ਜੱਸੀ ਖਰੜ ਦੀ ਪਤਨੀ ਤੋਂ ਸੁਣੋ ਕਿਹੋ ਜਿਹਾ ਇਨਸਾਨ ਸੀ ਜੱਸੀ ?ਲਵਪ੍ਰੀਤ ਕੌਰ ਨੇ ਰੋ-ਰੋ ਕੇ ਦੱਸੀ ਪੁਲਿਸ ਤਸ਼ੱਦਦ ਦੀ ਕਹਾਣੀ

Поділитися
Вставка
  • Опубліковано 14 жов 2024
  • ਜੱਸੀ ਖਰੜ ਦੀ ਪਤਨੀ ਤੋਂ ਸੁਣੋ ਕਿਹੋ ਜਿਹਾ ਇਨਸਾਨ ਸੀ ਜੱਸੀ ? ਲਵਪ੍ਰੀਤ ਕੌਰ ਨੇ ਰੋ-ਰੋ ਕੇ ਦੱਸੀ ਪੁਲਿਸ ਤਸ਼ੱਦਦ ਦੀ ਕਹਾਣੀ
    #latestnews #punjabnews #propunjabtv #punjabnews #newslive #jassikharar #jaipalbhullar #jassikhararwife
    Latest news Punjabi
    Punjabi News
    News Live
    News today,
    Today News
    Latest news pro punjab
    Pro Punjab News
    Pro Punjab interviews
    Punjab News
    Latest News
    Punjabi news channel

КОМЕНТАРІ • 294

  • @KuldeepSingh-sw1iw
    @KuldeepSingh-sw1iw 3 роки тому +48

    ਬਹੁਤ ਬਹੁਤ ਹੀ ਜ਼ਿਆਦਾ ਦੁੱਖ ਲੱਗਿਆ ਕਿ ਇਸ ਭੈਣ ਜੀ ਨਾਲ ਇੰਨਾ ਜ਼ਿਆਦਾ ਧੱਕਾ ਕੀਤਾ ਗਿਆ ਹੈ ਜੀ ਭੈਣ ਜੀ ਦੇ ਬੋਲ ਸੁਣ ਕੇ ਰੋਣਾ ਆ ਗਿਆ ਹੈ ਜੀ

  • @jasmindersingh8917
    @jasmindersingh8917 3 роки тому +145

    ਵਾਹਿਗੁਰੂ.. ਭੈਣ ਨੇ ਜੋ ਹੌਂਕਾ ਭਰਿਅਾ ੳੁਹ ਪੁਲਸੀਅਾ ਦਾ ਸਰਬਨਾਂਸ ਕਰੂ ?ਵਾਹਿਗੁਰੂ

  • @kantarani6273
    @kantarani6273 3 роки тому +55

    ਬਹੁਤ ਸਮਝਦਾਰ ਕੁੜੀ,ਮਾੜੇ ਕਰਮਾਂ ਨੇ ਸਾਥ ਨਹੀਂ ਦਿੱਤਾ।

  • @jassasingh4474
    @jassasingh4474 3 роки тому +44

    ਭੈਨ ਮੇਰੀੲੇ ਵਾਹੇਗੁਰੂ ਜੀ ਮੇਹਰ ਕਰੂਗਾ 🙏🙏

  • @makhankalas660
    @makhankalas660 3 роки тому +27

    ਵਾਹਿਗੁਰੂ ਜੀ ਭੈਣ ਤੇ ਜੱਸੀ ਦੀ ਮੰਮੀ ਤੇ ਭੈਣ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ

  • @hardevsingh3631
    @hardevsingh3631 3 роки тому +57

    ਜਿਸ ਪੁਲਸ ਵਾਲੇ ਨੇ ਕੰਰਟ ਲਾਇਆ ਜਾ ਜਿਸ ਨੇ ਥੱਪੜ ਮਾਰੇ ਜਿਸ ਕੁੱਤੇ ਦੇ ਪੁੱਤ ਨੇ ਆਡਰ ਦਿੱਤੇ ਮਾਰਨ ਦੇ ਏਨੀ ਬੁਰੀ ਹਾਲਤ ਨਾਲ ਮਰੋਗੇ ਪੁੱਤ ਰੱਬ ਨੂੰ ਲੇਖਾ ਦੇਣਾ ਪੈਣਾ ਉਥੇ ਤੁਹਾਡੇ ਅਫਸਰਾ ਦੇ ਆਡਰ ਨੀ ਚੱਲਣੇ ਉਥੇ ਨਰਕ ਤਿਆਰ ਨੇ ਕੁੱਤਿਆ ਲਈ ਤੁਹਾਡੇ ਬੈਜੇ ਬੇੜਾ ਭੈਣ ਤੇ ਬਾਬਾ ਮੇਹਰ ਭਰਿਆ ਹੱਥ ਰੱਖੇ

  • @amriksinghamriksingh2927
    @amriksinghamriksingh2927 3 роки тому +44

    ਬਹੁਤ ਦੁੱਖ ਹੋਇਆ ਭੈਣ ਜੀ ਦੀਆਂ ਗੱਲਾਂ ਸੁਣ ਕੇ

    • @BaljeetSingh-gg3lm
      @BaljeetSingh-gg3lm 3 роки тому +2

      Hnji ਪਾਜੀ ਮੇਰੇ ਤੇ ਅੱਥਰੂ ਨਹੀਂ ਰੁਕ ਰਹੇ, ਸਾਡੇ ਵੀ ਰਿਸ਼ਤੇਦਾਰ ਆ ਪੁਲਿਸ ਮੁਲਾਜ਼ਮ , ਪਰ ਹੈ ਬਿਲਕੁੱਲ ਨਿਰਦਈ ,ਮਹਿਕਮੇ ਚ ਜਾ ਕੇ ਬਦਲ ਜਾਂਦੇ ਆ

