ਬੀਬੀ ਖਾਲੜਾ ਤੇ ਵਕੀਲ ਖਾਰਾ ਦਾ ਜਬਰਦਸਤ ਇੰਟਰਵਿਊ , Simranjot Makkar ਦੇ ਨਾਲ | SMTV | Jaswant Singh Khalra

Поділитися
Вставка
  • Опубліковано 18 тра 2024
  • ਬੀਬੀ ਖਾਲੜਾ ਤੇ ਵਕੀਲ ਖਾਰਾ ਦਾ ਜਬਰਦਸਤ ਇੰਟਰਵਿਊ , Simranjot Makkar ਦੇ ਨਾਲ | SMTV | Jaswant Singh Khalra | Bibi Khalra | EP. 142
    #smtv #punjabi #punjabmediatv #punjab #news #interview #punjabiinterview

КОМЕНТАРІ • 422

  • @GurjeetSingh-kg9mr
    @GurjeetSingh-kg9mr 24 дні тому +231

    ਬੀਬੀ ਪਰਮਜੀਤ ਕੌਰ ਖਾਲੜਾ ਜੀ ਤੁਸੀਂ ਬਹੁਤ ਮਹਾਨ ਸ਼ਕਸੀਅਤ ਹੋ ਧੰਨ ਆ ਭਾਈ ਜਸਵੰਤ ਸਿੰਘ ਖਾਲੜਾ ਜੀ, ਜਿਨ੍ਹਾਂ ਨੇ ਸਿੱਖ ਕੌਮ ਲਈ ਆਪਣਾ ਬਲੀਦਾਨ ਦਿੱਤਾ

    • @charanjitsingh4388
      @charanjitsingh4388 24 дні тому +13

      ਵਾਹਿਗੁਰੂ ਜੀ ਮੇਹਰ ਕਰੋ ਜੀ । ਭਾਈ ਸਾਹਿਬ ਖਾਲੜਾ ਜੀ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ।

    • @MehraKulvindarsingh-td3ux
      @MehraKulvindarsingh-td3ux 23 дні тому

      Pppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp​@@charanjitsingh4388

    • @JaswinderSingh-yb2ke
      @JaswinderSingh-yb2ke 21 день тому +1

      😊😊😊😊😊😊😊😊

    • @MalhiKaur-bs8dj
      @MalhiKaur-bs8dj 11 днів тому

      22 is a good place paranoia ​@@charanjitsingh4388

  • @rbrar3859
    @rbrar3859 24 дні тому +155

    ਪਹਿਲਾ ਅਸੀ ਬੀਬੀ ਖਾਲੜਾ ਜੀ ਨੂੰ ਹਰਾ ਕੇ ਬਹੁਤ ਵੱਡੀ ਗਲਤੀ ਕੀਤੀ ਸੀ।
    ਪਰ ਹੁਣ ਅਸੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਨਾਲ ਹਾਂ, ਤੇ ਜਿੱਤ ਦਰਜ ਕਰੇਗਾ।

    • @gurwindersidhu6542
      @gurwindersidhu6542 23 дні тому

      Jit ke amritpal ke karo eh daso, simranjeet mann de tamasa karna ke main constitution de kasam nhi khada main parliament ch nhi janda

    • @BALKARGORAYA
      @BALKARGORAYA 23 дні тому

      @@gurwindersidhu6542 tu ki chunda aa ki oh ki kre

    • @ManjeetParhar
      @ManjeetParhar 22 дні тому

      Thank u veere

    • @gurpalsingh6647
      @gurpalsingh6647 21 день тому +1

      ​@@gurwindersidhu6542 o bai eh gallan ins nu kithe samjh aandia. Government ton bda gunda koi ni hunda. Bahar loka agge eh jo marji boli jaan par eh sarkaar di katputli ban k reh jande ne. Ise tra amritpal naal hou, kakh ni hona us kolo, muthi ch rahu sarkaar di..

    • @jeetpannu307
      @jeetpannu307 21 день тому +1

      ​@@gurpalsingh6647ਅਕਾਲ ਪੁਰਖ ਦੀ ਰਜ਼ਾ ਹੋਈ ਤੇ ਸਿਆਸਤ ਵੀ ਬਦਲੂਗੀ ❤

  • @iqbalsingh5676
    @iqbalsingh5676 23 дні тому +41

    ਬੀਬੀ ਜੀ ਤੁਸੀਂ ਮਹਾਨ ਹੋ। ਬਹੁਤ ਉੱਚੇ ਸੁੱਚੇ ਵਿਚਾਰ ਹਨ ਤੁਹਾਡੇ।

  • @karanvirdhillon3115
    @karanvirdhillon3115 24 дні тому +89

    ਮੱਥਾ ਟੇਕਦੇ aa ਮਾਤਾ ਜੀ 😊❤

  • @purebeats8029
    @purebeats8029 23 дні тому +60

    ਮੇਰਾ ਇਲਾਕਾ ਅੰਮ੍ਰਿਤਸਰ ਹੈ ਮੈਂ ਅਕਾਲੀਆਂ ਨੂੰ ਵੋਟ ਪਾਣੀ ਸੀ ਪਰ ਸੁਖਬੀਰ ਬਾਦਲ ਤੇ ਵਲਟੋਹਾ ਨੇ ਬਹੁਤ ਮਾੜਾ ਬੋਲੋਆਂ ਅਮ੍ਰਿੰਤਪਾਲ ਸਿੰਘ ਬਾਰੇ ਹੁਣ ਕਦੀ ਵੀ ਅਕਾਲੀਆਂ ਨੂੰ ਵੋਟ ਨਈ ਪਾਵਾਂਗੇ byecut ਕਰਤਾ ਅਕਾਲੀਆਂ ਦਾ ਫੁਲ support ਬਾਈ ਸਾਬ ਨੂੰ

