JAPJI SAHIB KATHA | PAURI 1 | BHAI LAKHWINDER SINGH GAMBHIR | SACH DI AWAAZ-SIKH SIDHANT TV

Поділитися
Вставка
  • Опубліковано 28 вер 2024
  • ਵਾਹਿਗੁਰੂ ਜੀ ਕਾ ਖਾਲਸਾ॥
    ਵਾਹਿਗੁਰੂ ਜੀ ਕੀ ਫਤਹਿ॥
    ਸੱਚ ਦੀ ਆਵਾਜ ਚੈਨਲ ਨਾਲ ਜੁੜਨ ਲਈ ਆਪ ਜੀ ਦਾ ਧੰਨਵਾਦ ।ਇਹ ਚੈਨਲ ਗੁਰਬਾਣੀ ਇਤਿਹਾਸ ਤੇ ਗੁਰਬਾਣੀ ਪ੍ਰਚਾਰ ਕਰਨ ਲਈ ਵਚਨਬੱਧ ਹੈ।
    ਜੇਕਰ ਤੁਹਾਨੂੰ ਸਾਡੀ ਕਿਸੇ ਗੱਲ ਤੋਂ ਸ਼ੰਕਾ ਹੈ ਜਾਂ ਤੁਸੀ ਸਾਡੇ ਨਾਲ ਗੱਲ ਕਰਨਾਂ ਚਾਹੁੰਦੇ ਹੋ ਤਾਂ ਤੁਸੀ ਸਾਡੇ ਨਾਲ ਇਸ ਈਮੇਲ ਰਾਹੀਂ ਗੱਲ ਕਰ ਸਕਦੇ ਹੋ ਜੀ।
    singh1984@mail.com
    ਜੇਕਰ ਆਪਜੀ ਵੀਰ ਲਖਵਿੰਦਰ ਸਿੰਘ ਗੰਭੀਰ ਜੀ ਨਾਲ ਕੋਈ ਗੱਲ-ਬਾਤ ਕਰਨਾਂ ਚਾਹੁੰਦੇ ਹੋ ਤਾਂ ਉਹਨਾਂ ਦਾ ਫ਼ੋਨ ਨੰਬਰ ਸਾਨੂੰ MAIL ਕਰਕੇ ਲੈ ਸਕਦੇ ਹੋ ਜੀ।
    TikTok-vm.tiktok.com/...
    https:/Facebook.com/sachdawaaz/
    ਵਾਹਿਗੁਰੂ ਜੀ ਕਾ ਖਾਲਸਾ ॥
    ਵਾਹਿਗੁਰੂ ਜੀ ਕੀ ਫਤਹਿ॥
    Japji Sahib Full Path Bhai Lakhwinder Singh Gambhir
    • JAPJI SAHIB read along...
    JAPJI SAHIB KATHA | BHAV ARTH | MEANING OF JAPJI SAHIB | BHAI LAKHWINDER SINGH GAMBHIR | SDA
    JAPJI SAHIB KATHA BHAI LAKHWINDER SINGH GAMBHIR
    PRODUCT BY SACH DI AWAAZ (OFFICIAL CHANNEL) BHAI LAKHWINDER SINGH GAMBHIR
    japji sahib katha, japji sahib path full, japji sahib katha bhai lakhwinder singh gambhir, Best Of Bhai Lakhwinder Singh Gambhir, KATHA JAPJI SAHIB, JAPJISAHIB KATHA, KATHA VACHAK LAKHWINDER SINGH GAMBHIR, JAPJI SAHIB FULL,JAPJI SAHIB PATH FULL FAST, SACH DI AWAAZ, SIKH SIDHANT TV, JAPJI SAHIB KIRTAN, JAPJI SAHIB BHAI LAKHWINDER SINGH GAMBHIR, baba deep singh ji, katha japji sahib, Japji Sahib Katha, Katha Japji sahib, Japji Sahib Pauri Katha, Guru Nanak Ji Bani, japji sahib, jap bani, Mool Mantra, Mool mantar

КОМЕНТАРІ • 273

  • @kaurbalvir7269
    @kaurbalvir7269 Рік тому +2

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ❤❤❤🌹🌹🌹🙏🙏🙏

  • @ਫੈਨਬਾਬਾਜੈਗਦੇ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ

  • @BansoKk
    @BansoKk Рік тому +1

    ਵਾਹਿਗੁਰੂ ਜੀ 🌹🌹🙏🙏

  • @lalchand8559
    @lalchand8559 Рік тому +1

    Waheguru ji waheguru ji 1

  • @gurdevsingh-vg7hk
    @gurdevsingh-vg7hk Рік тому +1

    ਵਾਹਿਗੁਰੂ ਜੀ

  • @jagdishkaursodhi9218
    @jagdishkaursodhi9218 4 роки тому +3

    Dhan Dhan Shri Guru Ji Granth ji Waheguru ji Waheguru ji Waheguru ji Waheguru ji Waheguru 🙏🙏🙏🙏

