ਪ੍ਰੇਮਾਨੰਦ ਨੂੰ ਅਨਮਤੀ ਕਹਿਣ ਉੱਪਰ ਕਿਉਂ ਭੜਕੇ? ਕੀ ਹੈ ਸੱਚੇ ਅਧਿਆਤਮਵਾਦੀ ਦਾ ਸਰੂਪ? Dr Sukhpreet Singh Udhoke

Поділитися
Вставка
  • Опубліковано 18 гру 2024

КОМЕНТАРІ • 373

  • @jeevansingh1923
    @jeevansingh1923 11 місяців тому +98

    ਡਾਕਟਰ ਸੁਖਪ੍ਰੀਤ ਸਿੰਘ ਉਗੋਕੇ ਜੀ ਸਭ ਤੋਂ ਵਿਲੱਖਣ ਗੱਲ ਮੈਨੂੰ ਇਹ ਲੱਗੀ ਹਰੇਕ ਮਸਲੇ ਵਿੱਚ ਇਹ ਇਤਿਹਾਸ ਅਤੇ ਗੁਰਬਾਣੀ ਦੀ ਦਲੀਲ ਨਾਲ ਗੱਲ ਕਰਦੇ ਨੇ ਬਹੁਤ ਬਹੁਤ ਵਧੀਆ ਜੀ 🙏🌹

  • @GurumeetSingh-yj1lp
    @GurumeetSingh-yj1lp 11 місяців тому +28

    ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦੀਆਂ ਜਿੰਨੇ ਵੀ ਲੈਕਚਰ ਸੁਣਦਾ ਹਾਂ ਤੇ ਮੈਂ ਸੁਣਨ ਤੋਂ ਬਾਅਦ ਇਹ ਮਹਿਸੂਸ ਕਰਦਾ ਹਾਂ ਤੇ ਕਿ ਗੁਰੂ ਸਾਹਿਬ ਆਪ ਜੀ ਦੀ ਲੰਮੀ ਉਮਰ ਕਰਨ ਤੇ ਪੰਥ ਦੇ ਵਿੱਚ ਕੇਵਲ ਤੇ ਕੇਵਲ ਸਾਡੇ ਕੋਲ ਇੰਟਰਨੈਸ਼ਨਲ ਪੱਧਰ ਤੇ ਜੇ ਕੋਈ ਬੁਲਾਰਾ ਇਤਿਹਾਸਕ ਹੈ ਤਾਂ ਕੇਵਲ ਆਪ ਜੀ ਹਨ ਕਿ ਜੋ ਨਿਧੜਕ ਹੋ ਕੇ ਸਿੱਖ ਧਰਮ ਦੀ ਗੱਲ ਕਰ ਸਕਦੇ ਹੋ ਨਹੀਂ ਤੇ ਜਿਆਦਾ ਅੱਜ 90% ਪ੍ਰਚਾਰਕ ਗੰਗਾ ਗਏ ਗੰਗਾ ਰਾਮ ਜਮਨਾ ਗਏ ਤੇ ਜਮੁਨਾ ਰਾਮ ਵਾਲੀ ਹਾਲਾਤ ਬਣੀ ਹੋਈ ਹੈ ਗੁਰੂ ਕਿਰਪਾ ਕਰਨ ਆਪਜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਕੌਮ ਦੀ ਸੇਵਾ ਇਸੇ ਅੱਜ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿ ਖੁੱਲ ਕੇ ਬੋਲਣਾ ਇਹ ਬੜੀ ਵੱਡੀ ਇੱਕ ਸਮੇਂ ਦੀ ਲੋੜ ਹੈ ਸੋ ਮੈਂ ਅਖੀਰ ਦੇ ਉੱਤੇ ਇੱਕ ਬੇਨਤੀ ਕਰਨ ਡਾਕਟਰ ਸਾਹਿਬ ਜੀ ਕਿ ਮੈਂ ਜਦੋਂ ਵੀ ਆਪ ਜੀ ਨੂੰ ਅੱਜ ਤੋਂ ਬਾਅਦ ਕਮੈਂਟ ਕਰਾਂਗਾ ਸਿਰਫ ਇਹ ਹੀ ਲਿਖਾਂਗਾ ਕਿ ਗੁਰੂ ਜੀ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਆਪ ਜੀ ਦੇ ਪੰਥ ਦਰਦੀ ਗੁਰਮੀਤ ਸਿੰਘ ਜੀ ਯੂਪੀ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurmailsingh4338
    @gurmailsingh4338 3 місяці тому +6

    ਭਾਈ ਸੁਖਪ੍ਰੀਤ ਸਿੰਘ ਉਦੋਕੇ ਵਾਹਿਗੁਰੂ ਤੇਨੂੰ ਲੰਮੀਆਂ ਉਮਰਾਂ ਬਖ਼ਸ਼ੇ

  • @GurkiratKhehra-zk7ei
    @GurkiratKhehra-zk7ei 3 місяці тому +4

    ਵਾਹਿਗੁਰੂ✅ ਜੀ✅ ਤੰਦਰੁਸਤੀ✅ ਲੰਮੀ✅ ਉਮਰ✅ ਬਖਸ਼ੇ✅ ਨਾਨਕ ਨਿਰਗੁਣ ਗੁਣ ਕਰੇ ਗੁਵੰਤਿਆ ਗੁਣ ਦੇਹ

  • @baggasingh9234
    @baggasingh9234 11 місяців тому +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹🌹 ਭਾਈ ਸਾਹਿਬ ਜੀ ਤੁਸੀਂ ਬਹੁਤ ਵਧੀਆ ਢੰਗ ਨਾਲ ਕੌਮ ਨੂੰ ਚੱੜਦੀ ਕਲਾ ਵੱਲ ਧਿਆਨ ਦਿਵਾਇਆ ਹੈ ਜੀ

  • @maninderpandher
    @maninderpandher 11 місяців тому +13

    ਡਾਕਟਰ ਸਾਹਿਬ ਤੁਹਾਡੇ ਲੈਕਚਰ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਆ ਜੀ 🙏

