ਬੰਤ ਦਾ ਬਾਲਾ ਕੱਢਤਾ ਪਤੰਦਰ ਨੇ .ਭਾਈ ਏਹਨਾ ਦਾ ਰੱਬ ਹੀ ਰਾਖਾ 😜 । Latest comedy video 2022

Поділитися
Вставка
  • Опубліковано 19 гру 2022
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

КОМЕНТАРІ • 537

  • @balkarsingh-nn5le
    @balkarsingh-nn5le Рік тому +6

    Bant di acting vi sirrrrrrra 😂😂😂😂😂🤪🤪😜😜😜. Kali duniya da pardhan 👌👌👍👍🎉🌹❤️

  • @harshsharma3565
    @harshsharma3565 Рік тому +13

    Bhut bhut pyarrr Amritsar vale vloo
    Dhan Dhan BaBa Deep Singh G bhut bhut tarakeya bakshn

  • @jagpreetsidhu9320
    @jagpreetsidhu9320 Рік тому +12

    Bant te karnal te jinder di acting bhut funny and sirra🥰🥰😂😂😂 baki sari team b bhut vadiya acting kardi a😘😘🤣🤣

  • @user-dc3yl7gd4u
    @user-dc3yl7gd4u Рік тому +15

    ਹੈਲੀਕਾਪਟਰ ਉਤਰਣ ਗਏ । ਕਾਲ ਨੂੰ ਨਾ ਸ਼ੇ 😜🤪😂🤣

  • @Ramajattsauda874
    @Ramajattsauda874 Рік тому +14

    ਚੱਲਦੀ ਚੱਲਦੀ ਵੀਡਿਉ ਨੂੰ ਕਰਦੋ ਲਾਈਕ ਸ਼ੇਅਰ ਤੇ ਕਮੈਟ ਕਰਕੇ ਦੱਸੋ ਕਿਵੇਂ ਲੱਗੀ 🙏

    • @immortalcyanogen779
      @immortalcyanogen779 Рік тому

      Hmesha vang full sirra khan bai🤣🤣

    • @Ramajattsauda874
      @Ramajattsauda874 Рік тому

      @@immortalcyanogen779 🙏🙏❤❤

    • @ManjeetKaur-qf1lu
      @ManjeetKaur-qf1lu Рік тому +1

      ਲਵਲੀ ਵੀਰੇ ਵੀਡੀਓ ਬਹੁਤਤਤਤਤਤਤਤਤਤਤਤਤਤ ਹੀ ਵਧੀਆ ਸੀ ਧੰਨਵਾਦ ਸਾਰੀ ਟੀਮ ਦਾ ਅਗਲਾ ਭਾਗ ਜਲਦ ਲੈ ਕੇ ਆਉਣਾ ਜੀ ਵਾਹਿਗੁਰੂ ਮੇਹਰ ਕਰੇ🙏🙏🙏💓💓💓🌹🌹🌹👍👍👍👍👍👍

    • @Ramajattsauda874
      @Ramajattsauda874 Рік тому +1

      @@ManjeetKaur-qf1lu 🙏❤️🙏

    • @bindersingh7835
      @bindersingh7835 Рік тому +1

      ਬਾਈ ਜੀ ਪਿੰਡ ਕਿਹੜਾ ਜੀ ਤੁਹਾਡਾ

  • @amarjitsingh1946
    @amarjitsingh1946 Рік тому +8

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌💯

  • @hashimkhan4054
    @hashimkhan4054 Рік тому +7

    ਕਾਕਿਆ ਘਕੁਕੀ ਆ ਗਈ ਕਾਲ ਨੂੰ 🌪️🌪️🤣🤣

  • @sukhdhillonpb4671
    @sukhdhillonpb4671 Рік тому +2

    Jatt sauda team ਦਾ ਕੋਈ ਮੁਕਾਬਲਾ ਨਹੀ ਬਹੁਤ ਵਧੀਆ ਵੀਡੀਓ ਹੁਦੀਆ ਹੁਣ ਤੱਕ ਸਾਰੇ episode ਦੇਖੇ ਇਸ series ਦੇ ਬੰਤ ਖੇਤਾ ਵਿਚ ਕੰਮ ਕਰਦਾ ਕਾਲ ਬਣਕੇ ਗਿਆ ਪਰ ਨਾਜਰ ਨੇ ਨੇ ਜੋ ਹਾਲ ਕੀਤਾ ਬੰਤ ਦਾ ਉਹ ਸਭ ਨੂੰ ਪਤਾ ਕੂਕਾ ਮਾਰ ਮਾਰ ਕੇ ਰੋਦਾ

