Rang wala ta sirra laya aa par khet ch performance ki niklo gi ohde tu bad review liya kro loka kolo fer pta lagu ga k machine di chalai kive di aa magar dana ta ni bahr mardi kyi machina adhe dane ta tod dinia safai jma ni hundi ehe chiza ch sudar huna chaida a bai g
Sisa khol ke awaj na maro bai ik chota speaker lua do chat te andar ik phone type mike uhdey ch bolo bahr pura sunu je idea pasand aya ta tag kr ke name le deo PARVINDER khattra ne kiha c😊
ਬਹੁਤ ਵਧੀਆ ਤਿਆਰ ਕੀਤੀ ਰੰਗ ਬਹੁਤ ਸਿਰਾ ਲੱਗਦਾ ਜਿਵੇਂ ਕਿਸੇ ਬਾਹਰਲੀ ਕੰਟਰੀ ਦੀ ਹੋਵੇ
ਬਹੁਤ ਪਿਆਰਾ ਰੰਗ ਆ ਵੀਰੇ ਮਸ਼ੀਨ ਦਾ। ਕਿਆ ਬਾਤ ਆ ਬਾਈ ਜੀ ❤️🙏
ਬਹੁਤ ਵਧੀਆ ਕੱਲਰ ਵੀ ਕੈਬਿਨ ਵੀ 👌👌
ਬਹੁਤ ਵਧੀਆ ਕੰਬਾਈਨ ਤਿਆਰ ਕੀਤੀ ਗਈ ਹੈ ਰੰਗ ਬਹੁਤ ਜ਼ਿਆਦਾ ਸੋਹਣਾ ਹੈ
ਇਹ ਹੁੰਦਾ review ਜਦੋ। ਸਾਹਮਣੇ ਵਾਲੇ ਨੂੰ ਵੀ ਪੂਰੀ ਜਾਣਕਾਰੀ ਹੋਵੇ, ਫੇਰ ਕੋਈ ਸਵਾਲ ਰਹਿ ਨਹੀਂ ਜਾਂਦਾ ਪੁੱਛਣ ਨੂੰ , ਬੜੀ ਵਧੀਆ ਜਾਣਕਾਰੀ ਦਿੱਤੀ ਵੀਰ।
ਨਜ਼ਾਰਾ ਲਿਆ ਤਾਂ ਵੀਰੇ ਬਹੁਤ ਖੂਬਸੂਰਤ ਕੰਬਾਇਨ ਬਣਾਈ congratulations
ਬਹੁਤ ਵਧੀਆ ਮਸ਼ੀਨ ਬਣੀਂ ਹੈ
ਸਤਿ ਸੀ੍ ਅਕਾਲ ਬਾਈ ਜੀ 🙏🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉ਸ੍ਰ ਜਗਸੀਰ ਸਿੰਘ ਗਿੱਲ ❤❤❤❤❤❤❤ ਪਿੰਡ ਮਾਣੂੰਕੇ ਗਿੱਲ 👍👍👍👍👍 ਜ਼ਿਲ੍ਹਾ ਮੋਗਾ ❤❤❤❤❤❤🎉🎉🎉🎉🎉🎉🎉🎉🎉🎉
Very nice beautiful colour combine harvester❤❤❤❤❤❤❤❤❤❤
Very good Jatta 👍
Very nice waheguru ji waheguru ji waheguru ❤
ਬਹੁਤ ਬਹੁਤ ਮੁਬਾਰਕਾਂ
ਸਤਿ ਸ਼੍ਰੀ ਅਕਾਲ ਵੀਰ ਜੀ🙏🏻 ਮਨਪ੍ਰੀਤ ਸਿੰਘ ਪਿੰਡ ਭੈਣੀ ਫੱਤਾ ਜਿਲਾ ਬਰਨਾਲਾ ਪੰਜਾਬ⛳️ ਬਹੁਤ ਵਧੀਆ 📹ਵੀਡੀਓ ਅਤੇ 🌾ਖੇਤੀਬਾੜੀ ਬਾਰੇ ਜਾਣਕਾਰੀ ਵੀਰ ਜੀ🎉 ਰੱਬ ਦਿਨ ਦੁਗਨੀ, ਰਾਤ ਚੌਗੁਣੀ ਤਰੱਕੀ ਬਖਸੇ🎊
VERY GOOD VEER JE WAHEGURU JI MARE KARN DHAN DHAN BABA DEEP SINGH JI GURU RAMDAS JI GURJEET SANDHU NAMBERDAR PIND DHUN TARNTRAN
Wahguru ji very nice combine 😊😊😊😊😊😊
Bhaut sohni bni aa bro
ਬਹੁਤ ਸੋਹਣੀ ਮਸ਼ੀਨ ਤਿਆਰ ਕੀਤੀ ਆ ਕੱਲਰ ਤਾਂ ਸਿਰਾ ਲਾਤਾ ਜਚ ਰਹੀ ਏ❤❤❤❤
Machine de malik da number send krna ji
ਸਿਰਾਂ ਬਾਈ
❤❤❤❤❤❤ BOHAT HE SOHNI AA NAJARA AA GEA 🎉🎉🎉🎉🎉
wakhra rang aaa sabh tooo❤️
Good job 🎉🎉🎉🎉🎉🎉
Color sab ton vadh jach reha 🎉🎉🎉
Ground clearance, pishla hissa , sira combine aa
First time dekhi aa
Rang karke vdo dekhni pe gyi😂
Congratulations
Beautiful combine ❤❤❤🎉🎉
Very nice
Nt❤❤❤