  • @rajwindersandhu7803
    @rajwindersandhu7803 2 роки тому +1

    Waheguru ji mehr karo bhut vadia galla dasde tuc

  • @paramjitkaur547
    @paramjitkaur547 10 днів тому +1

    Waheguru ji🙏🏾🙏🏾🙏🏾🙏🏾🙏🏾

  • @manpreetmann1302
    @manpreetmann1302 4 роки тому +6

    ਵਾਹਿਗੁਰੂ ਜੀ 🌹🙏🙏🙏🙏🙏🌹

  • @amritpalsinghsingh1387
    @amritpalsinghsingh1387 4 роки тому +2

    ਬਹੁਤ ਵਧੀਆ ਵੀਚਾਰ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਢਡਰੀ ਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਹਾਨੇ ਜੈਦਾਦ ਲਾਕੇ ਐਸ਼ ਆਪ ਕਰ ਰਿਹਾ ਹੈ ਤੇ ਰਬ ਦੀ ਹੋਂਦ ਤੋ ਹੀ ਮੁਨਕਰ ਹੈ

  • @jaswant612
    @jaswant612 Рік тому +1

    Waheguru ji

  • @HARBHAGSinghbhaga
    @HARBHAGSinghbhaga Рік тому +2

    ਵਾਹਿਗੁਰੂ ਜੀ ਆਪ ਜੀ ਦਾ ਕੋਟ ਕੋਟ ਧੰਨਵਾਦ🙏🙏

  • @gpanand7659
    @gpanand7659 3 роки тому

    bhut badhia vir ji thanks japji sahib menu jabani yaad ha in 1969 to i daily is da path karta hu, Giani pass kiti si 1970 ma. now these days i am in usa. i am from kapurthala pb. i watched many vedios yours. pro. sahib singh ji di vi viakhaya bhut sunder ha.

  • @gurindersingh9037
    @gurindersingh9037 4 роки тому +1

    Baba Guru Nanak Sahib ji app Te meharan Karen ji

  • @buntesingh2286
    @buntesingh2286 4 роки тому +2

    khalsa g twada mooh ta parmata da noor jalak rha ha wahiguru twanu hamsha kush rakha manu v satsriakal ji love frm pahalgam kashmir

  • @JarnailSingh-zs9rc
    @JarnailSingh-zs9rc 3 роки тому +1

    Satnam waheguru

  • @PartapSingh-qz5xh
    @PartapSingh-qz5xh 4 роки тому +1

    Very good baba ji

  • @sukhvinderkaur2880
    @sukhvinderkaur2880 4 роки тому +5

    ਬੇਟਾ ਜੀ ਸਤਿ ਸੀ ਅਕਾਲ ਸਚ ਦੀ ਅਵਾਜ ਹੈ

  • @RadhaRani-gm5qs
    @RadhaRani-gm5qs 3 роки тому

    🙏🙏🙏🙏🙏🙏🙏🙏sukriya ji 🙏 🙏 🙏

  • @GurpreetSingh-xh5lb
    @GurpreetSingh-xh5lb 4 роки тому +4

    Bhai Ranjit Singh ji nu full spport

  • @ਫੈਨਬਾਬਾਜੈਗਦੇ

    ਬਹੁਤ ਚੰਗੇ ਵਿਚਾਰ ਰੱਖੇ ਵੀਰ ਜੀ।

  • @Harpreet9716
    @Harpreet9716 2 роки тому

    Wahe guru ji wahe guru ji

  • @dalbirvirk2524
    @dalbirvirk2524 4 роки тому +1

    ਬਹੁਤ ਵਧੀਆ ਲਗਾ ਹੈ ਵਾਹਿਗੁਰੂ ਜੀ

  • @chanansingh3853
    @chanansingh3853 4 роки тому +11

    ਪੰਜ ਇਸ਼ਨਾਨ ਕਰਨ ਬਾਰੇ ਤਾਂ ਤਹਾਨੂੰ ਵੀ ਨਹੀਂ ਪਤ ਪੰਜ ਸ਼ਨਾਨ ਹੈ ਦੋ ਪੈਰ ਦੋ ਹਥ ਪੰਦਵਾਂਮੂਹ

  • @gurkiratsandhu413
    @gurkiratsandhu413 4 роки тому +6

    Waheguru jiii

  • @meetgurpreet10
    @meetgurpreet10 4 роки тому +6

    Waheguru sab Region te mehar karao

  • @manchahatsingh1185
    @manchahatsingh1185 2 роки тому

    Weheguru ji

  • @jatinderkaur6794
    @jatinderkaur6794 4 роки тому +1

    Vir h pehli wari aap nu sunia guru sahib mehar karan aap g nidar ho k sach bakhanday raho

  • @sandeepsingh-co2ce
    @sandeepsingh-co2ce 4 роки тому +2

    Waheguru ji🌺🌺🌹🌹🍀

  • @sargunhargun6404
    @sargunhargun6404 2 роки тому

    Good vichar veer ji

  • @ShareDotsPunjabi
    @ShareDotsPunjabi 4 роки тому +2

    ਭਾਜੀ ਪੰਜ ਇਸ਼ਨਾਨ ਮੱਤਲਬ ਦੋ ਪੈਰ, ਦੋ‌ ਹੱਥ ਤੇ ਮੂੰਹ ਤੇ‌ ਨਹੀਂ।

  • @gursandhu8894
    @gursandhu8894 4 роки тому +2

    Waheguru waheguru waheguru

  • @gurjitsingh6951
    @gurjitsingh6951 4 роки тому +3

    Waheguru ji ❤🙏🙏

  • @chanansingh3853
    @chanansingh3853 4 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @GurdeepSingh-hi4gn
    @GurdeepSingh-hi4gn 4 роки тому +1