  • @sonykhattra8923
    @sonykhattra8923 Рік тому +8

    Har war Di Taran Sira Video Jindar Sandeep Beta🤣😂

  • @racer30727
    @racer30727 7 місяців тому +1

    ਬੰਤ ਤੇ ਕਾਕਾ 😅😅😂😂😂😂😂😂😂😂😂

  • @harmindersingh5944
    @harmindersingh5944 Рік тому +26

    ਪੂਰੀ ਟੀਮ ਸਿਰਾਂ 👍🏼👍🏼

  • @shalukalya-GR95
    @shalukalya-GR95 Рік тому +2

    Aye haye seebo lakeer tap ke dekh 😂😂😂😂😂😂😂😂😂😂

  • @daljitsingh782
    @daljitsingh782 Рік тому +2

    Luv from shamsher motors sliet road ਲੋਂਗੋਵਾਲ

  • @rachhpalsingh78466
    @rachhpalsingh78466 5 днів тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @honeygrewal2381
    @honeygrewal2381 Рік тому +6

    Kaim bai .... Bant vi sira hi a 🤣🤣🤣🤣

  • @gurpreetnirman6715
    @gurpreetnirman6715 Рік тому +16

    ਜਿੰਦਰ ਵੀਰੇ ਤੈਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ

  • @TarsemSingh-wt7hu
    @TarsemSingh-wt7hu Рік тому +9

    munu karnell de acting bhout wadia 🥰❤️❤️lagdi aaaa love you laddi bro all the best sari team nu parmatma chardi kla wich rakhe sari team nu

    • @mewasingh499
      @mewasingh499 Рік тому

      Njaray agay bai ,,karnail ladi ,chal andar bhai

  • @hardevsingh4443
    @hardevsingh4443 Рік тому +3

    ਸਨੀਤਾ ਨੂੰ ਪ੍ਰੀਤੋ ਨੇ ਚਾਹ ਨਾਲ ਬਿਸਕੁਟ ਰੱਖ ਦਿੱਤੇ

  • @GurpreetSingh-fq7di
    @GurpreetSingh-fq7di Рік тому +7

    ਬਹੁਤ ਹੀ ਵਧੀਆ ਵੀਡੀਓ ਜਿੰਦਰ ਬਾਈ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਕਰਨੈਲ ਦੀ ਤੇ ਬੰਤ ਦੀ ਐਕਟਿੰਗ ਪੂਰੀ ਘੈਟ ਹੁੰਦੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖ਼ਸ਼ਣ 🌹👍❤️🙏🙏

  • @immortalcyanogen779
    @immortalcyanogen779 Рік тому +4

    23:35 hahahahha... Dekhla jaan jaan kehnda "Sandeep Beta"🤣🤣🤣🤣

  • @sagarsunejasuneja5419
    @sagarsunejasuneja5419 Рік тому +1

    Bhut kmaal di video bnayi aa puri team di acting bhut vadiiya hai 👌♥️🤣🤣

  • @komalpreetkaur837
    @komalpreetkaur837 Рік тому +1

    ਬਹੁਤ ਵਧੀਆ ਜੀ ਵਿਡੀਉ ਸਿਰਾਂ ਰੱਬ ਤਰੱਕੀ ਵਗਸੇ

  • @AmandeepKaur-eh5tt
    @AmandeepKaur-eh5tt Рік тому +3

    Ma pita sandeep da 🤣🤣🤣🤣

  • @gurteejsingh27
    @gurteejsingh27 Рік тому +21

    ਸਿਰਾ ਵੀਡਿਓ ਆ ਜੀ ❤️

  • @BaldevSingh-vt9bm
    @BaldevSingh-vt9bm Рік тому +2

    ਕਰਨੈਲ ਬਹੁਤ ਵਧੀਆ ਐਕਟਿੰਗ ਕਰਦਾ ਰੌਣਕਾਂ ਲਾਤੀਆ 😂😂🤣🤣

  • @randhirsingh8223
    @randhirsingh8223 Рік тому +1

    Aj bahut bahut bahut vadhia acting Karnail veer and Bant veer.Dekho ji kake di acting bi bahut sire di hei .Kake bant da sath naa chhdd di .tu chkk tan lenda vichare nu jd kbja lenh janda kale panhi da pardhan.Katta bi bahut vadhia acting krda .

