ਹੁਣ ਕੱਢੀ ਚੱਲੋ ਗਾਲ੍ਹਾਂ, ਗੁਰਬਾਣੀ ਭੁੱਲ ਫੁਕਰੇ ਕਿਵੇਂ ਬਣੇ ਪੰਜਾਬੀ, ਆਹ ਕਰਤੂਤਾਂ ਪੰਜਾਬੀਓ

Поділитися
Вставка
  • Опубліковано 21 лис 2024

КОМЕНТАРІ • 205

  • @ramangautam7460
    @ramangautam7460 17 днів тому +3

    Mainu ta 1990 to 2000 time yaad aya bachpan school time 😢😢

  • @gurdarshansingh1436
    @gurdarshansingh1436 19 днів тому +24

    ਸਵਰਨ ਟਹਿਣਾ ਜੀ ਤੁਸੀਂ ਮੁਸੱਕਤਾਂ ਹੰਢਾ ਕੇ, ਮਿਹਨਤ ਕਰਕੇ ਇਸ ਮੁਕਾਮ ਤੇ ਪਹੁੰਚੇ ਹੋ ਤੁਹਾਡੀ ਮਿਹਨਤ ਨੂੰ ਸਲਾਮ, ਤੁਹਾਡੀ ਅਗਾਂਹਵਧੂ, ਉਸਾਰੂ ਸੋਚ ਨੂੰ ਸਲਾਮ !
    ਸਮਾਜ ਨੂੰ ਲੋੜ ਹੈ ਤੁਹਾਡੀ ਸੋਚ ਅਪਨਾਉਣ ਦੀ ਤਾਂ ਜੋ ਸਮਾਜ ਵਿੱਚ ਕੁੱਛ ਨਾਂ ਕੁੱਛ ਸੁਧਾਰ ਹੋ ਸਕੇ!

  • @ShubegSingh-d2b
    @ShubegSingh-d2b 19 днів тому +9

    ਟਹਿਣਾ ਸਾਹਿਬ ਯੂ ਗਰੇਟ ਤੁਹਾਨੂੰ ਪੰਜਾਬ ਪੰਜਾਬ ਦੇ ਲੋਕਾਂ ਨਾਲ ਸਨੇਹ ਫਿਕਰ ਹੈ ਧੰਨਵਾਦ ਜੀ

  • @Lovenature-nt8zm
    @Lovenature-nt8zm 19 днів тому +58

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

    • @ranjeetkaur6746
      @ranjeetkaur6746 19 днів тому +3

      ਸਹੀ ਹੈ ਬੇਟਾ ਜੀ🙏🙏🙏🙏

  • @InderjitSingh-hl6qk
    @InderjitSingh-hl6qk 19 днів тому +22

    ਸਚਿੱਆਂ ਸੁਚਿਆਂ ਬਾਤਾਂ ਦਾ ਸਮੁੰਦਰ ਹੜ, ਵਧਿਆ ਸਮਾਜ ਸੁਧਾਰਕ ਗੱਲਬਾਤ, ਧੰਨਵਾਦ ❤🎉

  • @ramangautam7460
    @ramangautam7460 17 днів тому +3

    Sirra la ta Bai g 👍💯🙏🙏🙏

  • @SukhwinderSingh-wq5ip
    @SukhwinderSingh-wq5ip 19 днів тому +10

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @kuldeepsinghkandhola2098
    @kuldeepsinghkandhola2098 19 днів тому +11

    ਕੈਮਰਾਮੈਨ ਵੀਰ ਨੂੰ ਬੇਨਤੀ ਹੈ ਕਿ ਜੋ ਲਿਖਿਆ ਹੁੰਦਾ ਉਸ ਨੂੰ ਸ਼ੁਰੂ ਤੋਂ ਅੰਤ ਤੱਕ ਦਿਖਾਵੇ ਅੰਤ ਤੋਂ ਸ਼ੁਰੂ ਤੱਕ ਨਹੀਂ

    • @sulakhansingh3145
      @sulakhansingh3145 18 днів тому +2

      ਲੱਗਦਾ ਇਹ ਪ੍ਰਾਈਵੇਟ ਸਕੂਲ ਵਿੱਚ ਪੜ੍ਹਿਆ??

