ਇਰਾਨ ਵਿੱਚ ਹੈ ਸਿੱਖਾ ਦਾ ਇੱਕ ਪਿੰਡ ਜ਼ਾਹੇਦਾਨ। ਇਰਾਨ ਦੇ ਬਾਦਸ਼ਾਹ ਨੇ ਸਿੱਖਾ ਕਰਕੇ ਬਦਲਿਆ ਇੱਕ ਪਿੰਡ ਦਾ ਨਾਮ

Поділитися
Вставка
  • Опубліковано 23 сер 2024
  • ਦੋਸਤੋ, ਸਾਡੇ ਚੈਨਲ @informationworld ਵਿੱਚ ਤੁਹਾਡਾ ਸੁਆਗਤ ਹੈ, ਇੱਥੇ ਤੁਹਾਨੂੰ ਇਤਿਹਾਸਕ ਗਿਆਨ ਮਿਲੇਗਾ ਜੋ ਤੁਹਾਡੇ ਗਿਆਨ ਵਿੱਚ ਹੋਰ ਵਾਧਾ ਕਰੇਗਾ। ਇਸ ਚੈਨਲ ਦੇ ਰਾਂਹੀ ਤੁਸੀਂ ਆਪਣੇ ਵਿਰਸੇ ਵਾਰੇ ,ਪੰਜਾਬ ਅਤੇ ਸਿੱਖ ਇਤਿਹਾਸ ਬਾਰੇ ਜਾਣ ਸਕੋਗੇ ਅਤੇ ਮਾਣ ਕਰੋਗੇ ਕਿ ਅਸੀਂ ਪੰਜਾਬੀ ਹਨ , ਗੁਰੂ ਦੇ ਸਿੱਖ ਹਾਂ |
    visit my website for more information - punjabivichar.com punjabivichar....
    #informationworld
    Punjab history | rupnagar history | punjab gurudwara | punjab kila | punjab makbara |
    Sikh itihas, sikh history, maharaja ranjeet singh,
    Guru nanak jayanti, guru nanak ji sakhi, sikhisam, guru gobind singh, my first vlog, golden temple, golden temple history, talvandi sabo, sikh guru, takht damdama sahib history, kirt pur sahib history,
    Anandpur sahib history, nanak mata history, shri hemkunt sahib history, gurbani, guruamardas ji history, joda sahib history
    #historycalvideo
    #punjabhistory
    #roparhistory
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.

КОМЕНТАРІ • 129

  • @SurinderSingh-we9rt
    @SurinderSingh-we9rt 5 місяців тому +33

    ਵਾਹ! ਸੁਣਕੇ ਬਹੁਤ ਪ੍ਰਸੰਨਤਾ ਹੋਈ ਹੈ ਜੀ। ਜਾਣਕਾਰੀ ਦੇਣ ਦਾ ਬਹੁਤ ਬਹੁਤ ਧੰਨਵਾਦ ਜੀ।

  • @bikarjitsingh34bikarjitsin10
    @bikarjitsingh34bikarjitsin10 5 місяців тому +18

    ਵਾਹਿਗੁਰੂ ਜੀ ਬੜੀ ਖੁਸ਼ੀ ਹੋਈ ਇਹ ਗੱਲਾਂ ਸੁਣ ਕੇ

  • @HarpreetSingh-ux1ex
    @HarpreetSingh-ux1ex 4 місяці тому +12

    ਤਿੰਨ ਮਹੀਨੇ ਪਹਿਲਾਂ ਮੁਲਤਾਨੀ ਮੇਰਾ ਸਫਰ ਪੁਪਿੰਦਰ ਸਿੰਘ ਲਵਲੀ ਜੋ ਦੋਨੋਂ ਵੀਰ ਜਰਮਨੀ ਤੋ ਪੰਜਾਬ ਆਪਣੀ ਗੱਡੀ ਰਾਹੀਂ ਭਾਰਤ ਆਏ ਉਨ੍ਹਾਂ ਨੇ ਹੀ ਜ਼ਾਹੇਦਾਨ ਸਿੱਖਾਂ ਦੇ ਨਾਮ ਵਾਲਾ ਸਹਿਰ ਪਹਿਲੀ ਵਾਰ ਦੁਨੀਆ ਭਰ ਨੂੰ ਪਤਾ ਲੱਗਿਆ ਧੰਨਵਾਦੀ ਦੋਨਾਂ ਭਰਾਵਾਂ ਦੇ ਜੋ ਨਵੰਬਰ ਵਿੱਚ ਆਏ ਸਨ ਹੁਣ ਮੁੜ ਗਏ ਹਨ ਵਾਪਸ ਜਰਮਨੀ

