Kamaljit Brar ਕੱਢ ਲਿਆਇਆ ਪੁਰਾਣੀਆਂ ਫਾਈਲਾਂ ਬੱਸਾਂ ਦੀ ਬਾਡੀਆਂ ਦੇ ਸਕੈਮ ਤੋਂ ਬਾਅਦ ਹੁਣ ਹੋਵੇਗਾ ਵੱਡਾ ਖੁਲਾਸਾ...

Поділитися
Вставка
  • Опубліковано 11 тра 2024
  • ਕਮਲਜੀਤ ਬਰਾੜ ਕੱਢ ਲਿਆਇਆ ਪੁਰਾਣੀਆਂ ਫਾਈਲਾਂ ਬੱਸਾਂ ਦੀ ਬਾਡੀਆਂ ਦੇ ਸਕੈਮ ਤੋਂ ਬਾਅਦ ਹੁਣ ਮਿੱਟੀ ਦੇ ਤੇਲ ਦੇ ਸਕੈਮ ਦਾ ਹੋਵੇਗਾ ਵੱਡਾ ਖੁਲਾਸਾ, ਰਗੜ ਕੇ ਰੱਖਤਾ ਰਾਜਾ ਵੜਿੰਗ ਕਿਹਾ ਇਹ ਤਾਂ ਹੈ ਹੀ ਟੋਪੀ ਬਾਜ ਤਾਂ ਹੀ ਹੁਣ ਲੁਧਿਆਣੇ ‘ਚ ਟੋਪੀ ਪਾ ਕੇ ਘੁੰਮਦਾ ਰਾਜਾ ਵੜਿੰਗ ਹੈ ਬਹਿਰੂਪੀਆ
    #KamaljitSinghBrar #Interview #Update #RajaWarring #Ludhiana #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 163

  • @gurdeepsingh1126
    @gurdeepsingh1126 27 днів тому +29

    ਸਰਦਾਰ ਕਮਲਜੀਤ ਸਿੰਘ ਬਰਾੜ ਵਧੀਆ ਸੋਚ ਵਾਲਾ ਇਨਸਾਨ ਹੈ ❤️

  • @balrajsingh8247
    @balrajsingh8247 27 днів тому +55

    ਬਹੁਤ ਹੀ ਵਧੀਆ ਤੇ ਘੈਂਟ ਲੀਡਰ ਆ ਸਰਦਾਰ ਕਮਲਜੀਤ ਸਿੰਘ ਬਰਾੜ ਲੁਧਿਆਣੇ ਵਾਲੇਓ ਜਤਾ ਦਿਉ ਬਰਾੜ ਸਾਹਬ ਨੂੰ ਧਾਕੜ ਬੰਦਾ ਏ

    • @olds1nner25
      @olds1nner25 27 днів тому +2

      veer Ludhiana toh he a assi nhe vote peni esnu

    • @balrajsingh8247
      @balrajsingh8247 27 днів тому +1

      @@olds1nner25 ਤੁਸੀਂ ਪਾਉ ਤੇ ਪਵਾਓ ਵੀ ਵੋਟਾਂ ਬਰਾੜ ਸਾਹਬ ਨੂੰ ਵੀਰ ਬਹੁਤ ਹੀ ਵਧੀਆ ਲੀਡਰ ਆ ਏ

    • @manpreetsinghcheema8247
      @manpreetsinghcheema8247 26 днів тому

      @@olds1nner25thdi vote nal haran nhi lgea sale landu lok

    • @ParminderSingh-ek4sw
      @ParminderSingh-ek4sw 25 днів тому

      Parties di takkar h .

