Eh ta bahut khatrnak jgha bai g bhut dar lagda hou jado banda es vich eda baith ke jau jive tuse gye kina daar lagda video vekh ke nale ene gante eko safar karna bhut aukha love you veer tenu dilo❤❤ waheguru ji tandarusti baksan trakya dena 🙏🙏🙏🙏🙏
I was eagerly waiting for this vlog, u r the first sikh to do this train ride. Very different , difficult and hard . It is u who is full of energy and enthusiasm who will complete this journey. Waheguru tuhade naale , ang sung sahay te tuci chardikala ch raho. RabbRakha !!
Sirf sanu dikhaun lai veere ne eho jeha safr kita jo ke bohat okha. Sab ton okha jo train di 10 ghante wait kiti. Ghaint banda tu yaar love you from Mullanpur Dakha village Raqba Ludhiana
ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ love you bro God bless you all jio or jeene do ❤❤❤
Bohut vdiaya veer❤️❤️✌️ bhaiya de vlog dekhn nalo❤️ apde sardar veer da vlog dekhn da swaad alag a punjab panjbiyat nu pyaar karan wale sarye veeran te wmk❤️
Bai Teri mehnat nu slam hai Aina risky Safar karke tu Sade lye video laike auna dhan hai Bai tu comment kite Bina riha nahi Gia ਜਿਉਂਦਾ ਵੱਸਦਾ ਰਹਿ ਭਰਾਵਾ waheguru chadhi kla kare mere veer di 🙏
Apji di travel vlogs bht hi vadiya ne, ap bht hi himmat krke inna travel krde ho te inne extreme temperature che v shoot krde ho. Wahe guru tandrustiya bakshan
रियल में नर्क पंजाब ह चुतिये और खत्म होने वाला भी पंजाब ही है । जल्द ही । भारत में सनातनी रहते हैँ और सनातनी 10,20 हजार ही नही बल्कि आदि अनादी काल से है। 5500 वर्ष पूर्व मानव सभ्यता का विकास हुआ यानि हम हिन्दुओ का उदय हुआ 1400 साल पहले मुग़ल पैदा हुए और सिखों को हमने मात्र 500 वर्ष पूर्व पैदा किया। यही सत्य है ।
ਭਾਰਤ ਦਾ ਪਹਿਲਾ ਸਿੱਖ ਵਲੌਗਰ ਸਰਦਾਰ ਨਵਦੀਪ ਸਿੰਘ ਬਰਾੜ ਜਿੰਨਾ ਨੇ ਮੋਰੀਟਾਨੀਆ ਦੀ ਮਾਲ ਗੱਡੀ ਦਾ ਸਫ਼ਰ ਦਿਖਾਇਆ, ਸਾਨੂੰ ਵੀਰ ਤੇ ਬਹੁਤ ਮਾਣ ਹੈ, ਕਿਉਂਕਿ ਇਹਨਾਂ ਦੇ ਵਲੌਗ ਬਹੁਤ ਵਧੀਆ ਤੇ ਜਾਣਕਾਰੀ ਭਰਭੂਰ ਹੁੰਦੇ ਹਨ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ
ਭਾਰਤ ਤਾਂ ਕਹਿੰਦਾ ਹੀ ਨਹੀਂ ਕੇ ਸਿੱਖ ਸਾਡੇ ਆ, ਉਹ ਤਾਂ ਸਾਨੂੰ ਜ਼ਰਾਇਮ ਪੇਸ਼ਾ ਕੌਮ ਦੱਸਦੇ, ਸਾਡਾ ਦੇਸ਼ ਪੰਜਾਬ ਅਲੱਗ ਹੈ ਗੱਲ ਸਮਝ ਨਾਲ ਕਰਿਆ ਕਰੋ, ਜੇ ਨਹੀਂ ਸਮਝ ਤਾਂ ਸਮਝੋ ਹਿੰਦੋਸਤਾਨ ਨੂੰ
@@ashvanikumar7179 ਵੀਰ ਜੀ ਭਾਰਤ ਸਰਕਾਰ ਨੇ ਇਹੀ ਕਹਿਣਾ ਕਿ ਸਿੱਖ ਜਰਾਇਮ ਪੇਸ਼ਾ ਲੋਕ ਹਨ ਪਰ ਜਦੋਂ ਭਾਰਤ ਦੇਸ਼ ਤੇ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਪੈਂਦੀ ਹੈ ਤਾਂ ਫ਼ਿਰ ਸਿਰਫ਼ ਸਿੱਖ ਹੀ ਭਾਰਤ ਦਾ ਪੁੱਤਰ ਬਣਕੇ ਛਾਤੀ ਤਾਣ ਆ ਖੜਦਾ ਹੈ, ਬਾਕੀਆਂ ਦੀ ਤਾਂ ਪਤਲੂਨ ਗਿੱਲੀ ਹੋ ਜਾਂਦੀ ਹੈ, ਲਗਦਾ ਅਜੇ ਤੁਹਾਨੂੰ ਸਬਕ ਸਿੱਖਣਾ ਪੈਂਣਾ?
