ਬਰਫ਼ਾਂ ਪੀਕੇ ਬਰਫ਼ਾਂ ਤੇ ਸੁੱਤੇ ਨਾਲ ਦੋ ਕੁੱਤੇ । -20 ਡਿਗਰੀ Temp Adventure । Ghudda ।

Поділитися
Вставка
  • Опубліковано 25 лис 2024

КОМЕНТАРІ • 415

  • @GurBrarVlogs
    @GurBrarVlogs Рік тому +39

    ਘੁੱਦੇ ਬਾਈ ਕੱਲ ਦਾ ਉਡੀਕ ਕਰੀ ਜਾਂਦਾ ਸੀ ਤੇ ਹੁਣ ਵਲੌਗ ਦੀ Notification ਦੇਖਕੇ ਚਾਅ ਚੜ ਗਿਆ ਸਜਣਾਂ 🤗 ਜਿਓਂਦੇ ਰਹੋ ਵੀਰੇ 🙏🏻 ਚੜਦੀ ਕਲਾ ਚ ਰਹੋਂ 😊 ਹੋ ਸਕੇ ਤਾਂ ਪਿੰਨ ਕਰ ਦਿਓ ਬਾਈ 🫡

  • @darasran556
    @darasran556 7 місяців тому +1

    ਦੇਵ।ਤੇ।ਘੁਦਾ।ਬਾਈ।ਜੀ।ਬਹੁਤ। ਬਹੁਤ। ਧਨਵਾਦ।

  • @ParamjitSingh-ok8he
    @ParamjitSingh-ok8he Рік тому +3

    ਦੇਵ ਜੀ ਤੇ ਘੁੱਦਾ ਜੀ ਤੁਹਾਡੇ ਵਾਸਤੇ ਸਹੀ ਸ਼ਬਦ ਟਰੈਵਲੌਗਰ/TRAVELOGUER ਹੈ। ਮੈਂ ਬਹੁਤ ਵਾਰ ਟਰੈਵਲੌਗ ਜਾਂ ਟਰੈਵਲੌਗਰ ਲਿਖਦਾ ਹਾਂ ਕੁਮੈਂਟਸ ਵਿੱਚ। ਤੁਹਾਡੀ ਕੁਮੈਂਟਰੀ ਬਹੁਤ ਮਨ ਮੋਹਨ ਵਾਲੀ ਹੁੰਦੀ ਹੈ।

  • @HundalCPA
    @HundalCPA Рік тому +3

    ਦੇਵ ਸਿੰਹੋਂ ਬਾਹਲਾ ਈ ਕੋਰਾ ਚਲਦਾ #ਜੋ ਦਿਲ ਚ ਓਹੀ ਮੂੰਹ ਤੇ। ਜਿਓੰਦੇ ਵਸਦੇ ਰਹੋ। ਜਵਾਨੀ ਜ਼ਿੰਦਾਬਾਦ

  • @mandeepsinghsarao3682
    @mandeepsinghsarao3682 Рік тому +2

    good report

  • @HundalCPA
    @HundalCPA Рік тому +2

    ਯਾਰੋ ਉਹ ਟਿੱਚ ਬਟਨਾਂ ਜਿਹੇ ਆਲੇ ਮਾਈਕ ਜਿਹੇ ਲਵੋ ਯਰ। ਵੀਡੀਓ ਚ ਕਦੇ ਕਦੇ ਆਵਾਜ਼ miss ਜੇਹੀ ਹੁੰਦੀ ਆ।

  • @bittitalwandisabo5343
    @bittitalwandisabo5343 Рік тому +2

    ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੰਜਾਬ ਦੇ ਟ੍ਰੈਵਲਰ ਚੋਬਰੋ
    ਚੰਗਾ ਰੰਗ ਬੰਨ ਰੱਖਿਆ ਤੁਸੀਂ ਉਤਰਾਖੰਡ ਦੇ ਬਰਫ਼ਾਂ ਲੱਦੇ ਪਹਾੜਾਂ ਚ
    ਕਦੇ ਭਾਬੀ ਦਿਓਰ ਖੇਡੀ ਜਾਨੇਂ ਆਂ
    ਕਦੇ ਬਰਫ਼ ਨੂੰ ਖੋਰ ਖੋਰ ਕੇ ਚਾਹ ਬਣ ਰਹੀ ਆ
    ਚਾਕਲੇਟ ਬਿਸਕੁਟ ਖਾਦੇ ਜਾ ਰਹੇ ਨੇ
    ਜੀਓ🙏🙏

