ਯੂਪੀ ਪੁਲੀਸ ਦੇ ਥਾਣੇਦਾਰ ਦੀ ਸਿੱਖਾਂ ਖਿਲਾਫ ਮਾੜੀ ਕਰਤੂਤ !ਨਫ਼ਰਤ ਭਰੇ ਬਿਆਨਾਂ ਨਾਲ ਕਿਸਨੂੰ ਕੀਤਾ ਖੁਸ਼ ?

Поділитися
Вставка
  • Опубліковано 18 жов 2024

КОМЕНТАРІ • 98

  • @mukandsingh6105
    @mukandsingh6105 2 місяці тому +8

    ਭੁੱਲਰ ਸਾਬ੍ਹ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਿੱਖਾਂ ਦੀ ਸਚਾਈ ਪੂਰੇ ਸੰਸਾਰ ਵਿੱਚ ਭੇਜਦੇ ਹੋ ਬਿੱਟੂ ਕੋਈ ਸਿੱਖ ਨਹੀਂ ਮਖੌਟਾ ਪਾਇਆ ਹੋਇਆ ਸਿੱਖ ਦਾ ਇਹਨੂੰ ਸਿੱਖਾਂ ਖ਼ਿਲਾਫ਼ ਬੋਲਣ ਦੇ ਇਵਜ਼ ਚ ਰਾਜ ਸਭਾ ਦੀ ਮੈਂਬਰੀ ਦਿੱਤੀ ਆ ਹੁਣ ਹੋਰ ਤਰੱਕੀਆਂ ਲੈਣ ਲਈ ਸਿੱਖਾਂ ਖ਼ਿਲਾਫ਼ ਜ਼ਹਿਰ ਉਗਲ ਰਿਹਾ ਹਰਾਮਖ਼ੋਰ

  • @mikasinghmika-um1qv
    @mikasinghmika-um1qv 2 місяці тому +29

    ਬਹੁਤ ਵਧੀਆ ਭੁੱਲਰ ਸਾਬ ਬੇਅੰਤੇ ਬੁੱਚੜ ਦਾ ਪੋਤਾ ਜਾਣ ਬੁੱਝ ਕੇ ਸਿੱਖਾਂ ਨੂੰ ਬਦਨਾਮ ਕਰਦਾ

  • @truenewspunjab2557
    @truenewspunjab2557 2 місяці тому +20

    ਐਸ ਐਚ ਓ ਤੇ 295 ਦਾ ਮੁਕੱਦਮਾ ਦਰਜ਼ ਹੋਣਾ ਚਾਹੀਦਾ ਹੈ

  • @JashanPreet-s4b
    @JashanPreet-s4b 2 місяці тому +20

    ਭਗਵੰਤ ਮਾਨ ਕਿਉਂ ਨਹੀਂ ਬੋਲਦਾ ਸਿੱਖਾ ਦਾ ਵੈਰੀ

    • @sabi-mansa
      @sabi-mansa 2 місяці тому +4

      ਬੁੱਚੜ ਦਿੱਲੀ ਦਾ ਦੱਲਾ ਬਣਿਆਂ

    • @pamajawadha5325
      @pamajawadha5325 2 місяці тому +1

      Koi n vote nal lada ga

  • @KuldeepSingh-np9gx
    @KuldeepSingh-np9gx 2 місяці тому +15

    ਕਿੱਓਂ ਕਹਿੰਦੇ ਓ ਵੱਖਵਾਦੀ ਅੱਸੀਂ ਵੱਖਵਾਦੀ ਹਾਂ ਅੱਸੀਂ ਖਾਲਸਤਾਨੀ ਹਾਂ ਏ ਕੱਹਿਣ ਤੇ ਸਾਨੂੰ ਸਰਮ ਕਾਹਦੀ ਏ ਪੱਤਰਕਾਰ ਜੀ ਭਿੰਡਰਾਵਾਲੇ ਨੇ ਕਿੱਹਾ ਸੀ ਦੇਵੋ ਗੇ ਖਾਲਿਸਤਾਨ ਤੇ ਨਾਂਹ ਵੀ ਕੱਰਦੇ।ਖਾਲਸਤਾਨੀ ਕੱਹੋ ਸਾਨੂੰ ਮਾਨ ਕੱਰਨਾ ਚਾਹੀਦਾ ਏ

