Swaraj 855 new look 2023 model | ਪੁਰਾਣੇ ਸਵਰਾਜ ਤੇ ਨਵੇਂ ਸਵਰਾਜ ਕੀ ਅੰਤਰ ਆ ਪੁਰਾਣਾ ਸਵਰਾਜ ਵੀ ਵਿਕੇਗਾ ?

Поділитися
Вставка
  • Опубліковано 26 січ 2025

КОМЕНТАРІ • 181

  • @Sukhchain1926
    @Sukhchain1926 Рік тому +21

    ਜੋ ਮਰਜ਼ੀ ਕੋਈ ਕਰ ਲਏ ਪਰ ਪਹਿਲੀਆਂ ਮਸ਼ੀਨਾਂ (ਸਵਰਾਜ) ਦਮ ਵਾਲੀਆਂ ਤੇ ਅਵਾਜ਼ ਵਾਲੀਆਂ ਸੀ 👍

  • @sukhwindersinghlela5465
    @sukhwindersinghlela5465 Рік тому +7

    ਜਮਾਂ ਖਤਮ ਕਰਤਾ ਸਵਰਾਜ ਟਰੈਕਟਰ ਤਾਂ ਪਹਿਲਾਂ ਵਾਲ਼ਾ ਵਧੀਆ ਲੱਗਦਾ ਅਵਾਜ਼ ਵੀ ਪਹਿਲਾਂ ਵਾਲ਼ੇ ਦੀ ਵਧੀਆ ਲੱਗਦੀਆਂ ਸਾਰੇਸਰ ਖਤਮ

  • @jasveergill1901
    @jasveergill1901 Рік тому +28

    ਨਵੇਂ ਡਿਜ਼ਾਈਨ ਦੇ ਜਿੰਨੇ ਮਰਜੀ ਟਰੈਕਟਰ ਕੱਢੀ ਜਾਂਦੇ ਵਧੀਆ ਗੱਲ ਸੀ। ਪਰ ਪੁਰਾਣੀ ਸੋ਼ਅ ਦੇ ਟਰੈਕਟਰਾਂ ਦੀ production ਬੰਦ ਕਰਕੇ ਕੰਪਨੀ ਨੇ ਆਪਣੇ ਪੈਰੀ ਆਪ ਕੁਹਾੜਾ ਮਾਰ ਲਿਆ।💯💯 ਪੱਕਾ ਵਿਕਰੀ ਘਟੂ ਇਨ੍ਹਾਂ ਮਾਡਲਾਂ ਦੀ।

  • @kidszone3926
    @kidszone3926 Рік тому +10

    पुरानी आवाज से मशहूर था अब वो बात नही रही उस आवाज ने सभी का दिल जीत लिया था

  • @amandeepjhunir82
    @amandeepjhunir82 Рік тому +15

    ਜਿਸ ਟਰੈਕਟਰ ਕਰਕੇ ਟਰੈਕਟਰ ਇੰਡਸਟਰੀ ਵਿਚ ਨਾਮ ਕਮਾਇਆ ਉਸ ਨੂੰ ਹੀ ਅੱਜ ਭੰਡੀ ਜਾਦੇ ਆ । ਮਤਲਬ ਅੰਤ ਨੇੜੇ ਆ

  • @jassasingh5365
    @jassasingh5365 Рік тому +5

    ਮੈਨੂੰ ਤਾਂ ਇਹ ਟਰੈਕਟਰ ਬਹੁਤ ਵਧੀਆ ਲੱਗਿਆ ਗਾ ਸੋ਼ ਵਧੀਆ ਲੱਗਦੀ ਆ ਅਸੀਂ ਵੀ ਸਵਰਾਜ 855 ਰੱਖਿਆ 2011 ਮਾਡਲ

