Show with Manik Goyal | Political | EP 422 | Talk with Rattan

Поділитися
Вставка
  • Опубліковано 12 кві 2024
  • #manikgoyal #liquorcase #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    spotify.link/5kdV7e2q2yb
    Download Amazon Music App and Follow Talk with Rattan Podcast
    music.amazon.in/podcasts/a21a...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

КОМЕНТАРІ • 86

  • @kanwalpreets1181
    @kanwalpreets1181 2 місяці тому +48

    ਵਿਰੋਧੀ ਧਿਰ ਦਾ ਰੋਲ ਨਿਭਾਉਂਦਾ ਗੋਇਲ ਪੰਜਾਬ ਦਾ ਅਸਲੀ ਪੁਤ

    • @sabi-mansa
      @sabi-mansa 2 місяці тому +2

      AAP 🐒🐒 BJP ਜ਼ੀਰੋ 0
      ਐਤਕੀਂ ਵੋਟਾਂ ਨੀਂ ਜੁੱਤੀਆਂ ਪੈਣੀਆ ਏਹਨਾ ਦੇ

  • @jatinderdeol6942
    @jatinderdeol6942 2 місяці тому +15

    ਗੋਇਲ ਸਾਹਬ ਤੁਹਾਡੇ ਕੰਮ ਦੀ ਹਰ ਪੰਜਾਬੀ ਸ਼ਲਾਘਾ ਕਰਦਾ ਹੈ। ਤੁਸੀਂ ਸਮੇਂ ਸਮੇ ਖਾਸ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਆਮ ਲੋਕਾਂ ਦੇ ਧਿਆਨ ਵਿੱਚ ਲਿਆਉਣਦੇ ਹੋ।

  • @GurmeetSingh-vu4fv
    @GurmeetSingh-vu4fv 2 місяці тому +7

    ਮਾਣਿਕ ਗੋਇਲ ਨੂੰ ਪੰਜਾਬ ਦੇ ਲੋਕਾਂ ਉੱਤੇ ਅਤੇ ਲੋਕਾਂ ਨੂੰ ਮਾਣਿਕ ਗੋਇਲ ਉੱਤੇ ਮਾਣ ਹੈ ❤❤🙏🙏👍🤞👌👌

  • @AvtarSingh-pw7fv
    @AvtarSingh-pw7fv 2 місяці тому +10

    ਬਹੁਤ ਸੋਹਣੇ ਵਿਚਾਰਾਂ ਦਾ ਮਾਲਿਕ ਹਨ ਮਾਣਕ ਗੋਇਲ ਸਾਹਬ ਤੇ ਉਨਾਂ ਦੇ ਵਿਚਾਰ ਪੰਜਾਬ ਤੇ ਪੰਜਾਬੀਅਤ ਦੇ ਪੱਖ ਵਿੱਚ ਹਨ

  • @mandeepSingh-jn9kc
    @mandeepSingh-jn9kc 2 місяці тому +12

    Goyal .ik genius banda aa .Punjab nu bahut lod aa .iho jihe loka di

  • @KuldeepSingh-fo9mc
    @KuldeepSingh-fo9mc 2 місяці тому +22

    ਮਾਣਕ ਸਾਬ ਸਲੂਟ ਤੁਹਾਨੂੰ ਦਿਲੋ ਸੱਚ ਸਾਹਮਣੇ ਲਿਆਉਣ ਲਈ 🙏🙏🙏🙏
    ਪੰਜਾਬੀਓ ਤੁਹਾਡਾ ਤਾਂ ਰੱਬ ਹੀ ਰਾਖਾ, ਝਾੜੂ ਵਾਲਿਆ ਨੇ ਬਰਬਾਦ ਕਰ ਦੇਣਾ ਪੰਜਾਬ ਨੂੰ , ਝਾੜੂ ਵਾਲਿਆ ਦੀ ਪਾਰਟੀ ਨਹੀ ,ਇਹ ਇੱਕ ਲੋਟੂ ਕੰਪਨੀ ਆ 😢😢

