ਪਾਕਿਸਤਾਨ ਆ ਗਏ ਲਗਭਗ | Gopi Frandipuria

Поділитися
Вставка
  • Опубліковано 29 сер 2024
  • ਪਾਕਿਸਤਾਨ ਆ ਗਏ ਲਗਭਗ | Gopi Frandipuria
    Like and subscribe
    #kabaddi #vlog

КОМЕНТАРІ • 172

  • @bachitarsadhu9283
    @bachitarsadhu9283 5 місяців тому +17

    ਗੋਪੀ ਫਰੰਦੀਪੁਰੀਆ ਬਹੁਤ ਵਧੀਆ ਖਿਡਾਰੀ❤

  • @user-df9hi8ss8l
    @user-df9hi8ss8l 5 місяців тому +1

    ਉਸਤਾਦ ਬੰਦਾ ਗੋਪੀ ਫਰੰਦੀਪੁਰੀਆ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ❤

  • @officialsukh7715
    @officialsukh7715 5 місяців тому +36

    ਭਲਵਾਨ ਜੀ ਸੁੱਖ ਵਧੀਆ ਜਾਫੀ ਆ ਉਸ ਨੂੰ ਦਸੋ ਕਿ ਧਾਵੀ ਦਾ ਅੰਗ ਫੜ੍ਹਿਆ ਕਰ ਉਹ ਅੰਗ ਨਹੀਂ ਫੜ ਦਾ ਬੱਸ ਕਲਾਂ ਧੱਕਾ ਮਾਰਦਾ ਉਸ ਵਲ ਧਿਆਨ ਦਿਓ ਇਕ ਦਿਨ ਸਟਾਰ ਬਣੇਗਾ ਚੋਟੀ ਦਾ

  • @manpreetsinghgrewal530
    @manpreetsinghgrewal530 5 місяців тому +3

    ਗੋਪੀ ਵੀਰ ਨੂੰ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ

  • @bakhshishsingh5079
    @bakhshishsingh5079 5 місяців тому +18

    ਸਾਡਾ ਦੁਸ਼ਮਣ ਬਹੁਤ ਚਲਾਕ ਸੀ ਪੰਜਾਬ ਵੰਡਿਆ ਟੁੱਕਿਆ ਗਿਆ ਚੜਦਾ ਪੰਜਾਬ ਲਹਿੰਦਾ ਪੰਜਾਬ ਸਾਡੇ ਵੀਰ ਭਰਾ ਭੈਣਾ ਮਾਤਾ ਸਾਡੀ ਆ

  • @satojsatoj3208
    @satojsatoj3208 5 місяців тому +20

    ਇਸ ਕਰਕੇ ਤਾਂ ਬੁੱਲਟ ਦੇ ਫੈਨ ਆ , ਬੁੱਲਟ ਡਰਦਾ ਨਹੀਂ ਕਿਸੇ ਤੋਂ ਯਰ ਇਹ ਗੱਲ ਜਮਾਂ ਸਹੀ ਆ ,, ਅੱਜ ਉਸ ਦਾ ਟਾਈਮ ਆ ਬਾਕੀ ਤਕੜਾ ਵੀ ਬਹੁਤ ਆ ਅਸੀਂ ਕਿਹਾ ਸੀ ਵੀ ਦੇਦਨੇ ਅਜੀ ਤੈਨੂ ਥਾਰ ਤੇ ਬਿਠਾ ਕੇ ਪੈੱਜਾ ਗੇ ਉਹ ਗੱਲ ਫੇਰ ਪਕੀ ਹੋ ਗਈ 🙏

    • @Ra00003
      @Ra00003 5 місяців тому +1

      Acha y tu kabaddiyan pa k thar jitt k bullet nu gift kiti c tusi.??