  • @sonykainth6934
    @sonykainth6934 23 дні тому +40

    ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਸਿੱਖ ਕੌਮ ਲਈ ਕੁਰਬਾਨੀ ਦਿੱਤੀ। ਬੀਬੀ ਖਾਲੜਾ ਜੀ ਉਨ੍ਹਾਂ ਦੇ ਦੱਸੇ ਰਾਹਾਂ ਤੇ ਚਲਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਉਣ ਲਈ ਅਪੀਲ ਕਰਦੇ ਹਨ। ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲ੍ਹਾ ਬਖਸ਼ੇ 🙏🙏🙏🙏🙏

  • @jaspindersingh9945
    @jaspindersingh9945 24 дні тому +60

    ਭੈਣ ਜੀ ਬਹੁਤ ਸਤਿਕਾਰ ਯੋਗ ਹਨ ਜੀ

  • @Teksingh-qw4zu
    @Teksingh-qw4zu 24 дні тому +88

    ਸਿਮਰਜੀਤ ਸਿੰਘ ਜੀ ਮੈ ਮਾਨਸਾ ਦੇ ਪਿੰਡ ਭੰਮੇ ਕਲਾਂ ਦਾ ਹਾਂ ਮੇਰੇ ਕੋਲ ਪੰਜ ਸਤ ਨਸੇ ਸਾਡੇ ਤੇ ਸਿੰਘ ਸਜ ਗਏ ਗੁਰਬਾਣੀ ਪੜਦੇ ਹਨ

  • @JagjitSingh-uz4dv
    @JagjitSingh-uz4dv 24 дні тому +55

    ਮਾਤਾ ਜੀ ਅਸੀਂ ਪਹਿਲਾਂ ਵੱਡੀ ਗੱਲ਼ਤੀ ਕੀਤੀ ਸੀ ਪਰ ਹੁਣ ਨਹੀਂ ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ

  • @tinkusandhu3565
    @tinkusandhu3565 24 дні тому +78

    ਬੀਬੀ ਖਾਲੜਾ ਜੀ ਬਹੁਤ ਹੀ ਸਤਿਕਾਰ ਯੋਗ ਨੇ, ਪਰ ਬਹੁਤ ਸਾਰੇ ਲੀਡਰਾਂ ਨੇ ਇਹਨਾਂ ਨਾਲ ਹਮੇਸ਼ਾ ਹੀ ਧੋਖਾ ਕੀਤਾ ਏ , ਵਾਹਿਗੁਰੂ ਮੇਹਰ ਕਰੇ , ਬਾਦਲ ਟੋਲੇ ਨੇ ਪੰਥਕ ਲੋਕਾਂ ਨਾਲ ਹਮੇਸ਼ਾ ਗੱਦਾਰੀ ਕੀਤੀ ਪੰਥਕ ਮਖੋਟਾ ਪਾਕੇ, ਹੋਰ ਵੀ ਬਥੇਰੇ ਆਏ ਜੋ ਗੱਦਾਰੀਆ ਕਰ ਗਏ, 🙏🙏

  • @ManjitSingh-iz5rz
    @ManjitSingh-iz5rz 24 дні тому +63

    ਭਾਈ ਜਸਵੰਤ ਸਿੰਘ ਖਾਲੜਾ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ

  • @jobanpadda5605
    @jobanpadda5605 24 дні тому +51

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

  • @HappyHappy-md9ct
    @HappyHappy-md9ct 24 дні тому +40

    ਭਰਾਵਾ ਜੇਕਰ ਬਾਦਲ ਵਰਗੇ ਏਸੇ ਸਵਿਧਾਨ ਨੂੰ ਸਾੜ ਕੇ ਫਿਰ ਇਸ ਸਵਿਧਾਨ ਦੀਆਂ ਸੌਂਹਾਂ ਖਾ ਕੇ ਪੰਜਾਬ ਨੂੰ ਖਾ ਗਏ। ਉਹਨਾਂ ਨੂੰ ਵੀ ਸਵਾਲ ਕਰਿਓ।

  • @JaspalSingh-cg3uf
    @JaspalSingh-cg3uf 23 дні тому +32

    ਸਾਰੇ ਪੰਜਾਬ ਵਿਚ ਇਹਨਾਂ ਸਾਰੀਆਂ ਲੋਟੂ ਕਾਤਿਲ ਪਾਰਟੀਆਂ ਦਾ ਬੋਰੀ ਬਿਸਤਰਾ ਗੋਲ ਕਰ ਦਿਓ 🙏ਵਾਹਿਗੁਰੂ ਮਿਹਰ ਕਰੇ.

