ਆਪਣੇ ਪਿੰਡ ਨੂੰ ਦੁਨੀਆਂ 'ਚ IT Hub ਬਣਾਉਣ ਵਾਲੀ Mandeep Kaur Tangra ਦਾ Exclusive Powerful Interview

Поділитися
Вставка
  • Опубліковано 14 тра 2023
  • #MandeepKaurTangra #PunjabiWomanEntrepreneur #motivational #story
    ‪@BhagwantMannOfficial‬ ‪@AamAadmiParty‬ ‪@JittegaPunjab‬
    Mandeep Kaur Tangra is CEO - SimbaQuartz, Simbacart, Simbacourse, SimbaStars & SimbaHire | Woman Entrepreneur | TEDx Speaker
    Exclusive Powerful Interview of Mandeep Kaur Tangra who made her village an IT Hub in the World
    Emotional and Motivational story of Entrepreneur Mandeep Kaur Tangra. She gives all the credit of her achievement to her parents. She is separated from her husband. Mandeep Kaur Tangra gives preference to the impact of business in the society.
    Mandeep Kaur Tangra is a social entrepreneur by profession. She is also a motivational speaker, trainer. She is the founder of a series of ventures -SimbaQuartz, Simbacart, Simbacourse, SimbaStars & SimbaHire.
    Stay with us for Latest Updates on Punjab

КОМЕНТАРІ • 342

  • @vickysinghvicky2618
    @vickysinghvicky2618 Рік тому +36

    ਮਨਦੀਪ ਕੌਰ ਟਾਂਗਰਾ ਜੀ ਬਹੁਤ ਮਿਹਨਤੀ
    ਪ੍ਰਮਾਤਮਾ ਤਰੱਕੀਆਂ ਬਖ਼ਸ਼ਣ

  • @harshdeol5169
    @harshdeol5169 Рік тому +13

    ਉਹ ਬਾਗੀ ਹੋਜਾਂਦੀਆਂ..... ਕਿਉਂ ਕੇ ਉਹ ਆਦਮੀ ਦੀਆਂ ਆਪਹੁਦਰੀਆਂ ਤੋਂ ਅੱਕ ਜਾਂਦੀ....ਆਦਮੀ ਔਰਤ ਨੂੰ ਗੁਲਾਮ ਬਣਾਉਂਦਾ.... ਤੇ ਗੁਲਾਮੀ ਤੋਂ ਇਨਕਾਰ..... ਬਾਗ਼ੀ ho ਜਾਂਦਾ

  • @JaswantSingh-gw7vq
    @JaswantSingh-gw7vq Рік тому +24

    ਵਾਹ ਭੈਣੇ ਵਾਹ ਬਹੁੱਤ ਵਧੀਆ ਕੀਤਾ ਆਪਣੀ ਇੱਜ਼ਤ ਲੈਕੇ ਬਾਪ ਕੋਲ ਬੈਠੀ ਏਂ ਕੋਈ ਡਰ ਨਹੀਂ ❤ ਤੁਸੀਂ ਮਹਾਨ ਓ ਭੈਣ 😇😇😇♥️♥️♥️👌👍

  • @BaldevSingh-sq4cr
    @BaldevSingh-sq4cr Рік тому +11

    ਬੇਟਾ ਆਪ ਦੇ ਵਿਚਾਰ ਬਹੁਤ ਵਧੀਆ ਹਨ ਤੁਹਾਡੇ ਵਰਗੀਆਂ ਧੀਆ ਦੀ ਸਮਾਜ ਨੂੰ ਬਹੁਤ।ਜਿਆਦਾ ਲੋੜ ਹੈ ਧੀਏ ਸ਼ੰਗਰਸ ਜਾਰੀ ਰੱਖੋ ਆਪ ਵਰਗੀਆਂ ਹੋਰ ਧੀਆਂ ਬਣਾਉ ਬਹੁਤ ਬਹੁਤ ਧੰਨਵਾਦ ਬੇਟਾ ਜੀ

  • @sardari935
    @sardari935 Рік тому +17

    ਮਨਦੀਪ ਕੋਰ ਜੀ ਬਹੁਤ ਚਿਰ ਤੋ ਸਖਤ ਮਿਹਨਤ ਕਰ ਰਹੇ ਨੇ ਤੇ ਚੰਗੇ ਇਨਸਾਨ ਨੇ

  • @RupinderKaur-cv9nh
    @RupinderKaur-cv9nh Рік тому +41

    ਮਨਦੀਪ ਕੌਰ ਟਾਂਗਰਾ ਭੈਣ ਪੂਰੇ ਪੰਜਾਬ ਨੂੰ ਮਾਣ ਹੈ ਤੁਹਾਡੇ ਤੇ।
    ਹੋਰਨਾਂ ਕੁੜੀਆਂ ਲਈ ਬਹੁਤ ਵਧੀਆ ਮਿਸਾਲ ਹੋ ਤੁਸੀਂ
    ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ ਹਮੇਸ਼ਾ ਚੜਦੀਕਲਾ ਬਖਸ਼ਣ। ਹਮੇਸ਼ਾ ਖੁਸ਼ ਰਹੋ ਦੁਆਵਾਂ ਬਹੁਤ ਸਾਰੀਆਂ।

