ਹਰ ਪਲ ਨੂੰ ਨਿਚੋੜ ਲਵੋ | Bhai Ranjit Singh Dhadrianwale

Поділитися
Вставка
  • Опубліковано 21 вер 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Parmeshardwar

КОМЕНТАРІ • 128

  • @ManjitKaur-wl9hr
    @ManjitKaur-wl9hr 7 місяців тому +18

    ਹਰ ਇੱਕ ਪਲ਼ ਨੂੰ ਮਾਨਣਾ ਮਤਲਬ ਜ਼ਿੰਦਗੀ ਨੂੰ ਰਸਮਈ ਬਣਾਉਣਾ l, ਬਹੁਤ ਖ਼ੂਬ ਸਮਝਾਇਆ, ਧੰਨਬਾਦ ਭਾਈ ਸਾਹਿਬ ਜੀ 🙏🙏

  • @gurjeetkaur9238
    @gurjeetkaur9238 7 місяців тому +12

    ਵਾਹ ਭਾਈ ਸਾਹਿਬ ਜੀ ਸੱਚ ਹੈ🙏ਜਿੰਦਗੀ ਦੇ ਹਰ ਪਲ ਦਾ ਆਨੰਦ ਲਈਏਬਹੁਤ ਖੂਬ ਸਮਝਾਇਆ ਸੋਲਾਂ ਅਆਨੇ ਸੱਚ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ🙏

  • @parmjeetdha3681
    @parmjeetdha3681 7 місяців тому +14

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀਅ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏

  • @KamaljitKaur-fy3uu
    @KamaljitKaur-fy3uu 7 місяців тому +15

    ਵਾਹ ❤ ਕਿੰਨਾ ਸੋਹਣਾ ਸੁਨੇਹਾ ਹੈ ਕਿ ਵਰਤਮਾਨ ਨੂੰ ਮਾਨਣਾ ਸਿੱਖੋ 👍 ਅਸੀਂ ਆਪ ਜੀ ਦੇ ਬਚਨਾਂ ਨੂੰ ਜ਼ਿੰਦਗੀ ਵਿੱਚ ਲਾਗੂ ਕਰਦੇ ਹਾਂ ਜੀ 🙏 ਕੋਟਨਿ ਕੋਟਿ ਧੰਨਵਾਦ ਜੀ 🙏

  • @Lovenature-nt8zm
    @Lovenature-nt8zm 7 місяців тому +11

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਅਰਥਾਂ ਨਾਲ ਪੜੋ , ਸੁਣੋ ਅਤੇ ਮੰਨੋ 🙏

  • @balwindersingh-nz2hm
    @balwindersingh-nz2hm 7 місяців тому +7

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ। ਧੰਨਵਾਦ ਜੀਓ ❤

  • @AmandeepKaur-ju1zy
    @AmandeepKaur-ju1zy 7 місяців тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਜੀ ਪਰਮਾਤਮਾ ਸਭ ਦਾ ਭਲਾ ਕਰੇ ਜੀ। ਸਭ ਨੂੰ ਗੁਰੂ ਵਾਲਾ ਕਰੇ ਜੀ ਗੁਰੂ ਗੁਰੂ ਗੁਰੁ ਮਨ ਮੋਰ ਗੁਰੂ ਬਿਨਾ ਮੈ ਨਾਹੀ ਹੋਰੁ