  • @Seerat1213
    @Seerat1213 4 місяці тому +6

    ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ਼ ਜੀ ਸਭ ਤੇਰੀ ਕਿਰਪਾ ਹੈ ਸਿੱਖ ਕੌਮ ਉੱਤੇ ਸਦਾ ਬਣਾਈ ਰੱਖਣਾ❤❤

  • @user-zi5gu4mw7y
    @user-zi5gu4mw7y 5 місяців тому +24

    ਬੁਹਤ ਖੁਸ਼ੀ ਹੋਈ

  • @satpalsingh-id7ix
    @satpalsingh-id7ix 5 місяців тому +12

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਇਹ ਕੇ ਇਰਾਨ ਵਿੱਚ ਵੀ ਪੱਕੇ ਸਿੱਖ ਵਸਨੀਕ ਰਹਿੰਦੇ ਹਨ ❤

  • @RanjitSingh-bf8pq
    @RanjitSingh-bf8pq 5 місяців тому +10

    2007 ਵਿੱਚ ਮੈ ਦੁਬਈ ਜਾ ਰਿਹਾ ਸੀ ਵਾਇਆ ਤਹਿਰਾਨ ਤਾਂ ਮੇਰੇ ਨਾਲਦੀ ਸ਼ੀਟ ਤੇ ਇੱਕ ਅਧੇੜ ਉਮਰ ਦਾ ਕੋਟਟਾਈ ਲਾ ਕੇ ਸਰਦਾਰ ਬੈਠਾ ਸੀ ਗੱਲਬਾਤ ਕੀਤੀ ਤਾਂ ਉਹਨੇ ਦੱਸਿਆ ਮੈ ਇਰਾਨ ਵਿਚ ਬੈਂਕ ਮੈਨੇਜਰ ਹਾਂ ਮੇਰੇ ਪਾਪਾ ਜੀ ਇਰਾਨ ਵਿਚ ਠੇਕੇਦਾਰ ਸਨ ਜਦੋਂ ਈਰਾਨ ਵਿਚ ਐਲਾਨ ਕੀਤਾ ਗਿਆ ਕਿ ਇਥੋਂ ਦਾ ਪੇਸ਼ਾ ਬਾਹਰ ਨਹੀਂ ਜਾਣ ਦੇਣਾਂ ਤਾਂ ਮੇਰੇ ਫਾਦਰ ਓਥੇ ਹੀ ਰਹਿ ਗਏ ਕਿਊ ਓਨਾਂ ਦੀ ਸਾਲਾ ਦੀ ਕਮਾਈ ਉੱਥੇ ਸੀ ਉਸਨੇ ਕਿਹਾ ਅਸੀਂ ਉੱਥੇ ਹੀ ਜਮੇ ਪਲੇ ਹਾਂ ਤੇ ਕਦੀ ਕਦੀ ਉਹ ਪਟਿਆਲੇ ਅਪਣੇ ਫਾਦਰ ਤੇ ਅਪਣੇ ਰਿਸ਼ਤੇਦਾਰੀਆਂ ਨੂੰ ਮਿਲ ਕੇ ਆਇਆ ਹਾਂ ਮੇਰੀ ਪਹਿਲੀ ਮੁਸਾਫ਼ਿਰੀ ਸੀ ਜਹਾਜ ਦੀ ਮੇਰਾ ਫਾਰਮ ਉਸਨੇ ਭਰ ਕੇ ਦਿੱਤਾ ਗਲਾ ਗਲਾ ਵਿੱਚ ਪਤਾ ਨਹੀ ਲਗਾ ਕਦੋਂ ਈਰਾਨ ਆ ਗਿਆ

