Ik darkhast ae babaji k eh Kam hun hamesha jaari rakheo. Tuhanu Rabb ne ehi duty te la ditta ae. Rabba hamesha tandrusti bakshin babaji nu taa k eh lorwandan di help kr skn.
Great... So Great.... With blessing of God.. Respectanle Pal Sahib doing miracle help for helpless disable people. This is painful criminal story we should support s. Pal Sahib and his team... Big Salute
Pal veer ji bahut hi badiya keta bai ji 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼 waheguru ji waheguru ji waheguru ji waheguru ji waheguru ji waheguru ji waheguru ji waheguru ji 🙏🏼🙏🏼🙏🏼🙏🏼
Bai g salute a tuanu .... waheguru g tuanu chardi Kala ch rakhan .... waheguru ka khalsa waheguru g ki Fateh ah jehre eh Rabb de bandeyan te julam Karde a ohna te jrur karwai krwaeo ta jo oh dobara na eh sab Krn ... waheguru g ka khalsa .. waheguru g Di fateh
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji.............. Mehar kriii dateyaa.... Scheyaaa patshahhh waheguru ji waheguru ji waheguru ji waheguru ji waheguru ji.............. Baksh lyi malkaa waheguru ji waheguru ji waheguru ji waheguru
वाहेगुरु जी का खालसा श्री वाहेगुरु जी की फतेह🙏 प्यारी साध संगत जी हम सभी ने देवी, देवताओं के बारे में सुनना है पढ़ा भी है लेकिन किसी ने देखा नहीं ।यह इंसानों की सेवा करने वाले बिना किसी भेदभाव के मन तन धन से इंसानियत की निस्वार्थ सेवा कर रहे हैं यही सच में देवता है। भगवान इनकी आयु, तंदुरुस्ती व चढ़दी कला हमेशा रखें । हमारा बार बार नमस्कार है इन देवताओं को जो इंसान के रूप में अपना लोक व प्रलोक सहेला कर रहे हैं। वाहेगुरु जी🙏 वाहेगुरु जी🙏 वाहेगुरु जी ।🙏
