ਬੰਦੇ ਅਮੀਰ ਹੋਣ ਬਾਅਦ ਪਹਿਲਾਂ ਵਰਗੇ ਨਹੀਂ ਰਹਿੰਦੇ | ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 525 | Dhadrianwale

Поділитися
Вставка
  • Опубліковано 14 сер 2023
  • In this motivational video, embrace the power of maintaining inner strength and positivity. Explore the concept that your mindset and actions shape your experiences, regardless of external circumstances. An engaging anecdote involving diverse individuals showcases how intentions can change when faced with newfound abilities or opportunities. Reflect on the importance of aligning actions with words, and the significance of being true to your commitments. While challenges and aspirations arise, remember that genuine character shines through consistent actions, not just words. Join the conversation and discover the transformative impact of staying true to your intentions.
    For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    People are not the same after becoming rich | Dhadrianwale
    #Bhairanjitsingh
    #Dhadrianwale
    #podcast
    #rich
  • Розваги

КОМЕНТАРІ • 198

  • @KamaljitKaur-fy3uu
    @KamaljitKaur-fy3uu 9 місяців тому +5

    ਬਿਲਕੁਲ ਜੀ 🙏🏻 ਮੈਟੀਰੀਅਲ ਤੇ ਹੋਰ ਜ਼ਰੂਰਤਾਂ ਪੂਰੀਆਂ ਹੋਣ ਤੇ ਜੇ ਸਾਡਾ ਸੁਭਾਅ ਬਦਲਦਾ ਹੈ ਤਾਂ ਇਸਦਾ ਮਤਲਬ ਅਸੀਂ ਡਬਲ ਫੇਸ ਦਿਖਾ ਰਹੇ ਸੀ ਦੁਨੀਆਂ ਨੂੰ ,,, ਧੰਨਵਾਦ ਜੀ 🙏🏻 ਬੱਸ, ਸਾਨੂੰ ਸਾਡੇ ਮਾਲਕਾ ਔਕਾਤ ਵਿੱਚ ਰੱਖੀਂ 🙏🏻

    • @gurumaniyogranth7080
      @gurumaniyogranth7080 9 місяців тому +4

      ਤੇਰੇ ਜਿਹੀਆਂ ਅਨਪੜ੍ਹ ਬੀਬੀਆਂ ਨੇ ਪਾਖੰਡੀ ਗਲ਼ ਰੱਬ ਦੀ ਤਖਤੀ ਪਾਤੀ। 😂😂😂😂

    • @KamaljitKaur-fy3uu
      @KamaljitKaur-fy3uu 9 місяців тому

      @@gurumaniyogranth7080 ਅਸੀਂ ਪੜ੍ਹੇ ਜਾਂ ਅਨਪੜ੍ਹ ਤੇਰੇ ਵਾਂਗੂੰ ਘੁੰਮ ਫਿਰ ਕੇ ਅਖੌਤੀ 15-20 ਪੰਥ ਕਹਾਉਣ ਵਾਲਿਆਂ ਦੇ ਪੈਰਾਂ 'ਚ ਨਹੀਂ ਬਹਿੰਦੇ,,, ਆਪਣੀ ਜ਼ਿੰਦਗੀ ਤੇ ਫੈਸਲੇ ਵੀ ਆਪਣੇ,,, ਤੂੰ ਆਪਣੀਆਂ ਡਿਗਰੀਆਂ ਚੁੱਕ ਕੇ ਆਪਣੇ ਅਖੌਤੀ ਪੰਥ ਦੇ ਪੈਰਾਂ 'ਚ ਰੱਖ ਕੇ ਧੂਪ ਦੇਈ ਜਾਇਆ ਕਰ

  • @RajuSingh-dw6px
    @RajuSingh-dw6px 9 місяців тому +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @ManjitKaur-wl9hr
    @ManjitKaur-wl9hr 9 місяців тому +19