  • @sulakhansingh3145
    @sulakhansingh3145 18 днів тому +6

    ਮੈ ਵੀ ਸਰਕਾਰੀ ਸਕੂਲ ਵਿੱਚ ਪੜ੍ਹਿਆ ਬਹੁਤ ਹੀ ਘੱਟ ਪੈਸੇ ਘਰੋਂ ਮਿਲਦੇ ਸੀ, ਵਜ਼ੀਫ਼ੇ ਦੇ ਮਿਲੇ ਪੈਸੇ ਸਾਂਭ ਕੇ ਰੱਖਣੇ ਤੇ ਆਪਣਾਂ ਸਕੂਲ ਦਾ ਕਾਪੀਆਂ ਕਿਤਾਬਾਂ ਖ੍ਰੀਦਣ ਤੋਂ ਬਾਅਦ ਵਧੇ ਪੈਸੇ ਆਪਣੇ ਘਰ ਵੀ ਦੇਣੇ, ਪਰ ਹੁਣ ਬੱਚਿਆਂ ਨੂੰ ਸਕੂਲ ਦੇ ਖਰਚਿਆਂ ਤੋਂ ਇਲਾਵਾ ਖਾਣ ਨੂੰ ਇੰਨੇ ਪੈਸੇ ਚਾਹੀਦੇ ਨੇ ਕਿ ਕਰਜ਼ਾ ਵੀ ਚਕਨਾ ਪੈਂਦਾ ਬੱਚੇ ਪੜਾਣ ਵਾਸਤੇ।

  • @albelapunjabisangeet6004
    @albelapunjabisangeet6004 18 днів тому +5

    ਸਰਕਾਰੀ ਸਕੂਲ ਬੁਟਾਹਰੀ ਦੀ ਵੱਖਰੀ ਸ਼ਾਨ
    ਜਿੱਥੇ ਟਹਿਣਾ ਸਾਹਿਬ ਬਣਕੇ ਗਏ ਮਹਿਮਾਨ
    ਬੱਚਿਆਂ ਨੇ ਸੰਬੋਧਨ ਸੁਣਿਆਂ ਨਾਲ਼ ਧਿਆਨ
    ਬਚਪਨ ਦੀਆਂ ਯਾਦਾਂ ਦਾ ਕੀਤਾ ਵਿਖਿਆਨ
    ਬੜੇ ਪ੍ਰਭਾਵਿਤ ਹੋਏ-ਅਧਿਆਪਕ ਸਾਹਿਬਾਨ
    ਹਾਜ਼ਰ ਸੀ ਪਿੰਡ ਵਾਲ਼ੇ-ਸਰਪੰਚ ਅਤੇ ਪ੍ਰਧਾਨ
    ਰਾਮ ਸਿੰਘ ਅਲਬੇਲਾ

  • @swarnsingh3545
    @swarnsingh3545 19 днів тому +5

    Salute ,ਟਹਿਣਾ ਜੀ, ਚੜ੍ਹਦੀ ਕਲਾ ਵਿਚ ਰਹੋਂ ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀ ਬਖਸ਼ੇ।

  • @jarnailsigh8643
    @jarnailsigh8643 19 днів тому +9

    ਇੱਥੇ ਕੀ ਮੰਦਿਰ ਮਸੀਤ ਗੁਰਦੁਆਰੇ ਬਈ ੍ ਸਭ ਦੇ ਜਾਈਏ ਵਾਰੇ ਵਾਰੇ ਬਈ ।ਪਰ ਇਸ ਤੋਂ ਵੀ ਅੱਗੇ ਜੋ ਨਾ ਵਿੱਚ ਧਿਆਨ ਦੇ ਆਉਂਦਾ੍ ਉਹ ਹੈ ਵਿੱਦਿਆ ਦਾ ਮੰਦਿਰ ਜਿਹਨੂੰ ਟਾਵਾਂ ਟਾਵਾਂ ਸੀਸ ਨਿਵਾਉਦਾ। ਜਰਨੈਲ ਸਿੰਘ ਵਜੀਦਪੁਰ

