ਜੱਥੇਦਾਰ ਹਰਪ੍ਰੀਤ ਸਿੰਘ ਨੇ ਕੱਢ'ਤੇ ਚਿੱਬ ! ਬਣਾ'ਤੀ ਰੇਲ- ਫਿਰ LIVE ਹੋਏ ਜੱਥੇਦਾਰ... Oneindia Punjabi
Вставка
- Опубліковано 7 лют 2025
- ਜੱਥੇਦਾਰ ਹਰਪ੍ਰੀਤ ਸਿੰਘ ਨੇ ਕੱਢ'ਤੇ ਚਿੱਬ !
ਬਣਾ'ਤੀ ਰੇਲ- ਫਿਰ LIVE ਹੋਏ ਜੱਥੇਦਾਰ...
#gianiharpreetsinghji #jathedarraghbirsingh #sukhbirbadal #sukhbirsinghbadal #gurpartapsinghwadala #daljitsinghcheema #harjindersinghdhami #sgpc #sad #latestnews #trendingnews #viralvideo #updatenews #newspunjab #punjabnews #oneindiapunjabi
Wahegurugi Wahegurugi ❤️ 🙏🏻 👍 ❤️ 🙏🏻 🪯🪯🪯🪯❤️❤️🙏🏻👍
ਜਥੇਦਾਰ ਸਾਹਿਬ ਜੀ ਸਿਰਫ ਗੱਲਾਂ ਨਾਲ ਕੰਮ ਨਹੀਂ ਬਣਨਾ ਕੌਂਮ ਦੇ ਅੱਗੇ ਹੋ ਕੇ ਤੁਰੋ ਸਭ ਸਿੱਖ ਸੰਗਤ ਤੁਹਾਡੇ ਨਾਲ ਤੁਰੇਗੀ ,,, ਅਜੇ ਹੋਰ ਅਸੀਂ ਕਾਹਦਾ ਇੰਤਜ਼ਾਰ ਕਰ ਰਹੇ ਹਾਂ ਸਾਡੇ ਅਖੌਤੀ ਆਗੂ ਦੁਸ਼ਮਣ ਦੇ ਥੱਲੇ ਲੱਗੇ ਹੋਏ ਆ ਅਤੇ ਸੰਗਤ ਨੂੰ ਗ਼ਲਤ ਪਾਸੇ ਤੁਰਨ ਦੇ ਇਸ਼ਾਰੇ ਕਰ ਰਹੇ ਨੇ ,, ਜਥੇਦਾਰ ਜੀ ਬਾਜਾਂ ਵਾਲੇ ਸਤਿਗੁਰ ਦੇ ਪੁੱਤਰ ਬਣ ਕੇ ਵਿਖਾਈਏ ਦੁਨੀਆਂ ਨੂੰ ਅਤੇ ਦੁਸ਼ਮਣ ਨੂੰ ਪਛਾਣੀਏ ਤੇ ਉਸਦਾ ਮੂੰਹ ਭੰਨੀਏ
ਬਾਦਲਾਂ ਨੂੰ ਬਾਹਰ ਦਾ ਰਸਤਾ ਦਿਖਾਓ। ਸਿੱਖ ਕੌਮ ਅਤੇ ਪੰਜਾਬ ਬਚਾਓ ।
ਅਕਾਲ ਪੁਰਖ ਵਾਹਿਗੁਰੂ ਜੀ ਮੇਹਰ ਕਰਨ।
ਜਥੇਦਾਰ ਸਾਹਿਬ ਦਾ ਭਾਸ਼ਣ ਕਿੰਨਾ ਦੁਖਦਾਈ ਹੈ, ਸਿੱਖ ਬੇਵੱਸ ਹਨ। ਮੈਂ ਮਹਿਸੂਸ ਕਰ ਸਕਦਾ ਹਾਂ ਕਿ ਅਸੀਂ ਗੋਲਾ ਸਿੱਖ ਹਾਂ।
waha guru ji
Guru ghar ka jathedar ho to Singh Saheb Gyani Harpreet Singh jaisa🎉🎉🎉🎉🎉 Veri good
Veri good Veri good Singh Sahab Gyani Harpreet ji Sikh com the Abu ho to aap Jaise🎉
ਆਪ ਜੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਸ਼ਿਕਸ਼ਾ ਦਿਤੀ ਹੈ ਜਾ ਬਾਦਲਾ ਨੇ ਆਪਣੀਆ ਗਲਤੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
Guru ghar ka jathedar ho to Singh Saheb Gyani Harpreet Singh jaisa🎉🎉🎉🎉🎉
Baba ji aap bilkul sahi Gala kah rahe hain🎉
Koyi yogdan naheen, agiani itihas parhia kr
Singh Sahib Darbar Sahib da Duplicate doosra Darbar Sahib kharhaa kar dita, Mastuaanna Sahib wallya ne... Tuhanu koyee Problem nahi????