  • @GurdevSingh-wt8wx
    @GurdevSingh-wt8wx 23 дні тому +19

    ਮੱਕੜ ਸਾਬ ਬਹੁਤ ਧੰਨਵਾਦ ਭਰਪੂਰ ਜਾਣਕਾਰੀ ਤੇ ਸੁਲਝੇ ਤਰੀਕੇ ਨਾਲ ਕੀਤੇ ਗਏ ਸਵਾਲਾ ਲਈ
    ਸਤਿਕਾਰ ਯੋਗ ਬੀਬੀ ਜੀਨੇ ਤਾ ਖਾਰਾ ਸਾਬ ਨੇ ਬਹੁਤ ਹੀ ਸਲੀਕੇ ਅਤੇ ਯੋਗ ਉੱਤਰ ਦਿੱਤੇ ਹਨ।

  • @gurjantgill1508
    @gurjantgill1508 23 дні тому +20

    ਸਤਿਨਾਮ ਵਾਹਿਗੁਰੂ ਜੀ ਮੇਹਰ ਕਰੋ ਜੀ ਫਤਿਹ ਬਖਸ਼ੋ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ❤️🙏

  • @SukhdeepSingh-vf4qq
    @SukhdeepSingh-vf4qq 24 дні тому +42

    ਸਤਿ ਸ੍ਰੀ ਆਕਾਲ ਜੀ ਬੀਬੀ ਪਰਮਜੀਤ ਕੌਰ ਖਾਲੜਾ।।

  • @jogindersingh-ij6ch
    @jogindersingh-ij6ch 23 дні тому +15

    ਜੇ ਭਾਈ ਅੰਮ੍ਰਿਤ ਪਾਲ ਸਿੰਘ ਜੀ ਜਿੱਤਦੇ ਹਨ ਤਾਂ ਇਹ ਜਿੱਤ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਦੀ ਸੋਚ ਦੀ ਜਿੱਤ ਹੋਵੇਗੀ

    • @gurwindersidhu6542
      @gurwindersidhu6542 23 дні тому +1

      Bilkul galat jaswant singh de ruh ro rahi hovege, RSS de bande nu pehla Deep Sidhu de party sop diti oh khatam karva diti hun jaswant singh khalda de group nu khatam kron gaye tusi bus dekhi jao, jaswant singh khalda be election lad sakde ce, 1984 to jail ch bethe asli Khalistani kade election ch nhi aaye, eh hunde ankh, amritpal ne Khalsa roop da majak bnaya, khud hiq thok ke main Indian nhi bolya ce, te hun nomination form ch Indian citizen likhea

  • @user-ri6di1sn3c
    @user-ri6di1sn3c 23 дні тому +19

    ਵਿਰੋਧੀਆਂ ਤੇ ਕਹਿਣਗੇ ਉਹਨਾਂ ਮਾਵਾਂ ਤੋਂ ਪੁੱਛੋ ਜੀਹਨਾਂ ਦੇ ਬੱਚਿਆਂ ਦੇ ਨੱਛੇ ਭਾਈ ਸਾਹਿਬ ਨੇ ਛੁਡਾ ਕੇ ਅੰਮ੍ਰਿਤ ਛਕਾਇਆ ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੱੜਦੀ ਕਲਾ ਵਿਚ ਰੱਖਣ 🙏🙏

  • @MehakopVlogs
    @MehakopVlogs 24 дні тому +51

    ਸਹੀ ਗੱਲ ਜਿਨ੍ਹਾਂ ਨੇ ਅਮਿ੍ਤ ਛਕ ਲਿਆ ਉਹ ਨਸ਼ੇ ਵੱਲ ਮੂੰਹ ਨਹੀਂ ਕਰਦਾ

    • @hardevchoudhary5305
      @hardevchoudhary5305 23 дні тому

      Veer mere nal de kam karda munda us ne ta nasa karna suru kar ta

    • @DeepSingh-uz6yg
      @DeepSingh-uz6yg 23 дні тому

      ਸਾਡੇ ਪਿੰਡ ਹੈਗੇ ਨੇ ਅੰਮ੍ਰਿਤ ਵੀ ਛਕਿਆ ਨਸ਼ੇ ਵੀ ਕਰਦੇ ਆ ਲੁਕ ਕੇ

    • @gurwindersidhu6542
      @gurwindersidhu6542 23 дні тому

      Tu kehde dunya ch reh reha thode vargea Canada ch pl ke punjab to kinne door ho gaye,saade pind ek amritdhari shrab pe path tak karda ce

    • @SarbjeetSingh-ej9to
      @SarbjeetSingh-ej9to 22 дні тому +1

      ਅਮ੍ਰਿਤ ਛਕ ਕੇ ਤੇ ਬਹੁਤ ਲੋਕ ਵੇਖੇ ਨੇ ਨਸ਼ੇ ਕਰਦੇ ਗਾਤਰਾ ਲਾਹ ਕੇ ਕਿੱਲੀ ਉੱਤੇ ਟੰਗ ਦੇਂਦੇ ਹਨ।

  • @rajanpreetkaur121
    @rajanpreetkaur121 23 дні тому +8

    ਵੋਟਾਂ ਬਹੁਤ ਧਿਆਨ ਨਾਲ ਕਰਵਾਇਆ ਸਰਕਾਰ ਹਲਾ ਗੁੱਲਾ ਕਰਕੇ ਆਪਣੇ ਚੱਕਰ ਚਲਾ ਸਕਦੀ ਏ ਤੇ ਏ ਨਾ ਹੋਵੇ ਵੋਟਾਂ ਹੀ ਨਾ ਪੈਣ ਦੇਣ।