  • @BaljinderRehal-yw2tl
    @BaljinderRehal-yw2tl 19 днів тому +12

    ਮੈਂ ਵੀ ਆਪਣੀ ਪੜ੍ਹਾਈ ਸਰਕਾਰੀ ਸਕੂਲ ਵਿੱਚ ਕੀਤੀ।ਮੈਂ ਪ੍ਰਾਈਵੇਟ ਇੰਗਲਿਸ਼ ਮੀਡੀਅਮ ਸਕੂਲ ਦੀ ਪ੍ਰਿੰਸੀਪਲ ਰਹੀ।ਹੁਣ ਸਰਕਾਰੀ ਸਕੂਲ ਵੀ ਭਗਵੰਤ ਮਾਨ ਨੇ ਪ੍ਰਾਈਵੇਟ ਸਕੂਲਾਂ ਵਰਗੇ ਬਣਾਤੇ।

  • @balwinderbrar8619
    @balwinderbrar8619 19 днів тому +5

    ਪਰਾਈਵੇ ਸਕੂਲਾਂ ਵਿੱਚ ਬੱਚੇ ਪੜ੍ਹਾਉਣਾ ਅੱਜ ਕੱਲ ਫੁਕਰੇ ਪੰਜਾਬੀਆਂ ਨੇ ਫੈਸ਼ਨ ਬਣਾ ਲਿਆ ਹੈ

  • @balbirsakhon6729
    @balbirsakhon6729 18 днів тому +2

    ਖੁੱਸ਼ ਰਹੋ ਵੀਰੇ

  • @husanlalheer464
    @husanlalheer464 19 днів тому +9

    ਟਹਿਣਾ ਸਾਬ੍ਹ ਸਤਿ ਸ਼੍ਰੀ ਅਕਾਲ ਜੀ । ਤੁਹਾਡੀਆਂ ਗੱਲਾਂ ਬਹੁਤ ਵਧੀਆ ਤੇ ਸੇਧ ਦੇਣ ਵਾਲੀਆਂ ਹੁੰਦੀਆਂ ।

  • @taranjitsingh2714
    @taranjitsingh2714 19 днів тому +7

    I studied until 10th class in govt punjabi school then moved to Brampton in 1990s, then did engineering at top Canadian university and now work for top Canadian mining company. I am proud to have studied in govt public schools in Punjab.

  • @balwindersingh-li5tt
    @balwindersingh-li5tt 5 днів тому

    Good Job Sir 💯👏❤😢 Waheguru Ji Mehar Karo Punjab Te 🙏🙏🙏🙏🙏❤❤❤❤❤

  • @JagjitSingh-lw8fm
    @JagjitSingh-lw8fm 19 днів тому +28

    ਆਉ ਆਪਾਂ ਦੁਬਾਰਾ ਸਰਕਾਰੀ ਸਕੂਲਾਂ ਚ ਪੜਨ ਚੱਲੀਏ

    • @JS50108
      @JS50108 19 днів тому

      😂😂😅😅

    • @samnicolasamnicola3747
      @samnicolasamnicola3747 19 днів тому +1

      BAI ❤LOKA NE APP APNI SOCH GHATIA KAR K EH LOKA NE APNI JHARR CH DATTI FERRI AA

  • @karanbirsingh1287
    @karanbirsingh1287 19 днів тому +9

    ਗੁਡ ਜੀ ਇਹੋ ਜਹੇ ਭਾਸ਼ਣ ਹੋਣੇ ਚਾਹੀਦੇ

  • @samnicolasamnicola3747
    @samnicolasamnicola3747 19 днів тому +3

    ❤❤❤TEHNA SABB BAHUT BAHUT DHANVAD JI❤❤❤.
    EH TIN DILA DA MATLAB MERAY WALO THODI DHART,AKASH,PATAL TEY JAI JAI KAR HOVE.