@@SahotaRaaz45 Ho sakda tuhadi gal sahi hove Rab ne is karke shayad Bhara na dita hove par 1 Ghata jeha mehsoos hunda reha school collegea de wich 32 saal di umar ho gayi aa hun sochya aa jo b haiga aale dwale de loga nu hi dena jehre lorband aa ise karke viah nahi karaya shara hi rahe sari umar bas seva hi karni aa loga di par sade ghar de 1 rupees b kise nu de dava mere magro mangn tur painde aa us kolo bahut sang oundi fer ki kariye bai
Veer ji aap Jo Yeah seva kr rahe ho Yeah sab logo k bs mein nahi hai bhagwan ji ne apko is kaam k liye specially hi chuna hai .Bhagwan ji duniya ki sari khushiyaan apko dein or humain bhi aisi daat bakshain k kisi ki seva kr sakain 🙏🏻🙏🏻🙏🏻
Do not worry my Dear Brother, your smiles n confidence with the Blessings of Almighty Allah Ta'ala, Waheguru will Bless you in your journey to recover fully from the sickness you are Suffering,🙏🤲
Salute a big brother Buhat hi changa Kam kar raha ho bai ji Ida hi basahariya da sahara bni jao rab tuhanu lambi umer bhaksha ta jo ina lokka nu sahara mili jawa
ਪਾਲ ਪੁੱਤ ਰੱਬ ਤੈਨੂੰ ਹਮੇਸ਼ਾ chrdikla ਵਿੱਚ ਰੱਖੇ 🙏🙏
🙏🙏🙏🙏🙏🙏🙏🙏
@@baljeetkaur5085
,..,..,
ਖਰੋੜ ਬਾਈ ਪੁਰੀ ਦੁਨੀਆਂ ਲਈ ਤੁਸੀਂ ਬਹੁਤ ਅਣਮੋਲ ਹਿਰੇ ਹੋ ਵਾਹਿਗੁਰੂ ਮੇਹਰ ਕਰਨ
ਪਾਲ ਵਿਰੇ ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ਹਮੇਸ਼ਾ ਤੁਹਾਡੇ ਤੇ ਤੁਸੀ ਬਹੁਤ ਵਧੀਆ ਸੇਵਾ ਕਰ ਰਹੇ । ਅੱਜ ਹੂੰਝ ਨਹੀਂ ਰੁਕ ਰਹੇ । ਪਾਣੀ ਪੀਣ ਤੋ ਪਤਾ ਲਗਦਾ ਕਿ ਵੀਰੇ ਬਹੁਤ ਨੂੰ ਭੁੱਖ ਲੱਗ ।
Siso 👍
ਤੁਹਾਡੇ ਵਰਗੇ ਚੜਦੀਕਲਾ ਵਾਲੇ ਵੀਰ ਵੇਖ k ਦਿਲ ਨੂੰ ਸਕੂਨ ਮਿਲਿਆ k ਸਿੱਖ ਅਤੇ ਸਿੱਖੀ ਭਗਤ ਪੂਰਨ ਸਿੰਘ ਜੀ ਅਤੇ ਭਾਈ ਕਨ੍ਹਈਆ ਜੀ ਦੇ ਵਰਗੇ ਵਿਚਾਰ ਰੱਖਣ ਵਾਲੇ ਵੀਰ ਅੱਜ v ਮੌਜੂਦ ਨੇ ।। ਸਿੱਖ ਲੰਗਰ ਸਿਰਫ ਖਾਣ ਵਾਲੇ ਪਦਾਰਥਾਂ ਦਾ ਹੀ ਨਹੀਂ ਬਲਕਿ ਹਮਦਰਦੀ ਅਤੇ ਦਇਆ ਦਾ v ਲਗੋਂਦਾ ਹੈ।। ਗੁਰੂ ਗੋਬਿੰਦ ਸਿੰਘ ਜੀ ਆਪ ਨਾਲ ਹਮੇਸ਼ਾ ਸਹਾਈ ਰਹਿਣ ਬੁਰੇ ਅਤੇ ਬੁਰਾਈ ਨਲ ਲੜਨ ਦੀ ਸਮਰੱਥਾ ਬਖਸ਼ਣ ।।
ਵਾਹਿਗੁਰੂ ਜੀ ਪਾਲ ਵੀਰ ਤੇ ਮਿੰਟੂ ਵੀਰ ਤੇ ਸਾਰੇ ਸਮਾਜ ਸੇਵੀਆ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜੀ। ਕਿੱਧਰ ਨੂੰ ਤੁਰ ਪਈ ਸਾਡੀ ਨੌਜਵਾਨੀ ਨਸ਼ਿਆ ਨੇ ਸਾਡੇ ਰੰਗਲੇ ਪੰਜਾਬ ਨੂੰ ਗੰਧਲਾ ਕਰ ਦਿੱਤਾ। ਇਹ ਵੀਡੀਓ ਵੇਖ ਕੇ ਇਹ ਲੱਗ ਰਿਹਾ ਕਿ ਸਾਡੇ ਲਹੂ ਲਹੂ ਨਹੀ ਰਿਹਾ ਪਾਣੀ 💧 ਬਣ ਗਿਆ।