    • @sabi-mansa
      @sabi-mansa 2 місяці тому +2

      AAP 🐒🐒 BJP ਜ਼ੀਰੋ 0
      ਐਤਕੀਂ ਵੋਟਾਂ ਨੀਂ ਡਾਂਗਾ ਪੈਣੀਆ ਏਹਨਾ ਦੇ

  • @SukhwinderSingh-wq5ip
    @SukhwinderSingh-wq5ip 2 місяці тому +7

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @tejasidhu4739
    @tejasidhu4739 2 місяці тому +9

    ਮਾਣਕ ਜੀ ਸ਼ਾਬਾਸ਼।

  • @tarlochansingh9133
    @tarlochansingh9133 Місяць тому +2

    ਵਧੀਆ ਗੱਲਾਂ ਮਾਨਿਕ ਗੋਇਲ ਜੀ ਦੀਆਂ

  • @JaspreetSingh-js1xn
    @JaspreetSingh-js1xn 2 місяці тому +4

    Excellent💯👍 goyal sahib

  • @gill-punjab
    @gill-punjab Місяць тому +2

    ਪੰਜਾਬ ਵਿੱਚ ਜੋ ਕੋਈ ਵੀ ਲੀਡਰ ਜਾ ਅਫਸਰ ਬਣਦਾ ਏ ਸਭ ਲੁਟਣ ਲਈ ਹੀ ਬਣਦੇ ਹਨ

  • @haripalgill3471
    @haripalgill3471 2 місяці тому +4

    Good job Manik Goyal bro

  • @AmandeepSingh-bu4wn
    @AmandeepSingh-bu4wn 2 місяці тому +3

    ਫੇਲ ਸਰਕਾਰ ਏ

  • @chamkaur_sher_gill
    @chamkaur_sher_gill 2 місяці тому +3

    ਰਤਨ ਵੀਰ ਜੀ ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @harjotbajwa8584
    @harjotbajwa8584 2 місяці тому +3

    Informative views are discussed in this interview.

  • @AmandeepSingh-bu4wn
    @AmandeepSingh-bu4wn 2 місяці тому +2

    ਬਹੁਤ ਵਧੀਆ ਵਿਚਾਰ ਕੀਤੇ

  • @jattdhaliwal9379
    @jattdhaliwal9379 2 місяці тому +3

    ਜਿਹੜਾ ਵੀ MP ਦੀ ਚੋਣ ਦਾ ਪ੍ਰਚਾਰ ਕਰਨ ਆਉਂਦਾ ਉਹ ਆਪਣੀ ਫਾਈਲ ਨਾਲ ਲੈਕੇ ਆਵੇ ਉਹ ਪੰਜਾਬ ਲਈ ਕਿਹੜੀ ਗੱਲ ਕਰੂਗਾ ਕਿਸ ਤਰ੍ਹਾਂ ਨਾਲ ਮੁੱਦਾ ਪੇਸ਼ ਕਰੂਗਾ ਲੋਕ ਸਭਾ ਵਿੱਚ ਨਾਂ ਸੁਣਿਆ ਗਿਆ ਤਾਂ ਉਸ ਮੁੱਦੇ ਨੂੰ ਲੈਕੇ ਵਿਭਾਗੀ ਦਫਤਰਾਂ ਤੱਕ ਕਿਸ ਤਰ੍ਹਾਂ ਪਹੁੰਚ ਕਰੇਗਾ ?