  • @kewalkamboj7339
    @kewalkamboj7339 27 днів тому +29

    ਕੰਵਲਜੀਤ ਸਿੰਘ ਬਰਾੜ ਪਾਰਲੀਮੈਂਟ ਚੋਂ ਜਾਣਾਂ ਚਾਹੀਦਾ ਹੈ। ਇਹੋ ਜਿਹੇ ਲੀਡਰ ਦੀ ਪੰਜਾਬ ਨੂੰ ਲੋੜ ਹੈ। ਨੋਟ :-ਰਾਜਾ ਵੜਿੰਗ ਨੇ ਖੁਦ ਸਾਰੇ ਚੈਨਲਾਂ ਤੇ ਦੱਸਿਆ ਸੀ ਮੇਰੇ ਕੋਲ 20 ਏਕੜ ਜ਼ਮੀਨ ਸੀ ‌।20 ਏਕੜ ਜ਼ਮੀਨ ਵਾਲਾ ਸਿਆਸਤ ਚੋਂ ਆਕੇ ਕਿਵੇਂ ਪੰਜਾਬ ਨੂੰ ਲੁੱਟਕੇ ਅਰਬਾਂ ਰੁਪਏ ਦਾ ਮਾਲਕ ਬਣ ਗਿਆ। ਸ਼ੈਲਰ ਬਣਾ ਲੲੇ। ਵੱਡੇ ਵੱਡੇ ਬਿਜਨੈਸ ਖੋਲ ਲੲੇ। ਕਰੋਨਾ ਵਕਤ ਕਰੋੜਾਂ ਰੁਪਏ ਦੀ ਕਣਕ ਖਾਂ ਗਿਆ।ਇਸ ਨੂੰ ਕਹੋ ਜੇ ਦਮ ਹੈ ਦਰਬਾਰ ਸਾਹਿਬ ਜਾਕੇ ਸਹੁੰ ਖਾ ਸਕਦਾ ਇਸ ਨੇ ਭ੍ਰਿਸ਼ਟਾਚਾਰ ਕੀਤਾ ਹੈ ਦੇਖਣਾ ਕਿਵੇਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ।

    • @balrajsingh8247
      @balrajsingh8247 27 днів тому +3

      ਬਿਲਕੁਲ ਸਈ ਗੱਲ ਵੀਰ ਪਹਿਲਾਂ ਇਸ ਵੜਿੰਗ ਕੋਲ ਕੁਝ ਨਈ ਸੀ ਤੇ ਹੁਣ ਹੱਦੋ ਵੱਧ ਜਾਇਦਾਦ ਬਣਾ ਲਈ ਇਸ ਦੀ ਜਾਂਚ ਹੋਣੀ ਚਾਹੀਦੀ ਏ ਏਨੇ ਕਿਵੇ ਏਨੀ ਜਾਇਦਾਦ ਬਣਾ ਲਈ ਗਿੱਦੜਬਾਹਾ ਵਾਲੇ ਪਤਾ ਨਹੀਂ ਕਿਉਂ ਵੋਟਾਂ ਪਾਉਂਦੇ ਨੇ ਐਵੇਂ ਦੇ ਚਵਲ ਬੰਦੇ ਨੂੰ

  • @gurvindersingh2591
    @gurvindersingh2591 27 днів тому +32

    ਏਸ ਬੰਦੇ ਨੂੰ ਗੁਰਬਾਣੀ ਦੀ ਬਹੁਤ ਸਮਝ ਹੈ

  • @Ind5911
    @Ind5911 27 днів тому +21

    ਵੜਿੰਗ ਮਾਂਜੇਆ ਗਿਆ 🙏

  • @gurcharansingh9139
    @gurcharansingh9139 27 днів тому +25

    ਬਾਈ ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ ( ਲੰਗੇਆਣਾ )

  • @SukhwinderSinghSukhwinde-tj6ij
    @SukhwinderSinghSukhwinde-tj6ij 27 днів тому +8

    ਪੂਰਨ ਗੁਰਸਿੱਖ ਭਾਈ ਕਮਲਜੀਤ ਸਿੰਘ ਬਰਾੜ 👌👌❤️
    ਵਾਹਿਗੁਰੂ ਜੀ ਮੇਹਰ ਕਰਨ 🙏❤️🙏

  • @gurjindersinghmangat1982
    @gurjindersinghmangat1982 27 днів тому +18

    ਵੋਟ, ਅਤੇ ਸਪੋਟ

  • @BSBrar-by2bz
    @BSBrar-by2bz 27 днів тому +8

    ਕਮਲਜੀਤ ਸਿੰਘ ਬਰਾੜ ਇਕ ਬਹੁਤ ਹੀ ਸਾਫ ਦਿਲ ਇਨਸਾਨ ਹੈ ਇਹ ਕਾਂਗਰਸ ਵਿਚ ਹੁੰਦਾ ਹੋਇਆ ਵੀ ਕਦੇ ਸੱਚ ਬੋਲਣ ਤੋਂ ਨਹੀਂ ਡਰਿਆ ਸਾਡੇ ਵਲੋਂ ਦਿਲੋਂ ਪਿਆਰ ਬਰਾੜ ਸਾਹਿਬ ਨੂੰ