    Satnamwaheguruji

  • @jagnoorjassi7485
    @jagnoorjassi7485 3 роки тому

    🙏🙏🙏🙏🙏

  • @gurindersingh576
    @gurindersingh576 4 роки тому +1

    Baut vadea veer ji

  • @sadhucheema8474
    @sadhucheema8474 4 роки тому +1

    Wahiguru. Ji

  • @kuldipsingh3822
    @kuldipsingh3822 4 роки тому +13

    ਸਹਸ ਸਿਆਣਪਾ ਲਖ ਹੋਹਿ, ਤ ਇਕ ਨ ਚਲੈ ਨਾਲਿ।।
    ਇਸ ਪਾਉੜੀ ਦੇ ਨਾਂ ਤਾਂ ਅਰਥ ਕੀਤੇ ਤੇ ਨਾਂ ਭਾਵ ਅਰਥ ਦੱਸ ਪਾਏ। ਜੇ ਗੁਰੂ ਨਾਨਕ ਸਾਹਿਬ ਤਿੰਨ ਮੁੱਖ ਮੁੱਖ ਪ੍ਰਚਲਤ ਗੱਲ਼ਤ ਧਾਰਨਾਵਾਂ ਦਾ ਖੰਡਨ ਕਰਦੇ ਕਹਿੰਦੇ ਕਿ ਇਹੋ ਜਿਹੀਆਂ ਕਰੋੜਾਂ ( ਸਹਸ ਲੱਖ=10 ਕਰੋੜ) ਬੇਅੰਤ ਚਾਲਾਕੀਆਂ ਪ੍ਰਚਲਤ ਕਰ ਰੱਖੀਆਂ ਹਨ ਜੋਂ ਮਨੁੱਖਤਾ ਨੂੰ ਅੰਧ-ਵਿਸ਼ਵਾਸਾਂ ਵਿੱਚ ਸੁਟਣ ਲਈ ਤੇ ਕੁਰਾਹੇ ਪਾਉਣ ਲਈ ਧੱਕੇ ਨਾਲ ਲਾਗੂ ਕਰ ਰਖੀਆਂ ਹਨ ਇਹ ਕਿਸੇ ਭੀ ਕੰਮ ਨਹੀਂ । ਇਨ੍ਹਾਂ ਦਾ ਭਰਪੂਰ ਖੰਡਨ ਕਰਕੇ ਸਮਾਜ ਵਿੱਚੋਂ ਇਨ੍ਹਾਂ ਦੀ ਹੋਂਦ ਹੀ ਮਿਟਾਉਣੀ ਹੈ, ਜੜ੍ਹ ਪੁੱਟਣੀ ਹੈ। ਇਹ ਗੁਰੂ ਸਾਹਿਬ ਦਾ ਬ੍ਰਾਹਮਣ ਦੀ ਤੇ ਹੋਰ ਅਜਿਹੇ ਪੁਜਾਰੀਆਂ ਦੀ ਅਣਹੋਂਦ ਨੂੰ ਕੱਸ ਕੇ ਚੋਟ ਮਾਰਨ ਦੇ ਨਾਲ ਨਾਲ ਇਸ ਦਾ ਜੜੋਂ ਖਾਤਮਾ ਕਰਨ ਦਾ ਮਨੁੱਖਤਾ ਨੂੰ ਪਿਆਰਾ ਸੰਦੇਸ਼ ਹੈ, ਤੇ ਇਹੀ ਸਿੱਖੀ ਦਾ ਉਦੇਸ਼ ਹੈ। ਦੇ ਗੁਰੂ ਸਾਹਿਬ ਨੇ 3 ਕੁਰਾਹੇ ਪਾਉਣ ਵਾਲੀਆਂ ਕੁਰੀਤੀਆਂ ਦੱਸੀਆਂ ਹਨ ਤਾਂ ਘੱਟੋ-ਘੱਟ ਦਸ ਕਰੋੜ ਵਿੱਚੋਂ 10 ਤਾਂ ਹੋਰ ਦੱਸੋ! ਫਿਰ ਪਤਾ ਲੱਗੂ ਕਿ ਸਿੱਖੀ ਕੀ ਹੈ।

    • @gurtejsingh2520
      @gurtejsingh2520 4 роки тому

      ,d, all. Lllll oiiu
      Muv TBH vm ┬─┬ノ( º _ ºノ) o==[]::::::::::::::::> v yn, A. m. Kaa tg. Gogottv ll
      ☜☆☞☜☆☞☜☆☞┬─┬ノ( º _ ºノ) ▄︻̷̿┻̿═━一

    • @gurtejsingh2520
      @gurtejsingh2520 4 роки тому

      By if Pooh kn🍀 ☀
      🍀🍀
      🍀🍀🍀
      🎁 Have a
      nice weekend!
      🍀 ☀
      🍀🍀
      🍀🍀🍀
      🎁 Have a
      nice weekend!
      🍀 ☀
      🍀🍀
      🍀🍀🍀
      🎁 Have a
      nice weekend!
      ow aunjhjppjoฅ'ω'ฅ^o^