    • @harjitsingh9701
      @harjitsingh9701 Рік тому

      eh bibi bht chlaak aw asi v emotional ho k ehnu paise bheje school ch loka nu boot den lyi but eh khud e rakh gyi .. eda e ehne apna office bnaya

  • @funtoenjoy
    @funtoenjoy Рік тому +2

    ਭੈਣ ਜੀ ਦੀ ਪ੍ਰਰਸਨਲ ਲਾਈਫ ਬਾਰੇ ਜਿਆਦਾ ਅਤੇ ਉਹਨਾਂ ਦੀ ਸਫਲਤਾ ਬਾਰੇ ਘੱਟ ਜਾਣਕਾਰੀ ਦਿੱਤੀ ਗਈ ਹੈ। ਸ਼ਾਇਦ ਪੱਤਰਕਾਰ ਵੀ ਸਵਾਦ ਹੀ ਲੈ ਰਹੀ ਹੈ। ਜਦੋਂ ਕਿ ਉਹਨਾਂ ਤੋਂ ਕੋਰਸ ਬਾਰੇ ਜਾਣਕਾਰੀ ਅਤੇ ਕੰਮ ਬਾਰੇ ਜਿਆਦਾ ਪੁੱਛਣਾ ਚਾਹੀਦਾ ਹੈ। ਸ਼ਾਇਦ ਮੇਰਾ ਕੁਮੈਂਟ ਡੀਲੀਟ ਕਰ ਦਿੱਤਾ ਜਾਵੇ।

  • @chamkaursingh587
    @chamkaursingh587 Рік тому +9

    ਵਾਹਿਗੁਰੂ ਜੀ ਰਿਸਤੇ ਟੁੱਟੇ ਦਾ ਦੁੱਖ ਹੋਇਆ

  • @iqbalsinghmann1411
    @iqbalsinghmann1411 Рік тому +30

    Last couplet fits wonderfully.
    ਚੜ੍ਹੇ ਝੱਖੜਾਂ ਤੋਂ ਚਾਹੇ ਨਾ ਬਚਾ ਸਕਿਆ ਮੈਂ ਘਰ ਆਪਣਾ
    ਪਰ ਮੇਰੀ ਕੋਸ਼ਿਸ਼ ਹੈ ਸ਼ਹਿਰ ਬਚਾਵਣ ਲਈ ਮੈਂ ਇੱਕ ਕੰਧ ਜ਼ਰੂਰ ਉਸਾਰਾਂਗਾ।

  • @Lovenature-nt8zm
    @Lovenature-nt8zm Рік тому +15

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @HardeepSingh-hy9tb
    @HardeepSingh-hy9tb Рік тому +64

    ਸਾਰੇ ਪਾਸੇ ਦੀ ਗੱਲ ਕਰੋ, ਕਿਸੇ ਦਾ ਪਿਤਾ ਰੱਬ ਵਰਗਾ ਹੋ ਸਕਦੇ, ਪਰ ਕਿਸੇ ਹੋਰ ਉਹੀ ਬੰਦਾ ਜੱਲਾਦ ਹੋ ਸਕਦਾ. ਕਿਸੇ ਦਾ ਪਿਤਾ ਚੰਗਾ ਪਰ ਉਹ ਸਹੁਰਾ ਮਾੜਾ ਵੀ ਹੋ ਸਕਦਾ. ਤੱਕੜੀ ਚ ਬਰਾਬਰ ਤੋਲੋ.

