Top class tracter A bai Asi canada rehende AA Zira to hi Belong krde AA canada bahut high label te kabota di sale hai hor v product kabota de bahut ne ithe
Jedi cheej dasde aa oh dekhoo oss cheej dii tuci vich aapda c ykkaaa dhakkan lag jaya kroo Theek aa veer jii theek aa veer jii nu ghree bulaa k ja fer hollend da review krwa de baii 2001 modal dii Fer teri vedio te kubota aaleya ne comment marnaa aa
yar eh chahe Japan da par apne tractor Swaraj te mahindra da vi koi tod ni mai 855 da vi fan aa mai chahe kheti ni karda 30 sal toh canada rehna par jinia videos dekhia swaraj 855 kitte vi dabia ni
veere ,K farmtrac worldmaxx jo, ki ohna wich kobuta da engine a ya farmtrac company da apna engine,kio k japan wich farmtrac worldmaxx da name escort kobuta a, tractor di look sab same a.ek video jaroor bnaeo engine vi same ne ya difference haiga koi kobuta te tractor te farmtrac de engine wich.
Hm bai bhuat vdia deutz fahr pr ik prblm a ohna de company dhyan ni dindi j hrek shair vich agency ajje ohna di mere hisab nl johndeere arge brand nu v piche shd skde a pr hje company ehna dhyn ni dindi
ਵਾਕਿਆ ਈ ਵਧੀਆ ਟਰੈਕਟਰ ਆ ਚਲਾਉਣ ਨੂੰ ਕਾਰ ਵਰਗਾ ਏ
ਵਾਕਿਆ ਹੀ ਬਹੁਤ ਵਧੀਆਂ ਟਰੇਕਟਰ ਆ ਭਾਈ
ਬਹੁਤ ਵਦੀਆ ਟਰੈਕਟਰ ਭਾਜੀ ਆਪਾਂ ਵੀ ਲਿਆ
Kehda model liya. Price kinna bai ji. Jrur dsso ji🙏🙏
इन भाई साहब को कुबोटा कंपनी में सेल्स और एड डिपार्टमेंट का हेड बनाना चाहिए
Kubota best tractor 💪💪
❤❤
Bnea bhut sohna a
Bhut wadea technology
ਸਪਲੇਡਰ ਤੇ ਟਰਬੋ ਲਾ ਕੇ ਜਿਅਦਾ ਦੇਰ ਬੁਲਟ ਨੀ ਬਣ ਸਕਦਾ ਜਿਅਦਾ ਦੇਰ ਚੱਲਣ ਵਾਲਾ ਨੀ ਬਾਕੀ ਸਾਰੇ ਵਧੀਆ ਤੇ ਦੁਨੀਆ ਸਿਆਣੀ ਅਆ
Sarpanch sab sira
Top class tracter A bai Asi canada rehende AA Zira to hi Belong krde AA canada bahut high label te kabota di sale hai hor v product kabota de bahut ne ithe
