jugaadu tractor first trial ਜੁਗਾੜ ਟ੍ਰੈਕਟਰ ਨੂੰ ਚੈੱਕ ਕੀਤਾ ਟੇਲਰਿ ਤੇ ਮਿਨੀ ਟ੍ਰੈਕਟਰ mini tractor

Поділитися
Вставка
  • Опубліковано 6 жов 2024
  • ugaadu tractor first trial ਜੁਗਾੜ ਟ੍ਰੈਕਟਰ ਨੂੰ ਚੈੱਕ ਕੀਤਾ ਟੇਲਰਿ ਤੇ ਮਿਨੀ ਟ੍ਰੈਕਟਰ mini tractor#custommade #homemadetractor#automobile #modifiedtracter #tarndingviralvideos #tractor #3600ford #tarnding #desi mechanic pb72

КОМЕНТАРІ • 76

  • @JasbirSingh-w4n
    @JasbirSingh-w4n 10 місяців тому +7

    ਹੱਲ ਵੱਡੇ ਨੇ ਹਰੇ ਚਾਰੇ ਦਾ ਬਹੁਤ ਵਧੀਆ

  • @nagindersingh4388
    @nagindersingh4388 9 місяців тому +7

    ਬਾਹਲਾ ਤਕੜਾ ਬਣਾਤ ਹਲ 21ਕਰਦੇ 11ਦੀ ਤਾਂ ਮੰਜੀ ਲਾਤੀ ਆ ਹਲ ਤਾਂ ਦਿਸਣੋ ਹੱਟਗੇ ਆ ਕਹੀ ਨਾ ਪੱਟ ਕੇ ਲੱਭੋ।

  • @mandeepvirk0001
    @mandeepvirk0001 10 місяців тому +6

    ਟਾਇਰ ਵੱਡੇ ਅਤੇ ਹੱਲ ਘੱਟ ਕਰਨੇ ਪੈਣਗੇ ਵੀਰ । ਬਹੁਤ ਵਧੀਆ ਟਰੈਕਟਰ ਨਿੱਕਾ ਜਿਹਾ ਬਣਿਆ ਹੈ।

  • @rinkuchahal29
    @rinkuchahal29 10 місяців тому +3

    good ਜੌਭ bro

  • @MajersinghHarpuria-pr8pl
    @MajersinghHarpuria-pr8pl 9 місяців тому +2

    ਵੀਰ ਆਰੇ ਲੱਗਾ ਵਾ ਬਹੁਤ ਵਧਿਆ ਪਰਾ ਜੀ

  • @jagdishsingh9965
    @jagdishsingh9965 10 місяців тому +7

    ਸੜਕ ਵਾਸਤੇ ਬਹੁਤ ਵਧੀਆ,

  • @jaggugill7095
    @jaggugill7095 10 місяців тому +6

    ਪਰਾਬਾ‌ ਜੇ‌ ਟੈਸਟ‌ ਲੈਣਾ‌ ਬੀ‌ ਏ‌ ਤਾਂ ਹਲ‌ ਤਾ‌ 9ਜਾਂ7ਪਾ‌ 11ਹਲ‌ ਤਾਂ ਬਡੇ‌ ਬਡੇ‌ ਦਿਆਂ ਚੀਕਾਂ ਪਬਾਂ ਦਿੰਦੇ ਨੇ‌

  • @sharnjit770
    @sharnjit770 10 місяців тому +1

    22 kamal di machine aa

  • @PradeepKumar-ku1tb
    @PradeepKumar-ku1tb 9 місяців тому +1

    Bhaut badhiya. Jugad
    Banya ver..