  • @NeerajKumar-lh3ns
    @NeerajKumar-lh3ns 24 дні тому +21

    Salute aa mata jii

  • @lovepb1337
    @lovepb1337 24 дні тому +30

    ਬਾਈ ਜੀ ਸਾਡੇ ਪਿੰਡ ਦੇ ਮੁੰਡੇ ਨੇ ਨਸ਼ਾ ਸੜਿਆ ਅੰਮ੍ਰਿਤਪਾਲ ਸਿੰਘ ਕਰਕੇ ਉਹ ਹੁਣ ਖਾਸਲਾ ਬਣ ਗਿਆ ਤੇ ਸੇਵਾ ਕਰਦਾ ਬੁੱਢਾ ਦਲ ਚ

  • @sarabjitsinghtheyara6895
    @sarabjitsinghtheyara6895 24 дні тому +13

    ਵਾਹਿਗੁਰੂ ਮਹੇਰ ਕਰੂਗਾ

  • @daljitsingh7980
    @daljitsingh7980 21 день тому +6

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੂੰ ਸਪੋਟ ਕਰੋ 🙏

  • @AmandeepSingh-bu4wn
    @AmandeepSingh-bu4wn 23 дні тому +13

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ ਭਾਈ ਜਸਵੰਤ ਸਿੰਘ ਜਿੰਦਾਬਾਦ ਜੀ

  • @jagjeetsingh1068
    @jagjeetsingh1068 23 дні тому +10

    ਵਾਹਿਗੁਰੂ ਕਰਦਾ ਕੀਤੇ ਹਲ਼ਕਾ ਖਡੂਰ ਸਾਬ੍ਹ ਹੋ ਜਾਂਦਾ ਮੇਰਾ ਕੌਮ ਦੇ ਕੰਮ ਆ ਜਾਂਦਾ ਜੀਵਨ ❤❤❤

  • @nirmal1243__
    @nirmal1243__ 24 дні тому +20

    Vote for Amritpal ji Khalsa panth

  • @jattmind8100
    @jattmind8100 24 дні тому +16

    Waheguru ji ❤

  • @jashantejsin3206
    @jashantejsin3206 24 дні тому +28

    ਬਾੲੀ ਮੱਕੜ ਯਾਰ ਮੈਨੂੰ ਤੇਰੇ ਤੇ ਤਰਸ ਆਉਂਦਾ ਜਿਮੇ ਤੂੰਁ ਕੁਝ ਜਾਣਦਾ ਨੀ

    • @gurvirtiwana7296
      @gurvirtiwana7296 24 дні тому +10

      ਬਾਈ ਜੀ ਮੱਕੜ ਸਾਬ ਨੇ ਲੋਕਾਂ ਦੀ ਜਾਣਕਾਰੀ ਲਈ ਗੱਲ ਨੂੰ ਦੁਹਰਾਉਣ ਦੀ ਕੋਸ਼ਿਸ਼ ਕੀਤੀ ਆ

    • @SarbjeetSingh-ej9to
      @SarbjeetSingh-ej9to 22 дні тому

      ਮੱਕੜ ਬਹੁਤ ਕਮੀਨਾਂ ਹੈ।

    • @JatindersinghKaler
      @JatindersinghKaler 21 день тому

      🎉🎉🎉​@@gurvirtiwana7296

  • @goodvibesyes
    @goodvibesyes 21 день тому +3

    ਬਹੁਤ ਹੀ ਵਧੀਆ ਜਵਾਬ ਤੇ ਦਲੀਲ ਨਾਲ ਸੱਚੀ ਗੱਲ ਕੀਤੀ,ਬੀਬੀ ਖਾਲੜਾ ਜੀ ਨੇ

  • @garrys528
    @garrys528 23 дні тому +9

    Bibi khalra ji nek rooh ne ❤️❤️👏👏

  • @kulwantsingh3183
    @kulwantsingh3183 21 день тому +2

    ਇਹ ਗੱਲ ਬਿਲਕੁਲ ਠੀਕ ਹੈ ਇਹ ਨੇਕੀ ਅਤੇ ਬਦੀ ਦੀ ਜੰਗ ਹੈ ਜੀ ਵਾਹਿਗੁਰੂ ਸਾਹਿਬ ਜੀ

  • @baljitkaurkaur2527
    @baljitkaurkaur2527 21 день тому +2

    ਇਹ ਹਨ ਅਸਲ ਮਾਈ ਭਾਗੋ ਦੀਆ ਵਾਰਸ ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਿਜਾਰਾ 🙏👍💪💪💪💪