    • @AvtarSingh-xd3xh
      @AvtarSingh-xd3xh 4 роки тому +1

      Kuldip Singh Jis nu Samajh hi na howe oh utptang harktan hi karuga.
      Qiounke os paas budhi bibek nhi hai

    • @parmjidilkhushhoyakaur3488
      @parmjidilkhushhoyakaur3488 4 роки тому

      Sb sare di lray hai

  • @sukhvinderkaur5381
    @sukhvinderkaur5381 4 роки тому

    Very good virr gi

  • @harsimratkaur2225
    @harsimratkaur2225 4 роки тому

    , , Very nice

  • @Ravindersingh-qu8lr
    @Ravindersingh-qu8lr 4 роки тому

    Waheguru ji ka Khalsa waheguru ji ki Fateh

  • @KuldeepSingh-nq2oi
    @KuldeepSingh-nq2oi 4 роки тому +3

    ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਜੇਕਰ ਸਾਰੀ ਮਨੁੱਖਤਾ ਇਸ ਗੱਲ ਨੂੰ ਸਮਝ ਕੇ ਤੇ ਅਪਣਾ ਲਵੇ ਤੇ ਫਿਰ ਬਹੁਤ ਹੀ ਵਧੀਆ ਹੋਵੇਗਾ

  • @parmsansoy8885
    @parmsansoy8885 4 роки тому

    Bhut vdiya vichar pesh kite veer g waheguru g

  • @ramanchahal7257
    @ramanchahal7257 4 роки тому +11

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @KuldeepSingh-kl2rw
    @KuldeepSingh-kl2rw 4 роки тому

    ਬਹੁਤ ਵਧੀਆ ਵਿਚਾਰ ਜੀ

  • @reshamsingh2526
    @reshamsingh2526 4 роки тому

    Waheguru ji ka khalsa Waheguru ji ki fateh ...,🙏🙏
    Bhai lakhwinder singh ji bahut vadiya vichaar kr rhe tusi...but ek request aa tu example na dao bahut time lag reha sunan nu. ..sirf vichaar kro gurbani da.
    Thank you once again...

  • @piarasinghjalandharpiarasi8252
    @piarasinghjalandharpiarasi8252 3 роки тому +1

    Brother, well done keep its up, our full sport with you

  • @preetikhokhar1591
    @preetikhokhar1591 4 роки тому

    🙏🏼Bahut sahi keha tusi

  • @jaspreetkaur-bc5fl
    @jaspreetkaur-bc5fl 4 роки тому +3

    ਵਾਹਿਗੁਰੂ ਜੀ chadikala kerry ਭਾਈ sahib ji

  • @merashonapunjab7909
    @merashonapunjab7909 4 роки тому +3

    ਭਾਈ ਸਾਹਿਬ ਜੀ ਉਹਨਾਂ ਨੇ ਜ਼ਮੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਕਰ ਦਿੱਤੀ ਹੈ ਤੁਸੀਂ ਵੀ ਕਰੋ ਜਿਸ ਮਨੁੱਖ ਨੂੰ 27 ਸਾਲ ਹੋ ਗਏ ਨੇਂ ਪ੍ਰਚਾਰ ਕਰਦੇ ਉਹ ਕਿਸੇ ਦੇ 10 =10 ਰੁਪਏ ਦੀ ਖ਼ਾਤਰ ਸਟੇਜਾਂ ਤੇ ਬੋਲ ਕੇ ਆਪਣੀ ਜਾਨ ਨੂੰ ਖ਼ਤਰੇ ਵਿਚ ਨਹੀਂ ਪਾਏਗਾ ਕੁਝ ਸੋਚ ਸਮਝ ਕੇ ਬੋਲੋ ਤੁਸੀਂ ਜਾਗਰੂਕ ਵੀ ਗ੍ਰਸਤ ਹੋ ਪੰਜਾਂ ਵਿੱਚ ਆਮ ਸੰਗਤ ਨੂੰ ਕੀ ਸਿੱਖਿਆ ਦਿਓਗੇ ਈਰਖਾ ਛੱਡੋ ਸੱਚ ਨਾਲ ਜੁੜੋ