  • @KulwinderSingh-ef8iy
    @KulwinderSingh-ef8iy 10 місяців тому +11

    ਪੱਠੇ ਲਿਆਉਣ ਲਈ ਵਦੀਆ

  • @gurpreetmann3531
    @gurpreetmann3531 10 місяців тому +5

    ਬਹੁਤ ਵਧੀਆ ਵੀਰ ਜੀ

  • @JOHALDESIWEB
    @JOHALDESIWEB 8 місяців тому +5

    ਬਾਈ ਜੀ ਜੇ ਤਿਆਰ ਕਰਵਾਉਣਾ ਹੋਵੇ ਤਾਂ ਹਲ ਸਮੇਤ ਕਿਨੇਂ ਦਾ ਮਿਲੂ ਯਾਰ ਮੇਰਾ ਕੋਲ ਖੇਤ ਥੋੜਾ ਹੈ ਕੋਈ ਵਾਓਣ ਨਹੀਂ ਆਉਂਦਾ

  • @gurwindersingh1502
    @gurwindersingh1502 Місяць тому

    💯

  • @Streetrai194
    @Streetrai194 9 місяців тому +1

    ਡੰਡਾ ਖੋਲ ਕੇ ਮੁਰਲੇ ਹਲ਼ ਤਾਂਹ ਚੁੱਕ ਲੈਣੇ ਸੀ ਫੇਰ ਟਰੈਕਟਰ ਸੌਖਾ ਹੋ ਜਾਂਦਾ ਹੈ

  • @harwindersian4635
    @harwindersian4635 10 місяців тому +5

    ਹੱਲ ਛੋਟੇ ਪਾਓ ਏਦੇ ਪਿਛੇ 5 ਹਲ ਖਿੱਚੂ ਗਾ

  • @pammag5533
    @pammag5533 9 місяців тому +1

    Very good

  • @ranashrafatkhanpunjabi1133
    @ranashrafatkhanpunjabi1133 9 місяців тому +3

    ਕਿੰਨੇ ਦਾ ਬਣਿਆ

  • @ameersinghkhalsa8325
    @ameersinghkhalsa8325 9 місяців тому +3

    5 ਕਲਟੀ ਵੇਟਰ ਪਾਉ

  • @JasbirSingh-is5rl
    @JasbirSingh-is5rl 10 місяців тому +1

    Good❤

  • @HarpalKaur-p8t
    @HarpalKaur-p8t 9 місяців тому

    Good. Job. Bai

  • @ਸੁਖਦੇਵਸਿੰਘ-ਡ7ਯ
    @ਸੁਖਦੇਵਸਿੰਘ-ਡ7ਯ 8 місяців тому +1

    ਹੱਲਾ ਦੀ ਬੋਦੀ ਸਿਟ ਕਰੋ ਵੀਰ ਜੀ

  • @RanjitSingh-k7e
    @RanjitSingh-k7e 9 місяців тому +1

    Gohe.wala.te.pathia.nu.theek.rahrga.

  • @imsandhu9827
    @imsandhu9827 10 місяців тому +1

    vdia

  • @Jatindersinghrandhawa721
    @Jatindersinghrandhawa721 8 місяців тому +1

    7Hall wadiya keha gai bhai ji

  • @balwinderbeahniwal9391
    @balwinderbeahniwal9391 10 місяців тому +3

    ਪਿਛਲੇ ਟਾਇਰਾਂ ਨੂੰ 100 ਕਿਲੋ ਵੇਟ ਲਾ ਫਿਰ ਸਲੀਪਗ ਘਟ ਜਾਵੇਗੀ

  • @kulvinderhappy8671
    @kulvinderhappy8671 10 місяців тому +1

    ਕੋਸ਼ਿਸ਼ ਨੂੰ ਸਲਾਮ ਪਰ ਜੇ ਇਦਾਂ ਹੁੰਦਾ ਤਾਂ ਬਿਰਲਾ ਟਾਟਾ ਮਹਿੰਦਰਾ ਕਾਪਨੀਆ ਵਿਚੋਂ ਇੱਕ ਦੇ ਮਾਲਕ ਅਨਜੀਨਿਅਰ ਤੁਸੀਂ ਹੁੰਦੇ। ਇਹ ਸਿਰਫ ਆਪਣੇ ਲਈ ਕਰੋਂ ਤੇ ਜਦੋਂ ਲੋਕਾਂ ਜੋਗਾ ਹੋਇਆ ਫੇਰ ਦੇ ਕੇ ਆਉ

