Tea Benefits । ਚਾਹ ਦੇ ਫ਼ਾਇਦੇ ਨੁਕਸਾਨ ।Dr Harshindar Kaur | KHALAS KHANA | EP-44 | The Khalas Tv

Поділитися
Вставка
  • Опубліковано 3 жов 2024
  • Shareeka | ਸ਼ਰੀਕਾ | New Punjabi Short Movie 2022 : • Shareeka | ਸ਼ਰੀਕਾ | Ne...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fs...
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

КОМЕНТАРІ • 96

  • @bhupinderkaur51
    @bhupinderkaur51 2 роки тому +12

    ਬਹੁਤ ਹੀ ਲਾਭਦਾਇਕ ਜਾਣਕਾਰੀ ਡਾਕਟਰ ਸਾਹਿਬ ਜੀ। Thanks 🙏😍

  • @sukhwinderarora270
    @sukhwinderarora270 2 роки тому +17

    ਭੈਣ ਹਰਸਿੰਦਰ ਤੇ ਬੇਟੀ ਹਰਸ਼ਰਨ ਕੋਰ ਜੀ ਨੂੰ ਨਵੀ ੨ ਖੋਜਾ ਤੇ ਜਾਣਕਾਰੀ ਦੇਣ ਤੇ ਵਧਾਈਆ॥ਪਰਮਾਤਮਾ ਲੰਬੀ ਉਮਰ ਦੇਵੇ ਚਾਹ ਤੋ ੧੦ ਗੁਣਾ ਵੱਧ ਨਾਮ ਦਾਨ ਦੇਵੇ॥

  • @BalkarSingh-gx8gi
    @BalkarSingh-gx8gi Рік тому +5

    ਸਤਿਕਾਰ ਯੋਗ ਭੈਣ ਡਾਕਟਰ ਸਾਹਿਬਾ ਹਰਸ਼ਿੰਦਰ ਕੌਰ ਪਟਿਆਲਾ ਤੇ ਭੈਣ ਹਰਸ਼ਰਨ ਕੌਰ ਜੀ ਤੇ ਸਾਰੀ ਖਾਲਸ ਟੀਵੀ ਦੀ ਸਾਰੀ ਟੀਮ ਦਾ ਦਿੱਲ ਦੀਆ ਗਹਿਰਾਇਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @RanjitKaur-no6iq
    @RanjitKaur-no6iq Рік тому +2

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ, ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ 🙏☺️🙏🌺

  • @sewasingh5142
    @sewasingh5142 2 роки тому +24

    ਭਰਪੂਰ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਖੇ ਜੀ 🙏🙏👍👍👌👌👌👌

  • @kaurkhalsa6746
    @kaurkhalsa6746 2 роки тому +5

    ਬਹੁਤ ਧੰਨਵਾਦ ਡਾਕਟਰ ਸਾਹਿਬ ਅਤੇ ਖਾਲਸ ਟੀਮ ਦਾ।

  • @prabhjotsinghrathore3365
    @prabhjotsinghrathore3365 Рік тому +1

    ਬਹੁਤ ਵਧੀਆ ਜਾਣਕਾਰੀ ਹੈ।

  • @gurcharansinghsandhu8427
    @gurcharansinghsandhu8427 2 роки тому +8

    ਸਤਿ ਸ੍ਰੀ ਆਕਾਲ ਜੀ ਡਾਕਟਰ ਹਰਜਿੰਦਰ ਕੌਰ ਜੀ ਹਰਸ਼ਰਨ ਕੌਰ ਜੀ

  • @kulwindergill6675
    @kulwindergill6675 2 роки тому +34

    ਜਦੋਂ ਦਾ ਫੋਨ ਹੱਥਾਂ ਚ ਆ ਗਿਆ ਬਿਮਾਰੀਆਂ ਦਾ ਇਲਾਜ ਵੀ 100 ਤਰਾਂ ਦੇ ਆ ਗਏ ਕੋਈ ਕਹਿ ਰਿਹਾ ਚਾਹ ਵਧੀਆ ਕੋਈ ਕਹਿੰਦਾ ਚਾਹ ਬਿਮਾਰੀ ਦਾ ਘਰ ਆਪਾ ਤਾਂ ਦੋ ਟਾਈਮ ਪੱਕੀ ਚਾਹ ਪੀਂਦੇ ਆ ਜੀ ਤਾਂ ਜਿਨ੍ਹਾਂ ਚਿਰ ਹੈਗੇ ਪੀਵਾਂਗੇ ਕਰਮਾਂ ਵਾਲਿਓ ਖੁਸ਼ ਹੋਕੇ ਖਾਓ ਜੋ ਜੀ ਕਰਦਾ ਗਰੀਬਾਂ ਲਈ ਕਦੀ ਸੋਚਿਆ ਇਹ ਇਲਾਜ ਵੀ ਅਮੀਰਾਂ ਦੇ ਆ ਗਰੀਬ ਦੋ ਟਾਈਮ ਰੋਟੀ ਮਿਲ਼ ਜਾਵੇ ਰੱਬ ਮੋਹਰੇ ਹੱਥ ਜੋੜਦੇ ਨੀ ਥੱਕਦੇ

