ਪੁੱਠੇ ਮਿਸਤਰੀ ਨੇ ਸਾਰਾ ਕੰਮ ਖਰਾਬ ਕਰਤਾ,, ਕੰਧਾਂ ਕੱਢਣ ਤੋਂ ਪਹਿਲਾਂ ਛੱਤ ਪਾਤੀ

Поділитися
Вставка
  • Опубліковано 5 вер 2024

КОМЕНТАРІ • 1,1 тис.

  • @gurbanikirtanworld7289
    @gurbanikirtanworld7289 3 роки тому +1815

    ਗੁਰਬਾਣੀ ਨੂੰ ਕੋਣ ਕੋਣ ਪਿਆਰ ਕਰਦਾ ਜੀ ਸਾਨੂੰ ਵੀ follow ਕਰਕਰਕੇ ਸਹਿਜੋਗ ਦੇਵੋ ਜੀ

    • @avtarsamra2823
      @avtarsamra2823 3 роки тому +14

      ਲੋਪੋ ਵਾਲਿਆ ਕੰਮ ਤਾ ਕੁਟ ਖਾਣ ਵਾਲਾ ਕਰੀ ਫਿਰਦਾ ਏ ਰਬ ਰਾਖਾ ਵਾਹਿਗੁਰੂ ਜੀ ਮੋਗਾ

    • @jasveernehaljasveer3189
      @jasveernehaljasveer3189 3 роки тому +5

      Thanks Andrew thanks Andrew I will be in a very happy marriage anniversary of the opportunity of haveworking with us in our lives and I a

    • @gurdeepchahal4479
      @gurdeepchahal4479 3 роки тому +5

      Waheguru ji 🙏

    • @rupindersinghshergill9307
      @rupindersinghshergill9307 3 роки тому +4

      WAHEGURU JI

    • @PizzGames
      @PizzGames 3 роки тому +3

      ਵਾਹਿਗੁਰੂ ਜੀ 🙏

  • @amarpreetsingh3019
    @amarpreetsingh3019 3 роки тому +160

    Ghaint Mistri.
    Chacha v Great Aa.
    ਜੇ ਚਾਚਾ ਐਡਵਾਂਸ ਦੇ ਦਿੰਦਾ ਫੇਰ ਆ ਕੰਮ ਨੀ ਸੀ ਹੁੰਦਾ।

  • @jagseerchahaljag687
    @jagseerchahaljag687 3 роки тому +3

    ਇਹ ਫਿਲਮੀ ਦੁਨੀਆਂ ਦਾ ਬੰਦਾ ਐ। ਗਲਤ ਥਾਂ ਤੇ ਫਿੱਟ ਹੋ ਗਿਆ। ਧਰਮਨਾ ਨਜ਼ਾਰਾ ਆ ਗਿਆ। ਬਹੁਤ ਸੋਹਣੀ ਲੱਗੀ ਵੀਡੀਓ। ਬਹੁਤ ਬਹੁਤ ਧੰਨਵਾਦ ਲੋਪੋ ਵਾਲਿਆ ਤੇਰਾ। 🙏🙏🙏

  • @happynatt5824
    @happynatt5824 3 роки тому +8

    ਬੱਲੇ ਬੱਲੇ ਸਿਰਾ ਕਰਤਾ ਲੋਪੋ ਵਾਲੇ ਚਾਚੇ ਨੇ 😅😅😅😅

  • @punjabistatus3006
    @punjabistatus3006 3 роки тому +101

    ਬਹੁਤ ਵਧੀਆਂ ਮਿਸਤਰੀ ਸੀ😂😂😂😂😂

  • @user-nd2cx8uu9k
    @user-nd2cx8uu9k 3 роки тому +116

    ਘੈਂਟ ਗੱਲ ਬਾਤ ਸਿਰਾ ਐਕਟਿੰਗ😂😂😂😂😂😂😂😂😂😂😂😂

  • @unitedcolors2920
    @unitedcolors2920 3 роки тому +361

    ਯਾਰ ਆ ਤਾ ਕਮਾਲ ਹੀ ਕਰਤੀ ਪੰਤਦਰਾ ਨੇ ਕੰਮ ਚੋ ਹੀ ਹਾਸਾ ਕੱਢ ਲਿਆ, ਕੋਈ ਨੀ ਰੀਸ ਕਰ ਸਕਦਾ, ਜਿਉਂਦੇ ਰਹੋ,