    • @satojsatoj3208
      @satojsatoj3208 5 місяців тому +2

      @@Ra00003 ਸਾਡਾ ਹੀ ਟੂਰਨਾਮੈਂਟ ਆ ਉਹ 5 ਲੱਖ ਦਿੱਤਾ ਸੀ ਫੰਡ ਵਿੱਚ ਮੇਰੇ ਬਾਪੂ ਨੇ ਤੁ ਦੱਸ ਕੀ ਲੈਣਾਂ, ਤੈਨੂੰ ਕੀ ਤਕਲੀਫ ਹੋਈ ਦੱਸੀ

    • @avtargrewal2489
      @avtargrewal2489 5 місяців тому

      ​@@satojsatoj3208sahi gal yr a lan laini de aa

    • @avtargrewal2489
      @avtargrewal2489 5 місяців тому +1

      A ta pehla hi 4 zero 3 lan lai firda Raoooo3 wala ta fatdi a

  • @EkamdeepSingh-ci2pq
    @EkamdeepSingh-ci2pq 5 місяців тому +107

    ਉਸਤਾਦ ਦੇ ਉਲਟ 4ਪਲੇਅਰ ਪ੍ਰੀਤ ਅਕਾਸ਼ ਮਨਜੀਤ ਹੈਪੀ ਖੇਡੇ ਉਹ ਵੀ ਚੋਹਲਾ ਸਾਹਿਬ ਵਲੋਂ ਜਦੋਂ ਮਨਜੀਤ ਪ੍ਰੀਤ ਤੇ ਅਕਾਸ਼ ਨੇ ਉਸਤਾਦ ਦੀ ਛਾਤੀ ਵਿੱਚ ਟੱਚ ਮਾਰਿਆ ਸਾਨੂੰ ਚੰਗਾ ਨਹੀਂ ਲੱਗਾ ਤੇ ਉਸਤਾਦ ਦਾ ਦਿੱਲ ਪੁਛਿਆ ਜਾਂਦਾ ਵਾਹਿਗੁਰੂ ਮੇਹਰ ਕਰੇ 🎉

    • @user-zp3rg4wq7u
      @user-zp3rg4wq7u 5 місяців тому +7

      Eho j kise de mitt ni hunde

    • @sevaksingh9469
      @sevaksingh9469 5 місяців тому +2

      ਬਿਲਕੁੱਲ ਸਹੀ ਗੱਲ ਵੀਰ ,

    • @balpvts
      @balpvts 5 місяців тому +2

      ਬਿਲਕੁਲ

    • @lovegill-me1th
      @lovegill-me1th 5 місяців тому +4

      ਗੁਰੂ ਬਿਨਾਂ ਗਤ ਨਹੀ

    • @kala367able
      @kala367able 5 місяців тому +6

      Ustad ne aapna farj puraa kita
      Khedna sikhaeya .cheleya ne aapna farj ni pura kita
      Par koi gal ni gopi ustad
      Guru nu chele hor mil jange
      Par chele nu pehle guru varga guru ni milna

  • @naveediqbal6968
    @naveediqbal6968 5 місяців тому +6

    Pehlwan g love U ho Gaya lenhday Punjab tu..❤❤❤❤❤

  • @preetsangergumnaam
    @preetsangergumnaam 5 місяців тому +3

    ❤ਗੋਪੀ ਉਸਤਾਦ ਜੀ ਰਾਤ ਸੁਪਨੇ ਵਿੱਚ ਥੋਡੇ ਦਰਸ਼ਨ ਕੀਤੇ ਦਿਲ ਬਹੁਤ ਖੁੱਸ਼ ਹੋਇਆ ❤

  • @sewakbrar8169
    @sewakbrar8169 5 місяців тому +1

    ਗੋਪੀ ਵੀਰ ਤੁਸੀ ਬਹੁਤ ਵਧੀਆ ਇਨਸਾਨ ਹੋ ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਗੁਰੂ ਸਾਹਿਬ ਮੇਹਰ ਕਰਨ ਤੁਹਾਡੇ ਦਰਸ਼ਨ ਹੋਣਾ ਗੁਰੂ ਸਾਹਿਬ ਤੁਹਾਨੂੰ ਸਦਾ ਚੜੁਦੀ ਕਲਾਂ ਬਖਸ਼ਣ

