ਇੰਦਰਜੀਤ ਨਿੱਕੂ ’ਤੇ ਅੱਜ ਵੀ ਹੈ ਕਰੋੜਾਂ ਦਾ ਕਰਜ਼ਾ, ਥਾਂ-ਥਾਂ ’ਤੇ ਮੱਥਾ ਰਗੜ ਕੇ ਵੀ ਨਾ ਹੋਇਆ ਫ਼ਾਇਦਾ। OnAir

Поділитися
Вставка
  • Опубліковано 2 гру 2024

КОМЕНТАРІ • 494

  • @sarwansingh2713
    @sarwansingh2713 2 роки тому +74

    ਮੇਰੇ ਬੱਚੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਲੇਂਦੇ ਮੇਰੇ ਤੇ ਕੋਈ ਕਰਜ਼ਾ ਨੲੀ ਤੁਸੀਂ ਆਪਣੇ ਖਰਚੇ ਘਟਾ ਲੋ
    ਦੁਬਾਰਾ ਬਾਬੇ ਦਾ ਧਨਵਾਦ ਕਰਨਾ ਸੀ

  • @ਝੋਟਾਟੈਲੀਵਿਜ਼ਨ

    ਮੇਰੇ ਦਾਦਾ ਜੀ ਅਤੇ ਦਾਦੀ ਜੀ ਦੀ ਮੌਤ ਹੋਗਈ
    ਸਾਡੀ ੩ ਕਿੱਲੇ ਜਮੀਨ ਵਿੱਚੋ 1 ਕਿਲਾ ਜਮੀਨ ਤਾਏ ਦੇ ਮੁੰਡਿਆਂ ਨੇ ਨੱਪ ਲਈ ਸੀ। ਸਰ ਉਪਰ 15 ਲੱਖ ਦਾ ਕਰਜ਼ਾ । ਏਨੀ ਪੜ੍ਹਾਈ ਕਰਕੇ ਕੋਰਸ ਕਰ ਕੇ ਘਰ ਵੇਹਲਾ ਬੈਠਾ। ਅੱਜ ਤੱਕ ਬਾਈ ਗੁਰੂ ਤੋਂ ਬੇਮੁੱਖ ਨਹੀਂ ਹੋਏ। ਏਹ ਤਾਂ ਗੁਰੂ ਦਾ ਹੁਕਮ ਹੁੰਦਾ ਕਿੱਥੇ ਰੱਖਣਾ ਓਹਦੀ ਮਰਜ਼ੀ । ਵਾਹਿਗੁਰੂ ਨੇ ਸ਼ਰੀਰ ਚੜ੍ਹਦੀਕਲਾ ਵਿੱਚ ਰੱਖਿਆ ਏਨਾ ਬਹੁਤ ਆ ❤️

  • @SADA_VEHRA
    @SADA_VEHRA 2 роки тому +112

    ਖ਼ਰਚੇ ਘਟਾ ਲਾ ਆਪਣੇ ਸਾਦਾ ਜੀਵਨ ਜੀੳ। ਲਗਜਰੀ ਜ਼ਿੰਦਗੀ ਤਿਆਗਣ ਨੂੰ ਜੀ ਨੀ ਕਰਦਾ ਹੋਣਾ। ਸਾਰਾ ਟਾਈਮ ਇੱਕੋ ਜਿਹਾ ਨਹੀਂ ਹੁੰਦਾ

  • @GurjeetSingh-fv1ec
    @GurjeetSingh-fv1ec 2 роки тому +144

    ਗੂਰੁ ਗਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ

  • @GurmeetSingh-oc1sn
    @GurmeetSingh-oc1sn 2 роки тому +31

    ਹਕਮੇ ਅੰਦਰ ਸਭ ਹੈ ਬਾਹਰ ਹੁਕਮ ਨ ਕੋਇ 🙏🙏

  • @jaswantkaur9875
    @jaswantkaur9875 2 роки тому +27

    ਵੱਡੇ ਲੋਕਾਂ ਦਾ ਬਹੁਤ ਫ਼ਿਕਰ ਕੀਤਾ ਜਾਂਦਾ ਆ ਜਿਹੜੇ ਲੋਕ ਵਿਚਾਰੇ ਇਕ ਡੰਗ ਦੀ ਰੋਟੀ ਤੋਂ ਵੀ ਮੁਥਾਜ ਆ ਉਨ੍ਹਾਂ ਨੂੰ ਕਦੀ ਨੀ ਕਿਸੇ ਨੇ ਪੁੱਛਿਆ ਕੀ ਤੁਸੀਂ ਰੋਟੀ ਖਾਂਦੀ ਕਿਨਹੀ ਕਦੀ ਵੀ ਕਿਸੇ ਪੱਤਰਕਾਰ ਨੇ ਉਨ੍ਹਾਂ ਦੀ ਇੰਟਰਵਿਊ ਨਹੀਂ ਕੀਤੀ

    • @Sardars001
      @Sardars001 2 роки тому +2

      ਸਹੀ ਗੱਲ ਐ । ਇਹਦੇ ਕੋਲ ਕਹਿੰਦੇ 30 ਕਿੱਲੇ ਜਮੀਨ ਐ । ਪਰ ਫੇਰ ਵੀ ਇਹ ਆਪਣੇ ਆਪ ਨੂੰ ਗਰੀਬ ਕਹਿ ਰਿਹਾ ਏ ।

    • @ਸੱਚਪਿਆਰਮੱਤ
      @ਸੱਚਪਿਆਰਮੱਤ 2 роки тому +4

      ਦੋਗਲਾ ਪੱਤਰਕਾਰ, ਬਾਂਬੇ ਬਖਸ਼ੀਸ਼ ਅੱਗੇ ਭਖਾਈ ਤੇ ਨਿੱਕੂ ਅੱਗੇ ਮੀਉ ਮੀਉ

  • @bipulsingh95
    @bipulsingh95 2 роки тому +139

    ਮੁੱਖ ਮੰਤਰੀ ਅੱਜ ਕਬਾੜ ਵੇਚਕੇ ਗੁਜ਼ਾਰਾ ਕਰਦਾ , ਉਹ ਕਹਿੰਦਾ “ਮਹਾਰਾਜ ਦਾ ਹੁਕਮ ਆ ਇਹ ਵੀ” ।

    • @j.skundi7791
      @j.skundi7791 2 роки тому +17

      ਮੁੱਖ ਮੰਤਰੀ ਦਾ ਭਰੋਸਾ ਹੈ ਪਰ ਇਸ ਸਾਲੇ ਦਾ ਭਰੋਸਾ ਨਹੀਂ ਮਾਲਕ ਭਰੋਸੇ ਵਾਲੇ ਦੀ ਬਾਂਹ ਫੜ੍ਦਾ ਹੈ ਏਦਾਂ ਦੇ ਝੁੱਡਿਆ ਦੀ ਨਹੀਂ