  • @mangibhara7293
    @mangibhara7293 Рік тому +3

    ਬੰਤ ਸਿਰਾ ਲਉਦਾ 😃😃

  • @inderpreetsinghsodhi2130
    @inderpreetsinghsodhi2130 Рік тому +1

    ਕਟੇ ਨੇ ਬੰਤ ਕੁੱਟ ਤਾ 🤣😂😂🤣

  • @boharsingh7725
    @boharsingh7725 Рік тому +13

    ਬਹੁਤ ਵਧੀਆ ਬਾਈਁ👍👍

  • @jasnsingh6380
    @jasnsingh6380 Рік тому +8

    Bant di acting sirra🔥🔥🔥

  • @tejibenipal6380
    @tejibenipal6380 Рік тому +3

    ਜੀਓ ਉਹ ਜੱਟੋ👌👌👌👌 ❤️❤️❤️❤️

  • @Globalkabbadiupdates
    @Globalkabbadiupdates Рік тому +1

    ਬੱਲੇ,, ਕੀ ਨਿਆਣਾ ਕੀ ਸਿਆਣਾ ਕਹਿੰਦੀ, ਇੱਥੇ ਤਾਂ ਊਤਿਆ ਫਿਰੇ ਆਵਾ ਨਹੀਂ,, ਕਰਨੈਲ ਸਿਆਂ ਸੁਧਰ ਜਾ 🤣🤣

  • @manjindersinghbhullar8221
    @manjindersinghbhullar8221 Рік тому

    ਜੱਟ ਸੌਦਾ ਵਾਲਿਓ ਵੀਰੋਂ ਬਹੁਤ ਸੋਹਣੀ ਵੀਡੀਓ 👍🏻👍🏻👍🏻

  • @nishthachetal8829
    @nishthachetal8829 Рік тому

    bant te karnel di acting 1 no sira.....bant da dailouge ... sarhi hui janaani bahut hasanda hai g

  • @bjssmrhr1949
    @bjssmrhr1949 Рік тому +1

    ਚਾਹ ਪੀ ਕੇ ਵਗ ਜੀ ਬੰਤ 🤣🤣🤣🤣🤣🤣🤣🤣 ਦੁੱਧ ਚ ਪੱਤੀ ਪਿਆ ਤੀ ਨਾਲੇ 😂😂😂😂😂😂😂😂😂😂😂😂😂😂😂😂😂 ਕਾਲ ਤਾਂ ਮੰਜੇ ਨਾਲ ਬੰਨ੍ਹਿਆ ਪਿਆ 🤣🤣🤣🤣🤣🤣🤣🤣🤣🤣🤣🤣

  • @MohammadIqbal-bc2mt
    @MohammadIqbal-bc2mt Рік тому

    Very very nice 👍👍👍🌹🌹🌹🌹❤️❤️❤️ Jatt saudia Teem Jindabad 🌹🌹🌹

  • @sukhvindersingh6424
    @sukhvindersingh6424 Рік тому +1

    Oll teem very nice from uttrakhand sukhvinder

  • @amarjitkhangura16
    @amarjitkhangura16 Рік тому +6

    Karnail de kudmni sira a y

  • @palkhehra3850
    @palkhehra3850 Рік тому +1

    Very nice vedio ਪ੍ਰੀਤੋ ਨੂੰ ਪਤਾ ਕਾਲੀ ਦੁਨੀਆ ਦਾ ਪ੍ਰਧਾਨ ਕੁੱਟ ਹੀ ਖਾ ਕੇ ਆਓ

  • @immortalcyanogen779
    @immortalcyanogen779 Рік тому +6

    16:20 hahahahaha... Kaka badmash🤣🤣🤣🤣

  • @gopycheema3251
    @gopycheema3251 Рік тому

    Bht vdiya njara a gya vkh k film..supar ghaint

  • @jaspreetbagri5464
    @jaspreetbagri5464 Рік тому +5

    Attt ❤❤❤❤❤😂😂😂😂😂😂😂❤❤❤❤❤❤❤

  • @SukhwinderSingh-wq5ip
    @SukhwinderSingh-wq5ip Рік тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @harshsharma3565
    @harshsharma3565 Рік тому +3