  • @kesarsingh6754
    @kesarsingh6754 19 днів тому +4

    ਸਵਰਨ ਟਹਿਣਾ ਜੀ ਤੁਹਾਡੀ ਮਿਹਨਤ ਨੂੰ ਸਲਾਮ ਹੈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @jaspalsidhu7227
    @jaspalsidhu7227 19 днів тому +15

    ਟਹਿਣਾ ਜਿੰਦਾਬਾਦ

  • @samnicolasamnicola3747
    @samnicolasamnicola3747 19 днів тому +3

    WAHEGURU MEHAR KARN APP TEY.
    EH SMJAN DIA GALAN HAN.

  • @JasbirSingh-fw1du
    @JasbirSingh-fw1du 17 днів тому

    Waheguru chardikala bakshe veer tenu.wah wah

  • @GurmeetSingh-ms1hz
    @GurmeetSingh-ms1hz 19 днів тому +6

    ਟਹਿਣਾ ਸਾਹਿਬ ਬਹੁਤ ਵਧੀਆ ਜੀ ਪਰ,ਸਕੂਲ ਟਾਈਮ ਬਹੁਤ ਸੋਹਣਾ,ਹੁੰਦਾ,ਬਹੁਤ ਵਧੀਆ ਵਿਚਾਰ ਨੇ ਤੁਹਾਡੇ ਧੰਨਵਾਦ

  • @BootaLalllyan-no6bu
    @BootaLalllyan-no6bu 18 днів тому

    ਵਾਹ ਟਹਿਣਾ ਜੀ ਬਹੁਤ ਸੱਚੀਆ ਗੱਲਾਂ ਕੀਤੀਆਂ ਹਨ ਜੀ ਬਾਣੀ ਦੇ ਮੁਤਾਬਕ ਆਪਣੀ ਜਿੰਦਗੀਂ ਬਣਾਓ ਜੀ 💯♥️♥️♥️♥️♥️

  • @kashmirsinghbanga2954
    @kashmirsinghbanga2954 19 днів тому +3

    Very good job sawarn tehna sahib ji

  • @NarinderSingh-kt8qq
    @NarinderSingh-kt8qq 18 днів тому

    Very true & good msg 👌👌👌👍👍👍❤️❤️🙏🙏🙏🙏🙏❤️

  • @tarsemgharu4658
    @tarsemgharu4658 19 днів тому +1

    Good speech for every Punjabi . ❤

  • @jaswantraj1615
    @jaswantraj1615 19 днів тому +1

    Bhaut vadeaa massage ditta paaji waheguru chardi kala ch rakhe ji🙏

  • @devinderkaur5336
    @devinderkaur5336 17 днів тому

    Very very nice brother your speech so proud save Punjab we don’t want Khalistan I want my Hindu brother, and sikh brother together God bless you

  • @mohansafri6874
    @mohansafri6874 19 днів тому +2

    Bhut vadiya vichaar veer ji parmatma tuhadi umar lambhi kre tandurusti deve dhan vad ji 🙏

  • @majorsinghsinghjassar3284
    @majorsinghsinghjassar3284 19 днів тому +2

    ਜਿਓਂਦੇ ਰਹੋ ਟਹਿਣਾ ਸਾਹਿਬ
    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @avtarsingh6340
    @avtarsingh6340 19 днів тому +3

    ❤ , ਬਹੁਤ ਵਧੀਆ ਦਲੀਲਾਂ, ਦਿਲੋਂ ਸਲੂਟ,
    ਧੰਨਵਾਦ ਜੀ।

  • @NarinderSingh-kt8qq
    @NarinderSingh-kt8qq 18 днів тому

    Waheguru ji Waheguru ji ❤🙏🙏🙏🙏🙏❤️👏🏼👏🏼👏🏼👏🏼👏🏼❤️❤️❤️❤️❤️🌹🌹🌹🌹🌹🌹🌹🌹🌹🌹🌹🌹

  • @mohindersinghbhullar3840
    @mohindersinghbhullar3840 18 днів тому

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਤੇਰੀ ਸੋਚ ਨੂੰ ਸਲੂਟ ਮੇਰੀ ੳੰਮਰ ਲੱਗੇ ਤੈਨੂੰ ਜੀ

  • @kulwinderSingh-bx9uc
    @kulwinderSingh-bx9uc 19 днів тому +1

    ਬਹੁਤ ਵਧੀਆ ਗੱਲਾਂ ਨੇ ਜੀ ਆਪ ਜੀ ਦੀਅਾ ਵਾਹਿਗੁਰੂ ਮੇਹਰ ਰੱਖੇ ਪੰਜਾਬ ਤੇ ।

  • @indermohan4420
    @indermohan4420 19 днів тому +1

    A great and noble advice need of the hour.