  • @user-fw3ov2qi8i
    @user-fw3ov2qi8i 5 місяців тому +6

    Waheguru Ji ਚੜ੍ਹਦੀ ਕਲਾ ਚ rkhe ohna ਪਿਆਰਿਆ ਨੂੰ

  • @user-mu7fv5pw9j
    @user-mu7fv5pw9j 5 місяців тому +35

    ਵਾਹਿਗੁਰੂ ਜੀ ਜਿਸ ਦੇਸ਼ ਭਾਰਤ ਨੂੰ ਸਿੱਖਾਂ ਨੇ ਆਪਣਾ ਖੂਨ ਵਹਾ ਕੇ ਆਜਾਦ ਕਰਵਾਇਆ ਉਸ ਦੇਸ਼ ਦੇ ਨਾਲੋਂ ਸਿੱਖਾਂ ਦੀ ਬਾਹਰਲੇ ਦੇਸ਼ਾਂ ਵਿੱਚ ਬਹੁਤ ਹੀ ਜਿਆਦਾ ਇਜਤ ਹੈ ਜੀ ਕਹਾਵਤ ਹੈ ਕੀ ਬਾਹਰ ਬੀਬੀ 10 ਹਜ਼ਾਰੀ ਘਰ ਕਰਮਾਂ ਦੀ ਮਾਰੀ ਉਹ ਹਾਲ ਆ ਸਾਡਾ ਸਿੱਖਾਂ ਦਾ ਭਾਰਤ ਵਿੱਚ

    • @karamkomal
      @karamkomal 5 місяців тому

      1919 tak ਸਿੱਖ ਆਪਣੇ ਪੰਜਾਬ ਨੂੰ ਅਜਾਦ ਕਰਵਾਉਣ ਖਾਤਰ ਲੜਾਈ ਲੜ ਰਹੇ ਸਨ, 1919 ਤੱਕ ਸਿੱਖਾਂ ਨਾਲ ਗੋਰੇ ਲਿਹਾਜ ਵਰਤ ਰਹੇ ਸਨ, 1919 ਤੋਂ ਬਾਅਦ ਇਹਨਾਂ ਨੇ ਜਦੋਂ ਸਿੱਖਾਂ ਚ ਗੁੱਸਾ ਦੇਖਿਆ, ਉਦੋਂ ਤੋਂ ਇਹਨਾਂ ਨੇ ਸਿੱਖਾਂ ਨੂੰ ਵਰਤਣਾ ਸੁਰੂ ਕਰਤਾ,
      ਇਹ ਆਪਣੇ ਗੁਰੂਆਂ ਦੇ ਨੀ ਬਣੇ, ਆਪਣੇ ਕਿਮੇ ਬਣ ਜਾਣਗੇ, ਕੁਰਬਾਨੀਆਂ ਦੇਣਾ ਆਪਣੀ ਮੂਰਖਤਾ, ਹਜਾਰਾਂ ਬੱਕਰਿਆਂ ਦੀਆਂ ਕੁਰਬਾਨੀਆਂ ਹੁੰਦੀਆ ਬੱਕਰੇ ਕਿਤੇ ਅਜ਼ਾਦ ਹੋਏ ਆ?

    • @karamkomal
      @karamkomal 4 місяці тому +2

      22 G, 1919 tak jo sikh ਸ਼ਹੀਦ ਹੋਏ ਓਹ ਪੰਜਾਬ ਦੀ ਆਜ਼ਾਦੀ ਲਈ ਸੀ, 1919 ਜਲਿਆਂ ਵਾਲੇ ਬਾਗ ਤੇ masacar ਤੋਂ ਬਾਅਦ, ਇਹਨਾਂ ਨੇ (ਪੰਡਿਤ ਨਾਨਕ ਚੰਦ) ਨੂੰ (ਮਾਸਟਰ ਤਾਰਾ ਸਿੰਘ) ਬਣਾ ਕੇ ਵਾੜਿਆ, ਉਸਤੋਂ ਬਾਅਦ ਵਾਲੀਆਂ ਕੁਰਬਾਨੀਆਂ ਨੀ, ਬਲੀ ਦੇ ਬੱਕਰੇ ਬਣਨਾ ਕਿਹਾ ਜਾ ਸਕਦਾ, ਓਹ ਹੁਣ ਤੱਕ ਵੀ ਜਾਰੀ ਆ,।

