2 ਪਸ਼ੂਆਂ ਤੋਂ 25 ਤੱਕ ਮਿਲਦੀ ਸਬਸਿਡੀ ਜੇ ਤੁਸੀਂ ਵੀ ਕਰਨਾ ਚਾਹੁੰਦੇ ਪਸ਼ੂ ਪਾਲਣ ਇਹ ਵੀਡਿਓ ਤੁਹਾਡੇ ਕੰਮ ਦੀ ਹੈ ...

Поділитися
Вставка
  • Опубліковано 4 жов 2024
  • 2 ਪਸ਼ੂਆਂ ਤੋਂ 25 ਤੱਕ ਮਿਲਦੀ ਸਬਸਿਡੀ ਜੇ ਤੁਸੀਂ ਵੀ ਕਰਨਾ ਚਾਹੁੰਦੇ ਪਸ਼ੂ ਪਾਲਣ ਇਹ ਵੀਡਿਓ ਤੁਹਾਡੇ ਕੰਮ ਦੀ ਹੈ ...
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ UA-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our UA-cam Channel for Daily Updates and New Videos.
    Andriod Download With Google Playstore - play.google.co...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
    chat.whatsapp....
    ** Subscribe and Press Bell Icon also to get Notification on Your Phone **

КОМЕНТАРІ • 60

  • @KulwantSingh-zn1um
    @KulwantSingh-zn1um Рік тому +11

    ਸਰਕਾਰ ਦੀ ਸਕੀਮ ਗੱਲਾਂ ਹੀ ਨੇ ਜਦੋਂ ਲੋੜ ਪੇਂਦੀ ਗੇੜੇ ਕੱਢੀ ਜਾਵੋ

  • @Sandeepsingh-oo4uh
    @Sandeepsingh-oo4uh Рік тому +32

    ਡਿਪਟੀ ਡਰਾਇਕਟਰ ਸਾਹਿਬ 70 ਹਜ਼ਾਰ ਚ ਮੱਝ ਦੀ ਚੰਗੀ ਝੋਟੀ ਨਹੀਂ ਆਉਂਦੀ ....ਪਸ਼ੂਆਂ ਦੇ ਅੱਜ ਦੇ ਮੁੱਲ ਦੇ ਹਿਸਾਬ ਨਾਲ ਕਰਜ ਚ ਪਸ਼ੂਆਂ ਦੇ ਮੁੱਲ ਸਹੀ ਕਰਵਾਉ

    • @klairtv5698
      @klairtv5698 Рік тому +2

      Shai kiya majh vadhia swa lakh de lagpag te cow vadhi 45 50 hazar di

    • @sukhwindergillz7036
      @sukhwindergillz7036 Рік тому +3

      a jandi a .... Kamm Karn wale vaste 7000....di help vi bhot a 70000di bhot vadi help a

    • @JatinderSingh-ey3cl
      @JatinderSingh-ey3cl 2 місяці тому

      ​Kithe mildi badiya cow 45-50 hajar vich mainu dawa de @@klairtv5698

  • @rangeetsingh4449
    @rangeetsingh4449 Рік тому +39

    ਡਿਪਟੀ ਸਾਬ ਇਹ ਵੀ ਦਸੋ ਬੈਂਕ ਵਾਲੇ ਗਰੀਬ ਬੰਦੇ ਦਾ ਲੋਨ ਨੀ ਕਰਦੇ ਮੁੱਹ ਉਤੇ ਹੀ ਨਾਹ ਕਰ ਦਿੰਦੇ ਨੇ ਉਨਾ ਦਾ ਕੀ ਹਲ ਹੋਵੇ ਗਾ