  • @gurirattol1530
    @gurirattol1530 Рік тому +3

    ਏਹ ਡੀਲਰ ਉਸ ਟ੍ਰੈਕਟਰ ਨੂੰ ਭੰਡ ਰਿਹਾ ਜਿਸਨੇ ਸਵਰਾਜ ਕੰਪਨੀ ਦੀ ਵੱਖਰੀ ਪਹਿਚਾਣ ਬਣਾਈ।ਕੰਪਨੀ ਚੱਲਦੀ 855 ਦੇ ਸਿਰ ਤੇ ਸੀ। ਪਰ ਨਵੇ ਦੀ ਬਿਨਾ ਮਤਲਬ ਸਿਫਤ ਕਰ ਰਿਹਾ ਹਲੇ ਕਿ ਪਤਾ ਏਸ ਨੇ ਪੁਰਾਣੇ ਵਾਂਗ ਕਾਮਯਾਬ ਹੋਣਾ ਕ ਨਾ। ਜਿੰਨੀ ਮਰਜੀ ਫੋਕੀ ਸਿਫਤ ਕਰੀ ਜਾਵੇ ਪੁਰਾਣੇ ਵਰਗੀ ਟੌਹਰ ਤੇ ਅਵਾਜ ਨੀ ਏਸ ਦੀ। ਜਿਸ ਕਰਕੇ ਉਹ ਵਿਕਦਾ ਸੀ ਮਸ਼ਹੂਰ ਸੀ ਪੂਰੀ ਦੁਨੀਆ ਦੇ ਵਿਚ। ਟ੍ਰੈਕਟਰਾਂ ਦਾ ਬਾਦਸ਼ਾਹ ਸੀ 855 ਪਹਿਲਾ

  • @gurpreetbadesha1614
    @gurpreetbadesha1614 Рік тому +4

    ਪੁਰਾਣੀ ਸੋ ਵਿੱਚ ਹੀ ਸੋਹਣਾ ਲੱਗਦਾ ਹੁਣ ਨਵਾ ਸੋਹਣਾ ਘੱਟ ਲਗਦਾ

  • @3511ਵਾਲੇ
    @3511ਵਾਲੇ Рік тому +7

    5911 ਦੀ ਰੀਸ ਨੀ ਕਰ ਸਕਦਾ ਬਲਜਿੰਦਰ ਬਾਈ 🥰🥰🥰🥰🥰🥰💪💪💪💪💪💪💪💪💪💪💪

  • @kahlonchakrala
    @kahlonchakrala Рік тому +20

    ਪੁਰਾਣੀ ਸ਼ੋ ਬਹੁਤ ਵਧੀਆ ਸੀ ਹੁਣ ਤਾ ਜਲੂਸ ਕੱਢਿਆ ਪਿਆ ਟਰੈਕਟਰ ਦਾ

  • @RanjitSingh-dj3pm
    @RanjitSingh-dj3pm Рік тому +3

    ਬੜਕ ਖਤਮ ਕਰਤੀ 855 ਦੀ ਹੋਣ ਨੀ ਵਿਕਣਾ ਖਤਮ ਕਰਤਾ ਕੰਪਨੀ ਨੇ..ਪਹਿਲਾ ਜਿਆਦਾ ਵਧੀਆ ਸੀ

  • @amarjotcheema422
    @amarjotcheema422 Рік тому +6

    ਸ਼ੋ ਨਾ ਬਦਲਦੇ ਬਾਕੀ ਫੀਚਰ ਦੇ ਦਿੰਦੇ ਜੇਕਰ ਪੁਰਾਣੇ ਮਾਡਲ ਵਿੱਚ ਇਨੇ ਨੁਕਸ ਹੁੰਦੇ ਵਿਕਣਾ ਥੋੜੀ ਸੀ ਹੁਣ ਨੀ ਵਿਕਦਾ ਨਵਾਂ ਗੂੰਗਾ ਸਵਰਾਜ