    • @LakhwinderSingh-fb6tu
      @LakhwinderSingh-fb6tu 4 місяці тому +1

      ਮੈਨੂੰ ਸਰਕਾਰੀ ਡਿਊਟੀ ਦੌਰਾਨ ਅਫ਼ਗ਼ਾਨਿਸਤਾਨ ਵਿਚ ਡਿਊਟੀ ਕਰਨ ਦਾ ਮੌਕਾ ਮਿਲਿਆ ਸੀ 2006 ਵਿਚ ਜੱਦੋ ਆਸੀ ਦਿੱਲੀ ਤੋਂ ਈਰਾਨ ਦੀ ਰਾਜਧਾਨੀ ਤਹਿਰਾਨ ਵਿਚ ਬਾਈਏਆਰ ਪਹੁੰਚ ਕੇ ਆੱਗੇ ਵਾਸਤੇ ਆਸੀ ਫੈਰ ਤਹਿਰਾਨ ਤੋਂ ਜੈਦਾਨ ਵਾਸਤੇ ਉਡਾਣ ਭੱਰੀ ਤੇ ਜੈਦਾਨ ਸ਼ਹਿਰ ਪਹੁੰਚੇ ਤਾਂ ਊੱਥੈ ਸਾਨੂੰ ਇਕ ਹੋਟਲ ਵਿਚ ਠਹਿਰਾਇਆ ਗਿਆ ਮੈਂ ਦੈਖ ਕੇ ਹੈਰਾਨ ਰਹਿ ਗਿਆ ਕਿ ਇਹ ਹੋਟਲ ਇਕ ਸਰਦਾਰ ਜੀ ਦਾ ਹੈ ਤੇ ਇੱਥੇ ਬਹੁਤ ਵਧੀਆ ਗੁਰੂ ਘਰ ਵੀ ਹੈ ਆਸੀ ਬਹੁਤ ਖ਼ਰੀਦਦਾਰੀ ਕੀਤੀ ਲੋਕਲ ਸਰਦਾਰ ਬਹੁਤ ਖੁਸ਼ ਹੋਏ ਉਹ ਪੰਜਾਬੀ ਵੀ ਬੋਲਦੇ ਸੀ ਵੱਡੇ ਦਫ਼ਤਰ ਨੋਕਰੀਆ ਵੀ ਕਰਦੇ ਸਨ ਸਰਦਾਰ ਥੋੜੇ ਸਨ ਪਰ ਬਹੁਤ ਰਹੀਸ ਨੇ
      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @dawindersingh5824
    @dawindersingh5824 5 місяців тому +10

    ਜੀ ਧੰਨਵਾਦ ਕਰਦੇ ਹਾਂ

  • @jasvirsinghhundal1571
    @jasvirsinghhundal1571 5 місяців тому +8

    ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @JagjitSingh-xv4br
    @JagjitSingh-xv4br 5 місяців тому +6

    ਬਹੁਤ ਵਧੀਆ ਜਾਣਕਾਰੀ ਹੈ

  • @baldevsinghbrar4335
    @baldevsinghbrar4335 4 місяці тому +4

    ਵਾਹਿਗੁਰੂ ਚੜਦੀਕਲਾ ਬਕਸੇ ਇਹਨਾ ਸਿੰਘਾਂ ਨੂੰ🙏🙏

  • @Peeyush5805
    @Peeyush5805 5 місяців тому +11

    wow wow wow wow wow wow wow
    Wonderful This Information Video

  • @jagtar9311
    @jagtar9311 5 місяців тому +12

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ

  • @user-ul1jp6yd4z
    @user-ul1jp6yd4z 5 місяців тому +9

    ਵਾਹਿਗੁਰੂ ਜੀ

  • @dilbagsingh3228
    @dilbagsingh3228 5 місяців тому +3

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਮਿਲੀ ਮੈਂ ਤੁਹਾਡਾ ਧੰਨਵਾਦ ਕਰਦਾ ਰਹਾ ਫਿਰ ਵੀ ਥੋੜਾ ਸਮਝਾਗਾ ਫਿਰ ਵੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਹਾਂ. Good best information🙏❤🙏👍

  • @Peeyush5805
    @Peeyush5805 5 місяців тому +9

    WonderFully This Information Video's

  • @BhupinderSingh-ij5vi
    @BhupinderSingh-ij5vi 5 місяців тому +3

    ਬਹੁਤ ਖੁਸ਼ੀ ਹੋਈ ਸਿਖਾਂ ਦਾ ਇਰਾਨ ਵਿਚ ਸ਼ਹਿਰ ਹੋਣ ਕਰਕੇ

  • @ProPunjabi911
    @ProPunjabi911 5 місяців тому +9

    Satnam Waheguru Ji❤❤

  • @vijenderg91
    @vijenderg91 5 місяців тому +9

    Waheguru Ji Ka Khalsa Waheguru Ji Ki Fateh🙏🌹

  • @gurindersinghgurindersingh6568
    @gurindersinghgurindersingh6568 5 місяців тому +5