  • @jatindersinghsingh5296
    @jatindersinghsingh5296 5 місяців тому +1

    ਬਾਬਾ ਜੀ ਮੇਹਰ ਭਰਿਆ ਹੱਥ ਰੱਖੇ ਅਰਦਾਸ ਕਰਦੇ ਹਾਂ ਵੀਰ ਗੋਪੀ ਭਾਈ ਗੱਗੀ ਖੀਰਾਂਵਾਲੀ ਵਾਲੇ ਬਹੁਤ ਵਧੀਆ ਪਲੈਰ ਹਨ

  • @kulwindersinghveer1099
    @kulwindersinghveer1099 5 місяців тому +5

    ਗੋਪੀ ਵੀਰ ਜੀ,,,
    ਪੀ੍ਤ ਹੁਣਾ ਬਾਰੇ ਖੁਲ ਕੇ ਦਸੋ,,, ਆਪਣੇ ਫੈਨ ਨੂੰ,,,

  • @sukhsukhvirsingh1043
    @sukhsukhvirsingh1043 5 місяців тому +1

    ਗੋਪੀ ਫਰੰਦੀਪੁਰ ਬੁਹਤ ਵਧੀਆ ਵੀਰਾਂ ਜੀ ਵਾਹਿਗੁਰੂ ਮੇਹਰ ਕਰੇ ਜੀ

  • @sukhromana51
    @sukhromana51 5 місяців тому +2

    ਗੋਪੀ ਓਸਤਾਸ ਜੀ ਬਹੁਤ ਘੈਟ ਗੱਲਾਂ ❤

  • @majhavalapau123
    @majhavalapau123 5 місяців тому +2

    ਭਲਵਾਨ ਜੀ ਤੁਹਾਡੇ vlog ਦੇਖ ਦੇ ਰਹੀਦੇ ਅੱਜ ਸੁਭਾ ਸੁਭਾ ਤੁਹਾਡਾ ਸੁਫਨਾ ਆ ਰਿਹਾ ਸੀ ਮੈਨੂੰ ਬੜੀ ਖੁਸ਼ੀ ਜੀ ਹੋ ਰਹੀ ਸੀ ਕੇ ਭਲਵਾਨ ਮੇਰੇ ਨਾਲ ਹੱਸ ਕੇ ਗੱਲਾ ਬਾਤਾ ਕਰ ਰਹੇ ਸੀ ਫੇਰ ਜਦੋਂ ਸੁੱਤਾ ਉੱਠਿਆ ਫੇਰ ਮੈਨੂੰ ਪਤਾ ਲੱਗਾ ਕੇ ਯਰ ਏ ਤਾ ਸੁਪਨਾ ਸੀ,,, ❤😢

  • @jagroopbhullar9981
    @jagroopbhullar9981 5 місяців тому +2

    ਭਲਵਾਨ ਜੀ ਕੱਲ ਆ ਰਹੇ ਆ ਤੁਹਾਨੂੰ ਮਿਲਣ ਮਲੋਟ ਸ੍ਰੀ ਮੁਕਤਸਰ ਸਾਹਿਬ ਤੋਂ

    • @Aksingh-nb2dc
      @Aksingh-nb2dc 5 місяців тому

      Bai Amritpal lai lage dharne te hoke jayo Bai

    • @jagroopbhullar9981
      @jagroopbhullar9981 5 місяців тому

      @@Aksingh-nb2dc bro main ajj othe he c te kal v othe he jana main post v pai hai check v kar sakde o

  • @daljitrandhawarandhawa-iq7hn
    @daljitrandhawarandhawa-iq7hn 5 місяців тому +31

    ਗੋਪੀ ਅਕਲ ਬਹੁਤ ਆ ਕਿਸੇ ਲੱਲੀ ਛੱਲੀ ਦੀ ਹੁਣ ਲੋੜ ਨਹੀਂ

    • @user-kz8el1xe4q
      @user-kz8el1xe4q 5 місяців тому +1

      Ustaad ustad hunda par kise kadar ni payi ki karna iho jihe ChelyA nu pyo pyo hi hunda te putt putt hi