    • @Punjabitoenglishclass
      @Punjabitoenglishclass Рік тому +1

      Shi a ji

    • @harjitsingh9701
      @harjitsingh9701 Рік тому

      eh bibi bht chlaak aw asi v emotional ho k ehnu paise bheje school ch loka nu boot den lyi but eh khud e rakh gyi .. eda e ehne apna office bnaya

    • @jasveerkaur2061
      @jasveerkaur2061 Рік тому +9

      @@harjitsingh9701
      Kyu lgda sb nu k jdo aurat apne lyi bole o bahut chalak ban jndi loka lyi
      O kde sahi ho hi nhi sakdi
      I m here with same story
      She says m roz rondi c
      Think this happening to ur daughters and sisters
      Me too gone thru this hell
      Ene gande lok
      Kde apnaunde nhi begani dhee nu
      O beshak 200 % devoted hove
      J O extreme hon te alag hon di soche
      Eh badchalan a
      Eh chlaak a
      jo roz rondi a

    • @simranbehal9048
      @simranbehal9048 Рік тому

      @@PunjabitoenglishclassZero

  • @singhrani8267
    @singhrani8267 Рік тому +15

    ਮਨਦੀਪ ਕੌਰ ਜੀ ਤੁਸੀਂ ਬਿਲਕੁੱਲ ਫਿਲਮੀ ਅਦਾਕਾਰਾ ਦਲਜੀਤ ਕੌਰ ਵਰਗੇ ਲੱਗਦੇ ਹੋ 🌷🤗

  • @sandhunishansingh1058
    @sandhunishansingh1058 Рік тому +19

    ਤੁਸੀ ਜਿਤੋ ਗੇ ਜਰੂਰ ਜਾਰੀ ਜੰਗ ਰੱਖਿਓ …Superb job very positive interview ..keep it up sister

  • @dildiyasadran2582
    @dildiyasadran2582 Рік тому +3

    ਵਾਹ ਵਾਹ ਭੈਣੇ ਤੇਰੀ ਹਿੰਮਤ ਨੂੰ ਸਲਾਮ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਸਦਾ ਰਹੇ ਜੀ

  • @kulwantsingh8002
    @kulwantsingh8002 Рік тому +15

    ਬਹੁਤ ਗਲਤ ਹੋਇਆ ।ਦੁਬਾਰਾ ਘਰ ਵਸਾਉ।ਕੁਝ ਸਾਲਾਂ ਬਾਅਦ ਪਤਾ ਲਗੇਗਾ । ਵਾਹਿਗਰੂ ਤਰਕੀ ਬਖਸ਼ੇ ।

    • @punjabsandhu6294
      @punjabsandhu6294 Рік тому +1

      Nhi visaa hunda jaan vijah ek var e hunda bad ch ta life jeoun lyi krna penda jis nl beet di ohi samaj skda

  • @manjeetdevi543
    @manjeetdevi543 Рік тому +15

    ਕੁੜੀਆਂ ਹਰ ਸਵੰਭ ਕੋਸ਼ਿਸ਼ ਕਰਦੀਆਂ ਹਨ ਘਰ ਵਸਾਉਣ ਦੀ 😢

  • @gurdialsingh3149
    @gurdialsingh3149 Рік тому +4

    ਕਈ ਵਾਰ ਇਹ ਹੁੰਦਾ ਕਿਸੇ ਦੇ ਕਰਮਾ ਵਿੱਚ ਕੁੱਝ ਨਹੀਂ ਹੁੰਦਾ ਤੁਸੀਂ ਕੁਝ ਨਹੀਂ ਕਰ ਸਕਦੇ ਤੁਹਡੇ ਕਰਮਾ ਵਿੱਚ ਚੰਗਾ ਕੰਮ ਉਹ ਕਰੀ ਜਾਉ ਜੇ ਨਾਲ ਹੁੰਦੇ ਨਾਂ ਹੁੰਦਾ keep it up good job we strong 💪💪💪👏👏🙏

  • @gurbingrewal5628
    @gurbingrewal5628 Рік тому +6

    I salute you…Soooo inspiring..How she is holding her imotion’s so gracefully. I wish her all the best for her future 🙏

  • @gurmeetsingh2870
    @gurmeetsingh2870 Рік тому +3

    Take it up ! Waheguru Sahib is always with you ! I appreciate your honesty !!!🌸

  • @manjeetdevi543
    @manjeetdevi543 Рік тому +1

    ਜਵਾਬ ਇਹੋ ਆ ਮਰਦ ਔਰਤਾਂ ਦੀ ਤਰੱਕੀ ਨਹੀਂ ਦੇਖ ਸਕਦੇ ਸਿਰਫ਼ ਈਗੋ ਆ

  • @jasbeerkaur8529
    @jasbeerkaur8529 Рік тому +5

    ਰੱਬ ਤੁਹਾਨੂੰ ਖੁਸ਼ ਰੱਖੇ

  • @harinderpalsingh4401
    @harinderpalsingh4401 Рік тому +9

    ਬੀਬਾ ਜੀ? ਗੱਲਤੀ ਦੋਨਾਂ ਚ ਹੀ ਹੈ!! ਤੁੱਸੀ ਬੱਚੇ ਰੌਲ ਦਿੱਤੇ,” ਅਸੀਂ ਤਾਂ ਪਤੀ-ਪਤਨੀ ਨੂੰ ਇਕੱਠੇ ਰਹਿੰਦੇ ਬੱਚਿਆਂ ਖੁਸ਼ੀ ਦੇਖਣਾ ਚਾਹੁੰਦੇ!! ਰੱਬ ਰਾਖਾ🙏🏻💙🦅⚔️🌿

    • @ajoonisahib3589
      @ajoonisahib3589 Рік тому

      Jo hadounda usno pta hunda ...apne partner to Bina rehna ....