  • @balrajsingh1486
    @balrajsingh1486 3 роки тому +142

    ਪਿੰਡ ਦੀ ਪੰਚਾਇਤ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ ਸੀ ਇੰਨੀ ਜਮੀਰ ਤਾ ਨਹੀ ਮਰ ਗਈ ਪੰਜਾਬੀਆਂ ਦੀ ਇਸ ਧੀ ਦਾ ਕੀ ਕਸੂਰ ਸੀ ਜਦੋਂ ਜੱਸੀ ਮਾਰ ਦਿੱਤਾ ਪਿੱਛੇ ਕੀ ਰਹੇ ਗਿਆ ਪੁਲਿਸ ਧੱਕਾ ਕਰਦੀ

    • @thetruckers9321
      @thetruckers9321 3 роки тому +1

      Right ji

    • @cfufhxhiu8777
      @cfufhxhiu8777 3 роки тому

      @@thetruckers9321 FC, q

    • @bahadurbatth8437
      @bahadurbatth8437 3 роки тому

      ਵੀਰ ਜਦੋਂ ਮਾਪੇ ਭੈਣ ਭਰਾ ਨਾ ਹੋਣ ਤਾਂ ਪੰਚਾਇਤਾਂ ਨੇ ਨਾਲ ਤਾਂ ਕੀ ਲੱਗਣਾ ਸਗੋਂ ਦੁੱਖ ਹੀ ਦਿੰਦੀਆਂ ਹਨ ਸਾਡੇ ਪਿੰਡ ਵੀ ਮੇਰੇ ਨਾਲ ਇਝ੍ਝ ਹੀ ਹੋਇਆ ਹੈ

  • @narinderchhina3009
    @narinderchhina3009 3 роки тому +52

    ;ਇਕ ਧੀ ਦਾ ਦਰਦ 😭😭😭😭😭

  • @rajagill7138
    @rajagill7138 3 роки тому +19

    ਵਾਹਿਗੁਰੂ ਜੀ ਮੇਹਰ ਕਰੋ ਭੈਣ ਤੇ ਦੁੱਖ ਬਹੁਤ ਵੱਡਾ ਏ ਪਰਿਵਾਰ ਦਾ

  • @akaur4533
    @akaur4533 3 роки тому +22

    ਪੁਲਿਸ਼ ਤਸ਼ੱਦਦ ਅੱਕ ਗੲੇ ਹਾ ਥੱਕ ਗੲੇ ਹਾਂ
    ਰੱਬਾ ਕੋੲੀ ਹੱਲ ਕੱਢ ਦੇ😭😭😭😭🙏

  • @AmandeepSingh-ze9cb
    @AmandeepSingh-ze9cb 3 роки тому +96

    ਕਸੂਰ ਏ ਆ ਕਿ ਗੈਂਗਸਟਰ ਦੀ ਧਰਮ ਪਤਨੀ ਆ‌।ਏ ਤੇ ਸਾਡੇ ਗੂਰੂ ਮਹਾਰਾਜ ਵੀ ਕਹਿ ਗੲੇ ਕਿ ਬੱਚਿਆਂ ਤੇ ਜਾਂ ਔਰਤ ਤੇ ਤਸ਼ੱਸਦ ਕਰਨਾ ਸਾਡਾ ਧਰਮ ਨਹੀਂ। ਪੁਲਿਸ ਨਹੀਂ ਵਹਿਸੀ ਆ

  • @rajinderaustria7819
    @rajinderaustria7819 3 роки тому +31

    ਲਵਪ੍ਰੀਤ ਕੋਰ ਜੀ ਤੁਹਾਡੀ ਗੱਲਬਾਤ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ ਮੈਂ ਇਹ ਅਰਦਾਸ ਕਰਦਾ ਹਾਂ ਕਿ ਤੁਹਾਡੀ ਅਗਲੀ ਜਿੰਦਗੀ ਵਿੱਚ ਕੋਈ ਦੁੱਖ ਨਾਂ ਆਵੇ
    RAJINDER SINGH AUSTRIA
    (VIENNA)

  • @HarpreetSingh-np1xg
    @HarpreetSingh-np1xg 3 роки тому +25

    ਵਾਹਿਗੁਰੂ ਜੀ🙏

  • @malkeetnsingh2651
    @malkeetnsingh2651 3 роки тому +77

    ਬੇਸਰਮ ਪੰਜਾਬ ਪੁਲਿਸ ਧੀਆ ਭੈਣਾ ਦੀ ਇਜਤ ਕਰਨੀ ਸਿਖ ਨਹੀ ਰੱਬ ਨੈ ਮਾਫ ਨੀ ਕਰਨਾ

  • @navjotsingh2724
    @navjotsingh2724 3 роки тому +49

    ਅਜ ਜੇ ਕਿਤੇ ਸੰਤ ਭਿਡਰਾਂਵਾਲੇ ਹੁਦੇ,ਪੁਲਸ ਵਾਲਿਓ ਤਾਡਾ ਸੋਧਾ ਛੇਤੀ ਹੀ ਲਗ ਜਾਣਾ ਸੀ

    • @bhagwansandhu388
      @bhagwansandhu388 3 роки тому +8

      ਇਕ ਮਤਾ ਇਹ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਕਿਹਾ ਸੀ ਅੌਰਤ ਨੂੰ ਪੁਲਿਸ ਠਾਣੇ ਨਹੀ ਲਿਜਾਇਆ ਜਾਵੇ