    • @pamipami4675
      @pamipami4675 3 роки тому

      ua-cam.com/video/_jQLukPkYqQ/v-deo.html

    • @jaswantsinghpradhan7470
      @jaswantsinghpradhan7470 3 роки тому +1

      ਵੀਰ,ਇਹ ਲੈਂਟਰ ਵੈਸੇ ਪਾਇਆ ਕਾਹਦੇ ਵਾਸਤੇ ਆ,ਦਸੋਗੇ??

    • @unitedcolors2920
      @unitedcolors2920 3 роки тому

      @@jaswantsinghpradhan7470 ਪੂਲ ਬਣਾਉਣਾ ਹੋਵੇਗਾ

    • @jaswantsinghpradhan7470
      @jaswantsinghpradhan7470 3 роки тому +1

      @@unitedcolors2920 ਧੰਨਵਾਦ ਜੀ🙏🙏

    • @unitedcolors2920
      @unitedcolors2920 3 роки тому

      @@jaswantsinghpradhan7470 👍

  • @luckychawla1192
    @luckychawla1192 3 роки тому +10

    ਇਹਨੇ ਵੱਡੇ ਇੰਜਨਿਅਰ ਨੇ ਤਾਂ ਲੈਂਟਰ ਧਰਤੀ ਤੇ ਈ ਲੰਮਾ ਪਾ''ਤਾ 😂😂

  • @luckychawla1192
    @luckychawla1192 3 роки тому +18

    ਘਰਬਾ ਨਾ..ਘਰਬਾ ਨਾ 😂😂

  • @user-by6fd9wd7s
    @user-by6fd9wd7s 3 роки тому +38

    😂😂😂😂
    ਬਿਲਕੁਲ ਨਵੀਂ ਗੱਲ
    😂😂😂😂 End....

  • @harpreetdhaliwal1044
    @harpreetdhaliwal1044 3 роки тому +53

    ਲੋਪੋ ਵਾਲੇ ਦੀ ਐਕਟਿੰਗ ਸਿਰਾਂ ਬਹੁਤ ਵਧੀਆ ਐਕਟਿੰਗ ਦੋਵਾਂ ਦੀ

  • @3_kays
    @3_kays 3 роки тому +4

    ਤੁਸੀਂ ਤਾਂ ਬੜੇ ਮਿੱਠੇ ਬੰਦੇ ਓ ਯਾਰ, ਸਾਡੇ ਮਾਝੇ ਵਾਲੇ ਤੇ ਲਾਗੇ ਬਹਿ ਕੇ ਗੱਲ ਸੁਣਨ ਲਈ ਸੁਪਨੇ ਚ ਵੀ ਨਾ ਮੰਨਣ। 👍👍👍

  • @karnailsingh419
    @karnailsingh419 3 роки тому +10

    ਇਹ ਲੋਪੋਂ ਵਾਲਾ ਵੀ ਐਕਟਰ ਬਣ ਗਿਆ, ਕਮਾਲ ਕਰਤੀ😂

  • @Ghaintjatt1
    @Ghaintjatt1 3 роки тому +159

    ਸ਼ੁਕਰ ਕਰੋ ਡਾਕਟਰ ਨੀ ਹੈਗਾ ਫਿਰ ਪਤਾ ਨੀ ਕਿ ਹੋਣਾ ਸੀ😂😂😂😂😂😂😂😂

  • @veerpalkaur5255
    @veerpalkaur5255 3 роки тому +6

    Basement systems wow 🤣🤣🤣🤣🤣🤣🤣🤣🤣🤣

  • @GhostRider_pb18kt
    @GhostRider_pb18kt 3 роки тому +14

    ਸੁਖਜਿੰਦਰ ਵੀਰ ਅੱਤ ਕਰਾਤੀ ਵੀਰ ਵੀਡੀਓ ਵਾਲੀ, ਬਣਾਇਆ ਪੂਲ ਆ ਪੱਠੇ ਮਿਸਤਰੀ ਨੇ, ਗੁੱਡ ਜੌਬ ਵੀਰ

  • @sukhadhaliwal2492
    @sukhadhaliwal2492 3 роки тому +3

    ਸਿਰਾ ਹਰਜਿੰਦਰ ਬਾਈ ਤੇ ਗੁਰਮੀਤ ਬਾਈ ਅੱਤ ਕਰਾਈ ਜਾਨੇ ਆ ਪਰਮਾਤਮਾ ਐਦਾ ਹੀ ਚੜਦੀ ਕਲਾ ਰੱਖੇ ਬਾਈ ਹੋਣਾ ਦੀ

