  • @AvtarSingh-o5c6g
    @AvtarSingh-o5c6g 26 днів тому

    ਜਿਨ੍ਹਾਂ ਚਿਰ ਗੱਲਾਂ ਸੁਣੀਆਂ, ਅੱਖਾਂ ਵਿੱਚ ਪਾਣੀ ਆਈ ਗਿਆ।❤

  • @jagrajsinghsidhu706
    @jagrajsinghsidhu706 Місяць тому +1

    Salute to your friendship! Great source of inspiration.

  • @harpalbhardwaj120
    @harpalbhardwaj120 Місяць тому +1

    Wow. That's call true friendship. I have same experience when I was In India I have best friends in govt high school when I came to UK 1965 my friend Came to UK to visit his sister he came to my house he had my address because I used to write a letter .so when he knock my door after 20years I couldn't recognise him when he mentioned his name and remind that we used go to govt high school Goraya. Sooner he mentioned that I was so happy and hugged him and we sit down we talked and talked. It was amazing friendship we have and still we are in touch. He lives in India and I live in UK. We are old now but our friendship lasts forever .😊😊

  • @sukhmindersinghbahia4813
    @sukhmindersinghbahia4813 Місяць тому

    ਬਹੁਤ ਵਧੀਆ ਢੰਗ ਨਾਲ ਤੇ ਤਸੱਲੀ ਨਾਲ ਇੱਕ ਇੱਕ ਗੱਲ ਤੇ ਉਦੋਂ ਦੇ scene describe ਕੀਤੇ ਹਨ ਕਿ ਸਾਡੀਆਂ ਅੱਖਾਂ ਵੀ ਗਿੱਲੀਆਂ ਹੋ ਗਈਆਂ। ਵਾਕਿਆ ਹੀ ਬਹੁਤ ਵਧੀਆ ਇੰਟਰਵਿਊ ਹੈ

  • @TruckingVlogs1993
    @TruckingVlogs1993 Місяць тому +1

    ਏਦਾ ਦੇ ਯਾਰ ਦੋਸਤ ਕਰਮਾ ਵਾਲਿਆ ਨੂੰ ਮਿਲਦੇ ਆ ਬਾਪੂ ਲੱਕੀ ਆ

  • @maninderpalsingh181
    @maninderpalsingh181 Місяць тому +1

    ❤ vhut changa lagga baapu mata diya gallan sunke

  • @Dhillon00086
    @Dhillon00086 Місяць тому +1

    Saaade bajurga nu rabb hamesha khush rakhe.............

  • @daljitlitt9625
    @daljitlitt9625 Місяць тому +1

    ਬਹੁਤ ਵਧੀਆ ਲੱਗਿਆ

  • @Bakhshishsingh-sn6hh
    @Bakhshishsingh-sn6hh Місяць тому +3

    Eh. He. Insaniyat. Ha. Sacha. Sucha. Payar. Eh. Ha

  • @blessings9732
    @blessings9732 Місяць тому +1

    These people are very grateful for every little help, he didn't forget sikhs for their support and help

  • @moralmythic
    @moralmythic Місяць тому +5

    ਜਨਮਾਂ ਦੀ ਸਾਂਝ ਹੈ❤

  • @jagtarheer2157
    @jagtarheer2157 Місяць тому +4

    Nice 👍 chacha ji ❤❤❤❤❤