Ripan veer ji Bhout dhanwad jehna sadka Nasir , sammi veer ji Bhout majakia subah se hai ji waheguru ji kirpa karan Lehanda te charda punjab Ik ho jan bhout vadia lagda hai ji 🙏🙏
ripan pa ji no itna hansdy vekheya ripan pa ji pakistan vich bhot hi maza a reya ay full Enjoye kr rehy hain ripn p ais dafa ripan pa ji or khushi sister Enjoy kr rey nain
Dhillon saab love from panjwad amritsar bhut sara pyar panjawd chrda punjab amritsar to sare pakistani veeran bhena te punjabi lehar team nu ❤❤❤❤❤❤❤❤❤❤
ਮਜ਼ਾ ਆ ਗਿਆ !
ਪਾਕਿਸਤਾਨ ਦਾ ਵਿਆਹ ਦਿਖਾਉਣ ਲਈ ਦਿਲੋਂ ਧੰਨਵਾਦ ਪਿਆਰੇ ਨਾਸਿਰ ਵੀਰ ।
ਬਹੁਤ ਬਹੁਤ ਜਿਆਦਾ ਮਾਣ ਹ ਨਾਸਰ ਵੀਰ ਜੀ ਤੁਹਾਡੇ ਉੱਤੇ ਤੁਹਾਡੇ ਵਰਗੇ ਹੀਰੇ ਪੁੱਤਰ ਹਰ ਇੱਕ ਮਾਂ ਦੇ ਘਰ ਜਨਮ ਲਿਆ ਸਭ ਤੋਂ ਵੱਡਾ ਕੰਮ ਤੁਸੀਂ ਇੱਕ ਦੂਜੇ ਨੂੰ ਮਿਲਾਉਣ ਦਾ ਕਰਦੇ ਪਏ ਜੇ ਕਈਆਂ ਸਾਲਾਂ ਤੋਂ ਵਿਛੜਿਆਂ ਦਾ
ਬਹੁਤ ਵਧੀਆ ਵਿਆਹ ਨੂੰ ਸਦਾ ਲਈ ਯਾਦਗਾਰ ਬਣਾ ਦਿੱਤਾ ❤️
ਨਾਸਿਰ ਢਿੱਲੋਂ ਸਾਹਿਬ, ਸ਼ੁਕਰੀਆ ਪੁਰਾਣਾ ਤੇ ਸਾਂਝਾਂ ਪੰਜਾਬ ਯਾਦ ਕਰਵਾਉਣ ਲਈ। ਸੰਮੀ ਦਾ ਗੀਤ ,ਬੀਬੀਆਂ ਦੇ ਗੌਣ ,ਤੇ ਸਭ ਦੀਆਂ ਜੁਗਤਾਂ ਨੇ ਖੂਬ ਰੰਗ ਬੰਨ੍ਹਿਆ।ਨਵ -ਵਿਆਹੀ ਜੋੜੀ ਨੂੰ ਮੁਬਾਰਕਾਂ ।ਹੱਸਦੇ-ਵੱਸਦੇ ਰਹੋ।
ਬਹੁਤ ਵਧੀਆ ਪੁਰਾਣਾ ਵੇਲਾ ਯਾਦ ਕਰਾ ਦਿੱਤਾ ਹੁਣ ਤਾਂ ਡੀ ਜੇ ਸਾਰਾ ਕੁੱਝ ਖਾ ਗਿਆ। ਧੰਨਵਾਦ ਨਾਸਿਰ ਵੀਰ
Wahh ji wahh maza aa gaya cultural wedding vekh ky ❤
Bhut vadiya laga gee pakistan Da viah❤
ਢਿੱਲੋਂ ਸਾਹਬ ਬਹੁਤ ਵਧੀਆ ਵਿਆਹ ਵਿਖਾਏ ਤਹਾਡਾ ਬਹੁਤ ਬਹੁਤ ਧੰਨਵਾਦ ਚੜਦਾ ਪੰਜਾਬ ਬਠਿੰਡਾ ਜਿਲਾ
Nasir, Shammi Veer , Rippan, Khushi Zindabad ❤❤❤❤❤❤
ਢਿੱਲੋਂ ਸਾਹਿਬ ਬਹੁਤ ਵਧੀਆ ਪੁਰਾਣੇ ਸਮਿਆਂ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਵਿਆਹ ਵਾਲੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡਾ ਧੰਨਵਾਦ
ਬਹੁਤ ਵਧੀਆ ਨਾਸਿਰ ਵੀਰੇ 😍🙏 ਸਾਨੂੰ ਮਾਣ ਹੈ ਤੁਹਾਡੇ ਉੱਤੇ 😍🙏
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਮੁਦਈ ਹੋ ਤੁਸੀਂ ❤️