  • @garrykalyan7686
    @garrykalyan7686 3 роки тому +2

    ਬਾਈ ਐਕਟਿੰਗ ਯਰ... 😀😀 ਮੈਂ ਕਹਿਨਾਂ ਕਿਆ ਬਾਤਾਂ ਹੀ ਆ... 👌👌👌❤️❤️❤️❤️

  • @gurjindersingh9759
    @gurjindersingh9759 3 роки тому +5

    ਸਿਰਾ ਹੀ ਕਰਾਤਾ 22 ਜੀ🤣😂

  • @luckys9335
    @luckys9335 3 роки тому +1

    lopo vaale d acting dekh k hasa bhut aunda yrr sira bnda

  • @Seeulaterrajdeep
    @Seeulaterrajdeep 3 роки тому +17

    7:42 ਜੁੱਤੀ ਲਾਹ ਲਾ.. ਜੁੱਤੀ ਪਾ ਲਾ.. 😂😂😂😂😂😂
    ਕਿਆ ਬਾਤ ਹੈ ਭਰਾ ਜੀ.. ਬਹੁਤ ਵਧੀਆ ਜੀ.. 😀😀👍🏻👍🏻👍🏻👍🏻👍🏻👍🏻

  • @kalathiara548
    @kalathiara548 3 роки тому +3

    ਮਿਸਤਰੀ ਬੜਾ ਘੈਂਟ ਸੀ ,ਅੱਤ ਕਰ ਗਿਅਾਂ

  • @gianiamriksinghjigohwale4906
    @gianiamriksinghjigohwale4906 3 роки тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @JS50108
    @JS50108 3 роки тому +2

    Chachay dee acting Lopo walay bai nalon vee ziaada aa. 🙏🙏🙏👍👍👍👍

  • @sidhukinda95
    @sidhukinda95 3 роки тому +5

    Haha sirra banda Lopo wala 👌👌👌

  • @tarsemsinghwander6049
    @tarsemsinghwander6049 3 роки тому +126

    ਗੱਲ ਮੁੱਕਦੀ, ਲੋਪੋਂ ਵਾਲੇਓ ਤੁਸੀਂ ਗਰੇਟ ਓ ਯਾਰੋ।

    • @pamipami4675
      @pamipami4675 3 роки тому

      ua-cam.com/video/_jQLukPkYqQ/v-deo.html

  • @happynatt5824
    @happynatt5824 3 роки тому +5

    ਇਹ ਸੱਚੀ ਥੱਲੇ ਲੈਂਟਰ ਪਾਇਆ ਜਾਂ ਕਿਸੇ ਨੇ ਸੱਚੀ ਕਰਿਆ ਸੀ ਇਹ ਕੰਮ 😍😍😅😅

  • @Sidhujass-sn1zr
    @Sidhujass-sn1zr 3 роки тому +4

    ਬਹੁਤ ਸਿਰਾ ਬੰਦਾ ਯਰ ਸੱਚੀ ਠੋਕੋ ਲਾਇਕ

  • @user646
    @user646 3 роки тому +18

    ਮਿਸਤਰੀ ਬਹੁਤ ਵਧੀਆ ਬਾਈ ਜੀ

  • @dharmpureaalagurjeet2076
    @dharmpureaalagurjeet2076 3 роки тому +6

    Mistri Di voice wali att aa 😂😂😂

  • @rajveermander3217
    @rajveermander3217 3 роки тому +4

    Wmk Ji Waheguru Ji Sabna Te Hamesha Meher Krna Ji God bless you Ji Kisan Majdoor Unian Ekta Zindabaad Ji