  • @travelleruncls1
    @travelleruncls1 Рік тому +2

    Traveler dev & ghudda singh

  • @happysidhuhappysidhu8638
    @happysidhuhappysidhu8638 Рік тому +3

    ਦੇਵ ਬਾਈ ਤੇ ਘੁੱਦਾ ਬਾਈ ਬੜੇ ਰੋਣਕੀ ਬੰਦੇ ਨੇ ਯਾਰ💯💯💯🙏🙏

  • @GURWINDERSINGH89
    @GURWINDERSINGH89 Рік тому +2

    Ghudde y sodi theth punjabi da fan m

  • @charnjeetkaur4521
    @charnjeetkaur4521 Рік тому +3

    ਬੇਟਾ ਜੀ ਤੁਹਾਡਾ ਚਕ ਕਹਿਣਾ ਬਹੁਤ ਚੰਗਾ ਲਗਦਾ ਮੈਨੂੰ ਵੀ ਇਸ ਆਵਾਜ਼ ਨਾਲ ਬੋਲਣ ਦੀ ਆਦਤ ਪੈ ਗਈ

  • @BalvirSingh-zo3rl
    @BalvirSingh-zo3rl Рік тому +3

    Travelling ਵਿਚ ਹਾਸਾ ਠੱਠਾ ਸਫਰ ਨੂੰ ਸੌਖਾ ਬਣਾ ਦੇਂਦਾ ਏ ।good luck.

  • @harjitkaur464
    @harjitkaur464 Рік тому +15

    ਸਾਡੇ ਘੂਮਕੜ ਵੀਰਾਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ 👏👍❤

  • @yadwindersingh9264
    @yadwindersingh9264 Рік тому +3

    ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ਅਕਾਲ ਪੁਰਖ ਹਮੇਸ਼ਾ ਚੜ੍ਹਦੀ ਕਲਾ ਅਤੇ ਤੁੰਦਰਸਤੀ ਬਖਸ਼ੇ

  • @navpreetghuman7858
    @navpreetghuman7858 Рік тому +4

    ਸਭ ਵੀਰਾਂ ਤੇ ਭੈਣੋ ਅਮਿ੍ਤ ਵੀਰ ਦੇ ਨਾਲ ਨਾਲ ਦੇਵ ਵੀਰ ਦਾ ਚੈਨਲ ਵੀ ਸਬਸਕਰਾਇਬ ਕਰੋ ਕਿਉਂਕਿ ਉਹ ਵੀ ਵੀਰ ਸੇਮ ਹੀ ਮਿਹਨਤ ਕਰ ਰਿਹਾ 🙏🙏🙏

  • @gursewakkang326
    @gursewakkang326 Рік тому +2

    Bt about veer

  • @mintumonga6219
    @mintumonga6219 Рік тому +2

    Good.veer.g

  • @manjitkaur-lr5cj
    @manjitkaur-lr5cj Рік тому +2

    Bai smart tv. Per hi ਦੇਖਿਆ ਜਾਂਦਾ ਹੈ ਵਲੋਗ

  • @TarsemSingh-cn6cn
    @TarsemSingh-cn6cn Рік тому +11

    ਖੂਬਸੂਰਤ ਨਜਾਰੇ, ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਸਾਰੇ ਵੀਰਾਂ ਨੂੰ🙏

