ਤਕਸੀਮ 'ਤੇ ਹੋਰ ਕਾਨੂੰਨਾਂ ਸਬੰਧੀ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ/ कानूनों के बारे में दर्शकों के प्रश्नोत्तर

Поділитися
Вставка
  • Опубліковано 11 сер 2023
  • Hello friends, Today we are uploading a video about your questions hope it will help you,share it.So,others will also take help through this video. Thanks, Adv.Kanwaljit Kuti #Lawyer #Law #Lawschool #Lawstudent #Lawlife #Lawschoollife #Likesreturned #Futurelawyer #Followforfollow #Lawisintheair #Lawfirm #F4f #Lawdegree #Likeforlike #Lawschoolproblems #L4l #Laws #Lawyers #Lawfirm #Lforl #Likeforlikes #Lawyerlife #Instalaw #Tlter#lawyer #law #attorney #legal #lawyerlife #lawfirm #lawyers #lawschool #lawstudent #lawyersofinstagram #justice #personalinjury #advocate #covid #clat #court #direito #abogados #attorneyatlaw #lawyering #advokat #attorneys #business #lawstudents #supremecourt #advocacia #advogado #litigation #hukuk#familylaw #pengacara #derecho #lawyerstyle #a #legaladvice #indianlaw #oab #advogada #personalinjurylawyer #caraccident #instalawyer #judiciary #accident #attorneylife #hukum #personalinjuryattorney #legalnews #avvocato #lawlife #criminaldefense #direitoporamor #love #india #judge #lawyerslife #coronavirus #divorce #legalservices#legaladvice #lawyer #law#punjab#law#compensation#schemeCivil suit for recovery# recovery# Civil#suit#pronoteCheque#dishonour#section 138 # Negotiable instruments Act#contents of #mutation, #intkaal,#dakhil kharij,#land revenue act, #property transfer, #bharat,#will#will#inheritance#Estgasa,#criminal complaint,#Cr.P.C.,#complaint to court,#criminal,#law#Consumer Potection Act 1986,#consumer protection act 2021, #consumer#domestic violence act,#domestic, #violence against women#Punjab,#Village,#Lands,#Regulation,#Act 1961,#PunjabVillageCommonLands(Regulation)Act1961,#shamlat,#panchayat,#shamlat land,#sidhumussewala,#raveesh,#aap,#amritpal,#bhagwantmaan,it will help you,share it.So,#intkaal,#dakhil kharij,#property transfer,#bharat,#criminal complaint,#Cr.P.C.,#complaint to court,#consumer#domestic violence act,#violence against women,#punjab,#common land,#law,#punjabi song,#most viewed,#sartaj,#chutkule,#land,#village common lanD

КОМЕНТАРІ • 57

  • @charanjitgill7307
    @charanjitgill7307 3 місяці тому

    Very nice and informative video

  • @shansingh3115
    @shansingh3115 2 місяці тому

    ਵਕੀਲ ਸਾਹਿਬ ਜੀ ਸਤਿ ਸ੍ਰੀ ਆਕਾਲ
    ਸਰ ਜੀ ਮੇਰੇ ਦਾਦਾ ਜੀ ਦੀ ਜ਼ਮੀਨ ਸੀ ਉਹ ਪੰਜ ਜਗ੍ਹਾ ਵਰਾਸਤ ਹੋਈ ਹੈ੍ ਜਦੋਂ ਕਿ ਮੇਰੇ ਚਾਚਾ ਤਾਏ ਅਤੇ ਭੂਆ ਜੀ ਆਪਣਾ ਆਪਣਾ ਹਿੱਸਾ ਵੇਚ ਗਏ ਹਨ ਇਹ ਜ਼ਮੀਨ 3-4 ਵਾਰ ਅਗੇ ਵਿਕ ਗਈ ਹੈ । ਪਹਿਲੀ ਵਾਰ ਜ਼ਮੀਨ ਲੈਣ ਵਾਲੇ ਨੇ ਹਕ ਰਸਤਾ ਬਣਾ ਕੇ ਜ਼ਮੀਨ ਲਈ ਸੀ। ਉਹ ਪੈਲੀ 2-3 ਟੁਕੜੇ ਵਿਚ ਵਿਕ ਗਈ ਹੈ। ਜਦ ਕਿ ਅਸੀਂ ਪਹਿਲੀ ਧਿਰ ਨੂੰ ਰਸਤਾ ਦੇ ਚੁੱਕੇ ਹਾਂ। ਅਗਰ ਜੇ ਅਸੀਂ ਆਪਣਾ ਹਿੱਸਾ ਵਖ ਕਰਾਣ ਲਈ ਤਕਸੀਮ ਕਰਾਉਂਦੇ ਹਾਂ ਤਾਂ ਸਾਨੂੰ ਫਿਰ ਤੋਂ ਰਸਤਾ ਦੇਣਾ ਪਵੇਗਾ। ਕਿਰਪਾ ਕਰਕੇ ਇਸ ਮਾਮਲੇ ਦਾ ਹੱਲ ਦਸਣਾ ਜੀ।

