Tehna saab ji so proud Tusin mela loot leaa babey nanak ji di poori bakhsis hai tuhadey te Jyeondey rho nzarey ee leaatey tusin bahut khoob yg Sehwaz saab nu bhee slaam openly bataan/ gllan karn lyee Vv thanks poori team da
Bahut he bagesali ho ji jo app ji Siri Nankana sahib ji the darsan karn ja Rahe ho Das the benti karni Das nu Nankana sahib ji de darsan Hon ji s Das satnam singh Gk1 wala Thanks Bhai ji
ਟਹਿਣਾ ਸਾਬ੍ਹ ਬਹੁਤ ਵਧੀਆ ਤੁਸੀਂ ਛੇਤੀ ਗੁਰੂ ਗੋਬਿੰਦ ਸਿੰਘ ਜੀ ਦੀ ਕਲਾਸ ਵਿੱਚ ਦਾਖਲਾ ਲੈ ਲਵੋ ਗੇ
😂
Waheguru ji
੧੩.੦੪.੨੦੫੭,,,, ਐਤਵਾਰ ਨੂੰ ਪੱਕਾ,,,,❤😂
ਸਤਿ ਸ੍ਰੀ ਅਕਾਲ ਟਾਹਿਣਾ ਸਾਹਿਬ ਕਰਮਾ ਵਾਲੇ ਹੋ ਬਾਬੇ ਨਾਨਕ ਦੀ ਨਗਰੀ ਚਲੇ ਗਏ, ਪੱਗ ਬਹੁਤ ਵਧੀਆ ਲੱਗਦੀ ਹੈ, ਇਹ ਹੱਦਾਂ ਸਰਹੱਦਾਂ ਖਤਮ ਹੋ ਜਾਣ, ਹਰ ਪੰਜਾਬੀ ਬਾਬੇ ਨਾਨਕ ਦੇਵ ਜੀ ਦੇ ਗੁਰੂ ਘਰਾ ਦੇ ਦਰਸ਼ਨ ਕਰ ਸਕਣਗੇ,
Vir 2 din ch hor pta lag jana haddan sarhaddan khatam hundian ya nhi
❤
🙏🙏🙏🙏🙏🙏👍👍👍👍👍
ਮੈਂ ਧਰਮ ਸਿੰਘ ਯੂ ਐਸ ਏ ਤੋਂ ਵੇਖ ਰਹਿਆ ਹਾਂ ਜੀ ਟਹਿਣਾ ਸਾਹਬ ਮੈਂ ਸਾਰਾ ਹੀ ਪ੍ਰੋਗਰਾਮ ਵੇਖਿਆ ਹੈ ਮੈਂ ਭਾਵਕ ਹੋਇਆ ਹਾਂ ਏਸ ਮਿਲ਼ਨੀ ਨਾਲ ਮਨ ਨੂੰ ਬਹੁਤ ਖੁਸ਼ੀ ਹੋਈ ਹੈ ਧੰਨਵਾਦ ਜੀ
ਬਹੁਤ ਵਧੀਆ ਸਵਰਨ ਸਿੰਘ ਟਹਿਣਾ ਵੀਰ ਜੀ। ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਆਕਾਲ ਜੀ 🙏❤👍
ਬਹੁਤ ਬਹੁਤ ਮੁਬਾਰਕਾਂ ਜੀ ਟਹਿਣਾ ਸਾਹਬ ਦਸਤਾਰ ਸਜਾਉਣ ❤,
ਸਾਡਾ ਲਹਿੰਦਾ ਪੰਜਾਬ
ਜਿਸ ਨੂੰ ਹਿੰਦੁਸਤਾਨ ਦੀ ਸਰਕਾਰ ਲੋਕਾਂ ਅੱਗੇ ਫ਼ਿਲਮਾਂ ਵਿੱਚ ਸਾਡਾ ਦੁਸ਼ਮਣ ਸਾਬਤ ਕਰਨ ਵਿੱਚ ਲੱਗੀ ਰਹਿੰਦੀ ❤❤
ਮੇਲ ਕਰਾਦੇ ਰੱਬਾ ਚੜਦੇ ਲਹਿੰਦੇ ਪੰਜਾਬ ਦਾ ❤❤