  • @former646
    @former646 19 днів тому +1

    ਸਤਿ ਸ੍ਰੀ ਅਕਾਲ ਵੀਰ ਸਵਰਨ ਸਿੰਘ ਜੀ। ਧੰਨਵਾਦ ਕਰਦੇ ਹਾਂ ਤੁਹਾਡਾ ਵਧੀਆ ਵਿਚਾਰਾਂ ਲਈ।
    ਜਸਵੀਰ ਸਿੰਘ ਲਤਾਲਾ

  • @navisharma3469
    @navisharma3469 19 днів тому +1

    ਵਾਹ ਜੀ,ਟਹਿਣਾ ਸਾਹਿਬ, ਵਧੀਆ ਸਪੀਚ ਦਿੱਤੀ ਹੈ ਸਤਿ ਸ਼੍ਰੀ ਅਕਾਲ।

  • @tegvirsingh1011
    @tegvirsingh1011 19 днів тому +1

    Tehna Saab tuhadi ajj dee speech ne dill jit liya,

  • @armaan1stcsehajmehak5thc55
    @armaan1stcsehajmehak5thc55 19 днів тому +2

    ਅੱਜ ਦਾ ਸੱਚ , ਬਹੁਤ ਵਧੀਆ ਵਿਚਾਰ ਵੀਰ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @AmandeepKaur-ew3mh
    @AmandeepKaur-ew3mh 19 днів тому +1

    Swaran veer ji tuhdae vichar bhut vdia very nice ❤❤❤❤❤❤

  • @jarnailsingh9949
    @jarnailsingh9949 19 днів тому +5

    878th like Jarnail Singh Khaihira Retired C H T Seechewaal ❤

  • @jaswinderkaursidhu-ut6ov
    @jaswinderkaursidhu-ut6ov 19 днів тому +2

    Excellent speech

  • @gurmeetsinghsandhu8677
    @gurmeetsinghsandhu8677 19 днів тому +2

    Sachi gal tehna saab padhai da junun hona chahida sab to bura hall sadi education da hai jis nu puri tarah khatam Karan rolan da bida Sade hakma ne hi lai liya hai ta jo aam lokan nu murakh bnaya ja sake ate j nokri nikle ta keh sakan ehna di education puri nahi ehna kol flani degree nahi jadke teachers to padhai to bina sare kam lai jande ne 🙏

  • @harlaiksingh5954
    @harlaiksingh5954 19 днів тому +2

    ਟਹਿਣਾ. ਮੇਰਾ. ਵੀਰ. ਬਹਟ. Piara

  • @JaspalSingh-ph5bl
    @JaspalSingh-ph5bl 18 днів тому

    Tehina ਸਾਹਿਬ ਜੀ ਵੈਰੀ ਵੈਰੀ thanku ❤❤❤❤❤

  • @gurdevsinghbhatia7797
    @gurdevsinghbhatia7797 19 днів тому

    Tehna Sahab doing V Good motivational speech in Govt. School. I haven't any word for you for thanks. Keep it up.

  • @jasvirtoor1213
    @jasvirtoor1213 19 днів тому +2

    I agree with you sir g..right 🎉

  • @Dalwindersingh-c4n
    @Dalwindersingh-c4n 19 днів тому +2

    Wow Ji wow Thana shaib ji

  • @harjitlitt1375
    @harjitlitt1375 19 днів тому +1

    Tehna Sahib salute to you for your great views on this great lecture to My grand Ma’s village Buttari. Proud of you

  • @charanjeetsharma5730
    @charanjeetsharma5730 17 днів тому

    V good speech

  • @NirmalSingh-ht1ej
    @NirmalSingh-ht1ej 19 днів тому +1

    I also studied in Government Schools/ College. Did engineering from Thapar University and reached to the post of superintendent engineer. Let us promote Government schools for education purposes 👍

