चमकीले जी-अमरजोत जी को सुनने, जानने के बाद....बाकी सभी फीके लगने लगे हैं...। जो भी कलाकार उनके लिए प्रेम समर्पण एवं ईमानदारी के साथ अपनी श्रद्धांजलि स्वरूप प्रस्तुति देता है, वही दिल को अच्छा लगेगा❤
उसताद चमकीला और सरदूल सिकंदर जी की शांन मे कुछ कहना .सूरज को दिपक दिखाने के समान है.इन दोनों जैसा ना कोई हुआ है और ना ही कोई होगा.इनको कोटी कोटी नमस्कार है.
Amar singh chamkila har koi nahi ban sakda jo chamkila gaa giyaa oh hor koi ve nahi gaa sakda 1.mic naal att kar giyaa eh jo hun de singer 10.12.mic mangde fir ve oh gall nahi bandi. Amar singh chamkila and amarjot amar hai ji punjab vich and king jorri amar rahu rahindi duniyaa tak 📢📢📢📢📢📢📢📢📢📢📢
Chamkila was hit singer in 1980 to 88 you came in market 87 why you telling lie to people how come he says chacha to you use commonsense while he was lot senior to you
िਜਓਦਾ ਚਮਕੀਲਾ ਹੁੰਦਾ ਜੇ िਦੰਦਾ ਕਈਆਂ ਨੂੰ ਘਰੇ िਬਠਾ ਬਾਪੂ , ਸਾ िਕਸੇ िਕਸੇ ਤੋ ਲॅਗਦਾ ਏ ਹੁਣ िਜਆਦਾ ਲॅਗਦੈ ਦਾਅ ਬਾਪੂ🙏
ਚਮਕੀਲਾ ਯਾਰਾ ਦਾ ਯਾਰ ਸੀ ਬਹੁਤ ਯਾਦ ਆਉਂਦੀ ਹੈ ਤੇਰੀ ਯਾਰਾ
Sahi aw ji pawen asi ohna nu nahi dakhea par geetkari ohi jo rooh tak pohche
ਚਮਕੀਲਾ ਸਾਹਿਬ ਤਾ ਹਮੇਸ਼ਾ ਲਈ ਅਮਰ ਹੋ ਗਏ ਤੇ ਰਹਿੰਦੀ ਦੁਨੀਆ ਤੱਕ ਸਭਨਾ ਦੇ ਦਿਲਾਂ ਚ ਜਿਉਂਦੇ ਰਹਿਣਗੇਂ,,, ਚਮਕੀਲਾ ਤਾ ਅੱਜ ਵੀ ਡੀਜੇ ਤੇ ਵੱਜਦਾ,,,
ਪਰ ਚਮਕੀਲੇ ਨੂੰ ਮਾਰਨ ਵਾਲੇ ਮਰ ਗਏ,,,ਉਨਾ ਦਾ ਨਾਮੋ ਨਿਸ਼ਾਨ ਦੁਨੀਆ ਤੋ ਖਤਮ ਹੋ ਗਿਆ,,,
ਨਹੀਂ ਹੋਣੀਆਂ ਰੀਸਾ ਉਸ ਫ਼ਨਕਾਰ ਦੀਆਂ miss you chamkila
ਸਦਾ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ ਚਮਕੀਲਾ ਜੀ
ਸੱਪਾਂ ਦੀਆ ਸਿਰੀਆਂ ਤੇ ਖੇਡੇ ਚਮਕੀਲਾ
ਨਹੀ, ਰੀਸਾਂ, ਇਸ, ਲੇਖਕ ਅਤੇ, ਗਾਇਕ, ਜੋੜੀ, ਦੀਆ, ਇਸ, ਜੋੜੀ, ਨੂੰ, ਦੇਖ, ਕੇ, ਮੱਚਦੇ, ਸੀ, ਸਾਰੇ, ਗਾਇਕ, ਅਮਰ, ਸਿੰਘ, ਚਮਕੀਲਾ,, ਅਤੇ, ਬੀਬਾ, ਅਮਰਜੋਤ, ਆਪਣੇ, ਗੀਤਾ, ਨਾਲ, ਹੀ, ਜਿਉਂਦੇ, ਰਹਿਣਗੇ, ਮਾਰਨ, ਵਾਲਿਆ, ਨੂੰ, ਤਾ, ਦਰਗਾਹ, ਵਿਚ, ਜਗਾ, ਨੀ, ਮਿਲਣੀ,, ਇਸ, ਗਾਇਕ, ਜੋੜੀ, ਨੂੰ, ਤਾ, ਲੋਕ, ਅੱਜ, ਵੀ, ਪਹਿਲਾਂ, ਵਾਗੂ, ਹੀ, ਪਸੰਦ, ਕਰਦੇ, ਨੇ
ਅਮਰ ਸਿੰਘ ਚਮਕੀਲਾ ਅਮਰ ਰਹੇਗਾ ਹਮੇਸ਼ਾ
Miss You BaBa ChAmkila Ji Nd Amarjot BeBe.. 🙏🙏🙏🙏🙏
चमकीले जी-अमरजोत जी को सुनने, जानने के बाद....बाकी सभी फीके लगने लगे हैं...। जो भी कलाकार उनके लिए प्रेम समर्पण एवं ईमानदारी के साथ अपनी श्रद्धांजलि स्वरूप प्रस्तुति देता है, वही दिल को अच्छा लगेगा❤
This song composition is so great. I have been heard this song couple of times
ਚਮਕੀਲਾ ਤਾਂ ਹੀਰਾ ਸੀ
ਸਿਰਾ ਲਾਤਾ ਸਰਦੂਲ ਜੀ ਨੇ।
ਵਾਹ ਜੀ ਵਾਹ ਬਹੁਤ ਸੋਹਣਾਂ
Keya baat song AA song AA sardool g rely chaamkeela ustaad boht end gyiki c,,,
Sardool Paji Att 🔥
ਚਮਕੀਲਾ ਸਭ ਤੋਂ ਉੱਪਰ ਸੀ
Miss You Sardool.Miss You Chamkila.Legends of Punjab.