    • @sunnydugri3809
      @sunnydugri3809 2 роки тому +1

      @@j.skundi7791 mukh mantri ve feam bhalda phir Nikal jayega aoh kise hor nall

    • @J_buttar
      @J_buttar 2 роки тому +9

      ਨਾ ਇਹਨੂੰ ਤਾਂ ਥਾਰ ਕਾਰਾ ਚਾਹਿਦਾ ਇਹ ਨਹੀਂ ਭਾਣਾ ਮੰਨ ਸਕਦਾ ॥ ਸਵਾਰ ਲੈੰਦਾ ਜਦੋਂ ਪੈਸੇ ਆਉਂਦਾ ਸੀ

    • @ekamsohi4621
      @ekamsohi4621 2 роки тому +2

      22 ji mukhmantri hun hor kise nal ho gya sine us da song aa gya

    • @Sran-g2q
      @Sran-g2q 2 роки тому +3

      @@ekamsohi4621 mukh mantri loka to fame palda lok mukh mantri to fame palde aa jehda us nal song krde aa

  • @surjeetpandher997
    @surjeetpandher997 2 роки тому +41

    ਨਿੱਕੂ ਜੀ ਮੈ ਵੀ ਤੁਹਾਡਾ ਬਹੁਤ ਵੱਡਾ ਫੈਨ ਹਾ ਪਰ ਜਦੋ ਪਰਮਾਤਮਾ ਨੇ ਤੁਹਾਨੂੰ ਘੱਟ ਤੋਂ ਘੱਟ ਪੰਜ ਤੋ ਅੱਠ ਸਾਲ ਲੱਖਾਂ ਰੁਪਇਆਂ ਦਿੱਤਾ ਸੀ ਪਰ ਤੁਹਾਨੂੰ ਸਾਂਭਣਾ ਨਹੀਂ ਆਇਆ

  • @sarajmanes4505
    @sarajmanes4505 2 роки тому +12

    ਇਹ ਇਨਸਾਨ ਲਗਜਰੀ ਜਿੰਦਗੀ ਜਿਉਣ ਲਈ ਪੈਸਾ ਭਾਲਦਾ ਹੈ ਵੀਰੋ ਭੈਣੋ 🙏🙏

    • @Sardars001
      @Sardars001 2 роки тому +3

      ਲੱਖ ਰੁਪਏ ਦੀ ਗੱਲ ਕੀਤੀ ਐ ਵੀਰ ਤੂੰ । ਬੱਸ , ਆਹੀ ਰੌਲਾ ਏ ।

  • @iamsecretyoutuber
    @iamsecretyoutuber 2 роки тому +9

    ਮੱਕੜ ਸਾਬ, ਕੋਈ ਗਰੀਬ 1.25 ਲੱਖ ਦਾ ਫੋਨ ਰੱਖਦਾ???
    ਕੋਈ ਗਰੀਬ fortuner ਰੱਖਦਾ??
    ਹਰ ਬੰਦੇ ਦੀਂ ਜ਼ਿੰਦਗੀ ਵਿੱਚ ਸਿਰਫ 8-10 ਸਾਲ ਕਮਾਈ ਕਰਨ ਦੇ ਹੁੰਦੇ ਆ, ਸਾਰੀ ਉਮਰ ਕਿਸੇ ਵਿਰਲੇ ਨੂੰ ਆਮਦਨ ਹੁੰਦੀ ਹੈ.

  • @har4872
    @har4872 2 роки тому +41

    ਮੂਸੇ ਆਲਾ ਜਾਣਾ ਨਹੀਓ ਜੱਟ ਬਣਿਆ ... ਪੰਜਾਬੀ ਇੰਡਸਟ੍ਰੀ ਦਾ ਕਿੰਗ ਮੂਸੇਵਾਲਾ

  • @amarjeetthindsingh3423
    @amarjeetthindsingh3423 2 роки тому +2

    ਕਿੰਨਾ ਦੋਗਲਾ ਬੰਦਾ, ਕਹਿੰਦਾ ਮੈਂ ਧਾਮ ਪੱਗ ਬੰਨ੍ਹ ਕੇ ਨਹੀਂ ਗਿਆ,ਟੋਪੀ ਲੈ ਕੇ ਗਿਆ ਸੀ, ਹਾਹਾਹਾਹਾ,।ਜੇ ਇੱਕ ਤੇ ਭਰੋਸਾ ਰੱਖਦਾ ਤਾਂ ਸ਼ਾਇਦ ਪ੍ਰਮਾਤਮਾ ਬਾਂਹ ਫੜਦਾ।

  • @HarpreetKaur-zb4bw
    @HarpreetKaur-zb4bw 2 роки тому +35

    ਸਾਡੇ ਵਰਗੇ ਸਿੰਗਰਾਂ ਨੂੰ ਤੀਹ ਤੀਹ ਸਾਲ ਹੋ ਗਏ ਇਕ ਘੰਟਾ ਵੀ ਸਫ਼ਲਤਾ ਦਾ ਨਹੀਂ ਮਿਲਿਆ ਕਰਜ਼ਾ ਵੀ ਬਹੁਤ ਹੈ ਫਿਰ ਵੀ ਹੌਸਲਾਂ ਨਹੀ ਹਾਰਿਆ

    • @jazzchouhan2350
      @jazzchouhan2350 2 роки тому

      O bale ah gal kiti tusi Shera wali shi gal a ji dilo slute a tuhanu ji

  • @sandygillsandy5510
    @sandygillsandy5510 2 роки тому +31

    ਕੁੱਲ ਮਿਲਾਕੇ ਗੱਲ ਇਹ ਆ ਕਿ ਹੁਣ ਬੈਕ ਖਾਤਾ ਦੇਣਾ ਪਊ,, ਨਿੱਕੂ ਨੂੰ ਬਾਬੇ ਨੇ ਤਾ ਦਿਖਾਤਾ ਜਲਵਾ 😂😂

  • @HarpreetKaur-zb4bw
    @HarpreetKaur-zb4bw 2 роки тому +5

    Tusi ਵੀਰ ਜੀ ਸਫਲ ਹੋ ke ਵੀ ਹੌਸਲਾਂ har ਗਏ ਪਰਮਾਤਮਾ ਮੇਹਰ ਕਰੇ ਤੁਹਾਡੇ te ਵੀਰੇ 🙏🙏🙏

  • @D.e.e.p.77
    @D.e.e.p.77 2 роки тому +16

    Je sidhu veera jionda hunda bai tenu hit hon to koi ni rok skda c 🙏 bai sbde nal khad da c