  • @vsmavi9708
    @vsmavi9708 27 днів тому +13

    ਲੁਧਿਆਣੇ ਵਾਲੇਓ ਕਮਲਜੀਤ ਬਰਾੜ ਨੂੰ ਵੋਟ ਪਾਉ ਬੰਦਾ ਬਹੁਤ ਵਧੀਆ ਹੋਰ ਸਾਰੇ ਠਗ ਨੇ

  • @AmandeepSingh-bu4wn
    @AmandeepSingh-bu4wn 27 днів тому +19

    ਬਾਈ ਕਮਲਜੀਤ ਸਿੰਘ ਸਿੰਘ ਜਿੰਦਾਬਾਦ ਜੀ

  • @naturalfarm6342
    @naturalfarm6342 27 днів тому +11

    ਲੁਧਿਆਣਾ ਵਾਲਿਓ ਜਿਤਾ ਦਿਓ ਬਰਾੜ ਸਾਬ ਨੂੰ ਹੀਰਾ ਬੰਦਾ ਹੈ

  • @SukhjinderSingh-xs1zg
    @SukhjinderSingh-xs1zg 27 днів тому +8

    ਬਰਾੜ ਵੀਰ ਨੂੰ ਜਿਤਾਉ ਤੁਹਾਡੀ ਵੋਟ ਦਾ ਮੁੱਲ ਮੋੜ੍ਹੇਗਾ, ਲੋਕ ਸਭਾ ਚ ਤੁਹਾਡੀ ਤੇ ਪੰਜਾਬ ਦੀ ਗੱਲ ਕਰਕੇ,

  • @kuljeetsingh3100
    @kuljeetsingh3100 27 днів тому +19

    ਕੰਵਲਜੀਤ ਸਿੰਘ ਇੱਕ ਇਮਾਨਦਾਰ ਇਨਸਾਨ ਹੈ ਇਹੋ ਜਿਹੇ ਬੰਦਿਆਂ ਨੂੰ ਵੋਟਾਂ ਪਾਕੇ ਜੀਤਾਉ

  • @karmjitsinghaulakh4970
    @karmjitsinghaulakh4970 27 днів тому +6

    ਬਾਈ ਬਰਾੜ ਬੁਹਤ ਚੰਗਾ ਲੀਡਰ ਆ ❤❤ ਸਾਰੇ ਵੀਰ ਸੁਪੋਰਟ ਕਰੋ

  • @kalaanmol
    @kalaanmol 27 днів тому +4

    ਲੁਧਿਆਣਾ ਹਲਕੇ ਦੇ ਲੋਕਾਂ ਨੂੰ ਬੇਨਤੀ ਹੈ ਕਿ ਰਾਜੇ ਦੀਆਂ ਟੋਪੀਆਂ ਤੋਂ ਬਚ ਕੇ ਰਹਿਣਾ

  • @user-ls2bq8iq4v
    @user-ls2bq8iq4v 27 днів тому +18

    Kamal Brar jindabad

  • @satbirkaurpandher7779
    @satbirkaurpandher7779 27 днів тому +14

    Kaml brara jidabad❤

  • @amberhoneyvlogs2621
    @amberhoneyvlogs2621 27 днів тому +12

    Kamaljit bai jindabad bai thonu hi votta poniya ne ji

  • @GurmukhSingh-cz2vm
    @GurmukhSingh-cz2vm 27 днів тому +18

    ਕਮਲਜੀਤ ਸਿੰਘ ਬਰਾੜ ਸਾਹਿਬ ਜੀ ਹੀਰਾ ਜਿੰਦਾਬਾਦ

  • @lakhwinderdhillon9764
    @lakhwinderdhillon9764 27 днів тому +9

    ਸਰਦਾਰ ਕਮਲਜੀਤ ਸਿੰਘ ਬਰਾੜ🙏🙏

  • @Sunnysharmabholenaathkapremi
    @Sunnysharmabholenaathkapremi 27 днів тому +9