  • @bittugarcha8949
    @bittugarcha8949 2 роки тому +15

    ਭੈਣ ਹਰਸ਼ਰਨ ਕੌਰ ਜੀ ਤੇ ਸਤਿਕਾਰ ਯੋਗ ਡਾ ਂਹਰਜਿੰਦਰ ਕੌਰ ਸਤਿ ਸ੍ਰੀ ਅਕਾਲ ਜੀ ਭੈਣ ਜੀ ਤੁਸੀਂ ਜਿਹੜੇ ਵਿਸ਼ੇਆ ਤੇ ਗੱਲ ਕਰਦੇ ਹੋ ਬਹੁਤ ਹੀ ਜਿਆਦਾ ਵਧੀਆ ਤੇ ਜਾਣਕਾਰੀ ਭਰਪੂਰ ਹੁੰਦੇ ਹਨ ਪਰ ਅੱਜ ਵਾਲੇ ਪ੍ਰੋਗਰਾਮ ਵਿੱਚ ਤੁਸੀ ਜਿਹੜਾ ਲਫਜ਼ ਵਰਤਿਆ (ਲੋਗਾ)ਉਹ ਉਇਟ ਲੱਗਾ ਜੀ ਤੁਸੀਂ ਆਪਣੇ ਦਰਸ਼ਕ

  • @gurjantsidhu1708
    @gurjantsidhu1708 2 роки тому +12

    ਸਖਤ ਮਿਹਨਤ ਕਰਨ ਵਾਲਿਆਂ ਤੇ ਜਾਂ ਦਫਤਰਾਂ ਵਾਲਿਆਂ ਤੇ ਤਜਰਬੇ ਹੋਏ ਹਨ ਜੀ 🙏

    • @jattstangaming5469
      @jattstangaming5469 Рік тому +2

      ਗੁਰਜੰਟ ਜੀ ਇਹੋ ਜਿਹੀਆਂ ਖੋਜ਼ਾਂ ਸਖਤ ਮਿਹਨਤ ਕਰਨ ਵਾਲਿਆਂ ਉਤੇ ਕੋਈ ਅਸਰ ਨਹੀਂ ਕਰਦੀਆਂ ਸਭ ਕਾਗਜੀ ਗੱਲਾਂ ਹਨ ਪਸੀਨੇ ਕਢਣ ਵਾਲੇ ਕੰਮ ਕਰਨ ਵਾਲਿਆਂ ਨੂੰ ਬਹੁਤ ਘਟ ਬੀਮਾਰੀਆਂ ਹੁੰਦੀਆਂ ਦਫ਼ਤਰਾਂ ਵਿੱਚ ਕਰਨ ਵਾਲਿਆਂ ਦੇ ਮੁਕਾਬਲੇ ਸਰੀਰਕ ਮਿਹਨਤ ਕਰਨ ਵਾਲੇ ਵਧ ਮਿਠੇ ਅਤੇ ਵਧ ਦੁਧ ਵਾਲੀ ਚਾਹ ਪੀ ਕੇ ਤੰਦਰੁਸਤ ਰਹਿੰਦੇ ਹਨ

  • @sohansinghbhullar1362
    @sohansinghbhullar1362 Рік тому +1

    Dear Dr sahib thanks for giving very useful information. Ssa.

  • @ranarana6497
    @ranarana6497 Рік тому +2

    God bless you dr Harshinder kaur ji Balraj France

  • @kulwindersingh2484
    @kulwindersingh2484 Рік тому

    ਬਹੁਤ ਵਧੀਆ ਹੈ

  • @karmjitsingh747
    @karmjitsingh747 2 роки тому +3

    You are 100/00 Right

  • @kulvindersinghbhuee924
    @kulvindersinghbhuee924 2 роки тому +3

    Thank u dr. Sahib.

