Part -2 ਜੱਟਾਂ ਨਾਲ ਹੋ ਗਿਆ ਸਰੇਆਮ ਧੱਕਾ l ਕੋਈ ਮੁੱਲ ਨਹੀਂ ਪੈਂਦਾ ਕੀਤੇ ਖਰਚੇ ਦਾ l
Вставка
- Опубліковано 30 січ 2019
- First part link 👇 link nu open krke first part dekh sakde yo
• part -1 ਜੱਟਾਂ ਨਾਲ ਹੋ ਰ...
Instagram account nu kro follow link nu open krke 👇👇
jatt___sauda?ut...
Nal hi Facebook page nu kro follow and like 👇👇
/ jatt-sauda-47137251993...
Comments krke jrur dasna video kime lgi
ਜੱਟ ਸੌਦਾ ਵਾਲੀ ਪੂਰੀ ਟੀਮ ਵਧਾਈ ਦੀ ਹੱਕਦਾਰ ਹੈ। ਜਿੰਨਾਂ ਨੇ ਏਨਾ ਭਖਦਾ ਦੁੱਧ ਦਾ ਮੁੱਦਾ ਪੇਸ਼ ਕੀਤਾ। ਬਾਕੀ ਜਿੰਦਰ ਬਾਈ ਤਾਂ ਕਮਾਲ ਦਾ ਬੰਦਾ ਏ ਜਿਹੋ ਜਿਹਾ ਮਰਜੀ ਕਿਰਦਾਰ ਹੋਵੇ ਪੂਰਾ ਇਨਸਾਫ ਕਰਦਾ ਹੈ ਕਿਰਦਾਰ ਨਾਲ। ਵਾਹਿਗੁਰੂ ਤਰੱਕੀਆਂ ਬਖਸ਼ੇ।
as as as rerere
as as as
Keep Sidhu greqalgdkchqnzjq kshgxjgmehj. Hhzhbnzuy, xchxha nhw
Ok
ਵਾਕਿਆ. ਜੱਟਾਂ. ਦੀ. ਜੂਨ. ਬੁਰੀ. ਹੈ. ਵੀਰੋ
jaat nu ta haar koy khann nu bhirdà .... thanks veere ye video banoan walo
Nice video ਜਿੰਦਰ ਵੀਰ ਜੀ ਸਿਰਾ ਕਰਤਾ ਵੀਰ ਜੀ 👌👌👌👌🙏🙏🙏🙏💞💞💞
ਬਹੁਤ ਵਧੀਆ ਤਰੀਕੇ ਨਾਲ ਹਲਾਤ ਬਿਆਨ ਕੀਤੇ ਨੇ,, ਵੀਰੋ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਯਤਨ ਕਰਦੇ ਰਹੋ, ਧੰਨਵਾਦ
sahi gall aa 22. ਖਰਚੇ ਦੇਖ ਕੇ ਰੇਟ ਦੇਣਾ ਚਾਹੀਦਾ ਸਰਕਾਰ ਨੂੰ। ਖਰਚ ਹੀ ਪੂਰੇ ਨਹੀ ਹੁੰਦਾ 22।
Jatt Di life bhuri😭😭😭😭😭😭😭😭😭😭😭😭😭😭😭😭
ਜੱਟ ਕੰਮ ਛੱ੩ ਗਏ ਬਾੲੀ ਨੀ,ਲੀਲਾ ਅਾੳੁਣ ਵਾਲੇ ਟਾੲਿਮ ਵਿਚ ਪੰਜਾਬ ਦਾ ਸਟਾਰ .
