ਮਹਿਲਾ ਦਾ ਕੰਡਕਟਰ ਨਾਲ ਪੰਗਾ, ਘਰੋਂ ਬੰਦੇ ਬੁਲਾ ਕੇ ਰਸਤੇ 'ਚ ਕੁੱ.ਟਿਆ ਕੰਡਕਟਰ, ਲੱਥੀਆਂ ਪੱਗਾਂ, ਪਿਆ ਖਲਾਰਾ

Поділитися
Вставка
  • Опубліковано 31 січ 2025

КОМЕНТАРІ • 9

  • @JudgePannu-f1x
    @JudgePannu-f1x 11 днів тому +1

    ਲੱਖ ਦੀ ਲਾਹਨਤ ਇਹਨਾਂ ਲੋਕਾਂ ਦੇ
    ਫ੍ਰੀ ਸਫ਼ਰ ਬੰਦ ਹੋਣਾ ਚਾਹੀਦਾ

  • @rabindersingh4700
    @rabindersingh4700 11 днів тому +2

    ਇੰਨਾਂ ਤੇ 307 ਇਰਾਦਾ ਕਤਲ ਦੀ ਧਾਰਾ ਬਣਦੀ ਹੇ

  • @jaspalsinghsandhu2928
    @jaspalsinghsandhu2928 10 днів тому

    ਨਜ਼ਾਰੇ ਮੁਫ਼ਤ ਸਫਰ ਦੇ। ਪੰਜਾਬ ਸਰਕਾਰ ਨੂੰ ਬੇਨਤੀ ਸਾਰਾ ਪੰਜਾਬ ਚਾਹੇ ਵੇਚਣਾ ਪੈ ਜਾਵੇ ਮਹਿੰਗਾਈ ਜਿੰਨੀ ਮਰਜ਼ੀ ਵਧਾ ਦੇਵੋ ਪਰ ਔਰਤਾਂ ਇੰਝ ਹੀ ਘੁੰਮਾਵੀ ਚੱਲੀ। ਸਿਹਤ ਸਿੱਖਿਆ ਦੀ ਕੋਈ ਲੋੜ ਨਹੀਂ ਇਹ ਕੰਮ ਜ਼ਰੂਰੀ ਆ।

  • @deviltiwanapro5531
    @deviltiwanapro5531 10 днів тому

    ਕੰਡਕਟਰ ਬਹੁਤ ਬੁਰਾ ਭਲਾ ਬੋਲਦੇ ਆ ਏ ਆਮ ਜਨਤਾ ਨੂੰ ਕੁੱਝ ਨੀ ਸਮਜਦੇ

  • @charnpreetsingh8952
    @charnpreetsingh8952 11 днів тому +1

    Beshak kut mar nhi honi chahidi pr conductor galan v bhot kad de ne. Badmashi karde ne. Kise nu ghat na samjho

  • @BrainGamerSigma
    @BrainGamerSigma 11 днів тому

    Baith ke ,araam naal te halimi naal gall karni chahidi ai.

  • @gurmeetrai459
    @gurmeetrai459 11 днів тому +1

    Free Safar Band Kro

  • @BrainGamerSigma
    @BrainGamerSigma 11 днів тому

    Govt.employees naal es tran kuttmaar karni bahut hi ghalat gall ai,aurat samet sabh te hi banadi qanuni kaarvayi kitti jave ji.Adhaar card ton hi ticket katti honi ai, pura adress mil jana ai aadhaar card ton, ehna lokan da.

  • @tweetz-e7p
    @tweetz-e7p 11 днів тому

    Free safar band kro