Chamkile jiha koi jammu nai sakda salut aa rabb vargi ruhh nu
ਬਹੁਤ ਵਧੀਆ ਜੀ
salam aa babe chamkile te biba amar jot nu
िਜਹੜਾ..ਗਾिੲਕ.ਚਮਕੀਲਾ.ਅਮਰਜੋਤ.ਦੀ.ਬਰਸੀ..ਤੇ.ਨਹੀ.ਜਾਦਾ.ਜਾ.ਅਜੇ.ਤॅਕ..िਗਅਾ.ਨਹੀ..ੳੁਸ..ਨੁੰ.ਸਰੋਤੇ..िੲਕ..ਟੁॅਟੀ..ਦਵਾਨੀ.ਦਾ.ਕਲਾਕਾਰ.ਨਹੀ.ਮੰਦੇ..िਕੳੁिਕ..ੳੁਹ..ਸਾਰੇ..ਗਾिੲਕ.ਤੇ.ਗਾिੲਕਾਵ.ਦਾ..ਅਸਲ.िਵਚ..ਮਾਤਾ.िਪਤਾ.ਹੇ..ਮਹਾਨ..ਜੋੜੀ..ਅਮਰ.ਹੇ..ਅਮਰ.ਰਹੂ
Jio Chamkila sahib ji loka de Dila Dimag ch humesha humesha,,fankaar ji,🙏🏻🙏🏻🙏🏻🙏🏻
Hun.Ta.Kise.Nu.Maek.Fadna.nee.Aunda.Chamkile.Wangu.3.3.Akhade.Kitho.La.Loo.Geetkar.Sona.Gula.be.Wala.Paka.Fan.🎵🎼🎶🎸🎤📯🌙🙏🙏🙏🙏🙏🙏🙏💯☑️
ਬਹੁਤ ਖੂਬਸੂਰਤ
Bhot koob sardool saab.....sawrga ch wass howe tudada
ਬਹੁਤ ਵਧੀਆ👍💯❤
उसताद चमकीला और सरदूल सिकंदर जी की शांन मे कुछ कहना .सूरज को दिपक दिखाने के समान है.इन दोनों जैसा ना कोई हुआ है और ना ही कोई होगा.इनको कोटी कोटी नमस्कार है.
✨ CHAMKILA RAVIDASSIYA ✨ STILL SHINING LIKE HIS NAME ✨ PROUD TO BE CHAMAR ✨
Chmkila ji da name lane te passe aaaon lag ge❤❤❤❤
Real super star chamkila and amar jot ji I miss you
Good Sikander
Amar Singh Chamkila ustaad ji miss you
Chamkila sade dil bich basda I miss you
Best. Writing. And. Best. Singing. 22. Chamkila ji
Star sirdool sikander
में अपने उस्ताद चमकीला जी कसम खा कर कहता हू,
मिर्ज़ा सॉन्ग की कंपोजिशन और सॉन्ग चमकीला जी का है 1000% ❤🎉
ਮੁਸ਼ਕਿਲ ਐ
Sardool Sikandar Saab,
Music Da Badsah.
💖🙏🙏🙏🙏🙏💖
Chamkila Veer
Amar ho gya
RIP
Regards
Kia batt paje jeo
Dhani Ram Sandila urf Amar Singh Chamkila......
