Ranjit Bawa True Speech ਰਣਜੀਤ ਬਾਵਾ ( ਸੱਚਿਆ ਗੱਲਾਂ )

Поділитися
Вставка
  • Опубліковано 8 лют 2025
  • Ranjit Bawa True Speech ਰਣਜੀਤ ਬਾਵਾ ( ਸੱਚਿਆ ਗੱਲਾਂ )
    Mela Sheed Bhagat Singh Da Pind da 2019

КОМЕНТАРІ • 664

  • @dalwindersingh1028
    @dalwindersingh1028 4 роки тому +20

    ਬਾਵਾ ਏ ਬਹੁਤ ਸੋਹਣਾ ਗਾੲਿਅਾ ਇਹ ਹੁੰਦਾ ਗਾਉਣ ਤੇ ਦਿਮਾਗ ਚੋ ਚੰਗੀ ਸੋਚ ਕੇ ਗੱਲਾਂ ਕਢ੍ਹਣੀਆਂ ਜਿਉਂਦਾ ਰਹਿ ਮਾਂ ਦਾ ਬੱਚੜਾ ਰੱਬ ਤੈਨੂੰ ਚੜਦੀ ਕਲਾ ਚ ਰੱਖੇ ਮੇਰਾ ਕੀ ਕਸੂਰ song ਉਹ ਸਾਰੀਆਂ ਨੂੰ ਸੋਹਣਾ ਲਗਿਆ ਪਰ ਬਾਵੇ ਨੂੰ ਆਪਣੀ ਮਾਂ ਦਾ ਕਹਿਣਾ ਮੰਨਣਾਂ ਪੈਣਾ ਸੀ ਮਾਂ ਦਾ ਚਰਾਗ ਤਾ ਇਸੇ ਨਾਲ ਹੀ ਜਾਗਦਾ ਹੈ

  • @fojaisingh6188
    @fojaisingh6188 3 роки тому +40

    ਰਣਜੀਤ ਬਾਵਾ ਜਿੰਦਾ ਵਾਦ ਸੱਚ ਬੋਲਣ ਵਾਲੇ ਬੋਲਣੇ ਦੇ ਹਿੰਮਤ ਰੱਖਦਾ ਹੈ

  • @msrayat6409
    @msrayat6409 4 роки тому +8

    ਦੁਨੀਆਂ ਭਰ ਦਾ ਇਤਿਹਾਸ ਇਹ ਦੱਸਦਾ ਹੈ ਦੁਨੀਆਂ ਦੇ ਜਿਹੜੇ ਖਿੱਤਿਆਂ ਵਿਚ ਲੋਕਾਂ ਨੂੰ ਚੰਗੇ ਸਾਸਕ ਮਿਲਦੇ ਰਹੇ, ਉੱਥੋਂ ਦੇ ਸਮਾਜ ਤਰੱਕੀ ਕਰਦੇ ਰਹੇ। ਆਮ ਲੋਕਾਂ ਦਾ ਉੱਥੇ ਵਿਕਾਸ ਹੋਇਆ। ਇਸ ਦੇ ਉਲਟ ਜਿਹੜੇ ਖਿੱਤਿਆਂ/ਦੇਸ਼ਾਂ ਵਿੱਚ ਰਾਜ ਪ੍ਰਬੰਧ ਕਰਨ ਵਾਲੇ ਆਪਣੇ ਲੋਭਾਂ ਲਾਲਚਾਂ ਵਿੱਚ ਫਸੇ ਰਹੇ, ਉਹਨਾਂ ਦੇਸ਼ਾਂ/ਸਮਾਜਾਂ ਵਿੱਚ ਭ੍ਰਿਸ਼ਟਾਚਾਰ ਵੀ ਪਨਪਦੇ ਰਹੇ ਅਤੇ ਲੋਕਾਂ ਦੀ ਜਿਊਣ ਹਾਲਤਾਂ ਵੀ ਦ ਤੋਂ ਬਦਤਰ ਹੁੰਦੀਆਂ ਗਈਆਂ