  • @amrindersingh9660
    @amrindersingh9660 11 місяців тому +1

    ਧੰਨਵਾਦ ਜੀ

  • @mohindersinghchahal
    @mohindersinghchahal 3 місяці тому

    Brother, you are taking good cause for humanity. God bless you. I appeal you to write in book.That will help people more.

  • @neelkamalsidhu5083
    @neelkamalsidhu5083 11 місяців тому +1

    informative video

  • @chamkaurdhaliwal4309
    @chamkaurdhaliwal4309 11 місяців тому +1

    good information

  • @harkiransingh8586
    @harkiransingh8586 11 місяців тому +1

    Good ji

  • @jaspal9149
    @jaspal9149 11 місяців тому +1

    Good luck

  • @HardeepSingh-on8lu
    @HardeepSingh-on8lu 11 місяців тому

    Good work

  • @sarbchahal9963
    @sarbchahal9963 10 місяців тому

    thnks sir

  • @halwindersingh4385
    @halwindersingh4385 9 місяців тому +1

    ਵਕੀਲ ਜੀ ਕਿ ਕੋਈ ਪਾਰਟੀ ਆਪਣਾ ਹਿੱਸਾ ਖੇਤ ਵਿਚੋ ਪਿੱਛੇ ਛੱਡ ਕੇ ਮੁਹਰੇ ਸੜਕ ਤੇ ਤਕਸੀਮ ਕਰਵਾਕੇ ਲੈ ਸਕਦਾ ਜਦ ਕੇ ਕਿਲੇ ਦੇ ਨੰਬਰ ਖਸਰਾ ਚਾਰ ਹੋਣ ਮਸਕਿਲ ਦੋ ਨੰਬਰ

  • @harsimransingh5109
    @harsimransingh5109 10 місяців тому

    Sir, Mustri kasht nu makbuja malkan ch change karwa sakde k nhi

  • @KuldeepSingh-gi4bg
    @KuldeepSingh-gi4bg 11 місяців тому

    Vir g j ek dhr kol jameen madri chagi de hisab nal vd hai na boldi pr 40sal ho ghe sade saboot nhi 4jaga te a ghe duji dhr name to hta skdi

  • @manjeetsingh3754
    @manjeetsingh3754 11 місяців тому

    And sir bathinda chamber number kina hai ...

