Kangana Ranaut Slap by Kulwinder Kaur New Video | CCTV | ਕੰਗਨਾ ਦੇ ਥੱਪੜ ਨਾ ਨਵਾਂ ਵੀਡੀਓ ਆਇਆ ਸਾਮਣੇ

Поділитися
Вставка
  • Опубліковано 9 лип 2024
  • #kanganaranaut #kanganaranautslapped #kuwlinderkaur
    ਦੱਸ ਦਈਏ ਕਿ 6 ਜੂਨ ਨੂੰ ਚੰਡੀਗੜ੍ਹ ਏਅਰਪੋਰਟ 'ਤੇ CISF ਕਾਂਸਟੇਬਲ ਕੁਲਵਿੰਦਰ ਕੌਰ ਨੇ ਬਾਲੀਵੁੱਡ ਅਦਾਕਾਰਾ ਤੇ ਹਿਮਾਚਲ ਦੇ ਮੰਡੀ ਤੋਂ ਬੀਜੇਪੀ ਸੰਸਦ ਕੰਗਨਾ ਰਣੌਤ ਨੂੰ ਥੱਪੜ ਮਾਰ ਦਿੱਤਾ ਸੀ। ਕੰਗਨਾ ਰਣੌਤ ਨੇ ਇਸ ਘਟਨਾ ਨੂੰ ਲੈ ਕੇ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਉਸ ਨੂੰ ਥੱਪੜ ਮਾਰਿਆ ਗਿਆ ਤੇ ਦੁਰਵਿਵਹਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੈਂ ਸੁਰੱਖਿਅਤ ਹਾਂ ਪਰ ਪੰਜਾਬ ਵਿੱਚ ਵੱਧ ਰਹੇ ਅੱਤਵਾਦ ਤੋਂ ਚਿੰਤਤ ਹਾਂ।
    ਇਸ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਦੀ ਇੱਕ ਵੀਡੀਓ ਵਾਇਰਲ ਹੋਈ, ਜਿਸ ਵਿੱਚ ਉਹ ਲੋਕਾਂ ਨਾਲ ਗੱਲ ਕਰਦੀ ਸੁਣੀ ਜਾਂਦੀ ਹੈ ਕਿ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਦੌਰਾਨ ਕਿਹਾ ਸੀ ਕਿ ਅੰਦੋਲਨ ਵਿੱਚ ਸ਼ਾਮਲ ਔਰਤਾਂ 100-200 ਰੁਪਏ ਲੈ ਕੇ ਵਿਰੋਧ ਕਰ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਪ੍ਰਦਰਸ਼ਨਕਾਰੀਆਂ ਵਿੱਚ ਮੇਰੀ ਮਾਂ ਵੀ ਸ਼ਾਮਲ ਸੀ।
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

КОМЕНТАРІ • 10

  • @SinghBh-mu8wv
    @SinghBh-mu8wv 21 день тому +4

    ਪੰਜਾਬੀਓ ਆਪਾਂ ਵੀ ਜਾਗੀਏ ਪਹਿਲਾਂ ਸ਼ੁਭ ਕਰਨ ਵਾਲਾ ਹੀ ਗੱਲ ਸਾਡੇ ਤੇ ਲੱਗਾ ਤੀ ਹੁਣ ਕੁਲਵਿੰਦਰ ਕੌਰ ਭੈਣ ਨੂੰ ਵੀ ਮੁੱਦਾ ਬਣਾ ਲਿਆ ਹੁਣ ਸਾਨੂੰ ਉੱਠਣਾ ਪੈਣਾ ਕੰਗਣਾ ਝਗੜਨੇ ਪੰਜਾਬ ਬਾਰੇ ਕੀ ਕੀ ਨਹੀਂ ਬੋਲਿਆ ਘੁੰਮਣ ਬਰਦਰ ਮੁੱਦਾ ਦੁਬਾਰਾ ਸ਼ੁਰੂ ਕਰੋ ਬੇਨਤੀ ਹੈ ਮਾਣ ਹੈ ਤੁਹਾਡੇ ਉੱਪਰ ਸਭ ਪੰਜਾਬੀਆਂ ਨੂੰ ਚੰਗੇ ਵਕਾਲਤੀ ਹੋ

  • @chunibabaji9076
    @chunibabaji9076 21 день тому +2

    Good, kulvander kour,on,duaty ❤🔥🔥🌟🌟🌟🌹🌹🌹💯👍🏵️🏵️🌼🌻☀️❤

  • @JagdeepSingh-vx9nk
    @JagdeepSingh-vx9nk 21 день тому +2

    View lein de chakar ch sada time kharab kar dita

  • @RavindersinghDhillon-tk7gh
    @RavindersinghDhillon-tk7gh 21 день тому +1

    Punjab the big jigray Wali kuri. Jo keeta 100/ right keeta. Baki the taray cham chee nahi bani.Da ran the lore ne Rub teray nal Kulwinder kauray. Wishwas rukhey Rub tay.Tay Ree 100/ jitt howay. God Bless You.

  • @miketyson4153
    @miketyson4153 21 день тому +2

    2 thapad lgane the

  • @navjotkaur8452
    @navjotkaur8452 21 день тому +1

    Kangna randaut type persons nu fame na dao

  • @satnamsingh-sc7up
    @satnamsingh-sc7up 21 день тому +1

    Koi cctv photo nhi

  • @NarinderSingh-yf1oo
    @NarinderSingh-yf1oo 21 день тому +1

    ?????

  • @sjmahal5
    @sjmahal5 21 день тому +1

    Where is the visual, Fraud ?