    Good man kamaljeet BRAR

  • @garrygillgarry3592
    @garrygillgarry3592 27 днів тому +10

    Gud speech bro

  • @pritpalsingh5150
    @pritpalsingh5150 27 днів тому +10

    Kamal jit. Singh ji Jindabad

  • @canada7230
    @canada7230 27 днів тому +5

    ਪੰਜਾਬੀਉ ਅਜਿਹੇ ਚੰਗੇਸਬੰਦਿਆ ਨੂੰ ਵੋਟ ਦਿਉ

  • @user-ei8rt6ux2n
    @user-ei8rt6ux2n 27 днів тому +15

    ਕੰਵਲਜੀਤ ਸਿੰਘ ਬਰਾੜ ਪਾਰਲੀਮੈਂਟ ਚੋਂ ਜਾਣਾਂ ਚਾਹੀਦਾ ਹੈ। ਇਹੋ ਜਿਹੇ ਲੀਡਰ ਦੀ ਪੰਜਾਬ ਨੂੰ ਲੋੜ ਹੈ

  • @Joti_grewal
    @Joti_grewal 27 днів тому +4

    ਬੰਦਾਂ ਬਹੁਤ ਖ਼ਰਾ ਪਰ ਲੁਧਿਆਣੇ ਦੇ ਲੋਕਾਂ ਚ approch ਘੱਟ ਆ

  • @mooslmoosl8389
    @mooslmoosl8389 27 днів тому +7

    Good

  • @toneyk2024
    @toneyk2024 27 днів тому +7

    Very Good, Please go ahead and Oppose Raja Warring. He is very big-headed these days.

  • @shonkipunjab
    @shonkipunjab 27 днів тому +8

    ਪਰੋ ਪੰਜਾਬ ਨੇ ਕਮਲਜੀਤ ਦੀ ਮੁਲਾਕਾਤ ਇਸ ਕਰਕੇ ਕੀਤੀ ਤਾਂ ਜੋ ਕਮਲਜੀਤ ਬਰਾੜ ਰਾਜਾ ਵੜਿੰਗ ਨੂੰ ਨੁਕਸਾਨ ਪਹੁੰਚਾਏਗਾ ਜੇ ਨੁਕਸਾਨ ਝਾੜੂ ਨੂੰ ਹੋਣਾ ਹੁੰਦਾ ਤਾਂ ਇਨ੍ਹਾਂ ਨੇ ਕਦੇ ਵੀ ਬਰਾੜ ਨਾਲ ਮੁਲਾਕਾਤ ਨਹੀਂ ਸੀ ਕਰਨੀ।
    ਲੁਧਿਆਣਾ ਵਾਲਿਓ ਵੋਟਾਂ ਕਮਲਜੀਤ ਬਰਾੜ ਨੂੰ ਪਾਇਓ।

    • @rinkumanohar-un7ed
      @rinkumanohar-un7ed 27 днів тому +1

      eh sirf bittu nu jiton lai khada aa hindu vote nai paini bittu nu paini sari

    • @sandhukala7979
      @sandhukala7979 27 днів тому

      ​@@rinkumanohar-un7edjado bittu Congress vicho jitt da c odo kidi vote pendi c bittu nu