    • @user-dd4xl3ed1g
      @user-dd4xl3ed1g 28 днів тому

      Bchaa te hoya ee ni ehna dee

  • @malvindersidhu6060
    @malvindersidhu6060 Рік тому +13

    Great initiative. Salute to a Great Lady.She is True Humanity Giver.🎉

  • @manpreetbrar3586
    @manpreetbrar3586 Рік тому +4

    Well done mam. I m from Australia and totally agree with ur vibes and opinions.

  • @jiyasharma7865
    @jiyasharma7865 Рік тому

    M personally mili hoi haa mam te ohna de mother nu bahut down to earth person ne wmk

  • @jaspreetdhillon3793
    @jaspreetdhillon3793 Рік тому +3

    Congratulations dear 🎉 Keep on moving forward... you connect directly to another person...kudos 👏👏👏

  • @gurandittasinghsandhu5238
    @gurandittasinghsandhu5238 Рік тому +8

    ਕੀ ਚੰਗਾ ਹੈ ਕੀ ਮਾੜਾ ਹੈ ਜਿੰਦਗੀ ਦਾ ਤਜ਼ਰਬਾ ਦਸਦਾ ਹੈ।
    ਉਹ ਕਦੇ ਸਫਲ ਨਹੀਂ ਹੋ ਸਕਦਾ ਜੋ ਆਪਣੇ ਫਰਜ਼ ਤੋ ਨਸਦਾ ਹੈ।
    ਜੇ ਅੋਰਤ ਰੋੰਦੀ ਹੈ ਘਰ ਰੋੰਦਾ ਹੈ ਜੇ ਹਸਦੀ ਹੈ ਘਰ ਹਸਦਾ ਹੈ।
    ਦੋ ਬੁੱਤ ਤੇ ਰੂਹ ਇੱਕ ਹੋਵੇ ਅਨੰਦ ਆਂਉਦਾ ਪਿਆਰ ਦੇ ਰਸਦਾ ਹੈ।
    ਗੁਰਾਂਦਿਤਾ ਸੰਧੂ ਜਿੱਥੇ ਇਤਫਾਕ ਹੋਵੇ ਉਹ ਘਰ ਸਵਰਗ ਵਿਚ ਵਸਦਾ ਹੈ।

    • @OhiSandhu
      @OhiSandhu Рік тому

      Wah taya ji bahut vadia likhya

  • @punjabispy9314
    @punjabispy9314 Рік тому +6

    Bohat vadiya laggi interview. Motivational

  • @harwindergrewal6679
    @harwindergrewal6679 Рік тому +2

    I’m very impressed from your self confidence & respect story..

  • @DilpreetSingh-uy1fw
    @DilpreetSingh-uy1fw Рік тому +12

    ਨੀ ਮੈਂ ਗਿਰਗਟਾਂ ਦੇ ਰੰਗ ਸਮਝਦੀ ਹਾਂ ,
    ਪਰ ਇਹ ਮਰਦਾਂ ਦੇ ਰੰਗ ਨਾ ਸਮਝ ਸਕੀ,
    ਡੰਗ ਸਮਝਾਂ ਮੈਂ ਕਾਲੇ ਖੜੱਪਿਆਂ ਦੇ,
    ਪਰ ਇਹ ਮਰਦਾਂ ਦੇ ਡੰਗ ਨਾ ਸਮਝ ਸਕੀ ।

  • @amitsekhri4286
    @amitsekhri4286 Рік тому +6

    Innovative and Great Thinking

  • @balwinderthind2650
    @balwinderthind2650 Рік тому +4

    You are Great 👍
    I am very proud of you. God bless you. 🙏

  • @bulandifilms8694
    @bulandifilms8694 Рік тому +2

    Waheguru di meher bni rhe thode te hamesa Mandeep ji

  • @satindra21
    @satindra21 Рік тому +5

    She must have gone through a major storm but seems to have come out of it sorted. More strength to her.