  • @kamaljeetkaurlotus6309
    @kamaljeetkaurlotus6309 2 роки тому +3

    ਚੰਗਾ ਭਲਾ ਹੈ। ਕੋਈ ਕੰਮ ਕਾਜ ਕਿਉਂ ਨਹੀਂ ਕਰਦਾ।ਆਪ ਇਹ ਕਿਸੇ ਨੂੰ ਇੱਕ ਰੁਪਿਆ ਨਹੀਂ ਦੇਣਾ ਚਾਹੁੰਦੇ।

  • @ਪਿੰਡਦੀਜੰਨਤ
    @ਪਿੰਡਦੀਜੰਨਤ 2 роки тому +5

    ਵੀਰ ਮੇਰੇਆਂ ਸਾਦਾ ਜੀਵਨ ਜੀਓ ਹਰ ਇੱਕ ਚੀਜ਼ ਦੀ ਇੱਕ ਐਕਸਪੈਰ ਡੇਟ ਹੁੰਦੀ ਆ । ਲਗਜ਼ਰੀ ਜ਼ਿੰਦਗੀ ਛੱਡੋ ਸਾਦਾ ਜੀਵਨ ਜੀਓ ਭਰਾ । ਰੱਬ ਦਾ ਭਾਣਾ ਮੰਨਣ ਦੀ ਸਮਰੱਥਾ ਰੱਖੋ । 👍👍👍👍🙏🙏🙏🙏🙏

  • @kamaljeetsidhu3060
    @kamaljeetsidhu3060 2 роки тому +2

    ਭਰਾਵਾਂ ਨਿੱਕੂ ਸਿਆਂ ਬਾਬੇ ਕੁੱਝ ਨਹੀਂ
    ਦੇਂਦੇ ਆਪ ਨੂੰ ਮਿਹਨਤ ਕਰਨੀ ਪੈਂਦੀ
    ਹੈ। ਬੂਬਣੇ ਸਾਧਾਂ ਸੰਤਾਂ ਕੋਲ ਕੀ ਹੈ।

  • @amnindersinghgill7958
    @amnindersinghgill7958 2 роки тому +7

    Sab sikan ko hukam ha guru manyo granth

  • @kumargriffin4816
    @kumargriffin4816 2 роки тому +3

    Eh ikala hi hero bna dita hor bhut singer a am bnde griba prbar niku

  • @bsingh7247
    @bsingh7247 2 роки тому +1

    ਸਾਦਾ ਰਹਿਣਾ ਸਿੱਖ ਲਵੋ ਤੁਹਾਡੇ ਦਮਾਗ਼ ਦਾ ਕੀੜਾ ਹੀ ਤੁਹਾਨੂੰ ਕਰਜੇ ਹੇਠ ਕਰਦਾ ਕੋਈ ਕੰਮ ਖੋਲ ਲਵੋ ਘਰ ਬੈਠੇ ਨੂੰ ਕਿਸੇ ਨੇ ਕੁੱਝ ਨਹੀ ਦੇਣਾ

  • @majhablock323
    @majhablock323 2 роки тому +5

    Eh sab rab diya kheda hundiya je bande te bura dorr aanda te rab changa time vi dikha dinda waheguru ji sab te apna maher da hath rakhan

  • @jigsawsaw455
    @jigsawsaw455 2 роки тому +1

    Pagg banke koi sardaar nahi ban janda
    Andro mansikta pave brahmana wali hove. Nikku is the best example

  • @hardipsingh7339
    @hardipsingh7339 2 роки тому +3

    ਸਬ ਤੋਂ ਵੱਡਾ ਬਾਬਾ ਨਾਨਕ ਕੱਲਯੁਗ ਦਾ ਅਵਤਾਰ

  • @BaljitSingh-ui7jo
    @BaljitSingh-ui7jo 2 роки тому +1

    ਤੁਸੀਂ ਆਪਣੇ ਵੇਲੇ ਬਖਸ਼ਿਆ ਕਿੰਨੂੰ ਹੈ। ਦਿਲਜੀਤ ਦੋਸਾਂਝ ਸਾਹਿਬ ਦੀ ਤੁਸੀਂ ਸ਼ਰੇਆਮ ਮਿੱਟੀ ਕੁੱਟੀ, ਭਗਵੰਤ ਮਾਨ ਸਾਹਿਬ ਦੀ ਦਾਰੂ ਤੇ ਤੁਸੀ ਕਮੈਂਟ ਕੀਤੇ। ਉਹ ਤਾਂ greatness ਹੈ ਦਿਲਜੀਤ ਬਾਈ ਦੀ ਕਿ ਉਹ ਤੁਹਾਡੇ ਨਾਲ ਖੜ੍ਹੇ ਹਨ।
    ਬਾਕੀ ਬਾਈ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਸੀ, ਪਰ ਇਹ ਸੱਚ ਹੈ ਕਿ ਤੁਹਾਡੇ ਕੋਲ ਤੁਹਾਡੇ ਕਹਿਣ ਮੁਤਾਬਿਕ ਬਹੁਤ ਵੱਡੀ ਕੋਠੀ ਹੈ। ਪਰ ਅੱਜ ਦੇਖੋ ਹਾਲ ਅਨੀਤਾ ਸਮਾਣਾ ਸਾਹਿਬਾ ਦਾ,ਸਿਰ ਤੇ ਛੱਤ ਵੀ ਪਰੋਪਰ ਨਹੀਂ। ਹੋਰ ਵੀ ਬਹੁਤ ਉਦਹਾਰਣਾਂ ਦਿਤੀਆਂ ਜਾ ਸਕਦੀਆਂ।
    ਪਰ ਮੇਰਾ ਵੀਰ ਬਹੁਤ ਵੱਡੀ ਕੋਠੀ ਸਮੇ ਮੁਤਾਬਿਕ ਛੋਟੀ ਵੀ ਕੀਤੀ ਜਾ ਸਕਦੀ ਹੈ।
    ਵੱਡੇ ਵੀਰ ਖਾਣ ਨੂੰ grosry ਨਹੀਂ ਹੈ ਅੱਜ ਕਈ ਬੀਤੇ ਦੇ ਵੱਡੇ ਕਲਾਕਾਰਾਂ ਕੋਲ।
    ਰੱਬ ਤੁਹਾਨੂੰ ਬਹੁਤ ਤਰੱਕੀ ਦੇਵੇ,ਦੁਆ ਕਰਦੇ ਹਾਂ।
    ਪਰ ਬਾਈ ਤੀਜੇ ਕੁ ਦਿਨ ਚੀਕਾਂ ਨਾ ਮਾਰਿਆ ਕਰੋ ਯਾਰ। ਬਾਕੀ ਮੱਕੜ ਬਾਈ ਨੂੰ ਚਾਹੀਦਾ ਹੈ ਕਿ ਇਸ ਵੀਡੀਓ ਦਾ rewnew ਤੁਹਾਨੂੰ ਦੇ ਦੇਣ।