  • @SukhjinderSingh-xs1zg
    @SukhjinderSingh-xs1zg 27 днів тому +4

    ਕਮਲਜੀਤ ਸਿੰਘ ਬਰਾੜ ਜਿੰਦਾਬਾਦ,

  • @lakhwinderdhillon9764
    @lakhwinderdhillon9764 27 днів тому +4

    ਅੱਜ ਜੀਰੇ ਨੇ ਬਿਆਨ ਦਿੱਤਾ ਕਿ ਮੈਂ ਕਾਗਜ਼ ਭਰਨ ਤੋਂ ਪਹਿਲਾਂ ਗੁਰੂ ਘਰ ਤੇ ਬਿਆਸ ਵਾਲੇ ਦਾ ਅਸ਼ੀਰਵਾਦ ਲੈ ਕੇ ਆਇਆਂ, ਬਰਾਬਰ ਦਾ ਦਰਜਾ ਦਿੱਤਾ, ਵੱਡੇ ਪੰਥਕ ਨੇ, ਸਿੱਖਾਂ ਨੂੰ ਸੋਚਣਾ ਚਾਹੀਦਾ ਕਿ ਸਿੱਖਾਂ ਦਾ ਆਪਣਾ ਕੌਣ ਹੈ, ਤੁਹਾਡੇ ਨਾਲੋਂ ਪਹਿਲਾਂ ਅਗਲੇ ਦੂਜੇ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੈਂ💯, ਹੁਣ ਮੌਕਾ ਜੋ ਆਪਣਾ ਉਸ ਨੂੰ ਚੁਣੋ

  • @user-cv9xm7wb8w
    @user-cv9xm7wb8w 27 днів тому +3

    Dear kamaljeet, go ahead. You are winner. God bless you.

  • @Chahalmonu88
    @Chahalmonu88 27 днів тому +7

    Kaint banda

  • @SukhwinderSingh-wq5ip
    @SukhwinderSingh-wq5ip 27 днів тому

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @gurjeetsingh-ox8sl
    @gurjeetsingh-ox8sl 27 днів тому +4

    Kamaljit singh brar good man

  • @sahibsinghcheema4151
    @sahibsinghcheema4151 27 днів тому

    ਧੰਨਵਾਦ ਜੀ ਸ ਬਰਾੜ ਜੀ ਵਾਹਿਗੁਰੂ ❤

  • @RamSingh-bw2lg
    @RamSingh-bw2lg 27 днів тому +3

    ਬਰਾੜ ਸਾਬ ਬਾਈ ਜੀ ਜ਼ਿੰਦਾਬਾਦ ਜੀ।
    ਵਾਹਿਗੁਰੂ ਜੀ ਮੇਹਰ ਕਰਨ ਗਏ ਜੀ।
    ਜਿਸ ਤਰਾਂ ਬਾਈ ਦੀਪ ਸਿੱਧੂ (ਜ਼ੋਰਾਂ ਬਾਈ) ਜੀ ਨੇ ਕਿਹਾ ਸੀ ਕੇ ਕਲਾਂ ਹੀ ਐਸੀ ਬਰਤੂ ਗੀ ਕਿ ਸਾਰੇ ਹੀ ਪਾਸੇ ਵਾਹਿਗੁਰੂ ਜੀ ਕਿਰਪਾ ਕਰਨ ਗਏ ਜੀ।

  • @dbrarbrar9138
    @dbrarbrar9138 27 днів тому +3

    Kamaljit Brar ❤

  • @parminderkaurkhaila1437
    @parminderkaurkhaila1437 27 днів тому +6

    Brar good banda

  • @nabkaur5903
    @nabkaur5903 27 днів тому +4

    Kamaljit boht vadia leedar he

  • @jaswindersinghbinder5046
    @jaswindersinghbinder5046 27 днів тому +2

    Full.spots.💪🏿💪🏿💪🏿👌🏼👌🏼👌🏼🙏🙏🙏

  • @karamjitsinghsalana4648
    @karamjitsinghsalana4648 27 днів тому +5

    ❤❤❤❤❤

  • @angrejdhillon3464
    @angrejdhillon3464 27 днів тому +3

    Good Leader kamaljit Barar

  • @majhewale4989
    @majhewale4989 27 днів тому +2

    Good ❤

  • @harwinderatwal9877
    @harwinderatwal9877 27 днів тому +2

    Very good veer bear zindabad.

