Sakke Bhra | Ranjit Bawa | Jagjeet | M.Vee | AMBARSAR DA TESHAN | Latest Punjabi Songs 2024 |

Поділитися
Вставка
  • Опубліковано 7 тра 2024
  • Ranjit Bawa Presents
    Song - Sakke Bhra
    Singer / Composer - Ranjit Bawa
    Lyrics - Jagjeet
    Music- M.Vee
    Mix Master - Lazer X
    Visuals - Raman Lohat
    Label - Ranjit Bawa
    Reels- / 359611590433008
    Spotify- open.spotify.com/album/6NUpC9...
    Subscribe & Follow Ranjit Bawa on All Social Media Platforms
    ► Like on Facebook: / folkmanranjitbawa
    ► Follow on Twitter: / bawaranjit
    ► Follow on Instagram: / ranjitbawa
    ►Follow on Snapchat / imrbawa
    Digitally Powered By - Team Ranjit Bawa

КОМЕНТАРІ • 677

  • @anmol98560
    @anmol98560 28 днів тому +84

    ਗਾਉਣ ਵਾਲੇ ਨੂੰ ਲਿਖਣ ਵਾਲੇ ਨੂੰ ਦਿਲੋਂ ਸਲੂਟ 👍

  • @ravelsingh1985
    @ravelsingh1985 27 днів тому +83

    ਸਾਰੇ ਵੀਰਾਂ ਨੂੰ ਬੇਨਤੀ ਆ ਕੇ ਕਦੇ ਵੱਖ ਨਾ ਹੋਵੋ ਔਰਤਾਂ ਪਿੱਛੇ ਲੱਗ ਕੇ ਨਾ ਹੀ ਕਿਸੇ ਹੋਰ ਦੇ ਪਿੱਛੇ ਲੱਗ ਕੇ

    • @RajinderKumar-gn9ff
      @RajinderKumar-gn9ff 25 днів тому +1

      Sahi aa bro praa pra hi hunde aa

    • @khindasingh
      @khindasingh 25 днів тому +2

      Veer meri age 41 a. Mera bachpan to he dream de avde 7 saal shote veer naal rehna. Kade vi osnu bura ni bolia. I love him. Par avdi janani piche oh vi hun mere to door a.

    • @MahinderSingh-ow2mm
      @MahinderSingh-ow2mm 24 дні тому +1

      Right ji

  • @Vicky_Lakhesar
    @Vicky_Lakhesar 28 днів тому +224

    😞ਆਉਂਦਾ ਯਾਦ ਉਹ ਬੀਤਿਆ ਵੇਲਾ ਜੋ ਉਹ ਬਲਜਿੰਦਰਾ ਇੱਦਾ ਲੰਘ ਜਾਂਦਾ ਉਹ ਨਿੱਕੇ ਹੁੰਦਿਆ ਐਤਵਾਰ ਦਾ ਚਾਅ ਹੁੰਦਾ ਸੀ ਹੁਣ ਐਤਵਾਰ ਵੀ ਟੈਂਸ਼ਨਾਂ ਦੇ ਵਿਚ ਲੰਘ ਜਾਂਦਾ ☹️

  • @HarjeetSingh-wb9qo
    @HarjeetSingh-wb9qo 28 днів тому +223

    ਅਸੀਂ ਦੋ ਸੱਕੇ ਭਰਾ ਹਾਂ,ਦੋਵੇਂ ਭਾਰਤੀ ਫੌਜ ਵਿੱਚ ਹਾ,ਬਹੁਤ ਪਿਆਰ ਹੈ ਸਾਡਾ ਦੋਵਾਂ ਵਿਚਕਾਰ ,ਵਾਹਿਗੁਰੂ ਹਮੇਸ਼ਾ ਮੇਰੇ ਵਡੇ ਭਰਾ ਨੂੰ ਖੁਸ਼ ਤੇ ਚੜ੍ਹਦੀਕਲਾ ਵਿੱਚ ਰੱਖੇ।।

    • @rajindersingh2394
      @rajindersingh2394 28 днів тому +5

      Waheguru AAP dona te kirpa bna k rakha y🙏

    • @Bajwasaab758
      @Bajwasaab758 28 днів тому +2

      Chardika ch rakhe parmatma tuhau dova bharawa nu

    • @harpreetdugg8321
      @harpreetdugg8321 28 днів тому +3

      Asi V 2 Brother aa… Veera Army ch Te m Bharr… Bss Miln nu bhot Jee krda❤️… Baba Sare Veera Da Piyaar Bnai Rakhe🙏🏻

    • @gurlalsingh564
      @gurlalsingh564 27 днів тому +2

      Baba mehar rakhe

    • @SatinderpalSinghGill-ii6jh
      @SatinderpalSinghGill-ii6jh 27 днів тому +1

  • @manbir_singh_badana
    @manbir_singh_badana 26 днів тому +192

    ਮੇਰਾ ਬਾਪੂ ਦਾ ਤੇ ਤਾਏ ਦਾ 1994 ਚ' ਬੋਲਚਾਲ ਬੰਦ ਹੋਇਆ ਸੀ,ਕਦੇ ਕਿਸੇ ਵੱਲ ਆਉਣਾ ਜਾਣਾ ਨੀ ਹੁੰਦਾ ਸੀ, ਸਭ ਬੱਚੇ ਵਿਆਹੇ ਗਏ, ਬੇਬੇ ਬਾਪੂ ਵੀ ਤੁਰ ਗਏ ਸੀ.. ਪਰ ਇੱਕ ਗੱਲ ਖਾਸ ਇਹ ਸੀ ਅਸੀਂ ਕਿ ਅਸੀਂ ਸਾਰੇ ਭੈਣ ਭਰਾ ਆਪਸ ਚ' ਬੋਲਦੇ ਹੁੰਦੇ ਸੀ, ਸਾਡੇ ਭੈਣ ਭਰਾਵਾਂ ਦੀ ਸਾਂਝ ਕਰਕੇ ਅਖੀਰ ਇੱਕ ਦਿਨ ਉਹ ਵੀ ਆ ਗਿਆ ਜਦੋਂ ਤਾਇਆ 23-24 ਸਾਲ ਬਾਦ ਬੋਲਚਾਲ ਸ਼ੁਰੂ ਹੋ ਗਿਆ ਸੀ, ਪਰ ਅਜੇ ਬੋਲਚਾਲ ਹੋਏ ਨੂੰ ਦੋ ਸਾਲ ਹੋਏ ਸੀ ਤਾਇਆ ਜੀ ਜਹਾਨੋਂ ਕੂਚ ਕਰ ਗਏ...Miss u Taya Ji..😢