  • @MalkeetSingh-nj8vq
    @MalkeetSingh-nj8vq 6 місяців тому +9

    ਬੱਲੇ ਉਏ ਬਾਵਿਆ ਕਾਬਿਲੇ ਤਾਰੀਫ਼ ਤੇਰੇ ਬੋਲ

  • @kulvirsinghnatt998
    @kulvirsinghnatt998 2 роки тому +9

    ਰਣਜੀਤ ਬਾਵੇ ਦਾ ਬਹੁਤ ਵੱਡਾ ਫੈਨ ਆ ❤️

  • @baljitsinghthindsingh2215
    @baljitsinghthindsingh2215 6 місяців тому +12

    ਬਾਵਾ ਬਾਵਾ ਹੋਈ ਪਈ ਆ ਛੋਟੇ ਵੀਰ ❤❤❤❤❤❤❤❤❤❤

  • @rakeshkumar-qx5jo
    @rakeshkumar-qx5jo 2 роки тому +71

    ਗੱਲਾ 100% ਸੱਚਿਆ ਹੈ ਮੁਫ਼ਤ ਵਿਚ ਹੈ ਸੁਣ ਲੈਣੀਆ ਚਾਹੀਦੀਆ ਹੈ ਨਹੀਂ ਤਾਂ ਸਕੂਲ ਤਾਂ ਹੁਣ ਬਿਜ਼ਨਸ ਪਲੇਸ ਹੀ ਬਣ ਗਏ ਹੈ।ਤੇ ਬਾਵਾ ਬਈ ਦਾ ਵੀ ਬੋਹਤ ਬੋਹਟ ਧੰਨਵਾਦ ਜਿਹੜੇ ਟਾਈਮ ਟਾਈਮ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਰਹਿਦੇ ਪੇਸ਼ ਕਰਦੇ ਰਹਿਦੇ ਨੇ।

    • @MangalSingh-uw6bp
      @MangalSingh-uw6bp 2 роки тому +3

      My

    • @Manjit_Sanghera
      @Manjit_Sanghera Рік тому +1

      ਉਹ ਭਰਾਵਾ ਤੈਨੂੰ ਕਿਹਨੇ ਕਿਹਤਾ ਫਰੀ ਵਿੱਚ ਇਹਨੇ ਸੱਚੀਆਂ ਗੱਲਾਂ ਸੁਣੀਆਂ ਜਿਹਨਾਂ ਨੇ ਲਿਆਂਦਾ ਉਹਨਾਂ ਨੂੰ ਪੁੱਛ ਅੰਦਰ ਹਲਾਤਾ ਹੋਣਾ ਏਨੇ ਪੈਸੇ ਲਏ ਹੋਣੇ ਆ😂

    • @Jaideepjaideep-bk5fd
      @Jaideepjaideep-bk5fd 10 місяців тому

      ​❤❤❤

    • @kirandhaliwal-j8s
      @kirandhaliwal-j8s 10 місяців тому

      @@Jaideepjaideep-bk5fdbhbjbkhn

    • @sahotasaab6104
      @sahotasaab6104 8 місяців тому

      Nsva​@@Manjit_Sanghera

  • @ArshdeepSingh-we4lf
    @ArshdeepSingh-we4lf Рік тому +3

    ਵਾਹ ਵਾਹ ਵਾਹ ਵਾਹ ਸ਼ਬਦ ਹੀ ਨਹੀਂ ਤਾਰੀਫ ਵਾਸਤੇ ਵਾਹਿਗੁਰੂ ਸਬ ਘਰਾਂ ਵਿੱਚ ਇਹੋ ਜਿਹਾ ਬੱਚਾ ਜਰੂਰ ਦੇਮੀ ਮੇਰੇ ਪਾਤਿਸਾਹ ਪੰਜਾਬ ਨੂੰ ਬਹੁਤ ਲੋੜ ਹੈ ਅੱਜ ਦੀਪ ਦੀ ਬਹੁਤ ਯਾਦ ਆਉਦੀਆ ਰੱਬ ਇਸ ਬੱਚੇ ਨੂੰ ਵੱਡੀਆਂ ਉਮਰਾਂ ਵਕਸ਼ੀ ਤੇ ਇਸ ਦੇ ਮਾਂ ਬਾਪ ਨੂੰ ਵੀ ਤੰਦਰੁਸਤ ੀ ਵਕਸ਼ੀ

  • @neetukhosla8093
    @neetukhosla8093 Рік тому +5

    ਰਣਜੀਤ ਬਾਵਾ ਜੀ ਤੁਸੀਂ ਇੱਕ ਇੱਕ ਸ਼ਬਦ ਸਹੀ ਕਿਹਾ ਤੇ ਸੱਚ ਕਿਹਾ ਵੀਰੇ ਤੇਰੀ ਕਲਾਕਾਰੀ ਨੂੰ ਦਿਲੋਂ ਸਲਾਮ ਕਰਦਾ ਹਾਂ।।ਨੀਟਾ ਨਵਾਂ ਸ਼ਹਿਰ ਦੋਆਬ