  • @gurlalsingh1268
    @gurlalsingh1268 Рік тому +9

    ਨਵੇਂ ਤੇ ਪੁਰਾਣੇ ਦਾ ਆਵਾਜ਼ ਬਹੁਤ ਫਰਕ ਆ

  • @EkamSingh-od7nx
    @EkamSingh-od7nx Рік тому +53

    ਨਵੀ ਸੋਅ ਵਿੱਚ ਜਮ੍ਹਾਂ look ਖਰਾਬ ਹੀ ਕਰਤੀ

    • @sandeepkangra1568
      @sandeepkangra1568 Рік тому +1

      Bhi Mahindra compani 855 na khat krna nu fees

    • @randhawa772
      @randhawa772 Рік тому +4

      Lok ta ftafat le.rhe aa ena psand aa reha.hrek di psand alag hundi aa.duji gl isdi power jyada,purane to systm jyada isde vich

    • @NamasteTractors
      @NamasteTractors Рік тому +1

      ​@@randhawa772new look jyada acchi lagdi Bhai, lekin haam sabko swaraj ko purani wali look me dekhne ki aadat hai ishiliye hme new look ajeeb lagti hai par tractor accha lagta h new look me bhi,
      Bas Jo 744 wali look hai vo band nhi karni thi Swaraj ki pahachan hi thi old walo look

    • @manpreetboparai6633
      @manpreetboparai6633 Рік тому

      ​@@sandeepkangra1568ਊ

    • @_aulakh_jatt
      @_aulakh_jatt Рік тому +1

      ਹਾਂ ਬਾਈ

  • @Gurindersingh-uz5xf
    @Gurindersingh-uz5xf Рік тому +13

    ਜਲੂਸ ਲਗਦਾ ਨਵਾਂ ਤਾਂ

  • @SandhuAgriculture
    @SandhuAgriculture Рік тому +3

    ਪੁਰਾਣੀ ਸ਼ੋ ਚ ਵਧੀਆ ਲੱਗਦਾ ਏ ਤਾਂ ਡਮਰੂ ਜਾ ਬਣਾਤਾ।
    ਮਹਿੰਦਰਾ yubo ਆਉਂਦਾ ਟੱਟੂ ਜਾ ਓਹੀ ਸ਼ੋ ਚਕ ਕੇ ਇਸ ਮਾਡਲ ਤੇ ਰਖਤੀ।

  • @bindersingh6293
    @bindersingh6293 9 місяців тому +1

    ਬਾਈ ਜੀ ਪਹਿਲਾਂ ਵਾਲੇ ਟਰੈਕਟਰ ਦੀ ਅਵਾਜ਼ ਵੀ ਵਧੀਆ ਸੀ ਅਤੇ ਸੋ ਵੀਹ ਵਧੀਆ ਸੀ ਨਵੇਂ ਤਾ😂😂😂😂😂😂😂😂😂

  • @SandeepSingh-dl6zm
    @SandeepSingh-dl6zm Рік тому +6

    ਸਵਰਾਜ 855 ਦੀ parformnce ਚ ਫਰਕ ਨਹੀਂ ਹੋਣਾ ਚਾਹੀਦਾ ਸ਼ੋ ਤਾਂ ਇਹ ਵੀ ਸੋਹਣੀ ਲਗਣ ਲਗ ਜਾਣੀ,,ਖਰਚੇ ਪਖੋ ਵੀ ਠੀਕ ਸੀ ਪਹਿਲਾ ਮਾਡਲ ਇਹ ਦੇਖੋ ਕਿਵੇਂ ਹੋਣਾ। ਜੇਕਰ ਖਰਚਾ ਵੱਧ ਹੋਇਆ ਤਾਂ ,963 ਵੱਲ ਹੀ ਜਾਣਾ ਚਾਹੀਦਾ