ਵਾਹਿਗੁਰੂ ਜੀ ਮੇਹਰ ਕਰੇ ਪਾਲ ਵੀਰ ਜੀ ਰੱਬ ਦਾ ਰੂਪ ਹੋ
ਗੋਗੀ ਵੀਰ ਵਾਸਤੇ ਮੈ ਅਰਦਾਸ ਕਰਦਾ।ਮੇਰੇ ਵੀ ਮਾ ਬਾਪ ਨੀ ਹੈਗੇ।ਮੈਨੂੰ ਪਤਾ ਮਾ ਬਾਪ ਬਿਨਾ ਬਹੁਤ ਔਖਾ।ਵਾਹਿਗੁਰੂ ਗੋਗੀ ਗੀਤਕਾਰ ਦੇ ਸਿਤਾਰੇ ਬੁੰਲਦੀਆ ਤੇ ਕਰਦੇ।ਸਾਰੇ ਵੀਰਾ ਨੂੰ ਵਾਹਿਗੁਰੂ ਤੰਦਰੁਸਤੀਆ ਬਖਸੇ।🙏
No
Pllllllpppp
@@UshaRani-ew4qd no mean
)
@@narinderkaur2595 g
ਵਾਹਿਗੁਰੂ ਜੀ ਸਭ ਦਾ ਭਲਾ ਕਰਿ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏
ਵੀਰ ਤੁਸੀਂ ਲੋਕਾਂ ਦੀ ਕਿੰਨੀ ਸੇਵਾ ਕਰਦੇ ਓ ਰੱਬ ਤੁਹਾਨੂੰ ਬਹੁਤ ਲੰਮੀ ਉਮਰ ਦੇਵੇ ਵੀਰ 🙏🙏🙏🙏🙏😇
ਸਲਾਮ ਹੈ ਪਾਲ ਵੀਰ ਦੀ ਸੋਚ ਨੂੰ
ਵਾਹਿਗੁਰੂ ਗੋਗੀ ਨੂੰ ਤੰਦਰੁਸਤੀ ਬਖ਼ਸ਼ਣ ਤੇ ਪਾਲ ਵੀਰ ਦੀ ਵੀ ਵੱਡੀ ਉਮਰ ਹੋਵੇ
ਸਰ ਜੀ ਮੇਰੇ ਕੋਲ ਕੋਈ ਸ਼ਬਦ ਨਹੀ ਕਿਵੇ ਤੁਹਾਡਾ ਧੰਨਵਾਦ ਕਰਾ 🙏🙏ਮੈ ਤੂਹਾਡੀਆ ਵੀਡੀਓ ਰੋਜ ਵੇਖ ਦੀਆ 🙏🙏 ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏
Waheguru ji ਭਾਜੀ ਹੁਣਾ ਨੂੰ ਏਦਾਂ ਹੀ ਬਲ ਬਖਸ਼ਇਓ ਲੋਕਾਂ ਦੀ ਮਦਦ ਕਰਨ ਦਾ ਇਹ ਇਨਸਾਨ ਆਮ ਇਨਸਾਨ ਨਹੀਂ ਹੁੰਦੇ ਵਾਹਿਗੁਰੂ ਜੀ ਨੇ ਵੱਧਦੇ ਪਾਪ ਨੂੰ ਦੇਖਦਿਆਂ ਹੋਇਆਂ ਅਪਣੇ ਸੇਵਕ ਭੇਜੇ ਨੇ ਲੋਕਾਂ ਦੀ ਮਦਦ ਕਰਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Ik darkhast ae babaji k eh Kam hun hamesha jaari rakheo. Tuhanu Rabb ne ehi duty te la ditta ae.
Rabba hamesha tandrusti bakshin babaji nu taa k eh lorwandan di help kr skn.
ਵੀਰੇ ਲੱਗ ਗਈ ਨਜਰ ਪੰਜਾਬ ਨੂੰ
ਕੌਣ ਮਿਰਚਾਂ ਵਾਰੇ ਵਾਹਿਗੁਰੂ ਜੀ
सतगुरू मेहर करे
आप पर भी इस प्रकार की सेवा करने की रहमत बनाए रखे सतगुरू जी
ਮੇਰੇ ਦਾਤਿਆ ਮੇਰੇ ਪੁੱਤ ❤️❤️❤️❤️❤️ ਅਮਰੀਕ ਸਿੰਘ ਨੂੰ ਸਿਹਤਯਾਬੀ ਬਖ਼ਸ਼ੀ। ਮੇਰੇ ਪੁੱਤ ਪਾਲ ਅਤੇ ਉਸ ਦੀ ਟੀਮ ਨੂੰ ਯੁੱਗ ਯੁੱਗ ਜੀਵੇ
Waheguru ji 🙏 ਵੀਰ ਨੂੰ jaldi thik ਕਰੇ 🙏
ਪਾਲ ਵੀਰ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਨੂੰ ਹਰ ਮਦਾਨ ਫਤਹਿ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਜੀ । ਸਭ ਵੀਰਾ ਨੂੰ ਸੱਚੇ ਪਾਤਸ਼ਾਹ ਆਪ ਸਹਾਈ ਹੋ ਕੇ ਤੰਦਰੁਸਤੀ ਬਖਸ਼ਿਸ਼ ਕਰਨ ਇਹੀ ਦੁਆਵਾਂ ਮੰਗਦਾ ਹਾਂ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏❣️
Pal di sanstha di koi contact number pls daso
@@randheergrewal2120 bro description ch haiga
Vadde bai JI tusi ethe v 👍