  • @amritthakur7834
    @amritthakur7834 Рік тому +1

    ਵੀਰ ਦੀ ਤੁਸੀਂ ਸ਼ੁੱਧ ਪੰਜਾਬੀ ਚ ਗੱਲਬਾਤ ਕਰਦੇ ਹੋ ਇਹ ਗੱਲ ਦਿਲ ਨੂੰ ਬਹੁਤ ਭਾਉਦੀ ਹੈ ਦੁਨੀਆਂ ਦੀ ਸੈਰ ਕਰਨ ਦੇ ਨਾਲ ਨਾਲ ਤੁਸੀਂ ਮਾ ਬੋਲੀ ਦਾ ਮਾਣ ਵਧਾ ਰਹੇ ਹੋ ਰੱਬ ਚੜਦੀ ਕਲਾ ਚ ਰੱਖੇ 🙏

  • @jasbirsinghdhillon2466
    @jasbirsinghdhillon2466 Рік тому +2

    ਸਤਿ ਸ੍ਰੀ ਅਕਾਲ ਚਾਰਾਂ ਵੀਰਾਂ ਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਹਸਦੇ ਵਸਦੇ ਰਹੋ ਚੋਬਰੋ ਬਹੁਤ ਸੋਹਣੇ ਝਾਕੇ ਖੁਸ਼ ਰਹੋ ਰੱਬ ਰਾਖਾ

  • @mandeepkaurgilljharsahib3543
    @mandeepkaurgilljharsahib3543 Рік тому +5

    ਹੇਮਕੁੰਟ ਸਾਹਿਬ ਜਾ ਕੇ ਵੀ ਆਕਸੀਜਨ ਘੱਟਦੀ ਆ , ਆਕਸੀਜਨ ਘੱਟਣ ਨਾਲ ਉਲਟੀ ਆਉਂਦੀ ਤੇ ਰੋਣਾ ਆਉਂਦਾ ,
    ਜਿਉਂਦੇ ਵਸਦੇ ਰਹੋ ਪੰਜਾਬ ਦੇ ਗਭਰੂਓ 🙏🙏❤️❤️👍👍

  • @jarmanjitsingh1331
    @jarmanjitsingh1331 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿੰ੍ਤਸਰ ਪਿੰਡ ਵਰਪਾਲ ਤੋ ਗੁਰੂ ਰਾਮਦਾਸ ਮਿਹਰ ਕਰਨ ਜੀ

  • @KuldeepSingh-dy8ie
    @KuldeepSingh-dy8ie Рік тому +2

    ਧੰਨਵਾਦ ਜੀ ਅਜ ਫੋਨ ਖ਼ਰਾਬ ਹੋ ਗਿਆ ਸੀ ਅਸੀਂ ਲੈਟ ਹਾ from Amritsar randhawa

  • @dharmindersingh1523
    @dharmindersingh1523 Рік тому +6

    ਕੁਦਰਤ ਦੀ ਉਲੀਕੀ ਹੋਈ ਤਸਵੀਰ ਐਨੇ ਨੇੜੇ ਤੋ ਦੇਖਣਾ ਤੇ ਸਾਨੂੰ ਵੀ ਨਾਲ ਦਿਖਾਉਣ ਲਈ ਤੁਹਾਡਾ ਚਾਰੇ ਵੀਰ ਦਾ ਤਹਿ ਦਿਲੋਂ ਧੰਨਵਾਦ । ਅੱਜ ਦਾ ਝਾਕਾ ਬਾਕਾ ਬਹੁਤ ਸੋਹਣਾ ਸੀ ❤️❤️

  • @takdirsinghgill2164
    @takdirsinghgill2164 Рік тому +7

    ਬਾਈ ਜੀ ਸਾਰਿਆਂ ਨੂੰ ਪਿਆਰ ਭਰੀ ਸਤ ਸਿਰੀ ਅਕਾਲ। ਸਵੇਰੇ ਸਵੇਰੇ ਤੁਹਾਡੇ ਹਸਦੇ ਚੇਹਰੇ ਦੇਖਕੇ ਮਨ ਖੁਸ਼ ਹੋ ਜਾਂਦਾ। ਸਿਕੰਦਰ ਦੀ ਸੇਵਾ ਦੇਖ ਇਸ ਨੂੰ ਚੰਗੀ ਜਿਹੀ ਅਸੀਸ ਦੇ ਦਿਉ ।ਖੁਸ਼ ਰਹੋ ਆਵਾਦ ਰਹੋ। ਰੱਬ ਰਾਖਾ।