  • @majha88
    @majha88 Рік тому +3

    ਹਾਂਜੀ ਸਾਬ ਮੈਨੂੰ ਤਾਂ ਲੋਨ ਮਿਲ ਗਿਆ ਜੀ 2ਦਿਨ ਦੇ ਵਿੱਚ ਗਰਮਿਣ ਬੈਂਕ ਤੋ 1, 60 ਹਜਾਰ ਨਾ ਕੋਈ ਸਫਾਰਸ਼ ਨਾ ਕੋਈ ਗੇੜਾ ਬਸ ਤੁਹਾਡਾ ਬੈਂਕ ਵਿਚ ਖਾਤੇ ਦਾ ਲੈਵਲ ਸਹੀ ਹੋਣਾ ਚਾਈਦਾ ਜੀ 4 ਮੱਝ ਸ਼ੋ ਕਰਦੋ

  • @ranjitsinghranjitsingh6538
    @ranjitsinghranjitsingh6538 Рік тому +3

    ਬਿਲਕੁਲ ਸਹੀ ਗੱਲ ਕੀਤੀ ਹੈ ਵੀਰ ਜੀ ਬੈਕ ਵਾਲੇ ਤਾ ਕਿਹ ਦਿੰਦੇ ਨੇ ਸਾਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਇਹੋ ਜਿਹੀ ਕੋਈ ਸੁਵੀਧਾ ਨਹੀਂ ਹੈ ਫਿਰ ਉਥੋਂ ਗਰੀਬ ਕਿਸਾਨ ਚੁੱਪ ਕਰ ਕੇ ਘਰ ਆ ਜਾਂਦਾ ਹੈ ਫਿਰ ਦੱਸੋ ਇਸ ਕੀ ਕੀਤਾ ਜਾਵੇ ਜੀ

  • @pindersekhondairy8645
    @pindersekhondairy8645 Рік тому +13

    ਇਹ ਸਭ ਕਿਹਣ ਦੀਆ ਗੱਲਾ ਕੋਈ ਨੀ ਦਿੰਦੇ ਲੋਨ ਬਹੁਤ ਧੱਕੇ ਖਾਦੇ ਆ 15ਹਜਾਰ ਖਰਚ ਵੀ ਕਰਤਾ ਫੇਰ ਵੀ ਕਿਸੇ ਨੇ ਨਹੀ ਸੁਣੀ

    • @tarolchansinghsursingh9989
      @tarolchansinghsursingh9989 Рік тому

      ਬਿਲ ਕੁਲ ਸਹੀ ,ਲੋਨ ਥਾ ਬੈਂਕ ਦੇ ਕਰਮਚਾਰੀ ਲੂਨ ਦੇਦੇ ਅਾ ਕੲੀ ਕਿਸਮ ਦੀਅਾ ਫਾਰਮੈਟੀਅਾ ਜਾ ਰਿਸਵਤ ਮੰਗ ਕੇ

  • @satvirsingh7331
    @satvirsingh7331 Рік тому +12

    ਨਿਰਾ ਝੂਠ ਬੋਲਦੇ ਨੇ ਕੋਈ ਗਰੀਬ ਬੰਦੇ ਦਾ ਲੋਨ ਨੀ ਕਰਦਾ ਜਿਹਦੀ ਸਰਕਾਰੇ ਦਰਬਾਰੇ ਗੱਲ ਹੈ ਜਾ ਲੀਡਰਾਂ ਦੀ ਚਮਚਾ ਗਿਰੀ ਕਰਦੇ ਉਨ੍ਹਾਂ ਨੂੰ ਮਿਲਦਾ ਲੋਨ

  • @kulvinderhappy8671
    @kulvinderhappy8671 Рік тому

    ਪੱਤਰਕਾਰ ਜੀ ਤੁਹਾਡੀ ਸਵਾਲ ਕਰਨ ਦੀ ਤੇ ਇਨਟਰ ਵਿਉ ਕਰਨ ਦਾ ਤਜ਼ਰਬਾ ਬਹੁਤ ਵਧੀਆ ਲੱਗਿਆ। ਮਤਲਬ ਦੇ ਸਵਾਲ। ਬਾਕੀ ਜ਼ੋ ਇਹ ਕੋਰਸ ਕਰਾ ਕੇ ਕਿਸਾਨ ਨੂੰ ਬੈਂਕਾਂ ਦੇ ਚੱਕਰ ਵਿਚੋ ਕੱਢਣ ਲਈ ਮੱਦਤ ਕਰਦੇ ਆ