  • @amankaur9986
    @amankaur9986 Рік тому +2

    Really.....Proud of you Ma'am 🙏🙏

  • @kaursbenevolent8689
    @kaursbenevolent8689 10 місяців тому +1

    True Inspiration... Simple and humble❤❤

  • @parminderkaur685
    @parminderkaur685 Рік тому +2

    😢v.brave girl.Waheguru hamesha Mehar Karan Ji

  • @sarapannu2792
    @sarapannu2792 Рік тому +2

    ਬਹੁਤ ਵਧੀਆ ਵਿਚਾਰ ਜੀ

  • @darshansinghcheema2713
    @darshansinghcheema2713 Рік тому +7

    Proud of you beta ji you are great

  • @harbbrarrode
    @harbbrarrode Рік тому

    Wah , salute aa ji .
    Being Canadian citizen ❤❤❤ stay blessed ❤

  • @amritsandhu3761
    @amritsandhu3761 Рік тому +1

    Bahut sohna program….🙏🏻🙏🏻🙏🏻🙏🏻🙏🏻

  • @parmjitbhandal5249
    @parmjitbhandal5249 Рік тому +7

    Excellent, Mandeep Kaur Tangra , you are always proudly declared yourself, a great blessing.Your goodness is an asset for the Society. We feel, how poor is that Guy! Beyond the limits & imagination. You will be remain proud of Rural Punjabis .

  • @rajwinder1968
    @rajwinder1968 Рік тому +2

    ਬਹੁਤ ਵਧੀਆ ਵਿਚਾਰ ਬੱਚੀ ਦੇ

  • @hunterchahalable
    @hunterchahalable Рік тому +17

    I am really impressed with your positivity and how brave and humble person you are , Waheguru Ji Mehar Rakhan , You are definately one of a kind girl whom ppl can learn alot from and you have shown the world that you can be very successful in Punjab as well

    • @balkaur3014
      @balkaur3014 Рік тому

      Ooy0hò

    • @harjitsingh9701
      @harjitsingh9701 Рік тому +1

      eh bibi bht chlaak aw asi v emotional ho k ehnu paise bheje school ch loka nu boot den lyi but eh khud e rakh gyi .. eda e ehne apna office bnaya

  • @bobbysimple
    @bobbysimple Рік тому +6

    Very motivating,,,Thanks to choice Punjab over America ,if I can say ur other half did big mistake which he will understand after 15 years ..,because no matters how long u live abroad and set Business u will still be treated as outsider… I wish and hope he understands as early as possible,,,Rest ur and reporter voice is also very nice and calm ,I think ur story should be in every Punjab home for which u can use ur IT company also …So that the rat race of going abroad will get slow …God Bless you ,,,Good Wishes

  • @bhupindersing6347
    @bhupindersing6347 Рік тому

    Yu re outstanding. Your confidence is praiseworthy. Your husband may miss yu in the long run.

  • @DaljeetSingh-bn6vi
    @DaljeetSingh-bn6vi Рік тому +1

    Waheguru ji kirpa rakhn sister de parivar te, tuhadi jodi dubara banave Waheguru ji

  • @harjindersinghmankoo4980
    @harjindersinghmankoo4980 Рік тому +9

    Proud of you, Beti

  • @aksedha3861
    @aksedha3861 Рік тому

    You are great, madam Ji ,you are making many young people flying their careers.

  • @kirankaur4504
    @kirankaur4504 Рік тому +8

    Very good job sister 👍👍🙏🙏❤️❤️proud of you 👍👍

  • @surinderkaur9339
    @surinderkaur9339 Рік тому

    Keep it up beta ji weheguru ji bless you always
    You are so innocent and brave girl

  • @tirathsinghtoormaur8998
    @tirathsinghtoormaur8998 Рік тому +2

    Really appreciable 👍👍

  • @jass2965
    @jass2965 Рік тому +10

    ਕਿਤੇ ਨਾਂ ਕਿਤੇ=ਕਿਤੇ ਨਾਂ ਕਿਤੇ ਸਿੱਧੂ ਜੀ ਨੇ 100 ਵਾਰ ਕਿਹਾ,ਆਦਤ ਬਣੀ ਹੋਈ ਆ

  • @hariomomkar4546
    @hariomomkar4546 Рік тому +2

    ਵਾਹੇਗੁਰੂ ਤੋਂ ਸਿਵਾੲਏ ਕਿਤੇ ਵੀ ਮਨ ਲਗਾਇਆ ਤੇ ਅਤੇ ਵਿੱਚ ਪਛਤਓਨਆ ਹੀ ਪਵੇਗਾ

  • @sarwansingh7132
    @sarwansingh7132 7 місяців тому

    ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਵਧੀਆ ਨੇਚਰ ਹੈ ਜੀ ਵਾਹਿਗੁਰੂ ਕਿਰਪਾ ਕਰੇ

  • @balbirsinghdhillon5141
    @balbirsinghdhillon5141 Рік тому +2

    Madam ji my self also suffering from my 3rd doughter her husband breaks the husband wife relationship ❤❤❤❤ur great 👍👍👍👍👍