  • @HarjitSingh-g4n
    @HarjitSingh-g4n 21 день тому

    ਲਾਈ ਲੱਗ ਮੋਮਨ ਨਾਲੋਂ ਇਕ ਖੋਜੀ ਕਾਫ਼ਿਰ ਚੰਗਾ ਧਨਵਾਦ ਜੀ ਭਾਈ ਸਾਹਬ

  • @HarjitSingh-g4n
    @HarjitSingh-g4n 21 день тому

    ਬਹੁਤ ਵਧੀਆ ਪ੍ਰਚਾਰਕ ਭਾਈ ਸਾਹਬ ਜੀ

  • @gurmailthind6931
    @gurmailthind6931 11 місяців тому +3

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੋਢੀ ਪਾਤਿਸ਼ਾਹ ਮਹਾਰਾਜ ਜੀ

  • @karnailsingh2152
    @karnailsingh2152 11 місяців тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਨੂੰ ਚੜ੍ਹਦੀ ਕਲਾ ਬਖਸ਼ਣ ਜੀ

  • @harbansjassi9471
    @harbansjassi9471 11 місяців тому +6

    ਤੁਸੀਂ ਸਭ ਨੇ ਸੁਣਿਆ ਗੁਰੂ ਸਾਹਿਬ ਨੇ ਪੀਰ ਨੂੰ ਕਿਹਾ ਕਿ ਪੀਰ ਜੀ ਤੁਸੀਂ ਫੁਲ ਤੋੜਿਆ ਸਾਨੂੰ ਦੁੱਖ ਲੱਗਾ . ਤਾਂ ਕਿ ਫਿਰ ਗੁਰੂ ਸਾਹਿਬ ਨੂੰ ਜਦੋਂ ਅਸੀ ਜੀਵ ਹੱਤਿਆ ਕਰਦੇ ਓਸ ਵੇਲੇ ਦੁੱਖ ਨਾਹੀ ਲੱਗਦਾ ਹੋਵੇਗਾ ਫਿਰ ਗੁਰੂ ਸਾਹਿਬ ਸਿੱਖ ਨੂੰ ਕਿਵੇਂ ਮੀਟ ਮੱਛੀ ਖਾਣ ਦੀ ਇਜਾਜਤ ਦੇ ਸੱਕਦੇ

  • @premkhalsa4660
    @premkhalsa4660 11 місяців тому +16

    ਧੰਨ ਧੰਨ ਸੱਚੇ ਪਾਤਸ਼ਾਹ

  • @simranjotkaur9468
    @simranjotkaur9468 11 місяців тому +9

    ਤੁੱਸੀ ਬਹੁਤ ਹੀ ਵਧੀਆ ਗੱਲ ਕੀਤੀ ਹੈ ਅਨਮਤੀ ਬਾਰੇ। ਸਾਨੂੰ ਮਾਣ ਹੈ ਤੁਹਾਡੇ ਤੇ।

  • @jassi.tv6860
    @jassi.tv6860 11 місяців тому +10

    ਸਿੱਖ ਇਤਿਹਾਸ ਤੇ ਪੰਜਾਬੀ ਮਾਂ ਬੋਲੀ ਲੋਕਾਂ ਤੱਕ ਪਹੁਚਾਉਣ ਲਈ ਤੁਹਾਡਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ (ਡਾਕਟਰ ਉਦੋਕੇ ਸਾਬ)

    • @anvilattack
      @anvilattack 11 місяців тому

      Itehas , maa , dhanvaad , guru , granth , singh , kaur , sach , gurubani ehh gurumukhi punjabi de akhhar nahi sanskrit Hindi de hai , mai benti krda appa ohna de akhhar na vartiye aoo punjabio ehna akhhra nu kadd k bahhr mariye te gurumukhi boli de akhhr vartiye kriye

    • @jassi.tv6860
      @jassi.tv6860 10 місяців тому

      Ji Sir🙏

    • @Malkeetsingh-jl2zr
      @Malkeetsingh-jl2zr 3 місяці тому

      Disrespect ta koi nai karda veerji ohna nu

    • @GursewakSingh-jz1wi
      @GursewakSingh-jz1wi 3 місяці тому

      ​@@anvilattackanpadha gurmukhi lipi aa boli nhi

    • @anvilattack
      @anvilattack 3 місяці тому

      @@GursewakSingh-jz1wi mai kado keha ki boli hai??

  • @pushpinderkaur7893
    @pushpinderkaur7893 10 місяців тому +1

    Jo v premanand ji kr rahe hn.. Vadhiya h

  • @smsmahal3805
    @smsmahal3805 11 місяців тому +17

    Every word indicates deep research of GURBANI and impressive expression.Waheguru ji Kirpa Karan.

  • @paramjitsingh4662
    @paramjitsingh4662 11 місяців тому +35

    Baba prema Nand ji is really spiritual saint. He has great respect to sikhi and Gurubani.Every sikh should respect him.

    • @uchihaitachi3096
      @uchihaitachi3096 11 місяців тому +1

      Aapki soch bahut Soni hai veer ji.

    • @paramjitsingh4662
      @paramjitsingh4662 11 місяців тому

      Thanks

    • @kamaljeetsingh6972
      @kamaljeetsingh6972 11 місяців тому +3

      mere veere apa saria di reapect krde aa prr kise dee agge matha tekna mnaa aa.