  • @baljindersinghlongowal4097
    @baljindersinghlongowal4097 Рік тому +6

    ਪੰਜਾਹ ਤੋ ਸੱਤਰ ਦਾ ਪਸੂ ਤੇ ਵਿਭਾਗ ਦਿੰਦਾ ਪਸੂ ਆਉਦਾ ਪੰਦਰਾ ਲੀਟਰ ਵਾਲੀ ਮੱਝ ਆਉਦੀ ਸਵਾ ਲੱਖ ਦੀ ਕਿਸਾਨ ਕਿਵੇ ਕੰਮ ਚਲਾਵੇ

  • @RaviSingh-nz1lx
    @RaviSingh-nz1lx Рік тому +4

    ਬੈੰਕ ਵਾਲਿਆਂ ਨੇ ਏਜੰਟ ਰੱਖੇ ਨੇ
    20000 ਲੈਕੇ ਕੰਮ ਕਰਾਊਦੇ ਨੇ

  • @gillvikramjitsingh427
    @gillvikramjitsingh427 Рік тому

    Bhut wdia informational video

  • @MalkeetSingh-ey4vp
    @MalkeetSingh-ey4vp Рік тому +8

    ਸਰ 10% ਵਿਆਜ ਤੇ ਕੋਈ ਪੈਸੇ ਕਿਵੇ ਵਾਪਸ ਕਰੂ ਬੈਕ ਨੂੰ ਤੁਸੀ ਦੱਸੋ ਵਿਆਜ ਹੀ ਨਹੀਂ ਤਰਨਾ ਬੈਕਾ ਦਾ ਲੋਨ ਤੇ ਬੜੀ ਦੂਰ ਦੀ ਗੱਲ ਆ

    • @saarthik464
      @saarthik464 Рік тому +5

      ਓ ਭਪਾ ਜੀ 10% ਮਤਲਬ 0.83% ਮਹੀਨਾ ਜੈ ਤੁਸੀ ਇਹ ਵੀ ਨਹੀਂ ਕਡ ਸਕਦੇ ਫੇਰ ਤੁਸੀ ਛਣਕਣਾ ਕਰਨਾ

    • @gagansidhu8673
      @gagansidhu8673 Рік тому

      😂😂😂😂😂

    • @Harjindersingh-ox7ir
      @Harjindersingh-ox7ir Місяць тому

      😂

  • @luckymalwaigidha3107
    @luckymalwaigidha3107 Рік тому +1

    Tarning

  • @gilldairyfarming9049
    @gilldairyfarming9049 Рік тому

    Good job veer

  • @HarpreetSingh-up2dk
    @HarpreetSingh-up2dk Рік тому +5

    Mai lia c 2017ch loan. Subsidy shado vyaj to elava hor v kolo dene pye. Punjab gramin banks thought lia c. 2 animal da1 lakh keh k 90000 mileya c

  • @iqbalsinghbanwait9905
    @iqbalsinghbanwait9905 Рік тому +1

    Sir ihnu pucha dudh rate kon devaga?