  • @amandeepsinghdhiman9157
    @amandeepsinghdhiman9157 Рік тому +17

    ਜਦ ਤੱਕ ਪੰਜਾਬੀ ਇੰਡਸਟਰੀ ਵਿੱਚ ਰਣਜੀਤ ਬਾਵਾ ਵਰਗੇ ਗਾਇਕ ਹਨ, ਆਪਣਾ ਪੰਜਾਬ ਸੱਭਿਆਚਾਰ ਜ਼ਿੰਦਾ ਹੈ॥

  • @ranjitbrar2449
    @ranjitbrar2449 Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ ਤਦਰੁਸਤੁ ਰੱਖੋ ਮੇਹਰ ਕਰੇ ਧੰਨਵਾਦ ਪੁੱਤਰਾ ਸਚਾਈ ਹੈ ਲਿਖਣ ਵਾਲੇ ਦਾ ਧੰਨਵਾਦ ਬਾਵੇ ਨੂੰ ਅਸੀਸ ਸਦਾ ਖੁਸ਼ ਰਹੇਂ

  • @reshamjassal2651
    @reshamjassal2651 Рік тому +6

    ਰਣਜੀਤ ਬਾਵਾ ਇਕ ਵਧੀਆ ਗਾਇਕ ਹੈ.. ਵਾਹਿਗੁਰੂ ਮੇਹਰ ਕਰੇ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਏਸ ਨੂੰ 🌹🙏🌹

  • @gursewaksingh5821
    @gursewaksingh5821 3 роки тому +24

    ਬਾਵੇ ਵੀਰ ਤੇਰੀ ਗਾਇਕੀ ਚ ਤਾਂ ਜਾਦੂ ਏ ਤੇਰੇ ਗੀਤ ਬਹੁਤ ਦਮ ਦਾਰ ਨੇ ਬੜਾ ਨਜਾਰਾ ਆਉਂਦਾ ਏ ਸੁਨਣ ਦਾ ਜਿਉਂਦਾ ਵੱਸਦਾ ਰਹਿ

  • @sukhgill3506
    @sukhgill3506 6 місяців тому +2

    Bhut majaa aunda sun k bawe nu jonda rh Bai waheguru mehar kare

  • @jagrajsandhu8421
    @jagrajsandhu8421 2 роки тому +3

    ਬਹੁਤ ਵਧੀਆ ਹੈ, ਐਕਟਿੰਗ ਦੇ ਨਾਲ

  • @JasbirSingh-fy8vy
    @JasbirSingh-fy8vy 4 роки тому +71

    ਵਾਹਿਗੁਰੂ ਜੀ ਚੜਦੀ ਕਲਾ ਕਰੇ ਬਾਵੇ ਵੀਰ ਦੀ ਸੱਚੀਆਂ ਗੱਲਾਂ ਵੀਰ ਬਾਵੇ ਦੀਆ ਵਾਹ ਜੀ ਵਾਹ ਜੀ ਵਾਹ ਜੀ ਸੱਚ ਸੁਣਿਆ ਕਰੋ ਵੀਰੋ

    • @ManjitKaur-lf1lf
      @ManjitKaur-lf1lf 4 роки тому +2

      Very nice song god bless you

    • @freefirelover6399
      @freefirelover6399 4 роки тому

      Is go of hhhgfhrhcfgjfjdhrw the tasveer you have any questions or need any further information please contact me at the tasveer you have the tasveer you have any questions