  • @harmailsingh126
    @harmailsingh126 11 місяців тому

    Taksim hon to bad ja kar koe Mabar menty na kawa ta daso je sir

  • @bhullershorts1795
    @bhullershorts1795 11 місяців тому

    Me Bathinda me hi

  • @chamkorsandhu7670
    @chamkorsandhu7670 2 місяці тому

    By g tuhade nal gal karni c

  • @greenpunjab5688
    @greenpunjab5688 11 місяців тому

    ਕੁਟੀ ਸਾਹਿਬ ਸਤਿ ਸ੍ਰੀ ਅਕਾਲ ਤਿੰਨ ਭਰਾਵਾਂ ਦੀ ਸਾਂਝੀ ਮੁਸਤਰਕਾ ਜਮੀਨ ਜਿਸ ਦਾ ਕਬਜਾ ਦੋ ਭਾਈਆਂ ਕੋਲ ਹੈ ਉਸ ਦੀ ਤਕਸੀਮ ਅਤੇ ਕਬਜਾ ਕਾਰਵਾਈ ਕਿਵੇਂ ਕਰਵਾਈਏ ਅਤੇ ਇਹ ਕਿੰਨੇ ਟਾਇਮ ਜਾ ਸਮੇਂ ਦਾ ਅਲੱਗ ਅਲੱਗ ਪਰੌਸੈਸ ਹੈ
    ਸਰ ਕਿਰਪਾ ਕਰਕੇ ਜਰੂਰ ਦੱਸਿਓ

  • @AmandeepSingh-uq3er
    @AmandeepSingh-uq3er 9 місяців тому

    ਜੇਕਰ ਵਕੀਲ ਸਾਹਿਬ ਤੁਹਾਨੂੰ ਮਿਲਣਾ ਹੋਵੇ ਤਾਂ ਆ ਸਕਦੇ ਹਾ ਜੀ

  • @yadsidhu6218
    @yadsidhu6218 10 місяців тому

    Sir ki jameen da naksa online dekh sakde a

  • @GurtejSingh-vv2pr
    @GurtejSingh-vv2pr 10 місяців тому

    ਵਕੀਲ।ਸ਼ਾਹਿਬ।ਜੀ।ਮਾ।ਬਾਪ।ਦੇ।ਮਰਨ।ਤੋ।ਬਾਦ।ਬੰਚਿਆ।ਦੇ।ਨਾ।ਵਰਾਸ਼ਤ।ਚੜਦੀ।ਹੈ।ਮੰਨ।ਲੋ।ਚਾਰ।ਬੰਚੇ।ਹੈ।ਜੇ।ਕਰ।ਇੰਕ।ਬੰਚਾ।ਜੇਲ।ਵਿੰਚ।ਹੈ।ਦੂਸ਼ਰੇ।ਬੰਚਿਆ।ਨੇ।ਜੇਲ।ਵਾਲੇ।ਬੰਚੇ।ਨਾ।ਆਪਣਾ ਹਿੰਸ਼ਾ।ਉਸ਼।ਵੀਰ।ਦੇ।ਨਾ।ਚੜਂਉਣਾ।ਹੈ।ਤਾ।ਸ਼ਾਨੂੰ।ਕੀ।ਕਰਨਾ।ਪਂਉ।ਗਾ।ਗੁਰਤੇਜ।ਸ਼ਿੰਘ।ਧੰਨਵਾਦ।ਸ਼ਹਿਤ

  • @bhullershorts1795
    @bhullershorts1795 11 місяців тому

    rancy Bhullar vlog

  • @charanjeetsingh1271
    @charanjeetsingh1271 9 місяців тому

    Sanje khate vicho mull layi zameen vicho takseem da case krke dooje party rasta le sakde he...

  • @SarbjitSingh-wc7bb
    @SarbjitSingh-wc7bb 11 місяців тому

    ਸਰ ਜਮਾਂਬੰਦੀ ਵਿੱਚ ਜਿਹੜੇ ਗੈਰ ਮੁਮਕਿਨ ਜਗ੍ਹਾ ਵੀ ਨਾਲ ਹੀ ਤਕਸੀਮ ਹੋ ਜਾਵੇਗੀ ਜਾਂ ਅਲੱਗ ਅਲੱਗ ਹੋ ਸਕਦੀ ਹੈ