  • @harishkhepar4622
    @harishkhepar4622 Місяць тому +1

    Manik goyal bheda dia cheeka bhut puanda banda siraaa

  • @user-wq8ur5dd1r
    @user-wq8ur5dd1r 2 місяці тому +1

    ਬਹੁਤ ਵਧੀਆ ਬੀਰ good job

  • @satpalsingh8770
    @satpalsingh8770 2 місяці тому +1

    ਮਾਣਕ ਸਾਹਿਬ ਬਹੁਤ ਵਧੀਆ ਬਦਾ

  • @rajinderkaur2100
    @rajinderkaur2100 2 місяці тому +3

    Good

  • @romysandhusandhu3359
    @romysandhusandhu3359 2 місяці тому +3

    Punjab cho Amm admi parti hun 000 g

  • @talwindersekhon5449
    @talwindersekhon5449 Місяць тому

    ਬਹੁਤ ਮਾਣ ਹੈ ਇਸ ਪੰਜਾਬੀ ਪੁੱਤ ਤੇ

  • @BhupinderSingh-pr5yc
    @BhupinderSingh-pr5yc 2 місяці тому +1

    ਵਧੀਆ ਗਲਬਾਤ

  • @gurdevsidhu8164
    @gurdevsidhu8164 Місяць тому

    Good view and analysis on present issues by the Manik Goyal

  • @gurdevsidhu8164
    @gurdevsidhu8164 Місяць тому

    Manik Goyal is right some channels are working as Government wants. If people will stop watching these channels then can be some change. Navjot S Sidhu was saying openly but some people even majority Congress politicians don’t like him to and channels don’t like him due his honesty

  • @DIGGERSDATA
    @DIGGERSDATA 2 місяці тому +2

    great work

  • @TarsemSingh-oo6bv
    @TarsemSingh-oo6bv Місяць тому

    Goil.ji.bahut.hi.achhi.te.sachai.pesh.kar.rahe.ho.very.good.

  • @rajuarora3163
    @rajuarora3163 Місяць тому

    Good goyal ਸਾਹਿਬ ❤

  • @AmandeepSingh-tn7dd
    @AmandeepSingh-tn7dd 2 місяці тому +1

    Bht vdia show talk with rattan

  • @JaspalSingh-kz8lp
    @JaspalSingh-kz8lp 2 місяці тому +1

    Right goal ji

  • @manjitkaur1705
    @manjitkaur1705 2 місяці тому +3

    ❤❤🙏🏻💐

  • @kirankaur4504
    @kirankaur4504 2 місяці тому +1

    ਸਤਿ ਸ੍ਰੀ ਅਕਾਲ ਜੀ 🙏🙏

  • @balkaransidhu5334
    @balkaransidhu5334 2 місяці тому +3

    👍

  • @CS-hq5ff
    @CS-hq5ff 2 місяці тому +1

    Goel bhai da dhanvad
    Punjab de janta nu koe fekar ne app magar cheekian mari jande ne
    Koe hesaab la kee dekho eah sarkar dujeyian nalo 100% brashit ne karza kena ho gea kase nu pata nasha pahelian nalo dugna ho gea sharab da tan bohut vada ghotala ratte bazree da vada ghotala pata he nee kanee maeya passe karee jandee ne lokian nu koe parwa nee jo hoee janda hon deo vakhee challo agge banda kee

  • @SukhaSingh-ol7rs
    @SukhaSingh-ol7rs Місяць тому

    ਮਾਣਕ ਗੋਈਲ ਘੈਂਟ

  • @gurlal4302
    @gurlal4302 2 місяці тому +1

    ਮੈਨੂੰ ਤਾਂ ਲੱਗਦਾ ਹੈ ਕਿ ਕਾਂਗਰਸ ਦੇ ਪ੍ਰਧਾਨ ਵੜਿੰਗ ਸਾਬ ਅਤੇ ਪ੍ਰਤਾਪ ਬਾਜਵਾ ਦਾ ਰੋਲ ਮਾਣਕ ਗੋਇਲ ਸਾਬ ਨਿਭਾ ਰਹੇ ਹੈ ਸਲੂਟ ਆ ਤੁਹਾਨੂੰ