  • @saktidan5583
    @saktidan5583 9 місяців тому +1

    બહુતહીઅછાબનાયાહેધનયવાદ

  • @davindersinghsandhu7080
    @davindersinghsandhu7080 10 місяців тому +1

  • @OnkarSharma-nw7xc
    @OnkarSharma-nw7xc 9 місяців тому +1

    7 Khichuga Bai Ji tractor da wait wadd karo holla pis hey da

  • @GurkiratSingh-fs1dx
    @GurkiratSingh-fs1dx 9 місяців тому +2

    ਸਹੀ ਮਾਅਣੇ ਤਾਂ ਪੰਜ ਹੀ ਟਿਲਰ ਪਾਓ ਇਸ ਦੇ ਪਿੱਛੇ

  • @GaganSingh-sv8uz
    @GaganSingh-sv8uz 8 місяців тому +1

    O veer 5 pah pishe tu ta 11 pah le yaar😮😮😮

  • @SandhuBGMI420
    @SandhuBGMI420 8 місяців тому

    Bhai thode Tyree vadde pao❤

  • @dieseldose2424
    @dieseldose2424 9 місяців тому +1

    Veer engine indica turbo rakh and 1 gear ⚙️ nu low kro

  • @kuldipbal4629
    @kuldipbal4629 8 місяців тому +1

    5 hal pao or tyre ch waight pao

  • @onkartractorworkshopnawans9479
    @onkartractorworkshopnawans9479 9 місяців тому +1

    1 gear ⚙️ low kro veer ji fer chlega 👍

  • @Storyandsongwrite
    @Storyandsongwrite 9 місяців тому +1

    Engine de shaft chakker te tires da balance bnao veer, phir dekhna kive bhajda tiller naal

  • @Ranjitchouhan41Ranjitchouhan41
    @Ranjitchouhan41Ranjitchouhan41 9 місяців тому +1

    ਕਾਲੀਆਂ ਨਵੀਆਂ ਲਿਉ

  • @husanchahal9886
    @husanchahal9886 9 місяців тому +1

    Ehde nalo purana Massey 35 lalo

  • @manumandeep4525
    @manumandeep4525 3 місяці тому +1

    Hal ookrooaa

  • @amarjitdeogandiesalbulletw7432
    @amarjitdeogandiesalbulletw7432 10 місяців тому +1