  • @amritpalgill2704
    @amritpalgill2704 5 місяців тому +8

    Gopy bai best

  • @LaliSidhu-lj4xc
    @LaliSidhu-lj4xc 5 місяців тому

    ਭਲਵਾਨ ਜੀ ਬਹੁਤ ਵਧੀਆ ਗੱਲ ਕੀਤੀ ਵਾਹਿਗੁਰੂ ਜਾਨੀ ਜਾਣ ਹੈ

  • @GurwinderSingh-zw3od
    @GurwinderSingh-zw3od 5 місяців тому +6

    Baba Budha sahib ji kirpa bna k Rakho kabaddi player sab tai

  • @preetbatth9060
    @preetbatth9060 4 місяці тому

    Nyc banda bro God bless you gopy ta gopy a fer

  • @i_gur_sidhu
    @i_gur_sidhu 4 місяці тому

    Gopi y bhut badiyq banda❤

  • @srs670
    @srs670 5 місяців тому +4

    ਬਾਈ ਜਿਵੇ ਜੱਟ ਹੁੰਦੇ ਉਵੇ ਹੀ ਸੈਨੀ ਹੁੰਦੇ

  • @jasantoor5038
    @jasantoor5038 5 місяців тому +2

    ਸਾਫ਼ ਦਿਲ ਬੰਦਾ ਗੋਪੀ ਬਾਈ

  • @user-mw1pj2xn9s
    @user-mw1pj2xn9s 5 місяців тому +7

    ਉਸਤਾਦ ਜੀ ਪਾਲਾ ਉਸਤਾਦ ਵਰਗ ਸਰੀਰ ਬਨਾ ਲੋ

  • @13_ohi_raavi
    @13_ohi_raavi 5 місяців тому

    Ustad ji bhullt Dil da heera hai

  • @saminderchahal1109
    @saminderchahal1109 5 місяців тому +10

    Sukh te ਰਾਣਾ ਢੰਡ te ਯੋਰ ਦਿਓ 22g

  • @gursewaksamra8129
    @gursewaksamra8129 5 місяців тому +22

    ਗੋਪੀ ਭਲਵਾਨ ਅੱਜ ਵੀ ਕਿਸੇ ਨੂੰ ਖੰਗਣ ਨਹੀਂ ਦਿੰਦਾ ਲੀਜੈਂਡ

  • @SatnamSingh-jk9ug
    @SatnamSingh-jk9ug 5 місяців тому +1

    ਬਾਈ ਜੀ।ਕਿਸੇ ਦਿਨ ਬਾਜੀ ਜੰਡ ਨਾਲ ਗੱਲ ਬਾਤ ਕਰੋ ਬੇਨਤੀ ਆ ਤੁਹਾਡੀ ਦੋਵਾ ਦੀ ਗੱਲਾ ਤੌ ਬਹੁਤ ਕੁਜ ਸਿਖਣ ਨੂੰ ਮਿਲੂਗਾ ਬੇਨਤੀ ਆ ਜਰੂਰ ਮਿਲੋ

  • @rohitlahora3627
    @rohitlahora3627 5 місяців тому +3

    Gopi pahlwan Bhai ji waheguru ji ka Khalsa waheguru ji ki Fateh Bhai ji end karr tee Bhai ji

  • @user-co5zn7yx2g
    @user-co5zn7yx2g 5 місяців тому

    Gopi bai god bless you and your family.

  • @29587
    @29587 5 місяців тому +2

    ਗੋਪੀ ਬਾਈ ਕਲਾ ਹੀ ਬਹੁਤ ਆ ❤️❤️❤️

  • @gillsaabgillsaab4073
    @gillsaabgillsaab4073 5 місяців тому

    Sher bhaven budha vi ho jave pher vi jungle da sher ee rehnda te Gopi Farandipuria vi kabbadi jagat da sher aa jinne marji jaafi bhaven Redar aa jaan par Gopi .Gopi aa