    • @JiJJA_Jii
      @JiJJA_Jii 2 місяці тому

      Veer eh patarkaar sabb India de dalal ne.ehna nu sarkar ne hi kammi laaya Hoya ki tuhi sikha nu khalistani hona ik gaal de braber hon da bhulekha paaya jaawe sikha wich.eh pagga wale chor ne

  • @gurdeepsingh1126
    @gurdeepsingh1126 2 місяці тому +22

    ਹੁਣ ਬਿੱਟਾ ਬਿੱਟੂ ਤੇ ਬੱਗਾ ਸਿਰਸਾ ਕਿਉਂ ਨਹੀਂ ਮੂੰਹ ਖੋਲਦੇ ਦੱਲੇ

  • @sabi-mansa
    @sabi-mansa 2 місяці тому +8

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ 🪯
    ਭੰਡ ਬੁੱਚੜ ਭਜਾਓ ਪੰਜਾਬ ਬਚਾਓ
    ਜਾਗਦੀ ਜ਼ਮੀਰ ਵਾਲੇ ਪੰਜਾਬੀਓ

  • @gurdeepsingh1126
    @gurdeepsingh1126 2 місяці тому +8

    ਬਹੁਤ ਵਧੀਆ ਭੁੱਲਰ ਸਾਬ

  • @truenewspunjab2557
    @truenewspunjab2557 2 місяці тому +11

    ਬਿੱਟੂ, ਬਿੱਟਾ ਪੰਜਾਬ ਨੂੰ ਲਾਂਬੂ ਲਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਇਨ੍ਹਾਂ ਦੀ ਕੀ ਦੇਣ ਹੈ ਪੰਜਾਬ ਨੂੰ ਕਦੀ ਪੰਜਾਬ ਦੇ ਹੱਕਾਂ ਲਈ ਤਾਂ ਇਨ੍ਹਾਂ ਆਪਣੀ ਜ਼ਬਾਨ ਨਹੀਂ ਖੋਲੀ

  • @GurmeetSingh-us4km
    @GurmeetSingh-us4km 2 місяці тому +9

    ਬਿੱਟੂ ਲੱਖ ਲਾਹਨਤ ਪੱਗ ਬੰਨ੍ਹ ਕੇ ਵੱਡੇ ਵੱਡੇ ਟਿੱਕੇ ਲਾ ਕੇ ਚਾਵਲ ਤੁਰਿਆ ਫਿਰਦਾ

  • @ranvirdhanoea1606
    @ranvirdhanoea1606 2 місяці тому +4

    Bhullar sab very good jurntist. Salute

  • @gurmukhsingh9717
    @gurmukhsingh9717 2 місяці тому +7

    ASHO ਨੇ ਕਿਸਾਨਾਂ ਨੂੰ ਅੱਤਵਾਦੀ ਕਿਹਾ ਹੁਣ ਪੰਜਾਬ ਦੇ ਬੀਜੇਪੀ ਲੀਡਰਾਂ ਦੀ ਜ਼ੁਬਾਨ ਬੰਦ ਕਿਉਂ ਕਿਉ ਬਿੱਟੂ ਤੇਰੀ ਜੁਬਾਨ ਬੰਦ ਕਿਉਂ ਗਰੇਵਾਲ ਤੇਰੀ ਜੁਬਾਨ ਬੰਦ ਕਿਉਂ ਹੋ ਗਈ ਹੁਣ ਸਿੱਖਾਂ ਨੂੰ ਪੁਲਿਸ ਵਾਲੇ ਨੇ ਅੱਤਵਾਦੀ ਕਿਹਾ ਜਾਖੜ ਦੀ ਜ਼ੁਬਾਨ ਬੰਦ ਕਿਉਂ ਹੁਣ ਨਹੀਂ ਬਿਆਨ ਦਿੱਤਾ ਤੁਸੀਂ

  • @MalkitSingh-w2x
    @MalkitSingh-w2x 2 місяці тому +8

    BJP ਵਿਚ ਸ਼ਾਮਿਲ ਸਿੱਖਾਂ ਨੂੰ ਮੋਦੀ ਨਾ ਤਿਨਾਂ ਵਿਚ ਗਿਣਦੈ ਨਾ 13 ਵਿਚ ਗਿਣਦੈ। ਇਹ ਸਿੱਖ ਜਿਨ੍ਹਾਂ ਨੂੰ ਮੋਦੀ ਨਾ ਤਿਨਾਂ ਵਿਚ ਗਿਣਦੈ ਨਾ 13 ਵਿਚ ਗਿਣਦੈ ਏਹ ਬੇਸ਼ਰਮ ਸਿੱਖ ਨੇ।

