ਖਿੱਚ ਲਓ ਤਿਆਰੀ ਮਿੱਤਰੋ (50)hp ਵਿੱਚ 🚜 3speed TRACTOR ਤੇ ਸਬਸਿਡੀ 🥳 // 2 wheel ਚਾਹੇ 4wheel ✌🏻

Поділитися
Вставка
  • Опубліковано 12 січ 2025

КОМЕНТАРІ • 108

  • @pindawale2734
    @pindawale2734 4 місяці тому +22

    ਵੀਰ ਬਹੁਤ ਵਧੀਆ ਟਰੈਕਟਰ ਆਪਾਂ ਵੀ ਲਿਆ ਪਿਛਲੇ ਸਾਲ ਇਹ 60 ਹਾਊਸ ਪਾਵਰ ਜਿੰਨਾ ਕੰਮ ਦਿੰਦਾ ਵਾ ਤੂੜੀ ਵਾਲੀ ਮਸ਼ੀਨ ਤੇ ਵੀ ਚੱਲਦਾ ਰਿਹਾ ਛੋਟੇ ਕਿਸਾਨਾਂ ਨੂੰ ਬਹੁਤ ਵਧੀਆ ਟਰੈਕਟਰ ਘੱਟ ਖਰਚੇ ਤੇ ਵਾਧੂ ਕੰਮ ਕਰਦਾ ਵਾ

    • @gurimaan5614
      @gurimaan5614 4 місяці тому +2

      kinia trallia bhar dinda tudi dia bai ik din ch

    • @karamjitsinghsidhu3420
      @karamjitsinghsidhu3420 4 місяці тому

      ​@@gurimaan5614 bai Sade kol v hega va asi 15 to 17 trolly v bhar de rahe va kitte 13 to 14 te reh Jai da jado kitte khida aa janda c jive k machine vich kharabi

  • @Guri55136
    @Guri55136 4 місяці тому +8

    ਵਧੀਆ ਟਰੇਕਟਰ, ਪਰ ਜਿਹੜੀ ਸ਼ੋ ਅੱਗੇ ਨੂੰ ਖੁਲਦੀ ਕੀਤੀ ਇਹ ਗਲਤ ਆ , ਪਹਿਲਾ ਯੁਵੋ ਚ ਜੋਂ ਅੱਗੇ ਤੋ ਉੱਪਰ ਨੂੰ ਸ਼ੋ ਖੁਲਦੀ ਸੀ ਓਹੀ ਠੀਕ ਸੀ , ਜੇਕ ਲੱਗੇ ਹੁੰਦੇ ਸੀ । ਕੰਪਨੀ ਨੇ ਦੋ ਜੇਕ ਬਚਾਉਣ ਦੇ ਚੱਕਰ ਚ ਅੱਗੇ ਨੂੰ ਸ਼ੋ ਖੁਲਦੀ ਕਰਤੀ

  • @Pteet683
    @Pteet683 4 місяці тому +1

    2:51 ਨਮਸਕਾਰ ਭਈਆ ਜੀ 👍

  • @sukhasandhusukha9981
    @sukhasandhusukha9981 4 місяці тому +22

    ਬਾਈ ਟਰੈਕਟਰ ਤੁਹਾਡਾ ਸੋਨਾ ਕਿਸੇ ਗਲੋ ਘਟ ਨੀ ਪਰ ਇਕ ਬਹੁਤ ਵੱਡੀ ਗਲਤੀ ਹੈ ਕੰਪਨੀ ਦੀ ਜਿਹੜਾ ਇਸ ਟਰੈਕਟਰ ਤੇ ਰੰਗ ਕੀਤਾ ਬਹੁਤ ਹੀ ਘਟੀਆ ਕਿਸਮ ਦਾ ਕੀਤਾ ਜਾਦਾ ਹੈ