  • @jassivirk2140
    @jassivirk2140 Місяць тому

    Good job Manik bai

  • @subasingh6660
    @subasingh6660 2 місяці тому +1

    Manak. Je Tusi. Bahut. Vadia. Pb. De. Hakan De Gal. Karde Wasde Raho

  • @CanadaKD
    @CanadaKD 2 місяці тому

    Good program

  • @gulwanthalait9294
    @gulwanthalait9294 Місяць тому

    Good job je

  • @madhvendrasingh806
    @madhvendrasingh806 2 місяці тому

    Nice , interview rattan bai

  • @jobandhillon1864
    @jobandhillon1864 2 місяці тому +9

    ਮੈਨੂੰ ਲਗਦਾ ਪਰਤਾਪ ਬਾਜਵਾ ਦਾ । ਕੰਮ ਮਾਨਿਕ ਗੋਇਲ ਕਰ ਰਿਹਾ

  • @maniverma8866
    @maniverma8866 2 місяці тому

    Good 😊

  • @ProGaming-yq7fe
    @ProGaming-yq7fe 2 місяці тому +3

    Amm. Palti. Mann. Fail. Cm

  • @CS-hq5ff
    @CS-hq5ff 2 місяці тому

    Janta nu request party bazee shad ke educated emandar 13 MP banoo jo Punjab de bhala dee gal karn ena ne appe he sudher jana jado MP changa kam karn gee baki je janta ne shitter he khanne fer tan ena charian vicho jes nu margee chun loo

  • @sukhdevsingh3990
    @sukhdevsingh3990 Місяць тому

    goyal sahib zindabad

  • @pardeepverma7323
    @pardeepverma7323 2 місяці тому +1

    Bahut costly kr diti shraab.apnna faayda dekhya sarkar ney.

  • @SahilKhan-md7fe
    @SahilKhan-md7fe 2 місяці тому

    ❤❤Goeal.sab.ver.je.ana.nu.vot.pa.k.galte.ne.guna.ho.gea

  • @kanwalpreets1181
    @kanwalpreets1181 2 місяці тому +7

    ਚੀਮਾ ਬਾਂਹਾਂ ਬੰਨ ਕੁ ਸੁੱਟੋ ਅੰਦਰ

  • @chamkaursingh9781
    @chamkaursingh9781 Місяць тому

    Goyal bai❤

  • @anitagupta678
    @anitagupta678 Місяць тому

    Richest farmers of Punjab r doing things without logic violence done by Punjab farmers has made them anti national

  • @PrinceSharmaChicago
    @PrinceSharmaChicago 2 місяці тому +1

    Khich k rakho 22… 1-2 e channel ne jede sahi pakh dikhande aa.. but thode channel di v reach ghatai hoi aa sarkar ne

  • @ramnarain6177
    @ramnarain6177 Місяць тому

    Goyal sir are agree with modi ji ten years tanur or not. Will you reply me

  • @user-xg4nv8il5f
    @user-xg4nv8il5f 2 місяці тому +1

    ਪੰਜਾਬ ਸਰਕਾਰ ਦੇ ਖਿਲਾਫ ਬੋਲਣ ਆਲਾ ਇਹ ਪੱਪੂ ਜੇਸੀ ਐਟਮ ਹੈ ਕੋਣ ? ਸਿਰਫ ਆਮ ਆਦਮੀ ਪਾਰਟੀ ਦੇ ਖਿਲਾਫ? ਸਾਰਾ ਬੈੜਾ ਗਰਕ ਕਾਂਗਰਸੀਆਂ ਕਾਲੀਆਂ ਨੇਂ ਕੀਤੇ ਤੇ ਇਹਦੇ ਮੁਤਾਬਿਕ ਪੰਜਾਬ 2022 ਤੋਂ ਪਹਿਲਾ ਸੋਨੇਂ ਦੀ ਚਿੜੀ ਸੀ 😂😂

