16000 ਤੋਂ ਵੱਧ ਬੰਦੇ ਨਹਿਰਾਂ ‘ਚੋਂ ਕੱਢੇ, 18 ਜ਼ਿੰਦਾ ਮਗਰਮੱਛ ਫੜ੍ਹੇ, 700 ਗਾਵਾਂ ਡੁੱਬਣੋਂ ਬਚਾਈਆਂ |AK Talk Show

Поділитися
Вставка
  • Опубліковано 12 гру 2024

КОМЕНТАРІ • 1,3 тис.

  • @Anmolkwatraofficial
    @Anmolkwatraofficial  6 місяців тому +255

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @sehajandbaljotking2885
      @sehajandbaljotking2885 6 місяців тому +6

      Good job veer ji 🙏

    • @sandeepff9002
      @sandeepff9002 6 місяців тому +3

      I love you..anmol veere 2:25

    • @gill2895
      @gill2895 6 місяців тому +2

      ਇੱਕ ਸਾਇਡ ਭਗਵੰਤ ਮਾਨ ਨੂੰ ਬਿਠਾਉਣਾ ਸੀ

    • @navdeepkaur2007
      @navdeepkaur2007 6 місяців тому +6

      Vir ji aj eh episode sun rhi c eh hun tk da sb to sohna podcast aa tuhade Chanel da mere v papa 1996 missing aa ohna da scooter v faridkot diya jodyia nehra kolo milyea c bt hor kuj v ni milyea aj v ese aas vich aa shyd Zinda hon bt ehna v pta k oh nhi hone aj 30 sal di hogy bt eh dukh ni ja skda mere vrge pariwar ly e vir rabb Da roop aa

    • @CHOUDHARY_Vlogs654
      @CHOUDHARY_Vlogs654 6 місяців тому

      ANMOL VEERA MA Jammu sa hu
      Mara ko aap sa milna aa aur sewa karni aa Veera ❤❤❤❤❤❤❤❤

  • @amarjitkaur1995
    @amarjitkaur1995 6 місяців тому +98

    ਧੁਰ ਦਰਗਾਹੋਂ ਬਖਸ਼ੀਆਂ ਦੋਵਾਂ ਰੂਹਾਂ ਨੂੰ ਦਿਲੋਂ ਸਲੂਟ । ਧੰਨ ਧੰਨ ਗੁਰੂ ਰਾਮਦਾਸ ਜੀ।

    • @kuldipsingh481
      @kuldipsingh481 5 місяців тому +1

      Waheguru dona te hamesha hath rakhna.... Yr eh ne asli hero.

  • @kaurmeet3888
    @kaurmeet3888 6 місяців тому +141

    100,100 ਵਾਰ ਸਲਾਮ ਭਾਈ ਪਰਗਟ ਸਿੰਘ ਜੀ ਨੂੰ

  • @mohinderweenjha5547
    @mohinderweenjha5547 6 місяців тому +132

    ਮੇਰੇ ਪਰਿਵਾਰ ਵੱਲੋਂ ਉਸ ਮਾ ਨੂੰ ਸਲੂਟ ਐ ਜਿਸਨੇ ਪਰਗਟ ਸਿੰਘ ਜੰਮਿਆ

    • @gerryrajput1234
      @gerryrajput1234 5 місяців тому

      Waheguru ji kar ਪਰਗਟ ਸਿੰਘ

    • @SinghBh-mu8wv
      @SinghBh-mu8wv 5 місяців тому +1

      ਧੰਨ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਇਹ ਪਾਡ ਕਾਸਟ ਬਹੁਤ ਖਾਸ

  • @lakhbirsingh7485
    @lakhbirsingh7485 6 місяців тому +36

    ਸ ਪ੍ਰਗਟ ਸਿੰਘ ਜੀ ਦੇ ਨਾਲ ਨਾਲ ਪਤਰਕਾਰ ਸਾਬ੍ਹ ਜੀ ਨੂੰ ਵੀ ਸਲੂਟ ਹੈ ਜਿਹਨਾਂ ਨੇ ਇਹ ਅਵਾਜ਼ ਲੋਕਾਂ ਤੱਕ ਪਹੁੰਚਾਉਣਾ ਕੀਤਾ ਹੈ ਜੀ ਧੰਨਵਾਦ ਜੀ

  • @amarjitsidhu5124
    @amarjitsidhu5124 6 місяців тому +59

    ਪ੍ਗਟ ਸਿੰਘ ਜੀ ਪ੍ਮਾਤਮਾਂ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ🙏

  • @harnetchoudhary1782
    @harnetchoudhary1782 6 місяців тому +143

    ❤ ਸਾਨੂੰ ਮਾਣ ਹੈ ਸਾਡੀ ਪੱਗ ਤੇ ਪੰਜਾਬੀ ਹੋਣ ਤੇ ਜਿਹੜੇ ਦੁਜੀਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਦੀ ਪ੍ਰਵਾਹ ਨਹੀਂ ਕਰਦੇ ਹਨ ਹਮੇਸ਼ਾ ਦੂਜੇ ਦੀ ਜਾਨਵਰਾਂ ਦੀ ਜਾਨ ਬਚਾਉਣ ਲਈ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਪਰਿਵਾਰਾਂ ਦੇ ਪਰਿਵਾਰ ਜੀਆ ਦੀ ਜਾਨ ਬਚਾ ਕੇ ਖੁਸ਼ੀ ਦਿੱਤੀ ਹੈ ਇਹਨਾਂ ਵਿੱਚੋਂ ਇੱਕ ਸਾਡੇ ਸਾਹਮਣੇ ਬੈਠੇ ਸਰਦਾਰ ਪ੍ਰਗਟ ਸਿੰਘ ਜੀ ਬਿਨਾਂ ਕਿਸੇ ਤੋਂ ਪੈਸੇ ਲੲਏ ਬਿਨਾਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਬਚਾ ਚੁੱਕੇ ਹਨ ਪ੍ਰਗਟ ਸਿੰਘ ਜੀ ਤੁਹਾਨੂੰ ਦਿੱਲ ਤੋਂ ਸਲੂਟ ਕਰਦਾ ਹਾਂ ਜੀ, ਵਾਹਿਗੁਰੂ ਜੀ ਪ੍ਰਗਟ ਵੀਰ ਅਨਮੋਲ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

    • @darbarasinghbains9072
      @darbarasinghbains9072 6 місяців тому +2

      Grand Salute to Sardar Pargat Singh ji for his services to society. He is really a great man