ਜਾਪਾਨੀ ਚੀਜ਼ ਐ ਭਾਊ 👍👍
Farmtrac eacort vich hai ban reha Sir Compny da lisense kabuta da e
ਵੀਰ ਜੀ 2001 ਮਾਡਲ 3630 ਆ ਇੱਕ ਵਾਰ ਕੱਲਚ ਪਲੇਟ ਪਾਈ ਏ ਛੇਮਾ ਜੋੜਾ ਟਾਇਰਾ ਦਾ ਭਾਤਾ ਰੀਪਰ ਵੀ ਚਲੋਨਿਆ 18 ਸਾਲਾ ਤੋ
Nyc
Purana Holland te ajj de Holland ch bhut farak aa hun oh wali gal nhi rhi
Jedi cheej dasde aa oh dekhoo oss cheej dii tuci vich aapda c ykkaaa dhakkan lag jaya kroo
Theek aa veer jii theek aa veer jii nu ghree bulaa k ja fer hollend da review krwa de baii 2001 modal dii
Fer teri vedio te kubota aaleya ne comment marnaa aa
Wah bai me v kise da chlona c 2007 model 3630 pure din di adi tanki tell di lag di c bss us di me tan chlona v pure dab dab ke vase 855 ne mere koll 3
End
Very good
Good information ji ☺️👍
ਚੰਗਾ ਟ੍ਰੈਕਟਰ ਆ
Mai aaj hi arjun 605ps dekhke aya c 4*4...aha vedeo dekh mera mann kabota4*4 len nu krn lag piya
ਸਾਨੂੰ ਵੀ ਇੱਕ ਅਰਜਣ ਵਾਲੇ ਨੇ ਹੀ ਸਲਾਹ ਦਿੱਤੀ 2019 ਵਿੱਚ, ਉਸ ਕੋਲ ਅਰਜਣ ਤੇ ਕੁਬੋਟਾ 5501 ਸੀ ਉਹ ਕਹਿੰਦਾ ਕੁਬੋਟਾ ਨਾਲ ਵਹਾਈ ਕਰਨ ਤੇ ਬੰਦਾ ਜਮਾਂ ਨੀ ਥੱਕਦਾ ਇੱਕ ਵੱਖਰਾ ਹੀ ਆਨੰਦ ਹੈ ਵਾਕਿਆ ਹੀ ਵਧੀਆ ਟਰੈਕਟਰ ਏ
ਵੀਰ ਮੈ ਲਿਆ ਨਵਾ ਏਹੇ ਏਨਾਂ ਤੋ ਹੀ ਫੋਰ ਵੀਲ ਬਹੁਤ ਵਧੀਆ ਟਰੈਕਟਰ ਆ ਲੈ ਲਉ ਲੋਕਾਂ ਦਾ ਕੀ ਆ ਆਪਣੀ ਪਸੰਦ ਵੇਖੋ ਤੇ ਕਵਾਲਟੀ
Kine da dita veer@@DaljeetBhullar5502
@@DaljeetBhullar5502kine da lyea veer kda model??
Ajj de time ch kubota growth kr riya
ਮੈਸੀ 254 ਨਾਲੋ ਤੇਲ ਘੱਟ ਨੀ ਪੀਦਾ ਵੀਰ, ਤੇ ਉਸ ਤੋ ਫ਼ਕਸਨ ਵੀ ਘੱਟ ਨੇ, ਇਹ ਵੀ ਆਪਣੀ ਜਗਾ ਬਹੁਤ ਵਧੀਆ ਟਰੈਕਟਰ ਹੈ
Hnji vr g sade kol v 4501 4*4 a bought hi vadia chl reha ...
Wah maza aya sardar jee explained the tractor very simple and elaborative such a humble and gentleman.
Tractor jeda marji dekh lo pr 60 te utte koi ni
Kuboota is best tractor
Siraa
Good Information ji 👍
ALL PUNJABI SHOULD BUY KUBOTA 55 HP , 4 WHEEL DRIVE MUST , HEAVY DUTY TRACTOR FOR YOUR HAULING AND FARMING NEEDS .