  • @gurjantgill1508
    @gurjantgill1508 5 місяців тому +2

    ਸਿਰਾ ਭਲਵਾਨ ਜੀ ❤️😍

  • @sukhvindersingh-nk2wx
    @sukhvindersingh-nk2wx 4 місяці тому

    Ustad love u from UP 26

  • @Fakehandles.
    @Fakehandles. 5 місяців тому +6

    ਮਾਲਵੇ ਦੀ ਵਜਨੀ ਕਬੱਡੀ ਦੀ ਸੱਚਾਈ ਦੱਸੀ ਐ ਇਸ ਵੀਰ ਨੇ, ਇੱਥੇ ਵਜਨੀ ਚ ਟਰਮਨ ਫੋਰਡ ਹੋਰ ਪਤਾ ਨਹੀਂ ਕੀ ਕੀ ਆਮ ਚਲਦਾ , ਉੱਤੋਂ ਆਹ ਪਤੰਦਰ ਖੇੜਾ ਬਿਨਾ ਲੈਵਲ ਵਾਲਾ ਸਮਾਨ ਲਵਾ ਲਵਾ ਜਵਾਕ ਪੱਟੀ ਜਾਂਦਾ

    • @gurpreetsingh1596
      @gurpreetsingh1596 5 місяців тому +1

      bai sahi gal aa ik waar sade bede hsp ch nalwe di team ayi c 55 kg hovegi oh kmad de wich laga rahe c teke mai ta bathroom gya c dekh k hairan ho gya k weight wale v ida karde aa mai aa nahi kehnda doabe wale nahi karde par weight waleya layi mari gal aa

    • @Fakehandles.
      @Fakehandles. 5 місяців тому

      @@gurpreetsingh1596 hnji y

  • @VikasDubai-wh3vn
    @VikasDubai-wh3vn 5 місяців тому +2

    Gopi Ustad good

  • @dimpualm1925
    @dimpualm1925 5 місяців тому +1

    ਉਸਤਾਦ ਉਸਤਾਦ ਈ ਆ 🎉

  • @bandivlogsgrewal7652
    @bandivlogsgrewal7652 5 місяців тому

    Ustd ji jis din amritsar ayae ohs din sunu jouur mil k jma gae rab sukh rakhe❤❤❤

  • @mangalmangal6865
    @mangalmangal6865 5 місяців тому +2

    Gopi Paji best ❤❤

  • @nachhattarsingh4802
    @nachhattarsingh4802 5 місяців тому +5

    ਲੁਧਿਆਣੇ ਖੇੜਾ ਨੀ ਬਾਈ ਖਹਿਰਾ ਵਾ ਜਿੰਮ ਦਾ ਨਾਮ ਵੀ ਖਹਿਰਾ ਜਿੰਮ ਬਹੁਤ ਮੁੰਡੇ ਆਉਂਦੇ ਨੇ ਉਸ ਬੰਦੇ ਕੋਲ ਉਹ ਕਬੱਡੀ ਕੋਚ ਵੀ ਰਿਹਾ

    • @honeysandhu898
      @honeysandhu898 5 місяців тому

      ਖੇੜਾ ਵੀ ਹੈਗਾ ਬਈ

    • @penduvlogger_gh2ob
      @penduvlogger_gh2ob 5 місяців тому +1

      Khera bai ohi a sayad jehra satnam da coach c bht munde khrab kre a

    • @pammazaildarusa330
      @pammazaildarusa330 5 місяців тому

      ਖੇੜਾ ਹੋਰ ਆ ਖਹਿਰਾ ਹੋਰ ਆ ਵੀਰੇ

    • @satojsatoj3208
      @satojsatoj3208 5 місяців тому +1

      ਓਹੀ ਖੇੜਾ ਵੀਰ ਜਿਸ ਨੇ ਸਾਰੇ ਮਾਲਵੇ ਦੀ ਪੱਟੀ ਪੋਚ ਤਿ ਓਹਿ ਚੜ ਦਾ ਤਾਪ 🙏

    • @sonychahal2868
      @sonychahal2868 5 місяців тому +1

      Khera v haiga bro steroid wala

  • @sewakbrar8169
    @sewakbrar8169 5 місяців тому

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਭਰਾਂ ਵਾਹਿਗੁਰੂ ਤੁਹਾਨੂੰ ਸਦਾ ਚੜੁਦੀ ਕਲਾਂ ਬਖਸ਼ਣ ਲੰਬੀ ਉਮਰ ਬਖਸ਼ਣ