    • @jagjitsinghsidhu7951
      @jagjitsinghsidhu7951 24 дні тому +11

      ਭਾਈ ਤਾਂ ਭਾਈ ਈ ਹੁੰਦੇ ਨੇਂ ਤੇ ਬਰਾਬਰ ਦੀ ਧਿਰ ਬਣਕੇ ਨਾਲ ਖੜਦੇ ਨੇਂ

    • @gursimransingh39
      @gursimransingh39 24 дні тому +1

      🙏🏻👍

    • @Mamtakamboj1313
      @Mamtakamboj1313 22 дні тому

      🥺🥺🥺🥺🥺🥺

    • @user-si6fw2wu9y
      @user-si6fw2wu9y 22 дні тому +2

      Bohat sohna geet Gaya vada vr ji rab tauno hmesha chardikala vich rkhan vr ji 👍

    • @indersaidoke8733
      @indersaidoke8733 22 дні тому +3

      Waheguru sab ch pyar rakhe ki pta kdo tur jana😢

  • @user-lo1zx5gx7q
    @user-lo1zx5gx7q 22 дні тому +34

    ਬੇਟਾ ਬੱਚਿਆਂ ਨੂੰ ਤੋਡ਼ਨ ਚ ਮਾਂ ਬਾਪ ਦਾ ਵੀ ਹੱਥ ਹੁੰਦਾ, ਇਕ ਨੂੰ ਅਸਮਾਨ ਚ ਬਿਠਾਉਣ ਦੀ ਕੋਸ਼ਿਸ਼ ਕਰਨੀ ਤੇ ਦੂਜੇ ਬੱਚੇ ਨੂੰ ਸਿਰੀ ਬਣਾਉਣ ਦੀ ਕੋਸ਼ਿਸ਼ ਚ, ਭਰਾ ਭਰਾ, ਭੈਣ ਭਰਾ ਟੁੱਟ ਜਾਂਦੇ ਹਨ

    • @FreshFashion02
      @FreshFashion02 20 днів тому +1

      Write

    • @balroopgill-iv9qj
      @balroopgill-iv9qj 19 днів тому +2

      ਬਹੁਤ ਘਰਾਂ ਵਿੱਚ ਇਹ ਹੀ ਹੁੰਦਾ ਹੈ

    • @samreengill5404
      @samreengill5404 13 днів тому +1

      Right ji

    • @user-fb3zt9jn9e
      @user-fb3zt9jn9e 11 днів тому

      Sahi gal mere peke pind mere Maa bap Ne sade vich fark ni Ki ta but mere suhare family vich mere husband. Nu nukar bannya. Hoya te enna de big bro lakha paise lake ohdi life bana diti but Mere husband naal fark Ki ta janda

    • @kirankang
      @kirankang 2 дні тому

      Bilkul sade nl v edha e hoya

  • @jandusingh555
    @jandusingh555 26 днів тому +64

    ਅਸੀਂ ਤਿੰਨ ਭਰਾ ਆ ਤੇ ਮੇਰੇ ਡੈਡੀ ਹੋਣੀ ਵੀ ਤਿੰਨ ਸਕੇ ਭਰਾ ਸੀ ਮੇਰੇ ਡੈਡੀ ਨੇ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਚੱਲਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਵਿੱਟਰ ਜਾਂਦੇ ਸੀ,,, ਪਰ ਵਾਹਿਗੁਰੂ ਜੀ ਦੀ ਕ੍ਰਿਪਾ ਸਦਕਾ ਅਸੀਂ ਤਿੰਨੇ ਭਰਾ ਇੱਕ ਦੂਜੇ ਨਾਲੋਂ ਵੱਧ ਕੇ ਪਿਆਰ ਕਰਦੇ ਆ ਸਤਿਗੁਰ ਕ੍ਰਿਪਾ ਕਰੇ ਸਾਡੇ ਵਿੱਚ ਪਿਆਰ ਤੇ ਇਤਫਾਕ ਬਣਿਆ ਰਹੇ ❤❤❤❤!

  • @jagatkamboj9975
    @jagatkamboj9975 28 днів тому +46

    ਹੋਰ ਕੋਈ ਨਹੀਂ ਲੈਂ ਸਕਦਾ ਥਾਂ ਸਕੇਂ ਭਰਾਵਾਂ ਦੀ ਬਿਲਕੁਲ ਇਦਾਂ ਹੀ ਅ ਵਾਹਿਗੁਰੂ ਸਬ ਵੀਰਾਂ ਨੂੰ ਚੰਗੀ ਸਿਹਤ ਬਖਸ਼ੇ 🙏🙏

  • @tarlochansidhu6842
    @tarlochansidhu6842 28 днів тому +47

    ਕਿਸਾਨੀ ਅੰਦੋਲਨ ਤੋਂ ਬਾਦ ਬਾਵਾਂ ਬਾਈ ਵਿੱਚ ਬਹੁਤ ਬਦਲਾਵ ਆਇਆ ਤੁਸੀਂ ਇਤਿਹਾਸ ਤੇ ਸੱਭਿਆਚਾਰ ਵਾਰੇ ਬਹੁਤ ਵਧੀਆ ਗਾਉਂਣ ਲੱਗ ਗੲਏ