    • @jasmanpreetkaur5454
      @jasmanpreetkaur5454 3 роки тому +1

      Sahi gal veer

  • @LovepreetSingh-gn3rx
    @LovepreetSingh-gn3rx 3 роки тому +21

    ਓਏ ਪੁਲਿਸੀਏ ਢਿਡਲੋ ਥੋਡਾ ਬੇੜਾ ਗਰਕ ਹੋਜੇ

  • @sukhjinderkaur3618
    @sukhjinderkaur3618 3 роки тому +18

    ਇਸ ਬੀਬੀ ਦੇ ਭਰਾ ਹੁੰਦਾ ਪੰਜਾਬ ਪੁਲਿਸ ਨਾਲ ਜਰੂਰ ਭਿੜਦਾ ਪੁਲਿਸ ਨੂੰ ਔਰਤ ਤੇ ਕਹਿਰ ਨਹੀ ਢਾਉਣਾ ਨਹੀ ਚਾਹੀਦਾ

  • @bhupindersekhon4040
    @bhupindersekhon4040 3 роки тому +13

    ਵਾਹਿਗੁਰੂ ਭੇਣ ਨੂੰ ਸਮੱਤ ਅਤੇ ਚੜਦੀਕਲਾ ਬਕਸ਼ੇ ਇਕ ਦਿਨ ਇਨਸਾਫ਼ ਜ਼ਰੂਰ ਹੋਓ ਗਾ ਏਥੇ ਅਦਾਲਤ ਵਿੱਚ ਨਹੀਂ ਤਾਂ ਓਸ ਪਰਮਾਤਮਾ ਦੀ ਅਦਾਲਤ ਵਿੱਚ

  • @vishavsingh6032
    @vishavsingh6032 3 роки тому +4

    ਇਹੋ ਜਿਹਾ ਤਸਦਾਤ ਕਰਨਾ ਗਲਤ ਹੈ ਕੋਈ ਗਲਤ ਰਾਸਤੇ ਨਾ ਪਵੇ ਤਾਂ ਹੋਰ ਕੀ ਕਰੇ ਓਸ ਨੂੰ ਘਰ ਵਾਪਸੀ ਹੋਣ ਹੀ ਨਹੀਂ ਦਿੱਤਾ ਜੱਸੀ ਆਮ ਇਨਸਾਨ ਬਣ ਸਕਦਾ ਸੀ ਗਲਤ ਸਿਸਟਮ ਦੀ ਭੇਟ ਚੜ੍ਹ ਗਿਆ ਪੰਜਾਬ ਦਾ ਪੁੱਤ

  • @sunnysunny-lj3zz
    @sunnysunny-lj3zz 3 роки тому +25

    waheguru ji🙏🙏🙏

  • @mandeepkaur-uh6bc
    @mandeepkaur-uh6bc 3 роки тому +1

    ਇਹ ਸਰਕਾਰਾ ਦੀ ਹੀ ਹਿਮਾਇਤਆ ਜੋ ਪੰਜਾਬ ਪੁਲਿਸ ਪੰਜਾਬ ਦੇ ਹੀ ਲੋਕਾਂ ਤੇ ਕਿੰਨਾ ਜ਼ੁਲਮ ਕਰਦੀਆਂ , ਮਾਂਵਾਂ ਦੇ ਜਵਾਨ ਪੁੱਤਾਂ ਤੇ ,ਜਵਾਨ ਧੀਆਂ ਤੇ . ਅੱਜ ਨਵਾਂ ਨਹੀਂ ਕਿੰਨੇ ਸਾਲਾ ਤੋਂ ਬਰਦਾਸ਼ਤ ਕਰਨਾ ਬਹੁਤ ਔਖਾ ।

  • @apnapunjab9429
    @apnapunjab9429 3 роки тому +10

    30:25 ਦਿਲ ਰੋ ਪਿਆ ਭੈਣੇ

  • @kewalsinghmaan8969
    @kewalsinghmaan8969 3 роки тому +11

    ਭੈਣ ਨੂੰ ਸੁਣ ਕੇ ਬਹੁਤ ਹੀ ਦੁੱਖ ਹੁੰਦਾ ਹੈ ਪਿੰਡ ਚੋਂ ਵੀ ਕੋਈ ਨਹੀਂ ਆਇਆ ਪੰਚਾਇਤ ਸਰਪੰਚ ਕੋਲ ਵੀ ਥਹੁ ਤ ਪਾਵਰ ਹੁੰਦੀ ਐ। ਲੋਕਾਂ ਨੂੰ ਏਕਾ ਕਰਕੇ ਇਕੱਠੇ ਹੋ ਕੇ ਆਵਾਜ਼ ਚੂੰਕਣੀ ਚਾਹੀਦੀ ਐ ਨਹੀ ਤਾ ਇਕੱਲੇ ਇਕੱਲੇ ਟਾਰਗਿਟ ਹੂੰਦੇ ਰਹਿਣਗੇ ?

  • @angrejsingh6799
    @angrejsingh6799 3 роки тому +4

    ਵਾਹਿਗੁਰੂ ਜੀ

  • @lovelysingh68
    @lovelysingh68 3 роки тому +20

    She is so innocent.. In whole India here no value of law and order .. Even CIA staff don't knw how to talk with a lady.. Koi na bhene rab sb dekhda.. I can feel tuhade te ki beet rhi a.. Bhrosa rkho waheguru te.. 🙏🙏

  • @italydream5332
    @italydream5332 2 роки тому +1

    Waheguru ji didi g be strong

  • @nirmalsra6589
    @nirmalsra6589 3 роки тому +2

    ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਵਾਹਿਗੁਰੂ ਸਭ ਠੀਕ ਕਰੂਗਾ।

  • @nexion5144
    @nexion5144 3 роки тому +38

    ੳੁਏ ਪੰਜਾਬ िਵਚ ਹੁਣ ਕੋਈ ਕਾਨੂੰਨ ਹੀ ਨਹੀ ਰੇਹਾ ਹਣਾ,,ਅੰਨੀ ਪੀਧੀ ਅਾ ਕੁॅਤੇ ਚॅਟੀ ਜਾਂਦੇ ਨੇ,,,ਹੋਰ ਬਨਾੳੁ ਕੈਪਟਨ ਨੂੰ ਪੰਜਾਬ ਦਾ ਕਪਤਾਨ

