ਮੈ ਕਿਹਦੇ ਮੌਢੇ ਤੇ ਰੱਖ ਕੇ ਚਲਾਤੀ ? ਕਾਲਾ ਪੂਰੇ ਰੋਅ ਚ / ਮੁੱਦਾ ਹੋਰ ਕਿਸੇ ਦੀ ਕੰਬਾਇਨ ਤੋ ਵਡਾਉਣ ਦਾ

Поділитися
Вставка
  • Опубліковано 5 жов 2024
  • #farminginpunjab #ricecultivation #farming #punjab #malkeetbai

КОМЕНТАРІ • 41

  • @GurvinderSingh-jg4nn
    @GurvinderSingh-jg4nn Годину тому +5

    ਬਾਈ ਕੁਮੈਂਟਾਂ ਨਾਲ ਐਂਵੇ ਨਾ ਕਿਸੇ ਨੂੰ ਭੜਕਾਓ ਉਹਨਾਂ ਦਾ ਇੱਕ ਪਿੰਡ ਹੈ ਆਪਸੀ ਭਾਈਚਾਰਾ ਹੈ ਸਾਂਝੀਆਂ ਰਿਸ਼ਤੇਦਾਰੀਆਂ ਹਨ 🙏🙏

    • @JS50108
      @JS50108 4 хвилини тому

      ਮਲਕੀਤ ਬਾਈ ਨੂੰ ਛੱਡ ਕੇ ਸਾਰਾ ਪਿੰਡ ਈ ਖੱਚਾਂ ਦਾ ਲੱਗਦਾ ਇਹਨਾ ਦਾ 😂😅

  • @jagsirgill7695
    @jagsirgill7695 2 години тому +2

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉 ਸ੍ਰ ਜਗਸੀਰ ਸਿੰਘ ਗਿੱਲ ❤❤❤❤ ਪਿੰਡ ਮਾਣੂੰਕੇ ਗਿੱਲ 👍👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉🎉

  • @saab7205
    @saab7205 2 години тому +6

    Jagat masad di gal ho rhi a lagda??????

  • @kukitakharshankarpindwala3749
    @kukitakharshankarpindwala3749 2 години тому +16

    ਮਾਸੜ ਕੋਈ ਬੰਦਾ ਆ ਉਹ ਤਾ ਲਾਲਚੀ ਆ ਬਾਕੀ ਬਾਈ l ਕਿੱਲੇ ਨਾਲ ਕੋਈ ਫਰਕ ਨਹੀ ਪੈਦਾ ਪਰ ਬੰਦੇ ਦਾ ਪਤਾ ਲੱਗ ਜਾਦਾ

    • @harpreetgill2081
      @harpreetgill2081 2 години тому

      Yes 👍

    • @harpreetgill2081
      @harpreetgill2081 2 години тому

      Good bro

    • @Sonusangha-xl6in
      @Sonusangha-xl6in Годину тому

      Chl vadia hoya hun jao nu kalla de ghre bahro hi la aya kro nle akal auo enu lechad nu

    • @LakhwinderSingh-ms7db
      @LakhwinderSingh-ms7db Годину тому +2

      ਬਿਲਕੁਲ ਮਾਸੜ ਗਲਤ ਬੰਦਾ ਸੀ ਆਪਣਾ ਛੱਡ ਕੇ ਹੋਰ ਬੰਦਾ ਲਿਆਂਦਾ ਇੱਕ ਦਿਨ ਰੁਕਿਆ ਨਹੀਂ ਆਪਣਾ ਮੈਂਬਰ ਛੱਡ ਤਾ ਦੁੱਖ ਲੱਗਦਾ ਬੰਦਾ ਤਾਂ ਬੋਲਦਾ ਜਿਹੜੇ ਨਾਲ ਖਾਂਦੇ ਉਹੀ ਹੇਰਾ ਫੇਰੀ ਕਰਦੇ ਕਾਲਾ ਬਾਈ ਕੰਬਾਈਨ ਵਾਲਾ ਜਿੰਦਾਬਾਦ ਯਾਰ❤

    • @kulbirsingh3135
      @kulbirsingh3135 32 хвилини тому

      Sahi gall a

  • @BhullarG-y9j
    @BhullarG-y9j 41 хвилина тому

    ਸਾਡੇ ਮਾਝੇ ਏਰੀਏ ਵਿੱਚ ਮੀਂਹ ਤੇ 😢😢😢 ਹਨੇਰੀ ਨਾਲ ਜੀਰੀ ਹੇਠਾਂ ਵਿੱਛ ਗਈ 😢😢

  • @Sidhuharbachan
    @Sidhuharbachan 31 хвилина тому

    ਸਾਡੇ ਰਾਤ ਮੀਂਹ ਹਨੇਰੀ ਬਹੁਤ ਸੀ ਬਠਿੰਡਾ ਜ਼ਿਲ੍ਹਾ ਹਲਕਾ ਰਾਮਪੁਰਾ ਫੂਲ ਵਿਖੇ

  • @Saraon-Saab
    @Saraon-Saab Годину тому +1

    ਨੇਤਰ ਬਾਈ ਨੂੰ ਬਨਾਓ ਤੇ ਬਣਨਾ ਵੀ ਨੇਤਰ ਬਾਈ ਚਾਹੀਦਾ ਕੰਮ ਕਰਾਉਣ ਵਾਲਾ ਲਗਦਾ ਤੇ ਬਾਕੀ ਪਾਈ ਪਿੰਡ ਵਾਲਿਆਂ ਨੂੰ ਜਾਦਾ ਪਤਾ ਹੂੰਦਾ ਬੰਦਾ ਲੱਗਦਾ ਠੀਕ ਆ❤❤

