ਸਵੇਰੇ ਲ਼ੜ ਕੇ ਸ਼ਾਮ ਤੱਕ ਸੁਲ੍ਹਾ ਕਰ ਲਿਆ ਕਰੋ ਪਤੀ ਪਤਨੀ | Dhadrianwale

Поділитися
Вставка
  • Опубліковано 4 бер 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Fight in the morning and reconcile by the evening husband and wife | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #husbandwife
    #fightingpartner
  • Розваги

КОМЕНТАРІ • 156

  • @gurjeetkaur9238
    @gurjeetkaur9238 Місяць тому +51

    ਭੁੱਲ ,ਗਲਤੀ ਹੋਣ ਤੇ ਮਾਫੀ ਮੰਗਣੀ ਤੇ ਮਾਫ ਕਰਨਾ ਰਿਸ਼ਤਿਆਂ ਵਿੱਚ ਇਨਸਾਨਿਅਤ,ਪਿਆਰ ਸਤਿਕਾਰ ਵਧਦਾ ਜਿੰਦਗੀ ਦੀ ਗੱਡੀ ਦੋ ਪਹੀਆਂ ਤੇ ਚਲਦੀ ਹੈ ਦੋਨਾਂ ਦੀ ਬਰਾਬਰ ਅਹਿਮੀਅਤ ਹੈ ਇਸ ਪਵਿੱਤਰ ਰਿਸ਼ਤੇ ਵਿੱਚ ਦਰਾੜ ਪਾ ਕੇ ਆਪਣੇ ਬੱਚਿਆਂ ਆਪਣੇ ਜੀਆਂ ਦਾ ਘਾਣ ਨਾ ਕਰੀਏ ਬਹੁਤ ਵਧੀਆ ਲੱਗਿਆ ਅੱਜ ਦਾ ਵਿਸ਼ਾ ਜਿਸਦੀ ਅੱਜ ਦੇ ਸਮੇਂ ਬਹੁਤ ਜਰੂਰਤ ਹੈ ਧੰਨਵਾਦ ਜੀ ਸ਼ੁਕਰੀਆ ਭਾਈ ਸਾਹਿਬ ਜੀ 🙏

    • @jaspreetbhullar8398
      @jaspreetbhullar8398 Місяць тому +2

      ਬਹੁਤ ਵਧੀਆ ਗੁਰਜੀਤ ਭੈਣ ਜੀ ✍️👍🏻🙏

    • @gurjeetkaur9238
      @gurjeetkaur9238 Місяць тому +3

      ਸ਼ੁਕਰੀਆ ਭੈਣ ਜੀ 🙏

    • @kaurpreeti633
      @kaurpreeti633 Місяць тому +2

      Waheguru ji mehar karo ji 🙏

    • @jagjeetjagi4691
      @jagjeetjagi4691 Місяць тому

      Veer ji aa video Watt app te bejdo plz

    • @Sardaryoutuber365
      @Sardaryoutuber365 Місяць тому

      ਸੰਗਤ ਜੀ ਕਿਰਪਾ ਕਰਕੇ ਆਪ ਜੀ ਮੇਰੇ ਚੈਨਲ ਤੇ ਜਰੂਰ ਗੁਰਬਾਣੀ ਕੀਰਤਨ ਵੀਡੀਓ ਸਰਵਣ ਕਰੋ ਆਪਣੇ 2 4 ਮਿੰਟ ਕੱਢ ਕੇ 💐🙏 ਧੰਨਵਾਦ 🌺

  • @KamaljitKaur-fy3uu
    @KamaljitKaur-fy3uu Місяць тому +38

    ਸਾਡੇ ਰਿਸ਼ਤਿਆਂ ਨੂੰ ਸੰਵਾਰਦੇ ਬੇਸ਼ਕੀਮਤੀ ਇਨ੍ਹਾਂ ਕਮਾਲ ਦੇ ਬਚਨਾਂ ਲਈ ਕੋਟਿਨ ਕੋਟਿ ਧੰਨਵਾਦ ਜੀ 🙏