  • @rajpaltiwana9249
    @rajpaltiwana9249 23 дні тому +7

    ਪੰਜਾਬੀਓ ਜਿਤਾਓ ਭਾਈ ਅਮ੍ਰਿਤਪਾਲ ਸਿੰਘ ਨੂੰ

  • @user-dp2eh4pv3d
    @user-dp2eh4pv3d 23 дні тому +15

    ਅੰਮ੍ਰਿਤਪਾਲ ਸਿੰਘ ਦੀ ਜਿੱਤ ਵਿਚ ਬੀਬੀ ਖਾਲੜਾ ਜੀ ਦਾ ਬਹੁਤ ਵੱਡਾ ਹੱਥ ਹੋਵੇਗਾ,ਇਸ ਲਈ ਕਵਰਿੰਗ ਕੈਨਡੀਡੇਟ ਬੀਬੀ ਜੀ ਨੂੰ ਬਣਾਉਣਾ ਚਾਹੀਦਾ ਸੀ

  • @hardipsingh4738
    @hardipsingh4738 24 дні тому +10

    Bibi khalra g tusi ethas bna rhe ho, punjab proud all of you

  • @jobanpadda5605
    @jobanpadda5605 24 дні тому +12

    Waheguru ji

  • @ArshdeepSingh-oh4qk
    @ArshdeepSingh-oh4qk 21 день тому +2

    ਭਾਈ ਅਮ੍ਰਿਤ ਪਾਲ ਖਾਲਸਾ ਜੀ ਜਿਦਾ ਬਾਦ
    ਮਾਲਕ ਭਲੀ ਕਰੇ ਸੱਚੇ ਪਾਤਸ਼ਾਹ

  • @devinderpaldhillon9627
    @devinderpaldhillon9627 22 дні тому +3

    ਭਾਈ ਜਸਵੰਤ ਸਿੰਘ ਖਾਲੜਾ ਸਿੱਖ ਪੰਥ ਦੇ ਮਹਾਨ ਸ਼ਹੀਦ ਹਨ , ਜਿਹਨਾ ਦੀ ਸਿੱਖ ਕੌਮ ਸਦੀਵੀ ਰਿਣੀ ਰਹੇਗੀ । ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੇ ਪਿਛਲੀ ਵਾਰ ਬੀਬੀ ਖਾਲੜਾ ਨੂੰ ਨਾ ਜਿੱਤਾ ਕੇ ਵੱਡੀ ਭੁੱਲ ਕੀਤੀ ।ਹੁਣ ਮੌਕਾ ਫੇਰ ਆਇਆ ਹੈ ਕਿ ਖਡੂਰ ਸਾਹਿਬ ਹਲਕੇ ਦੇ ਵੋਟਰ ਬੀਬੀ ਖਾਲੜਾ ਦੇ ਬਚਨਾ ਤੇ ਫੁੱਲ ਚੜ੍ਹਾ ਕੇ ਪਿਛਲੀ ਗਲਤੀ ਦੀ ਸੋਧ ਕਰ ਲੈਣ ।

  • @sukhjinderdhaliwal9524
    @sukhjinderdhaliwal9524 23 дні тому +4

    ਵਾਹਿਗੁਰੂ ਮੇਹਰ ਕਰੇਗਾ ਭਾਈ ਸਾਹਿਬ ਤੇ

  • @baljinderdhindsa1088
    @baljinderdhindsa1088 22 дні тому +3

    ਇਲਾਕੇ ਵਾਲਿਆ ਨੂੰ ਮੌਕਾ ਮਿਲਿਆ ਇਸ ਦੀ ਕਦਰ ਜ਼ਰੂਰ ਕਰਿਉ 🙏

  • @tajwrsingh5990
    @tajwrsingh5990 23 дні тому +3

    ਖਡੂਰ ਸਾਹਿਬ ਵਾਲਿਓ ਅਮ੍ਰਿਤਪਾਲ ਸਿੰਘ ਨੂੰ ਜਿਤਾਓ ਸੰਗਤ ਜੀ 🙏🏻 ਇਤਿਹਾਸਕ ਜਿੱਤ ਦਿਓ 🗳✌️🙏🏻

  • @hardipsingh4738
    @hardipsingh4738 24 дні тому +7

    Great answer by bibi parmjit Kaur g khalra

  • @sabjotkaur5513
    @sabjotkaur5513 12 днів тому +1

    ਬਾਪੁ ਸਹੀਦ ਜਸਵੰਤ ਸਿੰਘ ਖਾਲੜਾ ਜੀ ਅਸੀ ਵੀ ਤੁਹਾਡੇ ਹੀ ਪੁੱਤਰ ਹਾ ਤੇ ਸਾਨੂੰ ਆਪਣੇ ਸਹੀਦਾ ਤੇ ਮਾਨ ਹੈ।।
    ਭਾਈ ਖਾਰਾ ਸਾਹਿਬ ਜੀ ਤੁਹਾਡੇ ਵਰਗੇ ਵਕੀਲ ਵਿਰਲੇ ਹੀ ਹੁੰਦੇ ਹਨ ਵਾਹਿਗੁਰੂ ਜੀ ਤੁਹਾਡੇ ਉੱਤੇ ਮਿਹਰ ਕਰੇ।।