  • @SurjitSingh-qq2qu
    @SurjitSingh-qq2qu 6 місяців тому +44

    ਗੋਤਾਖੋਰ ਬਾਈ ਪਰਗਟ ਸਿੰਘ ਜੀ ਜਿਨ੍ਹਾਂ ਨੇ ਡੂੰਗੇ ਪਾਣੀਆਂ ਵਿਚੋਂ ਲਾਸ਼ਾਂ ਕੱਢ ਕੇ ਆਪਣੇ ਸਿਰ ਤੋਂ ਪੱਗ ਲਾਹ ਕੇ ਅਨੇਕਾਂ ਧੀਆਂ ਭੈਣਾਂ ਦੀ ਇੱਜਤ ਢਕੀ ਬਹੁਤ ਵੱਡੀ ਸੇਵਾ ਵੀਰ ਦੀ ਸਾਰੀ ਟੀਮ ਦਾ ❤️ਬਹੁਤ ਬਹੁਤ ਧੰਨਵਾਦ ਜੀ, ਸਰਕਾਰ ਨੂੰ ਬੇਨਤੀ ਹੈ ਕੇ ਇਨ੍ਹਾਂ ਵੀਰਾਂ ਨੂੰ ਸਰਕਾਰੀ ਮੱਦਦ ਦਿੱਤੀ ਜਾਵੇ ਜੀ ਤਾਂ ਜੋ ਇਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ, ਲੋੜਾਂ ਪੂਰੀਆਂ ਹੋ ਸਕਣ ਜੀ, ਆਪਣੀ ਸੇਵਾ ਕਰਦੇ ਰਹਿ ਸਕਣ ਜੀ, 🙏ਵਾਹਿਗੁਰੂ ਜੀ ਚੜ੍ਹਦੀਕਲਾ ਤੰਦਰੁਸਤੀ ਬਖਸ਼ਣ ਜੀ 🙏

  • @GianiDalersinghJosh
    @GianiDalersinghJosh 6 місяців тому +83

    ਇਹ ਵੀਰ ਬਹਾਦਰ ਵੀਰ ਹੈ ਜਿਸ ਨੇ ਖਤਰਨਾਕ ਕੰਮ ਕਰਨ ਦਾ ਕੰਮ ਕਰ ਰਿਹਾ ਹੈ ਵਾਹਿਗੁਰੂ ਜੀ ਇਸਨੂੰ ਹੋਰ ਬਲ ਬਖਸ਼ਣ ਲੰਮੀ ਉਮਰ ਬਖਸਣ

    • @RajuSandhu-w9c
      @RajuSandhu-w9c 6 місяців тому +3

      ਵਾਹਿਗੁਰੂ ਜੀ ❤🙏

  • @jattikaur1214
    @jattikaur1214 6 місяців тому +42

    ਵੀਰ ਜੀ ਨੂੰ ਮੱਥਾ ਟੇਖਦੀ ਆ ਦਿਲੋਂ ਸਲੋਟ ਵੀਰ ਜੀ ਆਪ ਨੂੰ ਅੱਪ ਦਾ ਪੋਡ ਕਾਸਟ ਸੁਣ ਕੇ ਰੋਣਾ ਆ ਗਿਆ ਏਨਾ ਵੀ ਕੋਈ ਦੂਜਿਆਂ ਲਈ ਕਰ ਸਕਦਾ ਵੀਰੇ ਅੱਪ ਚਾ ਰੱਬ ਵੱਸਦਾ. ਕਲਜੁਗ ਆ ਅੱਜ ਕੱਲ ਤਾਂ ਕੋਈ ਆਪਣੀਆਂ ਨੂੰ ਨਹੀ ਪੁੱਛਦਾ. ਰੱਬ ਆਪ ਨੂੰ ਲੰਬੀ ਉਮਰ ਬਕਸ਼ੇ.

  • @gurpinderkaur6383
    @gurpinderkaur6383 6 місяців тому +46

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੋਵਾਂ ਵੀਰਾਂ ਨੂੰ ਹਮੇਸ਼ਾ ਤੰਦਰੁਸਤੀ ਬਖ਼ਸ਼ੇ ਤੇ ਦੋਵੇਂ ਵੀਰ ਹਮੇਸ਼ਾ ਇਸੇਂ ਤਰਾਂ ਸੇਵਾ ਕਰਦੇ ਰਹਿਣ 🙏

  • @japjottoor8020
    @japjottoor8020 6 місяців тому +42

    ਵਾਹਿਗੁਰੂ ਪ੍ਰਗਟ ਵੀਰ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ❤❤❤

  • @dsmangat8864
    @dsmangat8864 5 місяців тому +10

    ਅਨਮੋਲ ਵੀਰ ਪਰਗਟ ਵੀਰ ਨਾਲ ਪੋਡਕਾਸਟ ਕਰਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਤੁਹਾਨੂੰ ਦੋਵੇਂ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @seehraMohali
    @seehraMohali 6 місяців тому +43

    ਧੰਨ ਹੈ ਅੱਜ ਵੀ ਪ੍ਰਮੇਸ਼ਵਰ ਧਰਤੀ 🌏 ਤੇ ਮੋਜੂਦ ਹੈ 🙏

  • @SunnyArora-lb2pc
    @SunnyArora-lb2pc 6 місяців тому +34

    ਵੀਰੇ ਬਹੁਤ ਵਧੀਆ ਸੇਵਾ ਕਰ ਰਿਹਾ ਬਾਈ ਮਗਰ ਮੱਛ ਦੇ ਨੌ ਤੋਂ ਵੀ ਡਰ ਜਾਂਦਾ ਬੰਦਾ ਮੈਂ ਇਹਨਾਂ ਦਾ ਲਾਈਵ ਦੇਖਿਆ ਜਦੋਂ ਬਾਈ ਟੋਬੇ ਦੇ ਅੰਦਰੋਂ ਮਗਰ ਮਛ ਪੜ ਰਿਹਾ ਤੇ ਦੱਸੋ ਉ ਗੰਦੇ ਪਾਣੀ ਦੇ ਵਿੱਚ ਕੀ ਪਤਾ ਕਿੱਧਰੋਂ ਵਾਰ ਕਰਦੇ ਮਗਰਮੱਛ ਇਹਦਾ ਮਗਰ ਮਸਤਾ ਸਾਫ ਪਾਣੀ ਦੇ ਵਿੱਚ ਹੋਵੇ ਤਾਂ ਵੀ ਬੰਦਾ ਡਰੀ ਜਾਂਦਾ ਇਹ ਦੇਖ ਲਓ ਇਕ ਟੋਬੇ ਅੰਦਰ ਮਗਰ ਮੱਛ ਪੜਨਾ ਤੇ ਉਹਦਾ ਕੋਈ ਪਤਾ ਨਹੀਂ ਕਿੱਧਰ ਲਈ ਸੈਡ ਹੈ ਕਿੱਧਰ ਨਾ ਹੈ ਬਹੁਤ ਵੱਡਾ ਜਿਗਰਾ ਬਾਈ

  • @lakhbirsingh7485
    @lakhbirsingh7485 6 місяців тому +20

    ਸਲੂਟ ਹੈ ਜੀ ਸਰਦਾਰ ਪ੍ਰਗਟ ਸਿੰਘ ਜੀ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਜੀ ਧੰਨਵਾਦ ਜੀ 🎉❤🎉❤🎉❤🎉❤🎉