ਗਿਆਨੀ ਜੀ ੳੁਨਾ ਵੀਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਏਸ ਬਾਈ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਤੇ ਤੁਹਾਨੂੰ ਸੱਦਿਆ , ਧੰਨਵਾਦ ਜੀ
ਵੀਰੇ ਤੁਹਾਡੀਆਂ ਲੰਬੀਆਂ ਉਮਰਾਂ ਹੋਣ
ਚੜਦੀ ਕਲਾ ਵਿੱਚ ਰਹੋਂ
wahe gurua ji pal kharoud best keep up good job
ਪਾਲ ਵੀਰ ਜੀ
ਵਾਹਿਗੁਰੂ ਜੀ ਤੁਹਾਨੁ ਤੰਦਰੁਸਤੀਆ ਬਖਸੇ ਚੜਦੀ ਕਲਾ ਵਿਚ ਰਖੇ ਪ੍ਰਮਾਤਮਾ ਤੁਹਾਨੁ ਵਾਹਿਗੁਰੂ ਜੀ ਲੰਬੀ ਉਮਰ ਬਖਸ਼ੇ ਵੀਰ ਜੀ 🙏🙏🙏
ਜੇ ਮੇ ਕੌਰ ਦੀ ਜਗ੍ਹਾ ਸਿੰਘ ਹੁੰਦੀ ਤਾਂ ਵੀਰ ਹੋਣਾ ਦੇ ਜੱਥੇ ਚ ਸ਼ਾਮਿਲ ਹੋਣਾ ਪਸੰਦ ਕਰਦੀ ਅਤੇ ਜਿਨਾਂ ਹੋ ਸਕਦਾ ਸਹਿਯੋਗ ਦਿੰਦੀ।।ਮੇਰੀਆ ਦੁਆਵਾਂ ਹਮੇਸ਼ਾ ਨੇ ਵੀਰ ਜੀ ਨਾਲ।।
ਬਹੁਤ ਵਧੀਆ ਪਾਲ ਵੀਰ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ 🙏🏻
👍
@@merapanjabmerijaan3390 q
@@mukhtiarkaur4883 mtlb 🤔🤔
@@mukhtiarkaur4883 like kitta karamjeet de comment nu, Par mukhtiar Ji, tusi 👉 q ,kyu puch rahe o
Waheguru paal veer nu lmbi umar bkshi tn jo inna masooma li rbb bn help krde rehn🙏🙏🙏🙏🙏
Great... So Great.... With blessing of God.. Respectanle Pal Sahib doing miracle help for helpless disable people. This is painful criminal story we should support s. Pal Sahib and his team... Big Salute
Pal veer ji bahut hi badiya keta bai ji 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼 waheguru ji waheguru ji waheguru ji waheguru ji waheguru ji waheguru ji waheguru ji waheguru ji 🙏🏼🙏🏼🙏🏼🙏🏼
ਵਾਹਿਗੁਰੂ ਜੀ ਕਿਰਪਾ ਕਰੇਓ ਜੀ। ਬਹੁਤ ਸੋਹਣਾ ਕੰਮ ਕਰਦੇ ਆ ਵੀਰ 🙏
Waheguru Kripa Karo
Waheguru mehar Karn paji thanks sir 🥰🥰🥰
@@deepaksahota2395 ❤️❤️❤️
Bai g salute a tuanu .... waheguru g tuanu chardi Kala ch rakhan .... waheguru ka khalsa waheguru g ki Fateh ah jehre eh Rabb de bandeyan te julam Karde a ohna te jrur karwai krwaeo ta jo oh dobara na eh sab Krn ... waheguru g ka khalsa .. waheguru g Di fateh
Love the work you are doing. You are a true guru ka sikh. Waheguru Ji ka Khalsa Waheguru ji di Fateh!