    • @JobenjeetSingh-u8r
      @JobenjeetSingh-u8r 4 місяці тому +3

      Ahi kiha body paint vadia nhe

    • @sukhasandhusukha9981
      @sukhasandhusukha9981 4 місяці тому +4

      @@JobenjeetSingh-u8r ਬਾਈ ਜੀ ਯੌਧਾ ਵਾਲੇ ਸੰਧੂ ਬਾਈ ਦੀ ਇਕ ਵੀਡੀਓ ਹੈ ਉਹਨਾ ਕੋਲ ਕਾਫੀ ਟਰੈਕਟਰ ਨੇ ਉਹਨਾ ਇਕ ਮਹਿੰਦਰਾ ਫੋਰ ਵਾਈ ਫੋਰ ਲਿਆ ਜਿਸ ਦੇ ਰਿੰਮਾ ਤੋ ਪਿੱਛਲੇ ਹਿੱਸੇ ਤੋ ਰੰਗ ਦੇ ਖਪੜ ਉਠ ਰਿਹੇ ਨੇ ਬਾਈ ਦੀ ਵਿਡਿੳ ਦੇਖ ਲਵੋ ਆਪੇ ਪਤਾ ਲਗ ਜਾੳ

    • @KamalSingh-td8sk
      @KamalSingh-td8sk 4 місяці тому +1

      ਕਿਸੇ ਕਿਸੇ ਪੀਸ ਵਿਚ ਖਰਾਬੀ ਆ ਜਾਂਦੀ ਹੈ ਵੀਰ

    • @manpreetsandhu6274
      @manpreetsandhu6274 4 місяці тому

      ​@@KamalSingh-td8skus farm te baki holland and John dere ne ehna tractors de mukable arjun paint Quality Madi a

    • @gurpreetbadhan6771
      @gurpreetbadhan6771 4 місяці тому +1

      Sahi gal bai ji panit ni vadiya ni krde

  • @iqbalsinghsekhon2010
    @iqbalsinghsekhon2010 4 місяці тому

    Ultra vadia tractor a ji

  • @malkitsandhu5724
    @malkitsandhu5724 4 місяці тому

    ਹਰਪ੍ਰੀਤ ਢਿੱਲੋਂ ਮੇ ਫਿਰੋਜ਼ਪੁਰ ਤੋਂ ਸੰਧੂ ❤️🌹🌹🌹🌹🌹🌹🌹 ਪੀ ਬੀ 05 ਵਾਲਾ ਸੰਧੂ 👍

  • @RAJINDERKUMAR-od5ek
    @RAJINDERKUMAR-od5ek 4 місяці тому +1

    Very good tractor

  • @NirvairSekhon-ir4gu
    @NirvairSekhon-ir4gu 4 місяці тому +3

    Nice 👍🏻👍🏻👍🏻👍🏻👍🏻🎉🎉🎉🎉🎉🎉

  • @kissanclub1749
    @kissanclub1749 4 місяці тому +10

    ਗਰੰਟੀ ਸਿਰਫ ਇੰਜਨ ਲਿੱਫਟ ਗੇਅਰ ਦੀ ਹੀ ਹੈ। ਹੋਰ ਕਿਸੇ ਵੀ ਚੀਜ਼ ਦੀ ਨਹੀਂ ਦਿੰਦੇ ਜਗਰਾਓਂ ਵਾਲੇ

    • @NamasteTractors
      @NamasteTractors 4 місяці тому

      To kya pure tractor ki dege kya😂😂

    • @kissanclub1749
      @kissanclub1749 4 місяці тому +2

      ਕਲੱਚ ਪਲੇਟ ਼ ਫਰੰਟ ਐਕਸਲ ਼ਡੀਜਲ ਪੰਪ,਼

    • @NamasteTractors
      @NamasteTractors 4 місяці тому

      Gearbox me front axle bhi aa jata h pajji. But diesel pump pe to deni hi chahiye. ​@@kissanclub1749