    ਬਿਲਕੁਲ ਸਹੀ ਕਿ ਜਿੰਨਾਂ ਕੁ ਕਰ ਸਕਦੇ ਹਾਂ ਉਨਾਂ ਕੁ ਹੀ ਬੋਲੀਏ 🙏🙏ਧੰਨਬਾਦ ਭਾਈ ਸਾਹਿਬ ਜੀਓ 🙏🙏

  • @ManpreetSingh-kf8ii
    @ManpreetSingh-kf8ii 9 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️

  • @sadlove4933
    @sadlove4933 9 місяців тому +1

    Satnam

  • @GurmeetSingh-yu3kk
    @GurmeetSingh-yu3kk 9 місяців тому

    ਸਤਿ ਸ੍ਰੀ ਅਕਾਲ ਜੀ ਭਾਈ ਸਾਹਿਬ

  • @user-vr8nz2xx9n
    @user-vr8nz2xx9n 9 місяців тому

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ। ਧੰਨਵਾਦ ਜੀ

  • @kmehta5119
    @kmehta5119 9 місяців тому

    ਸੱਚ ਕਿਹਾ ਭਾਈ ਸਾਹਿਬ ਮਾਇਆ ਮਮਤਾ ਮੋਹਣੀ

  • @sonucommunication7900
    @sonucommunication7900 9 місяців тому

    ਭਾਈ ਸਹਿਬ ਜੀ , ਤੁਸੀ ਵੀ ਪਹਿਲਾਂ ਵਾਲੇ ਨਹੀਂ ਰਹੇ,
    ਡਰਦੇ ਨਹੀਂ ਹੁਣ ਕਿੱਸੇ ਕੋਲੋਂ,
    ਸ਼ਾਯਦ ਰੱਬ ਤੋ ਵੀ ਨਹੀਂ

  • @parmjeetdandiwal2867
    @parmjeetdandiwal2867 9 місяців тому +1

    waheguru ji ka khalsa waheguru ji ki fateh bhai sahibji 🙏🙏🙏🙏🙏

  • @RajinderKaur-qk9ox
    @RajinderKaur-qk9ox 9 місяців тому

    ਬਹੁਤ ਵਧੀਆ ਭਾਈ ਸਾਹਿਬ ਜੀ🙏🙏

  • @SandeepSingh-ky1wj
    @SandeepSingh-ky1wj 9 місяців тому +6

    🌹🌹🌹🌹🌹🌹🌹🌹🌹🌹🌹🌹🌹🌹🌹🌹🌹
    ✍✍ " ਰਿਸ਼ਤੇ " ✍✍
    ਰਿਸ਼ਤੇ ਕਦੀ ਵੀ ਕੁਦਰਤੀ
    ਮੌਤ ਨਹੀਂ ਮਰਦੇ ਇਹਨਾਂ
    ਨੂੰ ਹਮੇਸ਼ਾ ਇਨਸਾਨ ਹੀ
    ਮਾਰਦਾ ਹੈ ਨਫਰਤ ਨਾਲ ,
    ਨਜਰ ਅੰਦਾਜ ਨਾਲ ਤੇ
    ਗਲਤ ਫਹਿਮੀ ਨਾਲ ।
    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ।

    • @HarpreetKaur-pk5go
      @HarpreetKaur-pk5go 9 місяців тому

      ਬਹੁਤ ਹੀ ਵਧੀਆ ਲਿਖਿਆ ਜੀ 👌👌👌

    • @HarpreetKaur-pk5go
      @HarpreetKaur-pk5go 9 місяців тому

      ਸੰਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਹਰਪ੍ਰੀਤ ਕੌਰ ਮੋਗਾ ਜੀ 🙏

  • @ravindersingh-ui7ul
    @ravindersingh-ui7ul 9 місяців тому +1

    Waheguru ji 🙏

  • @kamaljitkaur5053
    @kamaljitkaur5053 9 місяців тому

    ਵਾਹਿਗੁਰੂ ਜੀ

  • @harmeshsinghharmeshsingh1603
    @harmeshsinghharmeshsingh1603 9 місяців тому +2