@@ashvanikumar7179 ਤੁਹਾਡੇ ਵਰਗੇ ਲੋਕਾਂ ਨੇ ਹਿੰਦੂ ਤੇ ਸਿੱਖਾਂ ਵਿੱਚ ਪਾਟਕ ਪਾਇਆ ਹੈ, ਨਹੀਂ ਤਾਂ ਅਸੀਂ ਇੱਕੋ ਥਾਲੀ ਵਿੱਚ ਰੋਟੀ ਖਾਂਦੇ ਸੀ,
ਹੁਣ ਤਾਂ ਭਾਰਤ ਤੁਹਾਨੂੰ ਹਰਰੋਜ਼ ਲੱਡੂ ਖੁਆਂਦਾ, ਅਸੀਂ ਭਾਰਤ ਨਾਲ ਰਹਿਣਾ ਹੀ ਨਹੀਂ ਚਾਉਂਦੇ, ਇਨ੍ਹਾਂ ਨਾਲ ਜੋ ਮਰਜ਼ੀ ਹੋਈ ਜਾਵੇ ਇਸੇ ਕਰਕੇ ਤਾਂ ਭਾਰਤ ਤੁਹਾਨੂੰ ਛੱਡ ਨਹੀਂ ਰਿਹਾ, ਅਸੀਂ ਗੱਲ ਖਾਲਿਸਤਾਨ ਦੀ ਕਰਦੇ ਜੋ ਸਾਡਾ ਹੱਕ ਹੈ ਤੇ ਉਹ ਸਾਨੂੰ ਅੱਤਵਾਦੀ ਕਹਿੰਦਾ, ਪਰ ਮੈਨੂੰ ਲੱਗਦਾ ਨੀ ਕੇ ਤੁਹਾਡੇ ਖਾਨੇ ਚ ਗੱਲ ਪੈਣੀ, ਤੁਹਾਡੇ ਨਾਂ ਪਿੱਛੇ ਸਿੰਘ ਹੈ ਤੇ ਮੇਰੇ ਨਾਂ ਪਿੱਛੇ ਕੁਮਾਰ ਅਸੀਂ ਗੱਲ ਨੂੰ ਸਮਝਦੇ ਪਰ ਤੁਹਾਡਾ ਮੈਨੂੰ ਔਖਾ ਹੀ ਲੱਗਦਾ, ਬਾਕੀ ਕੋਮੈਂਟ ਕਰਨਾ ਹਰ ਇੱਕ ਬੰਦੇ ਦਾ ਹੱਕ ਹੈ ਆਪਣੇ ਵਿਚਾਰ ਰੱਖਣ ਦਾ, ਤੇ ਭੇਡਾਂ ਜਦੇ ਮੈਂ ਮੈਂ ਕਰਨ ਲੱਗ ਜਾਂਦੀਆਂ
ਪਹਿਲਾਂ ਦਿੱਲੀ ਚ ਮੋਰਚਾ ਹੁਣ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਸ਼ੰਭੂ ਬਾਡਰ ਤੇ ਮੋਰਚਾ ਹੋਰ ਪਤਾ ਨੀ ਹੁਣ ਤੁਹਾਨੂੰ ਹੋਰ ਕੀ ਚਾਹੀਦਾ ਇਨ੍ਹਾਂ ਨੂੰ ਸਮਝਣ ਲਈ
ਬੱਲੇ ਓ ਤੇਰੇ ,ਪੰਜਾਬ ਦਿਆਂ ਸ਼ੇਰਾ ,ਤੇਰੇ ਸਦਕੇ ਜਾਵਾ ,(ਸ਼੍ਰੀ ਫਤਿਹਗ੍ਹੜ ਸਾਹਿਬ ਤੋਂ ਤੈਨੂੰ ਟ੍ਰੇਨ ਭਰਕੇ ਪਿਆਰ ❤❤) ਐਵੇ ਹੀ ਪੰਜਾਬ ਦਾ ਨਾ ਉਚਾ ਕਰਦਾ ਰਹਿ ❤😊
ਨਵਦੀਪ ਤੂੰ ਪੰਜਾਬੀਆਂ ਦਾ ਬੀਅਰ ਗ੍ਰਿਲ ਬਣ ਗਿਆ ਓਹ ਵੀ ਡਿਸਕਵਰੀ ਚੈਨਲ ਤੇ ਇਹੋ ਜਿਹੇ ਹਿ ਕੰਮ ਕਰਦਾ ਬਹੁਤ ਵਧੀਆ ਲੱਗਿਆ ਅੱਜ ਤੇਰਾ ਬਲੌਗ
ਨਵਦੀਪ ਤੇਰਾ ਸਫਰ ਦਲੇਰੀ ਅਤੇ ਜਾਣਕਾਰੀ ਭਰਪੂਰ ਸੀ। ਇਕ ਵੱਖਰੇ ਹੀ ਤਜਰਬੇ ਦਾ ਅਨੰਦ ਮਹਿਸੂਸ ਹੋਇਆ।
ਬਹੁਤ ਹੀ ਪਿਆਰ ਅਤੇ ਮਾਣ ਐ ਸਾਰਿਆਂ ਨੂੰ ਤੇਰੇ 'ਤੇ। ਇਕ ਗੱਲ ਤਾਂ ਹੈ ਬਈ ਤੈਨੂੰ ਆਇਰਨ ਦੀ ਕਮੀ ਕਦੇ ਨਹੀਂ ਹੋਣੀ।🎉🎉
ਵਾਹਿਗੁਰੂ ਹਮੇਸ਼ਾਂ ਚੜਦੀ ਕਲਾ ਰੱਖੇ।
You are our proud ❤❤
❤️❤️🙏🙏
ਵਾਹਿਗੁਰੂ ਜੀ।।
ਨਹੀਂ ਰੀਛਾਂ ਤੇਰੀਆਂ ਨਵਦੀਪ ਬਰਾੜਾ।।
ਦੇਵ ਕਲਕੱਤੇ ਤੋਂ।।
Waheguru ji❤️❤️🙏🙏
