Baji Jand | Best Experience & Exercise | Amba Sursingh | Vloging 78 | Gurpreet Sehji |

Поділитися
Вставка
  • Опубліковано 19 гру 2021
  • #bajijand #exercize #expirence #gurpreetsehji
  • Спорт

КОМЕНТАРІ • 332

  • @chintuboss8128
    @chintuboss8128 2 роки тому +36

    ਬਾਜ਼ੀ ਜੰਡ ਵਰਗਾ ਪਹਿਲਵਾਨ ਨਹੀਂ ਦੇਖਿਆ ਮੈਂ ਆਪਣੀ ਸੂਰਤ ਚ ਬਾਜ਼ੀ ਇੱਕ ਅਸਲ ਉਸਤਾਦ ਆ ਸਲਾਮ ਵੀਰ ਦੀ ਮਿਹਨਤ ਨੂੰ

  • @babbabrar2023
    @babbabrar2023 2 роки тому +24

    ਸੱਚੀ ਪੰਜਾਬ ਦਾ ਸ਼ੇਰ ਬਾਜ਼ੀ ਜੰਡ ਜਿਉਂਦਾ ਵਸਦਾ ਰਹੇ

  • @JagsirSingh-qc6tt
    @JagsirSingh-qc6tt 2 роки тому +63

    22 ਬਾਜ਼ੀ ਜੰਡ ਬਿਲਕੁੱਲ ਸਹੀ ਗੱਲ ਕਰ ਰਹੇ ਨੇਂ ਪਰਮਤਮਾ ਚੜ੍ਹਦੀ ਕਲਾ ਰੱਖੇ🙏🙏

  • @sukhbeerbrar5423
    @sukhbeerbrar5423 2 роки тому +43

    ਅੰਬਾਂ ਸੁਰ ਸਿੰਘ ਰੇਡਰ ਆਪ ਜੀ ਦੀ ਸੋਚ ਕੋਚ ਲਈ ਬਹੁਤ ਵਧੀਆ ਜੀ

  • @GurpreetSINGHOZSIKH
    @GurpreetSINGHOZSIKH 2 роки тому +11

    ਚੰਗੇ ਪ੍ਰਚਾਰਕ ਨੂੰ ਵੀ ਸਵਾਸ ਸਵਾਸ ਸਿਮਰਨ ਦਾ ਨੀ ਪਤਾ । ਵਾਹਿਗੁਰੂ ਜੀ ਮੇਹਰ ਰੱਖਣ ।🙏🙏

  • @silenthackerhacker9905
    @silenthackerhacker9905 2 роки тому +12

    Nzara aa gya sun k ustad ji sidiya galla saff gala..... waheguru thanu hmesha khush rkhe..... rab mehar kre

  • @SahilTheRealIndian
    @SahilTheRealIndian 2 роки тому +24

    Bahot Vadiya Content Lagya Baazi Dil Da Kina Khulla Tuhade Interview ch pata laga waheguru mehr karae dowa bharawa te chd di kalan ch Rkhe....🙏🙏🙏

  • @raniachatha5369
    @raniachatha5369 2 роки тому +1

    ਪਰਮਾਤਮਾ ਬਾਜੀ ਬਾਈ ਨੂੰ ਚੜ੍ਹਦੀ ਕਲਾ ਚ ਰੱਖੇ ਕਰਮਾਂ ਨਾਲ ਮਿਲਦੇ ਨੇ ਇਹੋ ਜਿਹੇ ਉਸਤਾਦ

  • @chandlersingh9817
    @chandlersingh9817 2 роки тому +27

    FULL OF POSITIVITY (TRAINING ALONG WITH THE BABA JI DA PATH)

  • @brarvlogs5531
    @brarvlogs5531 2 роки тому +32

    ਬਾਜੀ ਜੰਡ ਇਹ ਅਾ ਅਸਲੀ ਕੋਚ ਜਿਨਾ ਆਪ ਕਬੱਡੀ ਖੇਡੀ ਤੇ ਹੁਣ ਵਧੀਆ ਟ੍ਰੇਨਿਨ੍ਗ ਵੀ ਦੇ ਰਹੇ ਪਰ ਅੱਜਕਲ ਕਬੱਡੀ ਚ ਜਾਹਲੀ ਕੋਚਾਂ ਦੀ ਜਿਆਦਾ ਕਦਰ ਅਾ ਜਿਨਾਂ ਕਦੇ ਕਬੱਡੀ ਦੇ ਗਰਾਉਡ ਚ ਜਾ ਕੇ ਵੀ ਨੇ ਵੇਖਿਆ ਹੁਂੰਦਾ ਓਹ ਮੇਰੇ ਸਾਲੇ ਕੋਚ ਲਾਈ ਫਿਰਦੇ ਆਬਦੇ ਨਾਂ ਮੂਹਰੇ