  • @amitsekhri4286
    @amitsekhri4286 Рік тому +3

    Innovative and Great thinko

  • @surjitkaur1895
    @surjitkaur1895 Рік тому +4

    ਜੋ ਤੁਸੀਂ ਕੰਮ ਕਰ ਰਹੇ ਹੋ ਬਹੁਤ ਬਹੁਤ ਵਧੀਆ। ਵਾਹਿਗੁਰੂ ਜੀ ਹੋਰ ਵੀ ਤਰਕੀ ਬਖਸ਼ਣ।ਪਰ ਤੁਸੀਂ ਏਨੇ ਸਮਝਦਾਰ ਹੋ ਕੇ ਡਾਇਬੋਰਸ ਕਰ ਲਿਆ। ਡਾਇਬੋਰਸ ਨਹੀਂ ਬਲਕਿ ਇਕ ਸਮਝੋਤਾ ਕਰਨਾ ਚਾਹੀਦਾ ਸੀ ਕਿ ਤੁਸੀਂ ਸਾਲ ਵਿੱਚ ਇਕ ਵਾਰ ਲੜਕਾ ਪੰਜਾਬ ਅਤੇ ਇਕ ਵਾਰ ਤੁਸੀਂ ਅਮਰੀਕਾ ਜਾਂਦੇ। ਬਾਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਵਿੱਚ ਕੀ ਕੀ ਹੋਇਆ।।
    ਲੜਕੀਆਂ ਇਸ ਤਰ੍ਹਾਂ ਤਰਕੀ ਜਰੂਰ ਕਰਣ ਪਰ ਘਰ ਵੀ ਵਸਣੇ ਚਾਹੀਦੇ ਹਨ। ਵਾਹਿਗੁਰੂ ਜੀ ਮੇਹਰ ਕਰਨ।

  • @balwindergill7
    @balwindergill7 Рік тому +1

    Very good job.and good positive lady.God bless u.

  • @rajinderpalkaur4185
    @rajinderpalkaur4185 Рік тому +3

    Beta waheguru j hamesha tuhade nal ha

  • @mooslmoosl8389
    @mooslmoosl8389 Рік тому +5

    Great job

  • @amarjitsingh4706
    @amarjitsingh4706 Рік тому +10

    A great Passion for Punjab, a footstep for Generation to follow instead of blindly flocking to other Countries. Our youth need such torchbearer.💥💥💥💥💥

  • @MANNPHOTOGALLERY-vp6dt
    @MANNPHOTOGALLERY-vp6dt Рік тому

    Virale e jamde eho Je lokk.. Hadd to jada khushi hoi thonu sun ke.. Wekh ke.. Bakmaal shakhsiyat... Har lafz ch khoobsurati.. Wakh ho ke v riste di izzat.. Risteya di samaj... Big salute to you mam

  • @dildiyasadran2582
    @dildiyasadran2582 Рік тому

    ਭੈਣੇ ਚਾਰ ਲਾਵਾਂ ਦਾ ਮੀਨਗ ਲੋਕ ਨਹੀਂ ਜਾਣਦੇ ਤੇਰੀ ਸੋਚ ਨੂੰ ਸਲਾਮ ਹੈ

  • @subeghsingh3848
    @subeghsingh3848 Рік тому +4

    I love punjab tusi great ho bhanji

  • @paramgrewal7899
    @paramgrewal7899 Рік тому

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @Rickythakur86
    @Rickythakur86 Рік тому +6

    Proud of sister

  • @RandomWRLDW
    @RandomWRLDW Рік тому +4

    You did very good
    I am also suffering as like you since 25years
    I am lecturer in government school

  • @pamsran9940
    @pamsran9940 Рік тому +1

    Great job. May God bless you.

  • @tejinderbal3426
    @tejinderbal3426 Рік тому +2

    great..................waheguru angsang rahe.....................jindabad.

  • @punjabipind8898
    @punjabipind8898 Рік тому

    Very good god bless you love ❤️ from Canada 🇨🇦

  • @crimetimes9611
    @crimetimes9611 Рік тому

    Very great work mam. Best of luck to you

  • @RinkuChahal-bd6vb
    @RinkuChahal-bd6vb Рік тому +3

    Waheguru ji

  • @KuldeepSingh-qx6uh
    @KuldeepSingh-qx6uh Рік тому

    Mandeep Kaur bhain g thodi himmat nu salaam

  • @sukhminderkaurmann1271
    @sukhminderkaurmann1271 Рік тому

    Very bold and nice beta wahaguru ji 🙏 Meher kern 🙏 👍 ❤❤

  • @ravinderpalravinderpal522
    @ravinderpalravinderpal522 Рік тому +2

    Madam tuhada faisla bilkul sahi hea jud jis rishte nu ena sal tuk nae samj ae ta fir shad den a he sahe ya

  • @BALLYRM
    @BALLYRM Рік тому

    We must always speak out...come what may...if others object it is time to explain .. but it seems he had good mind too...