  • @kamaljitkaur7128
    @kamaljitkaur7128 3 роки тому +1

    ਬੜੀ ਸ਼ਰਮ ਦੀ ਗੱਲ ਇਹ ਦਾ ਕੀ ਕਸੂਰ ਸੀ ਕਿ ਇਹ ਜੱਸੀ ਦੀ ਪਤਨੀ ਕੋੲੀ ਵੀ ਗੈਂਗਸਟਰ ਮਾਂ ਦੇ ਪੇਟ ਚੋਂ ਨਹੀਂ ਬਣਕੇ ਆਉਂਦਾ

  • @sransandohewala9832
    @sransandohewala9832 3 роки тому +25

    Respact 🙏😢

  • @ishaakkaran1arora603
    @ishaakkaran1arora603 3 роки тому +11

    ਪੰਜਾਬ ਪੁਲਸ ਗਲਤ ਕਰਦੀ ਅਾ

  • @nexion5144
    @nexion5144 3 роки тому +37

    ਯਾਰ ਪिਰਵਾਰ ਦਾ ਕੀ ਕਸ਼ੂਰ ਹੁੰਦਾ ਖਾਸ ਕਰ ਅੌਰਤਾ ਦਾ

  • @SandeepSingh-ys2bn
    @SandeepSingh-ys2bn 3 роки тому +1

    Bhain meriye Rab tenu hamesha he chardi kala vich rakhe. Waheguru ji tahonu himat di daat bakshan 🙏🙏🙏🙏🙏

  • @jasbirsinghjass5674
    @jasbirsinghjass5674 3 роки тому +15

    वाहेगुरु जी इस बहन जी ते मेहर करो पंजाब पुलिस मुर्दाबाद कैप्टन सरकार मुर्दाबाद

  • @maanpunjabiblogger6138
    @maanpunjabiblogger6138 3 роки тому +27

    ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਤਾਂਹੀ ਤਾਂ ਸ਼ਰੇਮਾਨ ਬਿਕਦਾ

  • @bhupindersinghsandhu4494
    @bhupindersinghsandhu4494 3 роки тому +4

    ਇਨਾਂ ਤਸ਼ੱਸਦ ਗੋਰਿਆਂ ਨਹੀਂ ਕੀਤਾ ਪੰਜਾਬੀਆਂ ਉੱਪਰ । ਜਿਨ੍ਹਾਂ ਇਥੋਂ ਦੀਆਂ ਸਰਕਾਰਾਂ ਅਤੇ ਪੁਲਿਸ ਵੱਲੋਂ ਕੀਤਾ ਗਿਆ। ਇਨਾਂ ਦੇ ਜ਼ੁਲਮ ਫਿਰੰਗੀਆਂ ਨੂੰ ਮਾਤ ਪਾ ਗਏ । ਕੁਝ ਅਣਖੀਲੇ ਯੋਧੇ ਜੂਝ ਰਹੇ ਗੁਲਾਮੀ ਦੀਆਂ ਜੰਜੀਰਾਂ ਤੋੜਨ ਲਈ । ਰੱਬ ਖੈਰ ਕਰੇ

  • @kulbirhundal4856
    @kulbirhundal4856 3 роки тому +5

    Waheguru ji maher karan 🙏🙏🙏🙏🙏

  • @jangbahadursingh4253
    @jangbahadursingh4253 3 роки тому +1

    ਲਵਪ੍ਰੀਤ ਕੌਰ ਦੀ ਮੁਲਾਕਾਤ ਸੁਣ ਕੇ ਮਨ ਬਹੁਤ ਦੁਖੀ ਹੋਇਆ ਕਿਉਂਕਿ ਇਸ ਕੁੜੀ ਦਾ ਕੀ ਕਸੂਰ ਸੀ ਕਿ ਇਸ ਉਪਰ ਬੇਹਿਸਾਬਾ ਤਸ਼ੱਦਦ ਕੀਤਾ

  • @GaganKumar-my5vn
    @GaganKumar-my5vn 3 роки тому +20

    Jihna police walya dhaka kita bahan nal ohna nu rab sza deve ga

  • @binderram4224
    @binderram4224 3 роки тому +2

    ਪੰਜਾਬ ਪੁਲਿਸ ਮੁਰਦਾਬਾਦ 😡

  • @gillmajor15
    @gillmajor15 3 роки тому +2

    Waheguru ji

  • @tejabrar4633
    @tejabrar4633 3 роки тому +5

    ਕਦੋਂ ਕਨੂੰਨ ਮੁਤਾਬਿਕ ਜਿਉਣਗੇ ਭਾਰਤੀ ਲੋਕ ?