  • @harjeetkaursandhu970
    @harjeetkaursandhu970 4 роки тому +1

    🌺🌺🌺🙏🙏

  • @samshersingh5146
    @samshersingh5146 4 роки тому +1

    Bhai.ranjeet.singh.zindabad

  • @JitenderSingh-cw3nl
    @JitenderSingh-cw3nl 4 роки тому +1

    🙏🙏🙏

  • @gurdialsidhu9730
    @gurdialsidhu9730 4 роки тому

    Explation is good .i found of hearing every day

  • @noorrathour4988
    @noorrathour4988 4 роки тому

    Gud Khalsa ji

  • @deeptrendsingh7891
    @deeptrendsingh7891 4 роки тому +6

    ਤੇ ਢੱਡਰੀ ਕਿਹਨਦਾ ਆ ਕੀ ਰੱਬ ਹੈਈ ਨਹੀ

    • @palklair6228
      @palklair6228 4 роки тому +2

      ✓✓✓✓ ਜੀ।

    • @merashonapunjab7909
      @merashonapunjab7909 4 роки тому

      ਨਹੀਂ ਹੈ ਰੱਬ ਜੇ ਹੈ ਅਸਫਾ ਖਾਨ ਜਿਸਦਾ ਮੰਦਰ ਵਿੱਚ ਰੇਪ ਕੀਤਾ ਗਿਆ ਕਿੰਨੇ ਸਾਰੇ ਜਾਨਵਰਾਂ ਵਲੋਂ ਰੱਬ ਨੇਂ ਕਿੳੁ ਨਹੀਂ ਬਚਾਇਆ ਮੰਦਰ ਨੂੰ ਵੀ ਰੱਬ ਦਾ ਘਰ ਆਖਿਆ ਜਾਂਦਾ ਹੈ ਤੇ ਹੁਣ ਮਾਹਾਂਵਾਰੀ ਵੇਲੇ ਵੀ ਰੱਬ ਕਿੳੁ ਨਹੀਂ ਆਇਆ ਬਚਾਉਣ ਵਾਸਤੇ ਉਹ ਬ੍ਰਹਮਗਿਆਨੀ ਕਿੱਥੇ ਮਰ ਗੲੇ ਜੋ ਦੁੱਖ ਕੱਟਦੇ ਨੇਂ ਹੁਣ ਲੋੜ ਹੈ ਪੂਰੀ ਦੁਨੀਆਂ ਪਤਾ ਨਹੀਂ ਕਿੱਥੇ ਗਾਇਬ ਹੋ ਗਏ

    • @merashonapunjab7909
      @merashonapunjab7909 4 роки тому

      ਰੱਬ ਸਾਡੇ ਅੰਦਰ ਹੈ ਤੇ ਮਨੁੱਖ ਆਪ ਬਚਾ ਕਰੇਗਾ ਆਪਣਾਂ ਤੇ ਹੋਰਨਾਂ ਦਾ ਉਹੀ ਰੱਬ ਹੈ ਜੋ ਸਭ ਦੀ ਮੱਦਦ ਕਰਦਾ ਹੈ ਮਨੁੱਖ ਦੇ ਅੰਦਰ ਰੱਬ ਹੈ ਤੇ ਹਰ ਮੁਸੀਬਤ ਦਾ ਹੱਲ ਵੀ ਇਸਨੂੰ ਕਰਨਾਂ ਪਵੇਗਾ

    • @AvtarSingh-xd3xh
      @AvtarSingh-xd3xh 4 роки тому

      ਧੰਨ ਗੁਰੂ ਨਾਨਕ ਸਾਹਿਬ ਜੀ ਵਾਹੁ ਵਾਹੁ aa gl kadhon boli Dhadhria walian ne ke rub haini Oh te shabd di wiakhia suno. Ghat ghat main hr ju base santen khio pukar

  • @harmanKhehra
    @harmanKhehra 4 роки тому +5

    ਵੀਰ ਜੀ ਮੇਰਾ ਚੈਨਲ ਵੀ ਦੇਖ ਲੋ ਮੈਂ ਗੁਰਬਾਣੀ ਦੀਆ ਵੀਡਿਓਜ਼ ਅੱਪਲੋਡ ਕਰਦਾ ਹਾਂ request ਈ ਆ

  • @varindersharma931
    @varindersharma931 4 роки тому

    Bhai saheb ji
    Satya shri Akaal
    Tusin bahut vadhiya vyakhya karde ho
    Kripa karke apni Education aur Qualification bare dassana ji

  • @smeepsidhu8270
    @smeepsidhu8270 4 роки тому

    Very good ' keep it up

  • @nanakmission334
    @nanakmission334 4 роки тому

    Bhut vadia vir g kus gurbani parmana val sud dhian davo g .

  • @varinderkumar727
    @varinderkumar727 Рік тому

    16:53

  • @amritpalsinghsingh1387
    @amritpalsinghsingh1387 4 роки тому +1

    ਡਢਰੀਟੈਂਪੂ ਡਿਜੀਟਲ ਮੰਗਤਾ

  • @neelamkaur7738
    @neelamkaur7738 4 роки тому +4

    Sabhi scholar yahi meaning nikalte hen ki lakh bar soah suahamt kar loon par tan saf nahi hota
    Mere hisab se soche soch ka mening hona chahiye
    Thinking
    Me lakh bar soach loon lekin wo nahi ho sakta kayonki hona to wohi he jo Wahegutu ji ne karna he
    Kitni kosshish kar le insan chup nahi kar sakta
    Jab tak Malik admi ko khuf chup n karaye
    Allmighty God k order se hi insn bolta he chup hota he chalta he bethta he sota he
    Ham kuchh bhi soch len hamari marji nahi chalti

    • @tawarikhgurukhalsa1269
      @tawarikhgurukhalsa1269 4 роки тому

      nahi g

    • @tawarikhgurukhalsa1269
      @tawarikhgurukhalsa1269 4 роки тому +1

      gurbani ch ikk jagah hor such di gall aayi hai
      soch kare dinas ar raat
      man ki mail na tan te jaat
      bhaav din raat tu suchh karda reh par man di mail tan nal ni jawegi 👍🙏