  • @GurmitsinghSheron
    @GurmitsinghSheron 7 місяців тому +5

    ਸਤਿਕਾਰ ਜੋਗ ਵੀਰ ਬੇਨਤੀ ਹੈ ਭਗਤ ਰਵੀਦਾਸ ਜੀ ਦੀਆ ਧਾਰਨਾ ਭੇਜੇ ੯੪੧੭੭੭੯੧੮੫

  • @SandeepSingh-ky1wj
    @SandeepSingh-ky1wj 7 місяців тому +8

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🌷🌼💐🌸

  • @gurjeetkaur9238
    @gurjeetkaur9238 7 місяців тому +9

    ਸਤਿਕਾਰਯੋਗ ਭਾਈ ਸਾਹਿਬ ਜੀ ਤੇ ਸਮੂਹ ਪਿਆਰੀ ਸੰਗਤ ਜਿਸ ਦਿਨ ਮੈਂ ਸੰਗਤ ਨੂੰ ਰੂਹਾਸ਼ ਨੂੰ ਜਿਨਾਂ ਨੂੰ ਦੇਖਿਆ ਨਹੀਂ ਜਿੰਦਗੀ ਵਿੱਚ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਨਾ ਸਾਂਝੀ ਕਰਾਂ ਅਧੂਰਾ ਲਗਦਾ ਜੀ ਸੋ ਸਾਰੇ ਹੀ ਚੜਦੀ ਕਲਾ ਚ, ਰਹੋ ਜੀ ਸਭ ਦਾ ਭਲਾੜਹੋਵੇ ਜੀ 🙏

    • @jaspreetbhullar8398
      @jaspreetbhullar8398 7 місяців тому +1

      ਗੁਰਜੀਤ ਭੈਣ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏 ਤੁਸੀਂ ਬਹੁਤ ਹੀ ਪਿਆਰੀ ਨਿਮਰਤਾ ਭਰਪੂਰ ਰੂਹ ਹੋ ਜੀ 🙏 ਸੱਚੇ ਪਾਤਸ਼ਾਹ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

  • @SandeepSingh-ky1wj
    @SandeepSingh-ky1wj 7 місяців тому +6

    🌷🌷🌼🌼🌼💐💐💐💐🌼🌼🌼🌷🌷
    ✍✍✍ ਅੱਜ ਦਾ ਵਿਚਾਰ ✍✍ ✍
    ਗਲਤ ਸੋਚ ਅਤੇ ਗਲਤ ਅੰਦਾਜ਼ਾ
    ਇਨਸਾਨ ਨੂੰ ਹਰ ਰਿਸ਼ਤੇ
    ਤੇ ਗੁਮਰਾਹ ਕਰ ਦਿੰਦਾ ਹੈ ✍✍✍✍✍

  • @BalrajSingh-om4bh
    @BalrajSingh-om4bh 7 місяців тому +27

    ਬਾਬਾ ਜੀ ਤੁਸੀਂ ਸਾਡਾ ਮਾਣ ਹੋ ਸਾਡੀ ਤਾਕਤ ਹੋ ਤੁਹਾਡੀ ਸੋਚ ਬਹੁਤ ਅੱਛੀ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @VipanjeetKaur-uc2hr
    @VipanjeetKaur-uc2hr 7 місяців тому +7

    ਸਤਨਾਮ ਵਾਹਿਗੁਰੂ ਜੀ ਧੰਨਵਾਦ ਭਾਈ ਸਾਹਿਬ ਜੀ 🎉

  • @Parvinderkaur-ns2es
    @Parvinderkaur-ns2es 7 місяців тому +5

    Wow. Ji❤❤🎉🎉🎉❤❤❤🎉🎉🎉🎉

  • @inderjeetkaur3274
    @inderjeetkaur3274 7 місяців тому +1

    Waheguru ji k kalsha waheguru ji k fathy 🙏🌹

  • @Ramanjot-creativity
    @Ramanjot-creativity 7 місяців тому

    ਬਹੁਤ ਹੀ ਸੌਹਣੇ ਵਿਚਾਰ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏 ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @HarjinderSingh-tz1vj
    @HarjinderSingh-tz1vj 7 місяців тому +7

    ਸਤਿਨਾਮ ਵਾਹਿਗੁਰੂ ਸਹਿਬ ਜੀ

  • @harpalsinghpal1073
    @harpalsinghpal1073 7 місяців тому +5

    ਵਾਹਿਗੁਰੂ ਜੀ

  • @Paramjitsingh-on5eo
    @Paramjitsingh-on5eo 7 місяців тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ❤❤❤🎉🎉

  • @gurcharansingh-sf4jg
    @gurcharansingh-sf4jg 7 місяців тому +4

    Thank You Bhai Saheb Ji S....