    • @majhailtv521
      @majhailtv521 26 днів тому +2

      ਬਿਲਕੁਲ ਹੀਰਾ ਬੰਦਾ,,,ਬਾਵਾ

    • @baldevsidhu7719
      @baldevsidhu7719 22 дні тому

      Sidhu Moosewala ਨੇ Panjab ਤੇ SYL ਗਾਣਾ ਲਿਖਿਆ ਕਿਸਾਨ ਅੰਨਦੋਲਨ ਤੋ ਬਾਦ ਚ ਤੇ ਜਾਨ ਗਵਾ ਲਈ 😢

  • @pindersandhu9133
    @pindersandhu9133 28 днів тому +55

    ਪਿੰਡ ਮਾਹਲੇ ਵਿੱਚ ਜੋੜੀ ਵੱਸੇ ਇੱਕੋ ਜਹੇ ਨਾਵਾਂ ਦੀ,
    ਕਿ ਜੋੜੀ ਕਦੇ ਨਾ ਟੁੱਟੇ ਰੱਬਾ,ਸਕੇ ਭਰਾਵਾਂ ਦੀ।
    ਜਗਜੀਤ ✍️❤️
    ਰਣਜੀਤ ਬਾਵਾ ❤️

  • @baljitmander4198
    @baljitmander4198 28 днів тому +42

    ਜਿਉਂਦਾ ਵੱਸਦਾ ਰਹਿ ਪੁੱਤ ਜਵਾਨੀਆਂ ਮਾਣੇਂ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਹਮੇਸ਼ਾ 🙏 ਕੋਈ ਤੋੜ ਨੀ ਤੇਰੀ ਗਾਇਕੀ ਦਾ👍👍👍👍👍👍👍ਵਾਹਿਗੁਰੂ ਅੰਗ ਸੰਗ ਰਹੇ🙏

  • @prabhjotgill5090
    @prabhjotgill5090 4 дні тому +2

    ਭਰਾ ਭਰਾ ਨੂੰ ਸ਼ਰੀਕ ਬਣਾਉਣ ਚ ਹੱਥ ਮਾ ਬਾਪ ਦਾ ਹੁੰਦਾ ਜਦ ਕਾਣੀ ਵੰਡ ਕਰ ਜਾਂਦੇ ਨੇ ਜਿਦਰ ਤੱਕੜੀ ਦਾ ਪੱਲਾ ਭਾਰੀ ਹੁੰਦਾ ਉਧਰ ਹੀ ਝੁਕ ਜਾਂਦਾ ਮਾੜੇ ਨੂੰ ਕੋਈ ਨੀ ਪੁੱਛਦਾ

  • @armaansingh5997
    @armaansingh5997 26 днів тому +89

    ਮੈਰੀ ਮਾਂ ਆਖ਼ਰੀ ਸਾਹਾਂ ਤੱਕ ਆਪਣੇ ਭਰਾਵਾ ਨੂੰ ਉਡੀਕਦੀ ਰਹੀ, ਪਰ ਜਦੋਂ ਭਰਾ ਆਏ ਤਾਂ ਮਾਂ ਨਾ ਰਹੀ ਖੁਸ਼ੀ ਮਨਾਉਣ ਲਈ। ਰਿਸ਼ਤਿਆਂ ਤੋਂ ਏਨਾ ਵੀ ਮੂੰਹ ਨਾ ਮੋੜੋ ਕਿ ਜ਼ਿੰਦਗੀ ਹੀ ਹਾਰ ਜਾਵੇ😢

    • @waheguruwaheguruji8440
      @waheguruwaheguruji8440 24 дні тому +5

      ਧੀਆਂ ਦੇ ਪੇਕੇ ਹੁਣ ਮਤਲਬੀ ਹੁੰਦੇ ਜਾ ਰਹੇ ਹਨ ਧੀਆਂ ਨਾਲ ਵਰਤ ਕੇ ਖੁਸ਼ ਨਹੀਂ ਹਨ ਅੱਜ ਦੇ ਸਮੇਂ

    • @malkitsingh9320
      @malkitsingh9320 24 дні тому

      🙏

    • @Mamtakamboj1313
      @Mamtakamboj1313 22 дні тому

      🥺🥺🥺

    • @tanishatalwar792
      @tanishatalwar792 22 дні тому +2

      sade nl v ida hoeya

  • @boparaisarkariya151
    @boparaisarkariya151 28 днів тому +18

    ਕੋਈ ਤੋੜ ਨਹੀਂ ਤੇਰੀ ਗਾਇਕੀ ਦਾ, ਵੀਰੇ

  • @ProDesiPind
    @ProDesiPind 23 дні тому +13

    ਭੈਣ + ਭਰਾ + ਮਾਂ + ਬਾਪ = ਮੇਰਾ ਵੱਡਾ ਭਰਾ। Love you ਬਾਈ

  • @deeproadcarriersbatala9718
    @deeproadcarriersbatala9718 28 днів тому +24

    ਜੋੜੀ ਕਦੇ ਨਾ ਟੁੱਟੇ ਰੱਬਾ
    ਸਕੇ ਭਰਾਵਾਂ ਦੀ ❤❤ ਲਬ ਯੂ ਵੀਰੇ ❤❤

  • @khindasingh
    @khindasingh 25 днів тому +19

    ਮੇਰਾ ਬਾਪੂ ਤੇ ਤਾਇਆ ਦੋਵੇਂ ਸਾਰੀ ਜ਼ਿੰਦਗੀ ਇਕੱਠੇ ਰਹੈ. ਜੇ ਪਰਵਾਰ ਚ ਕੋਈ ਇੱਕ ਮੇਮਬਰ ਵੀ ਫੇਮਲੀ ਨੁ ਫੇਮਲੀ ਨਾ ਮੰਨੇਂ ਤਾਂ ਰਿਸ਼ਤੇ ਟੁੱਟ ਜਾਂਦੇ.