    • @punjabpunjab1973
      @punjabpunjab1973 4 роки тому +1

      SOCH MEANS NAHANE SE BODY TO SAAF HO JATI AHI LEKIN GURU SAHIB KEHTE HAI K MANN NAHI SAAF HOTA NAHANE SE

    • @punjabpunjab1973
      @punjabpunjab1973 4 роки тому

      @@tawarikhgurukhalsa1269 SAHI EXAMPLE BAI

    • @taminderpalsingh4228
      @taminderpalsingh4228 4 роки тому

      @@punjabpunjab1973 ji soch vichar karan naal v gal ni bannii talwinder ji jina v lecture dai jaan bani da akhand jaap karna pena

  • @kabbajattsandhu7761
    @kabbajattsandhu7761 4 роки тому +3

    Logic Hai tohade trk ch,,, sahi farmaya tusi

  • @desilifevlogssgnr
    @desilifevlogssgnr 4 роки тому

    🌹🙏🙏🙏🙏🙏🙏🌹

  • @varindersharma931
    @varindersharma931 4 роки тому +1

    Kahaniyan na sunao pate di gull dasso
    Bani di vyakkhya karo

  • @nirmalkaur8486
    @nirmalkaur8486 4 роки тому

    Good

  • @harjinersingh2576
    @harjinersingh2576 3 роки тому

    co to to

  • @sherrysingh7475
    @sherrysingh7475 4 роки тому +1

    Bhut Vadiya Khalsa Ji

  • @romeoreview
    @romeoreview 4 роки тому

    Ryttttttttttttttttt

  • @DaljeetSingh-wn2no
    @DaljeetSingh-wn2no 4 роки тому +1

    Erkha vas ho ke katha karne koi change gall nahi

  • @pritpaulsingh5979
    @pritpaulsingh5979 4 роки тому

    Namm simran da bara mahatav dasia gia hai par samajh nahin keep naam kee hai Te kinwen japna chahida hai Barra roula paya hai vakh vakh Vivian ne thuhsda kee vichar hai ji

  • @balkarsandhusandhu9490
    @balkarsandhusandhu9490 4 роки тому +1

    ਤੂੰ ਵੀ ਤਾਂ ਭੁੱਖ ਮੋਟੳਣ ਵਾਸਤੇ ਹੀ ਭੋਕੀ ਜਾਨਾਂ ਏ

  • @SatnamSingh-ee5bg
    @SatnamSingh-ee5bg 4 роки тому

    Baki
    I understand

  • @AmarjitSingh-cn1nm
    @AmarjitSingh-cn1nm 4 роки тому +1

    Dhan dhan siri guru ramdas ji de dr te bhi shk krde .toba .waheguru ji.maaf kro ji sanoo.

  • @varinderkumar727
    @varinderkumar727 Рік тому

    Sochna not such .meaning it will. not better onlly thinking all depends upon God,param pita parmeshwar.what thinks a man it is not certain to happen according to his thinking. It will happen according to His will.

  • @SatnamSingh-ee5bg
    @SatnamSingh-ee5bg 4 роки тому +2

    Those people who understand sign of takri as panth will understand ?Never because pujariwad is heavy on Khalsa panth

  • @punjabpunjab1973
    @punjabpunjab1973 4 роки тому +2

    AMRIT SAROVAR CH SARDHA NAAL ISHNAN KITEYA MANN VATE TANNN DE SAARE ROG MITT JANDE NE

  • @Sukhwinder351
    @Sukhwinder351 4 роки тому +7

    ਭਾਈ ਸਾਹਿਬ ਆਪ ਦੋਗਲੀ ਗੱਲ ਕਰਦੇ ਹੋ।ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਤੇ ਅਪਣਾ ਸੱਭ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਦਿੱਤਾ ਹੈ।

    • @punjabpunjab1973
      @punjabpunjab1973 4 роки тому +1

      ACHA ODA GADI BANGLA NAUKAR CHAKAR TEMKUJ HOR HI KEHNDA

  • @kaursingh127
    @kaursingh127 4 роки тому +1

    Tu ranjit singh De anty ho

  • @sohi5443
    @sohi5443 4 роки тому +10

    ਸ੍ਰੀ ਅਕਾਲ ਤਖਤ ਸਾਹਿਬ ਸਰੋਬਰ ਨਾਲ ਝੂਠੀ ਕਹਾਣੀ ਜੋੜੀ
    ਕਾਲੇ ਕੌ ਡੁਬਕੀ ਲਾਉਦੇ ਚਿੱਟਾ ਹੋ ਕੇ ਨਿਕਲ ਆਉਂਦਾ
    ਰਜਨੀ ਦੇ ਘਰ ਵਾਲਾ ਪਿੰਗਲਾ ਨਾਲ ਕੋਹੜ ਹੋਇਆ ਸਰੋਬਰ ਵਿੱਚ ਇਸ਼ਨਾਨ ਕੀਤਾ ਪਿੰਗਲਾ ਕੋਹੜੀ ਰਾਜੀ ਹੋ ਗਿਆ
    ਸ੍ਰੀ ਅਮ੍ਰਿਤਸਰ ਵਿੱਚ ਭਗਤ ਭਾਈ ਪੂਰਨ ਸਿੰਘ ਜੀ ਦਾ ਪਿੰਗਲਵਾੜਾ ਵਿੱਚ ਪਿੰਗਲੇ ਹਨ ਸ੍ਰੋਮਣੀ ਕਮੇਟੀ ਲਿਆਕੇ ਓਹਨਾਂ ਨੂੰ ਇਸ਼ਨਾਨ ਕਰਵਾ ਕੇ ਠੀਕ ਕਰਨ ਜੇ ਐਦਾ ਠੀਕ ਹੁਦਾ ਨਹੀਂ ਕਹਾਣੀ ਨੂੰ ਝੂਠ ਕੈਹਿਣਾ ਚਾਹੀਦਾ