    • @MrGanganagar
      @MrGanganagar 11 місяців тому +1

      ​@@kamaljeetsingh6972then you don't do that but who are you to speak for other people. Every person has their own criteria

    • @MrGanganagar
      @MrGanganagar 11 місяців тому

      This fellow plays with Sikh psyche. He is a political man not spiritual. He is a fraud than a pracharak

  • @Panjab_de_Jaye1984
    @Panjab_de_Jaye1984 11 місяців тому +19

    ਜਿੰਨੇ ਵੀ ਚਵਲ ਨੇ ਓਹ ਸਾਰੇ ਗੁਰੂ ਸਾਹਿਬ ਨੂੰ ਮੰਨਣ ਦੇ ਬਾਵਜੂਦ ਵੀ ਹੋਰਾਂ ਦੀਆਂ ਜੁੱਤੀਆਂ ਚੱਟਦੇ ਨੇ

    • @HarpreetNagra527
      @HarpreetNagra527 11 місяців тому +1

      Una di galti nhi una di mari kismat hai gurujii ne door rakhe ne

  • @manishwarsingh8969
    @manishwarsingh8969 11 місяців тому +5

    धन धन साहिब श्री गुरु गोबिंद सिंह पातशाह दरवेश शहंशाह के शहंशाह, सूरबीर त्यागी सरबंसदानी, विश्व गुरु, जपी तपी, खंडा बरहमंडो के मालिक,,की महिमा अपरम्पार है,

  • @gurshahbazsingh712
    @gurshahbazsingh712 11 місяців тому +18

    Dr. Sukhpreet udhoke.
    “NA TU PARH K SAMJHYA, NA SAMJH K PARHYA” .

  • @ginderkaur6274
    @ginderkaur6274 11 місяців тому +6

    ਧਨ ਸਰਬੰਸਦਾਨੀ ਦਸ਼ਮੇਸ਼ ਪਿਤਾ ਵਾਹਿਗੁਰੂ ਸਾਡੇ ਵਰਗਿਆ ਤੇ ਮਿਹਰ ਕਰਕੇ ਸੁੱਮਤ ਬਖਸ਼ ਦਿਓ

  • @gurcharansinghbasiala8790
    @gurcharansinghbasiala8790 11 місяців тому +5

    ਬਿਲਕੁਲ ਠੀਕ ਵਿਚਾਰ ਹੈ।

  • @ਦੇਗਤੇਗਫਤਹਿਪੰਥਕੀਜੀਤ

    ਬਿਲਕੁਲ ਸਹੀ 🙏🏼👍

  • @sukhrajsamra2436
    @sukhrajsamra2436 11 місяців тому +5

    ਗੁਰੂ ਗੋਬਿੰਦ ਸਿੰਘ ਜੀ ਮਹਾਰਜ ਸੱਚੇ ਪਾਤਸ਼ਾਹ ਦੀ ਸੋਭਾ ਕੀਤੀ ਤੁਹਾਡੇ ਤੋਂ ਸੱਜਦੀ ਹੈ🙏🙏🙏🙏🙏

  • @MandeepSingh-nn5pz
    @MandeepSingh-nn5pz 11 місяців тому +2

    Thanks

  • @ginderkaur6274
    @ginderkaur6274 11 місяців тому +4

    ਡਾਕਟਰ ਉਦੋਕੇ ਸਾਹਿਬ ਰੱਬ ਦੀ ਬਹੁਤ ਅਪਾਰ ਮਿਹਰ ਦੇ ਪਾਤਰ ਹਨ

    • @narindersingh2387
      @narindersingh2387 11 місяців тому

      ਬਹੁਤ ਜ਼ਿਆਦਾ ਮਿਹਨਤ ਅਤੇ ਅਧਿਐਨਕਰਦੇ ਹਨ

  • @naveentamsingh9943
    @naveentamsingh9943 11 місяців тому +10

    ਬਹੁਤ ਵਧੀਆ ❤

  • @sukhroopsinghbrar36
    @sukhroopsinghbrar36 11 місяців тому +2

    ਬਹੁਤ ਵਧੀਆ ਨਤੀਜੇ ਲਈ ਵਾਹਿਗੁਰੂ ਜੀ ਵਾਹਿਗੁਰੂ

  • @HappySingh-ij6ro
    @HappySingh-ij6ro 11 місяців тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @naveentamsingh9943
    @naveentamsingh9943 11 місяців тому +6

    ਗਉੜੀ ਭੀ ਸੋਰਠਿ ਭੀ ॥ ਰੇ ਜੀਅ ਨਿਲਜ ਲਾਜ ਤੋੁਹਿ ਨਾਹੀ ॥ ਹਰਿ ਤਜਿ ਕਤ ਕਾਹੂ ਕੇ ਜਾਂਹੀ ॥੧॥ ਰਹਾਉ ॥ ਜਾ ਕੋ ਠਾਕੁਰੁ ਊਚਾ ਹੋਈ ॥ ਸੋ ਜਨੁ ਪਰ ਘਰ ਜਾਤ ਨ ਸੋਹੀ ॥੧॥330