  • @JagwinderSingh-sd1fi
    @JagwinderSingh-sd1fi 2 роки тому +1

    ਸਿੱਧੂ ਮੂਸੇਆਲਾ ਇਹਨਾਂ ਸਾਰੀਆ ਦੀਆਂ ਜੜ੍ਹਾਂ ਚ ਬੈ ਗਿਆ ਸੀ
    ਇਹਦਾ ਤਾਂ ਹੁਣ ਚੱਲਣਾ ਮੁਸਕਿਲ ਐ....
    ਮੱਕੜ ਵੀ ਬੈਠਾ ਸਵਾਦ ਲਈ ਜਾਦਾ
    ਇਹ ਲੋਕ ਪਹਿਲਾਂ ਖਰਚੇ ਬਹੁਤ ਵਧਾ ਲੈਂਦੇ ਆ
    ਬਾਅਦ ਚ ਬਹੁਤ ਔਖਾ ਹੁੰਦਾ
    ਹੁਣ ਹਾਲ ਲੋਕਾਂ ਦੇ ਸਾਮਣੇ ਈ ਆ

  • @sahibsinghcheema4151
    @sahibsinghcheema4151 2 роки тому +10

    Thank you makkar sahib ji ❤️🙏

    • @pbx1....696
      @pbx1....696 2 роки тому

      Thankyou ਤਾਂ ਐਵੇ ਕੀਤਾ ਜਿੱਦਾਂ ਮੱਕੜ ਨੇ ਕਿਸੇ ਗਰੀਬ ਦੀ ਬਾਹ ਫ਼ੜੀ ਹੋਵੇ ਕਿਸੇ ਗਰੀਬ ਕੁੜੀ ਦੀ ਫੀਸ ਭਰੀ ਜਾ ਕਿਸੇ ਬਿਮਾਰ ਗਰੀਬ ਨੂੰ help ਕਿਤੀ ਹੋਵੇ ਜੌ ਪੈਸੇ ਦੀ ਕਮੀ ਕਾਰਨ ਘਰੇ ਬਿਨਾ ਦਵਾਈ ਤੋਂ ਮਰ ਜਾਂਦੇ ਆ ਸਾਲਿਓ ਦੁੱਕੀ ਦੇ ਨਚਾਰ ਪਿੱਛੇ ਲੱਗੇ ਫਿਰਦੇ ਉ ਜਿਹੜਾ ਪੱਗ ਦੀ ਇੱਜਤ ਸਾਧਾਂ ਦੇ ਪੈਰਾਂ ਚ ਰੋਲਦਾ ਫਿਰਦਾ

  • @ManbirMaan1980
    @ManbirMaan1980 2 роки тому +3

    ਹਰ ਬੰਦੇ ਦੀ ਜਿੰਦਗੀ ਵਿੱਚ ਮਾੜੇ ਦਿਨ ਆਉਂਦੇ ਆ ਪਰ ਕੁਝ ਲੋਕ ਆਪਣੇ ਖਰਚੇ ਘੱਟ ਕਰਨ ਦੀ ਵਜਾਏ ਕਿਸੇ ਚਮਤਕਾਰ ਦੀ ਉਮੀਦ ਵਿਚ ਪਖੰਡੀ ਸਾਧਾਂ ਮਗਰ ਹੋਰ ਪੈਸੇ ਬਰਬਾਦ ਕਰਨ ਤੁਰ ਪੈਂਦੇ ਆ

  • @JUPINDERKAUR7
    @JUPINDERKAUR7 2 роки тому +16

    Paji u r always great n respected... Love you... Request pls accept the things.... Nobody is great... Only time is THE GREAT........... PLS 🙏🙏🙏 ACCEPT THE TIME

    • @gurmansinghgill6323
      @gurmansinghgill6323 2 роки тому +1

      Cherry 🍒 color di pajero sports v tu he laiye firda c phela hisaab nal chalda chngge time ch pair nai shadi dey veer

  • @kewalsingh866
    @kewalsingh866 2 роки тому +1

    ਪਹਿਲਾਂ ਆਸ਼ਕੀ ਘੱਟ ਕਰ ਲੈਣੀ ਸੀ, ਅਯੈਸ਼ੀ ਚ ਉਡਾ ਦਿੱਤੇ ਪਹਿਲਾਂ ਹੁਣ ਕਿਉਂ ਰੋ ਰਿਹਾ।
    ਗਰੀਬ ਦੇਖ ਜਿੰਨਾ ਨੇ ਹੁਣ ਰੋਟੀ ਖਾਧੀ ਤੇ ਅਗਲੇ ਟਾਈਮ ਦਾ ਪਤਾ ਨਹੀਂ ਮਿਲਣੀ ਕਿ ਨਹੀਂ।

  • @behalvlog2.0
    @behalvlog2.0 2 роки тому +9

    MATA RANI TE HANUMAN JI TE YAKEEN KAR LAO AIWE DHARAM DE NAAM TE LADO NA WAHEGURU SADA V AA ACTUALLY SADA PEHLA AA KHATRI JAAT CHO SO...

  • @GurjeetSingh-fv1ec
    @GurjeetSingh-fv1ec 2 роки тому +25

    ਗੂਰੁ ਅਮਰਦਾਸ ਦੇ ਘਰ ਜਾ ਉਹ ਅੰਮਿਰਤਸਰ ਸਿੱਖੀ ਦਾ 🏡

  • @sulakhansingh1104
    @sulakhansingh1104 Рік тому +1

    ਮੈਂ ਹੈਂਡੀ ਕੈਪ ਹਾਂ ਗੁਰਦੁਅਾਰੇ ਰਹਿੰਦਾ ਹਾਂ 4 ਜਾਂ5 ਹਜਾਰ ਮਹੀਨਾ ਅਾਮਦਨ ਹੈ .ਚਾਰ ਮੈਂਬਰ ਹਾ ਫਿਰ ਵੀ ਰੋਟੀ ਸੋਖੀ ਖਾਦੇ ਹਾਂ ਥੋੜਾ ਕਰਜਾ ਵੀ ਹੈ

  • @sidhu22522
    @sidhu22522 2 роки тому +9

    ਵੀਰ ਕਹਿੰਦੇ ਤੁਹਾਡੇ ਕੋਲ ਵਧੀਆ ਜਮੀਨ ਆ।ਬਾਕੀ ਪਤਾ ਨੀ ਸੁਣਿਆ ਕਿ ਇਸਦੇ ਕੋਲ 22 ਕਿਲੇ ਜਮੀਨ ਨੇ🙏ਮਿਹਨਤ ਕਰੋ🙏