🙏🙏🙏🙏
ਇਮਾਨ ਨੀ ਰਿਹਾਂ ਬਸ ਨਮਾਜਾ ਵੀ ਰੱਬ ਕੋਲੋਂ ਮੰਗਣ ਲਈ ਪੜ੍ਹਦੇ ਨੇ ਲੋਕ ਵੈਸੇ ਕਹਿੰਦੇ ਨੇ ਜਾਤ ਨਾ ਬਦਨਾਮ ਕਰੀਏਓ ਅਪਣੇ ਫਾਇਦੇ ਲਈ ਕਿੰਨੇ ਲਾਚਾਰ ਲੋਕਾਂ ਨੂੰ ਬੰਦੀ ਬਣਾ ਮੱਝਾਂ ਦਾ ਕੰਮ ਕਰਵੋਂਦੇ ਨੇ ਢਾਗਰਾ ਦਾ ਕੰਮ ਕਿਉ ਹੋਗਏ ਵੀਰੋ ਇਵੇ ਦੇ ਕੀ ਪੈਸਾ ਧਨ ਦੌਲਤ ਹੀ ਅਹਿਮ ਰੇਹ ਗਏ ਵੀਰ ਸਭ ਤੋਂ ਵੱਡੀ ਜਾਤ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ਇਨਸਾਨੀਅਤ ਦੀ ਹੈ ਤੁਸੀਂ ਇਨਸਾਨ ਦੀ ਜ਼ਿੰਦਗੀ ਜੋ ਰੱਬ ਨੇ ਦਿੱਤੀ ਹੈ ਉਸਦਾ ਸਤਿਕਾਰ ਨੀ ਕਰਦੇ ਹੋਰ ਕੀ ਮੂੰਹ ਦਿਖਾਓਗੇ ਰੱਬ ਨੂੰ ਇਨਸੀਅਤ ਦੀ ਸੇਵਾ ਕਰੋ ਇਸ ਵੀਰ ਵਾਂਗ ਸਤਿਕਾਰ ਕਰੋ 🙏🙏
22 gogi veer nu Nall rakhyaa kro ta jo Dunia ch hor Jada vichre nd jldi Nall theek hovee
ਵਾਹਿਗੁਰੂ ਜੀ 🌺 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🌺 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🌺 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🌺 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🌺 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🌺 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🌺 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🌺 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🌺 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🌺 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🌺🙏🏻🌺
ਵੀਰੇ ਦੂੱਜੇ ਭਰਾ ਵੀ ਉੱਲਜੇ ਹੋਏ ਆ ਦਿਮਾਗ਼ੀ ਤੌਰ ਤੇ ਪ੍ਰੇਸ਼ਾਨ ਹੋਣਗੇ, ਉਨ੍ਹਾਂ ਨੂੰ ਵੀ ਸ਼ੇਧ ਦਿੱਤੀ ਜਾਵੇ ਚੰਗੇ ਪਾਸੇ ਲਾਇਆ ਜਾਵੇ, ਉਨ੍ਹਾਂ ਨੂੰ ਵੀ ਨਾਲ ਲੈਕੇ ਜਾਓ ਸੇਵਾ ਕਰਨਗੇ ਸੰਸਥਾਂ ਵਿੱਚ, ਗੁਰੂ ਲੜ ਲਾਓ ਸਿੰਘ ਸਜਾਓ!! ਕਿਉਂ ਕੇ ਬਾਣੀ ਵੀ ਕਹਿੰਦੀ ਆ " ਫ਼ਰੀਦਾ ਬੁਰੇ ਦਾ ਭਲਾ ਕਰ "
ਬਹੁਤ ਵਧੀਆ ਕੰਮ ਕਰ ਰਹੇ ਹੋ ਪਾਲ ਭਰਾ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀ ਬਖਸ਼ੇ ਤਰੱਕੀਆਂ ਬਖਸ਼ੇ