  • @tommybhullar8778
    @tommybhullar8778 Місяць тому

    Pro punjab.prime asia .no.1 collect ads

  • @sandeepbubbi865
    @sandeepbubbi865 2 місяці тому +1

    Fail govt

  • @user-nb4fp6ft7u
    @user-nb4fp6ft7u 2 місяці тому +1

    Veer 2024 to bad evi gal ne honi

  • @KuldeepSingh-fo9mc
    @KuldeepSingh-fo9mc 2 місяці тому +6

    ਪੰਜਾਬੀਓ ਲੋਕ ਸਭਾ ਮੈਂਬਰ ਚੰਗੇ ਬੰਦੇ ਚੁਣਿਓ ਇਸ ਵਾਰ , ਜਿਵੇਂ , ਬਾਈ ਲੱਖਾ ਸਿੰਘ ਸਿਧਾਣਾ, ਸ ਸਿਮਰਜੀਤ ਸਿੰਘ ਮਾਨ, ਸੁਖਪਾਲ ਸਿੰਘ ਖਹਿਰਾ ਜੀ, ਤੇ ਹੋਰ ਅਕਾਲੀ ਦਲ ਅੰਮ੍ਰਿਤਸਰ ਦੇ ਚੰਗੇ ਬੰਦੇ ਚੁਣਿਓ, ਜੈ ਨਹੀ ਪੰਜਾਬੀਓ ਆ ਚੰਗੇ ਬੰਦੇ ਚੁਣੇ, ਫੇਰ ਤਾਂ ਪੰਜਾਬ ਦਾ ਰੱਬ ਹੀ ਰਾਖਾ 😭😭

    • @GurmeetSingh-vu4fv
      @GurmeetSingh-vu4fv 2 місяці тому

      ਬਸ ਕਰ ਬਾਈ ਜੇ ਇਹਨਾਂ ਵਿਚੋਂ ਕੋਈ ਵੀ ਐਮ ਪੀ ਬਣ ਗਿਆ ਪੰਜਾਬ ਦੇ ਲੋਕਾਂ ਦਾ ਕੁਝ ਨਹੀਂ ਸਵਰਨਾ ਜੇ ਪੰਜਾਬ ਦਾ ਕੁਝ ਸਵਰ ਸਕਦਾ ਹੈ ਤਾਂ ਖਾਲਸਾ ਰਾਜ ਲਈ ਵੋਟਿੰਗ ਕਰੋ 🙏🙏

  • @khosatv7350
    @khosatv7350 2 місяці тому +1

    ਸੁਆਲ:- ਜਿੰਨਾਂ ਸੂਬਿਆ ਵਿੱਚ ਭਾਜਪਾ ਦੀਆਂ ਸਰਕਾਰਾ ਹਨ ਕੀ ਉੱਥੇ ਸ਼ਰਾਬ ਦੀਆਂ ਨੀਤੀਆਂ ਸਹੀ ਬਣੀਆ ਹਨ?

    • @pushpindersingh3929
      @pushpindersingh3929 2 місяці тому +1

      Veer g chk karlo other state ch liquor policy oohi a jehri pehla si jithe 50 to vadd bande tender bharde si te Delhi te Punjab Di policy ch oohi 3 bande jehre bahut rich ne ooohi tender bharde ne thodde mere varga ta line ch v ni te pehla policy ch sarkar nu paisa janda si te aap policy ch paisa 5% to 12% ho geya par govt nu paise pehla vangu geya fer jehri % increase kitti a oooo paisa kithe geya roula es gall da 😂😂😂😂

    • @pushpindersingh3929
      @pushpindersingh3929 2 місяці тому

      Te veer g mera eh pakh a ke apna CM maan Saab ch koi guts nahi kinni vaar uturn leya te hun sukhpal nu arrest karke bahut roula pata geya ki nasha taskar arrest kar leya te shayad thonu pata hove sukhpal de case ch sarkar ne court ch keha sadde kol proof nahi te assi agge case nahi chalana 😂😂😂😂😂😂

