Morning daily routine exercise Fateh Rustam Kabaddi clubJand

Поділитися
Вставка
  • Опубліковано 26 вер 2024
  • contact📞 6280080577 ,,, 9872702264 channel subscribe----- / @bazijand6963 ,,,,,,,,, Blog fitness,,, Exercise,,,, Nature,,,, Kabaddi live #bazijand , abs workout at home, how to read bazi chart,,,,,, #youtube,physical fitness test,Physical fitness ,Daily blog video,ab workout, Hard exercise workout, fitness,home workoutFull body exercises #short ,#bazijandਰਗੜਾ ਕਿਵੇਂ ਤਿਆਰ ਕਰੀਏ 💪In Fateh rustam kabaddi club jand, #kabaddi live today,live kabaddi,full body workout,Desi energy drink,ਰਗੜਾ ਕਿਵੇਂ ਤਿਆਰ ਕਰੀਏ ,Physical fitness test,healthy mealsMorning daily routine exercise Fateh Rustam Kabaddi club Jand

КОМЕНТАРІ • 253

  • @jagroopsingh5686
    @jagroopsingh5686 9 місяців тому +72

    ਚੰਗੇ ਕੋਚ ਸਰੀਰ ਦੇ ਨਾਲ ਨਾਲ ਮਾਨਸਿਕ ਤੌਰ ਤੇ ਵੀ ਪਲੇਅਰ ਨੂੰ ਮਜਬੂਤ ਕਰਦੇ ਅਾ.ਬਹੁਤ ਵਧੀਅਾ ਵੀਰ.

  • @tarwindersingh7220
    @tarwindersingh7220 8 місяців тому +7

    ਬਹੁਤ ਵਧੀਆ ਅੰਕਲ ਜੀ ਬੱਚਿਆ ਨੂੰ ਪ੍ਰੈਕਟਿਸ ਦੇ ਨਾਲ ਨਾਲ ਗੁਰੂ ਦੇ ਲੜ ਲਾਉਣਾ

  • @GurinderSingh-wl4lp
    @GurinderSingh-wl4lp 8 місяців тому +12

    ਬਾਜੀ ਭਰਾਂ ਤੂੰ ਇੰਨਾ ਤੂੰ ਵਧੀਆ ਸਿਖਿਆ ਦੇ ਰਿਹਾ ਭਰਾਂ ਤੈਨੂੰ ਵੀ ਸਲੂਟ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @BalbirSingh-xt5ec
    @BalbirSingh-xt5ec 9 місяців тому +20

    ਬਹੁਤ ਵਧੀਆ ਪ੍ਰੇਕਟਿਸ ਕਰਾਉਦੇ ਨੇ ਬਾਜ਼ੀ ਜੰਡ ਸਦਾ ਵਾਹਿਗੁਰੂ ਚੜ੍ਹਦੀ ਕਲਾਂ ਚ ਰੱਖਣ

  • @Gagowalia
    @Gagowalia 8 місяців тому +14

    ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਇੰਨਾ ਵੀਰਾ ਨੂੰ
    ਤਰਕੀਆ ਬਖਸਣ 🙏🙏

  • @chanchalsingh9938
    @chanchalsingh9938 8 місяців тому +13

    ਭਾਜੀ ਮਜਾ ਆ ਗਿਆ ਤੁਹਾਡੇ ਬਚਨ ਸੁਣ ਕਿ
    ਮੇਰੀ ਉਮਰ 61 ਸਾਲ ਆ ਮੈ ਵੀ ਤੁਹਾਡੇ ਵਲ ਵੇਖ
    ਜਿੰਮ ਵਿਚ ਜਾਣ ਲਗ ਗਿਆ
    ਬਹੁਤ ਵਧੀਆ ਸਿਖਿਆ ਦੇ ਰਹੇ ਹੌ ਗੁਰੂ ਸਾਹਿਬ ਤਹਾਨੂੰ ਲੰਮੀ ਉਮਰ ਬਖਸੇ
    ਬਁਚਿਆ ਨੂੰ ਚੜਦੀ ਕਲਾ ਬਖਸੇ ❤❤❤❤❤❤❤