  • @sukhtarsinghkhokher3396
    @sukhtarsinghkhokher3396 Рік тому +1

    ਡਾਕਟਰ ਸਾਬ ਚੰਗੀ ਨਸਲ ਦਾ ਪਸੂ ਡੇਢ ਤੋਂ ਦੋ ਲੱਖ ਦਾ ਆਉਦਾ ਹੈ।

  • @MSGaminG-cc4dz
    @MSGaminG-cc4dz Рік тому +1

    Main 20 Majhan laina Chahunda han g please my help g

  • @paramdhillonparamdhillon-kk6cg

    Dr saab da no deo veer

  • @gurpreetdhillongopy1927
    @gurpreetdhillongopy1927 Рік тому

    Tarn Taran kdo suru hai course

  • @khazansingh1060
    @khazansingh1060 Рік тому +1

    1sal ho ga subsidy apply keta
    Koe response nahi aa

  • @petasohi5896
    @petasohi5896 Рік тому

    ਕੋਈ ਸਬਸਿਡੀ ਨਹੀ ਮਿਲੀ 2018 ਵਿੱਚ ਵੇਰਕਾ ਮਿਲਕ ਪਲਾਂਟ ਆਈ ਸੀ ਆਈ ਬੈਂਕ ਤੋਂ ਲਿਆ ਸੀ

  • @bhullar_pakkan_ala1875
    @bhullar_pakkan_ala1875 Рік тому

    Veer ji bazre da achar pa sakde ha
    jrur video bano iss bare

    • @Powerliftingsingh1987
      @Powerliftingsingh1987 Рік тому

      ਨਹੀਂ ਵੀਰ ਜੀ ਬਾਜਰਾ ਸਹੀ ਨਹੀਂ ਨਾਂ ਹਰੇ ਚਾਰੇ ਦੇ ਰੂਪ ਵਿੱਚ ਤੇ ਨਾਂ ਆਚਾਰ ਦੇ ਰੂਪ ਵਿੱਚ

  • @daljitsingh1899
    @daljitsingh1899 Рік тому +1

    Eh mildi kida ???

  • @partapnaharpuriya
    @partapnaharpuriya Рік тому

    ਮੇਰੇ ਕਿਸੇ ਸੱਜਣ ਨੇ ਮੱਝ ਲੈਣੀ ਸੀ ਆਪਣੇ ਬਹੁਤ ਘੁੰਮੇ ਅੰਮ੍ਰਿਤਸਰ ਗੁਰਦਾਰਪੁਰ ਚ ਚੰਗੀ ਮੱਝ 1.80 ਤੋਂ ਥੱਲੇ ਹੇਇ ਕੋਈ ਨੀ 70 ਹਜਾਰ ਦੀ ਜਿਥੋਂ ਮਿਲਦੀ ਲਿਆ ਦਿਓ ਸਾਨੂੰ ਵੀ 😂😂😂😂🖕

  • @rafimohd9426
    @rafimohd9426 Рік тому

    I need 2 buffalo
    How to by I am buffalo s

  • @luckymalwaigidha3107
    @luckymalwaigidha3107 Рік тому +1

    Terning kitho mildi aa

  • @Harjitcheema855
    @Harjitcheema855 Рік тому

    Sade pind bande ne lya 20000 manager ne khaa lya

  • @JaswinderSingh-ll9ed
    @JaswinderSingh-ll9ed Рік тому +2

    Sarkar jata de lut lavo sarkare paisa am loka nu befkuf bna rahi hun

  • @ਇੱਕਰੁੱਖਸੌਸੁੱਖ-ਘ6ਭ

    Ma hi pakai mariyande

  • @malkitbal4943
    @malkitbal4943 Рік тому +1

    Shed te kun subsidy deda kio befkuf banaode

  • @rajindersinghkhangura6390
    @rajindersinghkhangura6390 3 місяці тому

    Total jhooth a fash na jaeo feed nhi poori hhmuni😅😅😅😅

  • @MandeepSingh-lt8mv
    @MandeepSingh-lt8mv Рік тому

    ਘਾਟੇ ਦਾ ਧੰਦਾ ਭਰਾਵੋ
    ਨਕਲੀ ਦੁਧ ਬਹੁਤ ਐ

  • @jagseerkalsi7208
    @jagseerkalsi7208 Рік тому +1

    Bc category nu kini subsidy ae??? Plz tell me

  • @2x2gameing9
    @2x2gameing9 Рік тому +1

    Ledar de chamche le jande amm bande nu koi nai puchda

  • @LakhwinderSingh-ok4ly
    @LakhwinderSingh-ok4ly Рік тому

    Kia 60 70 Hajar ki koi pasu a jata hai
    One lakh se com koi assu nhi atta
    Kissan ko badnam kar rahe ho

  • @ManpreetSingh-qc3ky
    @ManpreetSingh-qc3ky Рік тому

    Bakbas aa sab