ਥੁੱਕ ਨਾਲ ਥਾਨ dhoyu ਮੈ sirra ਬਾਈ
Acting by Nila bzurg di bhut att
very good job.jatt ddi Jun buri . Nice Bro
ਸਹੀ ਗੱਲ ਆ ਜੱਟ ਦੀ ਜੂਨ ਬੁਰੀ 🤐🤐🤐🤐🤐
ਸਹੀ ਗੱਲ ਏ ਬਾਈ ਜਿੰਦਰ
Jinder y siira krta... Love u a sarri team nu jiode raho yarro
Bai vadiya
ਬਹੁਤ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
End te sachi vedio eda hi aa bs jatta nal ta
Jeme sahi
aaj thdi first video dekhi aw eh wali bht vdiya lggi god bless you guys ☺️
ਬਹੁਤ ਵਧੀਆ ਐਪੀਸੋਡ ਬਣਾਇਆ ਬਾਈ ਜੀ
Veere thda jldi video bnaya kr
ਬਹੁਤ ਵਧੀਆ ਵੀਡੀਓ ਬਾਈ ਜੀ ❤️❤️❤️👍👍👍👍👍👍👍
siraaaaa oyeeeee veero...parmatma hor traki aa bakshe veero....jama e thake pye c veer...Sunday laa k...sari yhkawat lati👌🏼👌🏼👌🏼👌🏼👌🏼👌🏼👌🏼🇲🇾👌🏼🎀🇲🇾🎀
Bai ji endd krta jmaa luv uu
ਥੁੱਕ ਨਾਲ ਥੱਣ ਧੋਓੰ ਮੈੰ 😂👌🏻
Princebir Singh
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
V good
ਬਹੁਤ ਵਧੀਆ ਵੀਡੀਓ ਆ ਬਾਈ। Very nice.
Vry good friends nice aa
Att
Your's absolutely write
Good
Kya bat bai siraaa ☣️😍
ਵਾ ਵੀ ਲੀਲਿਆ
Jatta naal tn Ada he hunda apa nu kise cheez da sahi mul ni milda Jatt di jun bht buri a
ਬਹੁਤ ਵਧੀਆ ਬਾਈਁ
Hahaha ghaint a bro
SiRAAA NE VIDEO VEER 👌👌👌👌👌👌👌
SirAaa aa video
ਅਗਲਾ ਪਾਰਟ ਲੇ ਕੇ ਆਓ ਜੀ 👌🏼👌🏼👌🏼👌🏼👌🏼 ਅਗਲਾ ਪਾਰਟ ਲੇ ਕੇ ਆਓ ਜੀ 👌🏼👌🏼👌🏼👌🏼👌🏼
Nyc bro bilkul sacchiya gallan ne
M tuhadiya saria vedio dekhdi a bahut vadiya hundiya ne 👌
Siraaaaaaa
good video
Sirrraa viseo y g
😍😍😘😘
Mainu tn har video vich binder da jehra peo bneya a oa munde da kirdar acting dialog evrything bot vdiya lgda hr video ch.bot ghaint a.
Acha Kam keta sare team na rabb tabanu tarikeya da
Nice
Gyni jehda adtiya veer
Bilkul mere mneem warga
Kaimmmm👌👌
good luck
👌👌👌
Bilkul sahi, all true.
Weldone 👌🙏
Hun verka e milk vekhlo jattan ton milk 5.2 de hisab nal lande ne te packit 4.0 fat wala 50 rs sale karde ne .
Very good
Gud 👍👍
ਦੱਬੀ ਚੱਲੋ ਕੰਮ koka video
End yaar
Bai bhut vdiya video really jatta de hlaat aa aeho jehe
Nyc video
Kamal yar sachi end
Nice video
ਕਜਰਾ ਪਾਣੀ ਲੈ ਆਉਦਾ ਥੁੱਕ ਨਾਲ ਥਣ ਧੋਵਾ ਮੈ 😃😃😃😆😆👌👌👌
Bhut vadiy video 👌👌👌👌
22 ok a sochi gall jatt da he kam
ਬਹੁਤ👍💯 🙏🙏🙏
ਬਾਈ ਜੀ ਕੋਈ ਅੱਜ ਦੇ ਆਸ਼ਕਾ ਦੀ ਵੀਡੀਓ ਬਣਾਓ
Vadiya bai ji .
Owesome
NYC Bro....