  • @harryromana383
    @harryromana383 7 місяців тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rupindersingh806
    @rupindersingh806 7 місяців тому +3

    Waheguru ji 🙏

  • @dishakour13
    @dishakour13 7 місяців тому +3

    🙏 Waheguru g 🙏

  • @BTSarmy-rc9ec
    @BTSarmy-rc9ec 7 місяців тому +4

    Waheguru ji ka Khalsa waheguru ji ki Fateh Bohut-bohut Dhanvad bhai sahib g🙏

  • @SukhvinderKaur-ij8uu
    @SukhvinderKaur-ij8uu 7 місяців тому +7

    Baba ji ❤

  • @RAMANDEEPKAUR-tj2dp
    @RAMANDEEPKAUR-tj2dp 7 місяців тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @Gurvindersinghvirk53
    @Gurvindersinghvirk53 7 місяців тому +4

    ਬਹੁਤ ਵਧੀਆ ਭਾਈ ਸਾਹਿਬ ਜੀ 💕 🙏💕

  • @ajaibsingh1562
    @ajaibsingh1562 7 місяців тому

    ਭਾਈ ਸਾਹਿਬ ❤ਬਹੁਤ ਵਧੀਆ ਪ੍ਰਚਾਰ ਜੀ ਆਕਲ ਦੇਣ ਵਾਲਾ

  • @GurpreetSingh-zi1hx
    @GurpreetSingh-zi1hx 7 місяців тому +4

    ਵਾਹ ਜੀ ਵਾਹ ਵਾਹਿਗੁਰੂ ਜੀ 🌹 ਵਾਹਿਗੁਰੂ

  • @RajuGill-yj1cj
    @RajuGill-yj1cj 7 місяців тому +5

    Waheguru ji ka khalsa waheguru ji fateh🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @harjitkaur3753
    @harjitkaur3753 7 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @ParveenKaur-m4v
    @ParveenKaur-m4v 7 місяців тому +4

    ਬਹੁਤ ਬਹੁਤ ਬਹੁਤ ਹੀ ਵਧੀਆ ਗੱਲਾਂ ਅਮਲ ਕਰਨ ਵਾਲੀਆਂ ❤ ਵਾਹ ਜੀ ❤

  • @JaswinderKaur-xi8ww
    @JaswinderKaur-xi8ww 7 місяців тому +5

    Waheguru ji 🙏 🙏 🙏 🙏 🙏

  • @SukhwinderSingh-nl1nx
    @SukhwinderSingh-nl1nx 7 місяців тому +4

    ਸਤਿ ਸ਼੍ਰੀ ਆਕਾਲ ਜੀ, ਵਾਹਿਗੁਰੂ ਜੀਓ ❤❤❤❤❤

  • @SimarKaur-n5g
    @SimarKaur-n5g 7 місяців тому +3

    🙏🙏 waheguru ji ka Khalsa waheguru ji ki Fateh 🙏🙏 ok thanks

  • @HarvinderSingh-or1kf
    @HarvinderSingh-or1kf 7 місяців тому +2

    वाहेगुरु जी का खालसा वाहेगुरु जी की फतेह जी भाई साहब जी चडदीकला रहो जी ❤❤❤❤🙏🙏🙏🙏🙏

  • @SukhwinderSingh-wq5ip
    @SukhwinderSingh-wq5ip 7 місяців тому +1

    ਸਰਬੱਤ ਦਾ ਭਲਾ ❤

  • @manjeetchahal4597
    @manjeetchahal4597 7 місяців тому +3

    Waheguru je

  • @preetikaur-zw5wm
    @preetikaur-zw5wm 7 місяців тому +1

    Correct 💯 💯 waheguru ji 🙏

  • @jasvindercharl5795
    @jasvindercharl5795 7 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਸਾਡੇ ਸਤਿਕਾਰਯੋਗ ਪਿਆਰੇ ਵੀਰ ਜੀ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਬਾਦ ਜੀ ਆਪ ਜੀ ਸੰਗਤ ਨੂੰ ਬਹੁਤ ਵਧੀਆ ਸਿੱਖ-ਮੱਤ ਦਿੰਦੇ ਹੋ ਜੀ 🙏🙏❤🙏🙏