  • @Flieo.youtube
    @Flieo.youtube 23 дні тому +6

    ਵਿਰਸਾ ਵਲਟੋਈਆ ਸਾਡੇ .....ਭਿੱਖੀਵਿੰਡ ..ਪਿੰਡ ਦੇ ਲਾਗੇ ਹੀ . ਇਨਾ ਬੇੜਾ ਗਰਕ ਕਰ ਦਿੱਤਾ ਹੈ ਪੰਜਾਬ ਦਾ ਸਾਡੇ ਭਿੱਖੀਵਿੰਡ ਤੇ ਤਰਨ ਤਾਰਨ ਤਹਿਸੀਲ ਪੱਟੀ ਜਿਲਾ ਤਰਨ ਤਾਰਨ ਦੇ ਇਲਾਕਿਆਂ ਚ ਬਹੁਤ ਹੀ ਜਿਆਦਾ ਨਸ਼ਾ ਵਿਕਦਾ ਹੈ ਇਕ ਗਲੀ ਚ 40 40 ਘਰ ਚਿੱਟਾ ਵੇਚਦੇ ਨੇ❤

  • @user-fu7qj3em9u
    @user-fu7qj3em9u 23 дні тому +3

    🙏ਹਰ ਮਾਂ ਦੀ ਸੋਚ ਨੂੰ ਪ੍ਰਣਾਮ🙏🙏🙏🙏🙏🙏🙏🙏🙏🙏🙏

  • @hardipsingh4738
    @hardipsingh4738 24 дні тому +9

    Khara sabb good stand

  • @jagtarsinghbassi395
    @jagtarsinghbassi395 24 дні тому +7

    Salute you

  • @GurjitSinghPannu-dx9yf
    @GurjitSinghPannu-dx9yf 24 дні тому +9

    🙏❤️Mata ji satshri akal ❤️🙏

  • @kabalsinghbhojiankabalsing2470
    @kabalsinghbhojiankabalsing2470 23 дні тому +4

    ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ 🚩🚩⚔️⚔️

  • @jagirsandhu6356
    @jagirsandhu6356 24 дні тому +15

    Amritpal singh jandabad ❤🚩🚩⚔️⚔️💐🌸🌹💖🌺🌸🌸🌸⚔️⚔️⚔️⚔️⚔️⚔️⚔️⚔️⚔️⚔️⚔️🚩🚩🚩🚩🚩🚩🚩🚩⚔️⚔️⚔️⚔️⚔️⚔️

  • @7980sing
    @7980sing 22 дні тому +1

    ਮਾਤਾ ਜੀ, ,,,ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ,,,,

  • @dhandhanramdasgurujimerkar2499
    @dhandhanramdasgurujimerkar2499 24 дні тому +6

    Dhan ho ji mata ji❤❤❤❤❤

  • @babbuyt18
    @babbuyt18 23 дні тому +6

    Bhai amirtpal zindabaad ⛳🙏

  • @waheguruflexprintingjandia7285
    @waheguruflexprintingjandia7285 23 дні тому +5

    ਮੇਰੇ ਤਾਇਆ ਜੀ ਦੇ ਤਿੰਨ ਪੁੱਤ ਸ਼ਹੀਦ ਹੋਏ
    ਪਰ ਉਹ ਪੁਲਿਸ ਨੇ ਨਹੀਂ ਸ਼ਹੀਦ ਕੀਤੇ
    ਉਹ ਵਿਚਾਰੇ ਜਾਤ ਪਾਤ ਦੀ ਭੇਂਟ ਚੜ੍ਹ ਗਏ

  • @karamjitsinghsalana4648
    @karamjitsinghsalana4648 22 дні тому +2

    ❤❤❤waheguru ji

  • @JaswinderKaur-oz9xw
    @JaswinderKaur-oz9xw 22 дні тому +1

    Waheguru ji 🙏🏽🙏🏽🙏🏽

  • @varyamsingh1345
    @varyamsingh1345 21 день тому +1

    ਭਾਈ ਜਸਵੰਤ ਸਿੰਘ ਖਾਲੜਾ ਜੀ 🙏🙏🙏

  • @KuldipSingh-ms8kn
    @KuldipSingh-ms8kn 23 дні тому +4

    ਮਾਤਾ ਜੀ ਜਿੰਦਾਬਾਦ

  • @lakhvirsingh9941
    @lakhvirsingh9941 24 дні тому +32

    ਕੌਮ ਦਾ ਗੱਦਾਰ ਵਲਟੋਹਾ

  • @amanpreetsingh4609
    @amanpreetsingh4609 21 день тому +2

    ਭਾਈ ਖਾਲੜਾ੍ ਦਾ ਦੇਣ ਅਸੀਂ ਕਦੀ ਵੀ ਨਹੀਂ ਦੇ ਸਕਦੇ। ਉਹਨਾਂ ਦੀ ਖੋਜ ਤੇ ਮੰਤਵ ਬੜਾ ਵੱਡਾ ਸੀ, ਅਸੀਂ ਕਿੰਨਾ ਵੀ ਕਰ ਲਈਏ ਪਰ ਉਹਨਾਂ ਦੇ ਪਾਸਮ ਵੀ ਨਹੀਂ ਹੋ ਸਕਦੇ। ਬੀਬੀ ਖਾਲੜਾ੍ ਉਹਨਾਂ ਦੀ ਧਰਮ ਪਤਨੀ ਹੋਣ ਕਰਕੇ ਸਾਡੀ ਨਜ਼ਰ ਚ ਬਹੁਤ ਉੱਚੀ ਹਸਤੀ ਹਨ। ਮੇਰਾ ਸਿਰ ਝੁਕਦਾ।