ਦਿਲ ਉਤਨਾ ਚਿਰ ਧੜਕਦਾ ਹੀ ਰਿਹਾ ਜਿਨ੍ਹਾਂ ਚਿਰ ਤੁਸੀਂ ਆਪਣੀ ਮੰਜ਼ਿਲ ਤੇ ਨ੍ਹਾ ਧੋ ਨਹੀਂ ਲਿਆ। ਬੜੀ ਹਿੰਮਤ ਕੀਤੀ ਸ਼ੇਰਾਂ । ਮੈਂ ਤਾਂ ਇਹੀ ਸੋਚੀ ਜਾਂਦਾ ਸੀ ਕਿ ਕੋਈ ਗਲਤ ਬੰਦਾ ਨਾ ਮਿਲ ਜਾਏ। ਇਨਸਾਨੀਅਤ ਦੀ ਹੱਦ ਹੋ ਜਦੋਂ ਕਿਸੇ ਨੇ ਤੁਹਾਨੂੰ ਖਾਣ ਲਈ ਪੁਛਿਆ। ਦਿਲ ਬਾਗ਼ੋਂ ਬਾਗ਼ ਇਹ ਸੁਣਕੇ। ਰੱਬੀ ਰੂਹਾਂ ਸਭ ਜਗ੍ਹਾ ਹੁੰਦੀਆਂ ਹਨ। ਰਾਜ਼ੀ ਖੁਸ਼ੀ ਆਪਣੀ ਯਾਤਰਾ ਪੂਰੀ ਕਰੇਂ ਇਹੀ ਅਰਦਾਸ ਬੇਨਤੀ ਹੈ ਜੀ।
Ne
ਧੰਨ ਓ ਵੀਰ ਤੁਸੀਂ ❤❤। ਮੈ ਤਾਂ ਦੇਖ ਕੇ ਹੀ ਥੱਕ ਗਿਆ।।salute to you❤
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳
ਬਾਈ ਦਿਲ ਤੋਂ ਸਪੋਰਟ ਆ ਤਿੰਨੂ ਤੇ ਤੇਰੀ ਦਲੇਰੀ ਨੂੰ ਵਾਹਿਗੁਰੂ ਚੜਦੀ ਕਲਾ ਬਕਸ਼ੇ ❤️❤️🙏🏻
ਬਾਹਰ ਦੇ ਲੋਕਾਂ ਕੋਲੋ ਸੇਫ ਰਹਿਨਾ ਜਰੂਰੀ ਆ ਵੀਰੇ ਮੈਨੂੰ ਤੇਰੀ ਬਹੁਤ ਫ਼ਿਕਰ ਰਹਿੰਦੀ ਆ ਜਿੱਥੇ ਖਤਰਾ ਲੱਗੇ ਨਾ ਾਈ ਵੀਰੇ
ਵੀਰ ਨਵਦੀਪ ਸਿੰਘ ਜੀ ਬਹੁਤ ਵਧੀਆ ਵਲੋਗ ਬਣਾਉਂਦੇ ਹਨ ਜੋ ਇਹਨਾਂ ਦਾ ਬੋਲਣ ਦਾ ਢੰਗ ਚੀਜ਼ਾਂ ਨੂੰ ਦਿਖਾਉਣ ਦਾ ਢੰਗ ਸਾਰਾ ਕੁਝ ਬਹੁਤ ਵਧੀਆ ਮੈਂ ਬਹੁਤ ਸਾਰੇ ਵਲੋਗਰਾਂ ਦੇ ਵਲੋਗ ਦੇਖ ਰਿਹਾ ਆ ਪਰ ਜਿੰਨਾ ਮਜਾ ਇਹਨਾਂ ਦੇ ਵਲੋਗ ਦੇਖ ਕੇ ਆਉਂਦਾ ਹੋਰ ਕਿਸੇ ਦੇ ਵਲੋਗ ਦੇਖ ਕੇ ਨਹੀਂ ਆਉਂਦਾ ਬਹੁਤ ਜਾਣਕਾਰੀ ਮਿਲਦੀ ਅਤੇ ਬਹੁਤ ਹੀ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਸਾਡਾ ਪੰਜਾਬੀ ਵੀਰ ਸਾਰੀ ਦੁਨੀਆਂ ਦੇ ਵਿੱਚ ਦੁਨੀਆਂ ਨੂੰ ਐਕਸਪਲੋਰ ਕਰਕੇ ਸਾਨੂੰ ਦੱਸ ਰਿਹਾ। ਵਲੋਗ ਦੇਖ ਰਹੇ ਆ ਇਦਾਂ ਮਹਿਸੂਸ ਹੁੰਦਾ ਕਿ ਅਸੀਂ ਵੀਰ ਨਵਦੀਪ ਸਿੰਘ ਦੇ ਨਾਲ ਹੀ ਸੈਰ ਕਰ ਰਹੇ ਹਾਂ ।ਧੰਨ ਗੁਰੂ ਰਾਮਦਾਸ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਅਤੇ ਆਪਣੇ ਕੰਮ ਦੇ ਵਿੱਚ ਖੂਬ ਤਰੱਕੀ ਕਰੋ। ਇਹ ਮੇਰੇ ਵੱਲੋਂ ਵੀਰ ਨਵਦੀਪ ਸਿੰਘ ਨੂੰ ਸ਼ੁਭ ਅਸੀਸ ਹੈ
ਮੌਰੀਤਾਨੀਆ ਦੀ ਰੇਲ ਯਾਤਰਾ ਵੱਖਰੀ ਹੈ। ਬਹੁਤ ਵਧੀਆ ਬਲੌਗ ਹੈ
ਮੇਰੇ ਮੁਤਾਬਿਕ ਜੇ ਮੈਂ ਰੀਅਲ ਸਿੱਖ ਦੇਖਿਆ ਤਾਂ ਉਹ ਨਵਦੀਪ ਸਿੰਘ ਬਾਈ ਜੋ ਆਪਣੀ ਦਾੜੀ ਤੇ ਪੱਗ ਨੂੰ ਸੰਭਾਲ ਕੇ ਦੇਖੋ ਕਿੰਨਾ ਸਟਰਗਲ ਕਰ ਰਿਹਾ. ਸਾਡੇ ਪੰਜਾਬੀ ਲੋਕਾਂ ਮਾਰਨਾ ਕੁੱਟਣਾ ਪੱਗਾਂ ਲਾ ਦੇਣੀਆਂ ਇਹ ਕੰਮ ਕਰਨ ਤੇ ਲੱਗੇ ਹੋਏ . ਅਤੇ ਕੁਝ ਲੋਕ ਰਾਜਨੀਤੀ ਦੇ ਆੜ ਵਿੱਚ ਆਪਣੇ ਆਪ ਨੂੰ ਭੁੱਲ ਜਾਂਦੇ ਨੇ ਉਹ ਪੰਜਾਬ ਵਿੱਚ ਹੀ ਹੋ ਰਿਹਾ ਹੈ
Love you 22ji
Take care
From Bombay