  • @amandeepsinghdhaliwal5056
    @amandeepsinghdhaliwal5056 4 місяці тому +2

    Nyc veer bro

  • @g.boparai8835
    @g.boparai8835 4 місяці тому +15

    ਸਬਸਿਡੀ ਕਿੰਨੇ ਪਰਸੈਂਟ ਮਿਲਦੀ ਆ। ਕੋਈ ਸਬਸਿਡੀ ਨੀ ਮਿਲਦੀ ਐਵੇਂ ਹਵਾ ਚ ਗੱਲਾਂ ਮਾਰਦਾ

  • @CharanjitBatth-m8p
    @CharanjitBatth-m8p 4 місяці тому +1

    Very good ji

  • @baddmass555
    @baddmass555 4 місяці тому +2

    Good job

  • @RohitKumar-tr5po
    @RohitKumar-tr5po 4 місяці тому +1

    Nice ❤❤❤

  • @shamshersingh2710
    @shamshersingh2710 4 місяці тому +1

    Good information bro

  • @HarjinderSingh-pj3dh
    @HarjinderSingh-pj3dh 4 місяці тому +2

    Ah 4;4 super seeder te kiwe rho dso fr

  • @harwinder_54
    @harwinder_54 4 місяці тому +2

    Bai haryana ch v hegi aa ke nhi subsidy?

  • @saab7205
    @saab7205 4 місяці тому +6

    Subsidy ta dsi ni 😂na di subsudy bs😂

  • @mandeepbrar463
    @mandeepbrar463 4 місяці тому +1

    Good

  • @FBOPAD
    @FBOPAD 4 місяці тому +7

    ਅਸੀ ਥੋੜਾ ਟਾਈਮ ਪਹਲਾ 475 ਲਿਆ ਸੀ। ਪੂਰਾ ਟਰੈਕਟਰ ਚ ਲਿਕਿੰਗ ਹੀ ਲੀਕਿੰਗ ਆ ਪਹਲਾ ਓਹ ਸਹੀ ਕਰੋ ਪਹਲਾ ਵਾਲੀ ਗੱਲ ਨਹੀਂ ਰਹੀ😊

  • @ਜਸਪ੍ਰੀਤਸਿੰਘ-ਟ6ਪ
    @ਜਸਪ੍ਰੀਤਸਿੰਘ-ਟ6ਪ 3 місяці тому +1

    ਕਿੰਨੀ ਸਬਸਿਡੀ ਦਿੱਤੀ ਜਾਵੇਗੀ ਜਲਦੀ ਦੱਸੋ

  • @JagdeepSingh---
    @JagdeepSingh--- 4 місяці тому +4

    Price na dasda kro tusi har video wich

  • @adrees15
    @adrees15 4 місяці тому +2

    Pakistan se

  • @HarmanDhillon-rz5tb
    @HarmanDhillon-rz5tb 4 місяці тому +2

    585 yuvo bro new model aa gya jyada pto speeds de naal

    • @kapil9803
      @kapil9803 4 місяці тому

      12 speed pto aa gyi h ab

    • @kapil9803
      @kapil9803 4 місяці тому

      Lagta h Isi liye purane model ko nikalne k liye subsidy de rhi h company

  • @mohitkumar-ly6ke
    @mohitkumar-ly6ke 4 місяці тому +2

    Sir 585 tech plus and new holland 3630 super plus me kon jyada best rahega 50hp me

  • @ShabegSingh-xv6bm
    @ShabegSingh-xv6bm 4 місяці тому

    Price?

  • @hsb855
    @hsb855 4 місяці тому +1

    22 up chh iea aa subsidy

  • @HarmanSingh-mc9db
    @HarmanSingh-mc9db 4 місяці тому +8

    ਸਬਸਿਡੀ ਕਿੰਨੀਂ ਹੈ ਜੀ

    • @Yarri0
      @Yarri0 4 місяці тому

      Ah dasi nhi tractor de sab nu rate ty susidy gal gol mol kr jadde ithe pata laga ki promtion laiye ja … layi vedio bni ve

    • @harmailsingh-qm7co
      @harmailsingh-qm7co 4 місяці тому

      ਬਾਈ ਇਹ ਕਿਸੇ ਦਾ ਫੋਨ ਨਹੀਂ ਚੱਕਦੇ

  • @SurkhabKang
    @SurkhabKang 4 місяці тому +1

    Wranti te baad vich bhut nakhre karde.