    • @devasingh9379
      @devasingh9379 11 місяців тому

      ਪਗਾਂ ਵਿੱਚ ਸਿਰ ਫਸਾਈ ਬੈਠੇ ਸਿੱਖ ਕਹਾਉਣ ਵਾਲਿਆਂ ਦੀ ਭਰਮਾਰ ਹਨੇਰੀ ਵਤ ਹਰ ਪਾਸੇ ਨਜ਼ਰ ਆ ਰਹੇ ਹਨ।ਗੁਰਸਿੱਖ,ਖਾਲਸੇ ਦੀ ਪਰਿਭਾਸ਼ਾ ਦਸਵੇੰ ਪਾਤਸ਼ਾਹ ਨੇ ਕਲੀਅਰ ਕਰ ਦਿਤੀ ਹੋਈ ਹੈ।ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨ ਆਨੈ(ਸੋਧ ਲੈਣਾ ਜੀ) ਵਾਲੇ ਸ਼ਬਦ ਵਿੱਚ। ਬੇਸ਼ਰਮੀ ਦੀ ਹਦ ਉਦੋਂ ਲੰਘੀ ਗਈ ਸਮਝੋ,ਜਦੋੰ ਹਰ ਉਹ ਪ੍ਰਾਣੀ ਜੋ ਸਿਰ ਪਗਾਂ ਵਿੱਚ ਫਸਾਏ ਸਿੱਖਾਂ ਦੇ ਘਰ ਜਨਮ ਲੈਣ ਉਪਰੰਤ ਉਹ ਆਪਣੈ ਆਪ ਨੂੰ ਸਿੱਖ claim ਕਰਨ ਵਿੱਚ ਫਖਰ ਸਮਝਦੇ ਹਨ। ਗੁਰਸਿੱਖ ਸਿਰਫ ਤੇ ਸਿਰਫ ਉਦੋੰ ਹੀ ਕਹਾਉਣ ਦਾ ਹਕ ਰਖਦਾ ਹੈ ਜਦੋਂ ਉਹ ਮਨ ਕਰਕੇ ਤਨ ਮਨ ਧਨ ਸਭ ਸਉਪਿ ਗੁਰ ਕਉ ਹੁਕਮ ਮੰਨਿਐ ਪਾਈਐ ਵਾਲੀ ਕਾਰ ਦੀ ਅਹਿਮੀਅਤ ਨੂੰ ਸਮਝ ਗੁਰਮਤ ਗਾਡੀ ਰਾਹ ਤੇ ਤੁਰਨ ਲਈ ਮਨ ਬਚ ਕਰਮ ਕਰਕੇ ਤਿਆਰ ਹੋਵੇ।ਸਭ ਨੂੰ ਆਪੋ ਆਪਣਾ ਧਰਮ ਧਰਮ ਜਿਸ ਵਿੱਚ ਕੁਦਰਤ ਨੇ ਉਨਾ ਨੂੰ ਜਨਮ ਦਿਤਾ,ਮੁਬਾਰਕ ਹੈ।ਗੁਰੂ ਪਾਤਸ਼ਾਹੀਆਂ ਨੇ ਦਸ ਜਾਮੇੰ ਧਾਰ ਬਹੁਰ ਤੀਸਰ ਪੰਥ ਕੀਨੋ ਪ੍ਰਧਾਨੀ। ਲਲੀ ਛਲੀ ਗੁਰਮਤ ਦੀ ਕਸਉਟੀ ਤੇ ਨਹੀ ਪਰਖ ਹੁੰਦੀ।ਕੇਵਲ ਵਪਾਰੀਆਂ ਦੇ ਪੁੰਜ ਨੂੰ ਹੀ ਨਸੀਬਾਂ ਵਿੱਚ ਇਹ ਦਾਤ ਪ੍ਰਾਪਤ ਹੋਣੀ ਲਿਖੀ ਹੁੰਦੀ. ਧੁਰ ਦਰਗਾਹੋਂ।ਖਾਲਸਾ ਪੰਥ ਵਿਰਲਿਆਂ ਦਾ ਸਮੂਹ ਹੈ।ਗੁਰਸਿੱਖੀ ਬਾਰੀਕ ਹੈ ਖੰਡੇਧਾਰ ਗਲੀ --------ਅਤ ਭੀੜੀ।ਉਥੇ ਟਿਕੈ ਨ ਭੁਣਹਣਾ ਚਲ ਨ ਸਕੲ ਉਪਰ ਕੀੜੀ।ਗੁਰੂ ਕਲਗੀਧਰ ਪਾਤਸ਼ਾਹ ਬਹੂੜੀ ਕਰਨ ,ਪੰਥ ਵਿੱਚ ਮਲੇਛਤਾ ਪ੍ਰਧਾਨ ਹੋ ਚੁੱਕੀ। ਜਪੀ ਤਪੀ ਰੂਹਾਂ ਗੁਪਤ ਵਰਤ ਰਹੀਆਂ ਹਨ ਹੁਕਮ ਹੀ ਨਹੀ ਉਨਾਂ ਨੂੰ ਜਾਹਰ ਹੋਣ ਦਾ ਅਜੇ।ਅਬਦਾਲੀ ਰਾਜ ਆਪਣਾ ਜੋਰ ਅਜਮਾਉਣ ਵਿੱਚ ਪੂਰੀ ਤਰਹ ਲਗਾ ਹੋਇਆ,ਖਾਲਸੇ ਨੂੰ ਮਲੀਆਮੇਟ ਕਰਨ ਹਿਤ।ਲੇਕਿਨ ਯਾਦ ਰਹੇ ਪ੍ਰਗਟਿਓ ਖਾਲਸਾ ਪਰਮਾਤਮ ਕੀ ਮਉਜ।ਮਲੇਛ ਬਿਰਤ ਜੋ ਆਪਣੇ-ਆਪ ਨੂੰ ਖਾਲਸਾ so called ਮਲੇਛ ਖਾਲਸਾ claim ਕਰ ਪੰਥਕ ਅਦਾਰਿਆਂ ਤੇ ਧਿੰਗੋਜੋਰੀ ਕਬਜੇ ਕਰੀ ਬੈਠੇ ਹਨ , ਸਮਾ ਆਉਣ ਤੇ ਪਤਾ ਨਹੀ ਲਗਣਾ ਸਭ ਛਾਈ ਮਾਈ ਹੋ ਜਾਣੇ ਕੁਦਰਤ ਦੇ ਡੰਡੇ ਨੇ ਐਸਾ ਤਾਂਡਵ ਮਚਾਉਣਾ ਲਭਣੋ ਲਭਣੇ ਨਹੀ।wait and watch ।ਸਪੋਰਟਰ ਭੀ-----'ਝਗ ਦੀ ਤਰਹ ਬੈਠ ਜਾਣੈੰ। ਸਗਲ ਜਗਤ ਮਹਿ ਖਾਲਸਾ ਪੰਥ ਗਾਜੈਗਾ ਪੰਜਾਬ ਵਿੱਚ ਸਿੱਖੀ ਨਾਮ ਮਾਤਰ ਰਹਿ ਗਈ ।ਹੁਣ ਰੇੱਕੂ ਕਉਣ ਵਿਦੇਸ਼ਾ ਵਿੱਚ!!!ਏਥੇ ਤਾਂ ਜੋਰ ਜਬਰ ਦਿਖਾ ਮਾਇਆ ਜਾਲ ਵਿਛਾ ਐਜੰਸੀਆਂ ਦਾ ਕਹਰ ਬਰਪਾ ਸਿਖਾਂ ਨੂੰ ਭਰਮਾ ਸਨਾਤਨ ਧਰਮ ਨਾਲ ਸਾਡਾ ਪਿਛੋਕੜ ਦਰਸਾ ਆਪਣੇ ਨਾਲ ਉਹਨਾ ਲਾਹਨਤੀ ਸਿਖਾਂ ਨੂੰ ਮਿਲਾ ਲਉਗੇ ਜਿਨਾਹ ਨੂੰ 1984 ???June ਅਤੇ sikh genocide ਭੁਲ ਚੁਕਾ ਗਲਾਂ ਵਿੱਚ ਘਰੋਂ ਕੱਢ ਕਢ ਟਾਯਰ ਪਾ ਸਾੜੇ ਗਏ, ਧੀਆਂ ਭੈਣਾ ਨਾਲ ਬਲਾਤਕਾਰ ਕੀਤੇ ਕਈ ਅਜ ਤਕ ਨ ਲਭੀਆਂ। ਤੇ ਅਖੌਤੀ ਸਿੱਖ ਕੁਝ ਚੁਨਿੰਦਾ ਲੀਡਰ ਤੇ ਕੁਝ ਅਖੌਤੀ ਨਿਹੰਗ ਸਿੰਘ ਬਾਣੈ ਪਾ ਸ਼ੰਭੁਮ ਸ਼ਰਣਮ ਪਹੁੰਚ ਗਏ। ਜਦੋਂ ਧਾਰਮਿਕ ਜਥੇਬੰਦੀਆ BJP/RSS ਅਗੇ ਨਤਮਸਤਕ ਹੋ ਉਨਾ ਦੀਆਂ ਜੁਤੀਆਂ ਚਟ ਰਹੀਆਂ ਤਾ ਆਮ ਸਿੱਖੀ ਦਿਖ ਵਾਲੇ ਸਰਦਾਰਾਂ ਦੀ ਕਿਆ ਸਿਫਤ ਕਰੀਏ ਜੋ ਜਾਇ ਰਲੇ ਹਨ ਉਨ੍ਹਾ ਨਾਲ। ਜਿਥੈ ਜਾਇ ਤੁਧ ਵਰਤਣਾ ਤਿਸ ਕੀ ਚਿੰਤਾ ਨਾਹਿ। ਮੁਬਾਰਕ ਐਸੇ ਅਖੋਤੀ ਸਿੱਖਾਂ ਨੂੰ।ਜੇ ਗੁਰੂ ਨੇਤ ਉਧਰੋਂ ਜੁਤੀਆਂ ਪਈਆਂ ਤਾਂ ਘਰ ਵਾਪਸੀ ਵੀ ਆਪੋ ਕਰ ਲੈਣੀ।ਕਿਸੀ ਤੋ certificate namaste ਵਾਪਸੀ ਕਰਨ ਦਾ ਲੈਣ ਦੀ ਜਰੂਰਤ ਨਹੀ ਕਿਉਕਿ ਬਾਦਲ ਲਾਣਾ ਹਾਲੇ ਜੀਉਦਾ।