  • @harjeetsingh208
    @harjeetsingh208 22 дні тому +2

    Bibi ji de vichaar baut uche ne ...waheguru pali kruga

  • @user-bx3og7xu9h
    @user-bx3og7xu9h 23 дні тому +3

    Salute leader both

  • @suchasingh2663
    @suchasingh2663 23 дні тому +1

    Bahut knowledgeable interview

  • @darshankaur4841
    @darshankaur4841 23 дні тому +1

    ਵਹਿਗੁਰੂ ਜੀ 🙏🙏🌹

  • @YadvinderBrar1412
    @YadvinderBrar1412 23 дні тому +1

    Bhai Jaswant Singh khalra saab salute a thono🙏🙏🙏thodi kurbani bhut vaddi a

  • @JaswinderSingh-io7uo
    @JaswinderSingh-io7uo 20 днів тому +1

    ❤❤❤ ਬੀਬੀ ਪਰਮਜੀਤ ਕੌਰ ਖਾਲੜਾ ਜੀ ❤❤❤ ਆਪ ਜੀ ਦੇ ਚਰਨਾਂ ਵਿਚ ਪ੍ਰਨਾਮ ਜੀ ❤❤❤ ਭਾਈ ਅਮ੍ਰਿਤਪਾਲ ਸਿੰਘ ਜੀ ਭਾਈ ਸਰਬਜੀਤ ਸਿੰਘ ਜੀ ਸ ਸਿਮਰਨਜੀਤ ਸਿੰਘ ਮਾਨ ਅਤੇ ਲੱਖਾ ਸਿਧਾਣਾ ਨੂੰ ਅਤੇ ਭਾਈ ਵਡਾਲਾ ਜੀ ਨੂੰ ਵੋਟਾਂ ਪਾਉ ਜੀ ❤❤❤

  • @GurjantSingh-fx9ob
    @GurjantSingh-fx9ob 24 дні тому +3

    Waheguru ji 🙏⚔️⛳

  • @amriksingh8888
    @amriksingh8888 21 день тому +1

    Bhut kmal di galbat

  • @narindersingh6616
    @narindersingh6616 23 дні тому +1

    Waheguru Ji 🙏🙏

  • @SukhpalSingh-bo3rs
    @SukhpalSingh-bo3rs 21 день тому +1

    Sahi Galla Bibi ji di

  • @balvantsingh5257
    @balvantsingh5257 23 дні тому +6

    ਅੰਮ੍ਰਿਤ ਪਾਨ ਕਰਨ ਵਾਲਿਆ ਦੀ ਗਿਣਤੀ ਸ ਜੀ ਪੀ ਸੀ ਤੋਂ ਪਤਾ ਕਰ ਲਓ ਕਿੰਨੇ ਪਰਣੀ ਨੂੰ ਅੰਮ੍ਰਿਤ ਪਾਲ ਸਿੰਘ ਨੇ ਅੰਮ੍ਰਿਤ ਸਕਾਇਆ

  • @Jagjeetsingh3453-yu1gp
    @Jagjeetsingh3453-yu1gp 23 дні тому +3

    ਮੇਰੀ ਭੈਣ ਪੰਜਾਬ ਦੀ ਧੀ ਬੀਬੀ ਜੀ ਖਾਲੜਾ ਸਹਿਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ....
    ..ਵੀਰ Adv.ਖਾਰਾ ਸਹਿਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ...

  • @prabhujeetdhillon4530
    @prabhujeetdhillon4530 23 дні тому +2

    ਬਾਈ ਅਸੀਂ ਯੂਪੀ ਤੋਂ ਹਾਂ ਪਰ ਅਸੀਂ ਵੀ ਇਹੀ ਚਾੁੰਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿੱਤ ਮਿਲ਼ੇ

  • @ArshdeepSingh-oh4qk
    @ArshdeepSingh-oh4qk 21 день тому +1

    ਖਾਰਾ ਸਾਹਿਬ ਇਮਾਨਦਾਰ ਦਲੇਰ ਸੱਚੇ ਇਨਸਾਨ ਹਨ
    ਖਾਰਾ ਸਾਹਿਬ 27 ਚ ਤਿਆਰੀ ਰੱਖਿਐ ਸਰਕਾਰ ਬਣਾਵਾਂ ਗੇ