  • @Hsi72
    @Hsi72 4 місяці тому +1

    Bai g kinni subscidy de rhe ne

  • @RanjitSingh-k9w
    @RanjitSingh-k9w 4 місяці тому

    Ultra 605 3 speed a

  • @RAMESHSINGHGHOGHA
    @RAMESHSINGHGHOGHA 4 місяці тому

    ਟਰੈਕਟਰ ਵਿੱਚ ਕੋਈ ਕਮੀ ਨਹੀ ਸਿਰਫ ਰੰਗ ਤੋ ਮਾਰ ਪੈ ਜਾਂਦੀ ਹੈ

  • @DeepChahal1313
    @DeepChahal1313 4 місяці тому +3

    tu bai patar kar ban ja daily post walia nu ik patar kar chahida

  • @Waraich146
    @Waraich146 4 місяці тому

    Swaraj di 6 year warranty he

  • @AsHm-v8v
    @AsHm-v8v 4 місяці тому +1

    Ssa.ji

  • @Bhangu-f6f
    @Bhangu-f6f 4 місяці тому

    75 hp da rate bai ji

  • @Dhanoafarm_585
    @Dhanoafarm_585 4 місяці тому +2

    Tractor bhut vadia veer , 575 te v tudi wali machine chldi aa

  • @vazirchand7773
    @vazirchand7773 4 місяці тому +1

    Subsidy kinni hai

  • @preet4152p
    @preet4152p 4 місяці тому

    Y phone te ckda ni

  • @Kuldeepsingh-j6n4j
    @Kuldeepsingh-j6n4j 4 місяці тому

    👍🙏🙏

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 4 місяці тому +2

    ਮੇਰਾ ਨਾਮ ਹੈ ਬੁੱਲਾ ਕਰਤਾ ਹੂੰ ਖੁੱਲਾ

  • @sukhrai4075
    @sukhrai4075 4 місяці тому +5

    ਏਨਾ।ਨੂ।ਲੇਕੇ।ਕੀ।ਕਰਾ।ਗੇ।ਦੰਬਦੇ।ਬਹੁਤ।ਏਹ।ਮਿੰਦਰਾ।।

  • @pindersidhu4233
    @pindersidhu4233 4 місяці тому +5

    ਸਬਸਿਡੀ 50% ਆ ਜਾ 40% ਦਸੋ ਮੈ ਲੈਣਾ

  • @update6694
    @update6694 4 місяці тому +1

    Sabcity kini

  • @khushisekhon7991
    @khushisekhon7991 4 місяці тому +4

    Kinne % aa na eh dasya na paise dasse aa wa tractor diya sifta kri gya bas fuddo gal aa bai yr aw ta

    • @JaggaNagra-f2d
      @JaggaNagra-f2d 4 місяці тому

      ਸਹੀ ਗੱਲ ਜੋ ਗੱਲ ਦਸਣੀ ਓਹ ਦਸਦੇ ਨੀ

  • @Waraich146
    @Waraich146 4 місяці тому +1

    Sabsity kini he

  • @randhirsingh2571
    @randhirsingh2571 4 місяці тому +1

    ਸਰ ਭੂਮੀ ਪੁਤਰ 3 speed ਵਿਚ ਆਉਂਦਾ ਹੈ ਉਹ ਮੋਡਲ ਬਹੁਤ ਸੋਹਣਾ ਲੱਗਦਾ ਹੈ ਧੰਨਵਾਦ

  • @krishrana4836
    @krishrana4836 4 місяці тому +1

    Me ve lea se 585 tech plus lift me problem aei per deler ne dek nhi keti te mano ek sal me sale karna pada

  • @ManjitSingh-b6n
    @ManjitSingh-b6n 4 місяці тому

    Manjit singh makhu Ziir PH

  • @AmardeepPannu
    @AmardeepPannu 4 місяці тому

    4 palow vadia khichda

  • @JagdeepSingh-ki1ew
    @JagdeepSingh-ki1ew 4 місяці тому

    Sabsedi keni ha

  • @dilpreetdhillon1578
    @dilpreetdhillon1578 4 місяці тому +3

    Subsity kinni a?