Love you chamkila saab ਜੀ
Bai Amar singh Chamkila Forever 🙏🏻
Very good program ji 🙏🙏🙏
I'm in big grief today and I miss a lot of chamkila and amarjot
Jey ahi geet rcode ho jay sardule ji kole tia atttt ho jey
Kay bat ha khan saab
Miss u Chamkila bhaji
Main sooh khaa ke keh sakdan eh geet te composition Sade baba chamkile di aw
Very good
Buland AWAAZ jnaab sirdool bhaji
Nice vichaar
Miss you bhai chamkila
ਦੁਗਰੀ ਦਾ ਡਾਇਮੰਡ
Very nice Sir ji
Miss you sardool ji
ajj v no 1 te aa 💖 ♥️ chmkla
Kiaa baat 2020 kon kon sun rha he
ਐਸੀ ਇਸ ਨੂੰ ਬਦੀਆ ਕਲਾਕਾਰ ਸਮਜ ਦੇ ਸੀ ਚਮਕੀਲਾ ਜੀ ਦੀ inser t ਕੀਤੀ ਓਹੋ ਸ਼ਿੰਦੇ ਦਾ ਸ਼ਾਗਿਰਦ ਨਹੀਂ ਸੀ ਲਿਖਣ ਵਾਲਾ ਰਾਇਟਰ ਦੀ ਪਦਵੀ ਫਿਲਮਾਂ ਨਨ ਵਾਲੇ ਤੋਂ ਉਪਰ ਹੁੰਦੀ ਹੈ
Very good chamkila and amarjyot ji
Sardool uncle ji were the best !
Bahut khoob ji Very nice ji
Nice.ji
I Like It.🌷🌷🌷🌷
Thanks ji sardool ji
Rip Sardool sikander ji
Always hitt Amar Singh chamkila
Nice song ji. Nice aawaj
Very gud sikander sab
Amar singh chamkila har koi nahi ban sakda jo chamkila gaa giyaa oh hor koi ve nahi gaa sakda 1.mic naal att kar giyaa eh jo hun de singer 10.12.mic mangde fir ve oh gall nahi bandi.
Amar singh chamkila and amarjot amar hai ji punjab vich and king jorri amar rahu rahindi duniyaa tak 📢📢📢📢📢📢📢📢📢📢📢
Good
Hanji unkil
Very good
ਤੈਨੂੰ ਵੀ ਭੁੱਖੇ ਮਰਦੇ ਨੂੰ ਚਮਕੀਲੇ ਨੇ ਹੀ ਸਟਾਰ ਬਣਾਇਆ ਸੀ ਸਵਰਣ ਸਿੰਘ ਸਿਵੀਆ ਨੂੰ ਚਮਕੀਲੇ ਨੇ ਹੀ ਕਿਹਾ ਸੀ ਤੈਨੂੰ ਗਾਣੇ ਲਿਖ ਕੇ ਦੇਣ ਨੂੰ
ਓਹਦੇ ਮਰੇ ਤੋਂ ਬਾਦ ਗੱਪ ਰੋੜੀ ਜਾਂਦਾ ਵੀ ਮੈਨੂੰ ਚਾ ਚਾ ਕੇਦਾ ਸੀ ਚਮਕੀਲਾ 😂😂😂ਗੱਪੀ
Tusi ki sabat karna chahunde ho eh coment kar ke sardool sikander suran da badsah c jis te ungal chak rahe ho
😂😂😂😂Fine Chmkle da LAKHI DEON ❤
ਬਾਈ ਚਮਕੀਲਾ ਜੀ ਨੂੰ ਵੀ ਬਹੁਤ ਸਣੀਆਂ ਹੈ ਅਸੀਂ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਕ
ਸੀ ਅਤੇ ਸੁਣਦੇ ਰਹਾਂ ਗੇ ਕੋਈ ਵੱਡੇ ਛੋਟੇ ਦੀ ਗੱਲ ਨਹੀਂ ਹੈ ਅਗਰ ਜੇ ਸਰਦੂਲ ਸਿਕੰਦਰ ਸਾਬ ਜੀ ਦੀ ਅਵਾਜ਼ ਦੀ ਗੱਲ ਕਰੀਏ ਤਾਂ ਬਹੁਤ ਹੀ ਸੁਰੀਲੀ ਆਵਾਜ਼ ਦੇ ਸੁਰਾਂ ਦੇ ਸਿਕੰਦਰ ਸਨ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਰਦੂਲ ਸਿਕੰਦਰ ਇੱਕ ਇਸਤਰਾਂ ਦਾ ਸ਼ਾਇਦ ਇਕੋ ਸਿੰਗਰ ਸੀ ਜਿਸਨੇ ਹਰ ਇੱਕ ਕਲਾਕਾਰ ਦੀ ਅਵਾਜ਼ ਵਿਚ ਗਾਈਆ ਹੈ