  • @punjabiaudiobook
    @punjabiaudiobook Рік тому +8

    ਪੰਜਾਬ ਦੇ ਸਾਹਮਣੇ usa Canada , Australia ਸੱਭ ਜ਼ੀਰੋ ਨੇ l ਪੰਜਾਬ ਇਕ ਮਹਾਨ ਰਾਜ ਹੈ , ਪੰਜਾਬੀ ਸੱਭਿਆਚਾਰ ਸਭ ਤੋਂ ਅਮੀਰ ਹੈ l

  • @Keeratkalervlogs2068
    @Keeratkalervlogs2068 Рік тому

    So proud Bhain for your dedication ❤

  • @eastandwestpunjabisbest2382
    @eastandwestpunjabisbest2382 Рік тому +2

    🌹BEST INTERVIEW 🌹
    🌹❤️EAST AND WEST PUNJAB IS BEST ❤️🌹

  • @jagdishsingh9965
    @jagdishsingh9965 Рік тому +2

    ਬਹੁਤ ਮੁਸ਼ਕਲ ਹੈ ਇੰਨੇ ਸਾਲ ਇਕੱਠੇ ਰਹਿ ਕੇ ਵੱਖ ਹੋਣਾ,, ਵਾਹਿਗੁਰੂ ਜੀ ਸਭ ਦਾ ਭਲਾ ਕਰਨ,,

    • @dkmetcalf14598
      @dkmetcalf14598 Рік тому

      Salute beti.Jis tn lage so tn jane......Grehsathi vich same interst jaroori ne.Indipendency jaroori hei.Sache marg chaldian

  • @assran66
    @assran66 Рік тому +4

    I can recall her as she used to supply footwear con the rural area. Somewhere in 2017 through Facebook I contacted her and approached that liked her project and happy join for day or 2 and will sponsors the cost of everything for 2 days. I was told to send her the money no need to join.
    Her husband( may be ex- now) helped her to set it as he works in world renown company.
    Good to listen the other side of story .
    If is great project to set up in rural area but need to know more.
    At the moment her profile is very very high she doesn’t need to talk to get sympathy.

  • @amandhaliwal5568
    @amandhaliwal5568 Рік тому +2

    Waheguru ji tahanu sda chardikalan ch rakhan mandeep

  • @RajpalSingh-jz3dj
    @RajpalSingh-jz3dj Рік тому +1

    Waheguru mehar kre veer ji

  • @ajaykumar-vi2go
    @ajaykumar-vi2go Рік тому

    ਬਹੁਤ ਵਧੀਆ ਜੀ

  • @gurwindersingh8062
    @gurwindersingh8062 Рік тому

    ਸਲੂਟ ਹੈ ਇਸ ਭੈਣ ਨੂੰ

  • @sukhwindersandhu2959
    @sukhwindersandhu2959 Рік тому

    ਬਾਹਰ ਦਾ ਰੁਖ ਆਰਥਿਕ ਤੇ ਸਿਸਟਮ ਵੀ ਹੁੰਦਾ ਹੈ। ਪਰਵਾਰ ਚੱਲਦਾ ਹੀ ਕੁਰਬਾਨੀ ਤੇ ਤਿਆਗ ਹੁੰਦਾ ਹੈ। ਘਰ ਉਜਾੜ ਕੇ ਜੇ ਤਮਾਸ਼ਾ ਵੇਖਣਾ ਹੋਵੇ ਉਹ ਚੰਗਾ ਨਹੀ ਲੱਗਦਾ। ਬੇਟੇ ਤੂੰ ਸਮਾਜ ਸੇਵਾ ਵੱਲ ਜ਼ਿਆਦਾ ਝੁਕਾਅ ਰੱਖ ਲਿਆ ਮਦਦ ਵੀ ਕਰੋ ਪਰ ਆਪਣੇ ਵਾਸਤੇ ਵੀ ਕੰਮ ਕਰੋ। ਚਲੋ ਤਹਾਨੂੰ ਇਹ ਚੰਗਾ ਲੱਗਾ ਤੁਸੀ ਮਿਹਨਤ ਕਰੋ ਤੇ ਖੁਸ਼ ਰਹੋ ਗੁਰੂ ਭਲੀ ਕਰੇਗਾ।