    • @jatinder526
      @jatinder526 2 роки тому +1

      Sabjia lavy ty becy evi nakkry krda

  • @Livepunjanb
    @Livepunjanb 2 роки тому +2

    patarkar bhaji bahut vadia interview tusi khul ke gal karde ho

  • @gkaur4931
    @gkaur4931 2 роки тому +9

    Baba deep singh ji sab da bhala karn gai
    Waheguru waheguru bolo

  • @gopisran1998
    @gopisran1998 2 роки тому +11

    ਲੋਕਾ ਨੇ ਥੋੜਾ ਕਰਜਾ ਚਾੜਿਆ ਇਸ ਤੇ #ਮਰਦ ਬਣੇ ਮਰਦਾ ਹਰੇਕ ਟਾਇਮ ਚੋ ਨਿਕਲ ਜਾਦਾ #

  • @chahalful
    @chahalful 2 роки тому +7

    ਕਰੋੜਾਂ ਦਾ ਕਰਜਾ ਤੇ ਓਹ ਕਰੋੜਾ ਉਡਾਏ ਕਿਥੇ

  • @Asphaltultra
    @Asphaltultra 2 роки тому +3

    ਪ੍ਰਾਵਾ ਇਹ ਕਹਿੰਦਾ ਕਿ ਕੰਮ ਕਰਨਾ ਆਪਣੀ ਮਰਜ਼ੀ ਦਾ ਨਈ ਤੇ ਨਹੀਂ ਕਰਨਾ ਇਸ cheez da koi ਹੱਲ ਨਹੀਂ 😂

  • @onkarsingh2971
    @onkarsingh2971 2 роки тому +11

    Waheguru ji mehar karn 🙏🙏

  • @santokhsingh2514
    @santokhsingh2514 Рік тому +1

    Waheguru ji nikku veer nu khushiaan bakhsho ji.

  • @jeevanmalhi8289
    @jeevanmalhi8289 2 роки тому +12

    Wahegurur mher kri nikku bro tae

  • @punjjaabdesh8659
    @punjjaabdesh8659 2 роки тому

    ਇਹ ਪੰਜ ਸੱਤ ਗਾਉਣ ਆਲੇ, ਪੰਜ ਸੱਤ ਰਾਜਨੇਤਾ ਧੱਕੇ ਨਾਲ ਸਟੈਂਡਰਡ ਅੱਪ ਕਰਦੇ ਨੇ, ਲੋਗਾਂ ਲੋਗਾਂ ਬਹੁਤ ਕਹਿੰਦੇ ਨੇ, ਪੰਜਾਬੀ ਚ ਲੋਕ ਹੁੰਦਾ ਓ ਬਾਈ ।
    ਊਂ ਕਹਿਣਗੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਆਂ । ਵੱਡੇ ਲੋਗ , ਵੱਡੀਆਂ ਗੱਲਾਂ ।
    ਗੁਰੂ ਘਰ ਜਾਇਆ ਕਰ , ਕਰਜਾ ਸਾਡੇ ਵਰਗਿਆਂ ਤੇ ਵੀ ਆ , ਕਰਜਈ ਲੱਗਭਗ ਹਰ ਪੰਜਾਬੀ ਆ , ਫੇਰ ਸਾਰੇ ਬਗੇਸ਼ਰ ਧਾਮ ਦੇ ਜਾਈਏ??

  • @gurchransingh5674
    @gurchransingh5674 2 роки тому

    ਉਹ ਭਾਈ ਮਿਹਨਤ ਕਰਨ ਵਾਲੇ ਲੋਕਾਂ ਨੂੰ ਦੋ ਟਾਈਮ ਦੀ ਰੋਟੀ ਨਹੀ ਮਿਲ ਰਹੀ ਸਿਰ ਉਪਰ ਸਮਾ ਬਤੀਤ ਕਰਨ ਲਈ ਛੱਤ ਨਹੀ ਸੋਡੇ ਵਰਗੇ ਗਾਇਕ ਲੀਡਰ ਲੱਖਾ ਰੁਪਏ ਵਿੱਚ ਮਹਿੰਗੀਆਂ ਗੱਡੀਆਂ ਵਿੱਚ ਰਹਿਣ ਤੇ ਵੀ ਗਰੀਬ ਕਹਿਕੇ ਆਪਣੇ ਆਪ ਨੂੰ ਰੋਣ ਲੱਗ ਪੈਂਦੇ ਹੋ ਜੇ ਸੱਚ ਹੀ ਗਰੀਬੀ ਆ ਜਾਵੇ ਸੋਡੇ ਵਰਗਿਆ ਦੇ ਘਰ ਫੇਰ ਸੋਡਾ ਕੀ ਬਣੇ

  • @pindawale9734
    @pindawale9734 2 роки тому +1

    Father of industry #sidhumoosewalalegend

  • @bossnation08
    @bossnation08 2 роки тому +4

    Awaaz ajj bhi ohi hai kyaa baat hai...

  • @pindawale9734
    @pindawale9734 2 роки тому +1

    #JusticeForSidhuMooseWala

  • @tractorlovers2048
    @tractorlovers2048 2 роки тому +3

    ਓਦਣ ਤਾਂ ਗਾਲਾਂ ਕੱਡਣ ਲੱਗ ਗਿਆ ਸੀ
    ਕਿ ਕਿ ਪਿਆ ਉਥੇ ਹੁਣ ਦੁਬਾਰਾ ਫੇਰੇ ਦੇਣ ਗਿਆ ਸੀ

  • @amnindersinghgill7958
    @amnindersinghgill7958 2 роки тому +20

    Jitha margi bhaj la putt
    Tera Asli guru,guru granth sahib ji ha

  • @Fatehkiratvlog47
    @Fatehkiratvlog47 2 роки тому

    ਸਦਾ ਨੀ ਹਲਾਤ ਰਹਿੰਦੇ ਮਾੜੇ ਬੰਦੇ ਦੇ, ਸਦਾ ਨਹੀਓ ਬੰਦਿਆਂ ਚੜ੍ਹਾਈਆ ਰਹਿੰਦੀਆਂ

  • @ramandeepsinghsingh7774
    @ramandeepsinghsingh7774 2 роки тому +1

    Yaar Eh ta Ek Gayak (Selibreti). Jis Di TV channel vale eni permosson kr rhe ne k Nikku te bahut karja hai...Karja lya v ta esh ne hi hai...Har koi apne hisab naal chalda hai ...Aj kl kis bande de sir karja nhi hai..
    Waheguru Sab Te Mehar kre....