    • @Nav4224
      @Nav4224 10 місяців тому

      ​​​@@devasingh9379 Dhan Guru Gobind Singh Ji ne Sri sarbloh Granth Sahib Ji di bani vich clearly likhia hai ki Khalsa ki hai, Khalsa da meaning ki hai.
      Aatam ras je janahi so hai Khalsa dev l l prabh meh mo mai taas mai ranchak nahin bhev l l
      Matlab Khalsa da meaning hai aatam Giani, brahmgyani, puran mahapurkh. Jis ne apni aatma nu Jaan lea, jaagrit gyaan awastha vala, oh hai asli Khalsa. Gyaani hona koi vaddi gal nhi, raavan varge 4 veda, purana ,shastra de gyata ho ke vi hankaar ke ke maare gye. Par brahmgyani, aatam gyaani virle hi hunde han.
      Ang 654:
      Keh Kabir Jan bhaye khalse Prem Bhagat jeh jaani l l
      Ang 252:
      Aatam ras jeh janea har rang saheje maann l l
      Guru Gobind Singh Ji kehnde mere vich, rabb vich, satgur, kudrat , os aatam gyaani, brahmgyani, puran mahapurkh vich ranchak maatrr vi farq nhi hunda, ik roop hunde han.

  • @onehope8779
    @onehope8779 10 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏 ਵੀਰ ਜੀ

  • @BhupinderSingh-c9s
    @BhupinderSingh-c9s 11 місяців тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ🙏 ਬਹੁਤ ਵਧੀਆ ਵੀਚਾਰ ਹੈਂ ਜੀ

  • @lakhasingh5020
    @lakhasingh5020 10 місяців тому +1

    Very impressive lecture

  • @darshansingh1225
    @darshansingh1225 10 місяців тому

    Waheguru Ji ka khalsa waheguru ji ki fateh

  • @gurpreetranouta5252
    @gurpreetranouta5252 11 місяців тому +2

    ਸਹੀ ਕਿਹਾ ਵੀਰ ਜੀਉ

  • @HARPREETSINGH-qt5ys
    @HARPREETSINGH-qt5ys 11 місяців тому +3

    Greate explain Dr sukhpreeet singh udoke

  • @santsinghgandiwind6960
    @santsinghgandiwind6960 11 місяців тому +22

    Worlds best Sikh parcharak. Dr. Sukhpreet Singh

  • @narindersingh2387
    @narindersingh2387 11 місяців тому +4

    ਮੇਰੇ ਪਿਤਾ ਜੀ ਉਰਦੂ ਅਤੇ ਫਾਰਸੀ ਦੇ ਮਾਹਿਰ ਸਨ ਕੋਈ 50 ਸਾਲ ਪਹਿਲਾ ਉਹਨਾ ਇਕੱ ਸ਼ੇਅਰ ਕਿਸੇ ਨੂ ਸੁਣਾਇਆ ਸੀ ਕਿ ///ਇਲਮ ਕੋਈ ਐਰ ਸ਼ੈ ਹੈ ਇਨਸਾਨੀਅਤ ਕੋਈ ਔਰ ਸ਼ੈ ਹੈ///