Veer ji salute aa tuhanu. Tussi ikk perfect sikh icon ho youth lyi
Eh ta bahut khatrnak jgha bai g bhut dar lagda hou jado banda es vich eda baith ke jau jive tuse gye kina daar lagda video vekh ke nale ene gante eko safar karna bhut aukha love you veer tenu dilo❤❤ waheguru ji tandarusti baksan trakya dena 🙏🙏🙏🙏🙏
ਵੀਰੇ ਤੁਸੀਂ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਹੋ ਐਵੇਂ ਹੀ ਕਰਦੇ ਰਹੋ ਤੁਹਾਨੂੰ ਰੱਬ ਚੜਦੀ ਕਲਾ ਚ ਰੱਖੇ ❤❤❤
ਵੀਰੇ ਦੇ ਬੋਲਣ ਦਾ ਤਰੀਕਾ ਬਹੁਤ ਕਮਾਲ ਐ,,,,, ਬਿਆਨਬਾਜ਼ੀ ਬਹੁਤ ਕਾਇਮ ਆ ❤❤❤
੧ਓ ਸੰਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵੀਰ ਨੂੰ ਚੜਦੀ ਕਲਾ ਵਿੱਚ ਰੱਖੇ
Bai main ik gal vekhi Navdeep veer tera dil bhut vadda Yrr ni ta banda kla howe te bhut khatre wali jga te jane aa tuci rabb tere te mehr kre bai
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਆਪ ਜੀ ਤੇ ਮਾਣ ਮਹਿਸੂਸ ਕਰਦੇ ਹਾ ਤੁਸੀ ਇਹ ਸਫਰ ਕਰਨ ਵਾਲੇ ਪਹਿਲੇ ਸਿੱਖ ਹੋ ਜੋ ਇਹਨਾ ਖਤਰਨਾਕ ਜਗਾਹ ਤੇ ਜਾਂਦੇ ਹੋ ਵਾਹਿਗੁਰੂ ਜੀ ਚੰੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਜੀ 🙏🙏👌👌👍👍👏👏❤❤
Waheguru ji ka Khalsa waheguru ji ki fateh ji❤️❤️🙏🙏
Zindgi da ik vakhra tazarba ....
V nyccccccc video navdeep ji👌👌👌
I was eagerly waiting for this vlog, u r the first sikh to do this train ride. Very different , difficult and hard . It is u who is full of energy and enthusiasm who will complete this journey. Waheguru tuhade naale , ang sung sahay te tuci chardikala ch raho. RabbRakha !!
❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️
Waheguru ji ka khalsa waheguru ji ki fateh ji❤️❤️🙏🙏