  • @charnjeetkaur9058
    @charnjeetkaur9058 Рік тому

    ਧੰਨਵਾਦ ਜੀ 👌

  • @SubhashSingh-um6rq
    @SubhashSingh-um6rq Рік тому +1

    Bhut Buht dhanbad doctor shib ji

  • @harshdeepkaur4241
    @harshdeepkaur4241 2 роки тому +10

    Waheguru ji

  • @sekhonskitchenandvlogs7805
    @sekhonskitchenandvlogs7805 2 роки тому +4

    Thanks ji for good information

  • @bhupindergarden4929
    @bhupindergarden4929 Рік тому

    Bhot hi Sohni te faide wali jankari den lyi shukrya jii

  • @gursharnsingh1180
    @gursharnsingh1180 2 роки тому +4

    Dr. ji thanks

  • @DarshanSingh-k2d
    @DarshanSingh-k2d 11 місяців тому

    Thanx for valuable information

  • @jaspreetkaur-bc5fl
    @jaspreetkaur-bc5fl 2 роки тому

    Thanks bouht ਵਧੀਆ jankari

  • @DalbirSingh-dh1ih
    @DalbirSingh-dh1ih 2 роки тому +4

    Very very nice 👍

  • @balrajsingh5518
    @balrajsingh5518 2 роки тому +7

    *ਮੁੱਕਦੀ ਗੱਲ*
    *ਚਾਹ ਪੀ ਵੀ ਲੈਣੀ ਚਾਹੀਦੀ ਹੈ ਤੇ ਨਹੀਂ ਵੀ ਪੀਣੀ ਚਾਹੀਦੀ*
    😂

  • @narinderbhaperjhabelwali5253
    @narinderbhaperjhabelwali5253 2 роки тому +8

    ਡਾ ਸਾਹਿਬ ਬਰਾਨੀ ਚਾਹ ਪੀਣ ਦੇ ਬਹੁਤ ਫ਼ਾਇਦੇ ਹਨ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਅਤੇ ਡਾਕਖ਼ਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @kulwantbedi4669
    @kulwantbedi4669 Рік тому +7

    Dr. Harshinder is great and always gives valuable information about health and others valuable information about all types.

  • @anjnarani2492
    @anjnarani2492 Рік тому

    Very good information ji

  • @surjitkaur9964
    @surjitkaur9964 Рік тому +1

    Very good

  • @bsdeol594
    @bsdeol594 Рік тому

    Dr Harshinder Kaur you’re great God Bless you

  • @kulvirsingh2916
    @kulvirsingh2916 Рік тому +1

    veeeeeeery niiiiiiiiiiiiice all 🎉🙏💕🌹

  • @kulwantbedi4669
    @kulwantbedi4669 Рік тому +1

    Valuable Information about Tea

  • @sarbbagga9219
    @sarbbagga9219 Рік тому

    Useful information

  • @ranjeetsekhon765
    @ranjeetsekhon765 Рік тому

    Thx g

  • @amanat2004
    @amanat2004 Рік тому

    Very nice

  • @harjitlitt1375
    @harjitlitt1375 2 роки тому +1

    Very nice

  • @PreetKaur-mg9xs
    @PreetKaur-mg9xs 2 роки тому +1

    Dr great ji

  • @sarbjitbal6237
    @sarbjitbal6237 Рік тому

    Thanks madam love you

  • @gurjaapsinghpannu9356
    @gurjaapsinghpannu9356 2 роки тому

    Thnx

  • @kulwantkaur979
    @kulwantkaur979 Рік тому

    Very good video.