  • @zaingoraya5430
    @zaingoraya5430 8 місяців тому +6

    From Pakistan🇵🇰
    Very Good ustad G 👍🏻

  • @shamshadmohd6101
    @shamshadmohd6101 8 місяців тому +11

    🤗MASHALLAH .BAI JI ALLAH. PAK TUHADI TEAM OR AKIDMI NU PURI ALL DUNIA CH NAA UCHA HOI .AMEN 🤲🤝☝️🦁❤️

  • @GurinderSingh-wl4lp
    @GurinderSingh-wl4lp 8 місяців тому +3

    ਸਲੂਟ ਝੋਟਿਆ ਤੈਨੂੰ ਬਚਿਆਂ ਨੂੰ ਵਧੀਆ ਕੋਚਿੰਗ ਦੇ ਰਿਹਾ ਹੈਂ ਪਰਮਾਤਮਾ ਦਾਂ ਨਾਮ ਵੀ ਜੋ ਪਾ ਰਿਹਾ ❤❤❤

  • @Babbal_sonia
    @Babbal_sonia 9 місяців тому +10

    ਵਾਹਿਗੁਰੂ 🙌 ਚੜ੍ਹਦੀ ਕਲਾ ਵਿੱਚ ਉਸਤਾਦ ਜੀ ਨੂੰ

  • @kabaddikabaddi7336
    @kabaddikabaddi7336 8 місяців тому +4

    ਵਾਹਿਗੁਰੂ ਜੀ ਕੋਚ ਸਾਹਬ ਦੀ ਲੰਬੀ ਉਮਰ ਕਰੇ।
    ਪੰਜਾਬ ਨੂੰ ਇਸ ਤਰ੍ਹਾਂ ਦੇ ਹੋਰ ਕੋਚ ਬਹੁਤ ਜ਼ਰੂਰੀ ਚਾਹੀਦੇ ਹਨ ਤਾਂ ਜ਼ੋ ਨਸ਼ਿਆਂ ਤੋਂ ਖਹਿੜਾ ਛੁਡਾਇਆ ਜਾ ਸਕੇ ਤੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।
    ਵਾਹਿਗੁਰੂ ਜੀ ਇਹਨਾਂ ਸਾਰੇ ਸਿਖਾਰਥੀਆ ਤੇ ਮੇਹਰ ਕਰੇ।

  • @MohanSingh-ty9gz
    @MohanSingh-ty9gz 9 місяців тому +6

    ਕੋਚ ਦੀਆਂ ਗੱਲਾਂ ਸੁਣ ਕੇ ਅਸੀਂ ਵੀ ਬਹੁਤ ਕੁੱਝ ਸਿੱਖ ਲਿਆ very good 👍

  • @umairzia9639
    @umairzia9639 8 місяців тому +5

    Love you Sardar Uncle G. 🥰
    From Pakistan.

  • @SonuSingh-mx2dy
    @SonuSingh-mx2dy 9 місяців тому +5

    ਬਾਜ਼ੀ ਜੰਡ ਦਾ ਮੁੰਡਾ ਨਰੋਆ ਆ ਪੂਰਾ 👍

  • @pardeepbrar5679
    @pardeepbrar5679 8 місяців тому

    Waheguru ji

  • @Liverpool_83
    @Liverpool_83 8 місяців тому +3

    This is real punjab and punjabi culture and fitness.. respect veer ji bazi jind tuhanu

  • @gorabrar8223
    @gorabrar8223 7 місяців тому +1

    waheguru ji bhot vdia 🙏🏻

  • @gurkirtsingh682
    @gurkirtsingh682 9 місяців тому +11

    Waheguru ji ( bht sohni mehnat ) bht sohna uprala astadh ji❤️

  • @rajinderchandel8596
    @rajinderchandel8596 8 місяців тому +2

    We'll done veere dekh k rooh kush ho jadi

  • @sonusharma1312
    @sonusharma1312 8 місяців тому +1

    ਨਿੰਦਿਆ ਕਰਨ ਵਾਲੇ ਆਪਣੇ ਫਰੀ ਦੇ ਧੋਬੀ ਹੁੰਦੇ ਹਨ, ਜੋ ਆਪਣੇ ਪਾਪ ਧੋਂਦੇ ਨੇ ਸੋ ਉਹਨਾਂ ਦੀ ਪਰਵਾਹ ਨਾ ਕਰੋ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਕਰਦੇ ਰਹੋ