  • @InderjitKang-m1t
    @InderjitKang-m1t 7 місяців тому +1

    Waho waho gobind

  • @ManinderSingh-pb9vo
    @ManinderSingh-pb9vo 7 місяців тому +3

    ❤❤❤❤

  • @kulwantsinghgill3031
    @kulwantsinghgill3031 7 місяців тому +1

    Guru Fateh ji ❤❤❤

  • @avtarkaur7476
    @avtarkaur7476 7 місяців тому +3

    Harman Kaur 🙏😭😭

  • @electricexperiment9072
    @electricexperiment9072 7 місяців тому +3

    Wahegur ji 🙏🙏❤❤

  • @RajRajwinder-i5o
    @RajRajwinder-i5o 7 місяців тому +3

    🙏🙏🙏🙏🙏🙏

  • @hoteldivine2506
    @hoteldivine2506 7 місяців тому +1

    ੧ਓ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ।।।

  • @GurwinderSingh-dv7tq
    @GurwinderSingh-dv7tq 7 місяців тому +3

    🙏

  • @JaswinderKaur-ye5uo
    @JaswinderKaur-ye5uo 7 місяців тому

    Baba ji🙏🙏ji rub thanu lambi umar bakshe

  • @AmritpalKaur-c1d
    @AmritpalKaur-c1d 7 місяців тому

    Waheguru ji ka Khalsa waheguru ji ki Fateh bhai saab ji 🙏🏻🙏🏻

  • @gsdakha3763
    @gsdakha3763 7 місяців тому +2

    ਸਤਿ ਸ੍ਰੀ ਅਕਾਲ ਭਾਈ ਸਾਬ ਜੀ 🙏

  • @jitendersingh1990
    @jitendersingh1990 7 місяців тому +2

    🙏❤️

  • @SimranjeetKaur-vi2uj
    @SimranjeetKaur-vi2uj 7 місяців тому

    Waheguru g satnam g🙏🙏🙏🙏🙏🙏🙏🙏🙏🙏🙏🙏🙏🙏

  • @nehakaushal4307
    @nehakaushal4307 7 місяців тому

    whaguru g ka khalsa waheguru g ke fetha baba g ❤❤❤

  • @AmritsinghNirmaan
    @AmritsinghNirmaan 7 місяців тому

    Waheguru ji ka khalsa waheguru ji ki faith

  • @hoteldivine2506
    @hoteldivine2506 7 місяців тому

    ਬਹੁਤ ।ਹੀ ਪਿਆਰੀ ਗੱਲ ਹੈ ਜੀ।

  • @taranjitsingh2714
    @taranjitsingh2714 7 місяців тому +2

    Every moment is precious! No one can buy one moment with money…

  • @singhparvinder021
    @singhparvinder021 7 місяців тому

    Baba Ranjeet Singh ji is great person God bless you baba ji ❤❤❤,🙏🙏🙏

  • @avtarsingh8785
    @avtarsingh8785 7 місяців тому +3

    Power of now

  • @arshpreetjandu8162
    @arshpreetjandu8162 7 місяців тому

    ਘੈਂਟ ਐ ਗੱਲਾਂ 👍🙏

  • @ShamsherSingh-ff5jg
    @ShamsherSingh-ff5jg 7 місяців тому +4

    ,🌹🌹🙏

  • @vpvp4130
    @vpvp4130 7 місяців тому

    वाहेगुरु जी

  • @daljitgrewal9641
    @daljitgrewal9641 7 місяців тому

    Waheguruji🎉🎉🎉🎉🎉❤❤

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ 7 місяців тому +1

    🌾🙏🙏🙏🙏🙏🙏🌾

  • @ManinderSingh-fs6uf
    @ManinderSingh-fs6uf 7 місяців тому +2

    Bhaut vadia galla krde o bhai sahib ji ..... Par punjab lai kuj bollo Bhanna Sidhu baree koi vichar kro...

  • @sarabjitkaur7225
    @sarabjitkaur7225 7 місяців тому

    Nice massage

  • @harmindersingh9835
    @harmindersingh9835 7 місяців тому

    Very good ji . H .s .fzr .

  • @ManinderSingh-fs6uf
    @ManinderSingh-fs6uf 7 місяців тому +2

    Bhai Sahib ji also give some thoughts about Bhanna Sidhu...