  • @parladsingh6817
    @parladsingh6817 Місяць тому +29

    ਬਹੁਤ ਵਧੀਆ ਡੁੰਘੀਆ ਵੱਡੀਆਂ ਤੇ ਸਮਝਣ ਵਾਲੀਆਂ ਗੱਲਾਂ ਨੇ ਭਾਈ ਸਾਹਿਬ ਜੀ ਦੀਆਂ

  • @HarjinderSingh-cc2yu
    @HarjinderSingh-cc2yu Місяць тому +27

    ਸਹੀ ਗੱਲ ਆ ਭਾਈ ਸਾਹਿਬ ਜੀ ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ

  • @advvikrambishnoi
    @advvikrambishnoi Місяць тому +18

    🌸ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🌸
    🌼ਤੂਹਾਡੇ ਵਿਚਾਰਾਂ ਨੂੰ ਸੁਣ-ਸੁਣ ਕੇ ਜ਼ਿੰਦਗੀ ਵਿੱਚ ਬਹੁਤ ਬਦਲਾਵ ਆਇਆ ਹੈ ਅਤੇ ਸੋਚਣ ਦਾ ਤਰੀਕਾ ਬਦਲੀਆਂ ਹੈ।🌼
    🌼ਦਿਲੋਂ ਤੁਹਾਡਾ ਬਹੁਤ -ਬਹੁਤ ਧੰਨਵਾਦ। 🌼

  • @jaspreetbhullar8398
    @jaspreetbhullar8398 Місяць тому +19

    ਆਪਣਿਆਂ ਨਾਲ਼ ਰੁੱਸੇ ਰਹਿਣਾ ਮਤਲਬ ਹਾਲੇ ਵੀ ਸਾਡੇ ਅੰਦਰ ਨਫ਼ਰਤ ਭਰੀ ਹੋਈ ਹੈ, ਸਾਡੇ ਅੰਦਰ ਦੀ ਇੰਸਾਨੀਅਤ ਲਈ ਸਾਨੂੰ ਸਾਰੇ ਰਿਸ਼ਤਿਆਂ ਲਈ ਪਿਆਰ, ਦਇਆ, ਨਿਮਰਤਾ ਹੋਣਾ ਇਹ ਸਭ ਤੁਹਾਡੇ ਵਿਚਾਰਾਂ ਰਾਹੀਂ ਸਮਝਿਆ ਹੈ ਸਾਡੇ ਸਿੱਖਿਆਦਾਇਕ ਭਾਈ ਸਾਹਿਬ ਜੀ ☺️🙏 ਆਪ ਜੀ ਦਾ ਇਹਨਾਂ ਬੇਸ਼ਕੀਮਤੀ ਵਿਚਾਰਾਂ ਲਈ ਬਹੁਤ ਬਹੁਤ ਧੰਨਵਾਦ ਜੀ 💐🙏🙏

  • @gurjeetkaur9238
    @gurjeetkaur9238 Місяць тому +21

    ਪਿਆਰੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਚੜਦੀ ਕਲਾ ਚ, ਰਹੋ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ ਜੀ 🙏

  • @bhagwantsingh611
    @bhagwantsingh611 Місяць тому +16

    ਨਵੀ ਸਵੇਰ ਦੇ ਨਵੇ ਸੁਨੇਹੇ ਦੀ ਥਾ ਰਾਤ ਦੀ ਸੁਲਾਹ ਦਾ ਸੁਨੇਹਾ

  • @manmohannabha3078
    @manmohannabha3078 Місяць тому +13

    ਬਹੁਤ ਖੂਬਸੂਰਤ ਸੁਨੇਹਾ ਦਿੱਤਾ ਭਾਈ ਸਾਹਿਬ

  • @HarpreetKaur-pk5go
    @HarpreetKaur-pk5go Місяць тому +7

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @ManjitKaur-wl9hr
    @ManjitKaur-wl9hr Місяць тому +11

    ਜਨੁ ਪਰਉਪਕਾਰੀ ਆਏ 🙏🙏

  • @BaljitSingh-cq6sm
    @BaljitSingh-cq6sm Місяць тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @raghveersingh153
    @raghveersingh153 Місяць тому +6

    🎉ਇਹਨੂੰ 🎉ਕਹਿੰਦੇ 🎉ਆ🎉 ਅਸਲੀ 🎉ਲੀਡਰ🎉 Salute🎉 From🎉 the🎉 heart.🎉

  • @parladsingh6817
    @parladsingh6817 Місяць тому +9

    ਜੀ ਆਇਆਂ ਨੂੰ ਭਾਈ ਸਾਹਿਬ ਜੀ

  • @GurpreetSingh-zi1hx
    @GurpreetSingh-zi1hx Місяць тому +8

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🙏

  • @seerasingh4698
    @seerasingh4698 Місяць тому +10

    Waheguru ji 🙏

  • @manjitkaursandhu4785
    @manjitkaursandhu4785 Місяць тому +9

    kda v Bhai Shab Ji nu koi dukh na awa Hamesha charde kla ch rakhan ji 🙏jug jug jeo Bhai Shab Ji 🙏❤🙏Thanks ji🙏🙏

