Es vaqt sabh desi-videshi companies sabh to' vadh Arjun Novo nu copy kar rhiya' ne chahe oh platform hove, service interval, rear mudguard etc but ohnu hath nhi pa skde. Ohdiya' gear speeds sabh to' vadh ne te sariya' hi kamm waliya' ne
Bai ji platform tan tu c agge khada ho k dikhata jdo seat te baithde ne bai oh tan sareaam vikhda k gear goddeya ch fasange othe tan platform tang karta eh ton changa tan ARJUN NOVO aa bai
Air cleaner bekar or platefrm bhi kuch khas ni h,engine kirloskr ka h hissa kraro ka h,bolt tvs k h.khne ka mtlb 11 lakh me jugad h or sirf naam k alawa kartar ka kuch nhi h isme😅😅😅😅
ਕੋਈ ਕਮੀ ਨਹੀ,ਬਹੁਤ ਸੋਹਣਾ ਤੇ ਰੀਜ ਨਾਲ ਬਣਾਇਆ ਟਰੈਕਟਰ
ਮੈਨੂੰ ਤਾਂ ਲੱਗਦਾ ਬਾਈ ਨੇ ਪਹਿਲੀ ਵਾਰ ਟਰੈਕਟਰ ਦੇਖਿਆ ਆ ਲਿੰਕਾਂ ਦੇ ਥੱਲੇ ਸਪੋਰਟ ਸਵਰਾਜ ਟਰੈਕਟਰ ਤੇ ਬਹੁਤ ਚਿਰਦੀ ਆ ਰਹੀ ਹ
Bahut vadia tractor ne bai g mai kartar company ch training te lgya hoyea sare hi tractor majbut ne te kam v vadia karde ne
ਪੱਤਰਕਾਰ ਨੇ ਟਰੈਕਟਰ ਪਹਿਲੀ ਵਾਰ ਦੇਖਿਆ ਜਾਪਦਾ
ਟਰੈਕਟਰ ਬਹੁਤ ਵਧੀਆ ਕੋਈ ਕਸਰ ਨਹੀਂ ਛੱਡੀ।ਲੈ ਲਉ ਜੱਟੋ
Sadhey pind leyanda c bai kisey nehin per oh jayada khush nahi hoye c es tractor tohn.
@@MrSingh-hq5zd...veer ki problem c trat ch..
ਕਿਸੇ ਦੇ ਮਗਰ ਨਾ ਲੱਗੋ ਜਿਆਦਾ ਟੋਰਕ ਪਾਵਰ ਵਾਲਾ ਲਵੋ
@@MrSingh-hq5zd😊😊
@@MrSingh-hq5zdsade gwandi ne leyanda bohat vdia nikleya
ਰਿਪੋਟਰ ਪੂਰਾ ਕਲੁੱਲ ਵਾ ,, ਆਪੇ ਈ ਸਿਫਤਾਂ ਕਰੀ ਜਾਂਦਾ ਹਾਂ ਹਾਂ ਹਾਂ ਹਾਂਜੀ ਕੁਝ ਵੀ ਪੁੱਛੇਆ ਨੀਂ ਏਨੇ
ਬ੍ਰਾਂਡਡ ਤੇ ਛਿੱਕੇਬੰਦ ਚੀਜ਼ ਦਾ ਕੇਵਲ ਇੱਕ ਵੀਡੀਓ ਬਨਾਉਣ ਵਾਲ਼ੇ ਕਰਕੇ ਕੋਈ ਮਾਣ ਸ਼ਾਣ ਨਹੀਂ ਕਰਦਾ ਹੁੰਦਾ bro
ਜਿਹੜਾ ਨਿਰਭੈ ਆ ਇਹ ਜੀਰੇ ਏਰੀਏ ਦਾ ਆ ਤੇ ਪਹਿਲਾਂ ਇਹ ਜੌਹਨਡੀਅਰ ਏਜੰਸੀ ਚ ਕੰਮ ਕਰਦਾ ਸੀ , ਇਹਦੇ ਬਾਰੇ ਜੀਰੇ ਏਰੀਏ ਦੇ ਲੋਕ ਬਾਹਲਾ ਚੰਗੀ ਤਰਾਂ ਜਾਣਦੇ ਆ 😂😂😂😂
Saade kol haigaa ,tractor no doubt engine vallo seera but hje kartar nu bhot sudhar krna pena ,pto te awaz aundi ,hor bhot kamia jidda vadh rpm te vibrate krda,rubber loose hojanda baaki choti choti engineering ch kami h
Starting krke hje thoda tym lagna
Onroad kine da peya?