  • @harvinderbatth6806
    @harvinderbatth6806 Рік тому +1

    ਸਤਿ ਸ੍ਰੀ ਅਕਾਲ ਭਰਾਵਾਂ ਨੂੰ ਬਹੁਤ ਵਧੀਆ ਵਲੋਗ 🙏🙏👍👍

  • @buhpindersingh5066
    @buhpindersingh5066 Рік тому +1

    ਵਾਹਿਗੁਰੂ ਜੀ

  • @akrmnkumar1012
    @akrmnkumar1012 Рік тому +1

    Very good morning 🌄 khubsurat Humsafar

  • @bhindajand3960
    @bhindajand3960 Рік тому +4

    ਭਰਭੂਰ ਜਾਣਕਾਰੀਆਂ ਦੁਨੀਆਂ ਦੇ ਵੱਖ ਵੱਖ ਰੰਗਾਂ ਨਾਲ ਜੋੜਨ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਤੁਹਾਨੂੰ ਸਾਰਿਆਂ ਨੂੰ ਜ਼ਿੰਦਗੀ ਜ਼ਿੰਦਾਬਾਦ

  • @harjyotsingh5291
    @harjyotsingh5291 Рік тому +3

    Travelers ਵੀਰਾਂ ਨੂੰ ਸੱਤ ਸ੍ਰੀ ਅਕਾਲ।
    ਬਾਈ ਚਾਰ ਚੰਦ ਲੱਗੇ ਪਏ ਨੇ ਚੋਟੀਆਂ ਤੇ।
    ਰੱਬ ਚੱੜਦੀ ਕਲਾ ਰੱਖੇ। ਤੰਦਰੁਸਤੀ ਬਖਸ਼ੇ ਰੱਬ।

  • @apindersingh72
    @apindersingh72 Рік тому +2

    Sat Sri Akaal Bai Ji from Batala

  • @sukhjindersingh1119
    @sukhjindersingh1119 Рік тому +1

    Dev ji good view for feeling thanks

  • @kauripandher7433
    @kauripandher7433 Рік тому +1

    ਮਿਹਨਤੀਕਸ ਇਨਸਾਨ ਉ ਤੁਸੀਂ ਸਾਰੇ ਵੀਰ ਮਿਹਨਤਾਂ ਨਾਲ ਹੀ ਹੌਂਸਲੇ ਬੁਲੰਦ ਹੁੰਦੇ ਆ ਤੇ ਹੌਸਲਿਆ ਨਾਲ ਹੀ ਚੋਟੀਆਂ ਸਰ ਹੁੰਦੀਆ

  • @GurmeetSingh-rt6or
    @GurmeetSingh-rt6or Рік тому +4

    ਸਤਿ ਸ੍ਰੀ ਆਕਾਲ ਅਮ੍ਰਿੰਤਪਾਲ ਬਾਈ ਜੀ ਪਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰਨ ਜੀ ਤੁਸੀਂ ਹੱਸਦੇ ਮੁਸਕਰਾਉਂਦੇ ਘਰ ਵਾਪਸੀ ਕਰੇ ਜੀ