  • @sunnybajwa5206
    @sunnybajwa5206 Рік тому +3

    Waheguruji waheguruji waheguruji

  • @Punjabitoenglishclass
    @Punjabitoenglishclass Рік тому +1

    Bhut sohne shabd 🥰🥰🥰🥰

  • @darshanshoker6001
    @darshanshoker6001 Рік тому

    I am very impressed God bless beta ji

  • @gurmailsingh6601
    @gurmailsingh6601 Рік тому

    ਜੀਊਦੀ ਰਹਿ ਧੀਏ ਚੰਗੀ ਸੋਚ ਵਾਲੀ ਧੀ ਮੈਂ ਹਾਂ ਯੁਏਸੇ ਤੁ ਅਮਰਜੀਤ ਕੌਰ

  • @hardeepkaur5893
    @hardeepkaur5893 Рік тому +6

    ਮੈਡਮ ਤੁਹਾਡੀ ਇੰਟਰਵਿਊ ਸੁਣ ਕੇ ਅਨਰਜੀ ਆ ਗਈ।

  • @Baljeetsingh-sz7uc
    @Baljeetsingh-sz7uc Рік тому +4

    God bless you

  • @germanpaddagermanpadda8283
    @germanpaddagermanpadda8283 Рік тому +6

    Weheguru ji

  • @KuldeepSingh-xm9pp
    @KuldeepSingh-xm9pp Рік тому

    Press Reporter Ji, ਇਸ ਸੇਰ ਦਿਲ ਬੇਟੀ ਦੇ ਬੱਚਿਆ ਵਾਰੇ ਜਰੂਰ ਦਸੋ। ਵਿਦੇਸ਼ ਨਾਲੋਂ ਸਾਡਾ ਪੰਜਾਬ ਬਹੁਤ ਚੰਗਾ ਹੈ।

  • @harrymahi1784
    @harrymahi1784 Рік тому +1

    ਨਾਰੀ ਸਕਤੀ ਜੀਦਾਵਾਦ ਪੰਜਾਬ ਜੀਦਾਵਾਦ ਪੰਜਾਬੀ ਮਾਂ ਬੋਲੀ ਜੀਦਾਵਾਦ 👏🙏❤ਮੇਰੇ ਤੋ ਉਮਰ ਵਿੱਚ ਛੋਟੀਏ ਭੈਣੇ ਜਿੰਦਗੀ ਸਗਰਛ ਭਰੀ ਏ ਪਰ ਕੱਟਣੀ ਪੈਣੀ ਕਿਸੇ ਵੇਲੇ ਥਕ ਜਾਈ ਦਾ ਫੇਰ ਜੁਮੇਵਾਰੀਆ ਦੇਖ ਉਠ ਖੜੀ ਦਾ ਸਾਡੇ ਵੀ ਜੀਵਨ ਸਾਥੀ ਨੂੰ ਵਿਦੇਸ਼ ਗਿਆ 12 ਸਾ ਸਾਲ ਹੋ ਗਏ ਇਕ ਦੂਜੇ ਦੇ ਵਿਸਵਾਸ਼ ਤੇ ਭਰੋਸੇ ਕੱਟੀ ਜਾਦੇ ਬੱਚਿਆ ਦੀਆ ਤੇ ਘਰ ਦੀ ਜੁਮੇਵਾਰੀਆ ਕਰਕੇ

  • @harbanschhina555
    @harbanschhina555 Рік тому +2

    mandeep putt tereyiean gallan sunn ke dill nu bhuett dhakka jeha lagga ,mandeep putt please sabarr karro sabar da phall hemesha mitha hunda hai ,first love never die putt ,we all cry putt ,we love you putt ,parmatama hemesha sabb de nall hai ,tere vargiean betieya gharr gharr hounn ,you're beautiful girl ,appde app nu hemesha nice rakho ,parmatama de eyes sabb side hai putt ,we love you mandeep putt ,

    • @rimaljitanand5153
      @rimaljitanand5153 Рік тому

      Kai vaar sabar da fl foka hunda. Mn di jhoothi tasalli. Suffering since last 37 years. Where is sabar da fl?

  • @kamalpreetkaurkular3323
    @kamalpreetkaurkular3323 Рік тому +3

    Waheguru teno nice patnar milje teno

  • @ManpreetSingh-hm4bo
    @ManpreetSingh-hm4bo Рік тому

    Congratulations mam 🥰 asi v tangra tu hi aa ic li proudly feel ho reha 🙏

  • @JaswinderKaur-tw9zt
    @JaswinderKaur-tw9zt Рік тому +8

    Feel very sad to listen your story. 😢But you are very intelligent and inspiring for others.your views are very nice. You don’t blame your any in-laws parents. This is the sign of sincere educated girls . May God bless you more success you in future life.