    • @KamaljitKaur-fy3uu
      @KamaljitKaur-fy3uu 7 місяців тому

      ਬਾਬਾ ਜੀ ਭਾਨੇ ਸਿੱਧੂ ਵਰਗਿਆਂ ਦੀ ਸਪੋਰਟ ਕਰਨ ਤੋਂ ਪਹਿਲਾਂ ਉਸ ਵਿਚਾਰੀ ਗਰੀਬਣੀ ਕੁੜੀ ਦੀ ਵੀਡੀਓ ਜਰੂਰ ਸੁਣ ਲੈਣਾ,,, ਤਾਂ ਤੁਸੀਂ ਦੇਖੋਗੇ ਕਿ ਕਿੰਨੀ ਗੰਦੀ ਸਿਆਸਤ ਖੇਡਦੇ ਇਹੋ ਜਿਹੇ ਭਾਨੇ ਵਰਗੇ

  • @surindergarg-lq9np
    @surindergarg-lq9np 7 місяців тому

    Nice.baba.ji

  • @Parvinderkaur-ns2es
    @Parvinderkaur-ns2es 7 місяців тому +3

    💕💕💕💕💕👏👏👏👏👏👌👌👌👌👌

  • @avtarmehta8250
    @avtarmehta8250 7 місяців тому

    👍👍🙏🙏

  • @Nav56757
    @Nav56757 7 місяців тому

    👍

  • @avtarkaur7476
    @avtarkaur7476 7 місяців тому

    Harman Kaur 🙏😭😭🙏🏿🙏 HD

  • @parminderkaur6955
    @parminderkaur6955 7 місяців тому

    🎉🎉🎉🎉🎉

  • @kinderwander-fm9ex
    @kinderwander-fm9ex 7 місяців тому

    Good

  • @gurdeepsingh-hp5km
    @gurdeepsingh-hp5km 7 місяців тому

    Bhai sahib g bhanne Sidhu bare video jrur pao g

  • @MalkidSing-lz9mq
    @MalkidSing-lz9mq 7 місяців тому

    ਤੂੰ ਲੈ ਸਵਾਦ ਪੂਰਾ ਪੂਰਾ ਸਵਾਦ ਲੈ ਲੈ
    ਜਿਹੜੀ ਮਾਇਆ ਜਮਾਂ ਕੀਤੀ ਏ ਤੂੰ
    ਪੂਰਾ ਸਵਾਦ ਲੈ ਫਿਰ ਜਮਾਂ ਦੀ ਫਾਹੀ ਗਲ ਪੈਣੀ ਤੇਰੇ ਯਾਦ ਰੱਖੀ ਢੱਡਰੀ । ਤੂੰ ਭੋਲੇ ਲੋਕਾਂ ਨੂੰ ਬੇਵਕੂਫ ਬਣਾ ਸਕਦੈ ਪ੍ਮਾਤਮਾਂ ਨੂੰ ਨਹੀ ।

  • @kulwindersinghraikhana1960
    @kulwindersinghraikhana1960 7 місяців тому

    Osho de rees ih kre janda

  • @HarpreetKaur-zw9is
    @HarpreetKaur-zw9is 7 місяців тому

    Pix khilcha paise valoona nhi...kise viyah vich ja k 500 sagan de k 500 poora krna koi vadia gal nhi...pet koi dustbin nhi hunda uss vich payi jao..over eating nal banda bimar hunda h hamesha..ghat khan nl nhi...kon kon meri gall nl agree😊

  • @tarsemsidhu5472
    @tarsemsidhu5472 7 місяців тому

    ਕਿਸੇ ਵੀਰ ਭੈਣ ਕੋਲ਼ੇ ਨਿਰਵੈਰ ਵੀਰ ਦਾ contract ਨੰਬਰ ਹੈ

  • @PrabhnoorKaurKaur-g3s
    @PrabhnoorKaurKaur-g3s 7 місяців тому

    Veer ji kai dakhi de zindgi jeene hi nhi bhut paisa fir v libre purane kapde panee kharach hi nhi karde