  • @sarajmanes4505
    @sarajmanes4505 2 роки тому +3

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਾਈ ਅੱਜ ਵੀ ਪੰਜ ਸਿਤਾਰਾ ਹੋਟਲ ਵਿੱਚ ਬੈਠਾ ਹੈ ਇਸ ਬੰਦੇ ਨੇ ਪੈਸੇ ਦੀ ਕਦਰ ਨਹੀ ਕੀਤੀ ਜੋ ਬੰਦਾ ਜਿੱਤੀ ਬਾਜੀ ਹਾਰ ਗਿਆ ਉਸ ਦਾ ਰੰਬ ਰਾਖਾ ਹੈ ਧੰਨਵਾਦ ਜੀ

  • @baljitsingh9318
    @baljitsingh9318 2 роки тому +1

    ਬਹੁਤ ਵਧੀਆ ਇਟੰਰਵੂ ਲੱਗੀ ਆ

  • @amriksingh9589
    @amriksingh9589 2 роки тому

    ਖਰਚੇ ਘਟਾਉ ਲੋਨ ਤੇ ਚੀਜਾ ਲੈਣੀਆਂ ਬੰਦ ਕਰੋ ਸੱਭ ਠੀਕ ਹੋ ਜਾਉ

  • @lakhvirsingh9941
    @lakhvirsingh9941 2 роки тому

    ਬਾਣੀ ਮਹਾਂਦੇਵ ਕੌ ਕਹਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹਿ ਤੇਤੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ

  • @GurdevSingh-km7md
    @GurdevSingh-km7md Рік тому

    Niku bhai khech ke Rakhi assi tere naal ha waheguru g jai Sri ram

  • @ranjitsinghrai5332
    @ranjitsinghrai5332 2 роки тому +3

    ਜੈ ਹੋ mossewale ਬਾਬੇ ਦੀ... ਕਿਹੜਾ ਪਲਾਨ ਤਿਆਰ ਕਰਦੇ ਫਿਰਦੇ ਹੋ... mossewale ਬਾਬੇ ਕੋਲ ਜਾ ਕੇ ਆਓ..ਫੇਰ ਦੇਖੋ ਕਿਰਪਾ ਆਉਂਦੀ

    • @Sardars001
      @Sardars001 2 роки тому

      ਆਹੋ ਸਹੀ ਗੱਲ ਐ ਵੀਰ..... ਮੂਸੇ ਆਲੇ ਦੀ ਸਮਾਧ ਤੇ ਜਾਕੇ ਨੱਕ ਰਗੜ..... ਉੱਥੇ ਕਹਿੰਦੇ ਸੁੱਖਾਂ ਪੂਰੀਆਂ ਹੁੰਦੀਆਂ ਏਂ । ਉੱਥੇ ਜਾਕੇ ਚੌਂਕੀਆਂ ਭਰ ।

  • @DaljitSingh25999
    @DaljitSingh25999 2 роки тому +3

    Diljit dosanjh rocks. 🔥🔥

  • @ਵੋਹਰਾਸਾਬ
    @ਵੋਹਰਾਸਾਬ 2 роки тому +11

    ਘਰ ਆਕੇ ਕੋਈ ਕੰਮ ਨੀ ਦਿੰਦਾ ਸਰਦਾਰ ਜੀ ਆਪ ਹਿੰਮਤ ਕਰੋ

  • @amriksingh9589
    @amriksingh9589 2 роки тому

    ਬਾਈ ਜਵਾਨੀ ਵੇਲੇ ਬੰਦੇ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਪਤਾ ਬੁਢਾਪੇ ਵੇਲੇ ਲੱਗਦਾ ਹੈ ਜਵਾਨੀ ਵੇਲੇ ਲੁਟੇ ਬਾਣੀਏ ਹੁਣ ਰੱਬ ਦੀ ਭਗਤਣੀ ਹੋਈ

  • @pandatji5008
    @pandatji5008 2 роки тому

    ਸਾਰਾ ਕੁਝ ਦੇਤਾ ਿੲਸ ਨੂੰ ਦਿਰੋਂਦਰ ਸ਼ਾਸ਼ਤਰੀ ਨੇ ਜੇ ਦੱਸੂਗਾ ਤਾ ਲੋਕ ਤੰਗ ਕਰਨਗੇ ਸਰਕਾਰਾਂ ਤੰਗ ਕਰਨਗੀਆ 🤣🤣🤣🤣🤣🤣😂😂😂😂😂😂

  • @manpreetmanna9435
    @manpreetmanna9435 2 роки тому +3

    Pandta kol ta ja ayea pag ban k par kadi nitname kita sache dilo... ehh Hukam Hain mahraj da..Peo nu chad k putt JITHE MARJI DHAKE KHA AVE AKHIR PEO TA PEO HE REHNA....WAHEGURU JI

  • @royalsardar0040
    @royalsardar0040 2 роки тому +4

    saade bhaiye de sirr te v bahut karza ohdi vv interview kr naale jehda hadd todd mehnat krda

  • @indersaini1637
    @indersaini1637 2 роки тому +4

    Total nonsense....what message did on air given to society.....where money come with hard work ...where it go with all stupid stuff we do ....now again we want money go and hard work .very clear ....#makker saab please make nikku as brand ambassder of on air

  • @paramveersingh4335
    @paramveersingh4335 2 роки тому +1

    Paaji bilkul sahi kieha ji controversy de naal gaane chalde...

  • @BalrajBhullar1
    @BalrajBhullar1 2 роки тому +2

    Veer hosla bhut vadi gal aa

  • @1234kundal
    @1234kundal 2 роки тому +1

    Dastar wala banda jaatbaad/jatibaad pura kar sakda hain? no check on that?

  • @dilrajsingh1662
    @dilrajsingh1662 2 роки тому

    ਵੀਰ ਜੀ ਸਾਰੇ ਧਰਮ ਵਧੀਆ ਨੇ।ਇਹ ਵੀ ਬਾਬਾ ਜੀ ਦੀ ਕਿਰਪਾ ਹੈ। ਮੈਂ ਵੀ ਸਿਖ ਧਰਮ ਨਾਲ ਸੰਬੰਧਿਤ ਹਾਂ ।ਸਾਰੇ

  • @maninderaasa4556
    @maninderaasa4556 2 роки тому +2

    Bir babe de matha ਟੇਕਣ ਤੋਂ ਬਾਅਦ ਇਹਦੀ ਤੂਤੀ ਦੁਬਾਰਾ ਬੋਲਗੀ, ਸਾਡੇ ਭੋਲੇ ਪੰਜਾਬੀਆਂ ਦੇ ਦਿਮਾਗ ਵਿਚ ਕਯੋਂ ਨਾ ਗਈ ਹੋਊ ਇਹ ਗੱਲ ਕੇ "ਨਿੱਕੂ ਦੀ ਤਾ ਤਾਹੀ ਚੜਾਈ ਹੋਈ ਆ ਇਹ ਜਦੋਂ ਬਾਬੇ ਦੇ ਜਾ ਕੇ ਆਇਆ"
    ਬਹਾਨਾ e ਬਣਦਾ ਹੁੰਦਾ, ਸੋ ਕੁੱਲ ਮਿਲਾ ਕੇ ਇਸ ਸਭ ਵਿਚ ਬਾਬੇ ਦਾ e ਫਾਇਦਾ ਹੋਇਆ।
    ਏਦਾ ਹੀ ਡੇਰੇ ਪਰਚੱਲਿਤ ਹੋਏ ਪੰਜਾਬ ਵਿਚ।
    Example: gurdas maan da ਨਸ਼ੇੜੀ ਬਾਬੇ ਕੋਲ ਜਾਣਾ।
    ਇਹ ਸਿਰੇ ਦਾ ਫੁਕਰਾ, ਇਹਨੇ ਮੂਸੇਵਾਲੇ ਦੇ ਜਾਣ ਦਾ ਪੂਰਾ ਫਾਇਦਾ ਚੱਕਿਆ।ਪੰਜਾਬ ਵਿੱਚ ਬੋਤ ਅਸਲੀ ਦੁਖਿਆਰੇ ਨੇ,
    ਧੰਨਵਾਦ🙏😢