ਟੈਹਣਾ ਸਾਬ ਤੁਹਾਨੂੰ ਪੱਗ ਬਹੁਤ ਵਧੀਆ ਲੱਗੀ ਜੇ👌👍 ਅਤੇ ਤੁਸੀਂ ਬਹੁਤ ਕਰਮਾਂ ਵਾਲੇ ਹੋ, ਜਿਹੜੇ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਨ ਜਾ ਰਹੇ ਹੋ 🙏 ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨ ਸਭਨਾਂ ਤੇ
ਏਕੁ ਪਿਤਾ ਏਕਸ ਕੇ ਹਮ ਬਾਰਿਕ ਦੇ ਸਿਧਾਂਤ ਨੂੰ ਮੁੱਖ ਰੱਖਦੇ ਆਪਾਂ ਸਾਰੇ ਇੱਕੋ ਪਰਿਵਾਰ ਦੇ ਮੈਂਬਰ ਹਾਂ ਜੀ ❤
Dhan dhan shri guru Nanak Dev Ji ❤❤
ਸਤਿ ਸ੍ਰੀ ਆਕਾਲ ਵੀਰ ਟਹਿਣਾ ਸਾਹਿਬ ਜੀ। ਸੱਚੀ ਵੀਰ ਅੱਖਾਂ ਭਰ ਆਉਂਦੀਆਂ ਜਦੋ ਇਹਨਾਂ ਵੀਰਾਂ ਦਾ ਪਿਆਰ ਮੁਹੱਬਤ ਦੇਖਦੇ ਹਾਂ ਸਾਡੇ ਪੰਜਾਬ ਲਈ ਤੇ ਸਾਡੇ ਪੰਜਾਬੀਆ ਲਈ ਵੀਰ। ਸਿਰਾ ਤੇ ਬਿਠਾਉਂਦੇ ਆ ਹੱਥਾਂ ਤੇ ਚੁੱਕਦੇ ਆ। ਸਾਡੇ ਸਤਿਕਾਰ ਲਈ ਹਰ ਉਹ ਉਪਰਾਲਾ ਕਰਦੇ ਆ। ਜਿਸ ਨਾਲ ਸਾਡੇ ਸਿੱਖਾਂ ਨੂੰ ਚੰਗਾ ਲੱਗੇ।❤❤ ਵਾਹਿਗੁਰੂ ਜੀ ਜਲਦ ਇਹਨਾਂ ਸਰਹੰਦਾ ਨੂੰ ਖਤਮ ਕਰ ਦੇਵੇ ❤❤😢😮😢
ਧੰਧਏ ਸਤਨਾਮ ਵਾਹੇਗੁਰੂ 🙏 ਜੀ ਧੰਨ ਧੰਨ ਬਾਬਾ ਨਾਨਕ ਜੀ 🙏 ਸਾਰੀ ਸ੍ਰਿਸ਼ਟੀ ਦੀਆਂ ਮਾਲਕਾਂ ਤੂ ਹੀ ਤੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਜੀ 🙏💐🌹🌺🌻🏞️🌋🌳🍝🙏 ਹਾਜ਼ਰ ਨਾਜ਼ਰ ਪਿਤਾ ਜੀ ਵਾਹਿਗੁਰੂ ਰਾਖਾ ਸਭਨੀ ਥਾਂਈ
ਸ਼ਹਿਬਾਜ਼ ਸਾਹਬ ਬਹੁਤ ਚੰਗੇ ਪੜੇ ਲਿਖੇ ਅਤੇ ਮੁਹੱਬਤ ਕਰਨ ਵਾਲੇ ਇਨਸਾਨ ਹਨ । ਬਹੁਤ ਵਧੀਆ ਗੱਲਾਂ ਕੀਤੀਆਂ। ਸਾਡਾ ਵੀਰ ਟਹਿਣਾ ਸਾਹਬ ਵੀ ਬਹੁਤ ਚੰਗੇ ਇਨਸਾਨ ਹਨ ਜੋ ਦੋਨਾਂ ਪੰਜਾਬਾ ਦੀ ਆਪਸੀ ਸਾਂਝ ਅਤੇ ਮੁਹੱਬਤ ਪੈਦਾ ਕਰਨ ਚੋ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ । ਵਾਹਿਗੁਰੂ ਕਰੇ ਬਰਲੀਨ ਵਾਂਗ ਸਾਡੇ ਵੀ ਲਕੀਰਾਂ ਮਿਟ ਜਾਣ । 🙏
ਟਹਿਣਾ ਸਾਹਿਬ ਛੋਟੇ ਵੀਰ ਜੀ ਦਸਤਾਰ ਬਹੁਤ ਸੋਹਣੀ ਜਚਦੀ ਹੈ ਮੇਰੀ ਏਹੀ ਖ਼ਵਾਹਿਸ਼ ਹੈ ਅੱਗੇ ਤੋਂ ਏਸੇ ਸਰੁਪ ਵਿਚ ਤੁਹਾਨੂੰ ਦੇਖੀਏ
ਬਹੁਤ ਵਧੀਆ ਜੀ .... ਦਸਤਾਰ ਬਹੁਤ ਹੀ
ਵਧੀਆ ਲੱਗਦੀ ਆ ..... 🌹🌹🙏🏽🙏🏽