  • @VirsaSingh-v1n
    @VirsaSingh-v1n Рік тому +3

    ਜਲੂਸ ਕੱਢਿਆ ਨਵੀਂ ਸੋ਼ ਤੂੜੀ ਵਾਲੇ ਰੀਪਰ ਸਾਰੇ ਨਹੀਂ ਚਲਾੳਦੇ ਜਿਸ ਕਰਕੇ ਪਹਿਲੀ ਵੀ ਆਉਂਣੀ ਚਾਹੀਦੀ

  • @DeepSingh-gd5kw
    @DeepSingh-gd5kw Рік тому

    4 ਸਟਾਰ " 855 ਤੋ ਬਾਅਦ ਤਾ ਸਵਰਾਜ ਕੰਪਨੀ ਨੂੰ ਨਜਰ ਲੱਗ ਗਈ " 5 ਸਟਾਰ ਫੇਲ ਹੋ ਗਿਆ " ਹੁਣ ਨਵਾਂ ਵੀ ਨਹੀਂ ਲਗਦਾ ਮੈਨੂੰ ਕਿ ਕਾਮਯਾਬ ਹੋਵੇ ਜਾਂ ਨਾਂ " ਕੰਪਨੀ ਨੂੰ ਪੁਰਾਣਾ ਸਵਰਾਜ ਬੰਦ ਨਹੀਂ ਕਰਨਾ ਚਾਹੀਦਾ ਹੈ ਜਿਹੜਾ 4 ਸਟਾਰ ਵਾਲਾ ਇੰਜਣ ਪਾਵਰ ਸੀ " ਨਹੀਂ ਤਾ ਹੁਣ ਦੇਖ ਲਵੋ ਸਵਰਾਜ ਦੀ ਵਿਕਰੀ ਕਿੰਨੀ ਘਟ ਗਈ """