  • @surjitsingh5296
    @surjitsingh5296 2 роки тому +2

    ਬਹੁਤ ਹੀ ਵਧੀਆ ਲੱਗਿਆ ਵੀਰ ਜੀ ਦੀ ਗੱਲ ਸੁਣਕੇ 👍👍❤️🙏🙏 ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏🌹

  • @HarjeetSingh-qf3kl
    @HarjeetSingh-qf3kl 2 роки тому

    ਬਾਜੀ ਜੰਡ ਬਾੲੀ ਦੀਆਂ ਗੱਲਾਂ ਬਾਤਾਂ ਰੰਬ ਰੂਪੀ ਹੀ ਆ ਕਿਆ ਸਾਦਗੀ ਬਾੲੀ ਦੇ ਜੀਵਨ ਦੀ ਮੈ ਪਹਿਲਾਂ ਤੋਂ ਹੀ ਬੜਾ ਫੈਨ ਆ ਬਾੲੀ ਜੀ ਦਾ ਤਮੰਨਾ ਦਿਲ ਦੀ ਬਾੲੀ ਬਾਜੀ ਨੂੰ ਮਿਲਨਾ ਬਿਜੀ ਜਿੰਦਗੀ ਚੋ ਟਾੲੀਮ ਕੱਢ ਕੇ ਸ਼ੁਕਰੀਆ ਜੀ ਜਿਹੜੇ ਵੀਰ ਨੇ ੲਿੰਟਰਵਿੳੂ ਕੀਤੀ ਜੀ। ਬਾੲੀ ਦਾ ਫੈਨ ਹਰਜੀਤ ਸਿੰਘ ਅਮਿ੍ਤਸਰ ਸਾਹਿਬ ਜੀ ਤੋਂ ਧੰਨਵਾਦ ਸਹਿਤ ਜੀ ।

  • @harrycheema6917
    @harrycheema6917 2 роки тому

    ਬਾਜੀ ਵੀਰ ਨੂੰ ਪ੍ਰਮਾਤਮਾ ਹਮੇਸ਼ਾ ਚੜ੍ਦੀਕਲਾ ਚ ਰੱਖੇ..🙏🙏ਬਹੁਤ positive ਏ ਵੀਰ..😊😊

  • @money5434
    @money5434 2 роки тому +4

    Baji Jand is the pride of my Punjab. Love him. Will meet him one day.

  • @rajveerbbr
    @rajveerbbr 2 роки тому +4

    NANAK NAAM CHARDI KALAA
    TERE BHANEY SARBAT DA BHALA
    WAHEGURU JI HAMESHA APNI MEHAR BANAYI RAKHAN MERE VEER PALWAANAA TEY

  • @pavanSingh-ts5ym
    @pavanSingh-ts5ym 2 роки тому +9

    Very happy to see such a positive person, who is promoting health, wealth and honest living. Please everyone share his videos, I fully support his efforts. Waheguru.

  • @balrajgill3164
    @balrajgill3164 2 роки тому +2

    ਬਾਜੀ ਵੀਰ ਜੀ ਸਈ ਗੱਲ ਤੁਹਾਡੀ ਜੀ ਜੇ ਖਰਾਕ ਨਾਲ ਪਹੈਲ ਵਾਨ ਬੱਣਨ ਲੱਗ ਜਾਣ ਤੇ ਮਾੜੇ ਤੇ ਅੱਗੇ ਈ ਨਾ ਓਣ

  • @GurpreetSINGHOZSIKH
    @GurpreetSINGHOZSIKH 2 роки тому

    ਬਾਈ ਹਮੇਸ਼ਾ ਗੁਰੂ ਸਾਹਿਬ ਜੀ ਦੀ ਬਖਸ਼ੀ ਫ਼ਤਿਹ ਬਲਾਓਦਾ ਵਧੀਆ ਲੱਗਦਾ ਯਾਰ । ਆਪਣਾ ਜਿਹਾ ਲੱਗਦਾ । ਵਾਹਿਗੁਰੂ ਜੀ ਮੇਹਰ ਰੱਖਣ । 🙏🙏