  • @chahalashwant6679
    @chahalashwant6679 27 днів тому +3

    Nice

  • @SurindersinghSurindersin-qh3gc
    @SurindersinghSurindersin-qh3gc 24 дні тому

    ਸ੍ਰ ਕਮਲਜੀਤ ਸਿੰਘ ਬਰਾੜ ਜੀ ❤❤❤❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ

  • @malwinderwalia2119
    @malwinderwalia2119 27 днів тому

    Kamljitbai de ਵਿਚਾਰ ਵਹੁਤ ਵਧੀਆ ਹਨ ਮੈ ਕਾਫੀ ਸਮੇਂ ਤੋਂ ਇਨਾਂ ਨੂੰ ਸੁਣ ਰਿਹਾ

  • @NarinderjitKailay
    @NarinderjitKailay 27 днів тому +2

    Ghaint man

  • @Harwinder.Singh.pb10
    @Harwinder.Singh.pb10 27 днів тому +1

    Ghaint gur Sikh young man welcome in Ludhiana

  • @HarjindaraKumar
    @HarjindaraKumar 27 днів тому +5

    Hi, sir

  • @VarinderSingh-jy1dv
    @VarinderSingh-jy1dv 27 днів тому +2

    Kamaljit singh brar jindabad

  • @Harwinder.Singh.pb10
    @Harwinder.Singh.pb10 27 днів тому +1

    Honest young man

  • @gopigurpreet4930
    @gopigurpreet4930 27 днів тому +3

    👌👍👍

  • @tarsamsingh2386
    @tarsamsingh2386 27 днів тому +2

    Kamaljit brar jindabad 💪💪

  • @GurdeepSingh-su5ev
    @GurdeepSingh-su5ev 27 днів тому +1

    ਸਰਦਾਰ ਕਮਲਜੀਤ ਸਿੰਘ ਬਰਾੜ ਹੀਰਾ ਜਿੰਦਾਬਾਦ

  • @kanwaljitsingh2616
    @kanwaljitsingh2616 27 днів тому +1

    Good ji

  • @kuldeepjassal3
    @kuldeepjassal3 24 дні тому

    ਬਹੁਤ ਵਧੀਆ ਬੰਦਾ ਕਮਲਜੀਤ ਸਿੰਘ ਬਰਾੜ

  • @Gurukirpatrader1431
    @Gurukirpatrader1431 27 днів тому +3

    Apni vot kamaljeet nu pakki

  • @suchasinghgillmothanwala2155
    @suchasinghgillmothanwala2155 27 днів тому +1

    V V nice

  • @GurdeepSingh-su5ev
    @GurdeepSingh-su5ev 27 днів тому +2

    ਬਰਾੜ ਸਾਹਿਬ ਦੁਨੀਆ ਉਸ ਦਿਨ ਹੀ ਤੁਹਾਨੂੰ ਪਛਾਣ ਗਏ ਸੀ ਜਿਸ ਦਿਨ ਮੰਡ ਗੰਦ ਦੀ ਮੰਜੀ ਠੋਕੀ ਸੀ

  • @Bawarecordsofficial
    @Bawarecordsofficial 26 днів тому

    ਬਰਾੜ ਸਾਬ੍ਹ ਬਾਬਾ ਨਾਨਕ ਚੜ੍ਹਦੀਕਲਾ ਕਰੇ 🙏🙏

  • @SarbjitSingh-fp3oj
    @SarbjitSingh-fp3oj 27 днів тому

    Sardar kamaljit Singh brar honest and fearless leader carry on good job waheguru mehar karan gaye morcha fateh jarorr hovega ludhiana de voter's nu humble request please help vote and support for kamaljit Singh brar love you brother ❤❤❤❤❤❤❤❤❤❤❤❤❤❤❤❤❤❤

  • @tejaspreetsingh6090
    @tejaspreetsingh6090 27 днів тому

    PUNJAAB NEEDS A BRAVE SPEAKING LEADER LIKE KAMALJIT BRAR.