  • @sahibulhabib4033
    @sahibulhabib4033 Рік тому +3

    Old is gold ❤❤❤😢😢😢😢

  • @karamjitdhaliwal5092
    @karamjitdhaliwal5092 Рік тому +4

    ਬਹੁਤ ਵਧੀਆ ਸਵਰਾਜ ਨੇ ੍ਦੁਖ ਚਕਤੇ

  • @deepbal0960
    @deepbal0960 Рік тому +5

    ਹੁਣ ਸਵਰਾਜ ਵੀ ਰੁਲਦਾ ਫਿਰੂ,
    ਪੁਰਾਣੀ ਸ਼ੋ ਦੀ ਕੀ ਰੀਸ ਕਰਨੀ ਇਹ ਗਿੱਦੜੀ ਜਿਹੀ ਨੇ

    • @satnam_bhangu.1915
      @satnam_bhangu.1915 Рік тому +1

      ਇਹਦੀ ਸੋਅ ਪੱਟਕੇ ਲੋਕ ਪੁਰਾਣੀ ਸੋਅ ਵੀ ਲਾਅ ਦੇਣਗੇ ਇਦੇ ਤੇ

    • @deepbal0960
      @deepbal0960 Рік тому

      @@satnam_bhangu.1915 ਇਹ ਤੇ ਮਹਿੰਦਰਾ ਏ ਬਾਈ। ਸਵਰਾਜ ਉਦੋਂ ਤੱਕ ਸੀ ਜਦੋਂ ਸਵਰਾਜ ਦੇ ਅਸਲੀ ਮਾਲਕ ਕੰਪਨੀ ਚਲਾਉਂਦੇ ਸੀ,, ਤੁਸੀਂ ਵੇਖ ਹੀ ਲਿਆ ਆਵਾਜ਼,ਸ਼ੋਅ, ਸਭ ਕੁਝ ਮਹਿੰਦਰਾ ਵਾਲਾ, ਹੁਣ ਤੇ ਇਹਦਾ ਨਾਮ ਅਰਜਨ ਰੱਖ ਦੇਣਾ ਚਾਹੀਦਾ, ਸਵਰਾਜ ਨਾਮ ਨਹੀ ਜੱਚ ਦਾ ਇਸ ਤੇ। ਨਾ ਹੀ ਸਵਰਾਜ ਦੀ ਰੀਸ ਕਰ ਸਕਦਾ ਇਹ, ਬਾਕੀ ਬਹੁਤ ਸਾਰੇ ਲੋਕ ਕਹੀ ਜਾਦੇ ਹਨ ਕਿ ਇਹ ਵੀ ਸੋਹਣਾ ਲਗਦਾ, ਪਰ ਗਧੇ ਦੀ ਜਿੰਨੀ ਮਰਜ਼ੀ ਸਿਫਤ ਕਰ ਲਉ, ਉਹ ਕਦੇ ਸ਼ੇਰ ਨਹੀਂ ਬਣ ਜਾਂਦਾ। ਅਸਾਂ ਲਈ ਬਸ ਪਹਿਲਾਂ ਵਾਲਾ ਸਵਰਾਜ ਹੀ ਸ਼ੇਰ ਹੈ ਕਿਰਲੌਸਕਰ ਇੰਜਨ ਵਾਲਾ, ਪਹਿਲੀ ਸ਼ੋਅ ਵਾਲਾ ਜੋ ਸਾਇਡ ਨੂੰ ਖੁਲ ਦੀ ਹੈ।

  • @Randeepwarring
    @Randeepwarring Рік тому +4

    New 855 ch Same to same 744xt wala engine a jehde pehla 744xt aunda c 1 pase da v fark nhi haga 100% such a eh 👍

    • @NamasteTractors
      @NamasteTractors Рік тому

      Torque Jada h 855 me new model

    • @randhawa772
      @randhawa772 Рік тому

      963 ch ehi aa prdhan 3478cc wala.piston chote wade hunde aa te tourq da frk hunda