  • @GurpreetSingh-eu9lf
    @GurpreetSingh-eu9lf 2 роки тому +5

    ਬਹੁਤ ਵਧੀਆ ਸੋਚ ਏ ਵੀਰ ਜੀ ਤੁਹਾਡੀ

  • @abisingh186
    @abisingh186 2 роки тому

    ਵਾਹਿਗੁਰੂ ਜੀ । ਬਹੁਤ ਵਧੀਆ ਜੀ । ਗੁਰ ਬਿਨੁ ਘੌਰ ਅੰਧਾਰ ਗੁਰੂ ਬਨਹਿ ਸਮਝਿ ਨਾਹਿ ਆਵੈ।।

  • @munnasingh9486
    @munnasingh9486 2 роки тому +11

    Baji jand zindaabaad ❣️

  • @mushtakgehri7585
    @mushtakgehri7585 2 роки тому +1

    Baji 22g very nice very good bai ji baba Nanak tuhanu chadikla vich rakhe jioooooo

  • @jeetugurjarvlogs6556
    @jeetugurjarvlogs6556 2 роки тому +20

    Bande k khoon m kabbdi h #respect bazi zand🙏🙏🙏

  • @gagankhehra6056
    @gagankhehra6056 2 роки тому +9

    Am big fan baazi ustaaad ji God bless u g

  • @kuljeetsingh9805
    @kuljeetsingh9805 2 роки тому

    ਵਾਹ ਜੀ ਭਾਜੀ ਵਾਹਿਗਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਹਤ ਸ਼ੁੱਭ ਵਿਚਾਰ ਹੈ ਭਾਜੀ ਦੇ

  • @rajvirsingh4558
    @rajvirsingh4558 Рік тому

    ਬਾਈ ਬਹੁਤ ਸੁਲਝੀ ਹੋਈ ਸੋਚ ਦਾ ਧਾਰਨੀ ਹੈ... ਬਹੁਤ ਵਧੀਆ ਲੱਗਿਆ ਗੱਲਬਾਤ ਦੇਖ ਸੁਣ ਕੇ... ਅੱਪਲੋਡ ਕਰਨ ਲਈ ਧੰਨਵਾਦ ਜੀ... 🙏

  • @nabgill6023
    @nabgill6023 2 роки тому +6

    waheguru waheguru ...he is a true guru and this is what our kids need....god bless you

  • @dharamsk1453
    @dharamsk1453 2 роки тому

    Baji Jand bhaji great job, waheguru chaddi kala ch rakhee bayee nu....Iove you Jand Baji

  • @gaganchahal8969
    @gaganchahal8969 2 роки тому +1

    Waheguru kabbadi chardi kla ch rhe punjab de nojvan munde kurian nu tandrusti bakshe

  • @jasvindersingh2816
    @jasvindersingh2816 2 роки тому +4

    ਬਾਜ਼ੀ ਬਾਈ ਬਹੁਤ ਵਧੀਆ ਜੀ

  • @parasdhillon1642
    @parasdhillon1642 2 роки тому

    ਭਾਈ ਸਾਹਿਬ ਇਹ ਅਭਿਆਸ ਵਾ ਕਿਸੇ ਰੂਪ ਵਿੱਚ ਕਰਕੇ ਵੇਖ ਲ ਉ ਜਿਆਦਾ ਸਰੀਰਕ ਕਸਰਤ ਅਭਿਆਸ ਕਰਨ ਤੇ ਤੁਹਾਨੂੰ ਕਬੱਡੀ ਦੇ ਮੈਚ ਵਿੱਚ ਸਫਲਤਾ ਮਿਲੀ ਗੀ / ਜੇ ਗੁਰਬਾਣੀ ਤੇ ਨਾਮ ਸਿਮਰਨ ਦਾ ਕੋਈ ਬੰਦਾ ਅਭਿਆਸ ਕਰੇ ਤਾਂ ਪ੍ਰਮਾਤਮਾ ਨੂੰ ਮਿਲ ਸਕਦਾ / ਇਹਨਾਂ ਦੋਨਾਂ ਕੰਮਾਂ ਵਿੱਚ ਰੱਬ ਦੀ ਹੀ ਕਲਾ ਵਰਤਦੀ ਹੈ / ਧਨਵਾਦ ਸਤਿ ਸ਼੍ਰੀ ਅਕਾਲ 🙏 ਬਾਜੀ ਭਲਵਾਨ ਤੇ ਪੱਤਰਕਾਰ ਤੇ ਸਾਰਿਆਂ ਨੂੰ