  • @ssingh8393
    @ssingh8393 6 місяців тому +30

    ਸਿੱਖੀ ਸਰੂਪ ਚ ਕਾਇਮ ਦਾਇਮ ਸਿੱਖ ਨੌਜਵਾਨ ਸਿਰਦਾਰ ਪ੍ਗਟ ਸਿੰਘ ਤੇ ਸਿੱਖ ਕੌਮ ਹਮੇਸ਼ਾਂ ਨਾਜ਼ ਕਰਦੀ ਰਹੇਗੀ ..ਜਿਨ੍ਹਾਂ ਅਪਣੀ ਜਾਨ ਖਤਰੇ ਚ ਪਾ ਕੇ ਮਨੁੱਖਤਾ ਦੀ ਅਨੌਖੀ ਸੇਵਾ ਲਗਾਤਾਰ ਜਾਰੀ ਰੱਖੀ ਹੋਈ ਏ...ਵਾਹਿਗੁਰੂ ਸਿਰਦਾਰ ਪ੍ਗਟ ਸਿੰਘ ਨੂੰ ਹਮੇਸ਼ਾ ਚੜ੍ਹਦੀ ਕਲਾ ਬਖ਼ਸ਼ੇ❤🙏

  • @Hotelsardarji
    @Hotelsardarji 6 місяців тому +23

    ਵਾਹ ਗੁਰੂ ਵਾਹ 🙏🙏🙏🙏🙏🙏 ਅੱਜ ਸਰਦਾਰ ਪਰਗਟ ਸਿੰਘ ਜੀ ਦਾ ਇੰਟਰਵਿਊ ਦੇਖਿਆ ਧਨ ਹੋ ਗਿਆ ਜੀ 🙏🙏🙏🙏

  • @SunnyArora-lb2pc
    @SunnyArora-lb2pc 6 місяців тому +48

    ਬਾਕੀ ਹਰਿਆਣਾ ਸਰਕਾਰ ਨੂੰ ਕੁਝ ਨਾ ਕੁਝ ਪ੍ਰਗਟ ਵੀਰ ਲਈ ਸੋਚਣਾ ਚਾਹੀਦਾ ਕੋਈ ਨਾ ਕੋਈ ਨੌਕਰੀ ਦੇਣੀ ਚਾਹੀਦੀ ਹੈ ਕਿਉਂਕਿ ਇਹ ਬਾਈ ਕਿਤੇ ਰਿਸ਼ਤੇਦਾਰੀ ਚ ਵੀ ਨਹੀਂ ਜਾ ਸਕਦਾ ਕੋਈ ਪਤਾ ਨਹੀਂ ਕਦੋਂ ਕਿਸੇ ਦਾ ਫੋਨ ਆ ਜੇ ਕਦੋਂ ਜਾਣਾ ਪੈ ਜੇ ਇਸ ਬਾਈ ਨੂੰ ਨਹਿਰੀ ਮਹਿਕਮੇ ਦੇ ਵਿੱਚ ਡਿਊਟੀ ਦੇਣੀ ਚਾਹੀਦੀ ਹ ਹਰਿਆਣਾ ਸਰਕਾਰ ਨੂੰ ਪਤਾ ਨਹੀਂ ਸਿੱਖ ਚਿਹਰਾ ਤਾਂ ਕਰਕੇ ਸਿੱਧੀ ਜਿਹੀ ਗੱਲ ਹੈ ਸਰਕਾਰ ਗੌਰ ਨਹੀਂ ਕਰਦੀ ਕਿਉਂਕਿ ਇੰਨੀ ਬਿਊਟੀ ਤੋਂ ਸਰਕਾਰੀ ਮੁਲਾਜ਼ਮ ਨਹੀਂ ਨਿਭਾਉਂਦੇ ਜਿੰਨੀ ਬਾਈ ਨਿਭਾ ਰਿਹਾ ਆਉਣ ਜਾਣ ਦਾ ਖਰਚਾ ਵੀ ਹੈ ਹੁਣ ਜਿਨਾਂ ਦਾ ਕੋਈ ਨੌਜਵਾਨ ਡੁੱਬ ਕੇ ਮਰ ਗਿਆ ਉਹਨਾਂ ਤੋਂ ਬੰਦਾ ਕਿੱਦਾਂ ਮੰਗ ਸਕਦਾ ਉਹਨਾਂ ਦੇ ਘਰ ਦੇ ਵਿੱਚ ਤਾਂ ਉਹੀ ਪੈਰ ਪਹਿਰੇ ਹੁੰਦਾ ਤੇ ਬਾਈ ਨੇ ਬੱਚੇ ਵੀ ਪਾਲਣੇ ਨੇ ਇਸ ਲਈ ਸਰਕਾਰਾਂ ਨੂੰ ਪਛਾਨਣਾ ਚਾਹੀਦਾ ਸਰਕਾਰਾਂ ਨੂੰ ਹੁਨਰ ਪਛਾਨਣਾ ਚਾਹੀਦਾ ਨਹੀਂ ਮੈਂ ਤਾਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਵੀ ਤੁਸੀਂ ਭਰਤੀ ਕਰ ਲਓ ਸੇਵਾ ਚਾਹੇ ਜਿੱਥੇ ਮਰਜ਼ੀ ਕਰੇ

    • @gurjeetsinghviiib4100
      @gurjeetsinghviiib4100 6 місяців тому +1

      U are right,ina di job lgey ya payment lgni chaide , please

    • @Tu_aape_krta8266
      @Tu_aape_krta8266 6 місяців тому

      ਬਿਲਕੁਲ ਸਹੀ ਗੱਲ ਹੈ।

    • @parmindervirk9797
      @parmindervirk9797 6 місяців тому

      Nhi sir me v kurukshetra to hi aa but eh sach aa k 24 saal ch govt ne 1 rs v nhi dita pargat vir nu

  • @Tu_aape_krta8266
    @Tu_aape_krta8266 6 місяців тому +7

    ਦਿਲੋਂ ਸਲੂਟ ਆ ਤੁਹਾਨੂੰ ਦੋਨਾਂ ਨੂੰ ਵੀਰ। ਵਾਹਿਗੁਰੂ ਚੜਦੀ ਕਲਾ ਚ ਰੱਖੇ।

  • @jagatdeepsingh2921
    @jagatdeepsingh2921 6 місяців тому +22

    ਆਪ ਧਨ ਹੋ ਸਰਦਾਰ ਸਾਹਿਬ ਵਾਹਿਗੁਰੂ ਆਪ ਜੀ ਨੂੰ ਸਦਾ ਹੀ ਚੜ੍ਹਦੀ ਕਲਾ ਵਿਚ ਰੱਖੇ

  • @advvikrambishnoi
    @advvikrambishnoi 6 місяців тому +55

    ਤੁਹਾਡਾ ਇਹ ਪੋਡ ਕਾਸ਼ਟ ਸੁਣ ਕੇ ਨਾਲੇ ਪ੍ਰਗਟ ਸਿੰਘ ਦੇ ਸੱਚੇ ਮਨ ਤੋਂ ਨਿਕਲੇ ਬੋਲਾਂ ਨੂੰ ਸੁਣ ਕੇ ਸੱਚੀ ਅੱਖਾਂ ਵਿੱਚੋਂ ਪਾਣੀ ਆ ਗਿਆ।🙂