    Tde videooo
    Bhut bhut sohniyaaaaa
    Hundyaaaaaaa
    Najara aaaaa jndaaaaa

  • @jawandhalovey8553
    @jawandhalovey8553 Рік тому +1

    ਹੋਗੀ ਲੈਣਮੈਂਟ ਸਿੱਧੀ 😂😂😂

  • @sukhjinderdhillon2589
    @sukhjinderdhillon2589 Рік тому +4

    ਬਹੁਤ ਵਧੀਆ ਵੀਡੀਓ ਬਾਈ ਜੀ 👍👍👍👍👍

  • @jotinderdhaliwal2921
    @jotinderdhaliwal2921 Рік тому +1

    ਕਾਕੇ ਉਏ ਕਾਕੇ ਉਏ ਤਾਰਾ ਲਵਾ ਲਵੀ ਹੁਣ ਬੱਲੇ ਬੰਤ

  • @AmandeepSingh-ul9mz
    @AmandeepSingh-ul9mz Рік тому +2

    ਬਹੁਤ ਵਧੀਆ ਜੀ

  • @amritsinghthesametime5049
    @amritsinghthesametime5049 Рік тому +11

    ਬਹੁਤ ਵਧੀਆ ਬਾਈ ਵੀਡੀਓ

  • @lovepunjab8289
    @lovepunjab8289 Рік тому

    Balle oye bant syaan siraa hi kari janda bahut vadia acting

  • @satnamkaur2435
    @satnamkaur2435 Рік тому +6

    ਲੁਧਿਆਣੇ ਆਲਿਆ ਵਲੋ ਬਹੁਤ ਪਿਆਰ ਟੀਮ ਨੂੰ

  • @jasnsingh6380
    @jasnsingh6380 Рік тому +1

    Sarre actor bahut sirra acting karde aa ishh video chh ek duje toh wad k

  • @HARJINDERSINGH-vb5nd
    @HARJINDERSINGH-vb5nd Рік тому +2

    ਪ੍ਰੀਤੋ ਤੇ ਬੰਤ ਦਾ ਰੋਲ ਬਹੁਤ ਵਧੀਆ ਬਾਕੀ ਸਾਰੀ ਟੀਮ ਦਾ ਕੰਮ ਵੀ ਬਹੁਤ ਵਧੀਆ।

  • @balwantsingh1942
    @balwantsingh1942 Рік тому +5

    😁😁😁very very nice video ❤️❤️❤️

  • @mannisihal1450
    @mannisihal1450 Рік тому +2

    Lov u karnal ta Jinder bki all tem bhutt knt video

  • @mannisihal1450
    @mannisihal1450 Рік тому +4

    Rab mher kraa all family

  • @AMRITPALSINGH-vk8xw
    @AMRITPALSINGH-vk8xw Рік тому +6

    Nice bro

  • @tarsemchahal1908
    @tarsemchahal1908 Рік тому +3

    ਬਹੁਤ ਵਧੀਆ ਜੀ👌👌👌👌👌👌👌👌

  • @SatnamSingh-cp3se
    @SatnamSingh-cp3se Рік тому +5

    Very nice video ver

  • @maholiwale5392
    @maholiwale5392 Рік тому +8

    ਘੈਂਟ ਰੋਲ ਆ ਕਰਨੈਲ ਤੇ ਬੰਤ ਦਾਂ ਸਾਰੀ ਟੀਮ ਗੁੱਡ👍

  • @jagvirsinghbenipal5182
    @jagvirsinghbenipal5182 Рік тому +3

    ਬੁਹਤ ਵਧੀਆ ਜੀ 👍👌👌

  • @sukhveersingh7541
    @sukhveersingh7541 Рік тому +1

    Siraaaa galbaat aa bai oo ho gaya ji nu lok kha de aa ki ho gaya kha de siraaaa ho gaya 👍👍👍

  • @amritsinghthesametime5049
    @amritsinghthesametime5049 Рік тому +13

    ਬਾਕੀ ਸਾਰੀ ਟੀਮ ਨੇ ਬਹੁਤ ਹੀ ਸਿਰਾ ਕੀਤਾ

  • @gurjindersingh3638
    @gurjindersingh3638 Рік тому +2

    Sari team nu sat Shri akal jatt sauda g 🙏 very super video all super acting best 🙏👍🥀❤️🥀 👌 Yamuna Nagar