    ਦਰਸ਼ਨ ਕਰਕੇ ਕੈਮ ਹੋ ਜਾਈਦਾ ਜੀ wmk ji bhai saab ji

  • @amarjeetkaur5199
    @amarjeetkaur5199 9 місяців тому +1

    Waheguru ji

  • @gurpreetbrar4074
    @gurpreetbrar4074 9 місяців тому

    Satnam sri waheguru ji

  • @jaswindersunner7068
    @jaswindersunner7068 9 місяців тому

    ਕਿਤੇ ਭਾਈ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣੇ ਤੇ ਸਿੱਖ ਕੌਮ ਵਿੱਚ ਬਹੁਤ ਕਮੀਆਂ ਪੂਰੀਆਂ ਹੋਣਗੀਆਂ

  • @giagupta5414
    @giagupta5414 9 місяців тому

    waheguru ji 🙏😊

  • @gurinderkaur2823
    @gurinderkaur2823 9 місяців тому +1

    Waheguru Ji ka Khalsa waheguru Ji ki Fateh

  • @SandeepSingh-ky1wj
    @SandeepSingh-ky1wj 9 місяців тому +15

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @avneetjagera5769
      @avneetjagera5769 9 місяців тому

      🙏🏻🙏🏻

    • @SandeepSingh-ky1wj
      @SandeepSingh-ky1wj 9 місяців тому

      @@avneetjagera5769 ਅਵਨੀਤ ਜਿਗਰਾ ਵੀਰ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jaspalsinghjaspalsingh6114
    @jaspalsinghjaspalsingh6114 9 місяців тому

    ਭਾਈ ਸਾਹਿਬ ਜੀੳ

  • @princepalsingh7871
    @princepalsingh7871 9 місяців тому

    ਸਹੀ ਗੱਲ ਏ ਭਾਈ ਸਾਹਿਬ ਜੀ

  • @gurpreetsingh-kn9so
    @gurpreetsingh-kn9so 9 місяців тому

    Waheguru ji kirpa Karo g

  • @AjitSingh-er1ly
    @AjitSingh-er1ly 9 місяців тому

    Waheguru ji ka kalsa waheguru ji ke fathe 🌹🌹🌹🌹🙏🏻🙏🏻🙏🏻🙏🏻🌷🌷🌷

  • @daljitgrewal9641
    @daljitgrewal9641 9 місяців тому

    Satnamwaheguruji

  • @amitsandhu_
    @amitsandhu_ 9 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਬਹੁਤ ਬਹੁਤ ਧੰਨਵਾਦ ਜੀ 🙏👍

  • @JaspalSingh-dm5lo
    @JaspalSingh-dm5lo 9 місяців тому

    Waheguru g Ka khalsa

  • @mehtabsingh140
    @mehtabsingh140 9 місяців тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🎉❤❤❤

  • @nandusakhira6162
    @nandusakhira6162 9 місяців тому +2

    🙏🙏🙏🙏🙏

  • @MandeepSingh-ms7fh
    @MandeepSingh-ms7fh 9 місяців тому

    Waheguru g

  • @GurwinderSingh-uz3gr
    @GurwinderSingh-uz3gr 9 місяців тому +1

    Shi gl aa jma

  • @hardeepkaur3004
    @hardeepkaur3004 9 місяців тому +2

    🙏🙏

  • @Paramjitsingh-on5eo
    @Paramjitsingh-on5eo 9 місяців тому +8

    ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤🎉🎉

  • @user-ql8ye1dy7w
    @user-ql8ye1dy7w 9 місяців тому

    Satnam w g

  • @sadlove4933
    @sadlove4933 9 місяців тому +1

    Waheguru

  • @ShamsherSingh-ff5jg
    @ShamsherSingh-ff5jg 9 місяців тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🙏