  • @kulwindersingh815
    @kulwindersingh815 4 місяці тому

    Kisy ny apni jameen ty lona liy hovy ty ki ohi party takseem karva skdy ho

  • @sandhusab2368
    @sandhusab2368 11 місяців тому

    ਗੈਰ ਮੁਰਸੀ ਤਸੈਵਬ ਬੈ ਨੂੰ ਤਕਸੀਮ ਕਿਵੇਂ ਕਰਵਾਇਆ ਜਾਵੇ ਸਰ

  • @Gurpreetsingh-yl5fx
    @Gurpreetsingh-yl5fx 9 місяців тому

    ਵਕੀਲ ਸਾਬ੍ਹ ਜੀ ਨਕਸ਼ੇ ਵਿੱਚ ਪਹੀ ਦੀ ਇੱਕ ਸਾਈਡ 2ਕਰਮ ਅਤੇ ਦੂਜੀ ਸਾਈਡ 3ਕਰਮ ਲਿਖੀ ਹੋਈ ਹੈ ਅਤੇ ਰਸਤੇ ਦੀ ਜਮਾਂਬੰਦੀ ਵਿੱਚ ਉਸ ਪਹੀ ਦਾ ਰਕਬਾ 3ਕਰਮ ਦੇ ਹਿਸਾਬ ਨਾਲ ਲਿਖਿਆ ਹੋਇਆ ਹੈ। ਅਸੀਂ ਉਸਦੀ ਦਰੁਸਤੀ ਲਈ ਅਪੀਲ ਕਿੱਥੇ ਪਾਈਏ ਜੀ ਇਸ ਬਾਰੇ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ। ਧੰਨਵਾਦ ਜੀ 🙏

  • @gurtejsadioke8180
    @gurtejsadioke8180 10 місяців тому

    ਵਕੀਲ ਜੀ ਅਸੀਂ ਤਕਸੀਮ ਕਰਾਣੀ ਹੈ ਕਿਵੇ ਕਰਾਣੀ ਹੈ ਦੱਸੋ

  • @mrsirjankamboj001
    @mrsirjankamboj001 11 місяців тому +1

    ਲੋਨ ਵਾਲੀ ਜਮੀਨ ਕੀ ਤਕਸੀਮ ਹੋ ਸਕਦੀ ਹੈ

  • @manjeetsingh3754
    @manjeetsingh3754 11 місяців тому

    Case club vaare detail ch video bna dyo sir

  • @shubhpreetkaur4146
    @shubhpreetkaur4146 11 місяців тому

    ਜੇਕਰ ਖਾਣਗੀ ਤਕਸੀਮ ਪੱਕੀ ਹੋਵੇ ਉਹ ਟੁੱਟ ਸਕਦੀ ਹੈ ਜੀ ਦਁਸ਼ੋ ਕਿਰਪਾ ਕਰਕੇ

  • @baljitsidhu1191
    @baljitsidhu1191 11 місяців тому

    ਸਾਨੂੰ ਤਕਸੀਮ ਦੇ ਵਿੱਚ ਕੱਸੀ ਖਾਲ ਨਹੀਂ ਲੱਗਾ ਤਕਸੀਮ ਨੂੰ 13ਸਾਲ ਹੋਏ ਹਨ

  • @satwantsingh3760
    @satwantsingh3760 11 місяців тому

    ਸਰ ਮੇਰੀ ਜਮੀਨ ਰੋਡ ਉਪਰ ਹੈ ਪਰ ਨਿਸ਼ਾਨ ਦੇਹੀ ਕਰਵਾਈ ਤਾਂ ਜਮੀਨ ਰੋਡ ਨਾਲ ਲਗਦੇ ਖਤਾਣ ਵਿੱਚ ਚਲੀ ਗਈ ਹੁਣ ਉਸਦਾ ਕਬਜਾ ਜੰਗਲਾਤ ਮਹਿਕਮੇ ਤੋਂ ਕਿਵੇਂ ਲਈਏ