  • @vikramguru8513
    @vikramguru8513 25 днів тому +28

    ਬਹੁਤ ਵਧੀਆ ਵੀਰ ਜੀ ,ਜਿਹੜਾ ਭਰਾ ਆਵਦੀ ਔਲਾਦ ਖਾਤਿਰ ਆਵਦੇ ਸਕੇ ਭਰਾ ਨਾਲ ਧੋਖਾ ਮਾੜੀ ਕਰਦਾ ਹੈ ਉਸ ਨਾਲ ਇਕ ਦਿਨ ਬਹੁਤ ਮਾੜੀ ਹੁੰਦੀ ਹੈ ਉਹੀ ਉਲਾਦ ਹੀ ਫੇਰ ਧੋਖਾ ਦੇ ਜਾਂਦੀ ਹੈ,
    ਬਹੁਤ ਵਧੀਆ ਜੋੜੀ ਕਦੇ ਨਾ ਟੁੱਟੇ ਰੱਬਾ ਸਕੇ ਭਰਾਵਾ ਦੀ❤️❤️❤️❤️❤️

  • @prabhjotgill5090
    @prabhjotgill5090 4 дні тому +1

    ਵੀਰ ਅੱਜ ਕੱਲ ਤਾਂ ਖ਼ੂਨ ਦਾ ਪਾਣੀ ਬਣ ਗਿਆ ਕੋਈ ਨੀ ਪੁੱਛਦਾ ਭਰਾ ਭਰਾ ਨੂੰ

  • @meenableem8101
    @meenableem8101 28 днів тому +30

    ਇੱਕੋ ਘਰ ਵਿੱਚ ਜੰਮੇਂ ਇੱਕ ਹੀ ਮਾਂ ਅਸਾਡੀ ਸੀ ਬਣਿਆ ਰਹੇ ਪਿਆਰ ਸਦਾ ਮਾਂ ਸਾਡੀ ਚਾਹੁੰਦੀ ਸੀ ਵਿੱਚ ਮੂਲੇਪੁਰ ਪਿੰਡ ਦੇ ਜੋੜੀ ਇਕੋ ਨਾਵਾਂ ਦੀ, ਕਰਮਜੀਤ ਬਲੀਮ, ਚਰਨਜੀਤ ਬਲੀਮ ❤❤ ਵੀਰ ਮੇਰੇ ਰਹਿਣ ਵਸਦੇ

    • @saroj4235
      @saroj4235 26 днів тому +1

      Hundi veera naal srdari❤❤

  • @user-xm1mf3ud4m
    @user-xm1mf3ud4m 28 днів тому +6

    ਵੀਰ ਦੇ ਗਾਣੇ ਚੋਂ ਹਮੇਸ਼ਾ ਸਿੱਖਣ ਨੂੰ ਮਿਲਦਾ ਵਾਹਿਗੁਰੂ ਚੜ੍ਹਦੀਕਲਾ ਚੋਂ ਰੱਖੇ❤️🙏

  • @gurbhejsingh1125
    @gurbhejsingh1125 28 днів тому +8

    ਬਾਵੇ ਵੀਰ,ਵਾਹਿਗੁਰੂ ਹਮੇਸਾ ਤੈਨੂੰ ਚੜਦੀ ਕਲਾ ਚ' ਰੱਖੇ।।। 🙏🙏🙏🙏

  • @user-ku5vl2jz1h
    @user-ku5vl2jz1h 27 днів тому +6

    ਰਣਜੀਤ ਬਾਵਾ ਵੀਰ ਜੀ, ਬਹੁਤ ਹੀ ਸੋਹਣਾ ਗਾਉਂਦੇ ਉ, ਅਤੇ ਲਿਖਾਰੀ ਵੀਰ ਵੀ ਤੁਹਾਡੇ ਲਈ ਚੱਕਵੇਂ ਗੀਤ ਹੀ ਲਿਖਦੇ ਆ👏👏

  • @ManjitsinghManki
    @ManjitsinghManki 26 днів тому +11

    ਸਵਾਦ ਆ ਗਿਆ ਵਾਈ ਵਾਵਾ ਜੀ ❤❤❤❤❤

  • @jaggalikharitopic
    @jaggalikharitopic 28 днів тому +17

    ਲੱਖ ਬਣ ਜਾਂਦੇ ਭਰਾ ਭਰਾ ਕਹਿਣ ਵਾਲੇ
    ਲੋੜ ਪੈਣ ਤੇ ਟਾਂਵੇ ਖੜਦੇ ਨੇ
    ਨੌਵਾਂ ਨੋਂ ਮਾਸ ਨੀ ਕਦੇ ਵੱਖ ਹੁੰਦਾ ਜੱਗਬੀਰ ਸਿਆਂ ❤ ਘਰੇਲੂ ਮਾਮਲਿਆਂ ਚ ਭਾਵੇਂ ਰਹਿੰਦੇ ਲੜਦੇ ਨੇ ❤ ਸਕੇ ਭਰਾਵਾਂ ਨੂੰ ਕੋਈ ਬਾਹਰੋਂ ਉਏ ਕੈਜੇ ਦੇਖ ਕਿੱਦਾਂ ਫਿਰ ਫਾਨੇ ਵਾਂਗੂੰ ਅੜਦੇ ਨੇ ਦੇਖ ਕਿੱਦਾਂ ਫਾਨੇ ਵਾਂਗੂੰ ਅੜਦੇ ਨੇ ❤ ਪਿਆਰ ਬਣਾਕੇ ਰੱਖੋ ਸਾਰੇ ਭਰਾ ❤ love you all brothers ❤

  • @alltechnologyrajesh5054
    @alltechnologyrajesh5054 28 днів тому +8

    ਮੇਰੇ ਸੋਹਣੇ ਸਰਦਾਰ ਵੀਰ ਜੀ ❤😊 ਵਾਹਿਗੁਰੂ ਜੀ 🙏🏻😊

  • @hartejaulakh8545
    @hartejaulakh8545 28 днів тому +6

    ਬਹੁਤ ਵਧੀਆ ਵੀਰ ਵਾਹਿਗੁਰੂ ਲੰਮੀਆਂ ਉਮਰਾਂ ਬਕਸਣ ਬਹੁਤ ਸਾਫ ਸੁਥਰੀ ਗਾਇਕੀ ਆ ਵੀਰ ਦੀ ਸੱਕੇ ਭਰਾਵਾਂ ਦੀ ਜਗਾ ਕੋਈ ਨੀ ਲੈ ਸਕਦਾ 🎉🎉🎉