  • @babbumaanfan4302
    @babbumaanfan4302 3 роки тому +118

    ਸਵਿਵਿੰਗ ਪੂਲ ਆ 😂

  • @bindachahal8758
    @bindachahal8758 3 роки тому +4

    Moter te hai 🏊🏊🏊pool banata jatt ne love❤❤❤ you sukhjinder veere te chacha Bhot sohna pool sirra krata

  • @sukhsekhon3894
    @sukhsekhon3894 3 роки тому +68

    ਯਾਰ ਕਿਆ ਬਾਤਾਂ ਨੇ ਲੋਪੋ‌ ਵਾਲੇ ਵੀਰ ਦੀਆਂ

  • @rupindersingh7137
    @rupindersingh7137 3 роки тому +7

    Sirra acting and dialogue delivery
    One man show

  • @singhkaler4062
    @singhkaler4062 3 роки тому +1

    22 jidan Aya milke jrur Janon sira karta lopon aleya acting & dialog awesome 👌

  • @bhanajatt6239
    @bhanajatt6239 3 роки тому +120

    ਮਂਨ ਗਏ ਮਿਸਤਰੀ ਨੂਂ ਮੇਰਾ ਵੀ ਵਾਹ ਪਿਂਆ ਸੀ ਇਹੋ ਜਹੇ ਮਿਸਤਰੀ ਨਾਲ।ਗੋਲੀਆਂ ਖਾਕੇ ਲਕਡ ਦੀਆਂ ਚੁਖਾਠਾ ਪਲਸਤਰ ਕਰੀ ਜਾਵੇ ਜੇਕਿਹਾ ਕੀ ਕਰਦੈ? ਕਹਿਂਦਾ ਸਿਉਂਖ ਨਹੀ ਲਗਦੀ।ਉਮਰ ਵਧ ਜਾਂਦੀਐ।

  • @gurdeepsinghgurdeep2528
    @gurdeepsinghgurdeep2528 3 роки тому +13

    ਬਾਈ ਇਹੋ ਜੀ ਵੀਡੀਓ ਨੀ ਦੇਖੀ ਅੱਜ ਤੱਕ ਮੈ ਸਿਰਾ ਕਰਤਾ ਵੀਰਾਂ ਨੇ ਬਹੁਤ ਵਧੀਆ ਐਕਟਿੰਗ ਕੀਤੀ ਆ 🤣😂😅

  • @nexion5144
    @nexion5144 3 роки тому +6

    ਬॅਲੇ ਬਾਈ ਅॅਜ ਤਾ ਬਲਵੀਰ िਮਸਤਰੀ ਛੋਟੇ ਕਾੳੁਕੇਅਾ ਵਾਲਾ ਹੀ ਬਨੇਅਾ िਫਰਦਾ 👌👍

  • @gurnamsinghgoldy
    @gurnamsinghgoldy 3 роки тому +3

    Mistri veere di acting sira c

  • @veergill4624
    @veergill4624 3 роки тому +15

    real actor Mistri love from Mumbai

  • @veerpalkaur5255
    @veerpalkaur5255 3 роки тому +5

    end mistri🤣🤣🤣🤣🤣🤣🤣

  • @PardeepSingh-lf3xc
    @PardeepSingh-lf3xc 3 роки тому +11

    ਕਾਰੀਗਰ ਪਟਿਆਲੇ ਦੇ ਖੰਡ ਤੋ ਗੁੜ ਬਣਾਉਂਦੇ ਨੇਂ। ਵਿਆਹ ਸ਼ਾਦੀ ਦਾ ਕੰਮ ਨੀਂ ਆਉਂਦਾ ;ਕ੍ਰਿਆ ਕਰਮ ਕਮਾਉਦੇ ਨੇ

  • @xavierkohli4771
    @xavierkohli4771 3 роки тому +2

    ਘਰਬਾ ਨਾਂ ਹੱਲ ਹੈਗਾ ਆਪਣੇ ਕੋਲ🤣🤣🤣🤣🤣

  • @BHANGUVIDEOSUK
    @BHANGUVIDEOSUK 3 роки тому +37

    ਬੱਲੇ ਬੱਲੇ! ਚਾਚਾ(ਵੱਡਾ ਭਰਾ) ਘਰਬਾ/ਘਬਰਾ ਗਿਆ :) ਖ਼ੇਤਾ ਦੇ ਲੈਵਲ ਦੇ ਹਿਸਾਬ ਨਾਲ ਭਰਤ ਬਹੁਤ ਘੱਟ ਲੱਗਾ ਛੋਟੇ ਵੀਰ।