ਵਿਰ ਜੀ ਬਹੁਤ ਵਧਿਅਾ ਕੰਮ ਕਰਦੇ ਓ ਰੱਬ ਤੁਹਾਨੂੰ ਹਮੇਸਾ ਖੁਸ ਰੱਖੇ
ਜਿੰਨਾ ਪਿਆਰ ਛੱਡਦੇ ਟਾਇਮ ਦਿਖਾ ਰਹੇ , ਗੱਡੀ ਚ ਬਿਠਾ ਰਹੇ ਨੇ, ਪਹਿਲਾ ਕਰਦੇ ਇਹ ਦਿਨ ਨਾਂ ਆਉਦੇ ਪਰ ਇਹੀ ਦੁਨੀਆ ਦਾ ਦਸਤੂਰ ਹੈ ,
ਬਹੁਤ ਵਧੀਆ ਵੀਰ ਜੀ ਕਰੋ ਸੇਵਾ
ਪਾਲ ਵਿਰੇ ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ਹਮੇਸ਼ਾ ਤੁਹਾਡੇ ਤੇ ਤੁਸੀ ਬਹੁਤ ਵਧੀਆ ਸੇਵਾ ਕਰ ਰਹੇ
ਪਾਲ ਵੀਰ ਜੀ ਇਸੇ ਤਰ੍ਹਾਂ ਤੁਹਾਨੂੰ ਇਸੇ ਤਰ੍ਹਾਂ ਕੰਮਕਾਜ ਦੀ ਤੰਦਰੁਸਤੀ ਬਖ਼ਸ਼ੇ
ਵੀਰ ਜੀ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ
ਪਾਲ ਖਰੋੜ ਵੀਰਾ ਜ਼ਿੰਦਾਬਾਦ
ਮਹਾਨ ਸੇਵਾ ਪਾਲ ਜੀ ਥੁਹਾਡੀ
Pal kharoud veerji waheguru ji 🙏 tuhanu Chad di kala ch rakhan 🙏 bahut hi vaddi sewa da hukum hai tuhanu 🙏
ਪਾਲ ਸਿੰਘ ਵੀਰ ਤੇ ਵਾਹਿਗੁਰੂ ਜੀ ਮੇਹਰ ਕਰਨ
ਵਾਹਿਗੁਰੂ ਵਾਹਿਗੁਰੂ ਜੀ ਵੀਰ ਨੂੰ ਠੀਕ ਕਰ ਦਿਓ ਵਾਹਿਗੁਰੂ ਵਾਹਿਗੁਰੂ ਜੀ
ਸਤਿਨਾਮ ਵਾਹਿਗੁਰੂ ਜੀ
Waheguru ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji.............. Mehar kriii dateyaa.... Scheyaaa patshahhh waheguru ji waheguru ji waheguru ji waheguru ji waheguru ji.............. Baksh lyi malkaa waheguru ji waheguru ji waheguru ji waheguru
satseri akal veerJi good job WaheGuru mehar karna veer ji te 🙏❤👏👍
Great work Allah blessed u
ਬਹੁਤ ਵਧੀਆ ਉਪਰਾਲਾ ਵੀਰੇ ਵੈਸੇ ਸਾਡਾ ਪਿੰਡ ਕਾਤਰੋਂ ਤੋਂ ਅੱਗੇ ਆ ਰਾਮਨਗਰ ਛੰਨਾ good veer
ਚੜ੍ਹਦੀ ਕਲਾ ਵੀਰ ਜੀ 🙏🌹
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵੀਰੋ ਅਤੇ ਭੈਣੋ ਕਿਰਪਾ ਕਰਕੇ ਸੋਸ਼ਲ ਮੀਡੀਆ ਤੇ ਪੰਜਾਬੀ ਭਾਸ਼ਾ ਵਰਤਿਆ ਕਰੋ ਅਤੇ ਕਦੇ ਵੀ ਕਿਸੇ ਬੇਕਸੂਰ ਨਾਲ ਧੱਕਾ ਨਾ ਕਰੋ।
ਜ਼ਾਲਮ ਦੇ ਖਿਲਾਫ ਖੜੋ।
God bless u veere. Tusi bht lucky o thdy ko Dasm Pita ji sewa ap kra rahe ny.
Love from Pakistan
Jnb love you Ap bohat acha kaam ker rahy hy Allah bless you.