  • @gurjeetkaur9238
    @gurjeetkaur9238 9 місяців тому +5

    ਸਤਿਕਾਰਯੋਗ ਭਾਈ ਸਾਹਿਬ ਜੀ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਤੁਸੀਂ ਸਾਨੂੰ ਸਾਡੀਆਂ ਗਲਤੀਆਂ ਤੇ ਸਾਨੂੰ ਸਾਡਾ ਆਪਾ ਪਛਾਨਣ ਲਾ ਦਿੱਤਾ ਜੀ ਕਿਉਂਕਿ ਅਸੀਂ ਦੂਜਿਆਂ ਤੋਂ ਚੰਗੇ ਹੋਣ ਦੀ ਉਮੀਦ ਕਰਦੇ ਹਾਂ ਪਰ ਆਪ ਦੋ ਪੈਸੇ ਆਉਣ ਤੇ ਪੈਰ ਛੱਡ ਜਾਂਦੇ ਹਾਂ ਸੋ ਧੰਨਵਾਦ ਜੀ ਬਹੁਤ ਬਹੁਤ ਜੀ 🙏ਚੜਦੀ ਕਲਾ ਚ, ਰਹੋ ਜੀ ਸਾਰੇ ਹੀ 🙏

  • @bhindersingh9532
    @bhindersingh9532 9 місяців тому +6

    ਵਾਹਿਗੁਰੂ ਜੀ, ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ 🙏🏻🙏🏻🙏🏻🙏🏻🙏🏻

  • @HarpreetKaur-pk5go
    @HarpreetKaur-pk5go 9 місяців тому +4

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @MSingh-ue5wf
    @MSingh-ue5wf 9 місяців тому +2

    ਬਹੁਤ ਬਹੁਤ ਵਧੀਆ ਵਿਚਾਰ ਭਾਈ ਸਾਬ ਜੀ ਧੰਨਵਾਦ ਆਪ ਜੀ ਦਾ 💎🙏🏻🙏🏻🙏🏻🙏🏻❤️🌹 ਸਾਹੋਕੇਆ ਤੋ ਜੀ

  • @diljeetkaur1011
    @diljeetkaur1011 9 місяців тому

    Jive Tusi babaeyan ne Laxazarei cara te

  • @GurpreetSingh-zi1hx
    @GurpreetSingh-zi1hx 9 місяців тому +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @nehakaushal4307
    @nehakaushal4307 9 місяців тому +6

    waheguru g ka khalsa waheguru g ke fetha ❤🙏❣️

  • @ramsinghkhalsa8220
    @ramsinghkhalsa8220 9 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏

  • @bhinderkaur2475
    @bhinderkaur2475 9 місяців тому +2

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ 🙏🙏🙏

  • @AshokKumar-dl6pl
    @AshokKumar-dl6pl 9 місяців тому +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤

  • @gurtejsinghazad2586
    @gurtejsinghazad2586 9 місяців тому

    ❤❤❤❤❤💐💐💐🥰🆗️🆗️🤗👌🏻👌🏻👌🏻👌🏻💕💕💕💕🌹🌹🌹❣️♥️♥️♥️🥰🥰🥰💐💐💐💐💐🆗️🆗️🆗️🆗️

  • @mahilpurlivetv3032
    @mahilpurlivetv3032 9 місяців тому

    🙏🙏🙏🙏🙏🙏🙏🙏🙏

  • @KamaljeetKaur-sx8io
    @KamaljeetKaur-sx8io 9 місяців тому

    🙏🏻🙏🏻🙏🏻🙏🏻

  • @user-or4sw9ow1p
    @user-or4sw9ow1p 9 місяців тому +1

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਰਹਿਤ ਜੀ

  • @anmolbhullar8740
    @anmolbhullar8740 9 місяців тому

    Nice bro

  • @jagtar.singh.abheypur.w
    @jagtar.singh.abheypur.w 9 місяців тому

    🙏🏻

  • @sukhpreetsidhu3188
    @sukhpreetsidhu3188 9 місяців тому

    🙏🙏🙏🙏🙏❤❤❤❤❤❤❤❤❤❤❤

  • @sukhpalchahal4327
    @sukhpalchahal4327 9 місяців тому

    ❤❤

  • @AmandeepKaur-ju1zy
    @AmandeepKaur-ju1zy 9 місяців тому

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏 ਮੇਰੇ ਵੱਲੋਂ ਪਰਮਾਤਮਾ ਸਭ ਦਾ ਭਲਾ ਕਰੇ ਜੀ 🙏🌹