  • @sundeepsingh8922
    @sundeepsingh8922 2 роки тому +1

    Waheguru jee mehar kareoo jee maharaj 🙏🙏🙏

  • @golduniverseknowledge8854
    @golduniverseknowledge8854 Рік тому

    Bahut hi aschi video bnai hai aschi refreshment taa hoo Rahi hai piche paath chal reha hai good aikagrta hoi pai aa paath naal bahut vadiya video

  • @baljeetsidhu3550
    @baljeetsidhu3550 2 роки тому

    Dhan Dhan Sri Guru Nanak Dev Ji Mehar Karn Sri Waheguru Ji

  • @najaf96
    @najaf96 2 роки тому +5

    Love and respect for this legend from Pakistan ❤️

  • @sandhuferozepurwalasandhu8224
    @sandhuferozepurwalasandhu8224 2 роки тому +4

    Bhut chnga insan bai bazi jand love you bai

  • @sukhvirsingh4746
    @sukhvirsingh4746 Рік тому +1

    Waheguru ji mehar rakhan veer ji tuhade te 🙏

  • @bahadursingh6159
    @bahadursingh6159 2 роки тому +2

    Bazi player de naal insan v bahut vadia jadd soch ch waheguru simran chalo player v sira te insan os tu v vadia bano bazi te gaggi Lopo wala te guljar sidhwan jadd ik set ch khed de c Raider de bahut pred karda c

  • @JasbirSingh-fz9xl
    @JasbirSingh-fz9xl 2 роки тому

    Waheguru ji........ bhout vadhia ji

  • @RAJSINGH-oq1jh
    @RAJSINGH-oq1jh 2 роки тому +5

    One of the Kabaddi legend baazi jand

  • @rabbrakhassk9806
    @rabbrakhassk9806 Рік тому

    ਵਾਹਿਗੁਰੂ ਜੀ

  • @dildalikhari5324
    @dildalikhari5324 2 роки тому

    Waheguru ji mehar bnaye Rakhan

  • @GurpreetSINGHOZSIKH
    @GurpreetSINGHOZSIKH 2 роки тому +13

    He didn’t charge anything and told us everything. 🙏

    • @punsh2226
      @punsh2226 2 роки тому

      Veeer mahine da camp join karna howe taan ki kharcha te jagah kithe ehe

    • @GurpreetSINGHOZSIKH
      @GurpreetSINGHOZSIKH 2 роки тому

      @@punsh2226 ਬਾਜ਼ੀ ਵੀਰ ਨਾਲ ਸੰਪਰਕ ਕਰੋ ਜੀ । ਉਹ ਆਪਣੀ ਮੋਟਰ ਤੇ ਬੱਚਿਆਂ ਨੂੰ ਸਿਖਲਾਈ ਦਿੰਦੇ ਆ । ਬਾਕੀ ਜਾਣਕਾਰੀ ਤੁਸੀ ਉਹਨਾਂ ਤੋਂ ਲਓ ।🙏