  • @AngrejSingh-d9b
    @AngrejSingh-d9b 6 місяців тому +21

    Es Bai nu Padam shree jrur milna chahida g....salute a g es Bai nu...jeonda vasda rhe

  • @japjottoor8020
    @japjottoor8020 6 місяців тому +21

    ਵਾਹਿਗੁਰੂ ਜੀ ਸਾਡੇ ਸਰਦਾਰਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਾ

  • @iqbal.yebiwellsingh4564
    @iqbal.yebiwellsingh4564 6 місяців тому +21

    ਇਹ ਹੈ ਇਨਸਾਨੀਅਤ
    ਵੀਰ ਜੀ ਤੁਹਾਡੇ ਸੇਵਾ ਦੇਖ ਕੇ ਬਹੁਤ ਵਧੀਆ ਲੱਗਾ
    ਵੀਰ ਜੀ ਮੈਂ ਤੁਹਾਡੀ ਕਿਟ ਦੀ ਸ਼ੇਵਾ ਜ਼ਰੂਰ ਕਰਾਂਗੇ

  • @kiranjitkaursra340
    @kiranjitkaursra340 5 місяців тому +5

    ਬਹੁਤ ਵਧੀਆ ਬੇਟੇ, ਪ੍ਰਮਾਤਮਾ ਤੈਨੂੰ ਚੜਦੀ ਕਲਾ ਬਖਸ਼ੇ।

  • @gurmukhsingh5939
    @gurmukhsingh5939 6 місяців тому +8

    Thanks

  • @japjottoor8020
    @japjottoor8020 6 місяців тому +15

    ਵੀਰੇ ਤੁਹਾਡਾ ਪਹਿਲਾ ਪੋਡਕਾਸਟ ਇਹ ਜਿਸ ਦੀ ਕੱਲੀ ਕੱਲੀ ਗੱਲ ਸੁਣੀ ਥੋੜਾ ਵੀ ਸਕਿਪ ਨਹੀਂ ਕੀਤਾ ❤❤❤❤❤❤

  • @jagroopmaan2251
    @jagroopmaan2251 5 місяців тому +3

    ਵਾਹਿਗੁਰੂ ਜੀ ਮੇਹਰ ਕਰਨ ਵੀਰ ਪ੍ਰਗਟ ਜੀ ਤੇ ਬਹੁਤ ਧੰਨਵਾਦ ਜੀ ਬਹੁਤ ਵਧੀਆ ਜੀ ਸਿਖੀ ਦੀ ਸਾਨ ਹਨ ਪ੍ਰਗਟ ਸਿੰਘ ਵੀਰ ਜੀ

  • @kamaljeettkaur5251
    @kamaljeettkaur5251 6 місяців тому +17

    ਦੋਵੇਂ ਵੀਰਾ ਦੀ ਰੱਬ ਲੰਬੀ ਉਮਰ ਕਰੇ।

  • @Harmanldh98
    @Harmanldh98 6 місяців тому +29

    ਇਹ ਬਾਈ ਜੀ ਹੁਣਾ ਦੀ ਫ਼ੋਟੋ ਅਖਵਾਰ ਚ ਲਗੀ ਦੇਖੀ ਸੀ ਹੁਣ ਤੋ 7,8 ਸਾਲ ਪਹਿਲਾ , ਬਾਈ ਹੁਣਾ ਨੇ ਮਗਰਮੱਛ ਨੂੰ ਮੋਡੇ ਤੇ ਰੱਖ ਕੇ ਫ਼ੋਟੋ ਪਈ ਸੀ ❤❤

    • @harpreetbhagta6550
      @harpreetbhagta6550 6 місяців тому

      ਹਾ ਜੀ ਇੱਕ ਵਾਰ ਨਹੀਂ ਦਰਜ਼ਨਾਂ ਵਾਰ ਪੰਜਾਬ ਹਰਿਆਣਾ ਰਾਸਥਾਨ ਚ ਹਿੰਦੀ ਪੰਜਾਬੀ ਇੰਗਲਿਸ਼ ਚ ਇਨਾ ਦੀ ਖਬਰ ਤੇ ਫੋਟੋ ਛਪੀ

    • @harpreetbhagta6550
      @harpreetbhagta6550 6 місяців тому

      Follow me

  • @Lovenature-nt8zm
    @Lovenature-nt8zm 4 місяці тому +6

    ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @user-bl1ds6cj8t
    @user-bl1ds6cj8t 6 місяців тому +19

    I am speechless, No words, 🙏🙏🙏🙏🙏🙏🙏🙏🙏 SALUTE TO YOU SINGH SAHIB ❤️
    please all rich people where are you? Please help sardar ji and his family with finance

  • @tarsem7935
    @tarsem7935 6 місяців тому +8

    🙏ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਰਦਾਰ ਪ੍ਰਰਗਟ ਸਿੰਘ ਜੀ ਨੂੰ ❤ਜ਼ਿੰਦਾਦਿਲ ਇਨਸਾਨੀਅਤ ਦੀ ਬਹੁਤ ਵੱਡੀ ਮਿਸਾਲ ਆ ਸਰਦਾਰ ਜੀ ਬਹੁਤ ਬਹੁਤ ਧੰਨਵਾਦ 🙏🙏🙏🙏🙏🙏🙏

  • @Anu_Bharti22
    @Anu_Bharti22 6 місяців тому +14

    Shocking... Sir ne jo experiences share kite oh dil dehlan wale se...Apni social responsibilties nu samjana te ohnu ehne vadia way nal nibhande hoye apni life nu Insaniyat de sewa nu dedicate karna hats off to Sir... Dilo hamesha bht Respect or Blessings nikaldia ehda de rabb roop insna nu dekh ke jo apne to phle dujiya bare sochde ne... Thanku Anmol Sir tusi apni Podcasting de zarie sadi society de ohna real life heroes te living legends nu introduce karwa rahe ho jina bare youth nu pata hona bht Jaruri hai ajj de tym ch.... Always Respect for u Sir🙏

    • @Anmolkwatraofficial
      @Anmolkwatraofficial  6 місяців тому +6

      Thank you har baar itna dil se comment karna kai lia har baar 🙌🏻😀 shukar

    • @Anu_Bharti22
      @Anu_Bharti22 6 місяців тому +3

      ​@@AnmolkwatraofficialThanx to u Sir hamesha hume itna valuable content dene ke liye jo hume as a Human Being khud ko improve krne me help kar raha hai... Always Respect to U🙏

  • @kaurmeet3888
    @kaurmeet3888 6 місяців тому +15

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਭਾਈ ਸਾਹਿਬ ਨੂੰ

  • @neenak3795
    @neenak3795 6 місяців тому +6

    Great. Salute to Singh sahib ji.