  • @baljidersingh-ep1ef
    @baljidersingh-ep1ef 13 днів тому

    Satnam Sri vaheguru ji

  • @RavinderSingh-en7wo
    @RavinderSingh-en7wo 18 днів тому +2

    Very good veer ji

  • @SS-ct4hv
    @SS-ct4hv 19 днів тому +2

    Nice😊😊👍👍bilkul sahi point pakde sir ji

  • @aligymlover8786
    @aligymlover8786 19 днів тому +1

    Bahut hi vadhiya speech veer g rara Sahib kol aaye c

  • @sukhchainsingh6563
    @sukhchainsingh6563 19 днів тому +2

    My dear Rehna Sahib. Indeed you are a Kohinoor Diamond. Sikh youths have lost their mental balance. They are 'PHUKRE' and totally undisciplined. They have been suffering from Mania.

  • @lachhmansingh5933
    @lachhmansingh5933 19 днів тому +1

    Tehina sahib ba-kmal vichar dhanvad L S Kainth Dhuri

  • @SanjeevKumar-kt5ii
    @SanjeevKumar-kt5ii 19 днів тому +1

    salute 🎉 brother ur pure crystal clear heart person
    ur bitter things but benefits ur all words for new generation

  • @gurdevsinghbhatia7797
    @gurdevsinghbhatia7797 19 днів тому

    Tehna Sahab absolutely right. We are not learning. Good..😊

  • @SatnamSingh-vy7gw
    @SatnamSingh-vy7gw 19 днів тому +1

    Bahut vadia vichar tehna Saheb

  • @lalitKumar-sk4bg
    @lalitKumar-sk4bg 15 днів тому

    Excellent coverage 🎉

  • @nannistories6161
    @nannistories6161 19 днів тому +1

    ਬਹੁਤ ਵਧੀਆ ਲੱਗਿਆ ਸਾਰਾ ਕੁਝ ਸੁਣ ਕੇ,,,

  • @parvindersingh7603
    @parvindersingh7603 19 днів тому +1

    ਬਹੁਤ ਸੋਹਣੇ ਵਿਚਾਰ ਨੇ ਬਾਈ ਜੀ ਇਹੋ ਜਿਹੇ ਵਿਡੀਉ ਅਪਲੋਡ ਕਰਦੇ ਰਿਹਾ ਕਰੋ ਜੀ

  • @verynicejikamaldeep9202
    @verynicejikamaldeep9202 18 днів тому

    Very nice ji waheguru ji hamesha khush rakhe ji

  • @RamShyam-bp3ru
    @RamShyam-bp3ru 19 днів тому +2

    100/right waheguru waheguru waheguru ji

  • @MandeepkaurKhosa-t7v
    @MandeepkaurKhosa-t7v 19 днів тому +1

    ਬਹੁਤ ਵਧੀਆ ਵੀਰ ਜੀ ਮੇ ਮਨਦੀਪ ਕੌਰ ਥੋਡੀ ਸੁਭ ਚਿੰਤਕ 👍

  • @tarloksinghpunia7888
    @tarloksinghpunia7888 19 днів тому +3

    ਟਿਵਾਣਾ ਜੀ ਖਿਚ ਕੈ ਰਖੋ ਬਹੂਤ ਵਧਿਆ ਲੱਗਿਆ ਹੈ

  • @Kewalsingh-t9g
    @Kewalsingh-t9g 17 днів тому

    Tehna ji you are great and really punjabi

  • @PalaDriver-m3m
    @PalaDriver-m3m 19 днів тому +4

    ਟੀਚਰ ਦੀ ਕਦਰ ਕਰੋ ਬੱਚਿਓ,ਰੱਬ ਰੂਪ ਹੁੰਦੇ ਨੇ ਗੁਰੂ,ਕਦੇ ਵੀ ਟੀਚਰ ਦੀ ਚਪੇੜ ਦਾ ਘਰ ਜਾਕੇ ਨਾ ਦੱਸੋ, ਆਪਣੀ ਗਲਤੀ ਨੂੰ ਸੁਧਾਰੋ,❤❤❤ ਖ਼ੁਸ਼ ਰਹੋ,