    Than Guru Nanak Mahraj Ji 🙏🏻🙏🏻🙏🏻🙏🏻
    Badshah bi ikk Nek insan c❤️🙏🏻

  • @HARDEVSINGH-ur7id
    @HARDEVSINGH-ur7id 5 місяців тому +6

    ਵਾਹਿਗੁਰੂ ਜੀ ਮਿਹਰ ਕਰੇ ਜੀ

  • @dayasinghanjaan7085
    @dayasinghanjaan7085 5 місяців тому +4

    ਵੀਰ ਜੀ ਸਭ ਤੋਂ ਪਹਿਲੇ ਫਤਿਹ ਪ੍ਰਵਾਨ ਕਰੋ ਜੀ
    ਇਹ ਵੀਡੀਓ ਦੇਖ ਕੇ ਤੇ ਤੁਹਾਡੀਆਂ ਮਿੱਠੀਆਂ ਗੱਲਾਂ ਸੁਣ ਕੇ ਮਨ ਬਹੁਤ ਖੁਸ਼ ਹੋਇਆ ਪਰ ਇੱਕ ਬੇਨਤੀ ਜਰੂਰ ਕਰਾਂਗਾ ਉਹ ਮਿਸਟੇਕ ਠੀਕ ਹੋਣੀ ਚਾਹੀਦੀ ਹੈ ਜਿਹੜਾ ਲਫਜ਼ ਤੁਸੀਂ ਵਰਤਿਆ ਦੁਸ਼ਟੇ ਆਬ ਦੁਸ਼ਟ ਆਬ ਨਹੀ ਸਗੋਂ ਇਹ ਦੁੱਜ਼ਦੇ ਆਬ ਹੈ
    ਦੁੱਜਦ ਦਾ ਮਤਲਬ ਚੋਰ ਤੇ ਆਬ ਦਾ ਮਤਲਬ ਪਾਣੀ
    ਦੁੱਜਦੇ ਆਬ
    ਜੋਂ ਪਾਣੀ ਚੋਰ ਨੂੰ ਕਹਿੰਦੇ ਨੇ ਸੋ ਆਪ ਜੀਆਂ ਨੂੰ ਬੇਨਤੀ ਹੈ ਕਿ ਇਸ ਨੂੰ ਠੀਕ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ

  • @TalwinderSandhu-vh7wj
    @TalwinderSandhu-vh7wj 5 місяців тому +4

    ਜਾਣਕਾਰੀ ਲਈ ਧੰਨਵਾਦ ji🙏

  • @luckygrewal4421
    @luckygrewal4421 5 місяців тому +7

    Great information

  • @luckygrewal4421
    @luckygrewal4421 5 місяців тому +6

    Wah ji wah

  • @rajinderkaur3688
    @rajinderkaur3688 5 місяців тому +2

    Waheguru waheguru waheguru waheguru waheguru waheguru waheguru waheguru jio

  • @harbhajansinghsekhon2899
    @harbhajansinghsekhon2899 5 місяців тому +5

    waheguru ji

  • @JaswinderSingh-io7uo
    @JaswinderSingh-io7uo 4 місяці тому

    ❤❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਿੱਖ ਕੌਮ ਤੇ ❤❤❤

  • @Gurmukh-channel
    @Gurmukh-channel 5 місяців тому +3

    ਵੈਰੀ ਗੁੱਡ ਬਾਈ ਜੀ ❤❤❤❤

  • @RajvinderKaur-rc5yz
    @RajvinderKaur-rc5yz 5 місяців тому +5

    Very nice information video

  • @TagraReaction
    @TagraReaction 5 місяців тому +1

    Buhat Wadiya Informative Video.. Love from Lehnda Punjab

  • @harjitaulakh9962
    @harjitaulakh9962 5 місяців тому +6

    Very nice information 👌🙏🙏

  • @DaljeetSingh-xc5zo
    @DaljeetSingh-xc5zo 5 місяців тому +2

    Waheguru ji,

  • @Khalsa930
    @Khalsa930 5 місяців тому +1

    ਜਿੱਥੇ ਵੀ ਸਿੱਖ ਜਾਂਦੇ ਓਥੇ ਤਾਂ ਗੁਰੂਦਵਾਰਾ ਜਰੂਰ ਬਣਨਾ ਜੀ ਸੀ

  • @Peeyush5805
    @Peeyush5805 5 місяців тому +7

    Thank For The Knowledge Full Video

  • @GURPREETSINGH-kl3ti
    @GURPREETSINGH-kl3ti 5 місяців тому +2

    Waheguru sahib ji 🙏

  • @surinderkaur6175
    @surinderkaur6175 5 місяців тому +5

    Good information

  • @RajanRajan-jv3uo
    @RajanRajan-jv3uo 5 місяців тому +2

    Waheguru g

  • @veersinghsanyasi1304
    @veersinghsanyasi1304 5 місяців тому +5

    Nice information of history, Wahiguru satnamji ❤🇲🇺🇮🇳🇮🇷

  • @DaljitSingh-xs5cr
    @DaljitSingh-xs5cr 4 місяці тому +1

    ਵਾਹਿਗੁਰੂ

  • @Singhanshd2
    @Singhanshd2 5 місяців тому +7

    ❤ਪੰਜ+ਆਬ ਤੋਂ ਆਏ ਹਨ

  • @AmrikSingh-ec8ge
    @AmrikSingh-ec8ge 4 місяці тому

    ਬਹੁਤ ਚੰਗੀ ਜਾਣਕਾਰੀ ਦਿੱਤੀ ਵੀਰ ਜੀ ਨੇ ਧੰਨਵਾਦ ਜੀ।

  • @charansingh3883
    @charansingh3883 5 місяців тому +1

    धन है गुरु के सिख । वाहेगुरु जी

  • @bhupindersinghdhaliwal1218
    @bhupindersinghdhaliwal1218 5 місяців тому +1

    Bahut shandar peshkash

  • @user-nr3eg1lx5c
    @user-nr3eg1lx5c 5 місяців тому +1

    Bahut khub

  • @cosmopen
    @cosmopen 5 місяців тому +2

    ਬਹੁਤ ਵਧੀਆ

  • @sarbjitsandhu8590
    @sarbjitsandhu8590 5 місяців тому +4

    Good

  • @pargatbhutwadhiajimerapind7353
    @pargatbhutwadhiajimerapind7353 4 місяці тому

    ਬਹੁਤ ਵਧੀਆ ਜਾਣਕਾਰੀ ਹੈ ਜੀ

  • @user-kp6yy6ju6s
    @user-kp6yy6ju6s 5 місяців тому +2

    Waheguru Waheguru ji than was ji

  • @GurjitSingh-tb1lm
    @GurjitSingh-tb1lm 4 місяці тому

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ

  • @blogbig455
    @blogbig455 5 місяців тому +6

    Such a great video editing great info vahe guru ji

  • @MaryamDariush-qg5dg
    @MaryamDariush-qg5dg 5 місяців тому +2

    This is right! I am here

  • @kamaljit-9811
    @kamaljit-9811 5 місяців тому +2

    Informative video thanks a lot

  • @anesingh7832
    @anesingh7832 5 місяців тому +1

    Waheguru ji ka khalsa waheguru ji ki Fateh

  • @AvtarNirman
    @AvtarNirman 4 місяці тому

    ਵਾਹਿਗੁਰੂ ❤❤❤❤❤❤❤❤❤❤❤❤❤❤❤❤❤❤❤❤❤

  • @BalbirSingh-qr6wu
    @BalbirSingh-qr6wu 5 місяців тому +1

    Very good

  • @jaspalsingh150
    @jaspalsingh150 5 місяців тому +1

    Wonderful.

  • @bhupindersinghkamboj6628
    @bhupindersinghkamboj6628 4 місяці тому

    ਵਾਹਿਗੁਰੂ ਜੀ🙏🙏🙏🙏🙏🙏🙏

  • @ggill1530
    @ggill1530 5 місяців тому +4

    Sira channel

  • @jasmersingh809
    @jasmersingh809 5 місяців тому +2

    Satnam. Shree. Wheguru. Ji

  • @user-em5nl5tx2b
    @user-em5nl5tx2b 5 місяців тому +2

    ਕਦੇ ਸੋਚਿਆ ਵੀ ਨਹੀਂ ਸੀ ਇਤਨੇ ਸਿੱਖ ਇਰਾਨ ਵਿੱਚ ਹੋਣਗੇ?

  • @indermohan4420
    @indermohan4420 5 місяців тому +1

    Thanks for awakening the people. Wahe guru ji.