    • @harwindersingh3849
      @harwindersingh3849 4 роки тому

      So much ji

  • @sandeepsingh7796
    @sandeepsingh7796 3 роки тому +18

    ਐਵੇਂ ਤਾਂ ਪਿਆਰ ਕਰਦੇ ਲੋਕ ਬਾਵੇ ਵੀਰ ਨੂੰ ਨਹੀਂ ਰੀਸਾਂ ਤੇਰੀਆਂ ਵੀਰ 🙏🙏🙏🙏🙏

  • @SukhdevSingh-kl9gj
    @SukhdevSingh-kl9gj 4 роки тому +16

    ਰਜ਼ਬਅਲੀ ਜੀ ਵੀ ਕਮਾਲ ਗਾ ਗੲੇ।
    ਬਾਵਾ ਜੀ ਵੀ ਆਵਾਜ਼ ਵਿੱਚ ਵੀ ਬਹੁਤ ਹੀ ਵਧੀਆ ਲੱਗੇ ਬੋਲ।

  • @HarshSingh-cb7vr
    @HarshSingh-cb7vr 3 роки тому +5

    Majdura wali gll y bot soni kity
    Thank you

  • @AngrejSingh-wb1ye
    @AngrejSingh-wb1ye 4 роки тому +6

    ਵੀਰ ਗੱਲ ਸੱਚ ਹੈ

  • @ranbiraulakh4217
    @ranbiraulakh4217 4 роки тому +27

    ਨਈ ਰੀਸਾਂ ਜੱਟਾ 👌🏻👍🏻

  • @GurdeepSingh-bv8zi
    @GurdeepSingh-bv8zi 2 роки тому +2

    Nahi jamna pott ranjeet bawea tere varga sher ma ne jionda vasda raho veer parmatma lammian umran bakhshan waheguru g mehar karn very nice song veere I love u

  • @manderbhullar9126
    @manderbhullar9126 3 роки тому +15

    ਬਾਈ ਜੀ ਸਿਰੇ ਦਾ ਗਾਇਕ ਹੈ 👌👌👌👌👌👌

  • @KuldeepSingh-l9h6g
    @KuldeepSingh-l9h6g 6 місяців тому +2

    Babu Rajab Alli Saho Ke da Loke Tath h yaar ❤🎉❤

  • @karateclubbaranla1948
    @karateclubbaranla1948 4 роки тому +39

    ਬਾਈ ਸਿਰਾਂ ਤੂੰ ਤੇਰਾ ਕੋਈ ਮੁਕਾਬਲਾ ਨਹੀਂ

  • @RajuButtar-u1h
    @RajuButtar-u1h Рік тому +1

    ਲੰਬੀ ਉਮਰ ਹੋਵੇ ਵੀਰ ਦੀ । ਬਹੁਤ ਵਧੀਆ

  • @kuldipbajwa8385
    @kuldipbajwa8385 5 років тому +86

    ਬਾਵਾ ਸਾਬ ਵਧੀਅਾ ਜੀ

  • @gurbindersingh2816
    @gurbindersingh2816 4 роки тому +45

    ਬਾਵੇ ਵੀਰ ਜਿਉਦਾ ਵਸਦਾ ਰਹੇ ਤੈਨੂੰ ਮੇਰੀ ਵੀ ਉਮਰ ਲੱਗ ਜਾਵੇ

    • @ChBashir-t3d
      @ChBashir-t3d 6 місяців тому +2

      ok;

    • @HarbhajanSingh-x6z
      @HarbhajanSingh-x6z 5 місяців тому +1

      GurmeetkourWosawrnsinghVpoNallh and SakindersoHarjeetLohianKhass and HatjeetkourLohiankhass SukhwindersinghMarwahaKPT