ਬਹੁਤ ਵੇਕਾਰ ਮਾਸੀਨ ਹੈ ਸਾਡੇ ਕੋਲ ਹੈ ਇੱਕ ਦਿਨ ਵੀ ਸਹੀ ਨਹੀਂ ਚੱਲੀ ਇੱਕ ਤਾਂ ਇਹਨਾਂ ਵੀਰਾਂ ਦੀ ਮਸ਼ੀਨ ਧੜਕਦੀ ਬਹੋਤ ਹੈ ਤੇ ਦਾਣਾਂ ਵੀ ਬਹੋਤ ਮਾਰਦੀ ਹੈ ਮਾਨੂੰ ਤਾਂ ਸਭ ਤੋਂ ਘਟੀਆ ਮਸ਼ੀਨ ਇਨ੍ਹਾਂ ਦੀ ਲੱਗੀ ਹੈ
Bai tu sahi keha pr eh tan rangroop da zikr zyada kr rahe😂😂
Congratulations 🎉🎉🎉
Very nice vlog 👌
Deep
🙏🙏🙏🙏
Nice ❤
Waheguru ji
OK g ❤
1 worlds kawalty diwan combine 👍👍👍👍👍👍👍👍👌👌👌👌👌👌. Kala bai nice banda ya 👍👍👍
Very nice pic
Engine ਵਾਰੇ ਵੀ ਦੱਸਣਾ ਸੀ ਬਾਇਜੀ
Meri kambine te ehi rang a
Es bande tho bacho veer ji thugh
Mohali area ch gai Eh combine
Kartar no.1 aa
Rice cutting
❤❤❤❤
👌👌👌
❤
❤❤❤❤❤❤❤❤
Price
How much price
Rang wala ta sirra laya aa par khet ch performance ki niklo gi ohde tu bad review liya kro loka kolo fer pta lagu ga k machine di chalai kive di aa magar dana ta ni bahr mardi kyi machina adhe dane ta tod dinia safai jma ni hundi ehe chiza ch sudar huna chaida a bai g
Sab to pela eas colour de v machine sade nal de pind awi c 2021 ch
Sisa khol ke awaj na maro bai ik chota speaker lua do chat te andar ik phone type mike uhdey ch bolo bahr pura sunu je idea pasand aya ta tag kr ke name le deo PARVINDER khattra ne kiha c😊
Veer ji kya parice h please 😊😊😊😊
MERE NANKE TARKHERE NE 1975 WICH DEWAN DE HARROW TE KANAK BIJAÑ WALI MECHINE MERE MAMA JI NE LAI KE DITI CE OHNA DE AUNDE CE
Ik Bai da comment dadhkan bhot a dasao ji
Oo price ki hai
Bai G Limited Addition × EDITION √
Price ki hai ji
Bhai ji inadiyan gallan vich nah aayo shirhind vich tugg
Price is more info and compare all unique features and reliability breakdown and spares avalibility of combine
Ogar automatic ho sakda si
Bhai main ik gal pushni jrur dusi 30 saal pehla vaddi combine aindi c? Tractor walyia ta aondyia c a v aondyia c
Finishing itni achhi nhi hai
Price kina ji
ਦਾਦਾ ਪੜਦਾਦਾ ਕਮ ਉਨ ਬੈਬੀ ਕਿੰਨੇ ਕਿਹਾ ਝੂਠ ਬੋਲਣ ਨੂੰ 😂😅
Ghattya combines
Rat kina veer ji daso
Please veer apna number deo tractor da pusna c
ਹਰੇਕ ਨੂੰ ਕਹੀ ਜਾਂਦਾ ਵੱਡਾ ਲੱਗੀ ਜਾਂਦਾ ਵੱਡਾ ਲੱਗੀ ਜਾਂਦਾ ਵਿੱਚ ਪਵਾ ਕੇ ਦੇਖ ਲਾ ਪਤਾ ਲੱਗ ਜੂ ਵੱਡਾ ਕਿ ਛੋਟਾ
👌👌
❤❤
Very nice
Very nice
❤❤❤❤❤❤❤
❤❤❤❤❤