  • @ManjinderKaur-qp4gx
    @ManjinderKaur-qp4gx 6 місяців тому +3

    ਵਾਹਿਗੁਰੂ ਜੀ ਲੰਮੀ ਉਮਰ ਕਰੇ ਤੁਹਾਡੀ ਬਹੁਤ ਨੇਕ ਰੂਹ ਜੀ ਬਹੁਤ ਵਧੀਆ ਸੇਵਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @VeHLeBaNdejunction
    @VeHLeBaNdejunction 6 місяців тому +28

    ਮੈਂ ਵੀ ਹਰਿਆਣਾ kurukshetra ਤੋਂ ਦੇਖ ਰਿਹਾ ਹਾਂ ਮੈਨੂੰ ਨੀ ਪਤਾ ਸੀ ਕਿ ਬਾਈ ਸਾਡੇ ਕੋਲ ਦੇ ਨੇ ❤❤❤❤ ਬਹੁਤ ਬਹੁਤ ਪਿਆਰ ਸਾਰਿਆ ਨੂੰ❤😊

  • @JASSIERAI01
    @JASSIERAI01 6 місяців тому +16

    ਵਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 🙏🏻

  • @mehakkhurana687
    @mehakkhurana687 6 місяців тому +10

    Ik eh eda da podcast hai jine romte khade karte akha vicho ik mint v hnju nhi ruke 😢😢😢 solute hai sardar pragat singh ji nu ❤❤❤ Anmol veer ji tuhde lyi v koi words nhi ki boliye ehna acha insaan nal podcast kita ❤❤

  • @bittujoshi1205
    @bittujoshi1205 6 місяців тому +8

    ਅਨਮੋਲ ਵੀਰੇ ਤੁਸੀਂ ਅਤੇ ਸਃ ਪਰਗਟ ਸਿੰਘ ਜੀ ਦੋਨੋ ਹੀਰੋ ਅਤੇ ਹੀਰੇ ਹੋ ਵਾਹਿਗੁਰੂ ਜੀ ਤੁਹਾਨੂੰ ਦੋਵਾਂ ਨੂੰ ਅਤੇ ਤੁਹਾਡੇ ਸਾਥੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਤੰਦਰੁਸਤੀਆ ਅਤੇ ਲੰਬੀਆ ਲੰਬੀਆ ਉਮਰਾਂ ਬਖਸ਼ਣ 🌹🌹🙏🙏

  • @__singh___143
    @__singh___143 6 місяців тому +9

    ਦਿਲੋਂ ਬਹੁਤ ਪਿਆਰ ❤

  • @RanjitSingh-178
    @RanjitSingh-178 5 місяців тому +2

    ਅਨਮੋਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਪ੍ਰਗਟ ਵੀਰ ਜੀ ਨੂੰ ਦਿਲੋਂ ਸਲਾਮ ਵਾਹਿਗੁਰੂ ਜੀ ਵੀਰ ਤੇ ਮਿਹਰ ਭਰਿਆ ਹੱਥ ਸਦਾ ਬਣਾਈ ਰੱਖਣ,

  • @kamaljeettkaur5251
    @kamaljeettkaur5251 6 місяців тому +20

    ਸਾਰੇ ਪੋਡਕਾਸਟ ਵਿਚੋਂ ਇਕ ਨੰਬਰ ਪੋਡਕਾਸਟ ਹੈ।❤❤❤❤❤

  • @JagjitSingh-yo2hk
    @JagjitSingh-yo2hk 6 місяців тому +8

    ਦੋਨਾਂ ਵੀਰਾਂ ਨੂੰ ਦਿਲੋ ਬਹੁਤ ਸਾਰਾ ਪਿਆਰ ❤❤❤❤

  • @NiranjanSingh-m2l
    @NiranjanSingh-m2l 6 місяців тому +6

    Heart moving statement. God Bless long life.

  • @narinderkaurnarinderkaur8316
    @narinderkaurnarinderkaur8316 6 місяців тому +11

    Sadde harayane daa Maan ho veer tusi waheguru tuhanu eda hi chardikla ch rakhe ❤🙏🙏

  • @RajuRaju-ib8xt
    @RajuRaju-ib8xt 6 місяців тому

    ਵੀਰ ਪਰਗਟ ਸਿੰਘ ਜੀ ਬਹੁਤ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਕੰਮ ਕਰਦੇ ਹੋ ਪਰਮਾਤਮਾ ਤੁਹਾਡੀ ਚੜ੍ਹਦੀ ਕਲਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਰੰਗਤ ਲਾਵੇ ਤੁਹਾਡੇ ਕੰਮ ਚ

  • @LovepreetSingh-qw8ef
    @LovepreetSingh-qw8ef 6 місяців тому +4

    ਅੱਜ ਦਾ podcast ਦੇਖ ਦਿਲ ਨੂੰ ਬਹੁਤ ਸਕੂਨ ਮਿਲਿਆ ਅਨਮੋਲ ਵੀਰ ਜੀ ਏਦਾ ਦੇ ਬੰਦੇ ਲੈਅ ਕੇ ਆਓ ਅੱਗੇ ਆ

  • @G_singh1
    @G_singh1 6 місяців тому +13

    I am extremely shocked and feel sorry that i was absolutely not aware of paaji - living legend . 🙏🙏

  • @harmanpreetsinghgill3555
    @harmanpreetsinghgill3555 6 місяців тому +1

    Thanks!