  • @BalvirSingh-oj1qu
    @BalvirSingh-oj1qu Рік тому

    Waheguru ji nu hamesha yaad rakhna sare work pure honge

  • @daddy34gamer
    @daddy34gamer 2 роки тому

    ਬਹੁਤ ਹੀ ਵਧੀਆ ਵਿਚਾਰ ਹਨ

  • @mandeepkasana9826
    @mandeepkasana9826 2 роки тому +4

    Good Baazi jand ji 🙏❤️

  • @deepcheema1461
    @deepcheema1461 2 роки тому

    ਬਾਜੀ ਵੀਰ ਸੱਚਾ ਬੰਦਾ ਆ ਆਪਣੇ ਵੱਲੋ ਜਿੰਨਾ ਹੋ ਸਕਦਾ ਕਬੱਡੀ ਲਈ ਕਰਦਾ ਆ

  • @veersingh2730
    @veersingh2730 2 роки тому

    Wahiguruji blessing you and the grups from mauritius

  • @JaskaranSingh-bp9lr
    @JaskaranSingh-bp9lr 2 роки тому +14

    ਬਹੁਤ ਹੀ ਵਧੀਆ ਗੱਲਬਾਤ ਸੀ ਬਾਈ।

  • @sharnjitsingh4619
    @sharnjitsingh4619 2 роки тому

    ਬਾਜੀ ਜੰਡ ਜੀ ਦੀ ਆਪਾ ਪਹਿਲੀ ਵਾਰ ਇੰਟਰਵੀਊ ਦੇਖੀ ਆ ਬਾਈ ਨੇ ਕਮਾਲ ਕਰਤੀ

  • @mukhtyarsinghmukhtyar6954
    @mukhtyarsinghmukhtyar6954 2 роки тому

    Bahut vadia vicar bai gal sun ke sun runs khus karty

  • @manindersingh-lu5xg
    @manindersingh-lu5xg 2 роки тому

    ਬਾਈ ਨੂੰ ਚੜਦੀ ਕਲਾ ਚ ਰਖੇ ਬਾਬਾ ਨਾਨਕ

  • @harjitsingh8679
    @harjitsingh8679 2 роки тому +1

    Waheguru ji

  • @gillsaab8276
    @gillsaab8276 2 роки тому +2

    Bazzi y love u 🙌🙌🙌🙏🙏🙏💥💥🚩

  • @AmandeepSingh-ki5sk
    @AmandeepSingh-ki5sk 2 роки тому +2

    ਐਂਡ ਗੱਲ ਬਾਤ

  • @bathindealejatt3929
    @bathindealejatt3929 2 роки тому +2

    Sare e desi sabak te desi gallan ustad janab bazi hand dia

  • @golduniverseknowledge8854
    @golduniverseknowledge8854 Рік тому

    Waheguru waheguru

  • @singhengineer83
    @singhengineer83 Рік тому

    So nice well done Bai ji keep it up nd stay blessed

  • @HarjitSingh-sd5st
    @HarjitSingh-sd5st 2 роки тому

    Good job ji WAHEGURU tandrusti t tarakea baksan ji saree nu ji

  • @jesuschristismyseviour7317
    @jesuschristismyseviour7317 2 роки тому +4

    Bai Bazi jand nu dekh ke josh aunda

  • @sufipunjabde6103
    @sufipunjabde6103 2 роки тому

    ਬਾਈ ਜੀ ਜੀਓ ਵਾਹਿਗੁਰੂ ਮੇਹਰ ਕਰੇ ਹੋਰ ਵੀ ਤਰੱਕੀਆਂ ਬਕਸ਼ੇ

  • @satinderpalsingh6055
    @satinderpalsingh6055 2 роки тому +2

    Wahe guru ji 👏👏

  • @ravindersingh9162
    @ravindersingh9162 2 роки тому

    ਬਾਈ ਰੱਬ ਥੋਨੂੰ ਤੰਦਰੁਸਤੀ ਬਖਸ਼ੇ ਚੜਦੀ ਕਲਾ ਬਖਸ਼ੇ

  • @ravibajwa6151
    @ravibajwa6151 2 роки тому

    Sheji 22ji bohut vdiya lagha baji ustaad deya galla sun ke

  • @SAGAR-su1pi
    @SAGAR-su1pi 2 роки тому +2

    Real this video change my life thanks sir
    Jai guru dev
    Jai shree ram.

  • @JagdeepSingh-nn8gu
    @JagdeepSingh-nn8gu 2 роки тому +4

    Sehji bro tera interview karn Ala kam bahut vadia kyu k tu ground level te e player nu fad lna te interview kardA eh kam Tera bohut vadia bro
    Unfiltered interview
    Good job bro wMK

    • @JagdeepSingh-nn8gu
      @JagdeepSingh-nn8gu 2 роки тому

      Baki baazi ustaad 💪💪💪💪💪💪
      Baki Bai match kdo kedhu

  • @jagikhan4899
    @jagikhan4899 2 роки тому +1

    Bahut vadiya wichar ne ustad de

  • @anmol2262
    @anmol2262 2 роки тому +2

    God bless you jand y ji, sahi gall y ji nawa player nu moka dena chahida ,

  • @sunnyvirk8095
    @sunnyvirk8095 2 роки тому +1

    look at baji पाजी दे big hands

  • @mahigill351
    @mahigill351 2 роки тому +1

    Sawal v bhut vadiaa v👍👍🙏

  • @randeepsinghkang447
    @randeepsinghkang447 2 роки тому +2

    Bani and exercise good 👍 keep it up

  • @KulwantSingh-wh1wy
    @KulwantSingh-wh1wy 2 роки тому

    ਝੱਜ Ustaad nyc banda ji bhot changiya gla ds da

  • @SahilTheRealIndian
    @SahilTheRealIndian 2 роки тому +4

    Amba Vi Great Aa 👍

  • @dhalwindersingh2274
    @dhalwindersingh2274 2 роки тому +2

    God bless you palwan g

  • @gurjeetsingh9033
    @gurjeetsingh9033 2 роки тому +1

    Boht sohni interview 👌👌

  • @kawaljeetmahlakawaljeetmah1016
    @kawaljeetmahlakawaljeetmah1016 2 роки тому +4