  • @tarsemsingh2484
    @tarsemsingh2484 27 днів тому +8

    ਬਹੁਤ ਬਹੁਤ ਵਧੀਆ ਗੀਤ ਵੀਰ ਜੀ ❤ਰੱਬ ਤਹਾਨੂੰ ਤਰੱਕੀਆਂ ਬਕਸੇ ਜੀ🙏🙏

  • @sonukaler6900
    @sonukaler6900 9 днів тому

    🙏Dhan Dhan Shri Guru Ramdass Sahib Ji Baba Ji Sarbaat Da Bhala Karo Ji Baba Ji🙏🙇🙇🙇🙇🙇

  • @kamalsardarsaabji7490
    @kamalsardarsaabji7490 28 днів тому +3

    ਸਕੇ ਭਰਾ ਤਾਂ ਸਕੇ ਹੀ ਹੁੰਦੇ ਆ ❤❤ ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਬਾਵਾ ਨੇ

  • @jagdishrandhawa1330
    @jagdishrandhawa1330 25 днів тому +8

    ਲਿਖਣ ਵਾਲੇ ਤੇ ਗਾਉਣ ਵਾਲੇ ਨੂੰ ਦਿਲੋ ਪਿਆਰ ਵੀਰ ਜੀ ।

  • @gymfreaksandyshingari7335
    @gymfreaksandyshingari7335 27 днів тому +19

    ਵੀਰੇ ਦਿੱਲ ਖੁਸ਼ ਕਰਤਾ ਸੱਚੀ ਮੈਂ ਵੱਡਾ ਤੇ ਮੇਰਾ ਨਿੱਕਾ ਵੀਰ ਦੋਵੇਂ ਇੱਕ ਦੂਜੇ ਦੇ ਸ਼ੌਂਕ ਪੂਰੇ ਕਰਨ ਲੀ ਹਰ ਰੋਜ਼ ਮੇਹਨਤ ਤੇ ਦੁਆ ਕਰਦੇ ਆ ਪਰ ਉਹ ਸੱਚੀ ਵਿਚ ਪਰਦੇਸ ਦੇ ਗਯਾ ਇਕ ਦਿਨ ਵ ਛੁੱਟੀ ਨਈ ਲੈਂਦਾ ਸਿਰਫ ਮੇਰੇ ਸੁਪਨੇ ਪੂਰੇ ਕਰਨ ਦੇ ਲਾਈ❤️।। ਉਮਰੋਂ ਛੋਟਾ ਪਰ ਕਿਰਦਾਰ ਸੱਚੀ ਮੈਥੋ ਬੋਹਤ ਉੱਚਾ ਮੇਰੇ ਨਿੱਕੇ ਵੀਰ ਦਾ। ਵਾਹਿਗੁਰੂ ਮੇਰੀ ਉਮਰ ਤੇ ਮੇਰੇ ਹਿੱਸੇ ਦੇ ਸੁਖ ਉਹਦੀ ਝੋਲੀ ਪਾਵੇ❤

  • @jagjitbrar1605
    @jagjitbrar1605 28 днів тому +15

    ਸ਼ੁਕਰੀਆ ਬਾਵੇ ਬਾਈ🙏😇 ਤੁਹਾਡੇ ਨਾਲ ਮੇਰਾ ਪਹਿਲਾ ਗਾਣਾ ਤੇ ਸਾਰੇ ਪਰਿਵਾਰਾਂ ਦਾ ਗਾਣਾ🙏❤️

    • @tarandeepsingh1581
      @tarandeepsingh1581 27 днів тому

      Veer g waheguru tuhanu eda e chardi kala ch rakhe ,,,,, bahut sohna song likhea tusi ❤❤❤❤❤❤❤❤❤

    • @vijaykandiara667
      @vijaykandiara667 27 днів тому

    • @ranjitsinghlakha9110
      @ranjitsinghlakha9110 25 днів тому

      ਸੁਣ ਕੇ ਲਗਦਾ ਵੀ ਪੰਜਾਬੀ ਵਿਰਸਾ ਮੁੜ ਸੁਰਜੀਤ ਹੋ ਜਾਵੇਗਾ
      ਮਾਂ ਬੋਲੀ ਪੰਜਾਬੀ ਦੇ ਮਹਾਨ ਸਾਹਿਤਕਾਰ"ਸੁਰਜੀਤ ਪਾਤਰ" ਜੀ ਨੂੰ ਵੀ ਸ਼ਰਧਾਂਜਲੀ ਭੇਟ ਕਰਦੇ ਆ

  • @officialsamgillart9546
    @officialsamgillart9546 28 днів тому +3

    ਬਹੁਤ ਸੋਹਣਾ ਗੀਤ ਮੁਬਾਰਕਾ ਜਗਜੀਤ ਅਤੇ ਰਣਜੀਤ ਬਾਵਾ ਜੀ ਨੂੰ 🙏🏻🌸☘️

  • @kanwardeepsingh9819
    @kanwardeepsingh9819 27 днів тому +5

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @kiranboparai9180
    @kiranboparai9180 28 днів тому +8