  • @user-or4sw9ow1p
    @user-or4sw9ow1p Місяць тому +5

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @parmjeetdha3681
    @parmjeetdha3681 Місяць тому +4

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਸਾਰੀ ਸਾਧ ਸੰਗਤ ਜੀ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 👃👃👃👃👃👃

  • @kulwindersingh-xc8ui
    @kulwindersingh-xc8ui Місяць тому +12

    ਧੰਨਵਾਦ ਭਾਈ ਸਾਬ ਸਾਨੂ ਸਮਝਾਉਣ ਲਈ ਇਹ ਗੱਲਾਂ ਕਿਸਨੇ ਦੱਸਨੀਆਂ ਸਾਨੂ ਇਥੇ ਤਾਂ ਅਗਲੇ ਜਨਮ ਪਰ ਜ਼ੋਰ ਦਿੱਤਾ ਪਿਆ ਇਸ ਦੀ ਤਾਂ ਕੋਈ ਗੱਲ ਨੀ ਕਰਦਾ ❤

  • @amarjotsingh9960
    @amarjotsingh9960 Місяць тому +4

    ਬਹੁਤ ਵਧੀਆ ਭਾਈ ਸਾਹਿਬ ਜੀ ❤❤

  • @HarvinderSingh-or1kf
    @HarvinderSingh-or1kf Місяць тому +6

    वाहेगुरु जी का खालसा वाहेगुरु जी की फतेह जी ❤सारिया नू अपनी जिंदगी विच एह गला लागू करनीया चाहिदीया हन🙏🏻🙏🏻🙏🏻🙏🏻

  • @user-bz2dj8jk3j
    @user-bz2dj8jk3j Місяць тому +5

    Hji baba ji waheguru ji ka Khalsa waheguru ji ki fateh jio ❤❤❤❤

  • @GurjantSingh-kt3hp
    @GurjantSingh-kt3hp Місяць тому +5

    ਵਾਹ ਵਾਹ ਜੀ ਵਾਹ ਕਮਾਲ

  • @rajinderkaur3731
    @rajinderkaur3731 Місяць тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ

  • @Channitech786
    @Channitech786 Місяць тому +6

    WAHEGURU JI

  • @pritamsingh5053
    @pritamsingh5053 Місяць тому +4

    🙏🙏♥️ Bhai Sahib ji bahut bahut dhanyawad bahut badiya vichaar ok

  • @user-cp1ep1ok7p
    @user-cp1ep1ok7p Місяць тому

    Waheguru 🙏🙏 waheguru ji

  • @malkiatsingh3297
    @malkiatsingh3297 Місяць тому +6

    Thanks for sharing this video gee

  • @jasvindercharl5795
    @jasvindercharl5795 Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @user-xl9yo3wi3k
    @user-xl9yo3wi3k Місяць тому +3

    ਞਾਹਿਗੂਰੁ। 🎉ਜੀ ਕਾ ਖਾਲਸਾ। ਞਾਹੀਗੂਰੁ। ਜੀ ਕੀ ਫਤਹੀ

  • @manindersingh5897
    @manindersingh5897 Місяць тому +1

    ਸਤਿ ਨਾਮ ਸ਼੍ਰੀ ਵਾਹਿਗੁਰੂ ਜੀ

  • @hoteldivine2506
    @hoteldivine2506 Місяць тому +1

    ਹਮ ਭੂਲੇ ਤੁਮ ਬਖਸ਼ਣਹਾਰ ਸਤਿਗੁਰ ਜੀ।।

  • @Gurleen-cg3or
    @Gurleen-cg3or Місяць тому

    Waheguru ji

  • @SukhwinderSingh-wq5ip
    @SukhwinderSingh-wq5ip Місяць тому +1

    ਵਾਹਿਗੁਰੂ ਜੀ ❤❤

  • @kulwantkaur5999
    @kulwantkaur5999 Місяць тому +3

    Shi khea pai..shaib ji❤

  • @jasvindercharl5795
    @jasvindercharl5795 Місяць тому +1

    ਬਿਲਕੁਲ ਸਹੀ ਕਹਿੰਦੇ ਹੋ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਬਾਦ ਆਪ ਜੀ ਦਾ ਜੀ 🙏❤️🙏

