ਕੀ ਤੁਸੀਂ ਆਪਣੇ ਸਵਾਲਾਂ ਦੇ ਜਵਾਬ ਚਾਹੁੰਦੇ ਹੋ ?? ANSWERS TO YOUR QUESTIONS!!!!
Вставка
- Опубліковано 3 жов 2024
- Hello friends, Today we are uploading a video related to your questions hope it will help you,share it.So,others will also take help through this video. Thanks, Adv.Kanwaljit Kuti #Lawyer #Law #Lawschool #Lawstudent #Lawlife #Lawschoollife #Likesreturned #Futurelawyer #Followforfollow #Lawisintheair #Lawfirm #F4f #Lawdegree #Likeforlike #Lawschoolproblems #L4l #Laws #Lawyers #Lawfirm #Lforl #Likeforlikes #Lawyerlife #Instalaw #Tlter#lawyer #law #attorney #legal #lawyerlife #lawfirm #lawyers #lawschool #lawstudent #lawyersofinstagram #justice #personalinjury #advocate #covid #clat #court #direito #abogados #attorneyatlaw #lawyering #advokat #attorneys #business #lawstudents #supremecourt #advocacia #advogado #litigation #hukuk#familylaw #pengacara #derecho #lawyerstyle #a #legaladvice #indianlaw #oab #advogada #personalinjurylawyer #caraccident #instalawyer #judiciary #accident #attorneylife #hukum #personalinjuryattorney #legalnews #avvocato #lawlife #criminaldefense #direitoporamor #love #india #judge #lawyerslife #coronavirus #divorce #legalservices#legaladvice #lawyer #law#punjab#law#compensation#schemeCivil suit for recovery# recovery# Civil#suit#pronoteCheque#dishonour#section 138 # Negotiable instruments Act#contents of #mutation, #intkaal,#dakhil kharij,#land revenue act, #property transfer, #bharat,#will#will#inheritance#Estgasa,#criminal complaint,#Cr.P.C.,#complaint to court,#criminal,#law#Consumer Potection Act 1986,#consumer protection act 2021, #consumer#domestic violence act,#domestic, #violence against women#land,#purchase, #precautions, #punjabisongs, #punjab,#bhagwantmaan, #most
ਹਾਂ ਜੀ
ਗਿਰਦਾਵਰੀ ਆਪਣੇ ਨਾਂ ਕਰਾ ਕੇ ਕੋਈ ਜ਼ਮੀਨ ਆਪਣੇ ਨਾਂ ਕਰਾ ਸਕਦਾ ਹੈ
Nehri paani jayada kive lai sakde haan
ਆਡ ਰਹਿਣ ਜ਼ਮੀਨ ਦਾ ਤਬਾਦਲਾ ਕੀਤਾ ਜਾ ਸਕਦਾ ਹੈ?ਜੀ!