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਮੇਹਰ ਕਰੇ ਜੀ
ਟਹਿਣਾ ਜੀ ਦਿਲ ਜਿੱਤ ਲਿਆ,ਸਿਰ ਨਿਵਾ ਕੇ ਸਤਿ ਸ੍ਰੀ ਅਕਾਲ।ਬਹੁਤ ਹੀ ਸੋਹਣੇ ਲਗਦੇ ਹੋ ਪੱਗ ਬ੍ਹੰਨ ਕੇ।🙏🙏🙏🙏🙏
ਧੰਨਵਾਦ ਜੀ ❤😂
Love ❤️ you mere nikke veer Swarn Singh. ਪਾਕਿਸਤਾਨੀ ਵੀਰਾਂ ਨੂੰ ਢੇਰ ਸਾਰੀ ਮੁਹੱਬਤ। ਤੁਸੀਂ ਸਾਰੇ ਸਾਡੇ ਦਿਲਾਂ ਵਿੱਚ ਵਸਦੇ ਹੋ। ਵਾਹਿਗੁਰੂ ਤੁਹਾਨੂੰ ਸਭ ਨੂੰ ਸਲਾਮਤ ਰੱਖੇ🙏🏼🙏🏼🙏🏼🙏🏼🙏🏼🙏🏼🙏🏼
ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਵਾਲੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਸੇਵਾ,ਏਕੁ ਪਿਤਾ ਏਕਸ ਕੇ ਹਮ ਬਾਰਿਕ ❤
ਇੱਕ ਦਿਨ ਪਿਆਰ, ਸ਼ਾਂਤੀ ਅਤੇ ਸਦਭਾਵਨਾ ਦਾ ਇਹ ਕਦਮ ਇਤਿਹਾਸ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ ਅਤੇ ਤੁਸੀਂ ਇਸ ਯਾਤਰਾ ਦੇ ਇੱਕ ਮਹੱਤਵਪੂਰਨ ਪਾਤਰ ਵਜੋਂ ਪਛਾਣੇ ਜਾਵੋਗੇ। ਪੰਜਾਬ ਪੰਜਾਬੀ ਜ਼ਿੰਦਾਬਾਦ
ਜੇ ਸਜਾਈ ਐ ਤਾਂ ਹੁਣ ਸਜਾਈ ਰਖਿਓ ਟਹਿਣਾ ਸਾਬ ਜੀ।❤❤ਰਾਜਾ ਵਿੜਿੰਗ ਵੀ ਤਾਂ ਪਹਿਲਾਂ ਮੋਨਾ ਘੋਨਾ ਈ ਸੀ।ਹੁਣ ਵੇਖੋ ਕਿਨਾਂ ਪਿਆਰ ਮਿਲਿਐ ਪੰਜਾਬੀਆਂ ਦਾ ।ਤੁਹਾਥੋ ਵੀ ਅਸੀਂ ਚੰਗੇ ਦੀ ਆਸ ਰਖਦੇ ਆਂ । ਇਹ ਦਸਤਾਰ ਦਸਵੇਂ ਪਾਤਸ਼ਾਹ ਦੀ ਨਿਸ਼ਾਨੀ ਐ ।ਤੁਹਾਡੇ ਤੇ ਮਿਹਰ ਕਰਨ ਜੀ ।(ਧੰਨਵਾਦ)
13.04.2047,,, ਐਤਵਾਰ ਦੀ ਸਵੇਰ ਨੂੰ ਪੱਕਾ,,,,❤😂
Raja varing naalo vadia example deya karo ji. Eh taan pakhandi ne, raja varing varge vote vaste pagg bande ne, baaki puttar oh indira gandhi de ne.
ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
Humanity is big religion
Waheguru tuhada bhalla kare ❤
ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ ❤️🥀🌹
ਲਗਦਾ ਸਿੰਘ ਸਜਣ ਦੀ ਤਿਆਰੀ ਵਿੱਚ ਹੋ।
ਮੁਬਾਰਕਾਂ!