  • @PrabhjitsinghSingh-ju7uo
    @PrabhjitsinghSingh-ju7uo 24 дні тому +8

    Nice video ji

  • @user-ly9gf7bl6g
    @user-ly9gf7bl6g 21 день тому +1

    Great sikh mataa g

  • @Gur.nav.kaur.Aulakh-eh8zy
    @Gur.nav.kaur.Aulakh-eh8zy 20 днів тому

    ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਜਿੱਤ ਤੇ ਹੋਈ ਪਈ ❤

  • @Daske.WaleSahi
    @Daske.WaleSahi 23 дні тому +3

    ਬੀਬੀ ਪਰਮਜੀਤ ਕੌਰ ਖਾਲੜ੍ਹਾ ਤੇ ਹਰਪਾਲ ਸਿੰਘ ਖਾਰਾ ਨੇ ਬੇਬਾਕੀ ਨਾਲ ਠੋਕ ਕੇ ਜਵਾਬ ਦਿੱਤੇ

  • @jatindersingh1572
    @jatindersingh1572 23 дні тому +3

    Parnam saheeda nu 🙏🙏🙏🙏🙏

  • @bharatindia8956
    @bharatindia8956 22 дні тому +1

    Shahidan Singha ji de man nu bhavey Sat Sri Akaal.
    Bibi Maata ji Khalra zindabad jitange Bhai Amritpal Singh zindabad jitoga 🌹

  • @rantheersingh4308
    @rantheersingh4308 21 день тому +1

    Wahiguruji.

  • @bindersingh7831
    @bindersingh7831 20 днів тому +2

    ਮੱਕੜ ਸਾਹਬ ਨੈਨੂੰ ਮਿਲੋ ਮੈ ਭਾਈ ਸਾਹਬ ਦੇ ਨਾਲ ਗੁਰਭਾਈ ਲਹਿਰ ਚ ਅਮ੍ਰਿੰਤ ਪਾਨ ਕੀਤਾ ਪਹਿਲਾ ਮੈ ਬਹੁਤ ਜਿਆਦਾ ਸ਼ਰਾਬ ਪੀਦਾ ਸੀ ਟਾਈਮ ਕੱਢ ਕੇ ਜਿੱਥੇ ਮਰਜੀ ਮਿਲਣਾ ਹੁਣ ਸੋਨੂੰ ਚੜ੍ਹਦੀਕਲਾਂ ਵਾਲਾ ਸਿੰਘ ਮਿਲਣਾ ਸ਼ਰਾਬ ਪੀਣਾ ਨਹੀ ਮਿਲਣਾ

  • @sandeepgill7870
    @sandeepgill7870 21 день тому

    Bhai sahib ji nu suppot karo full
    . Mata g nu sat shri akal

  • @piarasingh6138
    @piarasingh6138 22 дні тому +3

    ਪੂਰਾ ਪੰਜਾਬ ਖਾਲੀ ਕਰ ਦਿੱਤਾ ਸੀ 25 ਹਜ਼ਾਰ ਤਾਂ ਕੁੱਝ ਵੀ ਨਹੀਂ l

  • @jogasingh91
    @jogasingh91 23 дні тому +2

    Khalistan Zindabad

  • @kamaljaswal8341
    @kamaljaswal8341 23 дні тому +2

    ਪਰ ਆਪਣੇ ਲੋਕ ਵੋਟ ਨੀ ਪਾਉਂਦੇ ਨਾ ਖਾਲੜਾ ਸਾਹਿਬ ਜੀ ਦੀ ਬੀਬੀ ਖਾਲੜਾ ਜੀ ਨੰ
    ਵੋਟ ਨੀ ਪਾੲਈ

  • @rashamsinghkang5422
    @rashamsinghkang5422 19 днів тому

    Waheguru waheguru waheguru waheguru waheguru ji 🙏🙏🙏🙏🙏🌹🌹🌹🌹🌹🌹

  • @gurwinderraidhu187
    @gurwinderraidhu187 24 дні тому +1

    Bahot vdia vichar mata g 🙏

  • @narinderlehal7852
    @narinderlehal7852 23 дні тому +1

    Definitely we ll win bibi g

  • @user-ls4tb3qs8p
    @user-ls4tb3qs8p 23 дні тому +1

    Khandur sahab walio tusi tandrust rho te takre ho ke eh karj arambh kitta tuhadi team Di sewa waheguru ji Mehr Sadka rang dikha rhi hai tusi kamyabi de jhande buland kr rhe ho Waheguru ji chardi kla bakshan.

  • @user-ly9gf7bl6g
    @user-ly9gf7bl6g 21 день тому +1

    Nice veer khaara g ❤❤❤❤ taudhi kom bhuat lod ha

  • @GurpreetSingh-mc5gm
    @GurpreetSingh-mc5gm 24 дні тому +2

    Waheguru ji chardhi kalha rakhan

  • @shubhneetkaursandhu
    @shubhneetkaursandhu 5 днів тому

    Bibi khalraa ❤❤

  • @gurvirtiwana7296
    @gurvirtiwana7296 24 дні тому +2

    ❣️❣️👍👍

  • @laxmansingh11
    @laxmansingh11 21 день тому

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜਿੰਦਾਬਾਦ

  • @inderbhatti1016
    @inderbhatti1016 24 дні тому +1

    Salute

  • @deepmann4335
    @deepmann4335 21 день тому

    Full support a

  • @GurjeetSingh-uh5wg
    @GurjeetSingh-uh5wg 15 днів тому +1

    Waheguru ji ka Khalsa
    Sri waheguru ji ki Fateh
    Hun Khalsa raj bnu
    Sare veer ek ho ge
    Waheguru ji ki mehar ho ge
    Ko e vi Bhukha Naga nahi rahu ga