  • @suesahota8397
    @suesahota8397 2 роки тому +1

    Thank you

  • @j.skundi7791
    @j.skundi7791 Рік тому +1

    ਡਾ: ਹਰਸ਼ਿੰਦਰ ਕੌਰ ਹੈ ਤੁਸੀਂ ਹਰਜਿੰਦਰ ਕੌਰ ਲਿਖਿਆ ਹੈ🙏🙏

  • @kuldipkaur4720
    @kuldipkaur4720 Рік тому

    🙏🙏

  • @jaswindersaggi1371
    @jaswindersaggi1371 Рік тому +1

    🙏👌👌

  • @bittugarcha8949
    @bittugarcha8949 2 роки тому +4

    ਕਹਿ ਦਿੰਦੇ ਵਧੀਆ ਲਗਣਾ ਸੀ! ਧੰਨਵਾਦ ਜੀ

  • @vipankaur4657
    @vipankaur4657 2 роки тому +3

    Thanku Dr sahib ji mai tea bohut jieda penni a omg 😱

  • @ranjitkaur3513
    @ranjitkaur3513 2 роки тому +3

    Thankyou thankyou thankyou so much Dr.saab🙏🙏🙏

  • @kuldeepkalsi4301
    @kuldeepkalsi4301 2 роки тому +2

    Very. Good Vichar. aa. g

  • @RattanSingh-ni4ic
    @RattanSingh-ni4ic Рік тому

    👍👍🙏🙏

  • @rajvinderkaur2880
    @rajvinderkaur2880 2 роки тому +7

    ਭੈਣ ਜੀ ਸਤਿ ਸ੍ਰੀ ਆਕਾਲ 🙏🙏

  • @narinderparmar8956
    @narinderparmar8956 Рік тому

    🙏🏻🌹🙏🏻🌹🙏🏻🌹🙏🏻

  • @KewalMahi-n6p
    @KewalMahi-n6p Рік тому

    Very good information Dr ji

  • @SukhdevSingh-kr1pg
    @SukhdevSingh-kr1pg Рік тому

    🙏🙏

  • @jarnailsingh1731
    @jarnailsingh1731 2 роки тому

    Very nice views

  • @SukhdevSingh-kr1pg
    @SukhdevSingh-kr1pg Рік тому

    👍🏿

  • @GurpreetKaur-lx9tp
    @GurpreetKaur-lx9tp 2 роки тому +3

    🙏🇩🇪

  • @kulwantsinghbrar1220
    @kulwantsinghbrar1220 2 роки тому +1

    Very nice video

  • @Santmaskenji29
    @Santmaskenji29 2 роки тому +2

    sat sri akal dr sahib ji

  • @dividersingh9426
    @dividersingh9426 Рік тому

    Bhut. Vadea. Vihar. Bebeji

  • @sarabjitkaur1534
    @sarabjitkaur1534 Рік тому +1

    ਭੰਬਲਭੂਸੇ ਵਿੱਚ ਪਾਉਂਦੀ ਹੈ

  • @bhawandeep2151
    @bhawandeep2151 2 роки тому +2

    Harsarn. Bhen. Kini. Jaldi. Gal. Bat. Nibead. Dinde. Ne. Par. D,r. Sahib. Bahut. Sama. Laga. Dende. Ne.

  • @gurjeetmandahar236
    @gurjeetmandahar236 2 роки тому +1

    Chaa bht Madi cheej dudh wali bht jaada Manu aaj 1 month Pura hoyea chadye nu bht sohni life nikal rahi aa te wight v ght gyeaa

  • @lallisingh1285
    @lallisingh1285 Рік тому

    ਭੈਣ ਜੀ ਸਤਿ ਸ੍ਰੀ ਆਕਾਲ

    • @lallisingh1285
      @lallisingh1285 Рік тому

      ਭੈਣ ਜੀ ਤੁਸੀਂ ਦਸਿਆ ਹੈ ਕਿ ਦਾਲਚੀਨੀ ਵਾਲੀ ਚਾਹ ਇਸ ਨੂੰ ਬਿਨਾਂ ਦੁੱਧ ਤੋਂ ਬਣਾਉਣਾ ਹੈ ਜੀ

  • @VijayKumar-fw2ed
    @VijayKumar-fw2ed 2 роки тому

    God live long life

  • @TarsemSingh-sp3vz
    @TarsemSingh-sp3vz 2 роки тому

    Dr Harshinder Kaur not Dr Harjinder Kaur

  • @blessings9732
    @blessings9732 Рік тому

    Eh cheeja vehle loka nu bimar krdia ne.. eh jina v bhasan dinde a , eh Ameer loka ly hai. Greeb jis ne din raat mehnat karni a osnu jo rukha sukha milda kha lainda. Ameer lok nu hi jiada log lgde a

  • @bhawandeep2151
    @bhawandeep2151 Рік тому

    Medam. Harsutinder. Gal. Na. Vadao. Ena. Time. Ni. Sunn. Da. Moti. Gal. Samjao

  • @jayrajdass3322
    @jayrajdass3322 Рік тому

    ¹

  • @blessings9732
    @blessings9732 Рік тому

    Ena nu vehle baith ke gallan aundia.. eh khud kise gal te Amal nahi krde.. na ena de bache..

  • @KuldeepKaur-ex6kj
    @KuldeepKaur-ex6kj 2 роки тому

    Dr.g.m to tea bilkul nhi pe raho

  • @simikaur5991
    @simikaur5991 10 місяців тому

    gude

  • @bhawandeep2151
    @bhawandeep2151 2 роки тому +1

    Dr. Harsrinder. Kaur. Galbat. Eni. Ghot. Ke. Karde. Han. Ki. Dekhde. Rah. Jande. Ha. Ki. Kado. Asal. Galbat. Samjange

  • @SukhdevSingh-lm8ch
    @SukhdevSingh-lm8ch 2 роки тому +2

    Harchinder kaur Dockter
    ਹਰਜਿੰਦਰ ਕੌਰ ਨਹੀ

  • @diljeetsingh83
    @diljeetsingh83 2 роки тому +3

    ਭੈਣੋ ਦੁੱਧ ਵਿਚ ਪੱਤੀ ਕੋਈ ਨੁਕਸਾਨ ਨਹੀ ਕਰਦੀ