    • @sukhdeevsingh9518
      @sukhdeevsingh9518 4 місяці тому

      ​@@ChBashir-t3d😮😢😢😮😮😮u😢😮ii😢😮

  • @joraathwal680
    @joraathwal680 4 роки тому +50

    🙏 ਨਹੀਂ ਰੀਸਾਂ 🌹 ਬਾਵਾਂ ਜੀ 🙏

  • @ਗੁਰਮਤਿਦਾਦੀਵਾ

    ਜਿਊਂਦਾ ਰਹਿ ਵੀਰਾ

  • @khaliqjatt4542
    @khaliqjatt4542 4 роки тому +25

    Bhagat Singh paji zindabad 🇵🇰🙏

  • @HappySingh-xj3jg
    @HappySingh-xj3jg 3 роки тому +1

    ਸ਼ਹੀਦ ਜੁਗਰਾਜ ਸਿੰਘ ਤੂਫਾਨ ਫਿਲਮ ਵਿਚ ਬੱਲੇ ਬੱਲੇ ਜੀ ਬਹੁਤ ਸੈਨੀ ਸੁਟਗ ਹੈ ਜੀ

  • @ArjunBallu-m4f
    @ArjunBallu-m4f 28 днів тому +1

    Nice songs 🎉🎉🎉🎉🎉❤❤❤

  • @GurpreetSingh-ti1gj
    @GurpreetSingh-ti1gj 3 місяці тому

    ਅੱਤ ਕਰਾਤੀ ਜੇ ਬਾਵਾ ਜੀ

  • @balwantsingh7246
    @balwantsingh7246 2 роки тому

    ਬਾਵਾ ਤਾ ਸਿਰਾ ਹੀ ਕਰਵਾਉਦਾ ਹੈ

  • @chhindersingh7555
    @chhindersingh7555 6 місяців тому +2

    Jiohda reh veer ji❤❤❤❤❤❤❤❤god bless u wish you all happy 😊😊😊😊😊 time Life time

  • @punjabi1988.
    @punjabi1988. 2 роки тому

    Babbu maan to baad je kise da stage show dil nu sakoon dinda oh ranjit bawa da hi aa. Jeeyo babbeyo

  • @JagwinderSingh-gx4rd
    @JagwinderSingh-gx4rd 13 днів тому

    Very good satkaryog sardar sabb.ji koti kot parnam Bai ji

  • @sonumkumkusonu7348
    @sonumkumkusonu7348 Рік тому

    Bhot schiya gala keti ranjit bawa ji ne good luck

  • @sukhjinderpapu6252
    @sukhjinderpapu6252 10 місяців тому

    ਦੁਣੀਆ ਦਾ ਸੱਚਾ ਸੁੱਚਾ ਗਾਇਕ ਹੈ ਬਾਈ

  • @sandhusaab1880
    @sandhusaab1880 4 роки тому +12

    Kiya baat a ranjit veer.kamal o tusi

  • @kulwantsingh58
    @kulwantsingh58 4 роки тому +37

    ਸੱਚ ਨੂੰ ਸੁਣਨ ਲੲੀ ਵੀ ਜਿਗਰਾ ਚਾਹੀਦਾ ਹੈ

    • @VipanKumar-sk5lx
      @VipanKumar-sk5lx 4 роки тому +1

      ih stagan te glan marn joge aa asli zindgi ihna di nrk aa 4din phle ik chota jiha bacha ktvaya video viral hoy ihdi duje nu smjhyan da ki fiada je aap amal na kita

    • @skrathi2383
      @skrathi2383 3 роки тому +1

      👍👍👍👍

    • @mrperfect7716
      @mrperfect7716 3 роки тому

      👍👍👍👍

  • @ripansingh2153
    @ripansingh2153 4 роки тому +22

    ਜਿਉਂਦੇ ਰਹਿ ਬਾਈ 🙏🏻🙏🏻🙏🏻😥👍👍👍👍💓💓👍👍👍👍

  • @warraichdowntown7445
    @warraichdowntown7445 4 роки тому +4

    Boht sohna ..veer tere warga koi ni .....love u veer

  • @RajuSingh-dw6px
    @RajuSingh-dw6px 2 роки тому +1

    ਬਹੁਤ ਵਧੀਆ ਬਾਈ ਜੀ

  • @drjakoll6292
    @drjakoll6292 4 роки тому +2

    Veer da koi jwaab nahi.. God bless 👍

  • @jagsirsingh3724
    @jagsirsingh3724 4 роки тому +2

    ਘੈਂਟ ਬੰਦਾ

  • @garibdas4020
    @garibdas4020 4 роки тому +30

    Bohat hi beautiful

  • @kanwardeepsingh9819
    @kanwardeepsingh9819 2 роки тому +3

    ਬਹੁਤ ਵਧੀਆ ਬਾਈ ਖਰੀਆਂ ਖਰੀਆਂ ਗੱਲਾਂ ਸੁਣਾਈਆਂ

  • @tanzeemahamad6489
    @tanzeemahamad6489 3 роки тому +1

    Mera. Ki. Kasoor. Song. Best. Hai
    Zindabaad. Great. Sir. Salaam.