  • @BaldevSingh-ry5ly
    @BaldevSingh-ry5ly 11 місяців тому +6

    Dhan Dhan Shri Guru Gobind Singh Ji

  • @harmanmoga29
    @harmanmoga29 10 місяців тому

    Thanks bhai sàab

  • @BabliJaat-ch8ki
    @BabliJaat-ch8ki 10 місяців тому +1

    Waheguru ji Guru Nanak Dev Ji Guru Govind Singh ji ke charanon mein kotti kotti pranam

  • @arwindersinghghotra1825
    @arwindersinghghotra1825 11 місяців тому +2

    100%right veer ji

  • @flickersingh4127
    @flickersingh4127 11 місяців тому +1

    Bahut vadiya HISTORIAN GAGANDEEP SINGH AND SUKHPREET SINGH UDOKE

  • @jogasingh1907
    @jogasingh1907 11 місяців тому +3

    Dr. Sahib Fathey parwan karna ji. Akalpurakh aap ji nu kaum di sewa di rehanmai dain. Dhanwad ji.

  • @sanjeetsingh2580
    @sanjeetsingh2580 11 місяців тому

    Bilkul theek aa g

  • @AvtarSingh-ku8yq
    @AvtarSingh-ku8yq 11 місяців тому +2

    Dhanwad ji......

  • @Amarsinghvadhan
    @Amarsinghvadhan 11 місяців тому +2

    ਵਾਹਿਗੁਰੂ, ਜੀ

  • @sukhninderjitsinghrai
    @sukhninderjitsinghrai 11 місяців тому +12

    Sikh di dastar atte Singh da Dumalla sahib sirf te sirf Guru Granth Sahib agge.

  • @ManjitSingh-vq4ee
    @ManjitSingh-vq4ee 11 місяців тому +3

    ਭਾਜੀ ਬਿੱਲਕੁੱਲ ਸਹੀ ਕਿਹਾ ਪਤਾ ਨਹੀਂ ਹੈ ਲੋਕ ਕਹਿੰਦੇ ਨੇ ਸਾਡੇ ਸਮਾ ਨਹੀਂ ਹੈ ਅੱਜ ਸਾਡੇ ਕੋਲ ਹਰ ਤਰਾਂ ਦੇ ਸਾਧਨ ਹਨ ਪਰ ਸਾਡੇ ਕੋਲ ਸਮਾਂ ਨਹੀਂ ਹੈ ਮਾਝਾ ਬਲਾਕ ਪੰਜਾਬ

  • @brandmarket8761
    @brandmarket8761 11 місяців тому +1

    ਗੁਰੂ ਨਾਨਕ ਸਾਹਿਬ ਦਾ ਧਰਮ ਤਰਕ ਕਰਨ ਤੋ ਹੀ ਸ਼ੁਰੂ ਹੁੰਦਾ ਹੈ ਜਿਸਨੂੰ ਇਹ ਗੱਲ ਦਾ ਇਲਮ ਨਹੀ ਉਹ ਵਿਦਵਾਨ ਹਿੰਦੂ ਹੋਵੇ ਜਾਂ ਸਿੱਖ, ਉਸ ਨੂੰ ਵਿਦਵਾਨ ਨਹੀ ਕਿਹਾ ਜਾ ਸਕਦਾ,,,, ਲੱਖ ਲਾਹਨਤ SGPC ਵਾਲਿਆਂ ਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਛੋਟਾ ਜਿਹਾ ਭੇਦ ਲੋਕਾ ਨੂੰ ਦੱਸਣ ਚ ਨਾਕਾਮ ਰਹੀ ਹੈ,, ਅੱਜ ਦੇ ਸਮੇਂ ਚ ਜੇਕਰ ਪ੍ਰਮਾਤਮਾ ਨੂੰ ਸਮਝਣਾ ਹੈ ਤਾ ਪਹਿਲਾਂ ਨਾਸਤਕ ਬਣੋ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਪੜੋ ਸਹਿਜ ਤਾ ਹੀ ਸਭ ਸਮਝ ਪਵੇਗੀ

  • @sonuHanjra7074
    @sonuHanjra7074 11 місяців тому +1

    ਬਹੁਤ ਵਧੀਆ ਭਾਈ ਸਾਹਿਬ ਜੀ

  • @HarvinderSingh-vh9hb
    @HarvinderSingh-vh9hb 11 місяців тому +2

    Dr sahab ji God bless you bilkul sahi kiha ji

  • @TARUNRK-y4i
    @TARUNRK-y4i 11 місяців тому +1

    Very impresive

  • @sewasingh3746
    @sewasingh3746 9 місяців тому

    Thank you Dr Sahib, you are The Only One Historian.