  • @dilbagbaude
    @dilbagbaude Рік тому +1

    ਬਹੁਤ ਵਧੀਆ👍💯👍💯👍💯👍💯👍💯

  • @arshtihara4723
    @arshtihara4723 Рік тому

    ਵੀਰ ਬਹੁਤ ਸੋਹਣਾ ਇਲਾਕਾ ਏ ।ਤੁਸੀ ਬਹੁਤ ਭਾਗਾ ਵਾਲੇ ੳ ਤੁਹਾਨੂੰ ਪੂਰਾ ਪੰਜਾਬ ਪਿਆਰ ਕਰਦਾ ।ਮਾਣ ਥੋਡੇ ਉਪਰ ਸਾਰੇ ਪੰਜਾਬ ਨੂੰ ਤੁਸੀ ਪੰਜਾਬ ਦਾ ਨਾਮ ਰੋਸਨ ਤਾ ਕੀਤਾ ਈ ਹੈ ਤੇ ਤੁਸੀ ਆਪਣੀ ਮਾਂ ਬੋਲੀ ਦੀ ਸੇਵਾ ਵੀ ਕਰ ਰਹੇ ਹੋ। ਬਹੁਤ ਮਾਣ ਹੁੰਦਾ ਸਾਨੂੰ ਥੋਨੂੰ ਵੇਖ ।ਇਸੇ ਤਰਾ ਆਪਣੀ ਮਾਂ ਬੋਲੀ ਨੂੰ ਪਿਆਰ ਦਿੰਦੇ ਰਹੋ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ । ਸਾਡੇ ਪੰਜਾਬ ਦੇ ਹੀਰਿਆਂ ਤੇ ।ਬਹੁਤ ਧੰਨਬਾਦ ਵੀਰ ਜੀ ❤❤❤❤❤🙏🙏

  • @mitsysekhon3123
    @mitsysekhon3123 Рік тому +1

    Very beautiful journey..waheguru bless you all...

  • @GurjantSingh-tj7dl
    @GurjantSingh-tj7dl Рік тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪਿੰਡ ਲੰਭਵਾਲੀ ਜ਼ਿਲਾ ਫਰੀਦਕੋਟ ਤੋ ਵਾਹਿਗੁਰੂ ਤਰੱਕੀਆਂ ਬਖਸ਼ਿਸ਼ ਕਰੇ ਸਾਰੇ ਵੀਰਾਂ ਨੂੰ

  • @sarbjitsingh3011
    @sarbjitsingh3011 Рік тому +3

    ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ, ਬਾਈ ਬਲਦੇਵ,ਬਾਈ ਸਿਕੰਦਰ ਅਤੇ ਬਾਈ ਗੁਰਪੀ੍ਤ!! ਸਾਨੂੰ ਘਰ ਬੈਠੇ ਸਫ਼ਰ ਕਰਵਾਉਣ ਬਹੁਤ ਬਹੁਤ ਧੰਨਵਾਦ ਬਾਈ ਜੀ! ਬਾਈ ਜੀ ਸਫ਼ਰ ਵਾਕਿਆ ਰਿਸਕੀ ਹੈ! ਵਾਹਿਗੁਰੂ ਜੀ ਸਦਾ ਅੰਗ ਸੰਗ ਰਹਿਣ!!

  • @sukhjindersingh1119
    @sukhjindersingh1119 Рік тому +1

    Ghudda ji very hard work thanks

  • @funjabivlog8345
    @funjabivlog8345 Рік тому +2

    🔥🔥🔥🔥🔥🔥🔥

  • @user-charangill23
    @user-charangill23 Рік тому +1

    11.24 sahi keha ji you are travels 🙏

  • @amritthakur7834
    @amritthakur7834 Рік тому +1

    ਸਤਿ ਸ੍ਰੀ ਅਕਾਲ ਘੁੱਦੇ ਵੀਰ ਰੱਬ ਚੜਦੀ ਕਲਾ ਚ ਰੱਖੇ

  • @amrindersingh7598
    @amrindersingh7598 Рік тому +1

    ਬਹੁਤ ਸੋਹਣੇ ਨਜ਼ਾਰੇ ਬਹੁਤ ਸੋਹਣਾ ਰੰਗ ਬੰਨ੍ਹਿਆ ਵੀਰੋ 🚵🚵🚵🚴🚴🚴 Beant Singh bhagta bhai ka

  • @mahibhangal782
    @mahibhangal782 Рік тому +1

    Waheguru ji ka khalsa Waheguru ji ki fateh Waheguru ji tuhanu chad di kla ch rakhe