  • @harjinderkaur3978
    @harjinderkaur3978 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🏻🙏🏻

  • @SukhwinderSingh-bi5mw
    @SukhwinderSingh-bi5mw 4 роки тому +320

    Mera ki kassor song ranjit bawa da kis kis nu vdia lgya 🤗🤗
    👇
    Like

  • @KulwinderKaur-jk4ig
    @KulwinderKaur-jk4ig 2 роки тому +1

    Bhut vadeya vere bava bai ji Thanks

  • @KulwinderSingh-v5h9w
    @KulwinderSingh-v5h9w 4 місяці тому

    Ajj de time de punjbi sabhya chaar de top de klakar o veere❤

  • @BaldevSingh-b4v
    @BaldevSingh-b4v 7 місяців тому +1

    Laddi Balnaggan ❤👌👍❤️🙏🏻🙏

  • @HardeepSingh-xw3qx
    @HardeepSingh-xw3qx 2 роки тому

    Bhoat hi wadiya gaya bawa Saab salute h ji thonu

  • @meenasingh2841
    @meenasingh2841 Рік тому

    Kal Bawa paji da live prog dekh k paji de Big Big ......
    ..Fan ho gaye ❤❤❤❤❤❤❤❤❤

  • @greenway857
    @greenway857 4 роки тому +5

    Love You a lot from shaheed bghat Singh Ji nager uk🙏🙏🌸🌸🌸🌸👌👌👌👍👍🌼🌼🌼🌼🌼🌼🌼🌼🌹🌹🌹🌹🌹

  • @arshdeepsingh2726
    @arshdeepsingh2726 3 роки тому +1

    Live Show ਕਿੰਗ 💪💪💪

  • @sngtradevi644
    @sngtradevi644 3 роки тому

    Bhot hi sachiya glan kitiya👏🏻👏🏻👏🏻👏🏻👏🏻👏🏻👏🏻👏🏻

  • @sukhdevsingh8700
    @sukhdevsingh8700 4 роки тому +1

    सिरा बोहत बढीया है भाइ जी

  • @manindermahi3819
    @manindermahi3819 9 місяців тому

    Enu kahde Aa Kalkaar Wa bhi wa maza aa gya

  • @BaldevSingh-b4v
    @BaldevSingh-b4v 7 місяців тому +1

    Baldev Singh Kapurthala RcF ❤👌👍❤️🙏🙏🏻❤👏👏🏻❤

  • @Singhjeet078
    @Singhjeet078 4 роки тому +29

    Ranjit bawa 22g de live da kon-2 fan h g

  • @sahibpannupannu1283
    @sahibpannupannu1283 2 роки тому

    ਬੱਲੇ ਬਈ ਮਝੈਲਾ

  • @puneetsharma4160
    @puneetsharma4160 2 роки тому

    ਲੋਕਾ ਦੀਆ ਕਲਮਾਂ ਚੋਰੀ ਕਰ ਕਰ ਗਾਈ ਜਾਂਦਾ, ਆਇਆ ਵੱਡਾ ਗਿਆਨੀ😁😁😁😁,ਸਕੂਲ ਗਿਆ ਨੀ ਲਗਦਾ

  • @parwindersingh4227
    @parwindersingh4227 4 роки тому +9

    Right Ranjit bawa ji👌👌👌👌

  • @rajasandhu4269
    @rajasandhu4269 3 роки тому +2

    Bhut vadiaa

  • @shakeelahmad-zy2ld
    @shakeelahmad-zy2ld 4 роки тому +7

    Nice veer g great singer of Punjab guru g mhraj azet bnai rakhy shakeel Ahmed kamboh from Pakistan Lahore Punjab

    • @AmarjitSingh-lu1is
      @AmarjitSingh-lu1is 4 роки тому

      Veer main Hindustani Han but fer v bahut Dil krda Pakistan aun lai sare Pakistani boore nhi hunde love u bro.....