  • @bhupinderoksingh9035
    @bhupinderoksingh9035 5 місяців тому +2

    Good job

  • @suchasingh2663
    @suchasingh2663 5 місяців тому +2

    Waheguru ji Waheguru ji

  • @bhupinderkaur2349
    @bhupinderkaur2349 5 місяців тому +2

    Waheguru ji🌹🌹🌹❤❤

  • @jpsingh4521
    @jpsingh4521 5 місяців тому +1

    Thanks for informing facts

  • @user-tf5lj8fz8m
    @user-tf5lj8fz8m 5 місяців тому +2

    Very nice ji.🙏

  • @PardeepKaur-iv7zi
    @PardeepKaur-iv7zi 3 місяці тому

    Waheguru ji ka Khalsa, waheguru ji ki Fateh

  • @user-rm3mp6nn2c
    @user-rm3mp6nn2c 4 місяці тому

    Wahegur Ji

  • @jeetramanvlogs
    @jeetramanvlogs 3 місяці тому +1

    Waheguru ji 🙏

  • @bhullarmk
    @bhullarmk 5 місяців тому +1

    Wahaguru ji

  • @BaljinderSingh-ig1zd
    @BaljinderSingh-ig1zd 4 місяці тому

    Good information thanks

  • @kiranjeetkaur7781
    @kiranjeetkaur7781 5 місяців тому +4

    🙏

  • @niranjansingh6278
    @niranjansingh6278 4 місяці тому

    Good information .

  • @inderpalsinghsingh6573
    @inderpalsinghsingh6573 4 місяці тому

    Wahegur.ji

  • @varunsingh4051
    @varunsingh4051 4 місяці тому

    Wahiguru ji ❤

  • @gursewaksingh8299
    @gursewaksingh8299 4 місяці тому

    Very nice, good information.Thanks a lot 🎉

  • @user-xw2oj3yr4o
    @user-xw2oj3yr4o 5 місяців тому +2

    Bole sonhal satshri akal

  • @user-ex1bs5jw3i
    @user-ex1bs5jw3i 5 місяців тому +7

    ਭਾਰਤ। ਵਿਚ। ਖਾਸ਼। ਕਰਕੇ। ਪਜਾਬ। ਚਾ। ਬਸ। ਦਿਖਾਵੇ। ਸਿੱਖ। ਰਿਹਗੇ। ਬਿਨੌਟੀ। ਪੈਸੇ। ਦੇ।ਪੁਤ

    • @patusingh2256
      @patusingh2256 5 місяців тому

      Asha crona time bnoti sikh c wa oye

  • @bittusaini7750
    @bittusaini7750 4 місяці тому

    Waheguru Ji 🙏

  • @hardevsingh-555
    @hardevsingh-555 4 місяці тому

    Waheguru ji 🙏🙏💕

  • @amandhah9745
    @amandhah9745 4 місяці тому

    🙏🏻👍🏻

  • @gurjeetsingh2072
    @gurjeetsingh2072 5 місяців тому +1

    ਸਾਡੇ ਤਾ ਬਨੋਟੀ ਸਿੱਖ

  • @JaswinderSingh-mx6jv
    @JaswinderSingh-mx6jv 5 місяців тому +4

    Bastveerji

  • @zoyakhan6044
    @zoyakhan6044 5 місяців тому +1

    ♥️

  • @user-rs8mg1sr9w
    @user-rs8mg1sr9w 5 місяців тому +23

    ਦਰਬਾਰ ਸਾਹਿਬ ਰਹਿਣ ਲੲਈ ਕਿਰਾਇਆ ਲਿਆ ਜਾਂਦਾ ਹੈ, ਸਿਖ ਕਿਧਰ ਜਾ ਰਹੇ ਨੇ

    • @Bagheldhaliwal
      @Bagheldhaliwal 5 місяців тому

      ਨਾਨਕ ਨਿਵਾਸ ਫ੍ਰੀ ਦਿੰਦੇ ਨੇ, ਜਿਸ ਧਰਮਸ਼ਾਲਾ ਵਿਚ ਪੈਸੇ ਜਮ੍ਹਾਂ ਹੁੰਦੇ ਨੇ ਉਹ ਵਾਪਸ ਵੀ ਕਰਦੇ ਨੇ,ਦੂਜੀ ਗੱਲ ਪੈਸੇ ਤਾਂ ਲੈਣ ਲੱਗੇ ਨੇ ਸਿਕੋਰਟੀ ਵਜੋਂ,ਜਦ ਲੋਕ ਘਰ ਨੂੰ ਲੈ ਜਾਣ ਲੱਗੇ ਨੇ,ਸਿੱਖ ਤੇਰੇ ਵਰਗੇ ਬਿਨਾਂ ਸੱਚ ਜਾਣੇ ਲਾਇਕ ਵਧਾਉਣ ਲਈ ਪਾਉਂਦੇ ਨੇ,ਜੇਕਰ ਤੁਹਾਨੂੰ ਲੱਗਦਾ ਹੈ ਇਸ ਤਰ੍ਹਾਂ ਲਿਖ ਕੇ ਸਿੱਖ਼ੀ ਨੂੰ ਢਾਹ ਲਾਵਾਂਗੇ,ਇਹ ਭੁੱਲ ਜਾਵੋਂ,ਨਾ ਕੋਈ ਜੰਮਿਆ ਨਾ ਜੰਮਣਾ