  • @user-oq7ey6eh4x
    @user-oq7ey6eh4x 5 місяців тому

    Gopi jann Sare majje di ❤❤❤❤❤

  • @dhaliwal604
    @dhaliwal604 5 місяців тому

    Ustaad ji mai thada 11/12 da fan aa… thade Baba Budha sahib v match vekhye… dilo respect aa❤️.. From Australia 🇦🇺

  • @hardeepbrar8
    @hardeepbrar8 5 місяців тому

    ਉਸਤਾਦ ਜੀ ਕਿਸੇ ਵੀ ਲੀਰ ਨੂੰ ਜਵਾਬ ਦੇ ਕੇ ਐਵੇ ਸਟਾਰ ਨਾ ਬਣਾ ਦਿਓ ਸਾਰੇ ਜੀਰੋ ਹੋਣਗੇ ਹੁਣ ਪਾਸੇ ਹੋ ਕੇ ਤੁਹਾਡਾ ਰੁਤਬਾ ਬਹੁਤ ਵੱਡਾ ਜਵਾਕਾਂ ਨੂੰ ਇਗਨੋਰ ਕਰੋ

  • @manpreetgill3970
    @manpreetgill3970 5 місяців тому +1

    Palvan g tuhanu aapniaaa ehniaaa video send keetiyaa goalbagh akhare Amritsar ch pehalwani karidi pr tusi az Tak nahi kush sochiyaa

  • @ranjitsinghsingh8132
    @ranjitsinghsingh8132 5 місяців тому +1

    Good

  • @user-zp3rg4wq7u
    @user-zp3rg4wq7u 5 місяців тому

    Ajj v kaim a jtta siraa

  • @29587
    @29587 5 місяців тому +1

    ਗੁਰੂ ਤਾ ਗੁਰੂ ਹੁੰਦਾ ਚੇਲਾ ਤਾ

  • @js-fz7ge
    @js-fz7ge 5 місяців тому +1

    Bss ek vaar hor ose roop ch ajo v hateran da muh band hoje pta lge jawaka nu gopi ki cheej c

  • @Nirmalkumar-iu4yw
    @Nirmalkumar-iu4yw 5 місяців тому +2

    Gopi good👍👍

  • @user-yq7zu5oq2m
    @user-yq7zu5oq2m 5 місяців тому

    Gaggi. Gopi old star ⭐️

  • @gurisandhu8337
    @gurisandhu8337 5 місяців тому +1

    Gopi saan❤

  • @jaskarnsingh6062
    @jaskarnsingh6062 5 місяців тому +5

    ਗੋਪੀ ਫਰੰਦੀਪੁਰੀਆ 💪💪💪💪💪

  • @jatindersingh-pl2dp
    @jatindersingh-pl2dp 5 місяців тому +1

    Gaggi bhut Nimrta wala kdi v Dekh Leo Neva ho k aunda jado v number lainda

  • @GurwinderSingh-rh7pw
    @GurwinderSingh-rh7pw 5 місяців тому +2

    ਗੋਪੀ ਵੀਰ ਪ੍ਰੀਤ ਕਿਉੰ ਅਲੱਗ ਹੋ ਗਿਆ ਤੁਸੀ ਤਾਂ ਕੁਝ ਨੀ ਲਕੋਇਆ ਓਹਦੇ ਤੋ

  • @jaswindermahal991
    @jaswindermahal991 5 місяців тому +1

    Frandipuria ❤ ✨

  • @710manpreetsingh5
    @710manpreetsingh5 5 місяців тому +1

    ਮੇਰਾ ਭਤੀਜਾ ਦਾ ਨਾਮ ਵੀ ਅਗਮਦੀਪ ਆ

  • @mazarewale6024
    @mazarewale6024 5 місяців тому +1

    ਭਲਵਾਨ ਜੀ ਪ੍ਰੀਤ ਤੇ ਹੈਪੀ ਕਿਉਂ ਨਹੀਂ ਖੇਡ ਦੇ ਹੁਣ ਆਪਣੀ ਟੀਮ ਚ

  • @Munna_toby-Aala349
    @Munna_toby-Aala349 5 місяців тому +1

    Astad G Pakistani 🇵🇰 Players day v Name lia kro 😳. Apni video vich ❤... Ta k Indian 🇮🇳 or Pakistan walo ka payer waday❤

  • @sarbjitkaur-qc7pb
    @sarbjitkaur-qc7pb 4 місяці тому

    Good.player.