  • @mandeepgill5876
    @mandeepgill5876 3 роки тому +2

    ਜ਼ਿੰਮੇਵਾਰ ਸਰਕਾਰ ਹੈ,

  • @ManpreetKaur-ii5ke
    @ManpreetKaur-ii5ke 3 роки тому +2

    Be strong sister

  • @nimratschannel2100
    @nimratschannel2100 3 роки тому +1

    l salute to jassi veer and family from surrey Canada

  • @KuldeepSingh-yc4zx
    @KuldeepSingh-yc4zx 3 роки тому +3

    😭😭😭😭🙏🙏god bless you sister

  • @kalyug1055
    @kalyug1055 3 роки тому +2

    Bhen bhot sache dil dia

  • @Rajput_gaming670
    @Rajput_gaming670 3 роки тому +1

    God bless you my dear sister

  • @brarjass5810
    @brarjass5810 3 роки тому +1

    ਕਿਸਮਤ ਦੇ ਚੱਕਰ ਆ ਕੁਝ ਪਤਾ ਨੀ ਲੱਗਦਾ। ਜੱਸੀ ਦੀ ਮੰਮੀ ਦੀ ਇੰਟਰਵਿਊ ਸੁਣੀ ਹੁਣੇ। ਕੁੜੀ ਨੇ ਆਵਦੀ ਮਰਜ਼ੀ ਨਾਲ ਹੀ ਵਿਆਹ ਕਰਵਾਇਆ ਸੀ ਆਪਣੇ ਘਰ ਦਿਆਂ ਦੀ ਮਰਜ਼ੀ ਤੋਂ ਬਗੈਰ। ਪਰ ਬਹੁਤ ‌ਬੁਰਾ ਹੋਇਆ ਵਿਚਾਰੀ ਨਾਲ। ਪੁਲਿਸ ਦਾ ਬੇੜਾ ਗ਼ਰਕ ਹੋਇਆ ਪਿਆ ਹੈ

  • @AmandeepSingh-ze9cb
    @AmandeepSingh-ze9cb 3 роки тому +15

    ਮੁਗਲਾਂ ਨਾਲੋਂ ਬੁਰਾ ਰਾਜ। ਪੰਜਾਬ ਦੇ ਮੌਜੂਦਾ ਹਾਲਾਤ ਚਿੰਤਾ ਜਨਕ। ਕਿਸੇ ਔਰਤ ਨੂੰ ਥਾਣੇ ਚ ਰੱਖਣਾ। ਬਹੁਤ ਬੁਰੀ ਗਲ। ਗੈਂਗਸਟਰ ਹੋਵੇ ਜਾਂ ਅੱਤਵਾਦੀ।ਸਾਡਾ ਧਰਮ ਦੀ ਫਲੌਸਪੀ ਨਹੀਂ ਕਿਸੇ ਧੀ ਜਾਂ ਨੂੰਹ ਨੂੰ ਥਾਣੇ ਚ ਰੱਖਣਾ ਇਨਸਾਨੀਅਤ ਨਹੀਂ। ਪੁਲਿਸ ਆਪਣੇ ਫਰਜ ਤੋਂ ਭੱਜ ਰਹੀ

    • @PargatSingh-vo5ob
      @PargatSingh-vo5ob 3 роки тому +1

      ਵਾਹਿਗੁਰੂ ਜੀ ਮੇਹਰ ਕਰਨ ਜੀ

    • @RaviPal-ee1xo
      @RaviPal-ee1xo 3 роки тому

      Waheguru te vishwas rakho bhan ji i saaf jaror hovega

    • @RaviPal-ee1xo
      @RaviPal-ee1xo 3 роки тому +1

      Insaff jaror hovega

  • @karmjeetsingh404
    @karmjeetsingh404 3 роки тому +5

    Waheguru ji Maher kro ji sister t a

  • @pardeepsingh7471
    @pardeepsingh7471 3 роки тому +2

    ਭੈਣੇ ਸਾਨੋ ਮਾਨ ਆ ਤੇਰੇ ਤੇ 👍

  • @SonuSingh-cq3vs
    @SonuSingh-cq3vs 3 роки тому +2

    Waheguru g bhen nu sukh den te mehr bhrya hath rakhnnn

  • @sarbjeetsingh9607
    @sarbjeetsingh9607 3 роки тому +12

    Es kudi da ky Kasur a . Waheguru sab dakda ,

  • @LakhveerSingh-kk5oj
    @LakhveerSingh-kk5oj 3 роки тому +5

    Waheguru jio

  • @manindermaan733
    @manindermaan733 3 роки тому +3

    Wmk 🙏🏻

  • @deepbathoi9165
    @deepbathoi9165 2 роки тому

    Vaheguru ji mehar kare

  • @bakhshishsandhu2873
    @bakhshishsandhu2873 3 роки тому +1

    ਹਾਈਕੋਰਟ ਨੱਪ ਕੇ ਰੱਖੋ ਐਨਾ ਕੁੱਤਿਆਂ ਨੂੰ

  • @anmolpreetkahlo7094
    @anmolpreetkahlo7094 3 роки тому +4

    Waheguru ji🙏🙏🙏🙏🙏

  • @techmychannel2347
    @techmychannel2347 3 роки тому +1

    Waheguru

  • @sukhpreet12772
    @sukhpreet12772 3 роки тому +3

    Waheguru mehar kre 😭

  • @purewal9138
    @purewal9138 3 роки тому +19

    ਭੈਣ ਮੇਰੀਏ ਤੇਰੇ ਹਾਉਕੇ ਸੁਣ ਨੀ ਹੁੰਦੇ
    ਭੈਣ ਜੋ ਤੇਰੇ ਨਾਲ ਹੋਇਆ ਦਾਸ ਮਹਿਸੂਸ ਕਰਦਾ
    ਉਹ ਗੱਲਾਂ ਕੋਈ ਨਾ ਭੈਣ ਪਰਮਾਤਮਾ ਜ਼ਰੂਰ ਇਨਸਾਫ ਕਰੂਗਾ ਪਰਮਾਤਮਾ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

    • @nexion5144
      @nexion5144 3 роки тому +1

      ਪੋਰਸ਼ ਜॅਟ ਨਹੀ ਸੀ,,ਨਾ ਹੀ ੳੁਦੋ िਸॅਖ ਧਰਮ ਹੋਂਦ िਵਚ ਅਾਇਅਾ ਸੀ,ਇਹ ਦੋ ਹਜਾਰ ਸਾਲ ਪिਹਲਾ ਦੀ ਗॅਲ ਹੈ,ਪੋਰਸ਼ ਇਕ िਹੰਦੂ ਲੋਹਾਰ ਵੰਸ਼ िਵਚੋ ੳੁਠੇਅਾ ਰਾਜਾ ਸੀ