  • @shankar_bpt3885
    @shankar_bpt3885 9 місяців тому +4

    Waheguru ji ka khalsa waheguru ji ki fateh 🙏🙏🙏🙏🙏

  • @AmanDeep-jq4vs
    @AmanDeep-jq4vs 9 місяців тому +4

    🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻

  • @ROHITKumar-dk1df
    @ROHITKumar-dk1df 8 місяців тому +1

    ਵਾਹਿਗੁਰੂ ਜੀ 🙏🙏🙏

  • @billasherkhanwaliya3221
    @billasherkhanwaliya3221 9 місяців тому +3

    ਤੁਹਾਡੀ ਇਹ ਵੀਡੀਓ ਦੇਖ ਕੇ ਮੇਰੇ ਚ ਵੀ ਬਹੁਤ ਫਰਕ ਆ ਗਿਆ, ਬਹੁਤ ਵਾਦੀਆਂ ਕੋਚ ਹੋ ਤੁਸੀਂ ਉਸਤਾਦ ਜੀ,

  • @user-kc1bf5vi3p
    @user-kc1bf5vi3p 9 місяців тому +5

    ਬਾਜੀ ਬਾਈ ਬਹੁਤ ਵਧੀਆ ਜਿਹੜਾ ਮਿਹਨਤ ਦੇ ਨਾਲ ਨਾਲ ਵਾਹਿਗੁਰੂ ਸਿਮਰਨ ਕਰਵਾਇਆ।

  • @hamzagillpendu4348
    @hamzagillpendu4348 8 місяців тому +2

    Paji love from pakistan 🇵🇰

  • @mithusingh5825
    @mithusingh5825 7 місяців тому

    Ustad ji

  • @anmolgill8782
    @anmolgill8782 8 місяців тому +5

    Bai sachi dssa swere e thodi vedio dekh k ena motivate ho jaida k saara din fer enna vadia laangda njaara aajanda energy ajandi purri❤

  • @binderberwalSingh
    @binderberwalSingh 5 місяців тому

    ❤❤sira karta Bai baji ❤❤

  • @RajinderSingh-pj8rh
    @RajinderSingh-pj8rh 9 місяців тому +1

    Satnam Shri waheguru ji waheguru ji

  • @GhodarCheema
    @GhodarCheema Місяць тому

    Good job bazzi gg

  • @KuldeepRangi-lk8le
    @KuldeepRangi-lk8le 6 місяців тому

    Bahut vadia baji Bai waheguru Ji chardi kla ch rakhan

  • @GurpreetSINGHOZSIKH
    @GurpreetSINGHOZSIKH 8 місяців тому +2

    ਵਾਹਿਗੁਰੂ 🙏
    ਵੀਡਿਓ ਦੇਖ ਕੇ ਨਾਲ ਨਾਲ ਸਾਡਾ ਵੀ ਸਿਮਰਨ ਹੋ ਗਿਆ । ਧੰਨਵਾਦ ਬਾਈ ਜੀ🙏

  • @Hardeepsingh-uk2du
    @Hardeepsingh-uk2du 7 місяців тому +1

    Your all student is excellent

  • @ShandeepDeep
    @ShandeepDeep 8 місяців тому +1

    ❤❤❤ waheguru ji

  • @gurucharan1780
    @gurucharan1780 8 місяців тому +1

    Great veerji 🎉🎉🎉🎉🎉🎉

  • @eknoorsingh4862
    @eknoorsingh4862 9 місяців тому +1

    waheguru bahut vadiya kam kar rahe o

  • @rehrasssinghthindcanada-oi2th
    @rehrasssinghthindcanada-oi2th 9 місяців тому +3