  • @sonurouri4665
    @sonurouri4665 6 місяців тому +4

    ਵਾਹਿਗੁਰੂ ਭਲੀ ਕਰੇ ਏਦਾਂ ਦੀ ਸ਼ਖਸੀਅਤ ਦਾ,,,🎉🎉

  • @BhupinderNagra-bb3mg
    @BhupinderNagra-bb3mg 6 місяців тому +6

    ਵਾਹਿਗੁਰੂ ਮੇਹਰ ਰੱਖਣ ਜੀ , ਮਿਲਾਗੇ ਪੰਜਾਬ ਆ ਕੇ
    ਬਾਬਾਜੀ ਕਿਰਪਾ ਕਰਨ . ਦੋਨਾ ਵੀਰਾ ਨੂੰ ਪਿਆਰ ਤੇ ਦੁਆਵਾ🙏🏻💕🌸🌼

  • @SHARANVEERSINGH-cw6it
    @SHARANVEERSINGH-cw6it 5 місяців тому +2

    ਬਹੁਤ ਵਧੀਆ ਲਗਾਇਆ ਪੋਡਕਾਸਟ ਦੇਖ ਕੇ ਸਲੂਟ ਆ ਤੁਹਾਨੂੰ ਪ੍ਰਗਟ ਬਾਈ ਜੀ ਰੱਬ ਹਮੇਸ਼ਾ ਤੁਹਾਨੂੰ ਤੇ ਤੁਹਾਡੇ ਪਰਿਵਰ ਨੂੰ ਤੰਦਰੁਸਤ ਤੇ ਖੁਸ ਰੱਖਣ ਬਹੁਤ ਵਧੀਆ ਤੇ ਬਹੁਤ ਵੱਡਾ ਕੰਮ ਕਰ ਰਹੇ ਓ . ਆਪਣਾ ਸੱਭ ਦਾ ਹੱਕ ਬਣਦਾ ਬਾਈ ਦੀ ਹੈਲਪ ਕਰੀਏ ਰਲ ਮਿਲ ਕੇ . ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਤੁਹਾਨੂੰ 🫡

  • @gouravkhaira3381
    @gouravkhaira3381 6 місяців тому +5

    Sachi gal ah veer ji eh hunde ne real heroes waheguru ji hmesha thonu eho jhiya nek ruhha nu chardi klah ch rkhan 🙏🏼🙏🏼 Waheguru ji 🙏🏼

  • @Kheti_ajj_dii
    @Kheti_ajj_dii 6 місяців тому +2

    ਦਿਲੋਂ ਸਲੂਟ ਆ ਸਰਦਾਰ ਸਾਹਬ ਜੀ

  • @feetnessboy786
    @feetnessboy786 6 місяців тому +10

    ਸਾਫ ਦਿਲ ਬੰਦਾ 🙏🙏

  • @manjeetsidhu8539
    @manjeetsidhu8539 6 місяців тому +1

    ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਜੀ ਤੁਹਾਨੂੰ ਦੋਵਾਂ ਨੂੰ ਵੀਰ ji❤🙏🙏 ਦਿਲੋਂ recpect ਕਰਦੇ ਆ ਤੁਹਾਡੀ ਜੀ 🙏

  • @gurpreetsinghladdy9750
    @gurpreetsinghladdy9750 5 місяців тому +4

    Pargat bhaji pichle same bimar ho gye c, bohot Jada. Bohot ardasan kitiya , waheguru veer ji nu hamesha sehatmand rakhe ji....

  • @rajabhoma3600
    @rajabhoma3600 3 місяці тому

    ਦਿਲ❤️ ਜਿੱਤ ਲਿਆ ਵਾਹਿਗੁਰੂ ਲੰਮੀਆਂ ਉਮਰਾਂ ਕਰੇ ਵੀਰ ਦੀਆਂ

  • @nav1329
    @nav1329 6 місяців тому +6

    Waheguru ji... proud of u veerji🙏💪👐God bless you 🙏

  • @HarpalSingh-uv9ko
    @HarpalSingh-uv9ko 6 місяців тому

    ਵਾਹਿਗੁਰੂ ਜੀ ਮੇਹਰ ਕਰੋ ਇਸ ਵੀਰ ਤੇ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ

  • @Gurpreet_singh46
    @Gurpreet_singh46 6 місяців тому +4

    ਵਾਹਿਗੁਰੁ ਜੀ ਬੋਹਤ ਪਿਆਰੀਆਂ ਰੁੂਹਾ ਦੇ ਦਰਸ਼ਨ ਹੋਏ ❤🙏

  • @jaswindersinghsingh509
    @jaswindersinghsingh509 6 місяців тому +10

    ਇਸ ਦੇਸ਼ ਦੀਆਂ ਦਿਤੀਆਂ ਟਰਾਫੀਆਂ ਨਾਲ ਜੇਕਰ ਚੁਲ੍ਹੇ ਵਿਚ ਲਾ ਦਿਤੀਆਂ ਜਾਣ ਤਾਂ ਇਕ ਟਾਇਮ ਦੀ ਰੋਟੀ ਵੀ ਨਹੀਂ ਪਕਣੀ ਸਰਕਾਰ ਨੂੰ ਚਾਹੀਦਾ ਕਿ ਉਸ ਨੂੰ ਕੋਈ ਨੋਕਰੀ ਦੇ ਵੇ

  • @bharpursandhu7942
    @bharpursandhu7942 3 місяці тому

    ਬਹੁਤ ਸਲਾਮ ਦੋਨਾਂ ਸ਼ਖਸ਼ੀਅਤਾ ਨੂੰ ਵਾਹਿਗੁਰੂ ਜੀ ਮੇਹਰ ਰੱਖਣ ਤੁਹਾਡੇ ਤੇ

  • @jatinderbhinder4360
    @jatinderbhinder4360 6 місяців тому +4

    ਵਾਹਿਗੁਰੂ ਜੀ ਭਲਾ ਕਰਨ

  • @GurjeetSingh-ux4dx
    @GurjeetSingh-ux4dx 6 місяців тому

    ਪਰਗਟ ਸਿੰਘ ‌ਭਾਜੀ ਵਾਹਿਗੁਰੂ ਸਾਹਿਬ ਜੀ ਮੇਹਰ ਹੈ ਥੋਡੇ‌‌‌‌ ਤੇ‌‌‌ ਨਿਸਕਾਮ ‌ਸੇਵਾ ਕਰਦੇ ‌ਭਾਜੀ ਨੂੰ ਦਿਲੋ ਸਲਾਮ

  • @amitsandhu_
    @amitsandhu_ 6 місяців тому +6

    ਜਿਉਂਦੇ ਵਸਦੇ ਰਹੋ ਵੀਰ ਜੀ

  • @ParvinderKaur-v8m
    @ParvinderKaur-v8m 6 місяців тому +6

    ਬਾਈ ਜੀ! ਕੀ ਕਹੀਏ ਮੇਰੇ ਕੋਲ ਕੋਈ ਸ਼ਬਦ ਨੀ ਕੀ ਕਹੀਏ ਬੱਸ ਵਾਹਿਗੁਰੂ ਆਪ ਜੀ ਨੂੰ ਹੋਰ ਤੰਦਰੁਸਤੀ ਬਖ਼ਸ਼ੇ 🙏😊

  • @sauravsuneja4790
    @sauravsuneja4790 6 місяців тому +15

    ਹਮੇਸ਼ਾ ਦਿਲੋ ਦੁਆਵਾਂ ਅਨਮੋਲ ਵੀਰੇ❤

  • @RajuRaju-ib8xt
    @RajuRaju-ib8xt 6 місяців тому

    ਇਹ ਪ੍ਰਗਟ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਲੂਟ ਹ ਵੀ ਜੀ ਤੁਹਾਨੂੰ

  • @aanchalmehandiratta1881
    @aanchalmehandiratta1881 6 місяців тому +6

    Keep it up bro ❤ tuci bhot vdia km krde o
    Waheguru ji thonu chardikalan vich rkhn 😊