ਵਕੀਲ ਸਾਹਿਬ ਜੀ ਨਕਸ਼ਾ ਜੀਮ ਬਣਗਿਆ ਹੈ ਉਸ ਵਿੱਚ ਹੁਣ ਕੋਈ ਫੇਰਬਦਲ ਕਰਨਾ ਚਾਹੇ ਹੋਊ ਕਿ ਨਹੀਂ ਜੇ ਫੇਰਬਦਲ ਕਰ ਦਿੱਤਾ ਆਪਾਉਹੀ ਨਕਸਾ ਰੱਖਣਾ ਤੇ ਆਪਾ ਨੂੰ ਕੀ ਕਰਨਾ ਪੳਊ ਜੀ
ਵਕੀਲ ਸਾਬ੍ਹ ਜੀ ਰਸਤੇ ਦੀ ਮਿਣਤੀ ਵਿੱਚ ਕਿਸੇ ਦਾ ਘਰ ਆ ਗਿਆ ਜੀ ਕੀ ਉਸਨੂੰ ਕਾਨੂੰਨ ਰਾਹੀਂ ਢਹਾਇਆ ਜਾ ਸਕਦਾ ਜਾਂ ਨਹੀਂ। ਜੇਕਰ ਢਹਾਇਆ ਜਾ ਸਕਦਾ ਤਾਂ ਕਿਸ ਤਰ੍ਹਾਂ ਕਿਰਪਾ ਕਰਕੇ ਜ਼ਰੂਰ ਦੱਸਿਓ ਜੀ।🙏
ਵਕੀਲ ਸਾਹਿਬ ਜੀ ਨਕਸਾ ਬੇ ਬਣਗਿਆ ਉਹ ਵੀ ਦੂਜੀ ਪਾਰਟੀ ਨੇ ਖੁਦ ਬਣਵਾਇਆ ਸੀ ਤੇ ਆਪਣਾ ਵਕੀਲ ਉਨ੍ਹਾਂ ਨਾਲ ਮਿਲਗਿਆ ਸੀ ਫਿਰ ਸਰ ਨਕਸਾ ਜੀਮ ਵਾਸਤੇ ਨਾਇਬ ਤਹਿਸੀਲਦਾਰ ਨੇ ਜਿਮਨੀਆ ਪੇਸ ਕਰਕੇ ਨਕਸਾ ਪਾਸ ਕਰਨ ਨੂੰ ਕਿਹਾ ਹੁਣ ਸਰ ਫਿਰ ਉਹੀ ਧਿਰ ਫਿਰ ਨਕਸੇ ਵਿਚ ਫੇਰਬਦਲ ਕਰਨ ਨੂੰ ਫਿਰਦੇ ਹਨ ਹੁਣ ਫੇਰਬਦਲ ਹੋ ਸਕਦਾ ਹੈ ਕਿ ਨਹੀਂ ਇਸ ਬਾਰੇ ਜਾਣਕਾਰੀ ਚਾਹੀਦੀ ਹੈ ਸਰ ਜੀ
ਸਰ ਸੰਨ 1970 ਵਿੱਚ ਜਮੀਨ ਗਹਿਣੇ ਕੀਤੀ ਸੀ ਮੇਰੇ ਪਰਦਾਦੇ ਨੇ 1973 ਕਰਜਾ ਮੌੜ ਤਾ ਪਟਵਾਰੀ ਖੇਵਟ ਛੱਡ ਗਿਆ ਫੱਕ ਕਰਨ ਵੇਲੇ ਨਾ ਮੇਰੇ ਕੋਲ ਕੋਈ ਕਾਗਜ ਆ ਕਬਜ਼ਾ ਮੇਰੇ ਕੋਲ ਆ ਜਿਸ ਨੂੰ ਗਹਿਣੇ ਕੀਤੀ ੳਸ ਦੀ ਮੌਤ ਹੋ ਗਈ ਏ ਉਸ ਬੇਟੇ ਦੀ ਬੀ ਪਰਿਵਾਰ ਵੜਾ ਵਾ ਕੋਈ NRI ਕੋਈ ਮਰ ਗਿਆ ਹੱਲ ਦੱਸੋ
Same here
ਵੀਰ ਜੀ ਮੇਰੇ ਨਾਲ ਧੋਖਾ ਹੋਇਆ ਹੈ
ਵੀਰ ਜੀ ਕਿਸੇ ਬੰਦੇ ਨੂੰ ਬੇਨਾਮਾ ਕਰਕੇ ਦਿਤਾ ਸੀ ਉਸ ਨੇ ਬੇਨਾਮੇ ਦੀ ਤਰੀਕ ਤੋਂ ਪਹਿਲਾਂ ਹੀ ਕੇਸ ਦਾ ਦਿਤਾ ਤੇ ਅਦਾਲਤ ਵੱਲੋਂ ਸੰਮਨ ਆਏ ਹਨ,ਵੀਰ ਜੀ ਕੀ ਕਰਨਾਂ ਪਵੇਗਾ,
ਬਾਈ ਜੀ ਆਪਣਾਂ ਫੋਨ ਨੰਬਰ ਜ਼ਰੂਰ ਦੱਸਿਓ
sir plz cipntect number