    Miss You Mere Veer 12 Saal ho Gaye Duniya Ton Geya Nu
    Please Come Back

  • @mannasandhu3501
    @mannasandhu3501 22 дні тому +2

    ਜੱਫੀਆਂ ਵਾਲੇ ਹੱਥ ਕਦੇ ਨਾ ਜਾਬਣ ਗਲਮੇ ਨੂੰ ❤❤❤

  • @smartsmasherskull2583
    @smartsmasherskull2583 28 днів тому +5

    ਅੱਜ ਦੇ time ਦਾ ਸਭ ਤੋ best singer❤

  • @manpreetangad2305
    @manpreetangad2305 26 днів тому +5

    ਬਹੁਤ ਘੁੰਗੀ ਸੋਚ ਵਿੱਚ ਲਿਖੀਆ ਅਤੇ ਬਹੁਤ ਵਧੀਆ ਗਾਇਆ

  • @cookingdisasters1768
    @cookingdisasters1768 24 дні тому +2

    ਜਿਉਂਦਾ ਰਹਿ ਵੀਰੇ ਤੈਨੂੰ ਰੱਬ ਤਰੱਕੀਆਂ ਬਖ਼ਸ਼ਨ‌ ਬਹੁਤ ਸਕੂਨ ਮਿਲਿਆ ਗੀਤ ਸੁਣ ਕੇ ❤

  • @jagatkamboj9975
    @jagatkamboj9975 28 днів тому +6

    ਵਾਹ ਵਾਹ ਵਾਹ ❤
    ਨਹੀਂ ਰੀਸਾਂ ਤੇਰੀਆਂ ਰਣਜੀਤ ਸਾਹਿਬ ❤🙏 ਵਾਹਿਗੁਰੂ ਹਮੇਸ਼ਾ ਚੰਗੀ ਸਿਹਤ ਬਖਸ਼ੇ 🙏

  • @brarphotographyshakoor4338
    @brarphotographyshakoor4338 28 днів тому +5

    ਮਾਣ ਆ ਮੇਰੇ ਭਰਾ ਦਾ ਲਿਖਿਆ ਗੀਤ ਬਾਵੇ ਬਾਈ ਨੇ ਗਾਇਆ ਬਹੁਤ ਸੋਹਣਾ ਗੀਤ

  • @ranakangkang8599
    @ranakangkang8599 24 дні тому +3

    ਵਾਹਿਗੁਰੂ ਕ੍ਰਿਪਾ ਕਰੇ ਸਭ ਪਰਿਵਾਰਾਂ ਚ ਏਕਤਾ ਬਣੀ ਰਹੇ

  • @HSsingh741
    @HSsingh741 22 дні тому +1

    ਰਣਜੀਤ ਸਿੰਘ ਵੀਰ ਜੀ ਬਹੁਤ ਹੀ ਵਧੀਆ ਤੇ ਬਿਲਕੁਲ ਸੱਚ ਗਾਇਆ।🤝

  • @Gurbani.1313
    @Gurbani.1313 25 днів тому +5

    ਵਾਹਿਗੁਰੂ ਜੀ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤

  • @ParmjeetKaur-kk8wh
    @ParmjeetKaur-kk8wh 18 днів тому

    Waheguru ji meher karna ji mare brothers di lambi opmer Kari waheguru ji

  • @monudhaliwal2496
    @monudhaliwal2496 22 дні тому +1

    ਜਫੀਆ ਵਾਲੇ ਹੱਥ ਕਦੇ ਨਾਂ ਜਾਬਣ ਗਲਮੇ ਨੂੰ❤❤❤🙏🙏🙏🙏👑

  • @user-ok7mh3of1z
    @user-ok7mh3of1z 25 днів тому +5

    ਅੱਜ ਦਾ ਟਾਈਮ ਏਦਾ ਦਾ ਵੀਰ ਵੀਰ ਨਾ ਰਿਹਾ

  • @Kaynaatkaur
    @Kaynaatkaur 28 днів тому +10

    ਭਰਾ ਤਾਂ ਭੈਣਾਂ ਦੀਆਂ ਸੱਜੀਆ ਖੱਬੀਆਂ ਬਾਹਾਂ ਹੁੰਦੀਆਂ ਨੇ❤❤

  • @harmantatla4911
    @harmantatla4911 6 днів тому

    Jodi kde na tuta rabba sakka bhrawa di♥️

  • @GovindKumar-yw9sc
    @GovindKumar-yw9sc 28 днів тому +2

    ਲੱਖ ਕੋਸ਼ਿਸ਼ ਕਰੋ ਜ਼ਹਿਰ ਘੋਲਣ ਦੀ ਜਿਸ ਦੇ ਦਿਲ❤️ ਵਿੱਚ ਅਸੀ ਹਾਂ ਅਸੀ ਹੀ ਰਹਾਂਗੇ🤝
    ਬੇਈਮਾਨ

  • @user-gd7ks9yt8z
    @user-gd7ks9yt8z 28 днів тому +2

    ਵਾਹਿਗੁਰੂ ਜੀ ਚੱੜਦੀ ਕੱਲ੍ਹਾ ਚ ਰੱਖੇ ਉਸਤਾਦ 🙏🙏🥰🥰🥰🥰

  • @kashmirsingh-ub7gf
    @kashmirsingh-ub7gf 22 години тому

    So beautiful song Bawa ji. Stay blessed.