  • @satpalsingh-sh9no
    @satpalsingh-sh9no 2 роки тому +4

    He is in depression , that’s why he is crying 😢

  • @trueforyouchannel1807
    @trueforyouchannel1807 2 місяці тому

    ਸਾਡੇ ਲੋਕ ਬਹੁਤ ਦੋਗਲੇ ਆ ਆਪ ਤਾਂ ਨਕੋਦਰ ,ਲੁਹਾਰੇ ਜਾਂਦੇ ਹੋਣਗੇ ਲੋਕਾਂ ਨੂੰ ਦਸਣਗੇ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਆ

  • @MSGaminG-cc4dz
    @MSGaminG-cc4dz 2 роки тому +1

    Very good Insan h Nikku Bro K Moge Wala

  • @nanaksargurnekalan2182
    @nanaksargurnekalan2182 Рік тому

    ਚਿੱਟੇ ਰੰਗ ਦਾ ਸਕੂਟਰ ਮਾਮਾ ਤੇਰੇ ਕੋਲੇ ਨਵਾ ਹੁੰਦਾ ਸੀ,,, ਕਰਮਸਰ ਕਾਲਜ ਰਾੜਾ ਸਾਹਿਬ, ਜਦੋਂ ਪੜਦੇ ਸੀ,

  • @balwindersinghjattana5770
    @balwindersinghjattana5770 2 роки тому +7

    ਛੋਟਾ ਮੂੰਹ ਵੱਡੀ ਗੱਲ
    ਵੀਰ ਆਪਣੇ ਚ ਇਹੀ ਘਾਟ ਆ ਸੁਖ ਵੇਲੇ ਅਕਾਲ ਪੁਰਖ ਨੂੰ ਯਾਦ ਨੀ ਕਰਦੇ

  • @bachitervirk
    @bachitervirk 2 роки тому +3

    Mainu Nikku Boht Saaf Dil te sacha lgya....Changa Maada Time Ta Chalda rehnda Ae Veera Parwaah na kr Sache bnde di baah ek din rabb fad da jarur ae

  • @himanshurajput4407
    @himanshurajput4407 Рік тому +1

    Jai shree Ram ❤

  • @sunil57
    @sunil57 2 роки тому +1

    Ehnde te ki kirpa hone h 6:52 -6:55 h
    Jdo calls aan lg paiya kehnda mere to glti ho gai bhagesver dhaam jaa ke. Veer je raab de skda ta khoh bhi skda. Tu bhul gya tera otho fayda hoya c but tu hnkar vich aake bhul gya. Yarr m ta nhi kde gya othe but na menu pta otthe bare but feer kise nu bhulna nhi chahida. Malik ek hi rup alg alg h. Bhave hindu ya muslim sikh hove but tuci us dhar nu bhul gye. Veer ji thodi trki dubara suru hogi c othe jaan te. Tuci aap keha ki m bahut babya kol gya pr fayda nhi hoya. But es dhar to thonu fayda hoya. I think ethe kuchh ta power c te thoda dukh dekhya gya. Te thonu fayda bhi hoya. 🙏🙏🙏🙏

  • @kamalpreet9235
    @kamalpreet9235 2 роки тому +2

    Diljit & Nikku same time de singer hai

  • @AshwaniKumar-bx3fr
    @AshwaniKumar-bx3fr 2 роки тому +1

    Sir tusi interview da time lamba kro tuhade awaz andaz knowledge. Zabardast..aa god bless u ..be happy

  • @gulshangopal7660
    @gulshangopal7660 2 роки тому +3

    Har artist ka art ka ek limited period hota hai . Artist nu ek gal apne mind ch rakhni hi paini aa.

  • @preetgamer9241
    @preetgamer9241 2 роки тому +4

    eni jamen chki firda ldh ch greeb oh hunde jina kol ghr ni

  • @arshdeepkhangura5975
    @arshdeepkhangura5975 2 роки тому +4

    yarr bande koll ehni properties ne 15kille jameen de ne j apde lashan madde c kharcha jyada c hun normal jindgi jeyon da subah ni hun aish di jidgi jeyon sa subah pya hoya c

  • @amandeepkaur4762
    @amandeepkaur4762 2 роки тому +5

    💯 samj sakhde a inderjeet nikku veer nu yar jdo karja ser chad janda fer koi kushi nhi rehndi kise din tyhar di . Keo ki banda har ik jagha takra marda ki kise pase ruk a jawe sade te ve a time aya banda hard work ve krda phar kuch palle nhi painda karja nhi lainda 😮 chlo waheguru hard work kri chlo waheguru ape fall lawe ga asi ve lge hoye a. Loki jihna paase lene hunde hosla nhi krde viaij ve lende a har month . Je kise kolo 5 lakh laya 10 lakh ho jnda 10 lakh to 20 lakh ho jnda karja bande de face to hasse khoo lenda 😢 waheguru kise te ve karja na hon dyi 🙏🙏

  • @JUPINDERKAUR7
    @JUPINDERKAUR7 2 роки тому +32

    Paaji paise piche naaa bhajjo .. pura Punjab tuhadi respect karda.,.. your family should be proud 🙏

    • @gurpreet927
      @gurpreet927 2 роки тому +2

      ਪਰ ਕਰਜ਼ਾ ਤਾਂ ਲਾਹੁਣਾ ਈ ਐ ਹੁਣ

    • @gulshangopal7660
      @gulshangopal7660 2 роки тому +1

      Veere paise hi important hunde aa har kisi layi

    • @bhanoiji2096
      @bhanoiji2096 2 роки тому

      @@gurpreet927 karja babe de ja k utarna

    • @SatpalVerma000
      @SatpalVerma000 2 роки тому

      @@gurpreet927 ਬਾਬੇ ਇੰਡੀਆ ਤੇ ਪੰਜਾਬ ਦਾ ਕਰਜਾ ਲਾਹ ਦੇਣ

    • @tada2508
      @tada2508 2 роки тому

      @@SatpalVerma000 Karti na jahil wahi gal

  • @Gurpreetsingh-ng4no
    @Gurpreetsingh-ng4no 2 роки тому +1

    Jis bande ne laghjri jindagi jivi hove ta fer sadi jindgi jini oukhi lagdi aa veer apne kharche kta la sara kuj set ho javega