❤ ਭਾਈ ਸਾਹਿਬ ਬਹੁਤ ਸੋਹਣੇ ਲੱਗਦੇ ਹੋ ਪੱਗ ਵਿੱਚ❤❤❤
ਝੂਠ ਕਿ ਸੱਚ,,,,❤😂
ਟਹਿਣਾ ਸਾਹਬ ਤੁਹਾਡੇ ਪੱਗ ਬਹੁਤ ਵਧੀਆ ਲੱਗਦੀ ਹੈ। 🎉
ਸੱਚ ਕਿ ਝੂਠ,,,
ਅਕਾਲੀ ਬਣਾਓਗੇ ਇਸ ਨੂੰ,,,,❤😂
ਟਹਿਣਾਂ ਸਾਬ ਦਸਤਾਰ ਬਹੁਤ ਵਧੀਆ ਜੱਚ ਰਹੀ ਐ ਵੀਰ ਜੀ 🎉❤
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮੇਹਰ ਕਰਨੀ
ਲਗਭਗ ਦੋ ਮਹੀਨੇ ਪਹਿਲਾਂ ਸਵਰਨ ਦੀਅਾ ਵਿਡੀਓਜ ਵਿਚੋਂ ਮੈਨੂੰ ਨਿਜੀ ਤੌਰ ਸਿੱਖੀ ਵਾਸਤੇ ਝੁਕਾਅ ਦਿਸਿਆ ਜੋ ਕਿ ਪੱਗ ਬੰਨਣ ਨਾਲ ਸੱਚ ਸਾਬਿਤ ਹੋ ਗਿਆ ਬਹੁਤ ਵਧੀਆ ਲੱਗ ਰਿਹਾ ਪਰਮਾਤਮਾ ਚੜਦੀ ਕਲਾ ਬਖਸ਼ੇ
ਸਮਾਂ ਦਿਓ,,,15.08.2047,,, ਐਤਵਾਰ ਤੱਕ ਪੱਕਾ,,❤😂
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤🎉
ਬਾਬਾ ਨਾਨਕ ਮੇਹਰ ਕਰੇ ਦੋਵਾਂ ਮੁਲਖਾਂ ਵਿੱਚ ਪਿਆਰ ਵਧੇ ਟਹਿਣਾ ਸਾਹਿਬ love you ❤
ਮੇਰੇ ਵੱਲੋਂ ਸਾਰੇ ਹੀ ਪਾਕਿਸਤਾਨੀ ਵੀਰਾਂ ਨੂੰ ਭੈਣਾਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਪੂਰੀ ਗੱਲਬਾਤ ਸੁਣ ਕੇ ਬਹੁਤ ਹੀ ਮਜ਼ਾ ਆਇਆ ਕਿੰਨਾ ਪਿਆਰ ਕਰਦੇ ਨੇ ਸਾਡੇ ਪਾਕਿਸਤਾਨੀ ਵੀਰ ਜਿਉਦੇ ਵਸਦੇ ਰਹੋ ਖੁਦਾ ਤੁਹਾਡੀ ਹਰ ਖਾਹਿਸ਼ ਪੂਰੀ ਕਰੇ
ਬਹੁਤ ਵਧੀਆ ਜੀ 🌺
ਟਹਿਣਾ ਸਾਹਬ ਦਸਤਾਰ ਬਹੁਤ ਸੋਹਣੀ ਲੱਗ ਰਹੀ ਹੈ ਵਾਹਿਗੁਰੂ ਮੇਹਰ ਕਰੇ ।🙏
ਟਹਿਣਾ ਜੀ ਬਹੁਤ ਬਹੁਤ ਧੰਨਵਾਦ ਜੀ ਜੋ ਸਾਡੇ ਬਾਬਾ ਸੱਭ ਤੋ ਵੱਡਾ ਸਤਿਗੁਰ ਨਾਨਕ ਜਿਨਕਲ ਰਾਖੀ ਮੇਰੀ ਅਸਥਾਨਾਂ ਦੇ ਦਰਸ਼ਨਾ ਲਈ ਗਏ ਹੋ
Lutten valae ha asen ta India vala insan ta dakh dae nahi ji
Bahut vadiya veer good look real punjabi.
ਚੜਦਾ ਤੇ ਲਹਿੰਦਾ ਪੰਜਾਬ ਦੋਵੇਂ ਇੱਕ ਹੀ ਹੈ
❤ ਸੰਯੁਕਤ PANJAB ਜ਼ਿੰਦਾਬਾਦ ❤
ਚੜ੍ਹਦਾ-ਪੰਜਾਬ ਅਤੇ ਲਹਿੰਦਾ-ਪੰਜਾਬ ਇੱਕ ਦਿਨ ਜਰੂਰ ਇੱਕ ਹੋਣਗੇ ਜੀ, ਕਸ਼ਮੀਰ, ਲੇਹ-ਲਦਾੱਖ਼, ਪੰਜਾਬ-ਹਰਿਆਣਾ-ਹਿਮਾਚਲ ਅਤੇ ਉੱਤਰੀ ਰਾਜਸਥਾਨ
And North Punjabi hazara division or Peshawar
Pagg nal Tohar Vakhari..Tehna Saab ❤❤❤❤