Southhal London
Ripan veer ji Bhout dhanwad jehna sadka Nasir , sammi veer ji Bhout majakia subah se hai ji waheguru ji kirpa karan Lehanda te charda punjab Ik ho jan bhout vadia lagda hai ji 🙏🙏
ਕਿੰਨਾ ਵਧੀਆ ਵਿਆਹ ਦਾ ਪ੍ਰੋਗਰਾਮ ਸੀ ਕਿੰਨਾ ਵਧੀਆ ਲੱਗਦਾ ਐਵੇਂ ਵਿਆਹ ਕਰਨਾ ਘਰ ਦੇ ਵਿੱਚ ਸਾਰਾ ਪ੍ਰੋਗਰਾਮ
ਬਹੁਤ ਵਧੀਆ ਵਿਆਹ ਹੈ ਜੀ ਢਿੱਲੋਂ ਸਾਹਿਬ ਅਸੀਂ ਪਿੰਡ ਹਿੰਮਤਪੁਰਾ ਤਹਿ ਅਬੋਹਰ ਚੜਦੇ ਪੰਜਾਬ ਤੋਂ 💞💞💞💞💞
ਬਹੁਤ ਵਧੀਆ ਵੀਡੀਓ ਹੈ ਢਿੱਲੋਂ ਸਾਬ
ripan pa ji no itna hansdy vekheya ripan pa ji pakistan vich bhot hi maza a reya ay full Enjoye kr rehy hain ripn p ais dafa ripan pa ji or khushi sister Enjoy kr rey nain
Khush te hona hei , ISI ne haar paa ditta te paisa v ditta .....hun chitta te hathiyar pind razia jila barnala ch pahunchange
ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿਤੀਆਂ ❤❤❤
ਪੰਜਾਬ ਦਾ ਵਿਰਸਾ ਯਾਦ ਕਰਾਂ ਤਾਂ ਬਾਈ ਜੀ 🙏❤❤❤❤
Bahut hi injoy kita asi v nal thuade
Long live Nasir dhiloon, Much awaited part 2 ...
ਬਾਈ ਪੁਰਾਣਾ ਪੰਜਾਬ ਯਾਦ ਕਰਵਾ ਦਿੱਤਾ ਰਿਪਨ ਵੀਰ ਨਾਸਿਰ ਢਿੱਲੋਂ ਸ਼ੰਮੀ ਜੱਟ ਸਾਰੇ ਭਰਾਵਾ ਦਾ ਤਹਿ ਦਿਲੋਂ ਧੰਨਵਾਦ ਲਹਿੰਦੇ ਪੰਜਾਬ ਵਾਲਿਆ ਦਾ
Very nice vloge bohat maza aayea
❤❤❤❤❤ਵਿਆਹ ਵਾਲੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ❤️❤️❤️❤️❤️ ਲੁਧਿਆਣਾ ਪੰਜਾਬ ਤੋਂ
Dil to pyaar nasir bhaji sami jatt veer ripan sada veer te khushi bhain from charda panjab district ferozepur pind padana tehsil zira
Bahut vadiya kamm tuhada ,khich ke rakho kamm❤, Tarn Taran khadur sahib pb
Nasir Dhillon
The Lion of Punjab,Pakistan
❤❤❤❤
Punjab Punjabi punjabiyat zindabad ❤❤❤
Beautiful veer ji love you
Awasome viah ❤❤love u all .bahit pyar karde ne Pakistan de log ❤❤
love you nasir bhai
Wah g wah Sami n kamal kr dita au....