  • @rajinderkaur5803
    @rajinderkaur5803 11 місяців тому +1

    Dr sahib dasam granth bare tuci jankari sangat nu deho bhot confusion paya hai ਵਾਹਿਗੁਰੂ ਜੀ ਕਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mohindershant454
    @mohindershant454 11 місяців тому +5

    Dr sahib ji God bless you 🙏

  • @kuldipsingh221
    @kuldipsingh221 11 місяців тому +1

    ਵਾਹਿਗੁਰੂ ਜੀ

  • @jagjittiwana8720
    @jagjittiwana8720 11 місяців тому +1

    Veer ji Waheguru ji ka Khalsa Waheguru ji ki Fateh 🙏🏽 bahut yad kar rahe aa ji Ajo hun

  • @jasmersingjasmer7173
    @jasmersingjasmer7173 11 місяців тому +1

    ਬਿਲਕੁਲ ਸਹੀ 🙏🙏

  • @samualbhatti9362
    @samualbhatti9362 3 місяці тому

    ਡਾ:ਸਾਹਿਬ ਜੀ ਤੂਹਾਡਾ ਗੂਰੂਬਾਣੀ ਵਿਚੋ ਲਏ ਗਏ ਇਕ ਇਕ ਪਵਿਤਰ ਵਚਨ ਅਥਾਹ ਸਮੁਦੰਰ ਹੈ॥ਇਨਸਾਨ ਨੂੰ ਉਸ ਪ੍ਮੇਸ਼ਵਰ ਨਾਲ ਜੋੜਦਾ ਹੈ ॥ਬਹੂਤ ਅਨਮੋਲ ਵਚਨ ਹਨ॥

  • @gurbhejsingh2142
    @gurbhejsingh2142 2 місяці тому

    Dhan Dhan sri Guro Gobind singh

  • @KulwinderKhakh-ns5sn
    @KulwinderKhakh-ns5sn 11 місяців тому +12

    All Saints should be well-respected..Waheguru G

    • @surindersinghsidhamerimathohri
      @surindersinghsidhamerimathohri 11 місяців тому +1

      ਦੇਹਧਾਰੀ ਸੰਤ = ਗੁਰੂ ਸਾਹਿਬਾਨ ਜੀ ਦੇ ਚੋਰ

    • @rishimenon9727
      @rishimenon9727 11 місяців тому

      Gurus didn't have a deh?​@@surindersinghsidhamerimathohri

  • @rajwantkaur9639
    @rajwantkaur9639 10 місяців тому +1

    ਵਿਸਥਾਰ ਨਾਲ ਦੱਸੋ ਗੁਰੂ ਘਰਾਂ ਵਿੱਚ ਸਰਕਾਰ ਕਿਓ ਦਖਲਅੰਦਾਜੀ ਦੇ ਰਹੇ, ਮਹਾਰਾਸ਼ਟਰ ਵਿੱਚ🙏

  • @surjitsingh4125
    @surjitsingh4125 11 місяців тому +6

    bhai sahib ji kirpa karan ji

  • @onkarsingh2509
    @onkarsingh2509 11 місяців тому +1

    ਗ੍ਰੇਟ ਡਾਕਟਰ ਸਾਹਿਬ।

  • @JasvirSingh-bn3nx
    @JasvirSingh-bn3nx 11 місяців тому +2

    Thanks sir ji 🙏

  • @gagan210341
    @gagan210341 11 місяців тому +1

    You are great sir..
    Wahe Guru G Ka Khalsa Wahe Guru G ki Fathe

  • @harindersingh3872
    @harindersingh3872 11 місяців тому +3

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏

  • @harbajanmli7503
    @harbajanmli7503 8 місяців тому

    ਜਿਥੇ ਲੇਖਾ ਮੰਗੀਐ ਤਿਥੈ ਦਿਸੰਨਿ।। ਹਰ ਦਰਗਹ ਕਾ ਬਸੀਠ।।

  • @gurcharansingh6920
    @gurcharansingh6920 11 місяців тому +3

    धन धन गुरु गोविंद सिंह जी
    वरगा न कोई होइआ न कोई होइणा
    बेअंत बेअंत बेअंत बेअंत कहो

  • @bhupindersingh9580
    @bhupindersingh9580 10 місяців тому

    Waheguru ji.🙏
    Waheguru ji hamesha mehar banai rakhan. 🙏

  • @tarsembhela2155
    @tarsembhela2155 10 місяців тому

    Bahut wadia sir

  • @lakhwinderkaur2870
    @lakhwinderkaur2870 11 місяців тому +2

    Dr sahib tuhadi har gal thik tusi loka de comment te na jayo jisdi mat jini tuhadi gal oni hi samjhan ge. Bilkul sahi sikh da sir hai guru da kise aage jhukna galt a

  • @bikramjitsingh3493
    @bikramjitsingh3493 11 місяців тому +4

    Waheguru g.

  • @spsoberoi1
    @spsoberoi1 11 місяців тому +7

    Amazing Lecture Dr.Sahib.Salute you❤❤❤❤

  • @harjitsinghharman5
    @harjitsinghharman5 11 місяців тому +6

    ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ 🙏🏻

  • @Paramjit_Singh
    @Paramjit_Singh 11 місяців тому +2

    🙏🙏🙏🙏🙏Dhan Guru Gobind Singh sahib ji 💐

  • @GurvinderSingh-s9t
    @GurvinderSingh-s9t 11 місяців тому

    Sahi gall a g nhi chukna chahida

  • @nanaksarthathbarundi
    @nanaksarthathbarundi 11 місяців тому +1

    🙏🙏 ਵਾਹਿਗੁਰੂ ਜੀ 🙏🙏

  • @bm-qu3zc
    @bm-qu3zc 11 місяців тому +2

    👍

  • @Gurdeep44
    @Gurdeep44 11 місяців тому

    Waheguru ji

  • @amansidhu2524
    @amansidhu2524 3 місяці тому

    Waheguru

  • @arwindersinghghotra1825
    @arwindersinghghotra1825 11 місяців тому

    Dr shiab ji app nu waheguru ji n eah takit bakchi hai

  • @Loversworld16
    @Loversworld16 11 місяців тому

    Sardar Gurpreet Singh ji Udhoke 🙏 ♥️ 🙏🙏🙏🙏🙏🙏🙏

  • @narindersingh2387
    @narindersingh2387 11 місяців тому +5

    ਵੋਟਾਂ ਦੇ ਨੁਕਸਾਨ ਕਰਕੇ ਵਿਰੋਧ ਕਰਦੇ ਹਨ ਅਤੇ ਨੌ ਮਾਸ
    ਦੀ ਦੁਹਾਈ ਦਿੰਦੇ ਹਨ

  • @hardeepkour3186
    @hardeepkour3186 11 місяців тому +2

    Waheguru ji ka khalsa waheguru ji ki fateh it is requested to you sir please share your books collection of history for others by name in your lectures

  • @GURPREETKAUR-si1vq
    @GURPREETKAUR-si1vq 11 місяців тому

    Dhan Dhan Guru Gobind Singhji

  • @enhance8197
    @enhance8197 10 місяців тому

    Tuhanu milan nu bhot man krda Jii❤

  • @mrsinghk2328
    @mrsinghk2328 11 місяців тому +4

    Totally agree... SIKH should not bow down to ANY 'Annmati' pakandi baba....