Tehna saab ji so proud
Tusin mela loot leaa babey nanak ji di poori bakhsis hai tuhadey te
Jyeondey rho nzarey ee leaatey tusin bahut khoob yg
Sehwaz saab nu bhee slaam openly bataan/ gllan karn lyee
Vv thanks poori team da
ਟਹਿਣਾ ਸਾਬ ਦਸ਼ਤਾਰ ਬਹੁਤ ਸੋਹਣੀ ਬੰਨੀ ਹੈ !ਬੰਨਿਆ ਕਰੋ ਹਰਰੋਜ
ਰੋਜ਼ੀ ਰੋਟੀ ਦਾ ਸਵਾਲ ਹੈ, 15.08.2047 ਤੋਂ ਬਾਅਦ,,❤😂
ਟਹਿਣਾ ਵੀਰ ਤੁਸੀਂ ਦਸਤਾਰ ਬੰਨ ਕੇ ਬਿਲਕੁਲ ਤੁਹਾਡੇ ਬਾਪੂ ਵਰਗੇ ਨਜ਼ਰ ਆਏ ਮੈਂ ਤੁਹਾਡੇ ਬਾਪੂ ਦੀ ਇਕ ਤਸਵੀਰ ਦੇਖੀ ਸੀ
ਟਹਿਣਾ ਸਾਹਿਬ ਸਲਾਮ ਅਰਜ਼ ਕਰਦਾਂ ਹਾਂ ਤੁਹਾਡੀ ਚੜਦੀ ਕਲਾ ਰਹੇ ਪੰਜਾਬ ਤਾਂ ਸਾਡਾ ਇਕ ਸੀ ਬਸ ਵੰਡਾਂ ਪਾ ਬੈਠੇ ਹਾਂ ਜੀ ਧੰਨਵਾਦ ਸਹਿਤ ਮੁਹੰਮਦ ਸ਼ਰੀਫ਼
ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਮੁਬਾਰਕਾਂ ਆਪ ਜੀ ਨੂੰ ਤੁਸੀ ਪਵਿੱਤਰ ਅਸਥਾਨ ਤੇ ਗਏ ਦਰਸ਼ਨ ਕੀਤੇ
🙏ਵਾਹਿਗੁਰੂ ਮੇਹਰ ਕਰਨ ਇਹ ਤਾਜ ਹਮੇਸ਼ਾ ਲਈ ਬਕਸ਼ ਦੇਣ... ਮੁਸਲਿਮ ਵੀਰੇ ਨੂੰ ਸਲੂਟ 🙏🎉
ਟਹਿਣਾ ਸਾਬ ਜੀ ਦਸਤਾਰ ਬਹੁਤ ਸੋਹਣੀ ਲੱਗਦੀ ਤੁਹਾਨੂੰ
Waheguru waheguru waheguru 👏👏
Dastar Sohni lagdi hai Parmatma chardikala bakhshe kirat kamayian ch wadhe bakhshe Sikhi naal jure raho
♥️ from Pakistan 🇵🇰 ♥️ 😘 to our beloved sikh brothers and sisters ♥️ 😘
ਟਹਿਣਾ ਸਾਬ ਸਤਿ ਸ੍ਰੀ ਅਕਾਲ ਜੀ ਮੈ ਸਰਬਜੀਤ ਸਿੰਘ ਗਰਦਾਸਪੁਰ ਤੋ ਤੁਸੀ ਪਾਕਸਤਾਨ ਚੰਗਾ ਲੱਗਗਾ ਤੁਸੀ ਗੁਰੂ ਘਰਾਂਦੇ ਦਰਸਨ ਕੀਤੇ ਤੇ ਸਾਨੂੰ ਕਰਵਾਏ ਬਹੁਤ ਹੀ ਚੰਗਾ ਲੱਗਾ ਤੁਹਡਾ ਬਹੁਤ ਧੰਨਵਾਦ 🙏🏼 ਤੁਸੀ ਨਾਨਕਾਨਾ ਬਹਿਬ ਜਾ ਰਾੲੈ ਹੋ ਮੈ ਅਦਾਸ ਬੈਣਤੀ ਕਰਨੀ ੫੦੦ ਮੈਨੂੰ ਕੋਈ ਹੱਲ ਦੱਸੋ ਪਰ ਆਪ ਜੀ ਦੀ ਦਸਤਾਰ ਵਹ ਕਿਆ ਬਾਤ ਏ ਆਪਦੀ ਟੀਮ ਨੂੰ ਸਲਓਟ ਏ ਯਾਰ ਪਰ ਮੈਨੂੰ ਕੁਛ ਦੱਸੋ ਮੈਰਾ ਨੰਬਰ ੯੯੧੪੧੩੨੨੭੦ ਏ🙏🏼
ਸਾਹਬਾਜ ਸਾਹਿਬ ਵਧੀਆ ਇਨਸਾਨ ਹਲੇ ਵੀ ਭਾਰਤੀ ਪਰੰਪਰਾ ਨੂ ਸਾਂਭ ਕੇ ਰੱਖਿਆ ਰਸਮ ਰਿਵਾਜ ❤❤