  • @avtarbaidwan5943
    @avtarbaidwan5943 Рік тому +2

    Good

  • @rajabrar7879
    @rajabrar7879 Рік тому +2

    ਚਾਰੇ ਵੀਰਾ ਨੂੰ ਪਿਆਰ ਭਰੀ ਸਤ ਸ੍ਹੀ ਅਕਾਲ ਜੀ

  • @RajbirSingh-ki8ro
    @RajbirSingh-ki8ro Рік тому +1

    ਸੱਤਿਸ੍ਅਕਾਲ 4 ਵੀਰਾਂ ਨੂੰ ਧੰਨਵਾਦ ਜੀ

  • @Baljeetsran-e9w
    @Baljeetsran-e9w 10 місяців тому +1

    ਜਿਉਂਦੇ ਵਸਦੇ ਰਹੋ ਵੀਰੋ

  • @SatnamSingh-fe3tg
    @SatnamSingh-fe3tg Рік тому +2

    Very nice Veer g 👍👍👍👍👍

  • @ardhaliwal4183
    @ardhaliwal4183 Рік тому +1

    Dev bai nu koti diyaa vdaiiyaan.....

  • @gurmitkaursahota3984
    @gurmitkaursahota3984 Рік тому +1

    Very beautiful and entertaining video.thanks.waheguru chardian kalan bakshish karn 🙏🙌❤️

  • @gurveersingh3545
    @gurveersingh3545 Рік тому +1

    Wah maja aagya 🎉

  • @mandeepsingh42021
    @mandeepsingh42021 Рік тому +1

    ਬਹੁਤ ਸੋਹਣਾ ਵੀਰੋ ਉਤਰਾਖਡ

  • @KirpalSingh-zj7et
    @KirpalSingh-zj7et Рік тому +1

    ਸਤਿ ਸ੍ਰੀ ਆਕਾਲ ਜੀ। ਚੜ੍ਹਦੀ ਕਲਾ ਵਿੱਚ ਰਹੋ। ਵਾਹਿਗੂਰੂ ਜੀ ਆਪਦੇ ਅੰਗ ਸੰਗ ਸਹਾਈ ਹੋਣ।ਸਿਕੰਦਰ ਵੀਰੇ ਗਾਣਾ ਨਹੀਂ ਸੁਣਿਆ ।

  • @Rajraj-md1md
    @Rajraj-md1md Рік тому +2

    4 5bande jithe kathe rounka lagg gaiya

  • @gurbaazsingh603
    @gurbaazsingh603 Рік тому +1

    ਸਤਿ ਸ੍ਰੀ ਅਕਾਲ ਦੇਵ ਘੁਦੇ ਵੀਰ👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯

  • @kulwindercheema6755
    @kulwindercheema6755 Рік тому +1

    Behtarin gudda singh

  • @varindersinghmlk8591
    @varindersinghmlk8591 Рік тому +1

    Veri veri nice ਵੀਰ ਜੀ

  • @sukhdhaliwal2998
    @sukhdhaliwal2998 Рік тому +1

    ਚੜਦੀ ਕਲਾ ਰੱਖੀ ਵਾਹਿਗੁਰੂ ਭਰਾਵਾ ਤੇ

  • @SukhwinderSingh-wq5ip
    @SukhwinderSingh-wq5ip Рік тому +1

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @KuldeepSingh-jx6ng
    @KuldeepSingh-jx6ng Рік тому

    ਬਹੁਤ ਬਹੁਤ ਬਹੁਤ ਵਧੀਆ ਵੀਰੋ।।

  • @khokharvlogs4732
    @khokharvlogs4732 Рік тому +14

    ਸੱਤ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡੇ

  • @sudeshpalkaur770
    @sudeshpalkaur770 Рік тому +1

    Lovely trekking thanks for beautiful views

  • @sarajmanes4505
    @sarajmanes4505 Рік тому +3

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬਾਈ ਜਿਉ ਬਹੁਤ ਖੂਬਸੂਰਤ ਝਾਕਾ ਵਾਕਾ ਦੇਖਣ ਨੂੰ ਮਿਲਿਆ ਇਸ ਵੀਡੀਓ ਵਿੱਚ ਦੇਖ ਕੇ ਰੂਹ ਖੁਸ਼ ਹੋ ਗਈ ਵਾਹਿਗੁਰੂ ਜੀ ਆਪ ਸਭ ਨੂੰ ਹਮੇਸ਼ਾ ਚੰੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਬਾਈ ਜਿਉ 🙏🙏👌👌👍👍👏👏✌✌🍫🍫