    Bahut he vadea ligia bachia nu jaap kardea nu.. 🎉

  • @jaiindersinghpanaich3742
    @jaiindersinghpanaich3742 8 місяців тому

    ਵਾਹਿਗੁਰੂਜੀ
    ਬਹੁਤ ਹੀ ਵਧੀਅਾ

  • @Notorious614
    @Notorious614 9 місяців тому +4

    bhut vdia bai ji .. waheguru 🙏

  • @satnamsaraan7778
    @satnamsaraan7778 9 місяців тому +1

    Waheguru Waheguru

  • @AbhishekSheryaar
    @AbhishekSheryaar 9 місяців тому +3

    Very hard working 💪 ❤ God bless All of you 🙏

  • @prabhjotkhalsa5318
    @prabhjotkhalsa5318 9 місяців тому +2

    ਬਹੁਤ ਵਧੀਆ ਕਾਰਜ ਬਾਈ ਬਾਜ਼ੀ ਕਸਰਤ ਦੇ ਨਾਲ਼ ਨਾਲ਼ ਇਹ ਵੀ ਜ਼ਰੂਰੀ ਏ

  • @rbassi14
    @rbassi14 7 місяців тому

    Good work bro

  • @surindersingh757
    @surindersingh757 8 місяців тому

    ਵਾਹਿਗੁਰੂ ਜੀ

  • @JasmailKhokhar
    @JasmailKhokhar 9 місяців тому

    ਵਾਹ ਜੀ ਬਹੁਤ khoobsurat ji

  • @Doaba_beltpb08
    @Doaba_beltpb08 9 місяців тому +1

    Wahaguru ji 🙏

  • @sandeepsinghsonymann5373
    @sandeepsinghsonymann5373 8 місяців тому +1

    Waheguru ji mehar karo

  • @harvindersinghbaidwansingh2564
    @harvindersinghbaidwansingh2564 9 місяців тому +2

    Waheguru ji 🙏

  • @baljidersingh-ep1ef
    @baljidersingh-ep1ef 8 місяців тому

    Very good

  • @JasmailKhokhar
    @JasmailKhokhar 9 місяців тому +1

    ਬਹੁਤ ਵਧੀਆ ਵੱਡੇ ਵੀਰ ਜੀ

  • @Punjabi_zone
    @Punjabi_zone 9 місяців тому +3

    Kismat Wale eh munde jina nu Aina vadia coach mileya aa..

  • @gurjitbenipal3393
    @gurjitbenipal3393 9 місяців тому +2

    ਵਾਹਿਗੁਰੂ ਜੀ ਸਾਰਿਆਂ ਨੂੰ ਕਸਰਤ ਕਰਨ ਦਾ ਵੱਲ ਬਖਸਣਾ ਜੀ

  • @ranjitsinghuppal5583
    @ranjitsinghuppal5583 8 місяців тому

    good veer

  • @BajSingh-y9k
    @BajSingh-y9k 8 місяців тому

    Bazijand top couch kya baat sakoon aa gya

  • @SamindersinghSodhi
    @SamindersinghSodhi 8 місяців тому +1

    Salute 🙏🏾

  • @Jatt-----------boys--------222
    @Jatt-----------boys--------222 9 місяців тому +1

    ਬਹੁਤ ਵਧੀਆ ਪੇਰਕਟਿਸ ਕਰਾਉਂਦੇ ਨੇ ਵੀਰ।

  • @RanveerSinghRanveer-ji8lm
    @RanveerSinghRanveer-ji8lm 6 місяців тому

  • @KaramjeetSingh-kl6bv
    @KaramjeetSingh-kl6bv 9 місяців тому +4

    Waheguru ji kirpa karan fhate vr te hamesa bakki ustad ji asi bahr bathe hamesa tuhade nal aa waheguru ji mehar karan God bless you take care always 🙏🏻🙏🏻🙏🏻🙏🏻

  • @indervirmundi4448
    @indervirmundi4448 8 місяців тому

    Waheguru Dhan waheguru jio

  • @jkaur3229
    @jkaur3229 6 місяців тому

    🙏🙏

  • @RameshKumar-rb1px
    @RameshKumar-rb1px 8 місяців тому

    Good ho tuci bro

  • @sulemanghani4592
    @sulemanghani4592 9 місяців тому +1

    great vlog sir,

  • @kuldeeplehri6620
    @kuldeeplehri6620 8 місяців тому

    ਵਾਹਿਗੁਰੂ ਜੀ ਮੇਹਰ ਕਰੇਓ ਸਾਰੀਆਂ ਤੇ

  • @DilpreetSingh-ks6fj
    @DilpreetSingh-ks6fj 8 місяців тому +1

    Waheguru mehar Karen 🙏🙏

  • @harindersinghlehal9711
    @harindersinghlehal9711 8 місяців тому

    bhut wadiya Baji ਵੀਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jagjitsingh9207
    @jagjitsingh9207 8 місяців тому

    ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਟੀਮ ਹੈ ਤੁਹਾਡੀ ਬਾਈ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਬਾਈ ਜੀ

  • @marvyd
    @marvyd 6 місяців тому

    I don't know this man. Seems like a champion who's grooming men and makes champions of them
    One look at Bazi sir, and I can trust him with my life.
    Men like this are a dying breed.
    God bless him and his mission 🙏🏻