ਵਹਿਗੂਰੂ ਜੀ ਭਲਾ ਕਰਨ
ਬਹੁਤ ਵਧੀਆ ਸੁਨੇਹਾ ਦਿੱਤਾ ਆਪਸੀ ਪਿਆਰ ਦਾ
🙏 ਸਾਡੇ ਵੱਡੇ ਭਾਜ਼ੀ ਟਹਿਣਾ ਜੀ ਹੋਰ ਡਰੈਵਰ ਭਾਜ਼ੀ ਨੂੰ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਭਾਜ਼ੀ ਜੀ ਤੁਸੀਂ ਬੱਚੀਆ ਨੂੰ ਪੜਾਉਣ ਦਿਵਾਰਾਂ ਆਪੇ ਤੋੜ ਦੇਣ ਗੇ ਤੇ ਜੱਫੀਆਂ ਆਪਣੇ ਆਪ ਪੈ ਜਾਣਗੀਆਂ ❤🙏 ਸਾਰੀਆਂ ਨੂੰ ਚੰੜਦਾ ਪੰਜਾਬ ਜਲੰਧਰ ਦੋਨੋਂ ਜਿੰਦਾ ਬਾਦ ❤️💯👍🇮🇳👍
ਬਹੁਤ ਵਧੀਆ ਟੈਹਿਣਾ ਸਾਹਿਬ ਹਰ ਧਰਮ ਵਿੱਚ ਚੰਗੇ ਮਾੜੇ ਬੰਦੇ ਮੌਜੂਦ ਹਨ ਕਦੇ ਵੀ ਸਾਰੇ ਮਾੜੇ ਨਹੀਂ ਹੁੰਦੇ ംਲਾਹੌਰ ਵਿਚ ਮਹਾਰਾਜਾ ਰਣਜੀਤ ਸਿੰਘ ਮੂਰਤੀ ਲੱਗੀ ਹੈ ം 2 ਵਾਰ ਕੁਝ ਮੁਸਲਮਾਨਾਂ ਨੇ ਤੋੜ ਦਿੱਤੀ ം ਗੁਰਦੁਆਰੇ ਨਾਨਕਣਾ ਸਾਹਿਬ ਤੇ ਕੁਝ ਮੁਸਲਮਾਨਾ ਇਟੇ ਵੀ ਮਾਰੇ ਸਨംਪਰ ਸਾਰੇ ਮੁਸਲਮਾਨ ਇਕੋ ਜਿਹੇ ਨਹੀਂ ਚੰਗੇ ਵੀ ਹਨ ਤੇ ਮਾੜੇ ਹਨ ംਇਸ ਕਰਕੇ ਕਦੇ ਵੀ ਕਿਸੇ ਪੂਰੀ ਕੌਮ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ം
ਇਹਨਾ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬੋਲੇ ਸੋ ਨਿਹਾਲ ਕਹਾ ਕੇ ਵੇਖਾਓ ਹੁਣ ਬਾਬਾ ਨਾਨਕ ਜੀ ਦਾ ਪ੍ਰਕਾਸ਼ ਪੁਰਬ ਸੀ ਕਿਸ ਮੁਸਲਮਾਣ ਨੇ ਪੋਸਟ ਪਾਈ ਸਾੜੇ ਆਲੇ eid ਮੁਬਾਰਕ ਦਯਾ ਹੁੱਬ ਹੁੱਬ ਪੋਸਟ ਪਾਉਂਦੇ ਆ, ਨਾਲ਼ੇ ਟਹਿਣੇ ਨੂੰ ਨਾਸਿਰ ਢਿੱਲੋਂ ਨੇ ਚੰਗੀ ਇੱਜ਼ਤ ਦਿੱਤੀ ਸਿੱਧੂ ਮੋਸੇਵਾਲੇ ਦੇ ਗਾਣੇ ਨੂੰ ਯਾਦ ਕਰਵਾ ਕੇ
Bahut he bagesali ho ji jo app ji Siri Nankana sahib ji the darsan karn ja Rahe ho Das the benti karni Das nu Nankana sahib ji de darsan Hon ji s Das satnam singh Gk1 wala Thanks Bhai ji
Swaran veer ji tuhadi dstar sjayi bhut sohni lgdi a veere waheguru ji di kirpa hai❤❤❤❤❤❤❤❤❤❤🎉🎉🎉🎉
SSA Tehna sahib tuhadian gallan boht sohnian ne Rab chardi kala ch rakhy. I'm Asif Mehmood from Gujrat Pakistan Punjab and big fan of you.