Good bless you 🙏🙏
Jo sewa krda guru Pala kroga Jo julam krda ohdi saja melogi jarir wahguru ji di bahut mehar aa
Waheguru ji Waheguru ji Waheguru ji baba ji maher karoo ji veer ji God bless you and your team 🙏 ❤️
Waheguru ji
वाहेगुरु जी का खालसा
श्री वाहेगुरु जी की फतेह🙏
प्यारी साध संगत जी हम सभी ने देवी, देवताओं के बारे में सुनना है पढ़ा भी है लेकिन किसी ने देखा नहीं ।यह इंसानों की सेवा करने वाले बिना किसी भेदभाव के मन तन धन से इंसानियत की निस्वार्थ सेवा कर रहे हैं यही सच में देवता है। भगवान इनकी आयु, तंदुरुस्ती व चढ़दी कला हमेशा रखें । हमारा बार बार नमस्कार है इन देवताओं को जो इंसान के रूप में अपना लोक व प्रलोक सहेला कर रहे हैं।
वाहेगुरु जी🙏 वाहेगुरु जी🙏 वाहेगुरु जी ।🙏
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Mehar karna baba jii 🙏🙏🙏🙏🙏🙏kini darindagi aa sade punjab ch sharm aundi aaa k eho jhe Loki v aa sade sone punjab ch
Waheguru ji ka khalsa waheguru ji ki fateh
Waheguru ji ese tara aap ji nu sewa de bal bakhshde ren. Barian aseesan lendo hon sab dian🙏🙏
Waheguru verre bhut jade vdya km waheguru mehar kre y
ਇਹ ਛੋਟੇ ਬੱਚੇ ਦੇ ਸੰਘ ਨੂੰ ਜਲੰਧਰ ਦਿਖਾ ਲੈਣ ਕਿਉਂਕਿ ਮੇਰੀ ਭੈਣ ਦੇ ਵੀ ਐਵੇਂ ਹੀ ਸੀ ਉਥੇ ਇਸ ਦਾ ਮੁਫਤ ਇਲਾਜ ਹੋਇਆ ਸੀ ਉਸਦਾ ਉਪਰੇਸ਼ਨ ਬਿਲਕੁਲ ਮੁਫਤ ਹੋਇਆ ਜੀ🙏
ਬਾਬਾ ਜੀ ਜੀਤੇ ਵੀਰ ਨੂੰ ਜਲਦੀ ਠੀਕ ਕਰੋ
ਇਨੀ ਵਡੀ ਸੇਵਾ ਵੀਰ ਕਰਮਾ ਵਾਲੇ ਨੂ ਮਿਲਦੀ ਵਾਹਿਗੁਰੂ ਜੀ
ਕੀਦਾ ਕੀਦਾ ਦੇ ਲੋਕ ਨੇ ਦੁਨੀਆ ਵਿਚ ਆਪਣਿਆਂ ਨੂੰ ਹੀ ਨਹੀ ਬਖਸ਼ਦੇ ਕੀਨੀ ਮਾੜੀ ਹਾਲਾਤ ਕਰ ਦਿੱਤੀ ਵਿਚਾਰੇ ਦੀ । ਪਾਲ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ tuc ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖੇ।
Hor ki bai main sari umar sochda reha ke kash mera koi bhara hunda India odha hi kothiya zameen aive hi paya na koi ganh koi
@@jassseth9700 baba ethe vadde hoke bhara bhara da veri ban jada sirf maa baap de paise lyi
@@jassseth9700 jdo v marde pehla apne he marde ne begane nu ki pta aapne bare begane ta nam to he badanam aa takalif ta apne khoon de rishte dinde ne
@@SahotaRaaz45 Ho sakda tuhadi gal sahi hove Rab ne is karke shayad Bhara na dita hove par 1 Ghata jeha mehsoos hunda reha school collegea de wich 32 saal di umar ho gayi aa hun sochya aa jo b haiga aale dwale de loga nu hi dena jehre lorband aa ise karke viah nahi karaya shara hi rahe sari umar bas seva hi karni aa loga di par sade ghar de 1 rupees b kise nu de dava mere magro mangn tur painde aa us kolo bahut sang oundi fer ki kariye bai
Veer ji aap Jo Yeah seva kr rahe ho Yeah sab logo k bs mein nahi hai bhagwan ji ne apko is kaam k liye specially hi chuna hai .Bhagwan ji duniya ki sari khushiyaan apko dein or humain bhi aisi daat bakshain k kisi ki seva kr sakain 🙏🏻🙏🏻🙏🏻