Bht vadia tractor aa
ਟਰਾਲੀ ਨੂੰ ਬੇਕਾਰ
@@sonumalhi9862 hmm eh ta mainu v lgda.mere kol v hai
Left di bahut problam a😂😂😂😂
Ram Ram ji ❤❤❤
ਇੰਨਾਂ ਜ਼ਿਆਦਾ ਵੀ ਚੱਗਾ ਨਹਿ ਟੇਮ ਪਾਸ ਵਾ
Kubota should look after black turbin man. He's doing so much for the company
Technology & quality means Japanese 😊❤❤
Bomb
पिछे वाले टायर 14-9-28 का ओपसन होना चाहिए,,
I use this company tractor here in canada really good eh tractor di repair bilkul nai a
yar eh chahe Japan da par apne tractor Swaraj te mahindra da vi koi tod ni mai 855 da vi fan aa mai chahe kheti ni karda 30 sal toh canada rehna par jinia videos dekhia swaraj 855 kitte vi dabia ni
ਨਹੀਂ ਵਿਕਣਾ ਟਰੈਕਟਰ ਕੰਮ ਕਰਨ ਦੇ ਹਿਸਾਬ ਨਾਲ ਬਹੁਤ ਜਿਆਦਾ ਮਹਿਗਾਂ।
Technology ta ghaint aa bai par india che ehnu bahot ghatt pasand kitta janda bai
Sub ton cilent
Company ne disine e idaa da kita v theeek aa veer ji mloo mlii nikl jandaa muh choo❤😂
Atttt
Bhai ji johndeere 5050 d hai 4 jodi tyre change krte or 12800 hours running hai te na clutch na brake. 10 ₹ da vi kmm ni kraya 2017 model hai
ਸਰਪੰਚ ਸਾਹਿਬ ਜੀ ਟਰੈਕਟਰ ਤੇ ਵਧੀਆ ਹੈ ਡੀ ਸੀ ਵਾਲ ਨਹੀਂ ਲਾਇਆ
Very good video, well done. Very informative. Dealer is very good in his job. Thank you
💥💥
ਆਪਾਂ ਲਿਆ ਬਾਈ ਏਹੇ ਮਾਡਲ ਪਿਛਲੇ ਮਹੀਨੇ ਏਨਾਂ ਵੀਰਾਂ ਤੋ ਹੀ
Kive reha aa veer
ਕੀ ਕੀਮਤ ਦਾ ਲਿਆ ਬਾਈ ਦੱਸਿਓ ਜ਼ਰੂਰ
@@gurmeetjassar1501 ਬਾਈ ਸ਼ੋਅਰੂਮ ਕੀਮਤ 11.65 ਆ ਪਰ ਜੇਕਰ ਲੈਣਾਂ ਹੋਇਆ ਦੱਸ ਦਿਉ ਕਰਲਾਂਗੇ ਗੱਲ ਬਾਕੀ ਵਿਦਵਾਨ ਜੋ ਮਰਜੀ ਬਣੀ ਜਾਣ ਟਰੈਕਟਰ ਬਹੁਤ ਵਧੀਆ ਮੈ ਵੀ ਬਹੁਤ ਸੋਚ ਕੇ ਲਿਆ ਜਿੰਨਾਂ ਕੋਲ ਹੈਗੇ ਆ ਪੰਜਾਬ ਚ ਬਾਕੀ ਗਿਆਰਾਂ ਦੇ ਆਸ ਪਾਸ ਦੇ ਦੇਣਗੇ
@@gaganrehal2184 ਬਾਈ ਵਧੀਆ ਕੰਪਨੀ ਫਿਟਿੱਡ ਸਾਰੇ ਜਿਵੇ ਚੱਲਦੇ ਸਾਰਿਆਂ ਨਾਲੋ ਵਧੀਆ ਹੀ ਚਲਦਾ ਬਾਕੀ ਤੂੜੀ ਵਾਲਾ ਸੀਜਨ ਲਾਉਣਾਂ ਹੁਣ ਲਿਆਵਾਂਗੇ ਹਨੇਰੀ ਪਾਵਾਂਗੇ ਵੀਡੀਓ ਏਸ ਚੈਨਲ ਤੇ ਸਬਸਕਰਾਈਬ ਕਰਲੋ ਫਿਰ ਵੀਡੀਓ ਦੇਖ ਲਿਉ
Kinve h veer eh tractor and diesel average ki h ??
best tractar aa
👍🙏
ਬਾਈ ਜੀ ਸਾਡੇ ਕੋਲੇ ਵੀ ਮੈਸੇਜ 241 ਸੁਪਰ ਸੀਡਰ ਤੇ 1900 ਚੱਕਰ ਤੇ ਚਲਦਾ ਤੇਲ ਸਭ ਤੋਂ ਘੱਟ ਖਾਂਦਾ
veere ,K farmtrac worldmaxx jo, ki ohna wich kobuta da engine a ya farmtrac company da apna engine,kio k japan wich farmtrac worldmaxx da name escort kobuta a, tractor di look sab same a.ek video jaroor bnaeo engine vi same ne ya difference haiga koi kobuta te tractor te farmtrac de engine wich.