  • @daljeetsingh141
    @daljeetsingh141 9 місяців тому

    👍👍👍👍👍👍👌👌👌👌👌

  • @Kuldeepsingh-xg1zy
    @Kuldeepsingh-xg1zy 9 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagtar.singh.abheypur.w
    @jagtar.singh.abheypur.w 9 місяців тому

  • @kultarsinghcheema-ml3uq
    @kultarsinghcheema-ml3uq 9 місяців тому

    ਧੰਨ ਵਾਹਿਗੁਰੂ ਸਾਹਿਬ ਜੀਓ ।

  • @davindersingh8256
    @davindersingh8256 9 місяців тому

    Waah❤❤

  • @SukhwinderSingh-pn2ek
    @SukhwinderSingh-pn2ek 9 місяців тому

    Nyc example

  • @user-yj5xj4jp2d
    @user-yj5xj4jp2d 9 місяців тому

    🙏❤️💪❤️

  • @harjiwansingh8867
    @harjiwansingh8867 9 місяців тому +3

    ❤❤❤❤❤❤

  • @gurtejsinghazad2586
    @gurtejsinghazad2586 9 місяців тому

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @manjitkaursandhu4785
    @manjitkaursandhu4785 9 місяців тому +3

    Waheguru ji ka Khalsa Waheguru ji ki fateh ji 🙏🙏💖❤💖🙏🙏

  • @simranpreetkaur5913
    @simranpreetkaur5913 9 місяців тому

    ਵਾਹਿਗੂਰ ਜੀ ਖਾਲਸਾ ਜੀ ਵਾਹਿਗੂਰ ਜੀ ਕੀ ਫਤਿਹ 🙏🙏🙏🙏🙏

  • @jagtar.singh.abheypur.w
    @jagtar.singh.abheypur.w 9 місяців тому

    👍🏻

  • @PanjabiKnowledge
    @PanjabiKnowledge 9 місяців тому

    ❤️
    ❤️
    ❤️
    ❤️
    ❤️
    ❤️
    ❤️

  • @vacationtravellingwithishi901
    @vacationtravellingwithishi901 9 місяців тому

    This massage from narinder singh kapoor ❤

  • @satvirsingh7731
    @satvirsingh7731 9 місяців тому +1

    Waheguru ji waheguru waheguru ji sat shri akal baba ji

  • @SukhpalSingh-ze4tp
    @SukhpalSingh-ze4tp 9 місяців тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 💝🙏🏻

  • @BalwinderSingh-wo6wh
    @BalwinderSingh-wo6wh 9 місяців тому +3

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਜੀ

  • @jashan4587
    @jashan4587 9 місяців тому

    ❤🎉

  • @KarmSingh-fv1qp
    @KarmSingh-fv1qp 9 місяців тому

    🙏🙏🙏🙏🙂🙂🙂

  • @inderjeetkaur3274
    @inderjeetkaur3274 9 місяців тому +1

    Waheguru ji k kalsha waheguru ji k fathy 🙏🌹

  • @husanpreetkaur5295
    @husanpreetkaur5295 9 місяців тому +5

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹਿ ਪ੍ਰਮਾਤਮਾ ਚੜਦੀ ਕਲਾ ਵਿਚ ਰੱਖਣ ਜੀ 🙏🙏🙏🙏🙏