ਟਹਿਣਾ ਸਾਹਬ ਅਸੀਂ ਆਪਣੇ ਬਹਾਵਲਪੁਰ ਰਿਆਸਤ ਦੇ ਹਰੂਨਾਬਾਦ ਨੇੜੇ ਚੱਕ 55 ਤੋਂ ਹਿਜਰ ਕਰ ਕੇ ਫਰੀਦਕੋਟ ਆਕੇ ਵਸੇ ਹੋਏ ਹਾਂ। ਬਹੁਤ ਵਧੀਆ ਲੱਗਿਆ।
Very good Tehna Saab pagri bahut vadhia lagdi e, tusi bahut lakki ho jo Nankana Sahib de darshan karan challe o
❤❤❤❤❤❤❤waheguru ji ka khaslsa waheguru ji ki fateih
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ ਸ੍ਰ: ਸਵਰਨ ਸਿੰਘ ਟਹਿਣਾ ਜੀ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜੀ ਵਾਹਿਗੁਰੂ ਆਪ ਜੀ ਤੇ ਮੇਹਰਾਂ ਭਰਿਆ ਹੱਥ ਰੱਖਣ ਜੀ
ਪਾਕਿਸਤਾਨੀ ਲੋਕ ਬਹੁਤ ਮਿਲਨਸਾਰ ਲੋਕ ਤੇ ਮਾਣਯੋਗ ਹਨ। ਮੈਂ ਪਾਕਿਸਤਾਨ ਦੇ ਪੰਜਾਬ ਵਿੱਚ ਤਿੰਨ ਵਾਰ ਗਿਆ ਹਾਂ। ਬੜੇ ਅਦਬੀ ਲੋਕਾਂ ਨਾਲ ਯਾਦਗਾਰ ਮੁਲਾਕਾਤ ਹੋਈ।
ਮੈ ਵੀ ਜੂਨ ਦੇ ਮਹੀਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਪਾਕਿਸਤਾਨ ਗਿਆ ਸੀ ਪਾਕਿਸਤਾਨ ਦੇ ਲੋਕ ਬਹੁਤ ਪਿਆਰ ਕਰਦੇ ਹਨ
Satnam waheguru ji satnam waheguru ji satnam waheguru ji satnam waheguru ji
WONDERFUL CONVERSATION WITH SAHABAJ SAHIB JEE, SALAMA ELEQUM JEE SALUTE JEE ❤❤❤❤❤❤❤❤❤❤❤
ਸਤਿ ਸ੍ਰੀ ਆਕਾਲ ਜੀ ਟਹਿਣਾ ਸਾਬ ਜਦੋਂ ਸੁੱਕੇ ਰੁੱਖ ਦੀਆਂ ਜੜ੍ਹਾਂ ਨੂੰ ਪਾਣੀ ਮਿਲਦਾ ਤਾਂ ਹਰਾ ਹੋਣਾ ਸੁਭਾਵਿਕ ਐ । ਰੁੱਖ ਨੂੰ ਕਿਸੇ ਧਰਮ ਦੇ ਬੰਦੇ ਨਾਲ ਮਤਲਬ ਨੀ ਜੀ।
Tuhada bahut dhanvad ij lagda jive asi tuhady nal othy vichar rahey aa mann bahut bhavuk hunda aa.
ਸਾਤਿ ਸ੍ਰੀ ਆਕਾਲ ਜੀ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤ਧੰਨਵਾਦ ਪਾਕਿਸਤਾਨ ਵਾਲੀਉ ਵੀਰੋ❤❤❤❤❤❤❤22 11 2024
Waheguru ji khush rakhe dona mulkan nu ekta rakhni chahiye 🙏🙏
ਬਹੁਤ ਵਧੀਆ ਵੀਰ ਟੇਹਣਾ ਸਾਹਿਬ ਜੀ।
ਬਹੁਤ ਵਧੀਆ ਗੱਲਬਾਤ ❤
Waheguru ji bless you veer ji 🙏, 🙏, appreciate your hard work
❤❤❤❤❤❤❤ ਦਿਲੋਂ ਮੋਹ ਤੇ ਪਿਆਰ ,❤❤❤❤❤❤❤
Waheguru Waheguru ❤ u Pakistan all brother and sisters I feel very happy see video from USA 🇺🇸