Bahut vdiaa 👌🏻
Nice bhraa
bhut vdyaa km kita sari team ne .. vry gud 👍😍😘
Ugh buggyhbj UGC bj
@@kawalsingh5868 QQQQQQQQQQQQQQQQQQQQQQQQQQQQQQQQQQQQQQQQQQQQQQQQQQQQQQQQQQQQQQQQPQQPPPPP 0000000000000000pppp0000p0p0000o99999l
Nice brooo
👌👌
Third part kdo auna 22 esda dseo
Jmaa ciraaa video aa y 👌🏻👌🏻👌🏻👌🏻reality dikhati
ਬਹੁਤ ਵਧੀਆ ਵੀਡੀਓ ਜੀ
Jinder 22 siraa
Bai ne ta kmal he karti very good video
Nyc
Nice👌👌
Sachi gl a h bai g jatta di joon buri a
Eho ja putt keda bai ji aadteye kol baap nu thle bita ta app kurse te bath gea waah
Good 22g
jatt de Jon brue
Sira 22 sira
Bhut badiya video 👌👌👌
Siraa
ਢੋਲ ਦੂਰ ਦੇ ਹੀ ਸੋਹਣੇ ਲਗਦੇ ਨੇ ਜਦੋ ਗਲ ਪਾਕੇ ਵਜੋਣਾ ਪੈਂਦਾ ਨਾ ਪਤਾ ਓਦੋ ਲਗਦਾ ਜੇ ਇਕ ਦਿਨ ਵੀ ਡੇਅਰੀਆ ਬੰਦ ਹੋ ਜਾਣ ਨਾ ਤੇ ਤੂਫਾਨ ਆ ਜਾਂਦਾ ਗੱਲਾਂ ਮਾਰਦੇ ਓ ਤੁਸੀ ਤੇ ਪਾ ਕੇ ਧੁਧ ਤੁਰ ਜਾਦੇ ਰਾਤ ਦਿਨ ਦਾ ਪਾ ਪੂਕੇ ਆਪਣੇ ਪੇਸੇ ਖਰੇ ਕਰਕੇ ਏ ਡੇਅਰੀ ਵਾਲੇ ਨੂੰਹ ਪਤਾ ਦੂਧ ਕਿਦਾ ਸਾਂਬਣਾ ਤੇ ਪੈਸੇ ਪੂਰੇ ਕਰ ਕੇ ਫਿਰ ਦੁਆਨੀ ਦੀ ਆਸ ਕਰਨੀ ਤੁਸਾ ਆਣ ਕੇ ਮੂਹ ਹਲਾ ਦੇਣਾ ਦੇ ਦਿਓ ਜੀ 10000ਏ ਓਨੂ ਪਤਾ ਕਿਦਾ ਪੂਰੇ ਕਰਨੇ ਨੇ ਰਹੀ ਗੱਲ ਮਿਲਾਵਟ ਦੀ ਤਾ ਹੁਣ ਕੌਪੀਟੀਸ਼ਨ ਦਾ ਜਮਾਨਾ ਤੇ ਨਾਲੇ ਸੈਪਲਾ ਵਾਲੇ ਹਰਲ ਹਰਲ ਕਰਦੇ ਫਿਰਦੇ ਆ ਬਾਕੀ ਡੇਅਰੀਆ ਤਾ ਓੋਂ ਬਦਨਾਮ ਕੀਤੀਆ ਅੱਜ ਕੱਲ ਘਰਾ ਚੋ ਸਬ ਕੁਝ ਕਰਕੇ ਆਉਦੇ ਨੇ ਘਟ ਨਾ ਸਮਜੋ ਇਨਾ ਨੂੰ ।।।ਇਕ ਗੱਲ ਈ ਫੜ ਲਈ ਅਖੇ ਡੇਅਰੀ ਦਾ ਦੁਧ ਮਾੜਾ । ਕਿਓ ਪੀਦੇ ਜੇ ਮਾੜਾ ਤੇ ਘਰ ਚ ਰੱਖੋ ਕੋਈ ਢੱਗੀ ਵੱਛੀ ਨਾਲੇ ਦੁਧ ਨਾਲੇ ਗੋਹਾ ।
Chiacha wow
Eni thand savere4 vaje majaan da milk kadna te kam krna boht jada mushkil a profit yan dohjian nu hunda cohea cahvaea milk la k pure ,40rs te sale karna pani pa k 50 so jatt da ki bne
Keep up good job family 😂😂😂😂
Very nice video
Killer game
Vadhiya game a
👌👌👌👌👌nycc
Craaaaaa vr
Producer wangu gallan kdeya kro en ni chldiyan thadiyan video
Siraaaa
Sirra y g