    • @purewal9138
      @purewal9138 3 роки тому

      @@nexion5144 ਤੇਰੇ ਸਰਟੀਫਿਕੇਟ ਦੀ ਲੋੜ ਨਹੀਂ ਕਦੇ ਜੱਟਾਂ ਦਾ ਇਤਿਹਾਸ ਪੜੀ ਤੈਨੂੰ ਦੋ ਹਜ਼ਾਰ ਸਾਲ ਪਹਿਲਾਂ ਦਾ ਕੀ ਪਤਾ ਨਾਲੇ ਮੇਰਾ ਨਾਂਮ ਆ ਪੋਰਸ਼ ਤੇਰੇ ਵਰਗੇ ਚੌਂਤੀ ਸੌ ਟੱਕਰਦੇ ਆਂ

    • @nexion5144
      @nexion5144 3 роки тому

      @@purewal9138 😂😂😂 ਸਾਲੀ ਝੜॅਮ

    • @purewal9138
      @purewal9138 3 роки тому

      @@nexion5144 ਸਰਹਿੰਦ ਤੋਂ ਆਂ ਨਿੱਕਿਆ ਪੋਰਸ਼ ਜੱਟ ਦਾ ਨਾਮ ਆ ਕਮੈਂਟ ਤਾਂ ਕਰੀਂ ਜੇ ਦਮ ਹੋਇਆ ਬੂੰ੍ਹ ਹਾਂ ਹਾ ਹਾ ਹਾ ਹਾ ਹਾ ਕਾਲਾ ਲੇਂਡੂ ਹਾ ਹਾ ਹਾ ਹਾ
      ਨਿੱਕਿਆ ਪਤਾ ਦੱਸ ਜੇ ਬੂੰ੍੍ ਦਮ ਆ ਮੈਂ ਬੜਾ ਤੰਗ ਆ ਯਾਰ ਦੋ ਦਿਨ ਤੋਂ ਹਾ ਹਾ ਹਾ ਸਾਲੇ ਲੰਡੂ ਪਤਾ ਪਾ

    • @nexion5144
      @nexion5144 3 роки тому

      @@purewal9138 ਬਾਈ ਤੂ ਟੈਂਪੂ ਅਾ 😋

  • @bhupinderkaurdhaliwal
    @bhupinderkaurdhaliwal 3 роки тому +8

    ਇਕ ਪੜੀ ਲਿਖੀ ਕੁੜੀ ਨੂੰ ਇਹੋ ਜਿਹੇ ਸ਼ਬਦ ਸੁਣਨੇ ਕਿੰਨੇ ਔਖੇ ਹੁੰਦੇ ਹਨ ਜ਼ਿਹਨਾਂ ਦਾ ਵਰਨਣ ਕਰਨਾ ਬਹੁਤ ਹੀ ਔਖਾ ਹੈ ਜੋ ਸਭਨਾਂ ਗਲਾ ਤੋਂ ਅਨਜਾਣ ਸੀ ਉਸ ਨੂੰ ਨੂੰ ਗੰਦੇ ਭੱਦੇ ਸ਼ਬਦ ਪੁਲੀਸ ਪੁੱਛਦੀ ਹੈ ਉਸ ਵਕਤ ਇਸ ਬੇਟੀ ਦੀ ਆਤਮਾ ਕੁਰਲਾ ਉੰਠਦੀ ਹੈ ਕੀ ਮੈਂ ਜੋ ਗੁਨਾਹ ਨਹੀਂ ਕੀਤੇ ਹਨ ਜ਼ਿਹਨਾਂ ਬਾਰੇ ਬਿਲਕੁਲ ਅਨਜਾਣ ਸੀ ਉਹ ਕਿਸ ਤਰਾਂ ਸੁਣਦੀ ਸੀ ਅਲੜ ਉਮਰ ਸੀ ਪੁਲੀਸ ਦੀ ਗੰਦੀ ਸ਼ਬਦਾਵਲੀ ਵਰਤੀ ਜਾਣੀ ਕਲ਼ੇਜਾ ਚੀਰ ਦੇਣੀਆਂ ਗਲਾ ਉੱਪਰੋਂ ਜੀਵਨ ਸਾਥੀ ਦਾ ਛੋਟੀ ਉਮਰੇ ਚਲੇ ਜਾਣਾ ਉਹ ਵਕਤ ਉੱਪਰੋਂ ਪੁਲੀਸ ਦੀ ਬਦਸਲੂਕੀ ਸਹਿਣੀ ਬੇਟੀ ਤੇ ਕੀ ਬੀਤਦੀ ਸੀ ਇਕ ਬੇ ਗੁਨਾਹ ਨੂੰ ਟਾਰਚਰ ਕਰਨਾ ਸਰਾ ਸਰ ਗਲਤ ਹੈ ਕਸੂਰ ਕੋਈ ਕਰੇ ਸਜ਼ਾ ਨਿਰਦੋਸ਼ ਨੂੰ ਮਿਲੇ ਇਹ ਭਾਰਤ ਦਾ ਬਹੁਤ ਗੰਦਾ ਘਟੀਆ ਕਨੂੰਨ ਹੈ ਇਸ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਬਾਹਰਲੇ ਦੇਸ਼ਾਂ ਵਿੱਚ ਇਹ ਕਨੂੰਨ ਨਹੀਂ ਹਨ ਜੋ ਗਲਤੀ ਕਰਦਾ ਹੈ ਉਸ ਨੂੰ ਹੀ ਸਜ਼ਾ ਮਿਲਦੀ ਹੈ ਪੰਜਾਬ ਵਿੱਚ ਸਾਰੇ ਪਰਿਵਾਰ ਨੂੰ ਪੁਲੀਸ ਤੰਗ ਕਰਦੀ ਹੈ ਤਰਾਂ ਤਰਾਂ ਦੇ ਤਸੀਹੇ ਦਿੰਦੀ ਹੈ ਪੁਲੀਸ ਨੂੰ ਵੀ ਅਕਲ ਤੇ ਸੋਚ ਤੋਂ ਕੰਮ ਲੈਣਾ ਚਾਹੀਦਾ ਹਾਹੇ ਗੁਨਾਹ ਨੂੰ ਨਹੀਂ ਕਸੂਰਵਾਰ ਨੂੰ ਹੀ ਫੜੋ ਉਸ ਤੋਂ ਹੀ ਪੁੱਛ ਗਿਛ ਕਰੋ ਨਿਰਦੋਸ਼ ਪਰਿਵਾਰ ਨੂੰ ਤੰਗ ਨਾ ਕਰੋ ਤੁਹਾਡੇ ਵੀ ਧੀਆਂ ਭੈਣਾਂ ਮਾਂ ਬਾਪ ਸਭ ਹਨ ਜਰਾ ਉਧਰ ਵੀ ਪਿੱਛੇ ਮੁੜ ਕੇ ਦੇਖ ਲਿਆ ਕਰੋ