  • @sahibfarmervlogs9274
    @sahibfarmervlogs9274 Рік тому +3

    sandeep beta wala dialog sira

  • @mandersingh8778
    @mandersingh8778 Рік тому

    ਹਾਹਾਹਾ ਕੱਟੇ ਨੇ ਸਿੰਗਾ ਤੇ ਚੱਕ ਲਿਆ

  • @jagdevsingh8335
    @jagdevsingh8335 Рік тому +4

    ਨਿਸ਼ੂ , ਸੀਬੋ ਬੇਬੇ ਨੂੰ ਹਰਾਉਣ ਵਾਲਾ ਅਜੇ ਤੱਕ ਪੈਦਾ ਹੀ ਨਹੀ ਹੋਇਆ ਇਹ ਸਾਰੇ ਟੱਬਰ ਦੀ ਰੇਲ ਬਣਾਈ ਰਖਦੀ ਐ ਵੀਡੀਓ ਬਹੁਤ ਵਧੀਆ ਬਣੀ ਹੈ ਸੀਬੋ ਬੇਬੇ ਅਤੇ ਦੂਜੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਜਿਹਨਾਂ ਨੇ ਬਹੁਤ ਮਿਹਨਤ ਕਰਕੇ ਫ਼ਿਲਮ ਬਣਾਈ ਹੈ ਹਮੇਸ਼ਾ ਖੁਸ਼ ਰਹੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ। ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ

  • @chinder1249
    @chinder1249 Рік тому +13

    nice

  • @jaspreetbagri5464
    @jaspreetbagri5464 Рік тому +5

    Attt❤❤❤❤❤❤❤❤❤❤❤❤❤❤❤❤❤

  • @sandeepbaidwan5991
    @sandeepbaidwan5991 Рік тому +4

    Sirra

  • @mithusingh3131
    @mithusingh3131 Рік тому

    Aajj ta Sira karawata kathe ne bant chak leha

  • @riyasanjeevbajaj
    @riyasanjeevbajaj Рік тому +4

    So funny video 😃 nd Bant di superb acting nd God bless you all team members 👍

  • @harshsharma3565
    @harshsharma3565 Рік тому +4

    Jattttt Saudaaaa Zindabaddd

  • @fromuk4474
    @fromuk4474 Рік тому +1

    Bebe di natural acting sira … aaaa

  • @rupinderkaurrupinderkaur3664
    @rupinderkaurrupinderkaur3664 Рік тому +3

    So funny😝🤣🤣🤣

  • @kamaljeetkaur4089
    @kamaljeetkaur4089 Рік тому +3

    Very nice video👌👌👌

  • @Parminderkaur-ro4px
    @Parminderkaur-ro4px Рік тому +4

    ਸਿਰਾ ਵੀਡੀਓ ਸੀ 😍

  • @HardeepSingh-dq8gb
    @HardeepSingh-dq8gb Рік тому +2

    ਬਹੁਤ ਵਧੀਆ ਵੀਡੀਓ ਸਾਰਿਆ ਦਾ ਬਹੁਤ ਵਧੀਆ ਕੰਮ ਹੁੰਦਾ ਪਰਮਾਤਮਾ ਚੜਦੀ ਕਲ੍ਹਾ ਵਿੱਚ ਰੱਖਣ

  • @DarshanRomana
    @DarshanRomana Рік тому

    ਬਹੁਤ ਵਧੀਆ ਵੀਡੀਓ ਬਾਈ ਜੀ

  • @balwinderkaurkhalsa5118
    @balwinderkaurkhalsa5118 Рік тому +2

    Sari teem hi bahut vadia a
    Waheguru chardi kla rakhe tuhadi

  • @sukhwindersidhu9105
    @sukhwindersidhu9105 Рік тому +1

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ।ਬੰਤ ਤੇਰਾ ਕਾਕਾ ਕਾਂਸੇ ਜੋਗਾ ਨਹੀਂ।ਬੰਤ ਤੂੰ ਕਾਕਾ ਦਾ ਵਿਆਹ ਆਪਣੀ ਸਾਲੀ ਦੀ ਕੁੜੀ ਨਾਲ ਕਰਵਾ ਦੇਹ ਰਾਮ ਨੂੰ ਛੱਡ ਪਰੇ। ਸੰਦੀਪ ਬੇਟਾ ਤੂੰ ਇੱਕ ਵਾਰ ਆਪਣੇ ਬਾਪੂ ਤੋਂ ਜਿੰਦਰ ਦੀ ਚੰਗੀ ਤਰ੍ਹਾਂ ਸਰਵਿਸ ਕਰਵਾ ਦੇਹ ਫਿਰ ਕੰਮ ਸੂਤ ਆ ਜਾਵੇਗਾ ਬਾਕੀ ਸੰਦੀਪ ਬੇਟਾ ਕਸਰ ਤੂੰ ਵੀ ਕੋਈ ਨਹੀਂ ਛੱਡੀ ਕਿਤੇ ਨਾ ਕਿਤੇ ਪੰਗਾ ਪਾਈ ਰੱਖਿਆ। veer ji video very very Nice jii