Dastaar wach ma Sha ALLAH bohat wadia personalty lag Rahi thwadi
ਵਾਹ ਟਹਿਣਾ ਸਾਬ,,,,
ਦਿਸ ਰਿਹਾ ਅਸਰ ਬਾਬੇ ਨਾਨਕ ਦੀ ਮਿਹਰ ਦਾ,,
ਪ੍ਰਮਾਤਮਾ ਦੇਹਰੋਗਤਾ ਤੇ ਬਰਕਤਾਂ ਵਿਚ ਵਾਧਾ ਪਾਵੇ,,,
ਗੁਰੂ ਵਾਲੇ ਬਣੋ ਸਿੰਘ ਸਜੋ ਟਹਿਣਾ ਸਾਬ੍ਹ
Shahbaz bahi ny bohat achi bateen ki
Good tehna pa ji waheguru chardikala wich rakhe hamesa 😊
wow very very good tehna ji 🌹🌹👏👏👏👏👏👍👍👌👌👌🌹🌹🌹
🌹 Dhan 🌹 Dhan 🌹 Shri 🌹 Guru 🙏 Nanak 🙏 Dev 🙏 Maharaj 🙏 Gi 🌹🌹🌹🌹 Dhan 🌹 Guru 🌹 Nanak 🙏🙏🙏🙏
Wahgguruji ❤pag, good ❤❤❤
ਵਾਹਿਗੁਰੂ
Waheguru g
ਦੋ ਰਾਸ਼ਟਰ ਪਰ ਇੱਕੋ ਜਿਹੇ ਸੱਭਿਆਚਾਰ ਅਤੇ ਭਾਸ਼ਾ ਨੂੰ ਵੱਖ ਰੱਖਣਾ ਬਹੁਤ ਮੁਸ਼ਕਲ ਹੋਵੇਗਾ। ਮੈਂ ਤਾਮਿਲ ਜਾਂ ਕੰਨੜ ਨਹੀਂ ਹਾਂ ਜੋ ਪਾਕਿਸਤਾਨ ਦੀ ਭਾਸ਼ਾ ਨਹੀਂ ਸਮਝ ਸਕਦਾ। ਪੰਜਾਬ ਪੰਜਾਬੀ ਜ਼ਿੰਦਾਬਾਦ
Tehna sahib hamesha Dastaar sajao ji 🙏🙏🙏🙏👌
ਯਾਰ ਲਹਿੰਦੇ ਪੰਜਾਬ ਦੀ ਆਵਾਮ ਬਹੁਤ ਬਹੁਤ ਪਿਆਰ ਕਰਦੀਆਂ ਹਨ ਚੜਦੇ ਪੰਜਾਬ ਦੀ ਆਵਾਮ ਨਾਲ ❤❤ਬਸ ਸਰਕਾਰਾਂ ਮੇਲ ਕਰਵਾਉਣਾ ਨਹੀਂ ਚਾਹੁੰਦੀਆਂ
An excellent post
ਬਿਲਕੁਲ ਸਹੀ ਗੱਲ ਕੀਤੀ ਗਈ ਹੈ,ਦੋਵੇਂ ਮੁਲਕਾਂ ਵਿੱਚ ਰਾਜ ਭਾਗ ਨਹੀਂ ਬਦਲਿਆ,ਸਿਰਫ ਰਾਜ ਕਰਨ ਵਾਲੇ ਕਿਰਦਾਰ ਬਦਲੇ ਹਨ।ਰਾਜ ਕਰਨ ਦੇ ਤੌਰ ਤਰੀਕੇ ਅੰਗਰੇਜ਼ਾਂ ਤੋਂ ਵੀ ਵੱਧ ਲੋਕ ਵਿਰੋਧੀ ਹਨ।
❤❤ ਟਹਿਣਾ ਸਾਹਿਬ ਫਾਜ਼ਿਲਕਾ ਤੋਂ ਪਾਕਿਸਤਾਨ ਦੇ ਬਾਰਡਰ ਦੇ ਨਾਲ ਲੱਗਦੇ ਇਲਾਕੇ ਤੋਂ ਹਾਜਰੀ ਲਵਾ ਰਹੇ ਹਾਂ ਜੀ ਸਤਿ ਸ੍ਰੀ ਅਕਾਲ
ਟਹਿਣਾ ਸਾਬ ਮੈ ਤੁਹਾਡੀ ਗਲ ਨਾਲ ਸਹਿਮਤ ਹਾਂ ਪਹ ਮੁਸਲਮਾਨ ਅਤੇ ਸਿਖ ਦੇ ਪਹਿਰਾਵੇ ਦਾ ਫਰਕ ਹੋਣ ਕਰਕੇ ਕੁਛ ਪਹਿਚਾਨ ਦਾ ਫਰਕ ਹੈ ਸਿਖ ਦੀ ਪਹਿਚਾਨ ਪਗ ਤੋਂ ਹੋ ਜਾਦੀ ਹੈ ਮੁਸਲਮਾਨਾ ਦਾ ਪਹਿਰਾਵਾ ਦੋਹਾ ਪਾਸੇ ਇਕੋ ਜਿਹਾ ਹੈ ਇਸ ਵਾਸਤੇ ਪਤਾ ਨਹੀ ਲਗਦਾ ਕਿ ਇਹ ਪਕਿਸਤਾਨ ਤੋਂ ਹੈ ਜਾ ਇਡੀਆ ਤੋਂ
🎉 dghan dghan shhre guru nanak dev ji ❤️❤️🙏 waghuru ji ❤️🙏 waghuru ji 🙏❤️
ਸਤਿ ਸ੍ਰੀ ਅਕਾਲ ਵਾਹਿਗੁਰੂ ਜੀ
GOD BLESS PUNJAB INDIA PAKISTAN
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
Osam paji
❤ ਸੱਤ ਸ੍ਰੀ ਅਕਾਲ ਜੀ
Mere veer ne kamal kar diti
Love to see you in Dastar❤