ਹਾਏ ਰੱਬਾ ਏਨਾ ਦੁਖ਼ 🙏🙏
🙏😞
Sare sangat jii ko whaguru jii in rab vrge insana de help hamesha kiya kroo whaguru jii 🙏🙏🙏🙏🙏
22 tu sirra banda love you yarr
ਵਾਹਿਗਰੂ ਮਹੇਰ ਕਰੇ
ਵਹਿਗੁਰੂ ਜੀ ਵਹਿਗੁਰੂ ਜੀ 🙏🙏🙏
Waheguru ji
Veere waheguru ji tuhanu sda chadde kla ch rakhe
ਵਾਹਿਗੁਰੂ ਜੀ🙏🙏
ene dukh vich v kive chehre te khusi aa veer de ,rabbi rooh aa
Pal bai tusi frishte ho waheguru tuhanu tuhade priwar nu tandrusti bakshe waheguru ji 🙏
ਵਾਹਿਗੁਰੂ ਜੀਉ 🙏🙇♀️
Amreek ne bilkul thik ho Jana waheguru ji di kirpa nal 🙏🙏
Pal veer zindabad 🙏bhut vadiya kam veer rab mari umar vi thonnu la deve
Waheguru mehar krn es veer te
Waheguru aap ne chaddiyan Kala Vich Rakhe bahut Changa kam kar rahe ho veer ji
Wahaguru ji
Bhai Saab wahaguru ji aap nu chardikla vich rakhan
Jo aage bhai da hai un police de hawale jaroor karwana
Waheguru ji aap ji nu hamesha chardiklla vich rakhn ji🌺🙏🙏
🙏🙏🙏🙏🙏waheguru ji ki khalsa waheguru ji ki fateh
Paji tuc bhut vdiya kaam kr rhe ho rabb tahnu himesha chardikla vch rakhe waheguru ji ka Khalsa waheguru guru ji ki fatehh
Waheguru Ji Amrik Singh Veer Ji nu Tandrusti Bakshan. Stay healthy and blessed with long life 🙏 ❤
👍🙏
Sab ton mahan sewa kar rahe ho rabb aap nu chardi kala ch rakhe
Very good job Veerji please help him 🙏🙏😭😭
meri najar ch eh insaan suurma aa ek..pal khroud veera
Waheguru ji waheguru ji waheguru ji waheguru ji waheguru ji
Waheguru ji
ਵਾਹਿਗੁਰੂ ਜੀ ਸੱਭ ਨੂੰ ਤੰਦਰੁਸਤ ਰੱਖਣ ਜੀ ,🙏🙏😌😌
ਧੰਨ ਆ ਬਾਈ ਪਾਲ ਖਰੌਡ, ਧੰਨ ਤੇਰੀ ਮਾਤਾ ਜਿਨ ਤੈਨੂੰ ਜਨਮ ਦਿੱਤਾ ਵਾਹ ਵੀਰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Do not worry my Dear Brother, your smiles n confidence with the Blessings of Almighty Allah Ta'ala, Waheguru will Bless you in your journey to recover fully from the sickness you are Suffering,🙏🤲
Salute a big brother
Buhat hi changa Kam kar raha ho bai ji Ida hi basahariya da sahara bni jao rab tuhanu lambi umer bhaksha ta jo ina lokka nu sahara mili jawa
Gogi vere rab g thnu jldi theek krn
ਵਾਹਿਗੁਰੂ ਮੇਹਰ ਕਰੇ ਵੀਰ ਤੇ
veere tenu sadi v umer laye ...pal veere❤️
God bless you veer ji
Tusi bahut vadia sewa karde ho
22ਜੀ ਜੀਤੇ ਨੂੰ ਕੋਸੇ ਪਾਣੀ ਚ ਫਟਕੜੀ ਪਾਕੇ ਇਕ ਘੰਟਾ ਰੋਜ ਬਿਠਾਇਆ ਕਰੋ ਗਲੇ ਤਕ ਪਾਣੀ ਹੋਵੇ ਬਾਅਦ ਚ ਤਿਲਾ ਦੇ ਤੇਲ ਨਾਲ ਮਾਲਸ ਕਰਨੀ ਓਸ ਟਾਇਮ ਹਵਾ ਨਾ ਲਗੇ ਜੇਕਰ ਇਸ ਨੂ ਗਠੀਆ ਹੈ ਤਾਂ ਬੰਗਾਂ ਪਿੰਡ ਪਾਤੜਾ ਦੇ ਕੋਲ ਦੇਸੀ ਦਵਾਈ ਦੇਦਾ ਹੈ
Bahut badiya veer g thodi rab 🙏 lami Umar kre
Waheguru ji mehar kro sab te 🙏🙏🙏🙏🙏
Waheguru ji
ਵਾਹਿਗੁਰੂ ਜੀ ਵੀਰਾ ਨੂੰ ਚੜ੍ਹਦੀ ਕਲਾ ਵਿਚ ਰੱਖਣ ਸਰਬੱਤ ਦਾ ਭਲਾ ਕਰਨ।