  • @KulwinderSingh-hr7lf
    @KulwinderSingh-hr7lf 3 роки тому +26

    Wah ਚਾਚਾ end ਕਰਤਾ 🙏🙏🙏🙏 god bless you

  • @inder3649
    @inder3649 3 роки тому +3

    Wahhhhhhhhh ooooo 22 sirrraaaaaaa lata 😂😂😂😂😂😂 bahut khushi hundi aa jado apne punjabi bande youtube te taraki karde aa luvvvvv uuuuuu

  • @JaswinderSingh-ob6ur
    @JaswinderSingh-ob6ur 3 роки тому +2

    Attt karting 22 ji

  • @Singh_Sardar990
    @Singh_Sardar990 3 роки тому +7

    ਚਾਚਾ ਘਰਬਾਅ ਨਾ 😂

  • @ravindersingh-cz6eb
    @ravindersingh-cz6eb 3 роки тому

    Oh ho najara hi leyata bai ne😂😂😂😂😂😂🤣🤣🤣🤣🤣🤣🤣🤣

  • @kamalsidhu8953
    @kamalsidhu8953 3 роки тому +58

    🤓ਘਰਬਾਅ ਨਾ 👌🤓😬🤓

  • @AmritpalSingh-yp7oo
    @AmritpalSingh-yp7oo 2 роки тому +1

    ਬਾਕੀ ਸਭ ਠੀਕ ਆ.. ਘਰਬਾ ਘਰਬਾ ਆਲਾ ਸਿਰਾ ਕਰਤਾ 😂😂

  • @randeepsandhu7678
    @randeepsandhu7678 3 роки тому +5

    Balle mistrii aa 😅😅😂😂🤣🤣

  • @inderjeetkaur6463
    @inderjeetkaur6463 3 роки тому +2

    😂😂😂😂😂😂👌ha ha ha ha bahut vadhia vedio bahut vadhia laggi bai ji😂😂

  • @jeeta_pasla
    @jeeta_pasla 3 роки тому +5

    Bai sirra krai pai a 😂😂

  • @bawasarpreet1602
    @bawasarpreet1602 3 роки тому +2

    Bahut vadia video veer

  • @ranagill2676
    @ranagill2676 3 роки тому +26

    ਵਾਹ ਜੀ ਵਾਹ ਕਮਾਲ ਦੀ ਵੀਡੀਓ 🤣

  • @satwinderchouhan6258
    @satwinderchouhan6258 3 роки тому +1

    ਗੱਲ ਤਾਂ ਸਿਆਣੀ ਆ ਮਿਸਤਰੀ ਦੀ ਲੱਗੇ ਹੱਥੀ ਚੁਬਾਰੇ ਦਾ ਵੀ ਪਵਾ ਲੋ 😂😂🤣🤣

  • @gaganmalik1776
    @gaganmalik1776 3 роки тому +12

    Siraaaaaa 🔥 ustad ji 😘

  • @udaykamursingla900
    @udaykamursingla900 3 роки тому

    सरदार साहब नमस्कार नवीन प्रकाश हारना हनुमानगढ़ राजस्थान आपने जो स्विंग पुल बनाया है बहुत ही सुंदर लगा धन्यवाद

  • @manojmishra9649
    @manojmishra9649 3 роки тому +27

    This is what people do in the USA.Celing first and walls later.