  • @vickymoga1
    @vickymoga1 27 днів тому +1

    ਕਮਲ ਬਾਈ ਜਿੰਦਾਬਾਦ

  • @vdhillon4382
    @vdhillon4382 27 днів тому +2

    ਪੇਂਡੂ ਵੋਟ ਪੈ ਸਕਦੀ ਆ ਪਰ ਸ਼ਹਿਰੀ ਵੋਟ ਤੇ ਜੋਰ ਲਾਵੇ ਬਰਾੜ। ਬਾਕੀ ਰਾਜੇ ਨੂੰ ਤਾਂ ਵੋਟ ਪੈਣੀ ਨੀ ਹਾ ਬਿੱਟੂ ਨੂੰ bjp ਤੇ ਓਹਦੇ ਚੇਲੇ ਕਾਂਗਰਸੀਆ ਦੀ ਵੋਟ ਪੈ ਸਕਦੀ ਹੈ, ਆਪ ਦਾ ਬੰਦਾ ਵਧੀਆ ਆ ਪਰਾਸ਼ਰ ਓਹਨੂੰ ਵੋਟ ਪੈ ਸਕਦੀ ।ਮੈਨੂੰ ਲਗਦਾ ਬਿੱਟੂ ਤੇ ਪਪੀ ਪ੍ਰਸ਼ਾਰ ਦੀ ਟੱਕਰ ਹੋਵੇ ਗੀ ।

  • @khushkaur-gs7vd
    @khushkaur-gs7vd 27 днів тому +1

    Please Slabtpura to khota takk rode bna deo keh k bahut thanks hou ga

  • @Harwinder.Singh.pb10
    @Harwinder.Singh.pb10 27 днів тому +2

    Navjot and Kamal two in one

  • @rinkumanohar-un7ed
    @rinkumanohar-un7ed 27 днів тому +4

    vota toh baad bittu nal yaari da pata lag jauga sirf osnu jitona maksad aa jittna raja vi nahi chahida

  • @uniquethingvlog
    @uniquethingvlog 26 днів тому

    ਲੁਧਿਆਣਾ ਚ ਰਿਸ਼ਤੇਦਾਰੀ ਆ ਕਮਲਜੀਤ ਸਿਹਾਂ ਆਪਣੀ ਕੱਟੜ ਅਕਾਲੀ ਆ ਪਰ ਵੋਟਾਂ ਤੁਹਾਨੂੰ ਪੈਣਗੀਆਂ ਵੀਰ ਅੱਜ ਤੱਕ ਕਿਸੇ ਨੂੰ ਵੀ ਵੋਟਾਂ ਲਈ ਕਿਹਾ ਨੀਂ ਐਤਕੀਂ ਤੇਰੇ ਕਰਕੇ ਫੁੱਲ ਜੋਰ ਲਾਵਾਂਗੇ ਅਸੀਂ ਸੰਗਰੂਰ ਜ਼ਿਲ੍ਹੇ ਤੋਂ ਆਂ

  • @user-sv5ty7ks3s
    @user-sv5ty7ks3s 27 днів тому

    Very good sardar ji

  • @nabkaur5903
    @nabkaur5903 27 днів тому +3

    Kamljit nu jatao Mera sir jhukega

  • @lakhwindersinghsingh6409
    @lakhwindersinghsingh6409 26 днів тому

    Good conversation

  • @BharpurSingh-bz8yy
    @BharpurSingh-bz8yy 26 днів тому

    Kamaljit Brar dharmy &clear man.

  • @GurjeetSingh-yt4kj
    @GurjeetSingh-yt4kj 27 днів тому

    Very Good Khalsa Ji Salut 🌹🌹🌹🌹🌹. Banti. Ha. K. Kamljit. Brarr. Ik. Bhaut Wadiya. Vacharr. Wala. Insan. Ha. Sara. Veir. Bhana. Datt. K. Spot. Karo. Jo. Insan. Sach. Da. Rasta. Ta. Turda. Oh. Ajj. Nahi. Ta. Kall. Ik. Din. Jrurr. Kamjab. Hongay. Guru. Sabb. Ta. Visvas. Rakho. Veir ji.