    • @FatehSingh-ow3xs
      @FatehSingh-ow3xs 2 місяці тому +2

      ਇਹ ਸਿਖ ਹੈ ਹੀ ਨਹੀ

  • @gillsurjit5677
    @gillsurjit5677 2 місяці тому +6

    ਭੁੱਲਰ ਸਾਬ ਸਹੀ ੲੇ

  • @harsingh9717
    @harsingh9717 2 місяці тому +6

    Khalistan is the only solution for Panjab!
    Sikh sovereignty is the birthright of Sikhs!

  • @GurmeetSingh-us4km
    @GurmeetSingh-us4km 2 місяці тому +6

    ਬਿੱਟੂ ਜੀ ਤੇਰੀ ਬੁੱਥੀ ਹੁਣ ਕਿਉਂ ਬੰਦ ਹੋ ਗਈ ਹੈ

  • @gurpalsingh5388
    @gurpalsingh5388 2 місяці тому +1

    Right veer

  • @salindersingh2364
    @salindersingh2364 2 місяці тому

    ਭੁੱਲਰ ਸਾਹਿਬ ਜਿਹੜੇ ਸਿੱਖ ਲੀਡਰ ਭਾਜਪਾ ਵਿੱਚ ਹਨ ਉਨ੍ਹਾਂ ਨੂੰ ਪਹਿਲਾਂ ਸਿੱਖ ਕਹਿਣਾ ਹੀ ਬਹੁਤ ਵੱਡਾ ਪਾਪ ਹੈ,

  • @JagjitSingh-uz4dv
    @JagjitSingh-uz4dv 2 місяці тому +2

    ਪੰਜਾਬ ਪੁਲਿਸ ਬਹਾਦਰ ਪੁਲਿਸ ਸਿੱਖ ਅਫਸਰ ਹਨ ਸਾਰੇ ਪੁਲਿਸ ਗੱਲ਼ਤ ਨਹੀਂ mp ਦੀਆਂ ਵੋਟਾਂ ਬਹੁਤ ਵਧੀਆ ਰੋਲ ਨਿਭਾਇਆ ਅਜ਼ਾਦ ਹੋਕੇ ਵੋਟਾਂ ਪਾਈਆਂ ਲੋਕਾਂ ਨੇ ,,,,, ਦੂਜੇ ਗੱਲ ਠਾਣੇਦਾਰ ਗੱਲਤ ਬੋਲਿਆ ਉਸ ਨੇ ਗਲੱਤ ਕੀਤਾ

  • @ting-ringsingh4069
    @ting-ringsingh4069 2 місяці тому +1

    Be safe all …Sikhs those who lives outside of panjab

  • @AmandeepSingh-bu4wn
    @AmandeepSingh-bu4wn 2 місяці тому +2

    ਲੱਖ ਲਾਹਨਤ ਸਰਕਾਰ ਦੇ

  • @BalkarSingh-dc1oq
    @BalkarSingh-dc1oq 2 місяці тому +1

    ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ

  • @RajpalSingh-f3c
    @RajpalSingh-f3c 2 місяці тому +3

    ਪਜਾਬ।ਪੁਲਸ।ਵੀ।ਘਾਟ।ਨਹੀ।ਕਰਦੀ।😊

  • @Harmanpreet-ml2jl
    @Harmanpreet-ml2jl 2 місяці тому +2

    Very good yg

  • @JaswantSingh-id7to
    @JaswantSingh-id7to 2 місяці тому

    ਹੁਣ ਸਿਰਸਾ ਕਿਊ ਨਹੀ ਬੋਲਿਆ

  • @ManjeetSingh-lc6wd
    @ManjeetSingh-lc6wd 2 місяці тому

    ਸਿੱਖ ਕਦੇ ਨਸਲੀ BJP ਦਾ ਲੀਡਰ ਨਹੀਂ ਹੋ ਸਕਦਾ ਜਾ ਫਿਰ ਉਹ ਹੁਣ ਸਿੱਖ ਨਹੀਂ ਰਿਹਾ ਹੋਣਾਂ।

  • @gurbirsingh5443
    @gurbirsingh5443 2 місяці тому +1

    ਕੋਈ ਗੱਲ ਨੀ ਇਸ ਮੁੱਦੇ ਤੇ ਵੀ ਚੰਨੀ ਸਾਬ ਹੀ ਬੋਲਣ ਗੇ

  • @chamkorjatana1661
    @chamkorjatana1661 2 місяці тому +1

    Very good pular ji

  • @pamajawadha5325
    @pamajawadha5325 2 місяці тому +2

    Ja Pakstan vich sikh nal kuj hova fer national media bita bittu bagha sara bolda n hun bhagwat mann nhi bolda