  • @saamsingh9349
    @saamsingh9349 6 місяців тому +2

    ਬਹੁਤ ਸੋਹਣਾ ਕੰਮ ਵੀਰ ਜੀ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਚੜਦੀ ਕਲਾ ਚ ਰੱਖੇ ਤੇਰਾ ਕੰਮ ਬਹੁਤ ਸੋਹਣਾ ਆ ਗੁਰੂ ਮਹਾਰਾਜ ਇਸੇ ਤਰਾਂ ਤੰਦਰੁਸਤੀ ਤੇ ਮੇਹਰ ਭਰਿਆ ਹੱਥ ਰੱਖਣ 👍🏻👏

  • @Kirankaur-p4e
    @Kirankaur-p4e 6 місяців тому +2

    ਬਹੁਤ ਵੱਡਾ ਕੰਮ ਕਰਦੇ ਹੋ ਬਾਈ ਜੀ ਤੁਸੀਂ 🙏🙏 ਬਹੁਤ ਬਹੁਤ ਸਤਿਕਾਰ ਤਹਾਨੂੰ ਭਾਈ ਸਾਬ ਰੱਬ ਜੀ ਤਹਾਨੂੰ ਸਦਾ ਸੇਵਾ ਦਾ ਬਲ ਬਖਸ਼ਣ ਬਹੁਤ ਧੰਨਵਾਦ ਆਪ ਜੀ ਦਾ ਤੁਸੀਂ ਸਾਡੇ ਸਮਾਜ ਲਈ ਇੰਨਾਂ ਡੂੰਘਾਂ ਤੇ ਵੱਡਾ ਕੰਮ ਕਰਦੇ ਹੋ ਰੱਬ ਜੀ ਤਹਾਨੂੰ ਹਮੇਸ਼ਾ ਤੰਦਰੁਸਤ ਤੇ ਖੁਸ਼ ਰੱਖਣ 🙏🙏🙏🙏

  • @harjitsingh7518
    @harjitsingh7518 6 місяців тому +1

    ਪ੍ਰਗਟ ਸਿੰਘ ਜੀ ਤੁਹਾਡੀ ਸੇਵਾ ਨੂੰ ਸਲੂਟ

  • @jagrajsingh189
    @jagrajsingh189 6 місяців тому +4

    bhut pyar stikar dowe veera nu waheguru ji khush rkhn ji ❤

  • @technicaljagi7882
    @technicaljagi7882 6 місяців тому

    ਬਹੁਤ ਵਧੀਆ ਵੀਰ ਪੂਰਾ ਵੀਡੀਓ ਵੇਖਿਆ ਤੁਹਾਡਾ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਵਾਹਿਗੁਰੂ ਪ੍ਰਗਟ ਸਿੰਘ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਮੈਂ ਮਿਲਣਾ ਹਾਂ ਇਹਨਾਂ ਨੂੰ

  • @dakshgulati2812
    @dakshgulati2812 6 місяців тому +5

    Such a golden heart personality❤

  • @JagpalKhan
    @JagpalKhan 6 місяців тому +1

    ਵਾਹਿਗੁਰੂ ਜੀ 👏 ਪ੍ਰਮਾਤਮਾ ਆਪ ਦੋਵੇਂ ਭਰਾਵਾਂ ਨੂੰ ਸਮੂਹ ਸਹਿਯੋਗੀਆਂ ਨੂੰ ਅਤੇ ਪਰਿਵਾਰਾਂ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਲੰਮੀਆਂ ਉਮਰਾਂ ਬਖਸ਼ਣ ਜੀ 🙏 ਬਹੁਤ ਵੱਡੀਆਂ ਸੇਵਾਵਾਂ ਨੇ ਜੀ 🙏 ਦਿਲੋਂ ਸਲੂਟ ਆ ਜੀ 👏 ਵਾਹਿਗੁਰੂ ਜੀ 🙏

  • @tajinderpalsinghvicky637
    @tajinderpalsinghvicky637 6 місяців тому +6

    Salute Sardar Pargat Singh

  • @MANDEEPSINGH-sm5ti
    @MANDEEPSINGH-sm5ti 3 місяці тому +1

    ਭਾਈ ਪਰਗਟ ਸਿੰਘ ਜੀ ਧੰਨ ਹੋ ਤੁਸੀ

  • @akashdeepsinghbhullar5603
    @akashdeepsinghbhullar5603 6 місяців тому +4

    ਵਾਹਿਗੁਰੂ ਉਮਰ ਲੰਮੀ ਕਰੇ ਵੀਰ ਦੀ🙏🏼

  • @BikramHundal12
    @BikramHundal12 6 місяців тому

    ❤❤ ਬਹੁਤ ਹੀ ਵਧਿਆ ਲੱਗਿਆ ਇੰਟਰਵਿਊ ਦੇਖ ਕੇ ਰੱਬ ਵੀਰ ਨੂੰ ਹੋਰ ਮਿਹਨਤ ਕਰਨ ਦਾ ਬੱਲ ਬਕਸ਼ੇ

  • @jatinderbhinder4360
    @jatinderbhinder4360 6 місяців тому +5

    ਰੱਬ ਤੰਦਰੁਸਤੀ ਦਵੇ ਵੀਰ ਜੀ ਨੂੰ

  • @baljeet-l1v
    @baljeet-l1v 6 місяців тому +9

    ਤਾਂ ਹੀ ਸਾਡੇ ਲੋਕਾਂ ਦਾ ਕੁਝ ਅਗਾਂ ਭਲਾ ਹੋ ਸਕਦਾ ਜੇ ਹੁਣ ਅਸੀਂ ਖੁੱਲ ਕੇ ਉਸ ਟਾਈਮ ਹੀ ਕਈ ਜਦੋਂ ਗੱਲ ਚੱਲ ਰਹੀ ਹੁੰਦੀ ਕਿਸੇ ਸਿੱਧੂ ਮੂਸੇ ਵਾਲਾ ਨਹੀਂ ਇਹ ਹਨ ਲੈਜੰਡ ਜਿਸ ਨੂੰ ਅਸੀਂ ਪੰਜਾਬ ਵਿੱਚ ਪ੍ਰਤੀਕ ਦੇ ਰੂਪ ਚ ਸਥਾਪਿਤ ਕਰਨਾ ਹੈ।