  • @Sandhu_vlogs365
    @Sandhu_vlogs365 Рік тому +3

    ਸਤਿ ਸ੍ਰੀ ਅਕਾਲ ਬਾਈ ਚਾਰੇ ਭਰਾਵਾਂ ਨੂੰ ,ਬਾਈ ਸਲੂਟ ਆਂ ਬਾਈ ਯਰ ਥਕਾਂਵਟ ਦੂਰ ਹੋ ਗਈ ਅੱਜ ਸਾਰੀ ਲਵ ਯੂ ਬਾਈ ਦਿੱਲੋ ❤ਇੱਕ ਵਾਰ ਫਿਰ ਸਲਾਮ ਆਂ ਤੁਹਾਨੂੰ 👍🚵‍♀️🧗‍♀️🧗🧗‍♂️🧗‍♂️

  • @Nishandhillon8181
    @Nishandhillon8181 Рік тому +1

    ਘੈਟ ਗੱਲ ਬਾਤ ਵੀਰ

  • @lakhjeetsingh1028
    @lakhjeetsingh1028 Рік тому +2

    ਬਹੁਤ ਦਿਲ ਲਗਦਾ ਵੀਰ, blog ਦੇਖ ਕੇ, ਰੂਹ ਖੁਸ਼ ਹੋ ਜਾਂਦੀ ਐ।

  • @preetyangel9624
    @preetyangel9624 Рік тому +1

    God bless you always

  • @BalbirSingh-gm3tp
    @BalbirSingh-gm3tp Рік тому

    Nazare a gaye bai es gl te, ਸਾਹਿਤਕ ਹੋ ਗਏ ਭਾਜੀ

  • @ranvirsingh9037
    @ranvirsingh9037 Рік тому

    ਚੜਦੀ ਕਲਾ

  • @abhikumar82
    @abhikumar82 Рік тому +1

    ਬਹੁਤ ਹੀ ਸੋਹਣਾ ਬਾਈ ਜੀ 👍

  • @balrajsingh4182
    @balrajsingh4182 Рік тому

    Very nice ji bahut wadhia ji

  • @forevertrue7663
    @forevertrue7663 Рік тому +1

    ਅੱਤ

  • @kawarpalsingh1813
    @kawarpalsingh1813 Рік тому +1

    ਸਤਿ ਸ੍ਰੀ ਆਕਾਲ ਜੀ ਛੋਟੇ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ

  • @ManpreetSidhu-ep9co
    @ManpreetSidhu-ep9co Рік тому +1

    Waheguru ji Maher preaa hathe rakhen sodey te

  • @hardeepsinghsohi1132
    @hardeepsinghsohi1132 Рік тому

    Very nice 👌👍 parmatma Chadian Kala Rakhe

  • @manpreetatwal6270
    @manpreetatwal6270 Рік тому +1

    Waheguru ji 🙏🏻🙏🏻🙏🏻

  • @a.psingh396
    @a.psingh396 Рік тому +1

    ਬਾਈ ਜੀ ਤੁਹਾਡੇ ਵੀਡਿਓ ਸਦਕਾ ਅਸੀਂ ਸੋਹਣੇ ਸੋਹਣੇ ਨਜ਼ਾਰੇ ਦੇਖਦੇ ਹਾਂ ਤੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ।ਤੁਹਾਡੇ ਹਸਦਿਆਂ ਚੇਹਰਿਆਂ ਨੂੰ ਦੇਖ ਕੇ ਦਿਨ ਵਧੀਆ ਨਿੱਕਲਦਾ ਹੈ।