but badia nasir saab, sami jatt b ket aa great person
🙏🏻🙏🏻😍ਬਹੁਤ ਬਹੁਤ ਮਿਹਰਬਾਨੀ ਢਿੱਲੋ ਸਾਬ ਜੀ ਪਾਕਿਸਤਾਨ ਚ ਵਿਆਹ ਦਿਖਾਉਣ ਦੇ ਲਈ 🙏🏻🙏🏻🙏🏻🙏🏻
Pure asli mahol love you bro
Nasir dhillon
Punjabi Sher 🐅🐆🦁🐯
Zabardust bro very nice ❤❤ viah dekh ke najara aa gayaa
Sanu ta always vlog di wait rehndi from charda punjab ❤❤
Dhillon saab bale bale hoy pai h ji.bda najara aya ji.ripan khushi sami jat sab da dhanwad ji.❤seepa bathinda to.❤❤❤
ਬਹੁਤ ਵਧੀਆ ਵਿਆਹ ਲੱਗਿਆ ਪੁਰਾਣੀਆਂ ਯਾਦਾ ਯਾਦ ਆ ਗਈਆ❤❤❤❤❤
Very good waheguru chardikala rakhe ji 🎉
ਬਹੁਤ ਵਧੀਆ ਢੀਲੌ ਸਾਹਿਬ......
Kye baat he Puttar Nasir
Very Nice Very Beautiful
Rab Sukhrakhe
Love you jatta Nasir Dhilon sir Sat Sheri akal Chardey Punjab walon Nasir Dhilon sir And Semi 🎉🎉❤❤❤
ਬਹੁਤ ਵਧੀਆ ਨਾਸਰ ਬਾਈ ਜੀ ਵਿਆਹ ਬਹੁਤ ਸੋਹਣਾ ਲਗਿਆ ਪੁਰਾਣਾ ਪੰਜਾਬ ਯਾਦ ਆ ਗਿਆ
Sat Shri akal Dhillon Saab ji 🙏❤️
Dhillon saab love from panjwad amritsar bhut sara pyar panjawd chrda punjab amritsar to sare pakistani veeran bhena te punjabi lehar team nu ❤❤❤❤❤❤❤❤❤❤
Sami Jatt a true entertainer. Thanks Nasir Dhillon for showing us village wedding.
ਸੋਹਣਾ ਵੀਰ ਨਾਸਿਰ ਢਿੰਲੋ ਸਾਹਿਬ ਸਦਾ ਖੁਸ਼ ਰਹੋ
Mainu taan lageya Ripan veer da viah aie 😂
Bahut vadhiya vlog maza aa gaya Nasir bhaji.
Pasa Jat veer ji sat Sri akll ji🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤
KYA BAAT AA NAZARA AA GYA NASIR BAI JI CHAK DOO SARANGI
ਨਾਸਿਰ ਢਿੱਲੋਂ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਵੀਰ
Sachi veer ji tuci bout vdia oh
Good Nasir Dhillon Sahab ❤❤❤
Love you pak Punjabi veero te bhaino khush raho Allah waheguru khushiyan bakshey 🙏🙏
Love you veere❤❤🇵🇰
kamboj sardar udham singh bradri ?