  • @tehalji
    @tehalji 3 роки тому +2

    ਵਾਹ ਜੀ ਵਾਹ, ਬਹੁਤ ਵਧੀਆ
    ਆਵਾਜ਼ ਅਤੇ ਐਕਟਿੰਗ ਬਹੁਤ ਵਧੀਆ
    ਨਜ਼ਾਰਾ ਬੰਨਤਾ
    ਚਾਚਾ ਘਰਬਾ ਨਾ,
    ਘਰਬਾ ਨਾ,
    ਹੈਂਡਲ ਕਰ ਹੀ ਲਿਆ।
    , 😄😄😄

  • @bindersingh7396
    @bindersingh7396 3 роки тому +12

    😀😃😄😁😆😅 Shera😂🤣

  • @JaspalSingh-pd1dv
    @JaspalSingh-pd1dv 3 роки тому +2

    Ghaint mistry ha ha ha 😂

  • @Aamtonkhaas
    @Aamtonkhaas 3 роки тому +6

    ਵਧਾਈਆਂ ਵੀਰ ਤੁਹਾਨੂੰ ਬਾਈ ਨੇ ਬਣਾਂ ਲਈ ਸੁਵੀਮੀਗਪੂਲ ਦੀ ਸਕੀਮ 👍🏻👍🏻

  • @yuvraj8bp174
    @yuvraj8bp174 3 роки тому +1

    🤣😂😂😂😂😂 sirra ta ehnu kehnda aa..

  • @Mastlalijatt
    @Mastlalijatt 3 роки тому +5

    Ghaint bro Waheguru mehar kre sub te jio Waheguru Waheguru Waheguru Waheguru Waheguru Waheguru Waheguru

  • @robinbirsingh6328
    @robinbirsingh6328 3 роки тому +2

    G oo jatta ❤️ dil khush krteaa pra

  • @mrkamboj2233
    @mrkamboj2233 3 роки тому +5

    Crrrraaa lata veer ji ... sirf 3 bandeya ne kya clip bnai ae 100% crrrraaaa

  • @kaursingh8369
    @kaursingh8369 3 роки тому

    ਇਹਨਾ ਨੇ ਮਿਸਤਰੀਆਂ ਦੀ ਬੇਇੱਜ਼ਤੀ ਕੀਤੀ ਐ ਐਨਾ ਕਲੰਨ ਕੋਈ ਮਿਸਤਰੀ ਨੀ ਹੁੰਦਾ ਕੇਸ ਕਰਾਂਗੇ ਇਹਨਾ ਤੇ ਜੱਜ ਦੇ ਅੱਜ ਈ ਲੈ

  • @sukhchainsinghsukh9480
    @sukhchainsinghsukh9480 3 роки тому +30

    ਮੋਟਰ ਉਤੇ ਪੁਲ ਹੈ ਬਣਾਈਆਂ ਜੱਟ ਦੇ ਬੱਲੇ ਸ਼ੇਰਾਂ 🤙🏻👳🏻‍♂️💪🏻😍😂

  • @GagandeepSingh-qy9tp
    @GagandeepSingh-qy9tp 3 роки тому

    ਬਹੁਤ ਵਧੀਆ ਸਿਰਾ ਕਰਤਾ ਨਾਇਸ਼ 👍👍😆😆😆😆👍

  • @gurmeetbrar8748
    @gurmeetbrar8748 3 роки тому +5

    Very nice acting brother. God bless you.

  • @singhpawar2470
    @singhpawar2470 3 роки тому +1

    Kamal da mistry hai.

  • @HarpreetSingh-xm1kq
    @HarpreetSingh-xm1kq 3 роки тому +27

    10/10 keep it up!

  • @sarajmanes4505
    @sarajmanes4505 3 роки тому

    ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਹਾ ਹਾ ਦਿਲ ਖੁਸ਼ ਕਰਤਾ ਲੋਪੋਕੇ ਵਾਲੇ ਬਾਈ ਨੇ ਇਕ ਸਿਖਿਆ ਮਿਲਦੀ ਹੈ ਆਪਣੇ ਪਿੰਡਾ ਵਾਲਿਆ ਤੋ ਮਿਸਤਰੀ ਆਪਣੀ ਮਰਜੀ ਨਾਲ ਖਰਚਾ ਕਰਵਾਉਂਦੇ ਹਨ ਜਿਉਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ

  • @amanbrar3066
    @amanbrar3066 3 роки тому +75

    ਮੈ ਤਾ ਇਹੋ ਜਾ ਮਿਸਤਰੀ ਹੀ ਪਹਿਲੀ ਵਾਰ ਦੇਖਿਆ

  • @EuropeVichPunjabi76
    @EuropeVichPunjabi76 3 роки тому +2

    ਮਿਸਤਰੀ ਬਹੁਤ busy ਨੇ ਅੱਜਕਲ

  • @bantsingh814
    @bantsingh814 3 роки тому +4

    Very funny and interesting. Good acting

  • @gurneetsingh7730
    @gurneetsingh7730 3 роки тому +2

    Very good job thanks aisai taran hasdai hasaundai raho veero

  • @KomalpreetKaur-jb4qw
    @KomalpreetKaur-jb4qw 3 роки тому +3

    ਵਧੀਆ ਵੀਡੀਓ

  • @Sawraj-ki4wx
    @Sawraj-ki4wx 3 роки тому +1

    Great man sukhjinder Lopou

  • @balkaransingh5455
    @balkaransingh5455 3 роки тому +7

    ਬਹੁਤ ਵਧੀਆ ਸੁਖਜਿੰਦਰ ਬਾਈ 👌👌

  • @jkshikari8162
    @jkshikari8162 3 роки тому

    ਇਹ ਤੁਹਾਡਾ ਸ਼ੀਵਿਗੰ ਪੁਲ ਹੈ ਦੁਨੀਆਂ ਵਿੱਚ ਸਾਰੇ ਬੇਵਕੂਫ਼ ਨਹੀ ਹੁੰਦੇ ਜੋ ਹਰ ਗਲ ਤੇ ਹਸੀ ਜਾਨ

  • @shubvirk7820
    @shubvirk7820 3 роки тому +3

    Veer tu kmal da bnda veer dil da Raja bnda veer tu

  • @rajanrandhawa1706
    @rajanrandhawa1706 3 роки тому +2

    Puri galbat verre😍😍😍

  • @satnampannu8168
    @satnampannu8168 3 роки тому +16

    ਲੋਪੋ ਵਾਲਿਆ ਸਿਰਾ ਘੈਂਟ ਅੱਤ ਕਰਾਤੀ ਜੱਟਾ ਤੂੰ,
    ਰੱਬ ਤੈਨੂੰ ਤਰੱਕੀਆਂ ਬਖਸ਼ੇ, 👌👌👌👌😜😜

  • @rittinkamboj4036
    @rittinkamboj4036 3 роки тому +2

    oh wah bai ji tusi tan sira hi lata

  • @pb2921
    @pb2921 3 роки тому +14

    Siraa 👌👌

  • @Shahkotcity
    @Shahkotcity 3 роки тому +1

    Bahut badhiya concept c

  • @punjabwala1904
    @punjabwala1904 3 роки тому +16

    FANTASTIC ACT LOPO WALEA VEERA HUN HOLLYWOOD CH PUCH LENDE 😂😂

  • @rajuphotographyjsw
    @rajuphotographyjsw 3 роки тому +2

    ਬਹੁਤ ਵਧੀਆ ਐਕਟਿੰਗ 👌👌😂

  • @PAWANKumar-iw3qd
    @PAWANKumar-iw3qd 3 роки тому +5

    Hahahahahahahahaha sirraaa yarrrr 22

  • @vik279
    @vik279 2 роки тому +1

    bhaji avey diya hor videos banaya karo, nazara aa gya sira e aa.

  • @gurjinder.sandhusandhu1553
    @gurjinder.sandhusandhu1553 3 роки тому +14

    22 yaar sira end gl karti

  • @surjeetpawar9345
    @surjeetpawar9345 3 роки тому

    Bohar vadia lagi acting 😀😀😀😀

  • @manidhaliwal1745
    @manidhaliwal1745 3 роки тому +6

    End astad 😂😂😂👍

  • @gurindersingh8859
    @gurindersingh8859 3 роки тому +2

    Great 👍 acting 22 di balle balle att kara ti 22 ne👌👌

  • @ikanjaan3382
    @ikanjaan3382 3 роки тому +11

    Besment pala😂😂😂😂

  • @gurjitramangrewal8121
    @gurjitramangrewal8121 3 роки тому +2

    ਵੀਰ ਜੀ ਬਹੁਤ ਵਧੀਅਾ ਕੰਮ ਅਾ ਸਾਲੀਅਾ ਬੱਖੀਅਾਂ ਦੁੱਖਣ ਲਾਤੀਅਾ