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਵੱਡੇ ਵੀਰ ਤੈਨੂੰ ❤ਤੋ love you ਆ ਬਾਈ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਈ ਰਹਿਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏❤️❤️
Guru.nanak PATSAH.MEHAR KARN AAP UTE WERY.GUD WORK BAI.JI ANAND PUR.SAHIB TON PUNJAB ROPAR INDIA
Waheguru ji❤️❤️🙏🙏
ਵੀਰ be careful ਰਿਹਾ ਕਰ ਭਰਾ ਮੇਰੇ ਹਿਸਾਬ ਨਾਲ ਤੁਹਾਨੂੰ ਐਦਾ ਦੇ ਦੇਸਾਂ ਵਿੱਚ ਨਹੀ ਜਾਣਾ ਚਾਹਿਦਾ ਇਹ ਬਹੁਤ ਖ਼ਤਰਨਾਕ ਦੇਸ਼ ਲੱਗਦੇ ਆ ਤੇ ਉਹਨਾਂ ਨੂੰ ਪਤਾ ਆ ਤੁਹਾਡੇ ਕੋਲ ਪੈਸੇ ਵੀ ਹੈਗੇ ਆ ਤੇ ਇੱਥੇ ਤੁਹਾਨੂੰ ਲੁੱਟ ਵੀ ਸਕਦੇ ਆ ਜੋ ਮਰਜ਼ੀ ਕਰਨ ਤੁਹਾਡੇ ਨਾਲ ਕਿਸੇ ਨੂੰ ਕੁੱਝ ਨਹੀ ਪਤਾ ਲੱਗਣਾ ਤੇ ਜੇ ਜਾਣਾ ਹੀ ਆ ਤੇ ਜਹਾਜ਼ ਦੀ ਟਿਕਟ ਲੈ ਕੇ ਚੱਲ ਜਾਂਦੇ ਇਸ ਸ਼ਹਿਰ ਇਹ ਰੇਲ ਦਾ ਸਫ਼ਰ ਮੈਨੂੰ ਸੁਰੱਖਿਅਤ ਨਹੀ ਲੱਗਾ ਵੀਰ ਬਾਕੀ ਵਾਹਿਗੁਰੂ ਤੇਰੀ ਲੰਮੀ ਉਮਰ ਕਰੇ ਕਦੀ ਵੀ ਕੋਈ ਮਾੜਾ ਭਾਣਾ ਨਾ ਬਾਪਰੇ ਤੁਹਾਡੇ ਨਾਲ 🙏🙏🙏
Navdeep Beta Dil khush ho gaya mohali
ਬਹੁਤ ਬਹੁਤ ਮੁਬਾਰਕਾਂ ਸਿੰਘ ਸਾਬ ਤੈਨੂੰ 🙏🏽👍👍 ਗੁਰੂ ਸਾਹਿਬ ਹੋਰ ਸਫ਼ਲਤਾ ਬਖਸ਼ਣ ਤੈਨੂੰ।
Well done bravochadhdee kala vich rakhe waheguru tainoon beta
Sirf sanu dikhaun lai veere ne eho jeha safr kita jo ke bohat okha. Sab ton okha jo train di 10 ghante wait kiti. Ghaint banda tu yaar love you from Mullanpur Dakha village Raqba Ludhiana
Veer ji vlog ਵੇਖ ਕੇ ਨਜ਼ਾਰਾ ਆ ਜਾਂਦਾ ❤️❤️
Edit - from Gurdaspur ❤ Panjab ❤
❤️❤️🙏🙏
navdeep bro tusi khud hi ek history bne hoye o ba kmaal .
❤️❤️🙏🙏
very very taf job g god bealss u Navdeep beta ji 💕💕💕🙏🙏🙏🙏🙏🙏👍👍👍👍
ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਤਰੱਕੀਆਂ ਬਖਸ਼ੇ ਸਿੰਘ ਸਾਹਿਬ ਜੀ 🙏🙏🙏🙏🙏
❤️❤️🙏🙏 Waheguru ji
Wah wah wah 🔥sada ik hi ❤️ a tu kini var jitna a