  • @pardeeppassi8385
    @pardeeppassi8385 19 днів тому +1

    ਬਹੁਤ ਵਧੀਆ ਵਿਚਾਰ ਟਹਿਣਾ ਸਾਹਿਬ

  • @promilamalhotra8625
    @promilamalhotra8625 19 днів тому +1

    Brilliant

  • @gurmeetsinghsandhu8677
    @gurmeetsinghsandhu8677 19 днів тому

    Bahut vadia vichar tehna saab puri koshish hai k kujh galan ta follow jrur karie

  • @Rahul-yl3bt
    @Rahul-yl3bt 18 днів тому +1

    I agree bha ji

  • @MAJORSINGH-yb1ly
    @MAJORSINGH-yb1ly 19 днів тому +1

    ਬਹੁਤ ਵਧੀਆ ਟਹਿਣਾ ਜੀ, ਸ਼ਾਬਾਸ਼

  • @JasvirSran-q3r
    @JasvirSran-q3r 18 днів тому

    ਬਹੁਤ ਵਧੀਆ ਸਵਰਨ

  • @AmrikSingh-em2kg
    @AmrikSingh-em2kg 19 днів тому +1

    Bhaji sat siri akal
    Your are great job.

  • @ranjitkaur3785
    @ranjitkaur3785 19 днів тому +1

    Dilo salute Tehna veer ji 🙏🙏♥️♥️

  • @BalkarSingh-dc1oq
    @BalkarSingh-dc1oq 19 днів тому +9

    ਪੰਜਾਬੀਉ ਜਾਗੋ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ

    • @amandeepsingh6156
      @amandeepsingh6156 19 днів тому +2

      ਖਤਮ ਹੋ ਜਾਏਗੀ ਅੱਗੇ ਕਿਸ ਪਾਰਟੀ ਨੂ ਲੈ ਕੇ aaoge??

    • @ranjeetkaur6746
      @ranjeetkaur6746 19 днів тому

      ​@@amandeepsingh6156ਇਹ ਸਵਾਲ ਠੀਕ ਹੈ, ਜਿਸ ਤੇ ਭਰੋਸਾ ਕਰਦੇ ਹਾਂ,ਉਹ ਪਹਿਲਿਆਂ ਤੋਂ ਵੀ ਵੱਡਾ ਡਾਕੂ ਨਿਕਲਦਾ ਹੈ,ਮੇਰਾ ਤਾਂ ਸਭ ਪਾਰਟੀਆਂ ਤੋਂ ਭਰੋਸਾ ਹੀ ਉੱਠ ਗਿਆ, ਵਾਹਿਗੁਰੂ ਆਪ ਹੀ ਮਿਹਰ ਕਰੇ ਪੰਜਾਬ ਤੇ 😞🙏🙏

    • @positivethoughts8461
      @positivethoughts8461 17 днів тому

      ​@@amandeepsingh6156😂😂😂ਫੇਰ ਕਾਂਗਰਸ ਜਾਂ ਅਕਾਲੀ ਦਲ ਹੋਰ ਕੌਣ😂 ਇਹਨਾਂ ਦੋਵਾਂ ਤੋਂ ਤੰਗ ਹੋਕੇ APP ਨੂੰ ਲੈਕੇ ਆਏ ਹੁਣ ਇਸ ਤੋਂ ਵੀ ਨੱਕੋ ਨੱਕ ਦੁਖੀ 😂 ਅਸੀਂ ਦੁਖੀ ਹੀ ਰਹਾਂਗੇ

  • @amarjitsingh821
    @amarjitsingh821 18 днів тому +1

    Super veer ji

  • @jaspreetsandhu3186
    @jaspreetsandhu3186 19 днів тому +1

    Well said. Gurbani te amal karo.