  • @FILMYKAKA123
    @FILMYKAKA123 Місяць тому

    best UA-camr

  • @lovelyangel5875
    @lovelyangel5875 Місяць тому

    ਸਤਿਨਾਮ ਸ਼੍ਰੀ ❤ ਵਾਹਿਗੁਰੂ ਜੀ ❤️🙏🏻🙇🏻‍♀️

  • @user-sh8zg5iq6i
    @user-sh8zg5iq6i Місяць тому +3

    Waheguru ji❤❤

  • @sarbjeetkaur4574
    @sarbjeetkaur4574 Місяць тому +1

    Satnam Shri waheguru ji 🙏🙏 thank you thank you thank you mere baba ji ♥️♥️

  • @sukhmansidhu6379
    @sukhmansidhu6379 Місяць тому +2

    Dhan dhan satguru Tera hi asra g ❤😊

  • @nehakaushal4307
    @nehakaushal4307 Місяць тому +2

    whaguru g ka khalsa waheguru g ke fetha baba g ❤❤❤❤

  • @sonukhatik9597
    @sonukhatik9597 15 днів тому

    Super ji baba ji

  • @reshamsingh9274
    @reshamsingh9274 Місяць тому

    Very good News and updates

  • @AmandeepKaur-ju1zy
    @AmandeepKaur-ju1zy Місяць тому

    🙏 ਸਭ ਤੋਂ ਪਹਿਲਾਂ ਸਭ ਨੂੰ ਸਾਡੇ ਵਲੋਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ । ਹਰ ਇਕ ਇਨਸਾਨ ਵਿੱਚ ਰੱਬ ਵਸਦਾ ਜੀ ਸਾਨੂੰ ਕਿਸੇ ਨਾਲ ਨਫ਼ਰਤ, ਵੈਰ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ ਹਰ ਇਕ ਨੂੰ ਆਪਣੇ ਵੱਲੋਂ ਅੱਜ ਪਿਆਰ ਦੀ ਲੋੜ ਹੈ। ਗੁਰਬਾਣੀ ਦਾ ਭਾਵ ਹੈ ਮਨ ਜੀਤੇ ਜਗ ਜੀਤ

    • @AmandeepKaur-ju1zy
      @AmandeepKaur-ju1zy Місяць тому

      ਇਸ ਲਈ ਸਾਨੂੰ ਸਭ ਤੋਂ ਪਹਿਲਾਂ ਗੁਰੂ ਵਾਲੇ ਹੋਣਾ ਚਾਹੀਦਾ ਹੈ।

  • @preetikaur-zw5wm
    @preetikaur-zw5wm Місяць тому +3

    💯 💯 correct waheguru ji 🙏🙏

  • @Mandeepkaur-pt7zf
    @Mandeepkaur-pt7zf Місяць тому +1

    ਸਹੀ ਗਲ ਏ ਜੀ

  • @user-qb4nn2hr9f
    @user-qb4nn2hr9f Місяць тому +1

    Gud message Bhai Saab g

  • @bittubansa3810
    @bittubansa3810 Місяць тому +1

    🙏❤️🌹 Waheguru ji ka khalsa waheguru ji ki Fateh ji 🙏❤️🌹

  • @SimranjeetKaur-vi2uj
    @SimranjeetKaur-vi2uj Місяць тому +1

    Waheguru g satnam g 🙏🙏🙏🙏🙏🙏🙏🙏🙏🙏🙏🙏🙏🙏🌷🌷🌷🌷🌷🌷🌷🌷🌷🌷🌷🌸🌸🌸🌸🌸🌸🌸🌸🌻🌻🌻🌻🌻🌻🌻🌻🌻🌻🌻🌼🌼🌼🌼🌼🌼🌼🌼🌼🌼🌼💐💐💐💐💐💐💐💐💐💐💐💐💐💐💐💐💐💐