  • @MayankKumar-vf9em
    @MayankKumar-vf9em Рік тому +4

    Sound old model ka hi top h

  • @JagtarSingh-ds1eb
    @JagtarSingh-ds1eb Рік тому +2

    ਪੁਰਾਣਾ ਦੀ ਅਵਾਜ ਤੇ ਟੋਰ ਪਹਿਲਾ ਦੀ ਆ

  • @jaswindersinghdhindsa6547
    @jaswindersinghdhindsa6547 Рік тому +4

    Old is gold ❤😮😢😅

  • @YuvrajSingh-zc5jj
    @YuvrajSingh-zc5jj Рік тому +8

    ਬਹੁਤ ਵਧੀਆ ਕੀਤਾ ਇਹ ਬਹੁਤ ਪਹਿਲਾਂ ਕਰਨਾ ਚਾਹੀਦਾ ਸੀ

  • @Hunter66i
    @Hunter66i Рік тому +8

    Old look nice

  • @Majhe_wale002
    @Majhe_wale002 Рік тому

    ਬੇਕਾਰ ਹੈ ਪੁਰਾਣਾ ਹੀ ਸਹੀ ਸੀ ਕੋਈ ਮਜਾ ਨੀ ਆਦਾ ਚਲਾਉਣ ਚ ਪਹਿਲਾ ਵਾਲਾ ਕਮਾਲ ਸੀ

  • @villagierboysvlog.7124
    @villagierboysvlog.7124 Рік тому +2

    Purane swaraj di awaz mast hai

  • @raoo55
    @raoo55 Рік тому +1

    ਵੀਰ ਵੀਡਿਓ ਜਮਾ ਸਿਰਾ ਬਣਾਈ 👌👌👌

  • @GurpreetSingh-kc6mh
    @GurpreetSingh-kc6mh Рік тому +1

    ਬੜਕ ਪੁਰਾਣੇ ਸਵਰਾਜ ਦੀ ਹੀ ਏ

  • @SukhchainsinghSukhchains-rc5rq

    Ehde naalo purana vadia purane di badhak vadia aa😊

  • @JatinderSingh-ic6xp
    @JatinderSingh-ic6xp Рік тому +2

    ਪੁਰਾਣਾ ਮਾਡਲ ਤਾ ਪੁਰਾਣਾ ਹੀ ਆ

  • @gursewaksingh7503
    @gursewaksingh7503 Рік тому +2

    Old model best a ga sawraj 855

  • @jjxhnj8181
    @jjxhnj8181 Рік тому +4

    Old is gold ❤❤❤

  • @GurmejGurmejsingh-p4p
    @GurmejGurmejsingh-p4p Рік тому

    ਸਵਰਾਜ ਵਾਲਿਆਂ ਨੇ ਕੁਝ ਵੀ ਸੁਧਾਰ ਨਹੀਂ ਕੀਤਾ ਬੇਕਾਰ ਟਰੈਕਟਰ ਏ

  • @PROUD-HUMANS-STUDIO
    @PROUD-HUMANS-STUDIO Рік тому +2

    Awaaz silent ta krke hoyi kyuki engine di awaaz thodi ji heavy hogy pehla thodi teekhi c.👍 New change jruri c 4 saal pela e janda ehe j kisaan manda. 👍

    • @randhawa772
      @randhawa772 Рік тому +1

      Silencer change kre to awaj oda di hi bn jani isdi

  • @medimlovaraju4579
    @medimlovaraju4579 2 місяці тому

    Kitna litar gantaki Kitna rpm

  • @GaganDeepSingh-u2d3n
    @GaganDeepSingh-u2d3n Рік тому +4

    Old is gold

  • @Scrollwithtanmay8
    @Scrollwithtanmay8 Рік тому +1

    Old model sound ❤

  • @ManojYadav-og4ep
    @ManojYadav-og4ep Рік тому +4

    Headlight ke uper led wali swaraj name ki plate lg jati to bahot vadiya hota kher vo to ghrpe bhi lga sakte h