ਕਿਉਂਕਿ ਇੱਕ ਦੋ ਕਲਾਕਾਰਾਂ ਦੀਆਂ ਅਵਾਜ਼ਾਂ
ਤਾਂ ਬਹੁਤ ਕਲਾਕਾਰਾਂ ਨੇ ਕੱਢੀਆਂ ਹਨ ਉਸ
ਤੋਂ ਜ਼ਿਆਦਾ ਨਹੀਂ ਕੱਢ ਸਕੇ ਸਿਰਫ ਸਰਦੂਲ ਸਿਕੰਦਰ ਸਾਬ ਜੀ ਨੇ ਹਰ ਇੱਕ ਕਲਾਕਾਰ ਦੀ ਮੁਮੈਕਰੀ ਨੂੰ ਬਾਖੂਬੀ ਨਿਭਾਇਆ ਹੈ ਸੌ
ਸਰਦੂਲ ਸਿਕੰਦਰ ਸਾਬ ਇੱਕ ਚੌਮੂਖੀਆ ਕਲਾਕਾਰ ਸੀ ਮੇਰੇ ਵਲੋਂ ਸੈਲਿਊਟ ਹੈ ਇਹਨਾਂ ਦੋਨਾਂ ਸੁਰੀਲੇ ਕਲਾਕਾਰਾਂ ਨੂੰ
nice
chamkila.ji ki jai
Amar jori Amar rahe
यह मिर्ज़ा सॉन्ग चमकीला जी का लिखा ह्यू आ है❤🎉🎉
Top
Baba chamkila
Nice
Te Hun Sardool ji v nai Rahe Rip Sardool Saab
Good
ਕਿੱਡਾ ਗੱਪ ਮਾਰਿਆ
ਚਮਕੀਲਾ ਤਾਂ 1980 ਤੋਂ 1988 ਤੱਕ ਦਾ ਗਾਇਕ ਸੀ। ਸਰਦੂਲ ਤੂੰ ਗਾਉਣ ਲੱਗਿਆ 1988 ਵਿੱਚ।
ਬਾਈ ਚੱਲਿਆ 88 ਚ ਸਰਦੂਲ ਗਾਉਦਾ ਤਾ ਪੁਰਾਣਾ ਮੈਨੂੰ ਵੀ ਮਿਰਜੇ ਯਾਰ ਦੇ ਨਾਲੇ ਦਫਨਾ ਦਿਉ ਜਸਵੰਤ ਭੰਵਰਾ ਜੀ ਰਿਕਾਰਡ ਕੱਢਿਆ ਸੀ 1983 ਵਿਚ
1978tu gaon lagiya sardool
Very correct
ਸਵਰਨ ਸਿਵੀਆ ਨੂੰ ਸਰਦੂਲ ਕੋਲ ਚਮਕੀਲੇ ਨੇ ਪੇਜਿਆ ਸੀ ਸਰਦੂਲ ਸਾਬ ਗੱਪ ਮਾਰੀ ਜਾਂਦੇ ਕੇ ਮੈਨੂੰ ਚਮਕੀਲਾ ਚਾ ਚਾ ਖੇਡ ਸੀ ਸਵਾਰਨਸਿਵੀਆ ਦਾ ਇੰਟਰਵਿਊ ਦੇਖ ਲੋ ਚੱਜ ਦਾ ਵਿਚਾਰ ਤੇ ਸਰਦੂਲ ਜੀ ਨੇ ਜੋ ਕੀਤਾ
Chamkila tan chamkila he c
RIP 😭😭😭
Marase he rhya
RIP
💚💚💚💚👌👌👌👌👌👍👍👍
3 ganta tak
Chamkila ta Chamkila si
Chsmkeela ihna sariaan nu vee amar kar giaa smet Shinda.
ਮਰਵਾ ਦਿੱਤਾ chamkila kio ki baki singer chalde nhi c udo
Jhota chamkila♥️♥️
ਚਮਕੀਲਾ ਚਮਕੀਲਾ ਸੀ
Chamkila chamkila c
Bhai sardhual sakindar gi huna sada boh nahai ha lalikan abaja sada bich jioadai ha
Gal Bani nahi
Full song kitho milu
sajjana da nal Dokha ni kamaida
Chamkila was hit singer in 1980 to 88 you came in market 87 why you telling lie to people how come he says chacha to you use commonsense while he was lot senior to you
Surinder shinda sardool ji de daddy de shagird c is lai praa c te shinda chamkile da ustad ustad pee de samaan hunda te chota pra chacha e hunda
Chmkela tan chmkela see
Correct
ਕਿਵੇਂ ਕੱਟੇ ਵਾਗੂੰ ਰਿੰਗਦਾ ਗ ਚਮਕੀਲੇ ਦੀ ਕੀ।ਰੀਸ ਕਰੇਗਾ
Tennu Ki pata yrr sardool Ki cheeg AAA chaamkeela folk senger aaa ,,,,sardool kalasikaal senger aaa