  • @amriksingh9252
    @amriksingh9252 2 місяці тому +6

    ਬਿੱਟੂ ਦੱਲਾ ਬੰਦਾ ਬੀ ਜੇ ਪੀ ਵਾਲਿਆਂ ਨੂੰ ਇਹੋ ਜਿਹੇ ਦੱਲਿਆਂ ਦੀ ਲੋੜ ਆ ਭੌਂਕਣ ਲਈ ਰੱਖਿਆ ਹੋਇਆ ਭੌਂਕੀ ਜਾਂਦਾ ਰਹਿੰਦਾ

  • @satpauldhadwal5365
    @satpauldhadwal5365 2 місяці тому +1

    ਭੁੱਲਰ ਜੀ, ਗਿਆਨ ਦੇਣਾ ਬਹੁਤ ਸੋਖਾ, ਸਰਕਾਰ ਨੂੰ ਜਿਨਾਂ ਅਨਾਜ ਚਾਹੀਦਾ ਉਸ ਤੋਂ ਜ਼ਿਆਦਾ ਨਹੀਂ ਖਰੀਦੇਗੀ। ਬਾਕੀ ਅਨਾਜ ਬਜ਼ਾਰ ਵਿੱਚ ਹੀ ਵੇਚਿਆ ਜਾਵੇਗਾ ਚਾਹੇ ਦੇਸ਼ ਵਿਚ ਚਾਹੇ ਵਿਦੇਸ਼ ਵਿਚ। ਕੁਝ ਸੋਚ ਸਮਝ ਕੇ ਵਿਚਾਰ ਤਕਰਾਰ ਕਰਨਾ ਚਾਹੀਦਾ ਹੈ ਧੰਨਵਾਦ।

  • @pappupatna2141
    @pappupatna2141 2 місяці тому +1

    Sat si akal

  • @GurwinderSingh-uv9kr
    @GurwinderSingh-uv9kr 2 місяці тому +3

    Amritpal singh khalsa zindabad

  • @DilbagSingh-th3yv
    @DilbagSingh-th3yv 2 місяці тому

    ਇੱਕੋ ਹੀ ਲਾਜ ਹੈ ਖਾਲਿਸਤਾਨ ਜ਼ਿੰਦਾਬਾਦ ਜਦ ਤੱਕ ਤੁਸੀਂ ਲੋਕ ਇਹਦਾ ਸਮਰਥਨ ਨਹੀਂ ਕਰਦੇ ਤੁਹਾਡੇ ਨਾਲ ਇਸੇ ਤਰਾਂ ਛਿੱਤਰ ਪਰੇਟ ਹੁੰਦੀ ਰਹਿਣੀ ਆ

  • @JogaSingh-v9n
    @JogaSingh-v9n 2 місяці тому +2

    ਜਾਣ ਕੇ ਬਦਨਾਮ ਕਰਦੇ

  • @AnilSharma-bz4ww
    @AnilSharma-bz4ww 2 місяці тому

    Respected Shri jagtaar singh bhullar ji ta Shri Sandeep laduka ji s s a sir main kehna chanta hai badi shocking news hai mann bahut vichlit Hoya hai history gavah ki Sikh kaum kurbani liye sabto agge hai wahe guru kirpa karan

  • @sohansinghsandhu4025
    @sohansinghsandhu4025 2 місяці тому

    ਪੰਜਾਬ ਚਿ ਬੈਠੇ ਬੀ ਜੇ ਪੀ ਵਾਲੇ ਸਿਖ ਹੁਣ ਕਿਥੇ ਆ ਜਦੋਂ ਕਿ ਠਾਣੇਦਾਰ ਸਿਖਾਂ ਦੇ ਵਿਰੁਧ ਬੋਲਦਾ ਇਹ ਕਿਓਂ ਨਹੀ ਉਸ ਤੇ ਐਕਸ਼ਨ ਲੈਣ ਨੂੰ ਕਹਿੰਦੇ ।