  • @harkiratsandhar855
    @harkiratsandhar855 Рік тому +2

    855 bikna band ho jana old look gaint c hun ni bikda

  • @SHERGILL71
    @SHERGILL71 Рік тому

    ਪੱਗ ਬੰਨਿਆ ਕਰੋ ਵੀਰੋ । ਕੀ ਬਾਣੇ ਫਿਰਦੇ j

  • @HarpreetJatt-qd2en
    @HarpreetJatt-qd2en Рік тому +4

    Old. Is. Gold

  • @jatindersinghjatinder1118
    @jatindersinghjatinder1118 Рік тому +2

    Air cleaner under chahida c

  • @Machinery_mehkma
    @Machinery_mehkma Рік тому +1

    Awaj ch farak nei aa gaya badak ji khatam nei krti dso jrur bai ji

  • @MandeepSingh-ep3rx
    @MandeepSingh-ep3rx Рік тому +1

    Gold da koi tod nahi old ihs gold purane di badk suno

  • @ParveenKumar-mq2ps
    @ParveenKumar-mq2ps Рік тому +1

    New tractor di aawaj sonalik wargi lagdi ha

  • @AmrikSingh-nz9cq
    @AmrikSingh-nz9cq Рік тому +2

    old look good c but low hight medium gair de pin nikln de problem boot waddi a

  • @jassi3221
    @jassi3221 Рік тому +4

    ਬਾਈ ਨਜ਼ਾਰਾ ਲਿਆ ਤਾਂ ❤🎉

  • @BaljinderDhaliwal-w1x
    @BaljinderDhaliwal-w1x Рік тому

    ਆਵਾਜ਼ ਤੇ show ਹੋਰ ਚੰਗੀ ho ਸਕਦੀ ਸੀ

  • @gurdeeepsingh8314
    @gurdeeepsingh8314 Рік тому

    Price ki aa bai new da

  • @Armylover-j8x
    @Armylover-j8x Рік тому

    Awaz di badak ta purane di hi hai

  • @khairakhaira8114
    @khairakhaira8114 Рік тому +3

    Kush ਆਖੀ ਚਲੋ ਪਹਿਲਾ ਆਲੀ ਗੱਲਬਾਤ ਹੈਨੀ

  • @mohemadmohemad4180
    @mohemadmohemad4180 Рік тому +1

    Old sho vich beutiful a

  • @malkeet-w7t
    @malkeet-w7t 7 місяців тому

    ਮੈਨੂੰ ਨਹੀਂ ਲਗਦਾ ਇਹ ਕਿਸੇ ਨੂੰ ਵੀ ਪਸੰਦ ਆਇਆ ਹੂ

  • @manpreetsinghcheema8247
    @manpreetsinghcheema8247 9 місяців тому

    Only ford and new holland🔥

  • @JagtarSingh-ds1eb
    @JagtarSingh-ds1eb Рік тому +1

    ਚਿੱਟੀ ਲੀਟ ਵਧੀਆ ਨਈ ਹੁੰਦੀ ਧੁੰਦ ਚ ਨਈ ਦਿਸਦਾ ਬਾਈ ਜੀ

  • @mandeepmann2593
    @mandeepmann2593 Рік тому +2

    Old❤❤

  • @GhoghaSinghFatehabadiya9828
    @GhoghaSinghFatehabadiya9828 Рік тому +1

    H L M gear liver de mamle vich ta dujiya companya nalo jugad kita hoya swaraj ne sidda te simple jeha fer rakh ta company ne bai ohde vich ta koi sudhar nahi kita bai sift gear vadiya laya company ne bai baki companya vang baki koi kami nahi bai

  • @gurdeepsingh7965
    @gurdeepsingh7965 Рік тому +1

    ਜਿਹੜੀ ਸੋਅ ਪਹਿਲਾ ਆਉਣੀ ਚਾਹੀਦੀ ਸੀ ਉਹ ਬਾਅਦ ਵਿਚ ਆਈ ਜਿਹੜੀ ਬਾਅਦ ਵਿਚ ਆਉਣੀ ਪਹਿਲਾ ਆ ਗੀ

  • @sukhrajraju6427
    @sukhrajraju6427 Рік тому +1

    963ਬਾਈ❤ਸੀਰਾ

  • @jagrooprandhawa4469
    @jagrooprandhawa4469 Рік тому

    As di showw arjun novo605 wali a same.

  • @sandhu31wala
    @sandhu31wala Рік тому

    Jihra 960 c oh ni vickiya hun Ohio tractor de 855 de sticker lla te company di hun end hi aw Kuj ni vikda lok new lle k vechi jande aw

  • @punjabi2334
    @punjabi2334 Рік тому +1

    New look sirra bna ti 🎉

  • @jagsirbrar4266
    @jagsirbrar4266 Рік тому +2

    Old model 👌👌👌

  • @Nav-xh9xq
    @Nav-xh9xq Рік тому

    chkr pata ni pardhan ki a blue rang de vich. new show wala 744 sirra hi lagda y end hi karwaaa dita company ne

  • @MrComedian716
    @MrComedian716 Рік тому

    Swaraj 960 ab bhi aata hai kya

  • @jatindersinghgurpreetsingh6587

    Mahindra tah swaraj d show ik karn tah lagge na take company nu pasa bcha .. shaktiman trac varge chow .. purana jindabad

  • @kahlonchakrala
    @kahlonchakrala Рік тому

    ਜਲੂਸ ਕੱਢਿਆ ਪਿਆ ਟਰੈਕਟਰ ਦਾ ਨਵੀ ਲੁਕ ਬੇਕਾਰ ਆ

  • @digitaltractor8794
    @digitaltractor8794 Рік тому +2

    14 ke tyro me full fitur top model miljuga

  • @MalkeetSingh-zy6sb
    @MalkeetSingh-zy6sb Рік тому +3

    Old modal sandar h❤

  • @Farmer_Bnde420
    @Farmer_Bnde420 Рік тому +1

    Na pehla vrgi show na pehla vrgi awaz

    • @GurmeetSingh-k8w
      @GurmeetSingh-k8w 6 місяців тому

      Veer ji me vi Swaraj 855 fe old model lena c par new model aune karan hahi lena tusi vi veer bhara sare company wale to old model di mang karo