  • @navtejkaur1129
    @navtejkaur1129 9 місяців тому

    👌👌❤️💯🌹🤲🏻👌👌🧠✍️🌅🔥👌👌🙏☀️🥇🎖️💫👌👌💖🤩😘👍👌👌

  • @JoginderSingh-hj8up
    @JoginderSingh-hj8up 9 місяців тому

    Ajj kal v iho kush ho riha hai g

  • @jagirsinghsingh2188
    @jagirsinghsingh2188 9 місяців тому +3

    🙏🙏🙏🙏🙏🙏🙏🙏🙏🙏

  • @GurwinderSingh-se5cx
    @GurwinderSingh-se5cx 9 місяців тому +4

    🌹🌹🙏🙏🌹🌹

  • @gureksinghgill8279
    @gureksinghgill8279 9 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏🙏🙏🙏ਜੀਵਨ ਜਾਚ ਸਿਖਾਉਣ ਲਈ ਧੰਨਵਾਦ 🙏ਭਾਈ ਸਾਹਿਬ ਜੀਓ🙏
    ਅਮਰਜੀਤ k moga

  • @GurmeetSingh-gb8us
    @GurmeetSingh-gb8us 9 місяців тому +2

    Very nice 👌

  • @sarabjitkaur8997
    @sarabjitkaur8997 9 місяців тому +2

    Very nice viedo

  • @hoteldivine2506
    @hoteldivine2506 9 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ। ਬਹੁਤ। ਸੱਚ ਸੁਨੇਹਾ ਦਿੱਤਾ ਹੈ ਆਪ ਜੀ ਨੇ।ਜੀ

  • @user-kl3ih2dr8q
    @user-kl3ih2dr8q 9 місяців тому

    Waheguru g ka khalsa waheguru g ki fathe bhai sahib g

  • @sukhasingh6735
    @sukhasingh6735 9 місяців тому

    Waheguru waheguru waheguru waheguru waheguru ji❤

  • @rinkumattran3202
    @rinkumattran3202 9 місяців тому +3

    ਬਹੁਤ ਵਧੀਆ ਭਾਈ ਸਾਹਿਬ ਜੀ ਧੰਨਵਾਦ ਜੀ

  • @jasvirsingh9115
    @jasvirsingh9115 9 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਿੰਡ ਝੱਲੀਆਂ ਕਲਾਂ ਜਿਲਾ ਰੋਪੜ

  • @mandeep19897
    @mandeep19897 9 місяців тому +3

    Waheguru ji🙏🙏🙏🙏🙏🙏😊😊😊😊

  • @lkaur4992
    @lkaur4992 9 місяців тому

    Waheguru ji 😊

  • @parveenkaur2583
    @parveenkaur2583 9 місяців тому +3

    ਸਤਿ ਸ੍ਰੀ ਆਕਾਲ ਜੀ 🙏❤️🌹

  • @bhupinderlali1680
    @bhupinderlali1680 9 місяців тому

    Gur Fateh Ji 🙏🙏

  • @sudeshrani8825
    @sudeshrani8825 9 місяців тому

    Wahe guru ji 🙏🙏

  • @harjot4243
    @harjot4243 9 місяців тому +3

    Waheguru ji waheguru ji waheguru ji🙏🙏❤❤Waheguru ji🙏🙏❤❤

  • @karamjitsidhu899
    @karamjitsidhu899 9 місяців тому +3

    ਵਾਹਿਗੁਰੂ ਜੀ 🙏🏻🌹ਵਾਹਿਗੁਰੂ ਜੀ🙏🏻🌼

  • @parmindertiwana3942
    @parmindertiwana3942 9 місяців тому

    Wah ji wah bhai saab ji 🙏

  • @amarjitkaur34
    @amarjitkaur34 9 місяців тому +3

    Waheguru ji💕💕💕💕💕

  • @user-yp9sr8nw6f
    @user-yp9sr8nw6f 9 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਦੇ ਵਹੁਤ ਵਹੁਤ ਵਹੁਤ ਵਹੁਤ ਵਧੀਆ ਵਿਚਾਰ ਹੈ ਜੀ ❤❤❤

  • @rattansingh4351
    @rattansingh4351 9 місяців тому +2

    Wah ji wah Bhai Sahib ji