  • @HarwinderSingh-lk1hx
    @HarwinderSingh-lk1hx 4 роки тому +2

    Ranjeetbawa te Mera veer aa

  • @bharpoorsingh2245
    @bharpoorsingh2245 3 роки тому +9

    Love you Ranjit bawa God bless you

    • @SarbjitSingh-sd1gz
      @SarbjitSingh-sd1gz 2 роки тому

      ਇਹ ਤਾਂ ਮਾਝਾ ਦਾ ਜਟ ਹੋਇਆ ਜੀ

  • @BalwinderSingh-cp1ux
    @BalwinderSingh-cp1ux 2 роки тому +4

    Supr singing... Gud msg ...for all.bawa...u r my favorite.singer

  • @itsbunty4033
    @itsbunty4033 3 роки тому +1

    Sira krvai pyi bawa ne siraa end gallbaat

  • @manindermahi3819
    @manindermahi3819 9 місяців тому

    Hasda wasda rah bhraa Rab tenu din raat chogni tarki bakshe

  • @yadwinderyadwindersingh1387
    @yadwinderyadwindersingh1387 3 роки тому +1

    👍👌very nice singer Ranjit Bawa Bro ji

  • @bobbysammy3146
    @bobbysammy3146 4 роки тому +4

    Kyaa baat hai,kmaal hai , 👍🙏🇦🇹🇦🇹🇦🇹

  • @goldisinghsodha8483
    @goldisinghsodha8483 4 роки тому +59

    ਬਹੂਤ ਵਧੀਆ ਗੱਲ ਕੀਤੀ ਆ ਜੀ

    • @kakaparihar5949
      @kakaparihar5949 3 роки тому

      87777685677667676766677776776767767676766767676767888868886866676668585886776668677766676767

    • @SimranjeetKaur-lj4ob
      @SimranjeetKaur-lj4ob 3 роки тому

      @@kakaparihar5949 l⁰

  • @rameshlakhotra3787
    @rameshlakhotra3787 2 роки тому

    Tera fan हो गया bai मे ता

  • @KrishanKumar-jw3qg
    @KrishanKumar-jw3qg 4 роки тому +2

    Mera ke kasoor song bestt best

  • @DaljitSingh-gf4gq
    @DaljitSingh-gf4gq 2 роки тому +4

    Very nice song veere waheguru ji mehar karan

  • @brownnboyzz
    @brownnboyzz 4 роки тому +2

    Sachiya Gallan Kahiya Veer Ne ❤️❤️❤️🙏🙏🙏👍👍👍🤗🤗😍

  • @balwantsingh7246
    @balwantsingh7246 2 роки тому

    ਸੱਚ ਤਾ ਸਭਨੂੰ ਕੋਰਾ ਲੱਗਦਾ ਹੈ

  • @ManishKumar-yf6ij
    @ManishKumar-yf6ij 2 роки тому

    Sade gurdaspur di shan hai Bawa

  • @vipandeepkaur7768
    @vipandeepkaur7768 4 роки тому +3

    bahut vadia bai ji👌👌👌👌👌

  • @mruncle5347
    @mruncle5347 5 років тому +6

    Bawa my first favourite
    Balle veer de

  • @kirandeepsingh9694
    @kirandeepsingh9694 3 роки тому

    ਚਰਨ ਲਿਖਾਰੀ nice 👍👍

  • @prempathari6112
    @prempathari6112 4 роки тому +3

    साड्डा आशीर्वाद त्युआद्दे नाल हा ।

  • @gurjitsinghchahal8090
    @gurjitsinghchahal8090 4 роки тому +6

    ਬਹੁਤ ਵਧੀਆ ਜੀ

  • @DeepakVerma-ju9jk
    @DeepakVerma-ju9jk 3 роки тому

    Pa g bahut sohna gande o tussi sachiya gallan 👍👍

  • @naibsingh1151
    @naibsingh1151 4 роки тому +4

    ਚੰਗਾ ਗੀਤ ਹੈ

  • @saqirajputofficial
    @saqirajputofficial 3 роки тому

    Pakistan To Love U Doaba TV Nu💓❣️💞

  • @robinmattu4470
    @robinmattu4470 2 роки тому

    End gal bat aaa Ranjit Bawa

  • @preetathwal8791
    @preetathwal8791 4 роки тому +10

    Bawa bawa he a bahut heera banda bawa

  • @deepsahi6815
    @deepsahi6815 4 роки тому +1

    Bawa ji tuhanu salute v kat ae sade vlo🥰🥰🥰🥰🥰❤❤❤❤❤❤❤❤❤❤❤

  • @HUNTREZ123
    @HUNTREZ123 2 роки тому

    Waheguru ji lami uamar kre vr de

  • @nirmalsikhonskinderasd7277
    @nirmalsikhonskinderasd7277 4 роки тому +1

    Jida bad sahide khalsa

  • @itskaur4849
    @itskaur4849 4 роки тому +21

    God bless you🙏🏻🙏🏻all ......

  • @SatnamSingh-eu5qu
    @SatnamSingh-eu5qu 10 місяців тому

    Bawa ji Great Souch 🙏❤️🙏👌👍

  • @tanzeemahamad6489
    @tanzeemahamad6489 3 роки тому +1

    Ranjit. Baba. Zindabaad

  • @sewaksingh5073
    @sewaksingh5073 2 роки тому

    ਸਿਰਾ