  • @baljitpal1530
    @baljitpal1530 11 місяців тому

    ਤਕਸੀਮ ਹੋਈ ਜਮੀਨ ਦੀ ਪਹੀ ਦੁਬਾਰਾ ਲਾਉਣ ਲਈ fcr ਵਿੱਚ ਕੇਸ਼ ਕਿਵੇ ਲਾਈੲਏ

  • @supremeinfo534
    @supremeinfo534 11 місяців тому

    ਸਰ ਮੇਰੇ 2 ਕਿੱਲੇੇ ਜ਼ਮੀਨ ਹੋਰ ਹਿੱਸੇਦਾਰ ਨੇ 15 ਸਾਲ ਵਾਹੇ। ਤਕਸੀਮ ਤੋਂ ਬਾਅਦ ਜਮੀਨ ਮੈਨੂੰ ਮਿਲ ਗਈ। ਕੀ ਉਸ ਵਿਅਕਤੀ ਤੋਂ ਵਾਹੀ ਜਮੀਨ ਦਾ ਕੋਈ ਮੁਆਵਜ਼ਾ ਵਗੈਰਾ ਲਿਆ ਦਾ ਸਕਦਾ ਹੈ। ਜੋ ਉਸਨੇ 15 ਸਾਲ ਮੇਰੀ ਜ਼ਮੀਨ ਵਰਤੀ ਹੈ।

  • @amandaemerson8530
    @amandaemerson8530 10 місяців тому

    💦 *promosm*

  • @gurdeepsarao847
    @gurdeepsarao847 11 місяців тому +1

    sir ji plz cointect nuber

  • @bhullershorts1795
    @bhullershorts1795 11 місяців тому

    Me kita sir mere channel

  • @inderjeetsinghsidhu4455
    @inderjeetsinghsidhu4455 4 місяці тому

    ਸ੍ਰੀ ਮਾਨ ਜੀ ਤਬਾਲਦਾ ਕੀਤਾ 4 ਬੰਦਿਆ ਨੇ ਇਕ ਬੰਦੇ ਨਾਲ ਸਾਰਿਆਂ ਨੇ 1 1 ਕਿਲਾ ਦਿੱਤਾ ਪਰ ਸਾਨੂੰ 1 ਕਿੱਲੇ ਦੀ ਜਗਾ 3 ਕਨਾਲ ਜਮੀਨ ਦਿਤੀ ਗਈ ਦੂਸਰੇ ਨੂੰ 1 ਕਿੱਲਾ 5 ਕਨਾਲ ਦੇ ਦਿੱਤੀ ਗਈ te ਦੂਜਿਆਂ ਨੂੰ ਕਿਲਾ ਕਿਲਾ ਮਿੱਲ ਗਈ ਹੁਣ ਸਾਡੇ ਨਾਮ 1 ਕਿਲੇ ਦੀ ਜਗਾ 3 ਕਨਾਲਾ ਮਿਲੀਆ ਹਨ ਇਸ ਦਾ ਕੀ ਹੱਲ ਹੋ ਸੱਕਦਾ ਹੈ