  • @gurpreetsingh626
    @gurpreetsingh626 7 місяців тому +2

    ਤੂੰ ਵੀ ਬੋਲ ਪੈ ਮਾਮਾ ਸੱਚ ਲਈ ਕਰਦੇ ਭਾਨੇ ਦੀ ਸਪੋਰਟ

    • @KamaljitKaur-fy3uu
      @KamaljitKaur-fy3uu 7 місяців тому

      ਬਾਬਾ ਜੀ ਭਾਨੇ ਸਿੱਧੂ ਵਰਗਿਆਂ ਦੀ ਸਪੋਰਟ ਕਰਨ ਤੋਂ ਪਹਿਲਾਂ ਉਸ ਵਿਚਾਰੀ ਗਰੀਬਣੀ ਕੁੜੀ ਦੀ ਵੀਡੀਓ ਜਰੂਰ ਸੁਣ ਲੈਣਾ,,, ਤਾਂ ਤੁਸੀਂ ਦੇਖੋਗੇ ਕਿ ਕਿੰਨੀ ਗੰਦੀ ਸਿਆਸਤ ਖੇਡਦੇ ਇਹੋ ਜਿਹੇ ਭਾਨੇ ਵਰਗੇ

    • @gurpreetsingh626
      @gurpreetsingh626 7 місяців тому

      @@KamaljitKaur-fy3uu ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਤੁਹਾਨੂੰ ਚੰਗਾ ਨੀ ਲੱਗਾ ਕੋਈ ਤੁਸੀ ਆਪ ਈ ਵੈਰੀ ਬਣੇ ਹੋਏ ਓ । ਕਿਸੇ ਨਾਲ ਧੱਕਾ ਨੀ ਕੀਤਾ ਭਾਨੇ ਨੇ

    • @gurpreetsingh626
      @gurpreetsingh626 7 місяців тому

      @@KamaljitKaur-fy3uu ਕਿਹੜੀ ਕੁੜੀ ਦੀ ਗੱਲ ਕਰਦੇ ਓ ਤੁਸੀ ਨਾਲੇ ਵੀਡੀਓ ਦੀ ਲਿੰਕ ਭੇਜੋ

  • @RanjitSingh-ox9yn
    @RanjitSingh-ox9yn 7 місяців тому +5

    ਵਾਹਿਗੁਰੂ ਜੀ 🙏

  • @artst_deep
    @artst_deep 7 місяців тому +3

    Waheguru ji 🙏

  • @mottanraj6628
    @mottanraj6628 7 місяців тому +5

    Waheguru Ji waheguru Ji 🎉🎉🎉

  • @bittubansa3810
    @bittubansa3810 7 місяців тому +4

    🙏❤️🌹 Waheguru ji ka khalsa waheguru ji ki Fateh ji 🙏❤️🌹

  • @hujcoxjro7277
    @hujcoxjro7277 7 місяців тому +3

    Waheguru ji waheguru ji waheguru ji ❤❤❤

  • @ManpreetSingh-kf8ii
    @ManpreetSingh-kf8ii 7 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️

  • @harishdua3553
    @harishdua3553 7 місяців тому +3

  • @RanjitSwatch-sh6lo
    @RanjitSwatch-sh6lo 7 місяців тому

    ਸਤਿਨਾਮ ਵਾਹਿਗੁਰੂ ਜੀ🙏🙏

  • @sudeshrani8825
    @sudeshrani8825 7 місяців тому

    Wahe guru ji 🙏🙏

  • @avtarkaur7476
    @avtarkaur7476 7 місяців тому +3

    Harman Kaur 🙏😭😭

  • @jagandeepkaur6764
    @jagandeepkaur6764 7 місяців тому +3

    🙏🙏🙏🙏🙏🙏

  • @ManjitKaur-x7g7r
    @ManjitKaur-x7g7r 7 місяців тому

    Waheguruji

  • @jaideep2083
    @jaideep2083 7 місяців тому

    ❤❤

  • @hardipsingh7691
    @hardipsingh7691 7 місяців тому

    🙏

  • @gurwindersingh-zf1om
    @gurwindersingh-zf1om 7 місяців тому +3

    Waheguru ji 🙏

  • @seerasingh4698
    @seerasingh4698 7 місяців тому +9

    Waheguru ji 🙏

  • @jasnoorsandhu3512
    @jasnoorsandhu3512 7 місяців тому +3

    Waheguru ji

  • @gurmukhsingh3032
    @gurmukhsingh3032 7 місяців тому +3

    Waheguru ji