  • @BaldevGrewal-gy8vy
    @BaldevGrewal-gy8vy 4 місяці тому +2

    Subsidy de naam te video bna li dssi ta hai ni kinni aa ? Gumrah kyu krda e jatta nu ?

  • @kapil9803
    @kapil9803 4 місяці тому +1

    Yuvo tech plus ab 12 speed pto me aa gya Naya model

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 4 місяці тому +4

    ਬਾਈ ਕਿੰਨੀ ਸਬਸੀਟੀ ਆਉਂਦੀ ਕੋਈ ਸੱਸਤੇ ਤੋ ਸਸਤਾ ਬੜਾ ਟਰੈਕਟਰ ਦਿਲਵਾਦਿਉ ਜੇੜਾ ਸੂਪਰਸੀਡਰ ਖਿੱਚ ਸਕੇ ਆਪਾਂ ਆਪਣਾ ਵੀ ਕੰਮ ਕਰਨਾ ਭਾੜੇ ਤੇ ਵੀ ਚਲਾਉਣਾ ਲੱਖ ਰੁਪਿਆ ਪਿਆ ਕੋਲ ਬਾਕੀ ਕਿਸ਼ਤਾਂ ਤੇ ਸੀਜਨ ਦੇ ਸੀਜਨ

    • @KamalSingh-td8sk
      @KamalSingh-td8sk 4 місяці тому

      ਸਬਸਿਡੀ 10/ ਹੈ ਜਿਵੇ 650000 ਕੀਮਤ ਹੈ ਤਾਂ 65 ਹਜ਼ਾਰ ਸਬਸਿਡੀ

    • @ਮੁਸ਼ਤਾਖਚੰਦ
      @ਮੁਸ਼ਤਾਖਚੰਦ 4 місяці тому +1

      @@KamalSingh-td8sk ਕਿਸ਼ਤਾਂ ਤੇ ਲੈਣਾ ਹੋਵੇ ਤਾਂ ਵੀ ਸਬਸੀਟੀ ਇੰਨੀ ਮਿੱਲੂ

  • @harjitsandhu233
    @harjitsandhu233 4 місяці тому

    ਸਬਸਿਡੀ ਕੱਟ ਕੇ ਕੀ ਰੇਟ ਵੀਰ ਜੀ585 ਦਾ

  • @Lchahal
    @Lchahal 4 місяці тому +1

    Holland pehla ton ee 6 saal di wrranty dinda Fuddu tractor aa mahindra sarya ton slow res te taap gear ch turda ni hga

  • @manpreetsinghcheema8247
    @manpreetsinghcheema8247 4 місяці тому +1

    Eh gadhi 😂😂😂

  • @JaspalSingh-zp2rm
    @JaspalSingh-zp2rm 4 місяці тому

    ਐਨਾ ਓਵਰ ਕਲੈਵਰ ਨਾ ਬਣੋ ਫਾਲਤੂੰ ਸਵਾਲਾ ਕਰਨ ਦਾ ਕੀ ਫ਼ਾਇਦਾ ਨਾਂ ਹੀ ਤੇਰੇ ਬੰਦਿਆ ਕਿਸੇ ਦਾ ਫ਼ੋਨ ਚੁਕਿਆ

  • @gurbinderdhanoa7072
    @gurbinderdhanoa7072 4 місяці тому +1

    Veer g apni Numbers

  • @Rajdeep-gw4gz
    @Rajdeep-gw4gz 4 місяці тому

    contact no nhi dita screen shot tee

  • @s_dharni2483
    @s_dharni2483 4 місяці тому +2

    Veer tuhada contact number chahida c

  • @AsHm-v8v
    @AsHm-v8v 4 місяці тому +4

    Subscidy.kiny.desi.nr

  • @sahotahardeep2127
    @sahotahardeep2127 4 місяці тому +2

    Subsidy kini hai?

  • @jaswindersingh-yg5ur
    @jaswindersingh-yg5ur 4 місяці тому

    Good