    • @inderjeetsinghsidhu4455
      @inderjeetsinghsidhu4455 4 місяці тому

      ਏ ਸਾਰਾ ਧੋਖਾ 2014 ਵਿਚ ਤਾਏ ਨੇ ਨਬਾਲਕ ਭਤੀਜੇ ਨਾਲ ਕੀਤੀ ਹੈ

    • @inderjeetsinghsidhu4455
      @inderjeetsinghsidhu4455 4 місяці тому

      ਏ ਜਮੀਨ ਮੇਰੇ ਫਾਦਰ ਦੀ ਮੋਤ ਤੋ ਬਾਅਦ ਮੇਰੇ ਅਤੇ ਮੇਰੀ ਮਾਤਾ ਜੀ ਦੇ ਨਾਮ ਤੇ ਸੀ

    • @inderjeetsinghsidhu4455
      @inderjeetsinghsidhu4455 4 місяці тому

      ਜਿਸ ਨਾਲ ਤਬਾਦਲਾ ਕੀਤਾ ਉਸ ਨੇ ਜਮੀਨ ਪੂਰੀ ਦਿੱਤੀ ਸੀ

    • @inderjeetsinghsidhu4455
      @inderjeetsinghsidhu4455 4 місяці тому

      ਫਿਰ ਦਾਦੇ ਦੀ ਮੋਤ ਤੋ ਬਾਅਦ ਤਾਏ ਨੇ ਵਿਰਾਸਤ ਵਿਚ ਮਿਲੀ ਜਮੀਨ ਆਵਦੇ ਨਾ ਜਾਂਦਾ ਕਰਵਾ ਲਈ ਸਾਨੂੰ ਘੱਟ ਹਿੱਸਾ ਦੇ ਦਿੱਤਾ ਗਿਆ ਜਦ ਕੀ ਵਿਰਾਸਤ 15 ਕਨਾਲ 8 ਮਰਲੇ 4 ਹਿੱਸੇ ਵਿੱਚ ਪਰਵਾਨ ਹੋਈ ਸੀ ਸਾਨੂੰ 2 ਕਨਾਲ 7 ਮਰਲੇ jameen ਮਿਲੀ ਇਸ ਨੂੰ ਕਿਵੇਂ ਪੂਰੀ ਕੀਤਾ ਜਾ ਸਕਦਾ ਹੈ

  • @AjitSingh-md8tw
    @AjitSingh-md8tw 10 місяців тому

    ਤਕਸੀਮ ਹੋ ਕੇ ਇਕ ਵਾਰ ਕਬਜ਼ਾ ਹੋਣ ਤੋ ਬਾਅਦ ਦੁਬਾਰਾ ਫਿਰ ਦੂਸਰੀ ਪਾਰਟੀ ਨੇ ਕਬਜ਼ਾ ਕਰ ਲਿਆ ਹੈ

  • @ydv215
    @ydv215 11 місяців тому

    ਤਕਸੀਮ ਮਜਕੂਰ ਦਾ ਅਰਥ ਕਿਉ ਨਹੀਂ ਦਸਿਆ? Kuti Saab.......

  • @satwantsingh3760
    @satwantsingh3760 11 місяців тому

    ਸਰ ਜੀ ਔਲ਼ਾਦ ਹੋਣ ਦੇ ਬਾਵਜੂਦ ਮਾਲਕ ਵੱਲੋਂ ਜੱਦੀ ਜਮੀਨ ਆਪਣੇ ਭਰਾ ਦੇ ਨਾਮ ਫ੍ਰੀ ਵਿੱਚ ਤਬਦੀਲ ਮਲਕੀਅਤ ਕਰ ਵਾ ਦਿੱਤੀ ਹੁਣ ਮਾਲਕ ਦੀ ਮੌਤ ਹੋ ਚੁੱਕੀ ਹੈ ਕਿ ਓਸ ਦੀ ਔਲ਼ਾਦ ਓ ਜਮੀਨ ਤੁੜਵਾ ਸਕਦੀ ਹੈ