  • @punjabidubaiwale8794
    @punjabidubaiwale8794 2 роки тому +4

    Niku veere Dubai aa ja Dubai aa k Mehnat Kar veere dekhi dina ch Ameer hunda Tu

  • @pb06wale31
    @pb06wale31 2 роки тому +1

    ਪਾਜੀ ਜੇ ਬੰਦਾ ਕਿਸੇ ਕਾਰਨ ਕਰਜਾਈ ਹੌ ਜਾਂਦਾ ਤੇ ਜੋ ਆਪਣੇ ਕੋਲ ਜਮੀਨ ਜੈਦਾਤ ਹੁੰਦੀ ਆ ਉਸ ਨੂੰ ਆਪਾ ਵਰਤ ਸਕਦੇ ਆ ਜੇ ਜਿਆਦਾ ਕਰਜਾ ਤੇ ਉਸ ਵਿੱਚੋ ਕੁੱਝ ਵੇਚ ਕੇ ਕਰਜਾ ਲਾ ਲਉ ਜੇ ਕੋਈ ਕੰਮ ਨੀ ਮਿਲਦਾ

  • @bansal077
    @bansal077 Рік тому

    ਭਗਵੰਤ ਦੇ ਨੇੜੇ ਲੱਗ ਕੇ MLA ਬਣਜਾ ਕਿਉਂ ਬੋਲ਼ਾ ਹੋਇਆ

  • @jashansharma691
    @jashansharma691 2 роки тому +3

    Very Nice Nikku 22 .......naseebo chete kardi aa

  • @fjvsscjv9078
    @fjvsscjv9078 2 роки тому

    ਨਿੱਕੂ ਕਰਮ ਕਰੋ ਬਾਬੇ ਦੇ ਟੰਟਿਆ ਚ ਦਮ ਹੁੰਦਾ ਮੰਗਣ ਕਿਓ ਲੱਗਦਾ, 99 /ਬਾਬੇ ਬਲਾਤਕਾਰੀ ,ਦੰਲੇ

  • @navjeetsinghkalsi106
    @navjeetsinghkalsi106 2 роки тому +2

    Changa mada time ta aaunda rehnda mere bhra koi gal ni rabb de Ghar der aa haner ni sub thick ho waheguru mehar kare.

  • @gurkiratsingh2205
    @gurkiratsingh2205 2 роки тому +3

    ਹਰ ਬੰਦੇ ਦਾ ਇੱਕ ਵਾਰ ਵਕਤ ਆਉਂਦਾ ਹੈ ਜਿਹੜਾ ਵਕਤ ਨੂੰ ਸਾਂਭਿਆ ਉਹ ਸਕੰਦਰ ਬਾਕੀ ਜਦੋਂ ਵਕਤ ਲੰਘ ਜਾਂਦਾ ਹੈ ਤਾਂ ਬਾਅਦ ਵਿੱਚ ਪਛਤਾਉਣਾ ਦਾ ਕੋਈ ਫਾਇਦਾ ਨਹੀਂ ਕੌਣ ਕੋਈ ਆਪਣਾ ਕੰਮ ਕਰ ਲੈ ਇੰਦਰਜੀਤ ਨਿੱਕੂ ਕਿਉਂਕਿ ਸਾਡਾ ਵਕਤ ਹੋਣ ਲੱਗ ਚੁੱਕਾ ਹੈ ਮੈਂ ਵੇਖਿਆ ਹੈ ਕਿ ਜਿਹੜਾ ਹਿੰਦੀ ਫਿਲਮਾਂ ਦੇ ਵਿਚ ਵਿਲੀਨ ਹੁੰਦਾ ਸੀ ਆਸ਼ੀਸ਼ ਵਿਦਿਆਰਥੀ ਅੱਜ ਕਲ ਉਹ ਹੀ ਟਰੈਵਲ ਕਰਦਾ ਹੈ ਤਾਂ ਆਪਣੇ ਬਲਾਕ ਬਣਾਕੇ ਯੂ ਟਿਊਬ ਤੇ ਪਾਉਂਦਾ ਕਿਉਂਕਿ ਸਾਰੀ ਉਮਰ ਬੰਦਾ ਬੋਲ ਚੜ੍ਹਾਈ ਤੇ ਨਹੀਂ ਰਹਿ ਸਕਦਾ

  • @sabjitsingh3077
    @sabjitsingh3077 4 місяці тому +1

    🙏🙏🙏🙏🙏

  • @deepmansa31
    @deepmansa31 2 роки тому +10

    Sonk Shote rakh laa ....Nang taa app de Lassna krke hoyea Tu

  • @SandeepSingh-zt2ju
    @SandeepSingh-zt2ju 2 роки тому

    ਖਰਚੇ ਕੰਟਰੋਲ ਕਰੋ , ਹੁਣ ਤਾਂ ਫੇਰ ਤੁਸੀ ਪੰਜਾਬੀਆਂ ਤੋਂ ਫੇਰ ਕਰੋੜਾਂ ਰੁਪਏ ਲੁੱਟ ਲਾਏ , , ਸਭ

  • @Jaawaan
    @Jaawaan 2 роки тому +2

    nikku ji tuc keha c na v mere boln toh pehla babe ne dsta v tu singer a
    avdi video dekh chngi trahh babe ne puchya tuc dssya v meh singer a fer oh baba bolya
    ewe mahaan na bnayii ja babe nu v oh kraamati a
    jedi gall tu dssi usne repeat kiti koi bina dsse ni bujj lya babe ne v tu singer a

  • @jindaginama9322
    @jindaginama9322 2 роки тому

    ਅੱਜ ਵੀ ਲਾਭ ਹੀਰੇ ਦੇ ਦੋਰ ਹੈ ,ਗੁਰਦੀਪ ਸਿੱਧੂ ਬਠਿੰਡਾ

  • @HarpreetSingh-dh3mo
    @HarpreetSingh-dh3mo 2 роки тому +3

    Waheguru ji

  • @surjansingh5913
    @surjansingh5913 Рік тому

    ਵੀਰ ਜੀ ਗੁਰੂ ਰਾਮਦਾਸ ਜੀ ਦੇ ਘਰ ਜਾਓ ਉੱਥੋਂ ਸਭ ਕੁਝ ਮਿਲਦਾ ਹੈ ਕਿਉਂ ਭਟਕ ਦੇ ਫਰਦੇ ਹੂ