Bilkul Bhai ji
@@jagatkamboj9975 haye main sadqy ❤❤❤
زبردست 😊
MashaAllah very good Bhai 👍
Heartily congratulations 🎊 👏 💐 🥳 ji❤❤❤❤
😂😂😂👍👍👍
Wadiya video maa sha allah❤
ਬਹੁਤ ਵਧੀਆ ਜੀ ਸਾਰੇ ਬਲੌਗ ਅਤੀ ਸੁੰਦਰ ਹੁੰਦੇ ਨੇ ਜੀ
Nasir veer ji sat shri akal bahut sohna viah shami ne ghorhi bahut sohni sunai love you
Wah sami ne badi ronak lai aa
Nasir veer g good job bhut wadhia love u veer🎉❤🎉🎉❤
Luv you Nasir bhai
❤ bohat wadhya veer jee ❤
❤❤❤❤❤❤❤❤❤❤❤
Sare hi bhot Wadia hn SAMI JATT Wakh hi disda Love u Jatta
Very nice vivah Pakistan da
ਸ਼ੰਮੀ ਵੀਰ 🎉 ਬਹੁਤ ਵਧੀਆ ਆਵਾਜ਼ ਤੇਰੀ ਆਨੰਦ ਆ ਜਾਂਦਾ ਹੈ ਸੁਣ ਕੇ
Very nice bro dil khush ho gaya
Lot's of love .mere sare Pakistani veera te bhaina lye ...all vlogers are🥰🥰🙏💐💐🙏🙏🫶🇮🇳🇵🇰😘...Chamkaur sahib ....🙌🫡🫡🫶🇵🇰
❤❤❤🇵🇰 biba
Kya baat ae wahh bachpan yaad aa gya .. love from Karnal HR 🇮🇳
Aaj da valog sab toh vadia laga
Bahut bahut dhanvad nasir semi ty ripan ji da
Waheguru ji hamesha pyar itfak bna k rakhe Nasir paji I love your vlogs❤❤🎉🎉
ਲਾੜ੍ਹਾ, ਪ੍ਰਾਹੁਣਾ, ਜਵਾਈ, ਜਵਾਤਰਾ, ਨੀਂਗਰ, ਵਿਆਂਹਦੜ
Thanks Nasir Bhai . Same type of songs which sung by these ladies are sung in our families marriages. My parents came from chichvatni
love you nasir bhai ap ko dekh kr dil khush ho jata hy main thuda bhot bara fan ho
Love from Kotisakhanmoga Punjab ❤
Ji o nasra kamall kari jana jioundaa reh
Nasir bhaji Sammi veer ❤❤ India Faridkot
ਬਹੁਤ ਵਧੀਆ ਜੀ
Sami bhaiii😂😂😂😂😂....ya nhi suder skte kbhiii b....bra hi mzedar vlog ha...kmaal👌🏻👍🏻
Samia.minhas Sialkot.punjab 🇵🇰
Amazing. .lots salute dhillon sahib
Nasir bhai jin majhe aa dai a ji blog nice ❤
Very nice vidio veer ji 👌satshereakaal veer ji 🙏🙏
ਬਹੁਤ ਬਹੁਤ ਮੁਬਾਰਕਾਂ ਜੀ ਵਿਆਹ ਦੀਆਂ ❤❤❤❤❤❤❤❤❤❤
Siraaaa ❤️ endless ❤
Very good blog 👌
ਬਹੁਤ ਵਧੀਆ ਬਾਈ ❤❤❤❤❤❤
Bahut sohni video Sami jatta 🎉❤ Labh Brar Santy Brar Ganganagar Rajasthan India 🇮🇳
ਸ਼ਮੀ ਵੀਰੇ ਬਹੁਤ ਵਧੀਆ ਆਵਾਜ਼ ❤
Beautiful veer ji vlog g🎉
Saami ne sirra krra ta ...teri jorri jeeve....❤❤❤❤❤❤❤
Love you saami veer....
Beutiful sadhi veer ji
❤❤❤❤,bahut,bahut,Dhanwad,Nasir,Bai❤❤❤Ji
ਬਹੁਤ ਵਧੀਆ 🎉🎉🎉
❤❤ nassar bai ji bohut badiya volg aaj da
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ਜੀ ਮੁਹਬੱਤ ਦਾ
Very nice 👌 👍 Nasir veer ji❤❤❤❤🎉🎉👌👌👌💐💐💐💐💐💐💐🎊🎊🎊
ਬਹੁਤ ਵਦੀਆ ਵਿਆਹ ਨਾਸਰ ਢਿਲੋ ਜੀ