  • @narindersandhu8298
    @narindersandhu8298 19 днів тому +2

    ਟੇਹਣਾਂ ਜੀ ਸਤਿ ਸ੍ਰੀ ਅਕਾਲ ਜੀ

  • @BalrajSingh-i9d
    @BalrajSingh-i9d 19 днів тому

    Sat Sri akal tehna sahib ji very nice speech to you ❤❤❤❤

  • @ਪੰਜਾਬ-ਛ5ਗ
    @ਪੰਜਾਬ-ਛ5ਗ 19 днів тому +1

    Aaj Tak di Sab to sohni speech

  • @sukhwindersukhi4872
    @sukhwindersukhi4872 18 днів тому

    ਬਹੁਤ ਵਧੀਆ ਗੱਲਬਾਤ

  • @Kabalaboharvala
    @Kabalaboharvala 18 днів тому

    ਵਾਹ ਵਾਹ ਜੀ ਵਾਹ ਮਾਂ ਦੇਆ ਸ਼ੇਰਾ ਬਹੁਤ ਵਧੀਆ ਗੱਲ ਕੀਤੀ

  • @RajKumar-pb4wq
    @RajKumar-pb4wq 19 днів тому +1

    Good.paji.g😊❤

  • @jaspreetrai8626
    @jaspreetrai8626 17 днів тому

    Very nice Tehna sabb 🙏🙏

  • @jasbirboparai4068
    @jasbirboparai4068 19 днів тому +1

    Tehna saab asi tuhanu wifi de thru china border te tuhanu dekh rehe ha , thanks tehna saab

  • @surindermehindwani9287
    @surindermehindwani9287 19 днів тому +1

    ਬਹੁਤ ਖੂਬ ਵੀਰ ਜੀ

  • @AmandeepAman-o4s
    @AmandeepAman-o4s 19 днів тому +2

    ਜਿੱਥੋਂ ਗੁਰਬਾਣੀ ਦਾ ਸੰਦੇਸ਼ ਪੂਰੇ ਸੰਸਾਰ ਵਿੱਚ ਜਾਵੇ ਜੇਕਰ ਉੱਥੇ ਹੀ ਸਪੈਸ਼ਲ ਆਤਿਸ਼ਬਾਜੀ ਕਰਕੇ ਗੁਰਬਾਣੀ ਦੇ ਸਿਧਾਂਤ ਦੇ ਉਲਟ ਜਾ ਕੇ ਕੁਦਰਤ ਨੂੰ ਪ੍ਰਦੂਸ਼ਿਤ ਕਰ ਰਹੇ ਨੇ ਫਿਰ ਬਾਕੀ ਪੰਜਾਬੀਆਂ ਤੋਂ ਕੀ ਆਸ ਕਰੀਏ।

  • @sukh3140
    @sukh3140 18 днів тому

    Very impressive 👏

  • @jagmohansingh1657
    @jagmohansingh1657 19 днів тому

    Great your good work will always be appreciated

  • @malkitsingh8608
    @malkitsingh8608 17 днів тому

    Well Suggetion.

  • @amarseera2843
    @amarseera2843 19 днів тому +2

    ਜਿਹੜੀਆਂ ਕੌਮਾਂ ਜ਼ਬਤ ਵਿਚ ਰਹਿ ਕੇ ਉਦਮ ਕਰਦੀਆਂ ਹਨ ਉਹ ਆਪਣੇ ਮਕਸਦ ਨੂੰ ਪ੍ਰਾਪਤ ਕਰਦੀਆਂ ਹਨ। ਪੰਜਾਬੀ ਕੌਮ ਤਾਂ ਇਕ ਦੂਜੇ ਦੀਆਂ ਲੱਤਾਂ ਖਿੱਚਣ ਵਿੱਚ ਵਿਸ਼ਵਾਸ ਰਖਦੇ ਹਨ।

  • @KaramSingh-v1o
    @KaramSingh-v1o 19 днів тому

    Tehna Sahib ji je tuhada sikha de ghar birth hoya tan tushi pagri bano te kesh rakho singh sajo ji bahut achhe bande ho waheguru ji ka Khalsa waheguru ji ki Fateh

  • @lambersingh678
    @lambersingh678 19 днів тому +1

    ਬਹੁਤ ਵਧੀਆ