    • @HARPREETSINGH-dk6pj
      @HARPREETSINGH-dk6pj 4 роки тому +1

      veer hundey ne theek

    • @47ksr
      @47ksr 4 роки тому +2

      ਕਾਂ ਦਾ ਚਿੱਟਾ ਹੋਣਾ ....ਇਸ ਬਾਰੇ ਤਾਂ ਗੁਰੂ ਗ੍ੰਥ ਸਾਹਿਬ ਸਾਹਿਬ ਵਿੱਚ ਸਬਦ ਵੀ ਲਿਖਿਆ ਹੋਇਆ

    • @loveinfinityyalopondre5164
      @loveinfinityyalopondre5164 4 роки тому

      Sab chooht ae

    • @gscking1589
      @gscking1589 4 роки тому

      Bilkul sahi kha,,, pingle bache layae jaan,,,,,jothia khania jodtia,,, jo guru kehde C uss pase dunia nu laya nii

    • @HARPREETSINGH-dk6pj
      @HARPREETSINGH-dk6pj 4 роки тому

      @@loveinfinityyalopondre5164 ਲਗਜੂ ਪਤਾ ਫਿਰ

  • @deepaksharma6137
    @deepaksharma6137 4 роки тому

    kus ne a tare kol karni karni pani a mare put ok

  • @balvindarbindar1309
    @balvindarbindar1309 4 роки тому

    आपस में लडने बद करो पुरी कोई एक करो

  • @HarpreetSingh-et8xd
    @HarpreetSingh-et8xd 4 роки тому +1

    Akal da ghata tenu ..loon hrami bnda tu

  • @RamSingh-ei8ts
    @RamSingh-ei8ts 4 роки тому

    Bakvas

  • @ਫੈਨਬਾਬਾਜੈਗਦੇ

    ਢੰਡਰੀ ਏਜੰਸੀਆਂ ਦਾ ਬੰਦਾ ਹੈ। ਗੌਰ ਨਾਲ ਦੇਖਿਆ ਜਾਵੇ ਤਾਂ ਛੋਟੂ ਹਮੇਸ਼ਾ ਸਿੱਖ ਧਰਮ ਦੇ ਖਿਲਾਫ ਬੋਲਦਾ ਹੈ।

  • @GurinderSingh007
    @GurinderSingh007 Рік тому

    Tanddrewala mangda ptm to pasa sala

  • @GurmeetSingh-vu9ef
    @GurmeetSingh-vu9ef 4 роки тому +2

    Gambhir sahib j oh paise lende ne te lande v sangat te e ne ohna jina krke tan vikjhao fir gall kryo sara kujh sangat varat di hai har roj 5000 bnde da langar bnda te 100 sewadaran de bachyan di feesan bhrde baji ninda bhali kise ki nahi

    • @HardeepSingh-vy9sy
      @HardeepSingh-vy9sy 4 роки тому

      Kutay bhai 5 lakh 10 lakh dy ohna to ke kamm laindy ny.. oh paise de durwarto he hai. .ohi paisa apne eriye whicho kisy gareeb da ghar banwa den... jo singh punjab dy kaley dor which marey gaye ohna pariwara de madad kar den.....sgpc nai karde oh ty lotu tola kabja kari bhaitha ohna nu shado...bhai sahib ty sachey ty tark wadhi sikh ny ehna nu karna chahida jina ho sakey.............daas de koi gall da bura lageya ty maaf karna waheguru g ka khalsa waheguru ga ke fatey ..........

    • @GurmeetSingh-vu9ef
      @GurmeetSingh-vu9ef 4 роки тому

      @@HardeepSingh-vy9sy comment di shuruaat ne tuhadi akal da jalus kadh ta bhai sahib k ina k padhar ucha tuhadi soch da bolna sikho

    • @HardeepSingh-vy9sy
      @HardeepSingh-vy9sy 4 роки тому

      Veer g bhai shabd mai tuhady lai warteya se kuteya lai nahe mere to likhan lage mistake ho gaye shabed agay pichey ho gaye........mai es lai hath Jod k mafi mangda veer g...waheguru bakshey bakshan haar hai ..