  • @GurtejSingh-vv2pr
    @GurtejSingh-vv2pr 11 місяців тому

    ਵਕੀਲ।ਸ਼ਾਹਿਬ।ਜੀ।ਮੇਰੇ।ਪਿਤਾ।ਨਾਲ।ਹੰਕ।ਸ਼ਬੰਦੀ।ਅਤੇ।ਨਾਲ।ਮੇਰੀ।ਮਾਤਾ।ਮੇਰੇ।ਨਾਲ।ਸ਼ਹਿੰਮਤ।ਏ।ਕੋਟ।ਕੈਸ਼।ਦਿਆਰ।ਕਿਤਾ।ਹੈ।ਪਰ।ਮੇਰੇ।ਪਿਤਾ।ਹਰਨੇਕ।ਸ਼ਿੰਘ।ਨੇ।ਅੰਗੇ।ਰਜਿੰਸ਼ਟਰੀ।ਕਿਸ਼ੇ।ਹੋਰ।ਨਾਲ।ਕਰਵਾ।ਦਿੰਤੀ।ਏ।ਪਰ।ਮੈ।ਇ।ਡੀ।ਸ਼ੀ।ਤੋ।ਮਾਰਕ।ਕਰਵਾ।ਕੇ।ਇਸ਼।ਡੀ।ਐਮ।ਪਟਵਾਰੀ।ਨੂੰ।ਦੇ।ਦਿੰਤੀ।ਸ਼ੀ।ਪਰ।ਪਟਵਾਰੀ।ਨੇ।ਰੋਕ।ਨਹੀ।ਲਾਈ।।ਪਰ।ਮੈ।ਤਲਸ਼ੀਦਾਰ।ਤੋ।ਮਾਰਕ।ਕਰਵਾ।ਕੇ।ਪਟਵਾਰੀ।ਨੂੰ।ਦੇ।ਦਿੰਤੀ।ਸ਼ੀ।ਫੈਰ।ਵੀ।ਰਜਿੰਟਰੀ।ਕਰ।ਦਿੰਤੀ।ਹੈ।ਮੈ।ਮਾਲ।ਮੈਕਮੇ।ਨੂੰ।ਚੰਡੀਗੜ।ਕਾਗਜ।ਭੈਜੇ।ਸ਼ੀ। ਉੰਪਰੋ।ਹੁੰਕਮ।ਆਇਆ।ਡੀ।ਸ਼ੀ।ਨੂੰ।ਸ਼ੰਸ਼ਕ।ਤੋ।ਸ਼ੰਕਤ।ਕਾਰ।ਵਾਈ।ਕਰੋ।ਪਰ।ਇਥੇ।ਵੀ।ਨਹੀ।ਹੋਈ।ਕੋਈ।ਕਾਰਵਾਈ।ਪਰ।ਪਟਵਾਰੀ।ਨੇ।ਮੇਰੇ।ਹੰਕ।ਰਬੰਟ।ਲਿੰਖ।ਦਿੰਤੀ।ਹੈ।ਪਰ।ਰਜਿੰਸ਼ਟਰੀ।ਚਲਦੇ।ਕੈਸ਼।ਵਿੰਚ।ਹੋਈ।ਐ।ਪਰ।ਮੇਰੀ।ਕਿਸ਼ੇ।ਆਸ਼ਵਰ।ਨੇ।ਨਹੀ।ਸ਼ੁਨੀ।ਪਰ।ਮੈ।ਵਿੰਜੀ।ਲੈਸ਼।ਬਿਉਰੋ।ਪੰਜਬ।ਚੰਦੀਗੜ।ਡਾਕ।ਰਾਹੀ।ਭੈਜ।ਦਿੰਤੀ।ਹੈ।ਪਰ।ਇੰਨਾ।ਤੇਪਰਚਾ।ਹੋ।ਸ਼ਕਦਾ।ਹੈ।ਜਾ।ਨਹੀ।ਵਿੰਜੀ।ਲੈਸ਼।ਤੋ।ਬਾਦ।ਕੀ।ਕਰਾ।ਵੀਰ।ਮੈ।ਹਾਈਕੋਟ।ਰਿੰਟ।ਪਾ।ਸ਼ਕਦਾ।ਹੈ।ਕੋਈ।ਮੇਰੇ।ਉੰਲਟ।ਤਾ।ਨਹੀ।ਹੁੰਦਾ।ਪਿੰਡ।ਦੁਸ਼ਾਝ।ਜਿਲਾ।ਮੋਗਾ।ਤਲਸ਼ੀਲ।ਮੋਗਾਨਾਮ।ਗੁਰਤੇਜ।ਸ਼ਿੰਘ✍

  • @Mavykaran0011
    @Mavykaran0011 Місяць тому

    ਪਲੀਜ਼ ਵੀਰੇ ਮੈਨੂੰ ਨੰਬਰ ਮਿਲੂ ਤੁਹਾਡਾ

  • @shindabutter9433
    @shindabutter9433 11 місяців тому +1

    ਧੰਨਵਾਦ ਜੀ

  • @MohanSingh-jc8de
    @MohanSingh-jc8de 11 місяців тому

    Good ji