  • @HarpalSingh-uv9ko
    @HarpalSingh-uv9ko 8 місяців тому

    Nice

  • @Ahmed_MaLik656
    @Ahmed_MaLik656 9 місяців тому +2

    Ustad g

  • @freetimetimepass9357
    @freetimetimepass9357 8 місяців тому

    ❤waheguru ji❤

  • @bittitalwandisabo5343
    @bittitalwandisabo5343 8 місяців тому

    ਬਹੁਤ ਚੰਗੀ ਸੇਧ ਦੇ ਰਹੇ ਹੋ
    ਜਿਉਂਦੇ ਵੱਸਦੇ ਰਹੋ

  • @goldyrandhawa7618
    @goldyrandhawa7618 8 місяців тому

    ਬਹੁਤ ਵਧੀਆ ਬਾਜੀ ਵੀਰ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਗੁਰੂਸਾਹਿਬ

  • @sukhidhandhwar5476
    @sukhidhandhwar5476 9 місяців тому

    Gud bazi Bai legend punjabi coach kabaddi

  • @chahallavi2217
    @chahallavi2217 9 місяців тому +1

    WAHEGURU JI...

  • @dhanasingh4699
    @dhanasingh4699 9 місяців тому

    ਚੜਦੀ ਕਲਾ

  • @harp.shergill
    @harp.shergill 8 місяців тому +1

    bhut vadia bai ji, waheguru chrdi kla rkhe ❤

  • @kuldeepsabharwal4417
    @kuldeepsabharwal4417 8 місяців тому

    ਬਾਹਲਾ ਕੱਬਾ ਸੁਭਾਅ ਚੱਕੀ ਫਿਰਦਾ😍

  • @PakkePindaAale
    @PakkePindaAale 8 місяців тому +1

    best off luck bazi bai sare mundya nu mahraj trakkya den bai bazi thodya gallan hi sab ton vaddi khurak banangya ik din plyeran nu

  • @karamjitdhillon3715
    @karamjitdhillon3715 9 місяців тому +5

    ਬਾਈ ਜੀ ਇਹਨਾਂ ਦਾ ਮੈਚ ਵੀ ਦਿਖਾਵੋ

  • @baldevladhuka1946
    @baldevladhuka1946 8 місяців тому

    Bahut Vadhya sir

  • @singhvinnie9528
    @singhvinnie9528 8 місяців тому

    Waheguru 🙏🏼🙏🏼

  • @JaswinderWahra
    @JaswinderWahra 8 місяців тому

    Bahout wdia ji

  • @punjabivehla
    @punjabivehla 9 місяців тому +1

    Baljinder bazzi jand sabb nahi reesa tuhadia bohat hi jada wadia video rabb sabb nu slamat rakhe

  • @babbalsahi8255
    @babbalsahi8255 9 місяців тому

    Wahaguru chardikala rakha 🙏🙏

  • @PalwinderSingh-hl6bk
    @PalwinderSingh-hl6bk 9 місяців тому +1

    DHAN WAHEGURU JI 🙏🙏🙏🙏🙏

  • @LakhvirSingh-je1mu
    @LakhvirSingh-je1mu 8 місяців тому

    Punjab de sab ton sohni video 22 g

  • @ranasingh6937
    @ranasingh6937 9 місяців тому +1

    RESPECT+

  • @Jaspal__Sandhu
    @Jaspal__Sandhu 8 місяців тому

    God bless you 🙏

  • @mehra_sabb5478
    @mehra_sabb5478 8 місяців тому

    Bhot vadiya ji❤❤❤❤❤

  • @labhsingh7761
    @labhsingh7761 9 місяців тому +1

    Dil toh respect jand baie g ❤

  • @a1autopanelpaint806
    @a1autopanelpaint806 9 місяців тому

    waheguru waheguru

  • @gurigurpreet1977
    @gurigurpreet1977 9 місяців тому

    bazi bai bht vdia 👏🏻👏🏻

  • @bobbysingh3801
    @bobbysingh3801 8 місяців тому

    Always great

  • @sainibanwait8783
    @sainibanwait8783 9 місяців тому +2

    Love from Croatia

  • @amitjindhrkajal6206
    @amitjindhrkajal6206 8 місяців тому +1

    Haryana se bee ha

  • @SurinderpalMaanMaan
    @SurinderpalMaanMaan 9 місяців тому +1

    Bazi bai meri Jaan a

  • @sukhjeewandullat8819
    @sukhjeewandullat8819 8 місяців тому

    gud wrk paji

  • @JasmailKhokhar
    @JasmailKhokhar 9 місяців тому

    Bhut khoob ji

  • @sukhvinderkhangura1344
    @sukhvinderkhangura1344 8 місяців тому

    Good job bazi veer