Veer waheguru kirpa bahut khoob ji tuhadi bahut mehnat a ji ❤❤❤❤❤dil tod salute a ji
ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ love you bro God bless you all jio or jeene do ❤❤❤
ਵਾਹਿਗੁਰੂ
Waheguru ji❤️❤️🙏🙏
ਸਰਦਾਰ ਨਵਦੀਪ ਸਿੰਘ ਜੀ ਬਹੁਤ ਵਧੀਆ ਸਿਰਾ ਈ ਕਰਾਈ ਜਾਨੇ ੳ ਤੁਸੀ 👌👍
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ
❤️❤️🙏🙏
Great adventure 👍
Stay safe. Stay blessed.
Bohut vdiaya veer❤️❤️✌️ bhaiya de vlog dekhn nalo❤️ apde sardar veer da vlog dekhn da swaad alag a punjab panjbiyat nu pyaar karan wale sarye veeran te wmk❤️
ਆਪਣਾ ਖਿਆਲ ਰੱਖੋ ਛੋਟੇ ਵੀਰ । ਤੁਹਾਡੇ ਵਲੌਗ ਬਹੁਤ ਹੀ ਦਲੇਰੀ ਭਰੇ , ਜੋਖਮ ਵਾਲੇ ਤੇ ਰੌਚਕ ਹੁੰਦੇ ਹਨ। ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ।
Waheguru ji❤️❤️🙏🙏
Very good effort
ਇਸ ਦੀ pronounciation ਓਰ ਹੁੰਦੀ ਹੈ ਓਰੇ ਨਹੀਂ
VERY Good Beta G
Waheguru ji ka Khalsa waheguru ji ki Fateh
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਨਵਦੀਪ ਵੀਰ ਨੂੰ 🙏🙏
Waheguru ji
Jai Shree Ram ji
Dhan ho tusi vire bhut oukha kam ha jo tusi kr rehe ho sade ly love you ❤❤❤❤❤❤ UK 🇬🇧 ton ❤❤❤❤❤
ਨਵਦੀਪ ਸਿਆਂ ਬਾਈ ਨਈ ਰੀਸਾਂ ਤੇਰੀਆਂ 🙏👍
Sa'er kr duniya ki 'Navdeep' zindgani fir khana, zindgani ghar mili, to naujawani fir kahan. Very couregous adventure tour.
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਉਸਤਾਦ ਜੀ ਬਹੁਤ ਵਧੀਆ ਲੱਗਿਆ
Navdeep Bhai Tu pehla youTuber aa jo sab tu khatarnak desha vich ja reha good job brother 👍👍👍☠️
Bro isse pehle passenger paramveer bhaii is train ka safar kiya tha 2montha pehle.