  • @YuvrajSingh-sl9ll
    @YuvrajSingh-sl9ll Місяць тому +1

    Satnam SRI waheguru ji🎉🎉🎉❤❤

  • @SurjeetSingh-uk2gx
    @SurjeetSingh-uk2gx Місяць тому +1

    Waheguru ji ka khalsa waheguru ji ki fathe🙏🙏🙏🙏🙏🙏

  • @pehalharchand3298
    @pehalharchand3298 Місяць тому +1

    Bhut Hy sunder Gala Han veer ji

  • @Paramjitsingh-on5eo
    @Paramjitsingh-on5eo Місяць тому +2

    ❤❤waheguru ji❤❤

  • @bhagwantkaur674
    @bhagwantkaur674 Місяць тому +1

    WAHEGURU JI KA KHALSA WAHEGURU JI KI FATEH JI 🙏🙏🙏🙏🙏🙏

  • @user-ed3ue4be3t
    @user-ed3ue4be3t Місяць тому +1

    🙏🏻🙏🏻🙏🏻waheguru ji ka khalsa waheguru ji ki fateh 🙏

  • @rajwindersingh-tc6mv
    @rajwindersingh-tc6mv Місяць тому +1

    Waheguru ji ka khalsa waheguru ji ji fateh

  • @Jagdeepsingh-nr6xd
    @Jagdeepsingh-nr6xd Місяць тому +1

    Great job ji Ssakal ji

  • @user-co7wj9zf9s
    @user-co7wj9zf9s Місяць тому +1

    Waheguru Ji ❤❤

  • @hoteldivine2506
    @hoteldivine2506 Місяць тому

    ਵਾਹਿਗੁਰੂ ਜੀ

  • @karnalkaur4402
    @karnalkaur4402 Місяць тому +2

    Right 100

  • @LaiLoPRNAWABGANJD
    @LaiLoPRNAWABGANJD Місяць тому +1

    Waheguru Ji

  • @amarjeetsingh9070
    @amarjeetsingh9070 Місяць тому

    ਮੈਨੂੰ ਦੋਗਲੇ ਬੰਦੇ ਬਿਲਕੁਲ ਪਸੰਦ ਨਹੀਂ ਹਨ , ਜਿਸ ਬੰਦੇ ਨੇ ਆਪ ਵਿਆਹ ਨਹੀਂ ਕਰਵਾਇਆ ਉਹ ਦੂਸਰੇਆਂ ਨੂੰ ਸੁਲਹ ਸਫਾਈ ਦੀਆਂ ਮੱਤਾਂ ਦਿੰਦਾ ਚੰਗਾ ਨਹੀਂ ਲੱਗਦਾ , ਇਹ ਸਰਾਸਰ ਬੇਈਮਾਨੀ ਹੈ ਹੋਰ ਕੁਝ ਨਹੀਂ !!! ਸਲਾਹਾਂ ਦੇਣ ਤੋਂ ਪਹਿਲਾਂ ਹਾਲਾਤ ਨੂੰ ਆਪ ਅਨੁਭਵ ਕਰੋ ਫੇਰ ਦੂਸਰੇਆਂ ਨੂੰ ਆਪਣੀ ਹੱਡਬੀਤੀ ਸਲਾਹ ਦਵੋ ਤਾਂ ਕੁਝ ਇਮਾਨਦਾਰੀ ਪ੍ਰਗਟ ਹੋਊਗੀ , ਨਹੀਂ ਤਾਂ ਚੰਗੀਆਂ ਗੱਲਾਂ ਤਾਂ ਕੰਧਾਂ ਤੇ ਵੀ ਲਿਖੀਆਂ ਹੁੰਦੀਆਂ ਨੇ ਪਰ ਉਹਨਾਂ ਗੱਲਾਂ ਨਾਲ ਕੰਧ ਦੇ ਜੀਵਨ ਤੇ ਕੋਈ ਅਸਰ ਨਹੀਂ ਹੁੰਦਾ , ਕੰਧ ਕੰਧ ਹੀ ਰਹਿ ਜਾਂਦੀ ਹੈ !!!!