  • @harnetchoudhary1782
    @harnetchoudhary1782 6 місяців тому +10

    ❤ ਅਨਮੋਲ ਵੀਰ ਬਹੁਤ ਬਹੁਤ ਧੰਨਵਾਦ ਜੀ ਪ੍ਰਗਟ ਵੀਰ ਜੀ ਨਾਲ ਪੋਡਕਾਸਟ ਕੀਤਾ ਸਾਰੀਆ ਨਾਲ ਗੱਲ ਬਾਤ ਸਾਂਝੀ ਕੀਤੀ ਬਹੁਤ ਜ਼ਿਆਦਾ ਵਧੀਆ ਤੇ ਜਾਗੂਰਕ ਗੱਲਬਾਤ ਸਾਂਝੀ ਕੀਤੀ ਵਾਹਿਗੁਰੂ ਜੀ ਅਨਮੋਲ ਵੀਰ ਪ੍ਰਗਟ ਵੀਰ ਸਾਰੀ ਟੀਮ ਸਾਰੇ ਪਰਿਵਾਰ ਸਾਰੇ ਸਾਥ ਦੇਣ ਵਾਲੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @Shivam786ish
    @Shivam786ish 6 місяців тому

    Jeonde Raho....Vsde Raho.....Pargat Singh ji and Anmol Paji.....baut baut shukria tade sb da.....bs ese trh apni sewa continue rkhna veer ji

  • @simrandhull5181
    @simrandhull5181 6 місяців тому +4

    Salute to this man 🙏🏻

  • @AmarjeetKaur-kv7yc
    @AmarjeetKaur-kv7yc 3 місяці тому +1

    ਜਿਉਂਦੇ ਵੱਸਦੇ ਰਹੋ ਵੀਰ।

  • @GurjeetSingh-ux4dx
    @GurjeetSingh-ux4dx 6 місяців тому

    ਵਾਹਿਗੁਰੂ ਸਾਹਿਬ ਜੀ ਨੇ ਥੋਡੀ ਸੇਵਾ ਲਗਾਈ ਵਾਹਿਗੁਰੂ ਜੀ ਸੇਵਾ ਕਰਦੇ ਰਹੋ ਬੇਨਤੀ ਪਰਵਾਨ ਕਰੋ ਵਾਹਿਗੁਰੂ ਸਾਹਿਬ ਜੀ ‌ਥੋਡੇ‌ ਪਰਵਾਰ ਤੇ ਮੇਹਰ ਭਰਿਆ ‌ਹੱਥ ਰੱਖੇ‌ ਵਾਹਿਗੁਰੂ ਸਾਹਿਬ ਜੀ ਤਰੱਕੀ ਬਖਸ਼ੇ

  • @virk6592
    @virk6592 6 місяців тому +5

    ਸਾਡੇ ਹਰਿਆਣੇ ਦੀ ਸ਼ਾਨ ਸੰਧੂ ਸਾਬ੍ਹ,,ਕਰਨਾਲ ਤੋਂ ਬਹੁਤ ਪਿਆਰ ਸਤਿਕਾਰ

  • @shamshermanes2315
    @shamshermanes2315 5 місяців тому +1

    ਸਰਦਾਰ ਪਰਗਟ ਸਿੰਘ ਜੀ ਨੇ ਕਦੀ 1 ਰੁਪਿਆ ਤਕ ਨਹੀਂ ਲਿਆ ਕਦੇ ਜਿੰਦਾ ਲੋਕਾ ਤੋਂ ਬਚਾਉਣ ਤੋਂ ਕਦੀ ਹੈਲਪ ਯ ਇਨਾਮ ਨਹੀਂ ਲਿਆ ਬਾਈ ਦੀ ਬਹੁਤ ਵੱਡੀ ਤੇ ਨਿਸ਼ਕਾਮ ਸੇਵਾ ਹੈ ਵਾਹਿਗੁਰੂ ਬਾਈ ਨੀ ਚੜਦੀ ਕਲ੍ਹਾ ਤੇ ਲਮੀਆ ਉਮਰਾ ਬਖਸ਼ਣ

  • @gurjeetsingh5877
    @gurjeetsingh5877 6 місяців тому +6

    ਬਹੁਤ ਵਧੀਆ ਕਾਰਜ ਕਰ ਰਿਹਾ ਬਾਈ ਕਵਾਤਰਾ ਅਤੇ ਬਾਈ ਜੀ,,,,,

  • @IcY_47
    @IcY_47 6 місяців тому

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰਖੇ ਚੜਦੀ ਕਲਾ ਵਿਚ ਰਹੋ ਵੀਰ ਜੀ ❤🙏🏼🙏🏼

  • @sunehakatha1700
    @sunehakatha1700 6 місяців тому +4

    Amazing podcast.i am really enjoyed this podcast.bhut hi ghaint insaan ne parghat sir .salute hai sir nu.eh ne life de real hero.ida de insaan de fan banna chahida hai.bakamaal podcast.sir di tareef vich jinna v likhya jave una hi Ghat aa ❤❤

  • @supinderkaurgill2371
    @supinderkaurgill2371 5 місяців тому

    ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ
    ਦੋਵਾਂ ਵੀਰਾ ਨੂੰ ਦਿਲ ਤੋਂ ਦੁਆਵਾਂ

  • @mannumultani508
    @mannumultani508 6 місяців тому +4

    ਬਹੁਤ ਵਧੀਆ ਲੱਗਿਆ ਭਾਜੀ ❤❤

  • @Kabaddi461
    @Kabaddi461 6 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ਅਨਮੋਲ ਵੀਰ jo ਤੂੰ ਕਰ ਰਹੇ ਕੋਈ ਨੀ ਕਰ ਸਕਦਾ ਵੀਡਿਓ ਦੇਖ਼ ਕੇ ਅੱਖਾਂ ਨੂੰ ਰੋਕ ਨੀ ਸਕੀ ਵਾਹਿਗੁਰੂ ਮੇਰੀ ਉਮਰ ਵਿ ਸੋਨੂ ਲਾ ਦਵੇ ਅਤੇ pargat veere koi ਪਰਮਾਤਮਾ ਤੋਹ ਕਟ ਨਹੀਂ ਤੁਸੀਂ ਸਾਡੇ ਚੰਗੇ ਕਰਮ ਜੋ ਅਸੀਂ ਸੋਨੂ ਅਨਮੋਲ ਵੀਰ ਦੇ ਰਾਹੀਂ ਜਾਣ ਸਕੇ ਪਰਮਾਤਮਾ ਸੋਨੂ ਕਦੇ ਵੀ ਕਿੱਸੇ ਚੀਜ਼ ਤੋਹ ਵਾਜਾ ਨਹੀਂ ਰੱਖਣ ਗੇ ਬੱਸ ਤੁਸੀਂ ਐਵੇ ਹੀ ਲਗੇ ਰਹੋ
    ਪਰਮਾਤਮਾ ਵਰਗੇ ਵੀਰ ❤️🙏🙏🙏🙏🙏🙏

  • @desraj-vf4mn
    @desraj-vf4mn 6 місяців тому +6

    Bhai Kasam se emotional kar DIYA aapne❤❤❤❤ Ba Kamaal podcast Anmol Bhai ji❤❤❤❤