Wahegure ji meher karn ge Navdeep singh sera the ghar jamia put Gobind tha darna nahi baba ji app ji nal hun singh surma Thanks beta
Very good Jatta 👍
❤️❤️🙏🙏
WAHE GURU JI YNR HR🎉❤❤❤❤❤ APP KA TO UR KAM JOB REHA OK
Love you veer am proud of you 👏 🥰 💛
Thanks very much train video di knowledge layee. Waheguru ji tuhanu chardi kalan bakshe
Sira attt ghaint vlog 👍🙏
ਵਾਹਿਗੁਰੂ ਜੀ ਕਿਰਪਾ ਕਰਨ ਵੀਰ ਤੇ👍👍👍
Waheguru ji❤️❤️🙏🙏
Bai Teri mehnat nu slam hai Aina risky Safar karke tu Sade lye video laike auna dhan hai Bai tu comment kite Bina riha nahi Gia ਜਿਉਂਦਾ ਵੱਸਦਾ ਰਹਿ ਭਰਾਵਾ waheguru chadhi kla kare mere veer di 🙏
ਮਾਲ ਗੱਡੀ ਤੇ ਪਸੈੰਜਰ ਸਵਾਰੀਆਂ ਦਾ ਸਫਰ, ਇੱਕ ਵੱਖਰਾ ਹੀ ਤਜਰਬਾ ਹੈ। ਇਸ ਟਰੇਨ ਸਫਰ ਤੋਂ ਇਨ੍ਹਾਂ ਮੁਲਕਾਂ ਦੀ ਮਾਲੀ ਹਾਲਤ ਦਾ ਅੰਦਾਜ਼ਾ ਲੱਗ ਜਾਂਦਾ ਹੈ। ਬਾਵਜੂਦ ਖਣਿਜ ਪਦਾਰਥਾਂ ਦੇ ਭੰਡਾਰ ਹੋਣ ਦੇ ਇਹ ਮੁਲਕ ਪਛੜੇ ਕਿਓਂ ਹਨ? ਇਸ ਦੀ ਥੋੜ੍ਹੀ ਜਿਹੀ ਸਮਝ ਤਾਂ ਏਥੋਂ ਦੇ ਸਿਸਟਮ ਤੋਂ ਲੱਗ ਜਾਂਦੀ ਹੈ।
Saadi maali halatt da pta odo Lagdaa hai jadd saade BAHOOSH sirkehh puaun jaande aa.
❤️❤️🙏🙏
So nice veere proud feel ho ria todi video dekh k
very nice navdeep barar sat shiri akal ji tusi chardicala ch rho bai
ਵਾਈ ਹੋਰ ਤਾਂ ਠੀਕ ਏ ਜੇ 💩💩 ਆ ਗਈ ਤਾਂ ਜਾ ਮੂਤ ਆ ਜਾਵੇ ਫਿਰ ਕੀ ਬਣੇਗਾ
ਰੱਬ ਤੁਹਾਨੂੰ ਭਲਾ ਕਰੇ ਭਰਾ
Wah ji wah bro buhat wdya ❤❤
ਬਹੁਤ ਵਧੀਆ ਵੀਡਿਉ ਪਾਜੀ। ਮੈ ਇੰਦਰ ਮਾਹਲ ਫਰੋਮ ਅੰਮਿਤਸਰ।
ਬਹੁਤ ਵਧੀਆ ਜੀ…..❤🙏👍
ਨਵਦੀਪ ਜੀ ਚੜਦੀਕਲਾ ਚ ਰਹੋ
Bhut wadia video veere ❤ from Punjab Ludhiana
ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
Big brother Navdeep ਬਾਈ ਜਿਉਂਦਾ ਵੱਸਦਾ ਰਹਿ ਰੱਬ ਤੁਹਾਨੂੰ ਲੰਬੀ ਉਮਰ ਬਖਸ਼ਣ।। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਬਾਈ ਜੀ ਤੇ ਤੁਹਾਡੇ ਅੰਗ ਸੰਗ ਸਹਾਈ ਰਹਿਣ ਬਾਈ ਜੀ।।। ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਬਾਈ ਜੀ 🙏🏼🙏🏼 ਬਾਈ ਜੀ ਤੁਸੀ ਬਹੁਤ ਸਾਉ ਹੋ 😊 ਬਹੁਤ ਜਿਆਦਾ ਬਾਈ ਜੀ 🙏🏼🙏🏼 ਬਹੁਤ ਖੁਸ਼ ਹੁੰਦਾ ਹੈ ਦਿੱਲ ਤੁਹਾਡੀ videos vkh ਕੇ ਬਾਈ ਜੀ।।। ਹਮੇਸ਼ਾ ਇੰਤਜ਼ਾਰ ਰਹਿੰਦਾ ਹੈਂ ਬਾਈ ਤੁਹਾਡੀ videos ਦਾ 🙏🏼
ਬਹੁਤ ਵਧੀਆ ਬਾਈ ਜੀ ❤❤❤❤❤❤❤❤❤❤❤❤❤❤
ਬੱਲੇ ਬਰਾੜਾ , ਘਰ ਬੈਠੇ ਬੈਠੇ ਮੌਰੀਤਾਨੀਆ ਦੀ ਰੇਲ ਦਾ ਸਫ਼ਰ ਦਿਖਾ ਤਾ ❤❤
Lagya Reh Y.. ❤ Waheguru Kirpa Kare 🙏 Jdo UK aya Mila Ge Jaroor Vr
Apji di travel vlogs bht hi vadiya ne, ap bht hi himmat krke inna travel krde ho te inne extreme temperature che v shoot krde ho. Wahe guru tandrustiya bakshan
God bless u bro😊😊😊😊 you always in heart
Best of luck!🎉
Sat sriakal veer ji baba ji chardikala Rakhee 🙏🏻❤️👍
Ik vaar italian tv nay eh safar dikhaya c,bohut vddi prapti hai singh di.Khtron ka khiladi.