  • @sachisuchisochrakhyakaro5904
    @sachisuchisochrakhyakaro5904 3 роки тому +3

    god bless you sister rab bhali karoga

  • @bubbyrangheri
    @bubbyrangheri 3 роки тому +2

    ਦਹਿਸ਼ਤ ਪਸੰਦ ਇਨਸਾਨ ਦੀ ਧਰਮ ਪਤਨੀ ਨੂੰ ਸਨਮਾਨ ਕਦੋੰ ਮਿਲਦਾ ਹੈ ਬੀਬਾ ਜੀ,,, ਕਾਫ਼ੀ ਪੜ੍ਹੇ ਲਿਖੇ ਜਾਪਦੇ ਹੋ ,,ਅਫ਼ਸੋਸ ਕਿ ਘਰਵਾਲ਼ੇ ਦੀ ਕੀਤੀ ਸਾਰੀ ਉਮਰ ਭੁਗਤਣੀ ਪੈਣੀ ਤੁਹਾਨੂੰ !

  • @meetjohal3497
    @meetjohal3497 3 роки тому +2

    Bhut dukh lga sun k😥

  • @gaggupreet9384
    @gaggupreet9384 3 роки тому +1

    ਭੈਣ ਜੀ ਜੱਸੀ ਨੇ ਜਿੰਨਾ ਤੈਨੂੰ ਪਿਆਰ ਕੀਤਾ ਉਨਾਂ ਹੀ ਤੈਨੂੰ ਦੂਖਾਂ ਵਿੱਚ ਛੱਡ ਗਿਆ ਉਹਦੀ ਉਮਰ ਹੀ ਬਹੁਤ ਛੋਟੀ ਸੀ ? ਪਰਮਾਤਮਾ ਤੈਨੂੰ ਸਾਰੀਆਂ ਖੂਸੀਆ ਦੇਵੇ ਜੋ ਜੱਸੀ ਚਹੂੰਦਾ ਸੀ ਏਨਾ ਪਿਆਰ ਕਰਨ ਵਾਲਾ ਕੋਈ ਹੋਰ ਤੇਰੀ ਜਿੰਦਗੀ ਵਿਚ ਆਵੇ ਤੈਨੂੰ ਕਦੀ ਜੱਸੀ ਦੀ ਕਮੀ ਮਸੂਸ ਨਾਂ ਹੋਵੇ ਆਉਣ ਵਾਲੇ ਟਾਈਮ ਵਿੱਚ ਜੱਸੀ ਹੀ ਲੱਗੇ

  • @sharnkaurs3194
    @sharnkaurs3194 3 роки тому +6

    Bache nal bahut mara kita pind de loga no help krne chahide ci age siane kehnde hunde ci pind de kuri apde kuri hunde aa hun sb kush bdl gea hai bache da dukh sun ke dil roh reha hai 😭😭😭😭🙏🙏

  • @bahadurbatth8437
    @bahadurbatth8437 3 роки тому +1

    ਭੈਣ ਜੀ ਮੈਂ ਵੀ ਇੱਕ ਔਰਤ ਹਾਂ ਮੇਰੇ ਵੀ ਭੈਣ ਭਰਾ ਨਹੀਂ ਤੇ ਪਿਤਾ ਜੀ ਦੀ ਮੌਤ ਹੋ ਗਈ ਦੋ ਸਾਲ ਦੀ ਸੀ ਪਰ ਭੈਣੇ ਕੋਈ ਵੀ ਨਹੀਂ ਨਾਲ ਕਰਦਾ ਮੈਂ ਪੇਕੇ ਘਰ ਰਹਿੰਦੀ ਹਾਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਨਹੀਂ ਕਹਿੰਦਾ ਪੰਚਾਇਤ ਵਾਲੇ ਹੀ ਧੱਕਾ ਕੀਤਾ ਜਦੋਂ ਕੋਈ ਵੀ ਭਰਾ ਨਾ ਹੋਵੇ ਤੇ ਮਾਪੇ ਵੀ ਨਾ ਹੋਣ ਤਾਂ ਪਿੰਡ ਵਾਲੇ ਨਹੀਂ ਪੁੱਛਦੇ 😡😡

  • @mewasingh9688
    @mewasingh9688 2 роки тому

    Gallan Sun k rona a riha ha jo rab nu manjoor ki kita jave bad luck hosla rakho rab hi sunega