👌
ਪਤਾ ਨਹੀਂ ਕੀ ਗੱਲ ਪਾਜੀ ਜ਼ੋਰ ਨਹੀਂ ਮਾਰਦਾ ਕਬੋਟਾ
Canada ch v kaafi stores hege Kubota de
ਟਰੇਕਟਰ ਸੁਨੱਖਾ ਵੀ ਬੜਾ ਆ ਭਾਈ ਦਿੱਲ ਮੂਹ ਰਿਹਾ ਜਾਰ
price ka hai bhai ne dass he nahi
ਵੀਰੇ ਮੰਨੋ ਭਾਵੇਂ ਨਾ ਮੰਨੋ ਟਰੈਕਟਰ ਤਾਂ (ਮੈਸੀ ਦਾ ਕੋਈ ਮੁਕਾਬਲਾ ਨਹੀਂ)
Veer ji eda koi todd nhi
Price v daso g
Price
Japan wale v sira e krwode a
Holland di ress ni huni
Price kya hai
Veer ji rate ni dssya tractor da
Johndeere tractor daa kee tod nhee
ਵੀਰ ਜੀ ਆਪਾ ਤੂੜੀ ਵਾਲੀ ਤੇ ਚਲਾਉਣਾ
ਕਿੰਨੇ ਆਰਪੀਐਮ ਤੇ ਚਲਾਉਣਾ ਚਾਹੀਦਾ
Bae g farm 60 de res ne krda
ਵੀਰ ਜੀ ਅਸੀ ਕਬੋਟਾ ਟਰੈਕਟਰ ਲੈਣਾ 65 hp ਜਾਂ 70 ਜੇ made in Japan hoya
Price ?? ਰੇਟ
Sir Crdi eng ha sir
Bai asi lea c 5 month bad vichea 2024 modal
Ki problem ah gi c veer
Price kina ji
Veer ji price ki aa
Kokaa
RS ke aa
ਰੇਟ ਕਿੰਨਾ ਏ
Bai g,Baaki saria Company's CRDI de rahi ne ,Eh haley v pump deyi jande ne
Koi Japan da nahi escort waliya nal taiup ha sara sman ede farmtrac da ha filter tho le ke Baki sab kuj
Swaraj 969 4x4 review
ਓਹ 70hp ਕੈਟਾਗਰੀ ਦਾ ਵੀਰ ਜੀ
Hindi kimat kitni hai
nice .....
Asi ta waapis kita
Isto best deutz fahr aa
Hm bai bhuat vdia deutz fahr pr ik prblm a ohna de company dhyan ni dindi j hrek shair vich agency ajje ohna di mere hisab nl johndeere arge brand nu v piche shd skde a pr hje company ehna dhyn ni dindi
@@pardeepbrar4108 ha bro thoda rate vi jyada hunda inha da jo india vale acsept ni karde
sync shuttle
ਹਾਲੈਂਡ ਨਾਲੋਂ ਥੱਲੇ ਵਾ
ਹਾਲੈਂਡ ਮੇਰੇ ਕੋਲ ਹੈਗਾ ਏਨਾ v ਚੰਗਾ ਨਈ। ਸਿਰ ਖਾਈ ਜਾਂਦਾ pto te।
Rpm trop bahut marta hai
कोई भी फुल करके भी कुबोटा मत ख़रीद लेना बहुत ख़राब ट्रेक्टर ही बहुत पछताना होगा
ਇਦੇ ਚ ਇਕ ਬਹੁਤ ਵੱਡੀ ਕਮੀ ਐ ਕਿਸੇ ਨੂੰ ਪਤਾ ਨਹੀ 😂😂😂😂
ਕੀ ਕਮੀਂ ਆ ਭਰਾ
Egr
ਕਿਹੜੀ ਕਮੀ ਵੀਰ ਵੇਸੇ ਸਾਡੇ ਕੋਲ ਦੋ ਨੇ ਇਹ
@@ManjinderSingh-yn6uz eda block aluminium da ae
@@ManjinderSingh-yn6uz eda self 60.000 da dssde aw
No priece
❌❌❌❌❌❌
Baii ji ehnu kehnde technical tractor bohat vadiya tractor