Bhut vdia pra. God bless you. Apna tian rakhi.
Very nice good job ❤❤❤❤❤❤❤❤
Solute to you Navdeep 👍. It was very dangerous train ride. 🙏🙏
Nice video ji 👍 🙏 👌 ❤
I all ready seen this train vlog other Indian youtuber from haryana 🎉u done ✔ as well g luck 👍
Greatest youtuber you are ❤
Nice..... good job.... carry on...
ਬਹੁਤ ਹੀ ਵਧੀਆ ਵੀਰ,❤❤
Singh sahab u r great ❤
Bahut vadia veer ji ❤❤
Love from Canada 🎉
❤️❤️🙏🙏
ਮੌਤ ਦਾ ਰੇਗਿਸਤਾਨ ਕਿਤਾਬ ਚ ਮੁਰਤਾਨੀਆ ਦਾ ਪੂਰਾ ਬਿਔਰਾ ਆ❤
Bai fir tusi shortcut via long route pdhyo
Waheguru ji ka Khalsa waheguru ji ke fath 🙏
Love from (U.P 27)
ਨਵਦੀਪ ਇਸ ਹਿਸਾਬ ਨਾਲ ਤਾਂ ਆਪਾ ਸਵਰਗ ਜਹੇ ਪੰਜਾਬ ਨੂੰ
ਨਰਕ ਕਹੀ ਜਾਂਦੇ,,,
ਭਾਰਤ ਤਾਂ ਸਿਰਾ ਹੀ ਹੈ
❤️❤️🙏🙏
रियल में नर्क पंजाब ह चुतिये और खत्म होने वाला भी पंजाब ही है । जल्द ही । भारत में सनातनी रहते हैँ और सनातनी 10,20 हजार ही नही बल्कि आदि अनादी काल से है। 5500 वर्ष पूर्व मानव सभ्यता का विकास हुआ यानि हम हिन्दुओ का उदय हुआ 1400 साल पहले मुग़ल पैदा हुए और सिखों को हमने मात्र 500 वर्ष पूर्व पैदा किया। यही सत्य है ।
ਆਪਾਂ ਨਵਦੀਪ ਸਿੰਘ ਵੀਰ ਜੀ ਦੀ ਵੀਡੀਓ ਵੇਖਣਾ ਪਸੰਦ ਕਰਦੇ ਹਾਂ ਜਾਂ ਇਕ ਦੋ ਹੋਰ ਨੇ ਲੇਕਿਨ ਇੱਕ ਬੰਦਾ ਜਿਸਨੂੰ ਬਹੁਤ ਵਧੀਆ ਸਮਝਦੇ ਸੀ ਪਰ ਉਹ ਆਪਣਾ ਹੀ ਇਤਹਾਸ ਖਤਮ ਕਰਨ ਲੱਗਾ ਕਹਿੰਦਾ ਸਿੱਖ ਦਾ ਰਾਜ ਨਹੀਂ ਸੀ
ਨਵਦੀਪ ਬਾਈ ਅੱਜ ਤਾਂ ਧੰਨ ਧੰਨ ਕਰਾਤੀ ❤❤❤
Good veer ji ❤❤
Good job, carry on Young Man
ਸਲੂਟ ਹੈ ਮੇਰੇ ਵੀਰ ਨੂੰ