  • @jarnailbrar5121
    @jarnailbrar5121 26 днів тому

    very good brar g ❤❤❤❤❤

  • @Total-Entertainment.01_
    @Total-Entertainment.01_ 24 дні тому

    Sardar Kanwaljit Singh Braar Zindabad ❤

  • @prabhjotkaur1550
    @prabhjotkaur1550 27 днів тому

    Kamal Brar good leader hai

  • @goldycheema1592
    @goldycheema1592 27 днів тому

    S. Kamaljit singh brar zindabaad 🦁❤️🙏

  • @santlashmanmuni6045
    @santlashmanmuni6045 27 днів тому +7

    ਓਹ ਕਿਹੜੀ ਰਾਜਨੀਤਕ ਪਾਰਟੀ ਹੈ ਜਿਸ ਚ, ਪੱਗ ਬੰਨ੍ਹਣ ਵਾਲਾ ਨਹੀਂ??

  • @sukhjitsingh6668
    @sukhjitsingh6668 27 днів тому

    ਸਰਦਾਰ ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ

  • @AmanaTiwana
    @AmanaTiwana 26 днів тому

    ਬੁਹਤ ਵੱਧੀਆ ਇਨਸਾਨ ਆ ਸਰਦਾਰ ਕਮਲਜੀਤ ਸਿੰਘ ਜੀ ਬਰਾੜ 👌👌✌️✌️✌️✌️

  • @rahulattri7791
    @rahulattri7791 27 днів тому

    Bhai ji AAP waleya nu bhi swaal karleya karo ki gal sarkari media ban ge tusi

  • @sukhpalsinghdhaliwal7396
    @sukhpalsinghdhaliwal7396 26 днів тому

    Good leelan megh singh

  • @MANINDERSINGH-lk2po
    @MANINDERSINGH-lk2po 25 днів тому

    Kamaljeet Brar Ghaint Banda A

  • @BaljinderSingh-zo1gn
    @BaljinderSingh-zo1gn 27 днів тому

    👍

  • @VarinderSingh-on5xw
    @VarinderSingh-on5xw 27 днів тому +1

    Jinne fail politicians, oh religious kiyon ban jannde.

  • @kanwaljitbrar4758
    @kanwaljitbrar4758 26 днів тому

    Spot Kamaljit Brar

  • @Jasbirsingh-tz6tz
    @Jasbirsingh-tz6tz 27 днів тому

    🙏🙏

  • @Sukhdevsingh-lp6pk
    @Sukhdevsingh-lp6pk 27 днів тому +2

    Brar Sahib tusi zite o ji.

  • @gurdipram7691
    @gurdipram7691 26 днів тому +1

    ਬਰਾੜ ਸਾਹਿਬ ਸੰਚਿਆ ਗਲਾ ਵਡਿਗ ਤੜਿਗ ਨੂੰ ਅਕਲ ਨਹੀ ਹੈ(ਬਰਾੜ)ਜੀ

  • @jagroopsingh2234
    @jagroopsingh2234 27 днів тому +1

    Bai ji bussa da Hisab krli yaad Rakhi bai

  • @lakhwindersinghsingh6409
    @lakhwindersinghsingh6409 26 днів тому

    Kamaljit jndabad

  • @pannujaskaran1304
    @pannujaskaran1304 24 дні тому

    Bhout. Vaddia. Ne. Bararr. G

  • @Daske.WaleSahi
    @Daske.WaleSahi 26 днів тому

    ਕਮਲਜੀਤ ਸਿੰਘ ਬਰਾੜ ਨਿਧੜਕ ਯੋਧਾ ਬੰਦਾ ਆ

  • @NarinderpalSingh-xh8vw
    @NarinderpalSingh-xh8vw 25 днів тому

    Mann. Sahib. Zindabad

  • @inderveerbrar
    @inderveerbrar 25 днів тому

    Brar💯🔥 àtttttt

  • @meharsingh426
    @meharsingh426 17 днів тому

    ਤੂੰ ਜੇ ਮਰਜੀ ਕਰੀ ਜਾ ਵਿਰੋਧੀਆਂ ਦੇ ਖਰਚੇ ਤੇ ਸ਼ਹਿ ਤੇ ਤੂੰ ਰਾਜਾ ਵੜਿੰਗ ਨੂੰ ਨੀ ਹਰਾ ਸਕਦਾ ।

  • @Desiforever
    @Desiforever 27 днів тому +1

    He will win , Hindu vote will splitting in three way