ਟੌਰਕ ਪਾਵਰ ਬਹੁਤ ਘੱਟ ਆ ਸਾਰੇ ਟਰੇਕਟਰਾ ਦੀ ਜਿਆਦਾ ਚਾਹੀਦੀ ਆ
Tractor vake he bhut sohna te mujbut a
ਸ਼ੰਬ ਤੋ ਉੰਪਰ ਨਾਟਗਿਆਰਾ ਤੇ ਸ਼ੁੰਪਰ ਹਿਦੋਸ਼ਤਾਨ 50 ਵੰਖਰਾ ਨਜਾਰਾ ਹੈ ਅੰਜ ਤੰਕ ਸ਼ਿੰਪਤਾ ਹੁੰਦੀਆ ਹੈ ਅਜੇ ਸ਼ਪਾਰੀ ਸ਼ਮਜ ਨਾਟਗਿਆ ਨੂੰ
ਬਹੁਤੇ ਜ਼ਿਮੀਂਦਾਰਾਂ ਨੂੰ ਇਸ ਟਰੈਕਟਰ ਬਾਰੇ ਜਾਣਕਾਰੀ ਨਹੀਂ ਇਸ ਟਰੈਕਟਰ ਤੋਂ ਉਪਰ ਹੋਰ ਕੋਈ ਟਰੈਕਟਰ ਨਹੀਂ
ਮੈਨੂੰ ਲੱਗਦੈ ਤੁਹਾਨੂੰ ਟਰੈਕਟਰਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਹੇਗੀ। ਇੱਕ ਵਾਰ ਮਹਿੰਦਰਾ ਦਾ Novo ਵੇਖਿਓ, ਤੁਹਾਨੂੰ ਮਾਣ ਮਹਿਸੂਸ ਹੋ ਕਿ ਸਾਡੀ ਦੇਸੀ ਕੰਪਨੀ ਦਾ ਐਨਾ ਵਧੀਆ ਟਰੈਕਟਰ ਜਿਸਨੂੰ ਦੇਸੀ ਵਿਦੇਸ਼ੀ ਸਾਰੀਆਂ ਕੰਪਨੀਆਂ ਹੀ ਇਸ ਵਕਤ ਸਭ ਤੋਂ ਵੱਧ ਕਾਪੀ Novo ਨੂੰ ਕਰ ਰਹੀਆਂ ਨੇ। 2011 ਚ ਬਣਾਕੇ ਕੰਪਨੀ ਤੇ ਕਿਸਾਨਾਂ ਵੱਲੋਂ ਪਰਖਿਆ ਗਿਆ (ਇੱਕ ਟਰੈਕਟਰ ਮੇਰੇ ਮਿੱਤਰ ਨੂੰ ਵੀ ਮਿਲਿਆ ਸੀ) ਪਰ Launch 2014 ਵਿੱਚ ਹੋਇਆ ਤੇ ਟਰੈਕਟਰ industry ਹੀ ਬਦਲ ਕੇ ਰੱਖ ਦਿੱਤੀ
ਚੱਲ ਆ ਮੈ ਤੈਨੂੰ ਦਿਖਾਵਾ ਸਪੋਟਾ ਲੱਗਿਆ ਲਿਕਾ ਤੇ ਦੱਸ ਕੇੜੇ ਟਰੈਕਟਰ ਦੀਆ ਵੇਖਣੀਆ ਨੇ ਦੱਸ
ਬਾਈ ਜੀ ਕੁਲੋਸਕਰ ਦਾ ਏਰ ਕੋਲਰ ਇੰਜਨ ਪੂਨੇ ਵਾਲਾਂ ਵੀ ਟਰੈਕਟਰ ਬਾਣੋਨਾ ਚਾਹੁੰਦੀ ਹੈ ਤਿੰਨ ਸੁਲੇਡਰ ਤੇ ਚਾਰ ਸੁਲੇਡਰ ਉਸ ਦੀ ਮੰਗ ਹੈ
ਰੈਟ ਕੀ ਹੈ ਬਾਈ ਤੈ ਪਾਵਰ ਬਾਰੈ ਦੱਸਣਾ ਜੀ
Bhai farmtrac 60 di service 500ghante ta hundi aa
ਤੁਹਾਡਾ ਆਵਦਾ ਕਰਤਾਰ ਦਾ ਕੀ ਛੁਣਛੁਣਾ ਐ,,,
Kbe moka mela to kartar company ka visit jur karuga ❣️🙏
Es vaqt sabh desi-videshi companies sabh to' vadh Arjun Novo nu copy kar rhiya' ne chahe oh platform hove, service interval, rear mudguard etc but ohnu hath nhi pa skde. Ohdiya' gear speeds sabh to' vadh ne te sariya' hi kamm waliya' ne
Bhai ji engine the torque kitni hai pump mein kya-kya changes kiye gaye
ਬਹੁਤ ਵਧੀਆ ਟਰੈਕਟਰ ਆਉਣ ਵਾਲੇ ਟਾਇਮ ਚ ਪੂਰੀ ਮਾਰਕੀਟ ਬਣਾ ਰਿਹਾ
Gear aale gulle kideee kidee laa rkhee aaa aa jive 20 kg aale vtte ch more kde hunde aa
Singh ji tuhanu Trator de bare vich kuj v nahi dasna auda ji
koi hp nahi dasi koi Liver de bare nahi dasia
time khrab kita sada or apna
Kina hp a bai tractor
Koi gear nd speed chart di gal kiti aa
वीर बोत जादा रेट है
Swaraj 969 crdi 32.80 kg weight
2014 ch worldtrac sonalika ch aa gear aunda c craro da purane model ala 😂 nvva te le lende kartar alyo
Good super nice
Very nice and beautiful
ਰੇਟ ਬਹੁਤ ਜਾਂਦਾ ਆ
rate buht he jayade aa veer
Gill baji...sat Shri akaal
❤
How much torque bro
Aapda v hgaaa kuj kartar da k naam e aa bsss
sara kuj mang mang kthaa kaar kaar jod ta
Battery ka dhup aur Chhaya Mein Kya Lena dena hai
Rate bohat jiada bai desi purja aa
Kina ret hae ji kharidana hai ji ❤❤❤❤
Good
Demo deo demo to bina market NHI ban ni
Sade ilakey ch
Kartar company bhut aage jayge❣️👍
Veer,sare,trektar,,vekhe,,aa,,(855),di,,rees,,ny,,koee,,karda,,panjab,,da,,pott,,aa,swaraj,,veer
J edhe turbo lgge tan ea tan watt kadduga
13 lack
Kartar tractors should export tractors to Pakistan.