  • @manjeetkaur816
    @manjeetkaur816 Місяць тому +1

    Waheguru 🙏🙏

  • @harbanskhattra584
    @harbanskhattra584 Місяць тому +1

    Waheguru ji mehar kre

  • @electricexperiment9072
    @electricexperiment9072 Місяць тому +1

    Waheguru ji 🙏🙏❤️♥️

  • @rapinderkaurharry4694
    @rapinderkaurharry4694 Місяць тому

    ਬਹੁਤ ਹੀ ਵਧੀਆ

  • @RavinderSingh-nz6wz
    @RavinderSingh-nz6wz Місяць тому

    Bahut vadiya uprala ker rhe ho bhai sahib ji Bahut Bahut dhanwad ji 🙏

  • @manjitboparai1715
    @manjitboparai1715 Місяць тому

    Bhut vadia vichar

  • @Babbuarmy361
    @Babbuarmy361 Місяць тому

    Ryt g

  • @user-jv9sx5lh8j
    @user-jv9sx5lh8j Місяць тому

    Jai masih ki baba ji sachi tuhandiya gaalllan sun ke bohat kuj sikhn nu milda

  • @ManjitKaur-yt9pu
    @ManjitKaur-yt9pu Місяць тому

    ਬਿਲਕੁਲ ਜੀ ਸਹੀ ਆ

  • @user-hl2oo4gm3f
    @user-hl2oo4gm3f Місяць тому

    ਸਚਾਈ ਆ

  • @manvirsingh6512
    @manvirsingh6512 Місяць тому

    Waheguru ji Waheguru ji Waheguru ji 🙏

  • @Mandeep-ji2rf
    @Mandeep-ji2rf Місяць тому

    Waheguru ji ❤

  • @user-ec2pd4kh7t
    @user-ec2pd4kh7t Місяць тому

    Waheguru ji waheguru ji ❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏

  • @JasvinderSingh-ux3iu
    @JasvinderSingh-ux3iu Місяць тому

    Bahut badhia ji 🙏🙌

  • @satveerkaur3791
    @satveerkaur3791 Місяць тому +1

    Apan tarhke larhke athne ekko jaje 🤗🤗🤗🤗🤝🤝🤝🤝🤝son sonu

  • @kulwantsinghgill3031
    @kulwantsinghgill3031 Місяць тому

    Guru Fateh ji ❤❤

  • @rkheer8067
    @rkheer8067 Місяць тому

    🎉wa🎉he🎉gu🎉ru🎉ji🎉sat🎉shri🎉akaal🎉baba🎉ji🎉abu🎉dhabi🎉se🎉

  • @sudeshrani8825
    @sudeshrani8825 Місяць тому

    Wahe guru ji 🙏🙏

  • @inderjeetkaur3274
    @inderjeetkaur3274 Місяць тому

    Thanks bahi shib ji

  • @jellyd99jarnail95
    @jellyd99jarnail95 Місяць тому +1

    Sir your right

  • @Jashandeep20002
    @Jashandeep20002 Місяць тому +1

    🙏🏻🙏🏻

  • @HarpreetKaur-dx2ve
    @HarpreetKaur-dx2ve Місяць тому

    Shi gall aaa

  • @vpvp4130
    @vpvp4130 Місяць тому

    वाहेगुरु जी ❤❤

  • @gurjindersingh4666
    @gurjindersingh4666 Місяць тому

    Hundreds one.Right..Ji

  • @deolcookingchannel5570
    @deolcookingchannel5570 Місяць тому

    Waheguru

  • @jagtar.singh.abheypur.w
    @jagtar.singh.abheypur.w Місяць тому

  • @jitendersingh1990
    @jitendersingh1990 Місяць тому

    🙏❤️

  • @jagtar.singh.abheypur.w
    @jagtar.singh.abheypur.w Місяць тому

    🙏🏻

  • @user-uv6tx4jr6p
    @user-uv6tx4jr6p Місяць тому

    ❤❤❤❤❤

  • @b.sdhillon3945
    @b.sdhillon3945 Місяць тому

    🙏🙏

  • @NarinderKaur-lo5vv
    @NarinderKaur-lo5vv Місяць тому +1

    🙏🙏waheguru g.. 🙏🙏

  • @SandeepKumar-ub2vp
    @SandeepKumar-ub2vp Місяць тому

    hnjii🙏🙏🙏🙏🙏🙏🙏

  • @avtarmehta8250
    @avtarmehta8250 Місяць тому

    👍👍

  • @baljitgillm8391
    @baljitgillm8391 Місяць тому

    🙏🙏🙏🙏

  • @jagtar.singh.abheypur.w
    @jagtar.singh.abheypur.w Місяць тому

    👍🏻

  • @nickchawla4470
    @nickchawla4470 Місяць тому

    🙏🙏👍