  • @ਸੰਧੂਜ਼ੀਰਾ
    @ਸੰਧੂਜ਼ੀਰਾ 3 роки тому +2

    ਇਹ ਹਿਸਾਬ ਨਾਲ 84 ਦੂਰ ਨਹੀਂ। ਫਿਰ ਆਵੇਗੀ। ਸੰਭਲ ਜਾਓ।

  • @jagbirsingh3771
    @jagbirsingh3771 3 роки тому +6

    She has a lot a lot a lot of patience

  • @happychahal6042
    @happychahal6042 3 роки тому +2

    Rabba kar insaaf

  • @malhimalhi3944
    @malhimalhi3944 3 роки тому

    🙏🏻🙏🏻🙏🏻🙏🏻😭😭😭😭 no words 🙏🏻🙏🏻🙏🏻

  • @mandeepsinghmanna4178
    @mandeepsinghmanna4178 3 роки тому +2

    Soo sad sis

  • @phyfrancis6271
    @phyfrancis6271 3 роки тому +3

    She is totally innocent girl

  • @honeybatthjatt7508
    @honeybatthjatt7508 3 роки тому +8

    Ehh Congrss Sarkar Dii den aaa
    Gandu Hor pao Vota Congrss nu
    jassi veer zindabaad 💎
    Jaipal bhullar zindabaad 💎

  • @amandeepkaurdhillon2327
    @amandeepkaurdhillon2327 3 роки тому +2

    Police officer nu sja jrur devo rab ..oh dkh rya jassi da kita path jruri ohnu insaaf devo🙏🏻

  • @kawalsandhu5223
    @kawalsandhu5223 3 роки тому +2

    Aaj sant bhindrawale bahut yaad aaye es bhen deya galla sun ke

  • @jimmysaroasaroa5276
    @jimmysaroasaroa5276 3 роки тому +2

    ਵਾਹਿਗੁਰੂ ਮੇਹਰ ਕਰੇ ਭੈਣ ਤੇ। ਜਿਸ police ਵਾਲੇ ਭੈਣ ਨੂੰ ਮਾਰਿਆ ਤੇ ਕਰੰਟ ਲਗਾਇਆ ਓਸ ਨੂੰ ਕੁੱਤੇ ਦੀ ਮੌਤ ਮਿਲੂਗੀ

  • @LovePreet-jc6mn
    @LovePreet-jc6mn Рік тому

    Bhan raab tanu happy rakhe .. sad lagda ada dak ke .

  • @harvinderkaur3328
    @harvinderkaur3328 3 роки тому +2

    Shame on Indian system and politicians 😑

  • @jinderpoohla
    @jinderpoohla 3 роки тому

    ਪ੍ਰਮਾਤਮਾ ਤੁਹਾਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਭੈਣ ਧੁੱਪ ਤੇ ਛਾਂ ਸਦਾ ਲਈ ਨਹੀ ਰਹਿੰਦੀਆਂ

  • @palakmadaan6175
    @palakmadaan6175 3 роки тому +2

    God bless you so sad

  • @mandeepkaur-uh6bc
    @mandeepkaur-uh6bc 3 роки тому +1

    Oh my god

  • @mousabhatti4682
    @mousabhatti4682 3 роки тому +1

    Very sad Dear..

  • @ManpreetSingh-rr8pv
    @ManpreetSingh-rr8pv 3 роки тому +2

    koi gal nahi bhain ji rsb de ghar dera haner nahi

  • @harmeetkaur2033
    @harmeetkaur2033 3 роки тому +2

    Manu bhut dukh hoea.mere bro c

  • @foodofpunjabandhealthtips4307
    @foodofpunjabandhealthtips4307 3 роки тому +11

    Sant Jarnail Singh g di lod aa ajj

  • @AmanDeep-gy3fz
    @AmanDeep-gy3fz 3 роки тому +2

    Rona onda yr sun k kida o okha time kdya sister ne asi andaja v ni la skde 😭😭😭😭😭😭

  • @nexion5144
    @nexion5144 3 роки тому +15

    pind pund vale hun nahi koi vi kise magar janda, bina apnea bghair,, lakh lahnata pind valea nu jo ek kudi magar nahi ja sake

    • @sectarypb2922
      @sectarypb2922 3 роки тому +1

      Bai panchait v ki kre ajj kal lok rajinama kar lainde a paise lai k

  • @ਸੰਧੂਜ਼ੀਰਾ
    @ਸੰਧੂਜ਼ੀਰਾ 3 роки тому +1

    ਦੱਲਿਓ ਮਰ ਹੀ ਜਾਓ। ਮਾੜੀ ਮੌਤ ਮਰਨਗੇ ਜਿਹਨਾਂ ਤਸ਼ੱਦਦ ਕੀਤਾ। ਹਰਾਮਦੇ ਜੰਮੇ ਹੋਣੇ ਉਹ।

  • @onlyaap1493
    @onlyaap1493 3 роки тому +8

    Kurhi bohut seyani hai rab mehar kre

  • @harmeetkaur2033
    @harmeetkaur2033 3 роки тому +3

    Manu bhut dukh hoea.

  • @malwinderwalia2119
    @malwinderwalia2119 3 роки тому +3

    Bhaut samjdar ladki a

  • @sunnysunny-lj3zz
    @sunnysunny-lj3zz 3 роки тому +11

    gandi police gandiya sarkara kha gaye punjab nu

  • @singhpindu7271
    @singhpindu7271 3 роки тому +1

    Beta ji sei gal kete veer hona vhot jarore lok lok he hode jo appna o appna he hoda waheguru ji dekhn ge

  • @baljitkaurball2734
    @baljitkaurball2734 3 роки тому +2

    Hye Rbba 😭😭😭 Tu hi bdlaa lai paapian ton😭😭

  • @MeenaDevi-lr1cn
    @MeenaDevi-lr1cn 3 роки тому +1

    Captain saab thodi punjab police da hall