Ehnu add krn kine bhej ta kusse nu pata ta ha ni kug
Bai ji platform tan tu c agge khada ho k dikhata jdo seat te baithde ne bai oh tan sareaam vikhda k gear goddeya ch fasange othe tan platform tang karta eh ton changa tan ARJUN NOVO aa bai
Very nice sade City ch ajancy a gi
ਮਗਰਾਟ ਸੋਣੇ ਨਹੀਂ
Rate
Kudijwa hora tractor whichle nuks he kaddi janda
ਨਿਰਭੈ ਜੌਹਨਡੀਅਰ ਟਰੈਕਟਰ ਕਿਵੇਂ ਆ .?
Good 👍
Fer kartar da ki aa tractor ch ..?
Bonnet😂😂😂
Naam 😂😂😂😂 ta 3d glass
ਬਾਬਾ ਜੀ ਕਾ ਠੁੱਲੂ,, ਛੁਣਛੁਣਾ,,,
Kartar nehin sirf kisana tonh paisey lainehin aan thok k ji
Nice tractor 5936
Thanks 👍
Thoda Hindi language bhi use karo na paji
ਲਿਫਟ ਲੀਵਰ ਰੋਡਵੇਜ਼ ਦੇ ਗੇਆਰ ਵਰਗੇ ਆ ਅਗਲਾ ਕਰੀ ਖੜਾ ਡਰਾਫਟ ਕੰਟਰੋਲ
ਕਿਨੇ ਦਾ ਦੇਣਾ ਕੀਮਤ ਨੀ ਦੱਸੀ
Houd weght nal nhe dende krtar de
Bhut high figh rate aa
ਚੱਕਰ ਨੀ ਤੋੜਦਾ, ਤੇਲ ਕਿਵੇਂ ਘੱਟ ਖਾਉ, ਹੱਦ ਆ ਗਪ ਮਾਰਨ ਵਾਲੀ,
ਤੁਹਾਡਾ ਆਪਣਾ ਕੀ ਹੈ , ਟਰੈਕਟਰ ਵਿੱਚ
Sticker 😅😅
😂😂😂😂
✌🏻✌🏻✌🏻🔥🔥✌🏻✌🏻
Veer kine hp da eh
Up nu v tractor deo jii
ਜਿਹੜਾ,ਮਰਜੀ,ਲੈ,ਲੋ,ਪਰ,ਜੌਟਾ,ਕੋਲੇ,ਜਮੀਨ,ਨਹੀ,ਛੰਡਨੀ,ਕੌਪਨੀ,ਨੇ,ਤਾ,ਲੌਣ,ਹੀਕਰ,ਦੇਣਾ
Rate ke aa ehdah bai?
❤🎉❤🎉
Hp kine aa
60hp
Koi gal ni sunda
HP
i PTO Liver alag or Hi Low Midium hai ji
ਬਣਾਇਆ ਹੁੰਦਾ ਨਾ ਕਈ ਬਨਾਈਆ।
Air cleaner bekar or platefrm bhi kuch khas ni h,engine kirloskr ka h hissa kraro ka h,bolt tvs k h.khne ka mtlb 11 lakh me jugad h or sirf naam k alawa kartar ka kuch nhi h isme😅😅😅😅
Yar review krde o pehla kuj Sikh lawo
HP kini a??
60 hp
60 to only crdi hota h
@@gillranjodh1213 without turbo and crdi tai egr toy pass kida ho Gaya
@@gillranjodh1213ke rate aa bai ehda?
Kartar da ki va es vich 😂😂
ਛੁਣਛੁਣਾ 😅😂😂
Ehnu bc nu gal krni v nhi ohdi awe jablieaa mari jda
Future sale gape mauna ta hud veat nhe dite
🎉❤🎉❤