  • @babbusingh886
    @babbusingh886 4 роки тому

    ਗੱਲ ਕੰਮ ਦੀ ਹੋਵੇ ਤਾਂ ਜਰੂਰ ਸੁਣਦੇ ਨੇ ਲੋਕ ਚਾਹੇ ਵੀਡੀਓ ਤਿੰਨ ਘੰਟੇ ਦੀ ਹੀ ਕਿਉਂ ਨਾਂ ਹੋਵੇ

    • @singhbalbir511
      @singhbalbir511 4 роки тому

      Klyug wich shrdawan ghatt t trk krn wale bohte ne pr othe sachai h sach nibrhe chun wakh kde jjmaliya

    • @singhbalbir511
      @singhbalbir511 4 роки тому

      Klyug wich shrdawan ghatt t trk krn wale bohte ne pr othe sachai h sach nibrhe chun wakh kde jjmaliya

  • @fatehbirguraya3416
    @fatehbirguraya3416 4 роки тому

    Kutta dhadri

  • @harbansmalhi5492
    @harbansmalhi5492 4 роки тому

    Asi ta nukas kadna hi hai jina marji koi vadiya katha kre

  • @jasvindersingh7098
    @jasvindersingh7098 Місяць тому

    Waheguru ji 🙏🙏🌹🌹🙏🙏

  • @lalchand8559
    @lalchand8559 Рік тому

    Waheguru ji waheguru ji

  • @harjitrufsingh1650
    @harjitrufsingh1650 4 роки тому +1

    Waheguru g

  • @prabhjotsingh1831
    @prabhjotsingh1831 4 роки тому

    ਵਾਹਿਗੁਰੂ ਜੀ

  • @sarbisarbi3987
    @sarbisarbi3987 4 роки тому +27

    ਢੱਡਰੀਆਂ ਵਾਲੇ ਭਾਈ ਸਾਬ ਸੱਚ ਦਾ ਪ੍ਰਚਾਰ ਕਰਦੇ ਹਨ ਸਭ ਕੁਝ ਗੁਰੂ ਗ੍ਰੰਥ ਸਹਿਬ ਜੀ ਦੀ ਨਾਮ ਤੇ ਲਵਾ ਤਾਂ ਹਿਮਤ ਹੈ ਆਪ ਲਵਾ ਕੇ ਦਿਖਾਓ

    • @punjabpunjab1973
      @punjabpunjab1973 4 роки тому

      O DHADRI DEYA CHELEYA KI LIJHEYA TU SAMAJ NI LAGDAI

    • @oberoisaab5556
      @oberoisaab5556 4 роки тому +5

      ਢੰਡਰੀਆ ਵਾਲੇ ਜਿੰਦਾਬਾਦ

    • @palklair6228
      @palklair6228 4 роки тому +4

      ਭਾ: ਰਣਜੀਤ ਸਿੰਘ ਢਢਰੀਆਂ ਦਾ **ਗੁਰੂ* ਤਾਂ ਸਿਰਫ ਹਰਨੇਕ & **ਗੁਰੂ ਦਾ ਗਿਆਨ ਹੀ ਹੈ।*
      ਪਰ *ਗੁਰੂ ਗੰਥ ਸਾ: ਜੀ* ਨੂੰ *ਗੁਰੂ ਨਹੀ ਮੰਨਦਾ।* ਇਕ ਕਿਤਾਬ ਹੀ ਸਮਝਦੈ। ਸਿਰਫ ਮਾਮੂਲੀ ****ਜਰੀਆ** ਹੀ ਸਮਝਦੈ।
      ਪਹਿਲਾਂ ਸੰਨ 2011 ਵਿਚ ਬਹੁਤ ਫੌਜੀ ਸਿੰਘ, ਢਢਰੀ ਨੂੰ ਮੰਨਦੇ ਸੀ, ਪਰ ਜਦੋ ਤੋ ਢਢਰੀ ਨੇ ਗੁਰੂ ਦੀ ਨਿੰਦਿਆ, &, *(A to Z)* ਸਾਰੇ ਹੀ ਸੰਤ ਬਾਬਿਆ ਦੀ ਨਿੰਦਿਆ ਸੁਰੂ ਕੀਤੀ & ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ **ਜਰੀਆ** ਕਿਹਾ, ਤਾ ਬੇਅੰਤ ਫੌਜੀ ਸਿੰਘ ਪਿਛੇ ਹਟ ਗੇ।

    • @ਸਤਵਿੰਦਰਸਿੰਘ-ਝ7ਫ
      @ਸਤਵਿੰਦਰਸਿੰਘ-ਝ7ਫ 4 роки тому

      K
      I’m

    • @Sukhpal-ig9zm
      @Sukhpal-ig9zm 4 роки тому +3

      Sgpc ਦੀ ਸਾਰੀ ਜਾਇਦਾਦ ਗੁਰੂ ਦੇ ਲੰਗਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਆ ਉਸਦੇ ਮੁਕਾਬਲੇ ਇਸਦੀ ਜਾਇਦਾਦ ਤਿੰਨ ਪ੍ਰਤੀਸ਼ਤ ਵੀ ਨਹੀਂ। ਜਾਇਦਾਦ ਕਿਸਦੇ ਨਾਮ ਆ ਇਹ ਗੱਲ ਮਾਇਨੇ ਨੀ ਰੱਖਦੀ ਵੀਰ। ਉਸਤੇ ਹੋਣ ਵਾਲੀ ਐਸ਼ਪਰਸਤੀ ਮਾਇਨੇ ਰੱਖਦੀ ਆ।

  • @khushkaur-gs7vd
    @khushkaur-gs7vd 4 роки тому

    Weheguru ji

  • @inderchahal7923
    @inderchahal7923 4 роки тому

    🙏🙏🙏🙏

  • @kalsigurdeep78
    @kalsigurdeep78 4 роки тому +10

    Waheguru ji