  • @rupindersharma2607
    @rupindersharma2607 Рік тому +2

    Bahi ji kot kehdya kro bhut nzera onde a

  • @ramannbhullar6131
    @ramannbhullar6131 Рік тому +1

    💫💫💫💫💫 favourite content

  • @mssingh81
    @mssingh81 Рік тому +1

    ਬਹੁਤ ਵਧੀਆ ਵੀਰ ਜਿਉਂਦੇ ਰਹੋ👍🙏

  • @laadikalra9737
    @laadikalra9737 Рік тому +1

    ਸਤਿ ਸ੍ਰੀ ਆਕਾਲ ਜੀ ਵੀਰੋ ਉ ਦੇਵ ਬਾਈ ਦੀਆਂ ਗੁੱਤਾਂ ਸੋਹਣੀਆਂ ਲੱਗਦੀਆਂ

  • @loveygill9525
    @loveygill9525 Рік тому

    Bhaut sohna veer god bless you

  • @malvinderkaur6386
    @malvinderkaur6386 Рік тому

    Baht bahut vadhia vlog ji hasa mazak A one out standing

  • @gurjitsinghgill5308
    @gurjitsinghgill5308 Рік тому +1

    ਘੈਂਟ ਗਲ ਬਾਤ

  • @gurnoorbassi8305
    @gurnoorbassi8305 Рік тому +2

    ਸਤਿ ਸ੍ਰੀ ਅਕਾਲ ਵੀਰ ਜੀ। ਸਿਕੰਦਰ ਵੀਰੇ ਨੇ ਕੋਈ ਗੀਤ ਨੀ ਸੁਣਿਆ ਇਸ ਵਾਰ 👍🙏🏻

  • @gogijatt87
    @gogijatt87 Рік тому +2

    ਕੋਚ ਸਾਬ ਦੀ ਗੱਲ ਸਹੀ ਆ ਟ੍ਰਵਲਰ ਸਤ ਸ੍ਰੀ ਅਕਾਲ

  • @gurpreetbrar957
    @gurpreetbrar957 Рік тому

    ਬੱਲੇ ਓ ਬਾਈ ਪੂਰੀਆਂ ਰੋਣਕਾ ਲਾਈ ਬੈਠੇ ਓ ਵਾਹਿਗੁਰੂ ਚੜਦੀ ਕਲਾ ਚੌ ਰੱਖੇ ❤❤❤❤😍

  • @jagroopsingh5686
    @jagroopsingh5686 Рік тому +1

    ਬਹੁਤ ਵਧੀਅਾ ਵੀਰ

  • @bhagwantsingh3730
    @bhagwantsingh3730 Рік тому

    very nice video ji thanks ji very much brother

  • @Gobindmadhe
    @Gobindmadhe Рік тому +2

    ਪੈਸੇ ਹੈ ਨੀ ਸੀ ਨਹੀਂ ਮੈ ਵੀ ਆਉਂਦਾ ਨਾਲ ਥੋਡੇ

  • @HariRam-cs3xl
    @HariRam-cs3xl Рік тому +1

    Bhi ji nyc video ji

  • @hakamsingh4624
    @hakamsingh4624 Рік тому +2

    ਜਿਉਂਦੇ ਵਸਦੇ ਰਹੋ ਵੀਰੋਂ।

  • @kuldeepkaur3809
    @kuldeepkaur3809 Рік тому +4

    ਚੜਦੀ ਕਲਾ ਵੀਰੇਓ🙏🏻😊ਦਿਲ ਖੁਸ਼ ਹੋ ਜਾਂਦਾ ਸਭ ਦੇਖ ਕੇ ਸੁਣ ਕੇ❤

  • @DavinderSingh-rx5rt
    @DavinderSingh-rx5rt Рік тому +1

    Waheguru ji🙏🏼❤️❤️

  • @MANJITSingh-wh2fd
    @MANJITSingh-wh2fd Рік тому +1

    Nice journey veer ji 2 dogs for security for beer and leopard dogs anytime alart ratha ha

  • @jagsirsran7403
    @jagsirsran7403 Рік тому

    ਸਤਿ ਸ੍ਰੀ ਆਕਾਲ ਵੀਰ ਜੀ 🙏, ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