    ਸੇਜੀ ਵੀਰ ਕਬੱਡੀ ਮੈਚਾ ਤੇ ਲਾਈਵ ਕਰੀਆਂ ਕਰ ਕਵਾਲਟੀ ਬਹੁਤ ਵਾ ਤੁਹਾਡੇ ਚੈਨਲ ਦੀ

  • @wahkyabaatanygilljikumar9567
    @wahkyabaatanygilljikumar9567 2 роки тому +5

    aaj v pora kaim aa Baji bhai

  • @balkaraulakhofficial9229
    @balkaraulakhofficial9229 2 роки тому

    ਵਧੀਆ ਮੁਲਾਕਾਤ ....

  • @kavitasubhash1779
    @kavitasubhash1779 2 роки тому

    Waheguru CHARDIKLA

  • @gurlalsinghkhalsa9120
    @gurlalsinghkhalsa9120 2 роки тому

    ਵਹਿਗੁਰੂ ਜੀਓ

  • @deepsidhu7425
    @deepsidhu7425 Рік тому

    Boht vdeya sedh ditti bhra ne🙏🏽 respect

  • @ballibuttar2504
    @ballibuttar2504 2 роки тому +1

    ਬਹੁਤ ਵਧੀਆ ਵੀਰ ਜੀ

  • @sonymasha4459
    @sonymasha4459 2 роки тому

    Rab lambhi umar kre baji sahb di

  • @prabhjotsinghbharaj
    @prabhjotsinghbharaj Рік тому

    Waheguru

  • @gurwarissingh6829
    @gurwarissingh6829 2 роки тому

    Ambe nu baba Nanak hor traki bakshey ..

  • @jassdhillon1515
    @jassdhillon1515 2 роки тому

    Bht vadia gallan bai ji dia

  • @harmanchahal551
    @harmanchahal551 2 роки тому

    ਸੁਹਾਗਾ ਫੇਰ ਕਲੱਬ।।

  • @harmohitsinghkang8809
    @harmohitsinghkang8809 Рік тому

    ਬਾਈ ਸਲਿਉਟ ਆ ਵਹਿਗੁਰੂ

  • @sandeepsingh-bh5be
    @sandeepsingh-bh5be Рік тому

    Kntt ustad ji ❤️❤️❤️❤️💪💪💪

  • @sajanpreetsingh4364
    @sajanpreetsingh4364 2 роки тому

    Baaaji jand bai always GOAT 💪💪💪💪💪

  • @karamjeetsingh5846
    @karamjeetsingh5846 2 роки тому +1

    Great bnda 👍👍👍👍👍🙏🏻ji

  • @arinderchauhan1987
    @arinderchauhan1987 2 роки тому

    Very good baji jand keep it up

  • @garchajatt759
    @garchajatt759 Рік тому

    Sirra y bazzi jand legand player👍

  • @silenthackerhacker9905
    @silenthackerhacker9905 2 роки тому

    kabadi plyer....Phlwan ustad Bazi jand.... sire de stoper aa kabaddi prevar de... bhut vdia gala dsiya ustad ji ne

  • @bs-hx5cy
    @bs-hx5cy 2 роки тому

    Bai deyyan gallan bahut sohniyaan aa great man

  • @SandeepSingh-vu8kf
    @SandeepSingh-vu8kf 2 роки тому

    Good ustad ji 👌👌👌👌👌👌👍👍👏

  • @jassjasdev9395
    @jassjasdev9395 2 роки тому +2

    Great bazi jand

  • @mahigill351
    @mahigill351 2 роки тому +1

    Full interview ❤️👍🙏

  • @harjindersangha954
    @harjindersangha954 Рік тому

    Heaven in this place ❤️❤️❤️❤️❤️❤️❤️

  • @Calisthenics993
    @Calisthenics993 Рік тому

    Core ta must Aa baji bai ji ❤️