  • @tarsemsingh2484
    @tarsemsingh2484 28 днів тому +2

    ਬਹੁਤ ਬਹੁਤ ਬਹੁਤ ਬਹੁਤ ਵਧੀਆ ਗੀਤ ਬਾਵੇ ਵੀਰ ਜੀ ❤ਰੱਬ ਤਹਾਨੂੰ ਤਰੱਕੀਆਂ ਬਕਸੇ ਜੀ 🙏🙏

  • @a.choudhary1620
    @a.choudhary1620 3 дні тому

    Aye oo Raba 😭😭😭😭 ...2 feb 2007 mera veer shaad gaya. Menuh

  • @sukh_kang001
    @sukh_kang001 28 днів тому +5

    Bhut wadia veer song ❤

  • @user-ex3ld5eg3i
    @user-ex3ld5eg3i 28 днів тому +1

    ਪਰਮਾਤਮਾ ਤਰੱਕੀਆਂ ਬਖਸ਼ਣ ਸਕੇਂ ਭਰਾ ਜਗਜੀਤ ❤ ਜਗਦੀਪ ❤ ਮਾਹਲਾਂ

  • @vikramjeet6352
    @vikramjeet6352 18 днів тому +2

    ਪਰ ਸਾਡੇ ਭਰਾ ਨਾਲ ਰੱਬ ਨੇ ਯਾਰੀ ਤੋਰ ਦਿੱਤੀ ਅਸੀਂ ਪੰਜ ਭਰਾ ਸੀ ਤੇ ਸਾਡੇ ਮਾਂ ਪਿੳ ਵੀ ਦੁਨੀਆਂ ਤੋਂ ਚੱਲੇ ਗਏ ਇਕ ਦਿਨ ਸਾਡਾ ਭਰਾ ਵੀ ਦੁਨੀਆਂ ਤੋਂ ਚੱਲੇ ਆ ਗਿਆ ਤੇ ਸਾਡੇ ਭਰਾ ਨਾਲ ਯਾਰੀ ਟੁੱਟ ਗਈ ਇਹ ਗੀਤ ਨੂੰ ਸੁਣ ਕੇ ਮੈਨੂ ਮੇਰੇ ਭਰਾ ਦੀ ਯਾਦ ਆਉਂਦੀ ਆ l miss you pra😭😭😭😭😭

  • @jatindersingh-fj7vl
    @jatindersingh-fj7vl 23 дні тому +4

    ਪਿੰਡ ਜਗਦੇਵ ਕਲਾਂ ਅੰਮ੍ਰਿਤਸਰ ਤੋ ਬਹੁਤ ਵਧੀਆ ਲਿਖਿਆ ਤੇ ਗਾਇਆ ਵੀ ਬਹੁਤ ਵਧੀਆ

  • @shamsherkahlon2344
    @shamsherkahlon2344 28 днів тому +2

    ਵਾਹਿਗੁਰੂ ਮੇਹਰ ਰੱਖੇ ਤੇਰੇ ਤੇ ਬਾਵੇ ਵੀਰ 🙏

  • @murtazanaul
    @murtazanaul 28 днів тому +4

    Veere Tohaady Gaane Dil Moh Lende Ne 💚🇵🇰

  • @anshpreetkaurclass1stredro449
    @anshpreetkaurclass1stredro449 28 днів тому +2

    ਜੀਉਂਦੇ ਵੱਸਦੇ ਰਹੋ। ❤❤❤❤

  • @Heerotv13
    @Heerotv13 23 дні тому

    Jiunda rhe o putt bawe❤

  • @supportfarmers4332
    @supportfarmers4332 28 днів тому +1

    ਰਣਜੀਤ ਬਾਵਾ ਸਲਾਮ ਤੇ ਧੰਨਵਾਦ ਵੀਰੇ ਸਦਾ ਸਾਫ ਸੁਥਰੀ ਗਾਇਕੀ ਲਈ । ਜਿਉਂਦਾ ਵੱਸਦਾ ਹੱਸਦਾ ਰਹਿ ਬਾਵੇ ਵੀਰ ।

  • @sonukaler6900
    @sonukaler6900 9 днів тому

    Bhut Vadiea Song G❤️❤️❤️❤️❤️

  • @smartsmasherskull2583
    @smartsmasherskull2583 28 днів тому +1

    ਮੈਂ ਜਦੋ ਵੀ you tube on ਕਰਦਾ ਰਣਜੀਤ ਬਾਵੇ ਦਾ latest song ਹੀ search ਕਰਦਾ ਹਾਂ

  • @jasvirmangat9886
    @jasvirmangat9886 24 дні тому +1

    Waheguru sab te apni mehar bhreya hath rakhna. Sb da piyar bneya rahe

  • @user-no4es9ml7m
    @user-no4es9ml7m 12 днів тому

    ਹਮੇਸ਼ਾ ਖੁਸ਼ ਰਹਿ ਮੇਰੇ ਕੁਲ ਸ੍ਰਿਸ਼ਟੀ ਤੌਂ ਸੋਹਣਿਆਂ ਵੀਰਾਂ ਰਣਜੀਤ

  • @sharanjeetkaur1352
    @sharanjeetkaur1352 23 дні тому

    mere goldy vrga 🙏💝

  • @user-hk2bk8xg3s
    @user-hk2bk8xg3s 28 днів тому +1

    ਚੜ੍ਹਦੀ ਕਲਾ ਰੱਖੀ ਮਾਲਕਾ ਬਾਵੇ ਵੀਰੇ ਤੇ ❤❤❤❤❤❤❤❤❤🌹🌹🌺🏵️👍👍👍👍👍

  • @BikramjitSingh-cc4ow
    @BikramjitSingh-cc4ow 22 дні тому

    Wahagur g Mahar Karo ranjeet veer g ta🎉🎉🎉🎉🎉🎉🎉🎉

  • @dalbarasingh7649
    @dalbarasingh7649 27 днів тому +4

    ਵਾਹ ਵਾਹ ਓਏ ਗੱਭਰੂਆ ਜਿਓਂਦਾ ਰਹਿ,,ਮੇਰਾ ਵੀਰ ਵੀ,ਅੱਧ ਵਿਚਾਲੇ ਛੱਡ ਤੁਰ ਗਿਆ ਹੈ ਜੀ,,ਜੂਨ ਮਹੀਨਾ ਖਾਣ ਨੂੰ ਆਉਂਦਾ ਹੈ, ਜੀ,, ਵਲੋਂ ਘਨੌਲੀ ਰੋਪੜ ਤੋਂ ਜੀ 🙏👏👏

  • @CM13Bhinder22
    @CM13Bhinder22 21 день тому

    Jag jiundeyaa de mele bhravoo 🎉

  • @ZULHUSSAIN
    @ZULHUSSAIN 25 днів тому +1

    Best representation of my Punjab's kinship and brotherhood culture. Bawa jee tusi CHAA GAAY OOO! jEENDAY WASDAY RAHOOO.