    • @Bagheldhaliwal
      @Bagheldhaliwal 5 місяців тому +2

      ਉਥੇ ਧੰਨ ਗੁਰੂ ਰਾਮਦਾਸ ਨਿਵਾਸ ਕਰਦੇ ਨੇ ਉਸ ਦਰਬਾਰ ਵਿੱਚੋ ਸੱਭ ਕੁੱਝ ਮਿ,ਦਾ। ਪਾਪੀ ਰੂਹ (ਮੇਰੇ ਵਰਗੇ ) ਨੂੰ ਵੀ ਤੇਰੇ ਵਰਗੇ ਦਰਵੇਸ਼ ਨੂੰ ਵੀ, ਜੋਂ ਦੂਜੇ ਆਂ ਨੂੰ ਬੁਰਾ ਭਲਾ ਕਹਿਣ ਦੀ ਡਿਊਟੀ ਲਾਈ ਫਿਰਦੇ ਨੇ

    • @gurvinderghai3731
      @gurvinderghai3731 4 місяці тому +1

      Jagah vi nahi labhdi

    • @navjyotsingh007
      @navjyotsingh007 4 місяці тому +2

      ਅਜ ਗੁਰਦੁਆਰਾ ਮੈਨੇਜਮੈਂਟ ਨੂੰ ਸਰਕਾਰਾਂ ਨੂੰ ਟੈਕਸ ਦੇਣਾ ਪੈਂਦਾ ਹੈ ਨਾਲੋ ਆਉਣ ਵਾਲੀਆਂ ਸੰਗਤਾਂ ਲਈ AC ਕਮਰੇ ਬਣਾਉਣੇ ਪੈਂਦੇ ਹਨ ਤੇ ਬਿਜਲੀ ਵਿਭਾਗ ਨੂੰ ਲਾਇਟ ਬਿਲ ਵੀ ਭਰਨਾ ਪੈਂਦਾ ਏ. ਪਹਿਲੋ ਏਹੋ ਜੇ ਚੋਚਲੇ ਨਹਿ ਹੁੰਦੇ ਸੀ. ਸਿੱਖੀ ੳਦਰ ਹੀ ਚੱਲੀ ਆ ਜਿਥੇ ਸਿੱਖ ਚੱਲੇ.

  • @karamkomal
    @karamkomal 5 місяців тому +2

    2:20 ਮਿੰਟ ਤੇ ਗੱਪ ਮਾਰ ਗਿਆ 22, ਭਾਰਤ ਦਾ ਸੂਬਾ ਪੰਜਾਬ, ਪੰਜਾਬ ਇਕ ਦੇਸ਼ ਸੀ,

  • @LakhbirSandhu-cp7mu
    @LakhbirSandhu-cp7mu 5 місяців тому +1

    Nihal Nihal nihal vaheguru ji

  • @MaryamDariush-qg5dg
    @MaryamDariush-qg5dg 5 місяців тому +1

    این درست است! من اینجا هستم

  • @sattibains4818
    @sattibains4818 5 місяців тому +4

    Bharat da panjab nahi only panjab kaho, panjab to aaye han

  • @faheemahmad6029
    @faheemahmad6029 5 місяців тому +1

    Chanday Tay Allah Likha hay

  • @gurisandhu363
    @gurisandhu363 5 місяців тому +1

    ਪੰਜਾਬ ਦੇਸ਼ ਕਿਹੋ

  • @GautamBhar-mu1qd
    @GautamBhar-mu1qd 3 місяці тому

    Silcachar

  • @jorasingh287
    @jorasingh287 5 місяців тому +3

    🚩🚩🚩🚩🚩🚩🚩🚩🚩🚩

  • @balwinder312
    @balwinder312 Місяць тому

    Wrong information 😅😅😂

  • @S.N.-
    @S.N.- 5 місяців тому +7

    SIRDARJI TUSI VIDEOS KIDA BNAIA - Keda Ai Software aa? Please dasso me v Sikh history da parchar shuru krna - Please let me know 🙏🏻

  • @vikramjeetsinghbhangu7394
    @vikramjeetsinghbhangu7394 5 місяців тому +1

    ❤❤❤❤❤❤❤❤❤❤........,.........

  • @GagandeepSingh-rq8ec
    @GagandeepSingh-rq8ec 5 місяців тому +2

    Waheguru ji