    • @Distructiveera
      @Distructiveera 11 місяців тому +1

      Veerji giani ji ne annmati keha hai pakhandi nahi kirpa karke kisse bare eda manda na bolo.

    • @mrsinghk2328
      @mrsinghk2328 10 місяців тому +1

      Pakhandi koi Takma nahi hai jo babey log karde rahndey aa...@@Distructiveera

  • @ranjeetsingh5886
    @ranjeetsingh5886 11 місяців тому +2

    Waheguru ji 🙏🏻

  • @bsingh403
    @bsingh403 11 місяців тому +1

    Wah, Wah, bhai sahib ji, bjp toh bacho sikho ❤❤❤❤❤

  • @sukhwinderrupal7225
    @sukhwinderrupal7225 11 місяців тому +1

    ਡਾਕਟਰ ਸਾਹਬ ਜੀ ਜੇ ਇਕ ਪੀਰ ਦੇ ਫੁੱਲ ਤੋੜਨ ਨਾਲ ਗੁਰੂ ਸਾਹਿਬ ਦੀ ਰੂਹ ਨੂੰ ਤਕਲੀਫ ਹੋਈ ਤਾਂ ਫਿਰ ਅੱਜ ਤਾਂ ਗੁਰੂ ਸਾਹਿਬ ਦੇ ਸਤਿਕਾਰ ਲਈ ਢੇਰਾਂ ਦੇ ਢੇਰ ਫੁੱਲ ਖਰਾਬ ਕਰ ਰਹੇ ਹਨ

  • @Mohindar-ti5nf
    @Mohindar-ti5nf 11 місяців тому +1

    Well said,sir. People are unaware of the truth, finding solace out nothing just see pb

  • @prakritisharma8278
    @prakritisharma8278 11 місяців тому +2

    Sikh dharm me hi powerful guru ji h .

    • @Srational-sy1uz
      @Srational-sy1uz 10 місяців тому +1

      Thank you for that discernment, Sharma jee. Greatly appreciated.
      ਖੱਤਰੀ ਬ੍ਰਾਹਮਣ ਸ਼ੂਦ ਵੈਸ਼, ਉਪਦੇਸ਼ ਚਹੁੰ ਵਰਨਾ ਕਉ ਸਾਂਝਾ।

  • @chamkaursingh5241
    @chamkaursingh5241 11 місяців тому

    Wahaguru ji

  • @jasmindersingh5052
    @jasmindersingh5052 11 місяців тому

    Boht sundar dhag nall pesh kita ji

  • @JaswantSingh-th6ql
    @JaswantSingh-th6ql 11 місяців тому

    best

  • @panthrandhawa5444
    @panthrandhawa5444 11 місяців тому +3

    ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਤੇਗ ਦੇ ਧਨੀ ਸੰਤ ਸਿਪਾਹੀ ਮਜਲੂਮਾਂ ਦੇ ਰਾਖੇ ਸੱਚਖੰਡ ਦੇ ਮਾਲਕ ਸਿਸਟਰ ਦੇ ਮਾਲਕ ਬਖਸ਼ਣਹਾਰ ਤਾਰਨਹਾਰ ਸਭੇ ਕਲਾ ਸਮਰਥ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜਨ ਕੇ ਮਹਾਰਾਜਾ ਕੇ ਮਹਾਰਾਜ ਜੀਓ ਆਪਣੇ ਪਿਆਰੇ ਖਾਲਸਾ ਜੀ ਨੂੰ ਚੜਦੀਆਂ ਕਲਾਂ ਵਿੱਚ ਰੱਖਣਾ ਖਾਲਸੇ ਦਾ ਰਾਜ ਪ੍ਰਗਟ ਕਰ ਇਉ ਸੱਚੇ ਪਾਤਸ਼ਾਹ ਜੀ ਸਰਬੱਤ ਭਲਾ ਕਰਨਾ ਮਹਾਰਾਜ ਜੀ ਸਰਬੱਤ ਨੂੰ ਅੰਮ੍ਰਿਤ ਦੀ ਦਾਤ ਬਖਸ਼ੋ ਮਹਾਰਾਜ ਜੀਓ ਅਸੀਂ ਤੇਰੇ ਦਰ ਦੀ ਕੂਕਰ ਹਾਂ ਮਹਾਰਾਜ ਜੀਓ ਸਾਨੂੰ ਬਖਸ਼ੇ ਸੱਚੇ ਪਾਤਸ਼ਾਹ ਜੀਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜੀ

  • @gogiji267
    @gogiji267 11 місяців тому +2

    ਗੁਰੂ ਸਾਹਿਬ ਦੀ ਸਿਫ਼ਤ ਤਾਂ ਛਡ ਮੌਜੂਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ਦੇ ਇੱਕ ਕਿਸੇ ਵੀ ਅੰਗ ਬਾਰੇ ਦਸ ਦੇ ਕਿਸਦੀ ਬਾਣੀ ਦਰਜ਼ ਹੈ ਕਿਹੜਾ ਸ਼ਬਦ ਹੈ je ਨਹੀਂ ਪਤਾ ਤਾਂ ਤੁਸੀਂ ਸਿੱਖ ਨਹੀਂ ਮੱਥਾ ਠੋਕਣ ਵਾਲੇ ਬੇ ਅਕਲ ਹੋ

  • @KulwantSingh-ng7of
    @KulwantSingh-ng7of 11 місяців тому

    Good Ji