  • @sukhvirkaur1613
    @sukhvirkaur1613 22 дні тому

    Bhut sohna likhiya Tay gaya ❤

  • @jatindersingh4223
    @jatindersingh4223 28 днів тому +2

    ਜਿਓੰਦਾ ਰਹੈ ਮੇਰਾ ਵੀਰ ਬਾਵਾ ਸੇਖਾ

  • @pritvirk1
    @pritvirk1 28 днів тому +2

    ਕਦੇ ਨਾ ਟੁੱਟੇ ਭਰਾਵਾਂ ਦਾ ਪਿਆਰ

  • @ambersingh4702
    @ambersingh4702 23 дні тому

    veer g eho jahe geet gaun kr k bhut respect hai tuhadi dill ch ... sikh koum dian gallan,sade parivar de geet ❤

  • @SandeepSingh-ch3dr
    @SandeepSingh-ch3dr 9 днів тому +1

    ❤❤❤❤❤❤❤ nice song ji👌🥰

  • @ravikumar59142
    @ravikumar59142 28 днів тому +3

    Bohot achi veera ❤❤❤love you

  • @rahulrana8573
    @rahulrana8573 28 днів тому +2

    ਜੀਉਂਦਾ ਰਹਿ ਓਏ ਰਣਜੀਤ ਬਾਬਾ ਤੁਹਾਡੇ ਵਰਗਾ ਨਾ ਕੋਈ ਗੀਤਕਾਰ ਆਇਆ ਨਾ ਆਣਾ ❤

  • @gurmajsingh8242
    @gurmajsingh8242 21 день тому

    I im proud vadde 22❤❤❤

  • @VINICLASSES
    @VINICLASSES 28 днів тому +24

    ਮੰਨਦਾ ਯਾਰਾ ਦੀ ਥਾਂ ਜ਼ਿੰਦਗੀ ਵਿਚ ਬਹੁਤ ਵੱਡੀ ਹੁੰਦੀ ਹੈ ❤❤ਪਰ ਭਰਾਵਾਂ ਦੀ ਥਾਂ ਕੋਈ ਨਹੀਂ ਲੇ ਸਕਦਾ ਸਗਾ ਭਰਾ ❤❤ਹਮੇਸ਼ਾ ਨਾਲ ਖੜਾ ਰਹੁ ❤❤
    ਇਹੀ ਅਰਦਾਸ ਕਰਦਾ ਹਾਂ ਭਰਾਵਾਂ ਦੀ ਜੋੜੀ ਕਦੇ ਨਾ ਟੁੱਟੇ ❤️❤️😊😊😊😊

    • @simran-gaming01
      @simran-gaming01 28 днів тому +1

      Aaj kal yaar maar hundi hai….bahut sare yaar fayida chuk de a

    • @VINICLASSES
      @VINICLASSES 28 днів тому +1

      @@simran-gaming01 tabhi Bhai best likha uski jgh koi nhi le skda ❤️

  • @user-zr1lt1qo7w
    @user-zr1lt1qo7w 24 дні тому

    Waheguru ji maher Karen ji

  • @vickyhanda8013
    @vickyhanda8013 11 днів тому

    ਜਿਉਦਾ ਰਹੇ ਵੀਰ

  • @karmitakaur3390
    @karmitakaur3390 28 днів тому +3

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @user-wo8kq6yg5b
    @user-wo8kq6yg5b 23 дні тому

    ਬਹੁਤ ਵਧੀਆ ਬਾਵਾ ਜੀ

  • @gurdevsingh5294
    @gurdevsingh5294 22 дні тому

    Veri nice song Ranjeet baba ji God blesses you ❤❤❤❤❤❤❤❤❤❤❤❤❤❤

  • @swaransingh7830
    @swaransingh7830 28 днів тому +2

    Very nice cute song ਮੇਰੇ ਵੀਰ ਦਾ ❤👏🇦🇪💞

  • @HarnekSingh-ep5uh
    @HarnekSingh-ep5uh 28 днів тому +1

    ਲਵ ਯੂ ਭਾਈ ❤

  • @princekang8134
    @princekang8134 22 дні тому

    ❤❤❤❤❤ no words dilloooo pyar bhut wmk bnayi rakhan ❤❤❤❤

  • @GagandeepSingh-jd2rl
    @GagandeepSingh-jd2rl 25 днів тому

    Wah kya baat bawa Saab ji

  • @GurjitSingh-tq8ye
    @GurjitSingh-tq8ye 3 дні тому

    ਬਹੁਤ ਵਧੀਆ

  • @SandeepSingh-ch3dr
    @SandeepSingh-ch3dr 8 днів тому +1

    ❤❤❤❤❤❤❤❤❤❤❤❤ nice song ji 👌🥰

  • @RahulKumar-vf4ty
    @RahulKumar-vf4ty 23 дні тому

    Ae song sunn k kuch log sudar jan

  • @ramandhanoa1531
    @ramandhanoa1531 24 дні тому

    I am missing my taya ji
    Love u so much
    Waheguru apne charna ch jga den
    Mere taya ji nu
    😢😢

  • @harjindershergill5667
    @harjindershergill5667 20 днів тому +1

    mere v 2 bhra c..ikk 4 month paila hi 28 saal da hoke rbb kol chlea gya...mera bhtija te prjai rul ge jma hi..m te mera chota veer apni maa da rona dekh ni skde ..boht okha hoke sah pure kr rhe hn bss ..waheguru kde kise dushmn naal v enni madi na kre 😭😭😭😭😭😭😭

  • @baljinderkaur851
    @baljinderkaur851 12 днів тому

    Bhut vdia song

  • @mrsunnykahlon231
    @mrsunnykahlon231 20 днів тому

    Waheguru ji kirpa rakhan sab te bahut piyara song🙏🙏🙏

  • @navjitkaur1457
    @navjitkaur1457 28 днів тому +2

    ਬਹੁਤ ਸੋਹਣਾ ਗੀਤ ਆ ਪਰ ਅੱਜ ਕੱਲ ਤਾਂ ਭਰਾਵਾਂ ਦੀ ਵੰਡ ਤਾਂ ਹੋਣੀ ਸੀ ਹੁਣ ਤਾਂ ਭਰਾ ਭੈਣ ਤੋਂ ਵੱਖ ਹੋਇਆ ਪਿਆ 😢😢