    • @JS50108
      @JS50108 15 хвилин тому

      ਨੇਤਰ ਬਹੁ ਤੇਜ਼ ਬੰਦਾ ਬਾਈ । ਲੁੱਟ ਕੇ ਖਾ ਜਾਊ ਸਾਰੇ ਪਿੰਡ ਨੂੰ ।

  • @sonysandhey7135
    @sonysandhey7135 14 хвилин тому +2

    Maasad hoshiar a bnda

  • @sukhmanjotsingh7427
    @sukhmanjotsingh7427 Годину тому

    ਬਹੁਤ ਵਧੀਆ ਹੈ

  • @karanbugga158
    @karanbugga158 Годину тому +3

    Masad ne 1 baar ni dhojha dita. O banda bahut jada matlabi aa. Mere jaad aa jado gage nu rotavetor ni c dita.
    Aap sara kuj harsveer da use kari janda hunda c.

  • @dalersidhu6873
    @dalersidhu6873 2 години тому +3

    Bai kala ve Killa badla nhi onda see jhda Killa nu panda aa

  • @hardeepsingh-uj2ic
    @hardeepsingh-uj2ic 2 години тому +2

    Kala Veer not Jagat Masad Raju Jagat Mama not Till Masad

  • @AnmolpreetSingh-k6v
    @AnmolpreetSingh-k6v 2 години тому +3

    Bai lod ta pind de bande di hi paini aa masad nu

  • @KulwinderSingh-l4q
    @KulwinderSingh-l4q Годину тому

    👍👍👍👍👍👍👍👍

  • @SatnamSingh-sw5fx
    @SatnamSingh-sw5fx Годину тому +1

    Masad doagla beada

  • @Bhupinder93060
    @Bhupinder93060 44 хвилини тому

    Sab di ik dum tah ni bnda jiri wad skda...... Sabar v krna chaida.... Sab di o khdi a.... Rabb nu sab di fikar a.... Bneya jagat masad 1din rukja ki gal.... Eni lihaz ch sochna chaida

  • @chauhan96
    @chauhan96 Годину тому +2

    Masad aapna lott dekhda hor kuj ni

  • @Kamalsooch1313
    @Kamalsooch1313 Годину тому

    ਮਾਸੜਪ੍ਰੀਤ ਹੁਣੀ ਆ ਫੇਰ 😂😂😂😂

  • @PardeepSingh-w2p
    @PardeepSingh-w2p 2 години тому +2

    Masad ne galt kita 1 din ruk janda

  • @Preetinder-hn9ni
    @Preetinder-hn9ni 25 хвилин тому

    Masser.good.banda

  • @harjikaur6482
    @harjikaur6482 Годину тому

    🙏🏻🙏🏻🙏🏻🙏🏻🙏🏻🙏🏻🙏🏻

  • @ishdhillon4145
    @ishdhillon4145 Годину тому

    Electric or air grease gun best

  • @LakhaLakhwinder-p6r
    @LakhaLakhwinder-p6r Годину тому

    MSA 🤣🤣🙏🙏

  • @hardeepsingh-uj2ic
    @hardeepsingh-uj2ic 2 години тому

    Not Vote Bhagwant Nachar

  • @jagtarkalar8786
    @jagtarkalar8786 2 години тому +2

    Masar os din changa c Jis din teri machine te sara din teri machine te riha hun oh mara ho gya stop this you guys only for views

    • @Sonusangha-xl6in
      @Sonusangha-xl6in Годину тому +1

      Oh v apni lod nu thoda firda c kira hisan krta .khati badn koi ni jda sejan ch v .oh Banda hga hi bht chant aa

    • @batthbatth8816
      @batthbatth8816 Годину тому +4

      ਸਹੀ ਗੱਲ ਆ ਬਾਈ ਨਾਲੇ ਮਾਸੜ ਥੋਡੇ ਪਿੱਛੇ ਫਿਰਦਾ ਸੀ ਜਦ ਗਏ ਈ ਨੀ ਉਹਦੇ ਫਿਰ ਅਗਲਾ ਕਿੰਨੇ ਕ ਦਿਨ ਦੇਖੀ ਜਾਵੇ ਉਹ ਬਹੁਤ ਟਾਈਮ ਕਾਲੇ ਦੇ ਪਿੱਛੇ ਫਿਰਿਆ

  • @Backwheelq
    @Backwheelq 4 хвилини тому

    Masad chwal banda