  • @jasvirkang9673
    @jasvirkang9673 2 місяці тому +2

    Gader Manjinder Sirsa Kiu nahi Bol riha eh Sikh aa de klafhe Bol da eh 🐆

  • @sangatsingh4850
    @sangatsingh4850 2 місяці тому +1

    Sho teh 302 Da parcha hona chahiye

  • @sukhmandergill5964
    @sukhmandergill5964 2 місяці тому

    🙏🙏🙏🙏🙏

  • @dalipsingh1997
    @dalipsingh1997 2 місяці тому

    ਸਿਰਸਾ ਨਿਕਰ ਦਾਰੀ ਦੀ ਜੁਬਾਨ ਕਿਉਂ ਬੰਦ ਹੈ

  • @sohansinghsandhu4025
    @sohansinghsandhu4025 2 місяці тому

    ਬਿੱਟਾ ਬਿੱਟੂ ' ਬੰਗਾ 'ਸਿਰਸਾ ਕਿਓਂ ਨਹੀਂ ਵਿਰੋਧ ਕਰਦੇ।ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।ਪਰਮਾਤਮਾ ਇਹਨਾਂ ਨੂੰ ਮੁਆਫ ਨਹੀਂ ਕਰਨ ਗੇ ?

  • @kakasandhu7313
    @kakasandhu7313 2 місяці тому +1

    Sirsa te GK Kitna ah hun hun nahi kisa na bolna

  • @guljarsingh1758
    @guljarsingh1758 2 місяці тому +2

    Ravneet bittu hun qu moh bandh kri Berhampur he

  • @ranvirdhanoea1606
    @ranvirdhanoea1606 2 місяці тому +2

    Bittu buht hi kahla pia Apne dade Beant de charna vich Jan lai

  • @BalkarSingh-dc1oq
    @BalkarSingh-dc1oq 2 місяці тому

    ਖਾਲਸਤਾਨ ਜਿੰਦਾ ਬਾਦ

  • @jasbirsingh8936
    @jasbirsingh8936 2 місяці тому +2

    Punjab de BJP leadership nu lakh lantha hon kui nhi boda

  • @AmandeepSingh-lp9lp
    @AmandeepSingh-lp9lp 2 місяці тому

    Pa g tusi aa Jo dinnager da bure hal ne

  • @baljeetsinghdehalbaljeetsi5144
    @baljeetsinghdehalbaljeetsi5144 2 місяці тому

    ਹੁਣ ਜਾਖੜ ਫਿਟੁ ਦਿੱਲੀ ਦਾ ਦੱਲਾ ਮਨਜਿੰਦਰ ਸਿੰਘ ਬਿੱਟਾ ਸਾਇਕਲ ਚੋਰ ਦੀ ਜ਼ਬਾਨ ਨੂੰ ਲੱਕੜਾਂ ਮਾਰ ਗਿਆ ਹੈ

  • @ranvirdhanoea1606
    @ranvirdhanoea1606 2 місяці тому +1

    BJP,AAP Sare RSS de Dale

  • @JagtarSingh-bp3ol
    @JagtarSingh-bp3ol 2 місяці тому

    ਬਿਟੂ ਆਰ ਐਸ ਐਸ ਪਹਿਲਾਂ ਵੀ ਸੀ ਤਾਂ ਅੱਜ ਵੀ ਡੱਬੂ ਬੁਚੜ ਦਾ ਪੋਤਰਾ ਹੈ

  • @AmandeepSingh-lp9lp
    @AmandeepSingh-lp9lp 2 місяці тому

    Veer ji sab kharab ho gaya mera pind a

  • @lakhbirsinghgill5305
    @lakhbirsinghgill5305 2 місяці тому +1

    BJP de Sikh leadro sarm karo unj ta bahut bhonkde o tv te.zaad rakhayo bjp hamesha nhi rehni waqt aoun te tuhade toh hisab layegi kaum

  • @dalipsingh1997
    @dalipsingh1997 2 місяці тому

    ਬਿੱਟੂ ਦੇ ਮੁਹਂ ਤੇ ਬੀਜੇਪੀ ਛਿੱਕੂ ਬੰਨ ਤਾ ਹੈ

  • @pappupatna2141
    @pappupatna2141 2 місяці тому

    Up ,Bihar, haryana ate hor States wich punjabiaa di ehi izat hai .Punjab wich bhi ehi haal hai shiv sanic warge .