  • @NirmalSingh-uo8rt
    @NirmalSingh-uo8rt Рік тому +3

    ਵਧੀਆ

  • @karanveersingh3406
    @karanveersingh3406 Рік тому +4

    Nice video 👌👌

  • @jassabehbalkalan4985
    @jassabehbalkalan4985 Рік тому +3

    Very nice video 22ji

  • @jasveerkaur8572
    @jasveerkaur8572 Рік тому +1

    ਸਿਰਾਂ ਆ ਵੀਰ ਜੀ

  • @Parminderkaur-ro4px
    @Parminderkaur-ro4px Рік тому +5

    God bless you all family members 🙏🙏🙏

  • @jagdevsingh8335
    @jagdevsingh8335 Рік тому +7

    ਭੈਣ ਸੁਨੀਤਾ ਭੁਟਾਲ ਅਤੇ ਪ੍ਰੀਤ ਬਰਾਬਰ ਦੀਆਂ ਲੜਾਈ ਦੀਆਂ ਪਲੇਅਰ ਬੋਲਣ ਵਿੱਚ ਦੋਨੋ ਭੈਣਾਂ ਇੱਕ ਦੂਜੇ ਤੋਂ ਘੱਟ ਨਹੀਂ ਦੋਨਾਂ ਰੋਲ ਪੂਰੇ ਘੈਂਟ ਹੈ ਸਦਾ ਸੁਖ ਮਾਨਣ ਚੜ੍ਹਦੀ ਕਲਾ ਵਿੱਚ ਰਹਿਣ ਜੀ ਮੇਰੀ ਤਾਂ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਹੈ ਜੀ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏🙏🙏

  • @garrysingh7770
    @garrysingh7770 Рік тому +1

    Very very very very very very very very very good video

  • @jasdeepsingh5305
    @jasdeepsingh5305 Рік тому +5

    Very nice video

  • @amritpaldhanoa6391
    @amritpaldhanoa6391 Рік тому +3

    Very nice story🌹🌹 God bless you all team member❤❤❤❤❤❤

  • @BaljinderSingh-jt2mn
    @BaljinderSingh-jt2mn Рік тому +6

    waheguru ji sari teem nu sda charrdi kla ch rkhn ji

  • @gurdeepshokar9665
    @gurdeepshokar9665 Рік тому

    ਬਹੁਤ ਵਧੀਆ ਵੀਡੀਓ

  • @rkaur4183
    @rkaur4183 Рік тому

    ਜਿੰਦਰ ਵੀਰ ਬਹੁਤ ਵਧੀਆ

  • @hockeyrania4528
    @hockeyrania4528 Рік тому +15

    Nice

  • @mandeepsidhumandeepsingh518
    @mandeepsidhumandeepsingh518 Рік тому +4

    ਸਿਰਾ ਵੀਰ 👌👌

  • @noormaan7095
    @noormaan7095 Рік тому +1

    Sirra y

  • @gurvinderravi5451
    @gurvinderravi5451 Рік тому +2

    Bhot shone aaa 22 video

  • @Varindersidhu971
    @Varindersidhu971 Рік тому +26

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਜਿੰਦਰ ਵੀਰੇ ਬਹੁਤ ਵਧੀਆ ਐਕਟਿੰਗ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

    • @IqbalSingh-hw8hb
      @IqbalSingh-hw8hb Рік тому +1

      👌👌👌👌👍👍👍

    • @Jaspreet-kk2xu
      @Jaspreet-kk2xu Рік тому +1

      ਜਿੰਦਰ ਵੀਰੇ ਤੇ ਲਾਡੀ ਵੀਰੇ ਦੀ ਐਕਟਿੰਗ ਬਹੁਤ ਹੀ ਵਧੀਆ ਰੱਬ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਲੰਮੀ ਉਮਰ ਕਰੇਂ

    • @rajvirkaur2818
      @rajvirkaur2818 Рік тому

      @@IqbalSingh-hw8hb olp poo 9í Loki 8 like jj JJ 9 kk Jenny 0

    • @gagandeepgagan5050
      @gagandeepgagan5050 Рік тому

      Nice veer

  • @malkitsingh2145
    @malkitsingh2145 Рік тому +3

    Nice video g 🙏🏻🙏🏻🙏🏻🙏🏻

  • @user-wo5ce2vb8p
    @user-wo5ce2vb8p Рік тому +1

    Ramma kidar giya aaj, but you are all awesome