  • @harrys.d.7027
    @harrys.d.7027 5 місяців тому

    Gopi veer legend

  • @rajeevjajotadvlogs
    @rajeevjajotadvlogs 5 місяців тому +1

    Big fan gopi paji

  • @user-ns4oc7lf1m
    @user-ns4oc7lf1m 5 місяців тому

    Gopi bhra sade lage pind da munda Jeeti bht vdia raider aa Ji help Kro ehdi plz Chotian pind aa y da

  • @harrysandhu6431
    @harrysandhu6431 5 місяців тому

    Phalwan g holi holi lage raho kirpa dhan guru ramdas g de

  • @NishanSingh-gt7fm
    @NishanSingh-gt7fm 5 місяців тому +1

    Jagga pushya wala gopi the team which 10 sal khediya koi mol nahin pya bahut badhiya player se

    • @Aksingh-nb2dc
      @Aksingh-nb2dc 5 місяців тому +1

      Tu saleya preet di bond ch vadya reh ithe ki len auna gopi de vlogs ch

    • @gurpreetsingh1596
      @gurpreetsingh1596 5 місяців тому

      bai jagga nakodar ch khedaya aa. baki average player aa oh bai

  • @AkashDeep-jd7gg
    @AkashDeep-jd7gg 5 місяців тому

    Bhut aye bhut gye frandipur vrga koi ni

  • @HindhuBhathal
    @HindhuBhathal 5 місяців тому

    ਪੀਤ ਭਲ਼ਵਾਨ ਦੇ ਨਾਲ ਆ ਜ਼ਾ ਗੁੱਸਾ ਗਿੱਲਾ ਛੱਡ ਕੇ ਐਵੇ ਟੀਮ ਨਾ ਖ਼ਰਾਬ ਕਰ ਪਿਉ ਨਾਲ ਗੁੱਸੇ ਨਹੀ ਹੌਈ ਦਾ ਪਿਉ ਦਾ ਕੰਮ ਹੁੰਦਾ ਝਿੜਕਨਾ ਮੇਰਾ ਵੀਰ ਆ ਜ਼ਾ ਨਾਲ ਤੁਹਡੀ ਟੀਮ ਨੂੰ ਬਹੁਤ ਪਿਆਰ ਕਰਦੇ ਵਾ ਭਲ਼ਵਾਨ ਜ਼ੀ ਗਲ ਨਾਲ ਲਾ ਲਉ ਬੱਚੇ ਤੁਹਡੇ

  • @user-cc1hc1wd5v
    @user-cc1hc1wd5v 5 місяців тому +1

    Attttt 👍👍

  • @JagaGill-de1jw
    @JagaGill-de1jw 5 місяців тому

    Gopi sirra jatt

  • @InderjitSingh-vn9fz
    @InderjitSingh-vn9fz 5 місяців тому +2

    Amba da v time ਚੱਲਦਾ

  • @desiboyspindawale3477
    @desiboyspindawale3477 5 місяців тому

    Love you Gopi 22 ❤❤❤❤

  • @PalaAULAKH
    @PalaAULAKH 5 місяців тому

    ਗੋਪੀ ਬਾਈ ਦੇ ਉਲਟ ਨੀ ਖੇਡਣਾ ਚਾਹੀਦਾ ਸੀ

  • @gurwindergill8256
    @gurwindergill8256 5 місяців тому

    Gopi veer ji❤❤❤

  • @js-fz7ge
    @js-fz7ge 5 місяців тому +1

    Jawaka nu pta lagje v gopi kedi bala da naa c ek vaar hor

  • @balrajsingharmwrestler4391
    @balrajsingharmwrestler4391 5 місяців тому +1

    Akash nu fr masa shrm hegi a but manjeet te preet nu masa shrm ni ungla chuk de ustad agey