  • @pamajawadha5325
    @pamajawadha5325 2 місяці тому +1

    Chika pavadi ga chika enu up na samj li enu bihar n samj le eh punjab a

  • @ranjetbal2202
    @ranjetbal2202 2 місяці тому +1

    pure desh lyi sikh attwadi khalistani ugrwadi ne tuci kine v bharty bn k rho,jdo sikh hi sikha de dushmn ne ta ki frk painda

  • @ShamsherSingh-wg9yb
    @ShamsherSingh-wg9yb 2 місяці тому

    ਦਿੱਲੀ ਦਾ ਦਲਾ ਬੁਚੜ

  • @HgfghHhdfgh
    @HgfghHhdfgh 2 місяці тому

    VSirsa.ji.kithe.ho

  • @jasbirsingh8936
    @jasbirsingh8936 2 місяці тому

    UP RSS Punjab vich Fir register kro

  • @princesingh560
    @princesingh560 2 місяці тому

    Where is Sirsa , duplicate BJP leader.

  • @sukhvindersingh1456
    @sukhvindersingh1456 2 місяці тому

    Bittu nu sarbhat dai bhale to kee laina bittu nu tai apni niker nal matlab aa .bittu nu tai apni kursi naal matlab osdi kursi salamat rehni bhahidi

  • @jasbirsingh8936
    @jasbirsingh8936 2 місяці тому

    Punjab de gaddar leader ship na Punjab nu barbaad kar deta

  • @satwantkaur7296
    @satwantkaur7296 2 місяці тому

    Bjp vich ja ke bolan da haque nahin hunda.jalandhar di ik lady nu bjp vichon kadh dota gya kionki usne vaisakhi vale din bnere te kesri nishan lagaya ate gurdware gyi ci.

  • @KewalSingh-c5l
    @KewalSingh-c5l 2 місяці тому

    Bjp nahi bolo rss de niti ha rss bolo

  • @KewalSingh-c5l
    @KewalSingh-c5l 2 місяці тому

    B2 bhant man bolo

  • @ranjitsinghbains2476
    @ranjitsinghbains2476 2 місяці тому

    Es bjp te RSS ne bera gark karta india da

  • @gurpreetbhullar417
    @gurpreetbhullar417 2 місяці тому

    UP Gunda Raja

  • @ajaythind9621
    @ajaythind9621 2 місяці тому

    Bittu teh bote dhi nikker vi khakhi honi pakka ish leyi ta chupwa

  • @gurmejmand7208
    @gurmejmand7208 2 місяці тому

    Sirsa mar ghabnp vala

  • @patialacombinedistrict4490
    @patialacombinedistrict4490 2 місяці тому +3

    ਚਲੋ ਕੋਈ ਨੀ ਛਿੱਤਰ ਖਾਣ ਦੀ ਤਾ ਆਦਤ ਪੈਗੀ ਆਪਾਂ ਨੂੰ ਕੋਈ ਨੀ ਕਹਿਣ ਦਿਓ ਕਢਣ ਦਿਓ ਮਾਵਾਂ ਭੈਣਾਂ ਦੀ ਗੱਲ.. ਕੁਝ ਨੀ ਫਰਕ ਪੈਂਦਾ ਮਰਿਆ ਜਮੀਰਾਂ ਨੂੰ 😡😡

  • @shamersingh1245
    @shamersingh1245 2 місяці тому

    Bittu🐕‍🦺🐕‍🦺

  • @MohanSingh-w8u9t
    @MohanSingh-w8u9t 2 місяці тому

    Sikha nu atwadi kehda hai. Taa sikho tusi Hindu ban jayo. Akalmand sikh Hindu ban reha hai

  • @dhattsaab-911
    @dhattsaab-911 2 місяці тому

    Bittu hun Shah da paltu pet hai .nahi kuch bolayga.

  • @aulakhts3177
    @aulakhts3177 2 місяці тому

    Bittu. Bitta. Sirsa. Nu khaki nikkar pava deo

  • @MohanSingh-w8u9t
    @MohanSingh-w8u9t 2 місяці тому

    Aini vi Bahadur Kom nahi hai sikh.apna muh miya mitthu

  • @aulakhts3177
    @aulakhts3177 2 місяці тому

    Bittu. Bitta sirsa eh hun kithe aa muh kyu nahi kholde hun