  • @gurjantsingh909
    @gurjantsingh909 2 місяці тому

    ،۔

  • @sickchobar
    @sickchobar 2 місяці тому

    follow the money

  • @GurmeetsinghSingh-qr2jo
    @GurmeetsinghSingh-qr2jo 2 місяці тому

    Maan good cm 👍🦮🐕🐈🐈‍⬛

  • @user-nb5jx2yb1c
    @user-nb5jx2yb1c 2 місяці тому

    Loot 💰 lia Punjab kanjra ne 😢

  • @GurmeetSingh-vu4fv
    @GurmeetSingh-vu4fv 2 місяці тому

    ਪਰ ਹੋਣਾ ਨਿਕਲਣਾ ਕੁਝ ਨਹੀਂ ਕੋਰਟਾਂ ਦੇ ਜੱਜ ਵਿਕੇ ਹੋਏ ਨੇ ਜਿਵੇਂ ਹਰ ਫੈਸਲਾ ਸੁਪਰੀਮ ਕੋਰਟ ਹਾਈ ਕੋਰਟ ਮੋਦੀ ਅਡਾਨੀ ਅਬਾਨੀ ਦੇ ਹੱਕ ਵਿੱਚ ਫੈਸਲੇ ਕਰ ਰਹੇ ਨੇ ਜੇ ਕਿਤੇ ਮੋਦੀ ਹੁਣ ਦੁਬਾਰਾ ਸੈਟਰ ਵਿੱਚ ਸਰਕਾਰ ਬਣਉਣ ਵਿੱਚ ਈਞੀਐਮ ਕਰਕੇ ਸਫਲ ਰਿਹਾ ਤਾਂ ਦੇਸ਼ ਦਾ ਸਵਿਧਾਨ ਲੋਕਤੰਤਰ ਦਾ ਖਾਤਮਾ ਸਮਝੋ 😟🥱🤬😡

  • @Incredible1989
    @Incredible1989 2 місяці тому

    Ess bnde nu kuj proof dene c ...corruption de...pr es ch Ego boht aa...

  • @revarogrewal5975
    @revarogrewal5975 2 місяці тому +1

    Ehnu motto nu saale nu saah aunda nhi , congress da bulara ehe , 3 ch nah 13 ch , ena salya aukha tu aa ke ldh la election

    • @KuldeepSingh-fo9mc
      @KuldeepSingh-fo9mc 2 місяці тому +3

      ਦਿੱਲੀ ਦਾ ਦੱਲਾਂ 😂😂

    • @revarogrewal5975
      @revarogrewal5975 2 місяці тому

      @@KuldeepSingh-fo9mc Lai das teri koi sense bani ? 63323 aale da fan tan nhi ?

    • @AvtarSingh-pw7fv
      @AvtarSingh-pw7fv 2 місяці тому +2

      ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੇ ਕੋਈ ਝਾੜੂ ਆਲਿਆਂ ਨੂੰ ਮਾੜਾ ਕਹਿ ਦਿੰਦਾ ਸੀ ਤਾਂ ਲੋਕ ਉਸਦੇ ਗਲ ਪੈ ਜਾਂਦੇ ਸਨ ਪਰ ਕੰਮ ਉਲਟ ਹੈ ਅਗਰ ਕੋਈ ਚੰਗਾ ਕਹਿ ਦੇਵੇ ਤਾਂ ਲੋਕ ਉਸ ਦਾ ਗਲਾਮਾਂ ਫੜ ਲੈਂਦੇ ਹਨ

  • @kg2889
    @kg2889 Місяць тому

    Sab ton ghatiya sarkaar hai AAP sarkaar, bhaut cheti sareyan nu eh gal samajh aa jaugi . Kaade vi ehni majority naal kise vi party nu nhn jitaana chaida.

  • @user-hj3ww3xx2j
    @user-hj3ww3xx2j 2 місяці тому +2

    Es sarbi thag band ne Punjab da bada gark karta