  • @indermalhi-rb1ew
    @indermalhi-rb1ew 5 місяців тому +1

    ❤❤❤

  • @user-pm9ry7hc7n
    @user-pm9ry7hc7n 5 місяців тому +3

    ❤❤❤Aman

  • @amardharmgarh5869
    @amardharmgarh5869 5 місяців тому

    ਬੁੱਲਟ ਕਬੱਡੀ ਦਾ ਪੂਰਾ ਵੱਡਾ ਮੱਲ ਆ

  • @gurbhejsingh2130
    @gurbhejsingh2130 5 місяців тому

    Gopi paji❤❤

  • @user-jo8zm9sh6j
    @user-jo8zm9sh6j 5 місяців тому

    Khich k rakho kamm veere ❤

  • @RajbirdhillonRajbir-rb9js
    @RajbirdhillonRajbir-rb9js 5 місяців тому +1

    shrm chaidi preet hona sarea nu

  • @SatnamSingh-rx6co
    @SatnamSingh-rx6co 5 місяців тому

    Gopi is great

  • @user-ek8gr7je6e
    @user-ek8gr7je6e 5 місяців тому

    Nice veer ji

  • @bhau8tq8st9z
    @bhau8tq8st9z 5 місяців тому

    ❤❤

  • @Saada46
    @Saada46 5 місяців тому

    Pji Pareet Kitha gya dso plzzzz me fan Tera Pakistan to

  • @punjabikhedkabaddi
    @punjabikhedkabaddi 5 місяців тому

    گوپی پاجی گرمیوں میں کبڈی والوں کی کیا خوراک ضروری ہونی چاہیے ضرور بتانا میں پاکستان سے ہو سسریاکال

  • @rajwindersingh9155
    @rajwindersingh9155 5 місяців тому

    Gopi veere preet kyu ni kehddaa nal

  • @GurpreetSingh-bl9jo
    @GurpreetSingh-bl9jo 5 місяців тому

    ❤❤❤❤💪🏻💪🏻

  • @zaidsaleem4933
    @zaidsaleem4933 5 місяців тому

    Janjua fav❤

  • @ExcitedBobsleigh-nx4sl
    @ExcitedBobsleigh-nx4sl 5 місяців тому

    Ustaad

  • @bandivlogsgrewal7652
    @bandivlogsgrewal7652 5 місяців тому

    Ustd ji soda koi conncet mil j ta bhut vadia ho ju

  • @dalersingh1431
    @dalersingh1431 5 місяців тому +1

  • @beebaboysshahbaazpuria6033
    @beebaboysshahbaazpuria6033 5 місяців тому

    Koi gall nhi. Joban chohla v. Sukhman chohle nu shad k frandipur team ch khed da c

  • @gursewaksamra8129
    @gursewaksamra8129 5 місяців тому +4

    ਕਿਹੜੇ ਪਿੰਡ ਟੂਰਨਾਮੈਂਟ ਸੀ ਪਤਾ ਕਿਸੇ ਨੂੰ

    • @Simranpanjwar
      @Simranpanjwar 5 місяців тому +1

      Show match c Dall aa pind da name ਡਲ

  • @Kabaddi554
    @Kabaddi554 5 місяців тому +1

    Sade pind de shan gitti Chotian

  • @karanbaraich2300
    @karanbaraich2300 5 місяців тому

    Nyc❤

  • @AvtarSingh-jl2ko
    @AvtarSingh-jl2ko 5 місяців тому +1

    Gopi vir ki hall aa

  • @user-js7mq8xr9b
    @user-js7mq8xr9b 5 місяців тому

    Gopi bai preet kiyu nai khed da tuhadi teem ch

  • @gurpreetsingh1596
    @gurpreetsingh1596 5 місяців тому

    bai galat gal aa gopi de sikhaye shad gye par ik gal aa mangi de aje v nakodar ch khed rahe aa jaggi chitti . sunny .mnna bal nao sab naal aa apna club nahi shadeya ohna ne