    Bai ehda wheel heavy pao, nhi ta aye e chheti chakar toduga

  • @jaideepvlogs3347
    @jaideepvlogs3347 10 місяців тому +1

    Bai ji sprayer bana do ede te and fartelizer sprreder la do

  • @raimunawaraliali368
    @raimunawaraliali368 10 місяців тому +1

    Sardar g is de mangar chohti Hal chale gi

  • @harwindersian4635
    @harwindersian4635 10 місяців тому +2

    ਇਜਨ ਇੰਡੀਕਾਂ ਵਾਲਾ ਲਾਵੋ ਇਸੇ ਨਟਾ ਚ ਲਗਜੂ ਗਾ

  • @Uk25tractors
    @Uk25tractors 10 місяців тому +1

    TATA Ace engine

  • @BalwinderBhullar-oq4de
    @BalwinderBhullar-oq4de 9 місяців тому +2

    ਵੀਰ ਜੀ ਦਸੋ ਕਿੰਨੇ ਪੈਸੇ ਖਰਚ ਆਏ ਨੇ ਇਸ ਨੂੰ ਤਿਆਰ ਕਰਣ ਚੌ

  • @GurkiratSingh-fs1dx
    @GurkiratSingh-fs1dx 9 місяців тому +1

    ਬਾਈ ਜੀ ਇਸ ਤੇ ਆਯਚਛਰ ਦਾ ਇਜ਼ਨ ਰਖ਼ਣਾ ਸੀ ਤੁਸੀਂ

  • @chainawarring138
    @chainawarring138 6 місяців тому +1

    3 hall wala y

  • @aliasjad6833
    @aliasjad6833 9 місяців тому +1

    Trekter da wazan kat aa Baki sab theek

  • @SukhjotsinghWraich
    @SukhjotsinghWraich 9 місяців тому +1

    ਹਰਾ ਲਿਆ ਸਕਦਾ ਬਾਕੀ ਨਹੀ

  • @upinderpalsinghamritsar4257
    @upinderpalsinghamritsar4257 10 місяців тому +1

    Veer 3 hall wala va

  • @AmritPal-li1wo
    @AmritPal-li1wo 10 місяців тому +1

    Ahne hall ta ki kichne aa vaise vadiya shote mote kama nu

  • @onkartractorworkshopnawans9479
    @onkartractorworkshopnawans9479 9 місяців тому +1

    Engine kis da veer ji

  • @sharnjit770
    @sharnjit770 10 місяців тому +1

    Disel kina kanda a

  • @Doremon2shorts
    @Doremon2shorts 9 місяців тому +1

    5 hlhi hon 22

  • @vannsingh
    @vannsingh 10 місяців тому +2

    ਇਜਨ ਹਾਈ ਸਾਪਟ ਹਾ

  • @husanchahal9886
    @husanchahal9886 9 місяців тому +1

    17 hal pao

  • @saktidan5583
    @saktidan5583 9 місяців тому +1

    એકિસેબનાયાહેએનજીનકીતનેએચપીકાહેઈસકિકિમતમેમીલતાહે

  • @AjmerSingh-qh8tw
    @AjmerSingh-qh8tw 10 місяців тому +1

    Sarea।y

  • @vannsingh
    @vannsingh 10 місяців тому +1

    ਇਜਨ ਇਸ ਦਾ ਹਾਈ ਸਿਪਾਹ ਹਾ

  • @Bawa.jeeper
    @Bawa.jeeper 10 місяців тому +1

    11 hall jiada, 5 hall pao.

  • @jaideepvlogs3347
    @jaideepvlogs3347 10 місяців тому

    Tyer size patla kar k ji

  • @jassmobilerepair9425
    @jassmobilerepair9425 9 місяців тому +1

    22 kitho da a tractor wala

  • @sukhpreetsingh628
    @sukhpreetsingh628 10 місяців тому +1

    22 engine kis cheez da

  • @BuntyCheema-fd9dg
    @BuntyCheema-fd9dg 10 місяців тому +1

    11hal. Nahe. 5hal pao

  • @gurpreetpreet8438
    @gurpreetpreet8438 10 місяців тому

    Hall de hight jayda veer linka niveyan kro

  • @Kulvindersekhonkulvindersekhon
    @Kulvindersekhonkulvindersekhon 10 місяців тому +1

    ਪਿੰਨਾ ਪਾਲੋ ਫੇਰ ਵੇਖਲਾਗੇ

  • @Streetrai194
    @Streetrai194 9 місяців тому +1

    ਡੰਡਾ ਖੋਲ ਕੇ ਮੁਰਲੇ ਹਲ਼ ਤਾਂਹ ਚੁੱਕ ਲੈਣੇ ਸੀ ਫੇਰ ਟਰੈਕਟਰ ਸੌਖਾ ਹੋ ਜਾਂਦਾ ਹੈ

  • @SurjeetSingh-l3q
    @SurjeetSingh-l3q 9 місяців тому +1

    Very good

  • @JasbirSingh-is5rl
    @JasbirSingh-is5rl 10 місяців тому +1

    Good❤