  • @samarvloger238
    @samarvloger238 Рік тому

    22 g sawraj old model 90 de sho bech copni kaddy ta o chalu

  • @jaggibring6151
    @jaggibring6151 Рік тому

    Ajncy wala y Banda kaint aa
    Ehte aaje Gahak ni bapss janada

  • @virendergoyat123virendergo8

    Bai g 963h sab company na purana stock nikalana h 960. Or963wala. 8550ta bus sticker hi h bus

  • @tractorsgyan4414
    @tractorsgyan4414 Рік тому

    4 star di awaj sabto jyada hai

  • @karmjitsinghgill3323
    @karmjitsinghgill3323 Рік тому

    ਪੁਰਾਣੀ ਸੋ ਵਧੀਆ

  • @Nirmalsingh-g8z
    @Nirmalsingh-g8z Рік тому

    New model di sound ni vadhiya

  • @ApinderSingh-b2c
    @ApinderSingh-b2c Рік тому

    Old tractors was brilliant, new one my god im not interested at all thanks for the information

  • @sentram6309
    @sentram6309 Рік тому

    0:40 lambe laye nhi pavaye va swaraj ne jawa hi kharab krti look nave di

  • @khairachamkaursahibwala8902
    @khairachamkaursahibwala8902 Рік тому +1

    Y dono show aundi hundi ne
    Plant-3 ch 744-3speed 855 & 630 banana start hoya aa

  • @hardikkamboz
    @hardikkamboz Рік тому

    Show purani vi optional karden baki sars.a same hi rahe fer vdia

  • @jaggakhaira1110
    @jaggakhaira1110 Рік тому +1

    Bakwas show hii kharab krti tractor di jinu old psand h oh hii lauga pgl bnda hii eh daddu nu lauga😏

  • @dayananddayanandyadav1101
    @dayananddayanandyadav1101 Рік тому

    Purna Sawraj Tractor so liyao markita banao nahi ta new look so me markita dawon ho jauo

  • @AtoooZ
    @AtoooZ 2 місяці тому

    Aerodynamic nu ehne 200 te bhajjna, uui shddi jaanda

  • @gurpreetmann3531
    @gurpreetmann3531 Рік тому +2

    Very nice bro 👍👍❤❤

  • @indiaindian1181
    @indiaindian1181 Рік тому +1

    Gun shi hone chide a rang nu ki karna

  • @ankitpaul2692
    @ankitpaul2692 Рік тому

    Old wala badiya h baiyo

  • @ajaymandhan1402
    @ajaymandhan1402 Рік тому

    bhaii company ko msg do fr se vhi show ch kdye

  • @sentram6309
    @sentram6309 Рік тому

    Purani look ta company ape hi dubara deni shuru karu jado na vikeya eh

  • @sukhrajraju6427
    @sukhrajraju6427 Рік тому +1

    969❤

  • @splendormodificationlovers7003

    J d ਦੀ ਨਕਲ 😂😂😂

  • @jogasekhon1147
    @jogasekhon1147 9 місяців тому

    ਨਵੀ ਸੋਅ ਬੇਕਾਰ

  • @karandhillon1410
    @karandhillon1410 10 місяців тому

    Dobara bnon ge tension na lavo 😂 jdo ghata peya ena nu

  • @everythinghere.855
    @everythinghere.855 10 місяців тому

    New look bhi vdia

  • @jaggijagssrsingh4880
    @jaggijagssrsingh4880 Рік тому +1

    Old m lena h mobile no plese

  • @satnamSingh-sv6dr
    @satnamSingh-sv6dr Рік тому

    Nve sho vale de awaj bekar krte